No video

1 ਮਿੰਟ 'ਚ ਮੂੰਹ 'ਚੋਂ ਬਦਬੂ ਬੰਦ, ਆਏਗੀ ਮਿੱਠੀ-ਮਿੱਠੀ ਖੁਸ਼ਬੂ

  Рет қаралды 58,836

Haqeeqat Tv

Haqeeqat Tv

4 ай бұрын

Our Presence on Other Platform :
Our Website : htvpunjabi.com
Facebook : / 107847141095237
Instagram : haqeeqat_tv_pun...
-----------------------------
'ਹਕੀਕਤ ਟੀਵੀ ਪੰਜਾਬੀ' ਦੀਆਂ ਵੀਡੀਓਜ਼ ਨਾ ਸਿਰਫ ਤੁਹਾਨੂੰ ਜਾਣਕਾਰੀ ਭਰਪੂਰ ਰੱਖਣਗੀਆਂ ਸਗੋਂ ਜ਼ਿੰਦਗੀ ਨੂੰ ਨਵੀਂ ਰਾਹੇ ਪਾਉਣ 'ਚ ਤੁਹਾਡਾ ਸਾਥ ਵੀ ਦੇਣਗੀਆਂ। ਆਯੁਰਵੈਦਿਕ ਤੇ ਕੁਦਰਤੀ ਇਲਾਜ ਪ੍ਰਣਾਲੀ ਨਾਲ ਪੰਜਾਬ ਨੂੰ ਰੋਗ ਮੁਕਤ ਦੇਖਣਾ ਸਾਡਾ ਮਕਸਦ ਹੈ।
ਸੋ ਇਸ 'ਚ ਸਹਿਯੋਗ ਦੇਣ ਲਈ ਹਕੀਕਤ ਟੀਵੀ ਪੰਜਾਬੀ ਨੂੰ ਸਬਸਕ੍ਰਿਬ ਕਰਨਾ ਨਾ ਭੁੱਲੋ।
haqeeqattvpunjabi, hakekattv, punjabinews, todaynews, jalandhar, amritsar, punjab, vaid, ayurveda, healthy, healthylifestyle

Пікірлер: 53
@kasiffarooqi397
@kasiffarooqi397 4 ай бұрын
ਜਿਸ ਜਿਸ ਨੂੰ ਵੀਡੀਓ ਵਧੀਆ ਲੱਗੀ ਉਹ ਦੱਸਣਾ ਜ਼ਰੂਰ...ਨਾਲ ਦੀ ਨਾਲ ਤਜੁਰਬਾ ਕਰਕੇ ਦੇਖੋ... ਇੱਕ ਮਿੰਟ ਵਾਲਾ
@manjeetsinghuppal5980
@manjeetsinghuppal5980 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@jagdevkaur3144
@jagdevkaur3144 4 ай бұрын
ਡਾਕਟਰ ਸਾਹਿਬ ਬੇਨਤੀ ਹੈ ਜੀ ਕਿ ਸਾਰੀ ਸਮੱਗਰੀ ਲਿਖ ਕੇ ਸਕਰੀਨ ਤੇ ਵੀ ਦਿਖਾ ਦਿਆ ਕਰੋ ਜੀ ਕੲਈ ਵਾਰ ੳਚਾ ਸੁਣਾਈ ਦਿੰਦਾ ਹੈ 🎉🎉🎉
@user-uq7pv1dw3p
@user-uq7pv1dw3p 4 ай бұрын
Good jankari brother Thanks waheguru ji mehar jarn
@hsgill4083
@hsgill4083 4 ай бұрын
ਬਹੁਤ ਵਧੀਆ ਜਾਣ ਕਾਰੀ ਦੇਣ ਲਈ ਧੰਨਵਾਦ ਜੀ
@akwinderkaur7034
@akwinderkaur7034 4 ай бұрын
Dhanwad ji
@Smileybenzyu
@Smileybenzyu 4 ай бұрын
Dr Saab pls intermetting fasting par video bnao
@HarpritamKaur
@HarpritamKaur 4 ай бұрын
ਵੀਰ ਜੀ ਮੈਨੂੰ ਤੇ ਕਿਸੇ ਨੇ ਕਿਹਾ ਸੀ ਕੇ ਫਰਕੜਈ ਖਾਂਣ ਨਾਲ ਸਾਡੀਆਂ ਨਾੜਾਂ ਫ਼ਟ ਜਾਂਦੀਆਂ ਹਨ ਤੇ ਦਿਲ ਤੇ ਵੀ ਮਾੜਾ ਅਸਰ ਪੈਂਦਾ ਹੈ। ਇਸ ਬਾਰੇ ਸਹੀ ਜਾਣਕਾਰੀ ਦਿਉਂ ਇਸ ਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਤਾ ਨਹੀਂ ਹੁੰਦਾ ਹੈ
@amandeepsandhu6661
@amandeepsandhu6661 4 ай бұрын
Fadakri di ta kurli hi krni a namak wala pani peena ji
@009kazim
@009kazim 4 ай бұрын
ਮੈਂ ਨੁਕਸਾ ਅਪਣਾਇਆ, ਇਹ ਇਕ ਮਿੰਟ ਵਿੱਚ ਸੱਚੀਂ ਕੰਮ ਕਰ ਗਿਆ।
@jasmelsingh1451
@jasmelsingh1451 4 ай бұрын
Vedd ji dnvad sohni jankari
@bootagrewal7965
@bootagrewal7965 4 ай бұрын
Good advice
@prabhmaan9387
@prabhmaan9387 4 ай бұрын
Dr sahib teeth jarhan de drd bary v dso
@user-de2ht9hf8h
@user-de2ht9hf8h 4 ай бұрын
Good dr ji
@hansaliwalapreet812
@hansaliwalapreet812 4 ай бұрын
Thanks a lot 🙏 and WAHEGURU ji bless 🙌 you always veer ji❤❤
@user-of9sx5ih7r
@user-of9sx5ih7r 4 ай бұрын
🌹🌹♥️♥️🙏🙏
@monusaggu9751
@monusaggu9751 4 ай бұрын
ਬਹੁਤ ਵਧੀਆ ਡਾਕਟਰ ਸਾਹਿਬ ਜੀ 🎉❤🎉❤
@jagdevkaur3144
@jagdevkaur3144 4 ай бұрын
ਬਿਲਕੁਲ ਸਹੀ ਕਹਿ ਰਹੇ ਹਨ ਡਾਕਟਰ ਸਾਹਿਬ ਮੈ ਇਕ ਦਿਨ ਆ ਸੇਵੀਆਂ ਜਿਹੀਆਂ ਜਿਨ੍ਹਾਂ ਨੂੰ ਨੂੰਡਲ ਦਾ ਨਾਮ ਦਿੱਤਾ ਗਿਆ ਹੈ ਖਾ ਲਿਆ ਤੇ ਪੇਟ ਦੇ ਵਿੱਚ ਸੀਮਿੰਟ ਵਾਂਗ ਜਮ ਗਿਆ ਉਸ ਤੋਂ ਬਾਅਦ ਤੌਬਾ ਤੌਬਾ ਕਦੇ ਝਾਕੇ ਤੱਕ ਨਹੀਂ ਮੈਂ ਤਾਂ ਇਹੀ ਕਹੂਗੀ ਕਿ ਬਾਹਰਲੀਆਂ ਬਜ਼ਾਰੂ ਬਣੀਆਂ ਚੀਜ਼ਾਂ ਕਿਸੇ ਨੂੰ ਵੀ ਨਹੀਂ ਖਾਣੀਆਂ ਚਾਹੀਦੀਆਂ ਧੰਨਵਾਦ ਜੀ🎉🎉🎉🎉
@gursidhu895
@gursidhu895 4 ай бұрын
Hii
@balvinderkaur5579
@balvinderkaur5579 4 ай бұрын
ਹਾਂ ਜੀ ਸਹੀ ਕਿਹਾ ਫਿਟਕਰੀ ਮੂੰਹ ਤੇ ਦੰਦਾਂ ਵਿਸਤੇ ਲਾਭਕਾਰੀ ਹੈ momos। Noodels very very ਖਤਰਨਾਕ ਹੈ
@promila2210
@promila2210 4 ай бұрын
U are my best doctor namaste
@user-cm2lj3uu8l
@user-cm2lj3uu8l 4 ай бұрын
Verynicejee
@SonuSingh-jo3gc
@SonuSingh-jo3gc 9 күн бұрын
ਭੰਗੂ ਵੈਦ ਜੀ ਸਤਿ ਸ਼੍ਰੀ ਅਕਾਲ ਭੰਗੂ ਵੈਦ ਜੀ ਇੱਕ ਵੀਡੀਓ ਔਰ ਇੱਕ ਦਵਾਈ ਐਸੀ ਬਣਾਓ 15 ਸਾਲ ਸੇ ਮੇਰਾ ਬੇਟਾ ਦਾਂਤ ਪੀਸਤਾ ਹੈ ਅੱਜ 35 ਸਾਲ ਕਾ ਹੋ ਗਿਆ ਹੈ ਅਭੀ ਤੱਕ ਵੀ ਦਾਂਤ ਪੀਸੈ ਕੋਈ ਐਸਾ ਨੁਕਸਾ ਹੈ ਦਵਾਈ ਹੈ ਕਿਆ ਦੱਸੋ ਸਾਨੂੰ ਵੀਡੀਓ ਬਣਾ ਕੇ ਭੇਜੋ 🙏💐
@avneetjagera5769
@avneetjagera5769 4 ай бұрын
❤❤❤❤❤❤❤❤❤❤
@parvinderpankaj8466
@parvinderpankaj8466 4 ай бұрын
ਪਾਣੀ ਕੋਸਾ ਹੋਣਾ ਚਾਹੀਦਾ ਜਾਂ ਠੰਡਾ ਇਹ ਵੀ ਜਰੂਰ ਦਸਣਾ ਬਾਈ ਜੀ 🙏
@karamjeetkaurguddi4284
@karamjeetkaurguddi4284 3 ай бұрын
❤🎉
@HARJEETSINGH-yv1np
@HARJEETSINGH-yv1np 4 ай бұрын
❤❤❤
@GG-rh9jx
@GG-rh9jx 4 ай бұрын
Dr sab pat alsar bare daso g
@user-jl2ls6dk7d
@user-jl2ls6dk7d 4 ай бұрын
Very good
@harjeetsingh9645
@harjeetsingh9645 4 ай бұрын
Nank nal BP minto minti high hunda ved ji
@sanjanabains3007
@sanjanabains3007 4 ай бұрын
Dr. Saab dand clean karvaye c hiln lag pe please danda video jroor bnao
@goldysonia-rx5do
@goldysonia-rx5do 4 ай бұрын
Hlo Dr sab ji rat nu legs pain ho lg jndi jime kh lo ltta nu taras lg jndi plz koi es da b hal dso
@harwinderkaur9040
@harwinderkaur9040 4 ай бұрын
Namk nal b p badda
@renurani1800
@renurani1800 4 ай бұрын
डॉ साहब जी, क्या बाजार वाला सैधां नमक , पैकेट वाला ,ले सकते हैं, प्लीज़ जरुर बताएं, धन्यवाद जी 🙏🙏
@mohdsadiq7959
@mohdsadiq7959 4 ай бұрын
Mai use kr ke dkhda phr dsda
@narinderpal114
@narinderpal114 4 ай бұрын
Namak nal bp bi bad da g
@JaspreetSingh-vf4og
@JaspreetSingh-vf4og 3 ай бұрын
Doctor number???
@SukhpalKaur-vz9mj
@SukhpalKaur-vz9mj 4 ай бұрын
ਸੇਧਾ ਨਮਕ ਆ ਜੀ
@HarjinderKaur-cg4es
@HarjinderKaur-cg4es 4 ай бұрын
ਕੀ,ਫੱੜਕੜੀ,ਦਾ ਪਾਣੀ ਅੰਦਰ ਜਾਣਦਿੱਤਾ ਜਾਵੇ,
@amandeepsandhu6661
@amandeepsandhu6661 4 ай бұрын
Nhi ji
@maxlife9548
@maxlife9548 4 ай бұрын
Senda namak start kiya tha gle mey gilti ban gyi
@jasmelsingh1451
@jasmelsingh1451 4 ай бұрын
Bursh kr liya kr faruki vir
@jasmelsingh1451
@jasmelsingh1451 4 ай бұрын
ਫਾਰੂਕੀ ਨੂੰ ਮੂੰਹ ਦੀ ਬਦਬੂ ਦਾ ਖਤਰਾ ਬਣਿਆ ਖਦਾ ਹੋਰ ਗਲ ਹੀ ਨਹੀਂ ਕਰਦਾvir
@mohindersingh4138
@mohindersingh4138 4 ай бұрын
ਕਿਹੜਾ ਨਮਕ ਹੈ ਸਰ ਜੀ, ਲੂਣ ਦਾ ਨਾਮ ਦਸਣਾ ਜੀ
@nasandhu4164
@nasandhu4164 4 ай бұрын
Pakistani namak jis desi Namak kehde ne
@kaursukh6634
@kaursukh6634 4 ай бұрын
ਸੇਂਧਾ ਲੂਣ
@maxlife9548
@maxlife9548 4 ай бұрын
Packet wale toh iodine namak is important
Alex hid in the closet #shorts
00:14
Mihdens
Рет қаралды 15 МЛН
Best KFC Homemade For My Son #cooking #shorts
00:58
BANKII
Рет қаралды 66 МЛН
A clash of kindness and indifference #shorts
00:17
Fabiosa Best Lifehacks
Рет қаралды 134 МЛН
Alex hid in the closet #shorts
00:14
Mihdens
Рет қаралды 15 МЛН