No video

1 ਕਿੱਲੇ 'ਚ ਕੋਠੀ ਪੌਣੇ ਕਿੱਲੇ 'ਚ ਜੰਗਲ, ਬਦਾਮਾਂ, ਖਜੂਰਾਂ ਤੇ Strawberry ਸਮੇਤ ਹਰ ਫ਼ਲ ਲਾਇਆ ਘਰ | Pro Punjab

  Рет қаралды 100,035

Pro Punjab Tv

Pro Punjab Tv

Күн бұрын

ਕੁਦਰਤ ਦੇ ਨਜ਼ਦੀਕ ਏਸ ਤੋਂ ਜ਼ਿਆਦਾ ਨਹੀਂ ਹੋ ਸਕਦਾ ਕੋਈ
#Faridkot #Gardening #Bhagbani #Punjab #Garden #Bhag #FreshFriut #OrganicKheti #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 75
@kernailsingh9461
@kernailsingh9461 Жыл бұрын
ਇਸ ਪਿੰਡ ਦਾ ਜਗ੍ਹਾ ਦਾ ਨਾਮ ਵੀ ਦੱਸੋ। ਕਾਹਲ ਪੈ ਰਹੀ ਹੈ। ਬਹੁਤ ਵਧੀਆ ਉੱਦਮ। ਗੁਰੂ ਚੜ੍ਹਦੀ ਕਲਾ ਵਿੱਚ ਰੱਖੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@HarpreetSingh-bt4sd
@HarpreetSingh-bt4sd 5 ай бұрын
ਮੈਂ ਅੱਜ ਪਹਿਲੀ ਵਾਰ ਦੇਖਿਆ ਇੰਸੂਲੀਨ ਦਾ ਪੌਦਾ। ਧੰਨਵਾਦ ਜੀ🙏🙏🙏👌👌
@harmandeepsingh315
@harmandeepsingh315 10 ай бұрын
ਪਿੰਡ ਜਗ੍ਹਾ ਦਾ ਨਾਮ ਵੀ ਦੱਸੋ ਜੀ,, ਪੂਰਾ ਐਡਰੈਸ, ਜਿਲਾ,,
@bahadersingh8880
@bahadersingh8880 11 ай бұрын
ਵਧੀਆ ਕੈਮਰਾਮੈਨ ਵਧੀਆ ਕਵਰੇਜ ਪਰ ਐਡਰੈਸ ਨਾ ਦੱਸਣ ਕਾਰਨ ਸਾਰਾ ਕੁਝ ਫੇਲ
@dharmindersingh3597
@dharmindersingh3597 5 ай бұрын
ਮਾਨ ਫਾਰਮ ਕੋਟਕਪੂਰਾ ਬਾਹਮਣ ਵਾਲਾ ਰੋਡ ਬੁੱਕਣ ਸਿੰਘ ਵਾਲਾ ਨਗਰ
@dharmindersingh3597
@dharmindersingh3597 5 ай бұрын
ਮਾਨ ਫਾਰਮ ਕੋਟਕਪੂਰਾ ਬੁੱਕਣ ਸਿੰਘ ਵਾਲਾ ਬਾਹਮਣ ਵਾਲਾ ਰੋਡ
@sitarammadhopuri890
@sitarammadhopuri890 6 ай бұрын
ਬਿਨਾਂ ਐਡਰੈੱਸ ਦੱਸਿਆਂ ਪੱਤਰਕਾਰੀ ਫੇਲ੍ਹ
@jangsinghchandumajra8575
@jangsinghchandumajra8575 7 ай бұрын
ਵਧੀਆ ਹੈ ਇਹ ਸਟੂਡੈਂਟ ਫੈਡਰੇਸ਼ਨ ਦਾ ਵਿਦਿਆਰਥੀ ਹੈ ਜੀ। ਬੇਨਤੀ ਹੈ ਕਿ ਇਕ ਗਰੁੱਪ ਬਣਾ ਲਿਆ ਜਾਵੇ ਅਤੇ ਸਾਰਾ ਗਰੁੱਪ ਇਸ ਲਈ ਕੰਮ ਕਰਨ ਬਹੁਤ ਵਧੀਆ ਹੋਵੇਗਾ ਜੀ ਇਹਨਾਂ ਦਾ ਵਟਸਐੱਪ ਨੂੰ ਦਸੋ ਜੀ।
@ParamjitKaur-bp4de
@ParamjitKaur-bp4de 5 ай бұрын
ਬਹੁਤ ਵਧੀਆ ਸੁਝਾਅ।
@itz_Sandhu-ys5vo
@itz_Sandhu-ys5vo Жыл бұрын
ਵੱਡੇਆ ਘਰਾ ਦਿਆ ਵੱਡੀਆ ਮਿਰਚਾਂ
@navinderpandher122
@navinderpandher122 Жыл бұрын
ਬਹੁਤ ਵਧੀਆ ਉਪਰਾਲਾ ਅਤੇ ਭਾਈ ਸਿਮਰਨਜੀਤ ਸਿੰਘ ਜੀ ਦੇ ਵਿਸ਼ਲੇਸ਼ਣ ਵਿੱਚ ਅਧਿਆਤਮਕ ਪਹੁੰਚ ਪ੍ਰਵਾਨਣਯੋਗ ਅਤੇ ਮੰਨਣਯੋਗ ਹੈ। ਵਾਹਿਗੁਰੂ ਮਿਹਰ ਕਰਨ।
@sukhpalsingh7536
@sukhpalsingh7536 Жыл бұрын
Please give your address and mobile number.I like your kitchen garden
@itinderarsh7989
@itinderarsh7989 9 ай бұрын
ਏ ਕਿਸ ਪਿੰਡ ਤੋਂ ਹਨ ਏਨਾ ਦਾ ਸੰਪਰਕ
@sonygill1311
@sonygill1311 Жыл бұрын
ਪਿੰਡ ਦਾ ਨਾਮ ਤਹਿਸੀਲ ਤੇ ਜਿਲਾ ਪ੍ਰੋਪੱਰ ਦੱਸੋ ਤਾਂ ਕੇ ਅਸੀਂ ਵੀ ਦਰਸ਼ਨ ਕਰ ਸਕੀਏ ਧੰਨਵਾਦ ਜੀ
@kaan7532
@kaan7532 5 ай бұрын
Sehat fer v kamzor a uncle di
@kaan7532
@kaan7532 5 ай бұрын
Deleted all my comments Bawarchi , gaali main b de sakda c par main tere warga ni apni dwai time nal lai leya kari thewk hoja dwai leke , Hari Om Jai Mata di
@JaswinderSingh-io7uo
@JaswinderSingh-io7uo 4 ай бұрын
❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤
@Manpreetshow
@Manpreetshow 8 ай бұрын
Address na dasns ਹਰਾਮਯਦਗੀ ਆ
@musiclover.3901
@musiclover.3901 6 ай бұрын
Respect and Salute to our farmers 🙏
@TheSepals
@TheSepals Жыл бұрын
ਕ੍ਰਿਪਾ ਕਰਕੇ ਪਤਾ ਤੇ ਕੌਟੈਕਟ ਵੀ ਦੱਸੋਂ ਜੀ।
@paldandiwal
@paldandiwal 5 ай бұрын
Very nice
@lakhwindersingh9587
@lakhwindersingh9587 5 ай бұрын
ਬਾਈ ਜੀ ਬਹੁਤ ਵਧੀਆ ਲੱਗਿਆ ਵੇਖਕੇ ਪਰ ਪਿੰਡ ਜ਼ਿਲ੍ਹਾ ਮੋਬਾਈਲ ਨੰਬਰ ਜ਼ਰੂਰ ਲਿਖਿਆ ਕਰੋ ਜੀ ਬਹੁਤ ਮਿਹਰਬਾਨੀ ਹੋਵੇਗੀ ਜੀ
@user-hm5sz8ok4z
@user-hm5sz8ok4z 3 ай бұрын
Bhut dill lagda ghr thode
@jassalikhari5034
@jassalikhari5034 Жыл бұрын
ਖੁਸ ਰਿਹ ਵੀਰ
@jatindermann8616
@jatindermann8616 6 ай бұрын
Thnxs virji Pr Thnu ek v Butta roar krn da. Hi pta You Don’t nno about pruning
@RajaKhosla-t9i
@RajaKhosla-t9i 29 күн бұрын
Very nice 🎉🎉🎉 ❤❤
@mukulsharma8323
@mukulsharma8323 Жыл бұрын
Very nice tell about village location
@baljindersinghbrar5138
@baljindersinghbrar5138 Жыл бұрын
Passion froot avacado newzeland baut a stoberry ras berry bluberry
@drsarvjeetbrarkundal2858
@drsarvjeetbrarkundal2858 9 ай бұрын
Good
@baljindersinghbrar5138
@baljindersinghbrar5138 Жыл бұрын
Vdya
@kangsukh2151
@kangsukh2151 Жыл бұрын
PRO PUNJABI vale BAI JI...BHOGPUR BHANGU FARMER KUDRATI KHETI KARDE....uhna di interview karo...te price daso KUDRATI KHETI da ki price a 1 kt da
@shamandeepkaur3493
@shamandeepkaur3493 3 ай бұрын
Nice
@NarinderSingh-kz7dy
@NarinderSingh-kz7dy Жыл бұрын
👌👌❤️👍
@sukhvirsidhu2489
@sukhvirsidhu2489 Жыл бұрын
Mein sochda c punjab ch j badam hunda t akhrot vi ho skda,ajj dekhlya,hun t bss pista d boota reh gya
@jaskamalsingh976
@jaskamalsingh976 Жыл бұрын
Please address v dsya kro ji
@sandhutransport1310
@sandhutransport1310 Жыл бұрын
Mainu No Mil Sakda Bie Da
@Punjabiexamvibe
@Punjabiexamvibe 3 ай бұрын
🤩🤩
@awgbrijesh
@awgbrijesh 5 ай бұрын
36:49 Avaconda 🪱🤣🤣🤣
@princesharma0o7
@princesharma0o7 4 ай бұрын
😂😂
@BaljitSingh-ck9sc
@BaljitSingh-ck9sc 2 ай бұрын
Address or telephone ta daso visiting karne Lea plz cal
@mukulsharma8323
@mukulsharma8323 Жыл бұрын
Only for enjoying not for commercial
@mamtasaini6398
@mamtasaini6398 Жыл бұрын
Khajoor required
@baljindersinghbrar5138
@baljindersinghbrar5138 Жыл бұрын
Pind kera 22 g jarur dasiya kro
@jarnailbalamgarh4449
@jarnailbalamgarh4449 4 ай бұрын
ਇਹ ਕਿੱਥੋਂ ਦੀ ਮੂਵੀ ਐ ਜੀ ਦੱਸਣ ਦੀ ਕ੍ਰਿਪਾਲਤਾ ਕਰੋ ਜੀ
@jaswinderdeol7995
@jaswinderdeol7995 5 ай бұрын
Address v dsso ji
@BalvinderSingh-bv4nz
@BalvinderSingh-bv4nz Жыл бұрын
Bhai sahab kache ho nam address phone number to bina post paun da kee phaida
@harbansbhangoo
@harbansbhangoo 5 ай бұрын
🎉🎉🎉🎉🎉
@drjagdishkumar2947
@drjagdishkumar2947 9 ай бұрын
GAZUB
@NailBarYT
@NailBarYT 4 ай бұрын
ਐਵੋਕੌਂਡਾ ਨੀ ਐਵਾਕਾਡੋ ਹੁੰਦਾ ਵੀਰੇ 😂😂😂😂
@user-hm5sz8ok4z
@user-hm5sz8ok4z 3 ай бұрын
Ani hasan vali ki gall aa bda agrej😅
@NailBarYT
@NailBarYT 3 ай бұрын
@@user-hm5sz8ok4z ਤੂੰ ਅਪਣਾ ਦੇਖ
@sajidkhokhar3362
@sajidkhokhar3362 2 ай бұрын
❤❤❤❤❤❤❤pakistan
@s.k.haridas6726
@s.k.haridas6726 2 ай бұрын
Use less without address
@mann1813
@mann1813 Жыл бұрын
ਮੇਰਾ ਵੀ ਮਨ ਆ ਇਹ ਕਰਨ nu
@sabhrwal1
@sabhrwal1 7 ай бұрын
Veer ji je ihna da address mile ta ਦੱਸਣਾ ਜੀ
@ParamjitKaur-bp4de
@ParamjitKaur-bp4de 5 ай бұрын
ਮੇਰਾ ਵੀ ਪਰ ਪਿੰਡ ਹੁਣ ਸੁਰੱਖਿਅਤ ਨਹੀਂ ਰਹਿਣ ਲਈ ਨਸ਼ੇੜੀਆਂ ਕਾਰਣ।
@sandhutransport1310
@sandhutransport1310 Жыл бұрын
Ehna da Mobile No Ya Adreess Bhejo
@nirmalb8469
@nirmalb8469 5 ай бұрын
ਸਿਮਰਨਜੀਤ ਸਿੰਘ ਜੀ ਤੁਸੀ ਵੀ ਆਪਣੀ ਵੀਡੀਓ ਦੇਖੀ ਹੋਵੇਗੀ ਨਾ ਤੁਹਾਡਾ ਫੂੰਨ ਨੰਬਰ ਨਾ ਤੁਹਾਡਾ ਐਡਰਿਸ ਤੁਸੀ ਆਪਣਾ ਫੂੰਨ ਨੰਬਰ ਜ਼ਰੂਰ ਲਿਖੋ ਜੀ
@dineshkalra77
@dineshkalra77 Жыл бұрын
Sir adress contact de do ji
@user-im7cc6mt2p
@user-im7cc6mt2p 2 ай бұрын
Mobile na dasna pagalpan
@jatindersingh8713
@jatindersingh8713 4 ай бұрын
Avaconda😅😅😅😂
@mamtasaini6398
@mamtasaini6398 Жыл бұрын
Mobile no
@TilakRaj-sy4wp
@TilakRaj-sy4wp 9 ай бұрын
Very very very very nice
@ManjitSingh-nm3qj
@ManjitSingh-nm3qj Жыл бұрын
great effort your aadress pl
@tarvindersingh1072
@tarvindersingh1072 4 ай бұрын
ਬਾਗ਼ ਵਾਲੇ ਵੀਰ ਜੀ ਦਾ ਮੋਬਾਇਲ ਨੰਬਰ ਮਿਲ ਸਕਦਾ ਜੀ❤ ???
@sabhrwal1
@sabhrwal1 7 ай бұрын
Address dasso asi ਆਪਜੀ ਨੂੰ ਮਿਲਣਾ ਚਾਹੁੰਦੇ ਹਾਂ ਜੀ
@user-gu8mt7es8b
@user-gu8mt7es8b 6 ай бұрын
Bhai ji apka mobile number dena ji m haryana se hu ji
@AVTARSINGH-zu3cj
@AVTARSINGH-zu3cj 5 ай бұрын
Very nice
@malkiatsingh-mh7qo
@malkiatsingh-mh7qo 5 ай бұрын
Very nice
My Cheetos🍕PIZZA #cooking #shorts
00:43
BANKII
Рет қаралды 27 МЛН
Running With Bigger And Bigger Feastables
00:17
MrBeast
Рет қаралды 135 МЛН
小丑把天使丢游泳池里#short #angel #clown
00:15
Super Beauty team
Рет қаралды 43 МЛН
My Cheetos🍕PIZZA #cooking #shorts
00:43
BANKII
Рет қаралды 27 МЛН