1 ਤੋਂ 6 ਜੂਨ ਸ਼ਹੀਦੀ ਕਥਾ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ | operation blue star sant bhindra wale sahidi

  Рет қаралды 461,945

AS KHALSA GURMAT TV

AS KHALSA GURMAT TV

3 жыл бұрын

1 ਤੋਂ 6 ਜੂਨ ਸ਼ਹੀਦੀ ਕਥਾ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ
operation blue star sant bhindra wale ਸ਼ਹੀਦੀ
baba banta singh ji katha | baba banta singh ji | baba banta singh ji status | baba banta singh ji di katha | baba banta singh ji katha remix | baba banta singh ji munda pind wale | baba banta singh ji katha status | baba banta singh ji katha vachak | baba banta singh ji katha guru gobind singh ji | baba banta singh ji katha dasam granth
6 june 2022 baba banta singh ji munda pind wale live
• Video
ਸ਼ਹੀਦੀ ਤੋਂ ਕੁਝ ਸਮਾਂ ਪਹਿਲਾ ਭਿੰਡਰਾਵਾਲਿਆ ਦੇ ਬਚਨ | giani thakur singh ji patiala wale damdami taksal | sant giani jarnail singh bhindrawale sahidi
ਸ਼ਹੀਦੀ ਤੋਂ ਕੁਝ ਸਮਾਂ ਪਹਿਲਾ ਭਿੰਡਰਾਵਾਲਿਆ ਦੇ ਬਚਨ | giani thakur singh ji patiala wale damdami taksal | sant giani jarnail singh bhindrawale sahidi
• ਸ਼ਹੀਦੀ ਤੋਂ ਕੁਝ ਸਮਾਂ ਪਹਿ...
• ਸ਼ਹੀਦੀ ਤੋਂ ਕੁਝ ਸਮਾਂ ਪਹਿ...
ਸੰਸਾਰ ਅੰਤ ਨੇੜੇ ਮਹਾਪੁਰਖਾਂ ਦੀ ਭਵਿੱਖਬਾਣੀ ਹੋਵੇਗੀ ਸੱਚ
ਵੀਡੀਓ ਭਾਗ - 1
• ਸੰਸਾਰ ਦਾ ਅੰਤ ਨੇੜੇ ਹੈ ਮ...
ਸੰਸਾਰ ਦਾ ਅੰਤ ਨੇੜੇ ਸਾਈਸ ਖ਼ਤਮ ਹੋ ਜਾਵੇਗੀ ਦੋਬਾਰਾ ਜੁਗ ਪਲਟੇ ਗਾ ਤਲਵਾਰਾਂ ਨਾਲ ਯੁੱਧ ਹੋਣਗੇ ਪਾਰਟ - 2
ਲਿੰਕ ਨੀਚੇ
• ਸੰਸਾਰ ਦਾ ਅੰਤ ਨੇੜੇ ਹੈ ਮ...
ਸੰਸਾਰ ਦਾ ਅੰਤ ਹੋਵੇਗਾ ਭਾਗ - 3 ਵੀਡੀਓ ਲਿੰਕ
• ਸੰਸਾਰ ਦਾ ਅੰਤ ਭਾਗ -3 ਆਖ...
ਜਦੋਂ ਮਰਿਆ ਹੋਇਆ ਇਨਸਾਨ ਦੋਬਾਰਾ ਜਿਉਂਦਾ ਹੋਇਆ ਸੁਣੋ ਕੀ ਹੋਇਆ | gurbani miracles | bhai paramjit singh khalsa video link
• Video
ਅੱਜ ਸਿੱਖਾਂ ਕਰਕੇ ਹੀ ਦਿੱਲੀ ਸਾਂਹ ਲੈ ਰਹੀ ਹੈ ਦੇਖੋ ਕਮਾਲ | watsapp status baba banta singh yt short video link
• Video
#bhindranwale #khalistan #khalsa #waheguru #khalistanzindabad #singh #wmk #neverforget #sikh #sikhi #khalsaaid #santjarnailsinghji #kaur #punjab #gatka #dumala #sikhism #khalsapanth #waheguruji #lovers #khalistani #khadku #punjabi #bhindrawale #damdamitaksal #ji #darbarsahib #sidhumoosewala #nihang #bhfyp #GhallugharaDiwas #Shivsena #ControversialPoster
subscribe us form more videos please prees the bell icon for the latest videos
/ askhalsa
related searches
sant baba ajit singh ji hansali wale | sant baba ajit singh ji hansali wale birthday | sant baba ajit singh ji hansali wale bachan | sant baba ajit singh ji hansali wale song | sant baba ajit singh ji hansali wale antim yatra | sant baba ajit singh ji hansali wale happy birthday | sant baba ajit singh ji hansali wale kirtan | sant baba ajit singh ji hansali wale whatsapp status | sant baba ajit singh ji hansali wale jal pravah | sant baba ajit singh ji hansali wale life history | hindu | giani thakur singh ji di katha | giani thakur singh ji | giani thakur singh patiala wale | 2020 | 2021 | giani | thakur | singh | ji | guru | nanak | dev | gobind | ramdas | baba | latest | news | katha | gurbani | paath | nand | bhindrawale | jarnail | isher | religion | prakash | pinderpal | guriqpal | kulwant | sikhs | khalsa | bhajan | giani thakur singh ji katha | giani thakur singh ji sukhmani sahib | giani thakur singh katha | WAHEGURU | guru | SIKH TEMPLE | waheguru meaning | sikhism | SGPC | SGPC NET | SGPC LIVE | 2021 | 2020 | YEAR

Пікірлер: 804
@kulwantsingh3183
@kulwantsingh3183 Жыл бұрын
ਦਾਸ ਨੇ ਪੰਜ ਅਤੇ ਛੇ ਜੂਨ ਨੂੰ ਮੰਜੀ ਸਾਹਿਬ ਤੋਂ ਵੀ ਬੜੇ ਪ੍ਰੇਮ ਨਾਲ ਸਾਰਾ ਬਿਰਤਾਂਤ ਸੁਣਿਆਂ ਸੀ ਭਾਈ ਬੰਤਾ ਸਿੰਘ ਜੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਚਾਨਣਾ ਪਾਇਆ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਸਾਹਿਬ ਜੀ
@lakhwindersingh4619
@lakhwindersingh4619 3 жыл бұрын
ਮਰਦੇ ਮੁਜਾਹਿਦ ਬਾਬਾ ਏ ਕੌਮ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਕਰਨੀ ਤੇ ਕਥਨੀ ਦੇ ਪੂਰੇ ਮਹਾਨ ਜਰਨੈਲ ਯੌਧਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@gillmanpreetsingh1990
@gillmanpreetsingh1990 Жыл бұрын
ਬਾਬਾ ਜੀ ਬਹੁਤ ਵਧੀਆ ਜੀ, ਜਿਉਂਦੇ ਵਸਦੇ ਰਹੋ ਜੀ, ਤੁਸੀਂ ਬਿਲਕੁਲ ਸਹੀ ਕਿਹਾ..............
@mangwalia7005
@mangwalia7005 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jagrajsandhu8421
@jagrajsandhu8421 Жыл бұрын
ਵਾਹਿਗੁਰੂ ਜੀ, ਭਾਈ ਬੰਤਾ ਸਿੰਘ ਜੀ ਦੁਆਰਾ,1984 ਘੱਲੂਘਾਰਾ,/ਕਤਲੇਆਮ ਨਸਲਕੁਸ਼ੀ, ਬੀਤੇ ਇਤਿਹਾਸ ਤੋਂ ਸੰਗਤਾਂ ਨੂੰ ਜਾਣਕਾਰੀ ਮੁਹਈਆ ਕਰਵਾਉਣ ਲਈ, ਵਧੀਆ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕੀਤੀ,🙏👏🙏
@daljeetsandhu7875
@daljeetsandhu7875 3 жыл бұрын
ਜੇ ਅੱਤਵਾਦੀ ਇਸ ਤਰ੍ਹਾਂ ਦੇ ਹੁੰਦੇ ਆ ਤਾਂ ਅਸੀਂ ਅੱਤਵਾਦੀ ਹੀ ਠੀਕ ਹਾਂ 🤨🤨🤨🤨🤨🤨
@baljitSingh-lm9bo
@baljitSingh-lm9bo Жыл бұрын
❤❤
@singhpatial3935
@singhpatial3935 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ 🙏🏽🙏🏽
@dilpreetkaur1466
@dilpreetkaur1466 3 жыл бұрын
ਧੰਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ!!!!! ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ!!!! ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ!!!!! ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ!!!!! ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ!!!!!!
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jaskiratsingh7736
@jaskiratsingh7736 2 жыл бұрын
Waheguru ji
@manaksanghera8459
@manaksanghera8459 2 жыл бұрын
Waheguru ji waheguru ji 🙏🙏🙏🙏
@amrikdhillon9977
@amrikdhillon9977 2 жыл бұрын
ਧੰਨ ਧੰਨ ਬਾਬਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਅਤੇ ਉਹਨਾਂ ਦੇ ਸਿੰਘ ਸੂਰਮੇ ਜਿਨ੍ਹਾਂ ਨੇ ਭਾਰਤੀ ਆਰਮੀ ਨੂੰ ਦੱਸਿਆ ਕਿ ਸਿੰਘ ਕੀ ਹੁੰਦੇ ਨੇ ਵਾਹ ਓ ਯੌਧਿਓ,,
@sukhvindersingh2167
@sukhvindersingh2167 3 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਿ ਕੋਟਿ ਪ੍ਰਣਾਮ ਉਸ ਮਹਾਨ ਜਰਨੈਲ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਅਤੇ ਉਹਨਾਂ ਸਿੰਘਾਂ ਭੁਝੰਗੀਆਂ ਨੂੰ ਜਿਨਾਂ ਨੇ ਦਰਬਾਰ ਸਾਹਿਬ ਦੀ ਸ਼ਾਨੋ-ਸ਼ੌਕਤ ਲਈ ਸ਼ਹੀਦੀਆਂ ਪਾਈਆਂ। ਤੇ ਲੱਖ ਲਾਹਨਤਾਂ ਬਾਦਲ, ਗੁਰਬਚਨ ਟੋਹੜਾ, ਹਰਚੰਦ ਲੌਂਗੋਵਾਲ ਰਾਮੂਵਾਲੀਆ, ਸੁਰਜੀਤ ਬਰਨਾਲਾ ਤੇ ਕੈਪਟਨ ਅਮਰਿੰਦਰ ਨੂੰ ਜਿਹਨਾਂ ਦੇ ਕਹਿਣ ਤੇ ਇੰਦਰਾ ਗਾਂਧੀ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ।
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@saabbhainiwalalyrics6715
@saabbhainiwalalyrics6715 2 жыл бұрын
@@ASKHALSA ਵਾਹਿਗੁਰੂ ਜੀ ਮੇਹਰ ਕਰਨ
@baljitcheema4241
@baljitcheema4241 Жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਸੰਤ ਸਿਪਾਹੀ🙏🙏🙏🙏🙏
@dalbirsinghsingh8144
@dalbirsinghsingh8144 Жыл бұрын
ਕੋਟਿ ਕੋਟਿ ਪ੍ਰਣਾਮ ਸਹੀਦਾ ਨੂੰ ਵਾਹਿਗੁਰੂ ਲੰਬੀਆ ਉਮਰਾ ਕਰੀਓ
@user-to1fk6vh8s
@user-to1fk6vh8s 2 жыл бұрын
ਜੋ ਜਿਉਂਦੇ ਨਹੀਂ ਵਿਕਦੇ ਉਨ੍ਹਾਂ ਦੀਆਂ ਤਸਵੀਰਾਂ ਵਿਕਦੀਆਂ ਨੇ🔥 ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ 💪💪💪
@dr.simerjeetkaurbrar4404
@dr.simerjeetkaurbrar4404 2 жыл бұрын
ਤੇ ਸਿੱਖ ਕੌਮ ਦੇ ਦੋਸ਼ੀਆਂ ਨੂੰ ਉਹਨਾਂ ਦੀਆਂ ਇਹ ਤਸਵੀਰਾਂ ਵੀ ਡਰਾਉਂਦੀਆਂ ਨੇ
@user-to1fk6vh8s
@user-to1fk6vh8s 2 жыл бұрын
@@dr.simerjeetkaurbrar4404 ਸਹੀ ਗੱਲ ਐ ਜੀ
@harmanpreet6634
@harmanpreet6634 Жыл бұрын
@@dr.simerjeetkaurbrar4404 0000000000000000000000000009000000000000000o90000000000000000900000000000000000000000000000000000000000000000000000000090000000900000000000000000000000000000o000000900000000000090000000900000009000000000000000000000000000000000000000090000000000000000000000o00o00000000000090000000o000000000000000000000000000000000oo000000o009000000000000000000oo0000000000000000000000000o000000000090090009000000i09⁰090999ⁿ0000900⁰900999⁰00000000000000090000000000000000000000000000000900000000000000000000000o000000000000000000000000000090000o00000000900000000o00000o00oo0000000000000000o00009000000000000000090000o900000000o000000000000090o00000000000000000000000000000o000000900o000000000000000000000o000000000000000000000000000009000000000000000000000000000000900000000000000000000000000000000000o000000000000000000009000000o0000000000000000000000o00009000009000000000o000000000090000000000000000000000000000000000009000o000000000000o00000000900o000000000000o0000o000909000000000000o00000000090009000000900o000000000000090000000o00000000000000o00000000000000000000009000000000900000900000000000000000000000000000000000000000000000o0000000000000000000000000000000000000000000000000000000000000000o000000000000000000000009000oo0000000000000000000o0000000000000000000090000000000900000000000000000000000000000000000090000000o000000000000909000000o00000000000000090000000000000000009000000000000000000000000o0000000900000000009000000000000000000000o0000009000009090000000000000000090o0000000000000o0000000090000000000000000900000000000000000o0000o00000000000o00000000000o00000000000000000000000o000000000000000
@gurdipgurdip5454
@gurdipgurdip5454 Жыл бұрын
@@dr.simerjeetkaurbrar4404 pp LM mum P mm
@sonupunia6126
@sonupunia6126 Жыл бұрын
S Ye0w
@adityadubey2701
@adityadubey2701 Жыл бұрын
I am hindu from UP..... My grandfather used to tell me story about 1984 of panjab he was history professor in rajsthaan ... And he always said that midea ne ek sant koo aatankwadi bana diya aur akal takth pe hamla kar ke indra ne barbad kar diya...... I support sant bindhrwala ji🙏 Wahe gurujii da khalsha waheguru ji di fath ..... Jay shree ram🙏
@lovereenkaurlove1134
@lovereenkaurlove1134 Жыл бұрын
😢🙏🙏
@rupinderkaur7188
@rupinderkaur7188 2 жыл бұрын
ਅੱਜ ਫੇਰ ਲੋੜ ਆ ਕੋਮ ਨੂੰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਆਪ ਜੀ ਦੀ 🙏🙏🙏🙏
@moosewala8451
@moosewala8451 2 жыл бұрын
Bilkul ji waheguru ji kirpa karan
@beimaan.....658
@beimaan.....658 Жыл бұрын
Aea c ik sant jarnel bn k uh ta sambea ni gea ehna to
@hakamsingh2018
@hakamsingh2018 3 жыл бұрын
ਵਾਹਿਗੁਰੂ ਜੀ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਜਿੰਦ ਧਰਮ ਲਈ ਵਾਰੀ
@sukhdhaliwal4826
@sukhdhaliwal4826 Жыл бұрын
ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ
@user-bv8lu6gm1m
@user-bv8lu6gm1m 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ।।
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@lakhvirsinghsinghlakhvir4382
@lakhvirsinghsinghlakhvir4382 2 жыл бұрын
Waheguru. G. Santa. Nu. Salut
@mohansingh7391
@mohansingh7391 Жыл бұрын
ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ 🙏🙏⛳
@user-nd2cx8uu9k
@user-nd2cx8uu9k 3 жыл бұрын
ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਕਿਸਾਨ ਸੰਘਰਸ਼ ਜ਼ਿੰਦਾਬਾਦ 🌾🌾🌾🌾🌾🌾🌾🌾🌾🌾🙏🙏
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-nd2cx8uu9k
@user-nd2cx8uu9k 3 жыл бұрын
@@ASKHALSA ਧੰਨਵਾਦ ਤੁਹਾਡਾ ਖਾਲਸਾ ਜੀ ਜੋ ਤੁਸੀ ਸੰਗਤਾ ਨੂੰ ਸਿੱਖੀ ਨਾਲ ਜੋੜਦੇ ਹੋ ਸੰਤ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਨਾਲ ਸਬੰਧਤ ਹੋਰ ਵੀ ਵੀਡੀਉਜ ਅਪਲੋਡ ਕਰੋ ਖਾਲਸਾ ਜੀ,ਕਿਸਾਨ ਸੰਘਰਸ਼ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@kingall8828
@kingall8828 3 жыл бұрын
ਬ੍ਰਹਮ िਗਅਾਨੀ ਸਦ ਜੀਵੇ ਨਹੀ ਮਰਤਾ
@Kuldeepsingh-yx8ym
@Kuldeepsingh-yx8ym 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏
@jagdevgondara1806
@jagdevgondara1806 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖੋ🙏🙏🙏🙏🙏
@amarjitsingh3207
@amarjitsingh3207 3 жыл бұрын
Baba Banta Singh ji, guru Gobind Singh ji maharaja tuhanu chardi kalaa bakhshe, always I try to listen you, you are really SUPER
@sandeepmanchanda1794
@sandeepmanchanda1794 2 жыл бұрын
A ta sher sun sarder ji a ta sda dilla vich rehenge
@jasvirsinghsingh9723
@jasvirsinghsingh9723 3 жыл бұрын
ਮਰਦ ਸੂਰਮਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ 💐🌷🌺🌻🥀🦅🐎🐎🐎🐎🦅
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harwinderkang8380
@harwinderkang8380 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ranvirsingh6137
@ranvirsingh6137 2 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਰਗੇ ਯੋਧੇ ਪੁੱਤ ਮਾਵਾਂ ਸਦੀਆਂ ਬਾਅਦ ਹੀ ਜੰਮਦੀਆਂ ਨੇ। ਸੰਤਾ ਦੇ ਵਿਕਣ ਪੋਸਟਰ ਤਸਵੀਰਾਂ, ਟੀ ਸਰਟਾਂ ਇੰਦਰਾ ਰੰਡੀ ਨੂੰ ਕੋਈ ਨੀ ਪੁੱਛਦਾ।
@BalkarSingh-dc1oq
@BalkarSingh-dc1oq 2 жыл бұрын
ਸਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਜਿੰਦਾ ਬਾਦ
@sukhvindersingh2167
@sukhvindersingh2167 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@happymehmi6547
@happymehmi6547 3 жыл бұрын
waheguru g waheguru g
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sunnydhaliwal1984
@sunnydhaliwal1984 3 жыл бұрын
Dhashmesh pita Ji ne Sade ch Ek Gun Esa Paya Ki Zulm To Darna Ni Zulm Gareeb te karna Ni Saheedia To Piche ni Hathna Pehla kisi te charna ni Jo aago aye Ta bhaji dugni modni 🙏🙏
@JasmeetSingh-yb9kx
@JasmeetSingh-yb9kx 3 жыл бұрын
ਪੰਜਾਬ ਦਾ ਬੱਬਰ ਸ਼ੇਰ ਤੇ ਨਿਡਰ ਸੂਰਮਾ ਪੁੱਤ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਜ਼ਿੰਦਾਬਾਦ
@kaladubai7281
@kaladubai7281 3 жыл бұрын
satnam waheguru
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jasskang1391
@jasskang1391 3 жыл бұрын
Mannu sadi datri.. Ansi mannu de soye.. Jeo jeo mannu vd da ansi doon svaye hoye..eh guru gobind singh ji di saji koum a.. Duniya da maliya mait ho jayoo eh koum ni mukdi... 🙏🙏🙏🙏🙏🙏🙏🙏🙏🙏🙏🙏🙏🙏🙏🙏🙏
@jaskiratgill6286
@jaskiratgill6286 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@udeysingh7345
@udeysingh7345 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji sab kuch 13 baba ji 🙏🙏🙏🙏
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jitukot8601
@jitukot8601 3 жыл бұрын
Waheguru ji
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@surjitkaur1458
@surjitkaur1458 3 жыл бұрын
Waheguru
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@moosewala8451
@moosewala8451 2 жыл бұрын
Waheguru ji
@SATNAMSINGH-oc5sj
@SATNAMSINGH-oc5sj 2 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@Sahibakaur179
@Sahibakaur179 3 жыл бұрын
Jo bole so nihal satsriakal waheguru Ji ka khalsa waheguru Ji ki fathe
@silenttears9689
@silenttears9689 2 жыл бұрын
ਕੋਟ ਕੋਟ ਪ੍ਰਣਾਮ ਮਹਾਨ ਸ਼ਹੀਦਾਂ ਨੂੰ ਜਿੰਨ੍ਹਾਂ ਜਿੰਦੜੀ ਧਰਮ ਲਈ ਵਾਰੀ🙏🙏🙏🙏🙏
@parmjeetsingh5942
@parmjeetsingh5942 3 жыл бұрын
ਵਾਹਿਗੁਰੂ ਜੀ
@luigidepiano3280
@luigidepiano3280 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@robanbuttar6906
@robanbuttar6906 Жыл бұрын
ਵਾਹਿਗੁਰੂ ਜੀ🙏
@jasveersingh713
@jasveersingh713 3 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 🙏🙏🙏🙏🙏
@GurtejSingh-wp4hp
@GurtejSingh-wp4hp Жыл бұрын
Good Verygood Vichar
@ramangill2131
@ramangill2131 Жыл бұрын
ਵਾਹਿਗੁਰੂ ਜੀ 🙏🙏🙏🙏🙏
@kamaljitsingh99620
@kamaljitsingh99620 Жыл бұрын
ਖਾਲਸਾ ਜੀ ਤੁਹਾਡੇ ਲਫਜ਼ ਬਹੁਤ ਸ਼ਲਾਘਾਯੋਗ ਹਨ ਼
@SunnyLikharii-oj9cv
@SunnyLikharii-oj9cv Ай бұрын
ਜੈ ਜੈ ਕਾਰ
@punjabnews8436
@punjabnews8436 2 жыл бұрын
Sant ji sahib Amar rehnga
@baljindersinghbrar1835
@baljindersinghbrar1835 Жыл бұрын
Parnam Shaheedan nu. Waheguru Waheguru Waheguru ji
@chindusinghinsa8567
@chindusinghinsa8567 3 жыл бұрын
Satnam shri waheguru
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jatinderb7595
@jatinderb7595 3 жыл бұрын
Waheguruji waheguruji waheguruji waheguruji waheguruji waheguruji
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-zs1uw6ns5f
@user-zs1uw6ns5f 3 жыл бұрын
ਅਮਰ ਸ਼ਹੀਦ ਸੰਤ ਸਿਪਾਹੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਜਿੰਦਾਬਾਦ🚩🚩🚩🚩🚩
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JaswinderKaur-gy6op
@JaswinderKaur-gy6op 2 жыл бұрын
@@ASKHALSA l
@harleenkaur1544
@harleenkaur1544 3 жыл бұрын
WaheGuru ji ka Khalsa WaheGuru ji ki Fateh 🙏🏼
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@moosewala8451
@moosewala8451 2 жыл бұрын
Waheguru ji
@user-em6kb9mm6j
@user-em6kb9mm6j 4 ай бұрын
Wah ji wah baba banta singh ji anand aa janda tuhanu sarwan karke 🙏🙏
@bigg250.
@bigg250. 2 жыл бұрын
Powerful ✊🏾🖐🏾 we need more of you to shed light for the ones that dont know the facts!! Waheguru jio tuhanu tandrusti bakshan 🙏🏾
@gurtajgamerz7426
@gurtajgamerz7426 2 жыл бұрын
Satnam waheguru ji
@deepsinghkhalsa6392
@deepsinghkhalsa6392 3 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏
@RANJEETSINGH-nu3cv
@RANJEETSINGH-nu3cv 3 жыл бұрын
WAHEGURU ji sant ji amar rahe
@anjukumari0085
@anjukumari0085 2 жыл бұрын
Dhan Dhan Dhan Dhan Baba Sant Ji 🙏
@moosewala8451
@moosewala8451 2 жыл бұрын
Waheguru ji
@gurdipsinghgillkhalsaludhi8988
@gurdipsinghgillkhalsaludhi8988 Жыл бұрын
ਧੰਨ ਧੰਨ ਨੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਬਹੁਤ ਬਹੁਤ ਵਾਰੀ ਚਰਨਾਂ ਵਿੱਚ ਸਿਰ ਰੱਖ ਕੇ ਸੱਜਦਾ ਕਰਦਾਂ ਹਾਂ ਜੀ 🙏🙏
@user-to1fk6vh8s
@user-to1fk6vh8s 2 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕੌਮ ਦੇ ਅਣਥੱਕ ਯੋਧੇ ਐ 🙏🙏🙏
@SarbjeetSingh-yn9eh
@SarbjeetSingh-yn9eh 2 жыл бұрын
ਜੀ ਵਾਹਿਗੁਰੂ ਜੀ Ji waheguru Ji
@sherepunjabsandhu5656
@sherepunjabsandhu5656 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jaloursingh8954
@jaloursingh8954 3 жыл бұрын
Waheguru. Ji
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@NirmalSingh-or2ej
@NirmalSingh-or2ej 3 жыл бұрын
Waheguru satnam shri waheguru dhann dhann sant baba jarnail singh bhindra wale
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bikramsingh1564
@bikramsingh1564 3 жыл бұрын
Satnam Shri Waheguru Sahib Ji
@rajagakhar515
@rajagakhar515 3 жыл бұрын
Satnam Shri Waheguru Sahib Sache Patshah Ji Lok Parlok DE MALAK JI
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@mahindersingh8315
@mahindersingh8315 2 жыл бұрын
ਗੁਰੂ ਜੀ ਦਸਮੇਸ ਪਿਤਾ ਜੀ ਇਕ ਹੋਰ ਭੇਜ ਸੰਤ ਸਹਿਦ ਜਰਨੈਲ ਸਿਘ ਵਰਗਾ
@anjukumari0085
@anjukumari0085 2 жыл бұрын
Dhan dhan Baba Sant Ji
@moosewala8451
@moosewala8451 2 жыл бұрын
Waheguru ji
@anmolsingh1416
@anmolsingh1416 2 жыл бұрын
Waheguru Je
@inderjitsingh-hi7po
@inderjitsingh-hi7po 3 жыл бұрын
Sai baba ji
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@DilbagSingh-oi5kt
@DilbagSingh-oi5kt 2 жыл бұрын
Waheguru ji mehar kareo
@ishwarsingh3626
@ishwarsingh3626 2 жыл бұрын
🙏 Waheguru Ji
@amarjitsingh1946
@amarjitsingh1946 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhkhehra1627
@sukhkhehra1627 2 жыл бұрын
🙏🙏ਬੱਬਰ ਸ਼ੇਰ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਵਾਲੇ 🙏🙏
@SaiyyadInnayaYassir
@SaiyyadInnayaYassir 2 жыл бұрын
General singh saved at least 500 hindu temples .Hindu must be obliged to sikh for saving hindu temples after independence.Sikh must fight for own right and we muslim will always support them with heart and blood ❤️❤️❤️❤️teach modi sikh
@asgvinayakgaming7049
@asgvinayakgaming7049 Жыл бұрын
Saved hindi temples from whom????? Not from hindus Or sikhs certainly. Just think before putting your foot in your mouth.
@baldevsinghkang6783
@baldevsinghkang6783 Жыл бұрын
Muslims nu koi haq nahi banda ke vo hindu / Sikhs relation de vare vich Bolan. Muslim rulers ne jo kita kise kolo lukia nahi hai. Je tusi Pakistan tau ho , Fer ta apni roti da hi khial karo iss te jiada tusi kush nahi kar sakde.
@Manindersingh-yc2xw
@Manindersingh-yc2xw 10 ай бұрын
You are right but HINDUSTANI TERRORIST RSS and their students don't listen reality ----- baki such hai sara kuj kyok Muslims ne ta purani history vich Sikha naal mara kita c . Pr HINDUSTANI TERRORIST RSS de gunde TERRORIST ta aj v Sikha naal marra kr rahe ne
@sandeepmehra366
@sandeepmehra366 3 жыл бұрын
ਕੁੱਤੇ ਬਿਲੇ ਬੱਬਰ ਸੇਰ ਦਾ ਮੁਕਾਬਲਾ ਨਹੀਂ ਕਰ ਸਕਦੇ ਭਿੰਡਰਾਂਵਾਲਾ ਜਿੰਦਾਬਾਦ
@davinderkamboj8778
@davinderkamboj8778 2 жыл бұрын
sant jarnail singh ji khalsa bnindrawale kho ji
@KuldeepKaur-zz7mm
@KuldeepKaur-zz7mm 3 жыл бұрын
Waheguru 🙏 ji
@HardipAulakh
@HardipAulakh Жыл бұрын
Waheguru jee waheguru jee waheguru jee waheguru jee waheguru jee dhan dhan sant baba jarnail singh jee khalsa bhindrawale
@ravindrasinghkhanuja3434
@ravindrasinghkhanuja3434 3 жыл бұрын
वाहेगुरु साहिब जी
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-fd6oe9tp4w
@user-fd6oe9tp4w 3 жыл бұрын
ਅਕਾਲ
@khalsaraj3587
@khalsaraj3587 3 жыл бұрын
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ
@dhanveersingh5428
@dhanveersingh5428 Жыл бұрын
ਧੰਨ ਧੰਨ ਸਿੱਖੀ
@sukhbeerbrar5423
@sukhbeerbrar5423 2 жыл бұрын
ਸਤਿਨਾਮ ਵਾਹਿਗੁਰੂ ਜੀ
@ManjitKaur-ix6tl
@ManjitKaur-ix6tl 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@chetanameta7050
@chetanameta7050 2 жыл бұрын
Jai ho bhindra wale baba di
@gurdevkaur9723
@gurdevkaur9723 Жыл бұрын
Waheguru ji waheguru ji waheguru ji ❤❤❤❤
@GurjitSingh-lo3tw
@GurjitSingh-lo3tw 3 жыл бұрын
SATNAM WAHEGURU JII 🙏🏻🙏🏻
@tarloksingh2650
@tarloksingh2650 3 жыл бұрын
Waheguru ji 🙏😔
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@KalaSingh-bl3sz
@KalaSingh-bl3sz Жыл бұрын
@@ASKHALSA sant,gihni
@balrajsinghkhalsa7302
@balrajsinghkhalsa7302 3 жыл бұрын
ਮਹਪੁਰਖਾ ਬਾਰੇ ਸੰਗਤ ਨੂੰ ਪਤਾ ਬੁਜਦਿਲ ਗਦਾਰਾਂ ਬਾਰੇ ਵੀ ਦੱਸੋ
@ambersariabahu4835
@ambersariabahu4835 3 жыл бұрын
Waheguru ji Baba Banta Singh ji te kirpa krde raho
@ASKHALSA
@ASKHALSA 3 жыл бұрын
ਵੀਡੀਓ ਨੂੰ ਏਨਾ ਪਿਆਰ ਦੇਣ ਲਈ ਧੰਨਵਾਦ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ AS KHALSA GURMAT TV ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhpreetbrar2648
@sukhpreetbrar2648 3 жыл бұрын
Waheguru waheguru waheguru ji satnaam satnaam satnaam ji 🙏
@jasandipsingh235
@jasandipsingh235 2 жыл бұрын
Waheguru Ji 🙏🙏🙏
@bachitersingh-ge3it
@bachitersingh-ge3it Жыл бұрын
waheguru ji🙏🙏Ssa akal ji
@HarjitSingh-xh2by
@HarjitSingh-xh2by 2 жыл бұрын
Satnam shree.wahe.guru.ji🙏🙏🪴🪴🌹🌹
@HarvinderSingh-be8jb
@HarvinderSingh-be8jb Жыл бұрын
Waheguru ji ka khalsa waheguru ji ki fateh🌷🌷🌷🌷🌷
@akashrandhawa734
@akashrandhawa734 3 жыл бұрын
Waheguru ji mehar kro
@shashibathla1885
@shashibathla1885 Жыл бұрын
Waheguru Ji Ka Khalsa Waheguru Ji Ki Fteh Apne Bune Jal Vich Banda Aape He Fas Janda He Baba Guru Nank Dev Ji Bani Vekh Mardanya Tu Rang Kartar De Aape Mar Jande Jehde Dujya Nu Marde
@shashibathla1885
@shashibathla1885 Жыл бұрын
Vich
@rithikchaudhary6249
@rithikchaudhary6249 2 жыл бұрын
🙏❤️🙏 Bhindranwale zindabaad 💪❤️🙏
@balrajsinghkhalsa7302
@balrajsinghkhalsa7302 3 жыл бұрын
ਅੱਜ ਵੀ ਅਸੀਂ ਉਥੇ ਹੀ ਖੋਲਤੇ ਹਾਂ ਇਤਹਾਸ ਉਹ ਵੀ ਦੱਸੋ ਜੋ ਹੱਥ ਉਪਰ ਕਾਰਕੇ ਗਦਾਰ ਨਿਕਲੇ ਸੀ ਤੁਸੀ ਅੰਦਰੋ ਉਨ੍ਹਾਂ ਨਾਲ ਤੇ ਨਹੀ ਕਿਤੇ
@sukhagill8840
@sukhagill8840 3 жыл бұрын
Ryt ji
@amriksingh3007
@amriksingh3007 3 жыл бұрын
ਬਿਲਕੁਲ ਸਹੀ
@KulwantSingh-do9kf
@KulwantSingh-do9kf 3 жыл бұрын
Waheguru Ji Ka Khalsa Waheguru Ji Ki Fateh
Sant Jarnail Singh Bhindranwale I Baba Banta Singh Ji katha
34:11
Baba Banta Singh
Рет қаралды 113 М.
Children deceived dad #comedy
00:19
yuzvikii_family
Рет қаралды 6 МЛН
Homemade Professional Spy Trick To Unlock A Phone 🔍
00:55
Crafty Champions
Рет қаралды 60 МЛН
Sigma Girl Past #funny #sigma #viral
00:20
CRAZY GREAPA
Рет қаралды 26 МЛН
MEU IRMÃO FICOU FAMOSO
00:52
Matheus Kriwat
Рет қаралды 36 МЛН
Operation Blue Star
25:32
Katha Beat
Рет қаралды 35 М.