11 ਸਾਲ ਦੀ ਉਮਰ 'ਚ ਬੱਚੇ ਨੇ ਖੋਲ੍ਹਿਆ ਡੇਅਰੀ ਫ਼ਾਰਮ, ਪੜ੍ਹਾਈ ਦੇ ਨਾਲ਼ 45 ਗਾਂਵਾਂ ਨੂੰ ਸਾਂਭ ਰਿਹਾ ਖ਼ੁਦ

  Рет қаралды 347,530

Pro Punjab Tv

Pro Punjab Tv

Жыл бұрын

11 ਸਾਲ ਦੀ ਉਮਰ 'ਚ ਬੱਚੇ ਨੇ ਖੋਲ੍ਹਿਆ ਡੇਅਰੀ ਫ਼ਾਰਮ
ਪੜ੍ਹਾਈ ਦੇ ਨਾਲ਼ 45 ਗਾਂਵਾਂ ਨੂੰ ਸਾਂਭ ਰਿਹਾ ਖ਼ੁਦ
'ਕੈਨੇਡਾ ਜਾ ਕੇ ਕੀ ਕਰਨਾ ਏਥੇ ਕਰ ਲਓ ਕੰਮ'
#Farm #Childhood Punjab #Farmers #DairyFarm #WorkHard #Village #Canada #NeverGiveUp #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani

Пікірлер: 263
@gurtejsinghsidhu9161
@gurtejsinghsidhu9161 Жыл бұрын
ਸੁਭ ਇੱਛਾਵਾ ਪੁੱਤਰ ਜੀ । ਆਪਣੀ ਉਮਰ ਦੇ ਹਿਸਾਬ ਨਾਲ ਤੁਸੀ ਬਹੁਤ ਵੱਡੇ ਹੋ ਗਏ ਹੋ । ਮਾਣ ਪੰਜਾਬ ਦਾ ।
@bhandalkhalsa4698
@bhandalkhalsa4698 Жыл бұрын
ਕਿੰਨਾ ਸਿਆਣਾ ਤੇ ਕਿਊਟ 😘 ਪੁੱਤ ਆ"। ਵਾਹਿਗੁਰੂ 🙏ਹਮੇਸ਼ਾ ਚੜੵਦੀ ਕਲਾ ਰੱਖੇ "ਬੁੱਗੜੂ ਜਿਹੇ" ਪੁੱਤ ਦੀ😘👍
@bsingh1310
@bsingh1310 Жыл бұрын
ਪੰਜਾਬ ਵਿੱਚ ਸਾਡੀ ਬੋਲੀ ਹਿਸਟਰੀ ਧਰਮ ਬਾਹਰ ਕੀ ਰੱਖਿਆ ਪੰਜਾਬ ਵਿੱਚ ਪੈਰ ਜਮਾਂ ਕਿ ਰੱਖੋ ਸਤਿ ਸ੍ਰੀ ਅਕਾਲ ਸਭ ਨੂੰ
@GagandeepSingh-yp7xh
@GagandeepSingh-yp7xh Жыл бұрын
ਜਿਨ੍ਹਾਂ ਨੂੰ ਸਭ ਕੁਝ ਬਣਿਆ ਬਣਾਇਆ ਮਿਲ ਜਾਂਦਾ ਹੈ ਉਹ ਇਸ ਤਰ੍ਹਾਂ ਗੱਲ ਕਰਦਾ।ਪਰ ਜਿਸ ਕੋਲ ਪੈਸੇ ਵੀ ਨਾ ਹੋਵੇ ਤੇ ਘਰਾਂ ਦੀਆਂ ਛੱਤਾਂ ਵੀ ਚੋਂਦੀਆਂ ਹੋਣ ਉਸ ਲਈ ਹਲਾਤਾਂ ਨਾਲ ਲੜਨਾ ਮੁਸ਼ਕਿਲ ਹੋ ਜਾਂਦਾ।।
@raistar1488
@raistar1488 Жыл бұрын
Shi gal aw 😢💔
@dhaliwaltube9065
@dhaliwaltube9065 Жыл бұрын
Himmat na haaro veer kde na kde waheguru mehar karu
@RajveerSingh-gv4cj
@RajveerSingh-gv4cj Жыл бұрын
ਪੁਤ ਤੈਨੂੰ ਦੇਖ ਕੇ ਦਿਲ ਖੁਸ਼ ਹੋ ਗਿਆ।
@simranghuman5289
@simranghuman5289 Жыл бұрын
ਬਹੁਤ ਮਨ ਖ਼ੁਸ਼ ਹੋ ਗਿਆ ਇਸ ਬੱਚੇ ਨੂੰ ਦੇਖ ਕੇ ਰੱਬ ਤਰੱਕੀਆਂ ਬਕਸ਼ੇ ਪੁੱਤ
@surindergill9090
@surindergill9090 Жыл бұрын
ਕਿੰਨਾ ਪਿਆਰਾ ਬੱਚਾ ਤੇ ਸਿਆਣਾ ਵੀ ਬਹੁਤ ਸੋਹਣਾ ਵੀ ਵਾਹਿਗੁਰੂ ਜੀ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ਵਾਹਿਗੁਰੂ ਜੀ
@bsingh1310
@bsingh1310 Жыл бұрын
ਬਹੁਤ ਵਧੀਆ ਕੰਮ ਵੀਡੀਓ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ
@avtardhillon937
@avtardhillon937 Жыл бұрын
ਬਾਬਾ ਬੁੱਢਾ ਜੀ ਦਾ ਪੁੱਤ ਸਿਆਣੀਆ ਗੱਲਾਂ ਕਰਦਾ ਛੋਟਾ ਵੀਰ
@SukhwinderSingh-ir1rd
@SukhwinderSingh-ir1rd Жыл бұрын
ਜੇ ਕਿਤੇ ਏਸ ਬੱਚੇ ਤਰ੍ਹਾਂ ਹਰ ਬੱਚਾ ਕੰਮ ਕਰਨ ਲੱਗ ਜਾਵੇ ਤਾਂ ਸਾਡਾ ਸਮਾਜ ਪੰਜਾਬ ਸਵਰਗ ਬਣ ਜਾਵੇ,,,,ਏਸ ਗੰਦੇ ਦੇਸ਼ ਦੇ ਗੰਦੇ ਸਿਸਟਮ ਕਾਰਨ ਵੱਸ ਬਰਬਾਦੀ ਹੋ ਰਹੀ ਹੈ ਕਿਉਕਿ ਏਥੇ ਗੰਦੇ ਕਾਨੂੰਨ ਬਣਾਏ ਹੋਏ ਨੇ ਕਿ 18 ਸਾਲ ਤੋ ਘੱਟ ਬੱਚੇ ਕੰਮ ਨਹੀਂ ਕਰ ਸਕਦੇ ਹਾਲਾ ਕਿ ਚਾਹੀਦਾ ਏਹ ਹੈ ਕਿ ਸੁਰਤ ਸੰਭਾਲਦਿਆਂ ਹੀ ਬੱਚਿਆਂ ਨੂੰ ਕੰਮ ਲਾਇਆ ਜਾਵੇ ਨਾਲ਼ ਮਾੜੀ ਮੋਟੀ ਲੋੜ੍ਹ ਅਨੁਸਾਰ ਜਿੰਨੀ ਕੋਈ ਬੱਚਾ ਕਰ ਸਕਦਾ ਹੈ ਪੜ੍ਹਾਈ ਵੀ ਕਰਾਈ ਜਾਵੇ ਫਿਰ ਨਾ ਹੀ ਕੋਈ ਨੌਜਵਾਨ ਨਸ਼ਿਆਂ ਵੱਲ ਜਾਵੇ ਗਾ
@phonelab7355
@phonelab7355 2 ай бұрын
Bilkul shi gal khi veer ji
@ramneetkaur2775
@ramneetkaur2775 Жыл бұрын
ਵਾਹਿਗੁਰੂ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ । ਇਸ ਕਿਤੇ ਵਿੱਚ ਪਸ਼ੂ ਸਾਂਭ ਸੰਭਾਲ ਤੇ ਖਰਚ ਜਿਆਦਾ ਤੇ ਆਮਦਨ ਘੱਟ ਹੈ। ਪਸ਼ੂ ਦੀ ਖਰੀਦ ਤੇ ਠੇਕੇਦਾਰ 4% ਦੀ ਦਰ ਨਾਲ ਪ੍ਰਤੀ ਪਸ਼ੂ 2300/ਰ:- ਤੱਕ ਵਸੂਲ ਦੇ ਹਨ। ਜੋ ਪਸ਼ੂ ਪਾਲਕਾਂ ਦੀ ਲੁੱਟ ਹੈ। ਸਰਕਾਰ ਇਸ ਲੁੱਟ ਨੂੰ ਬੰਦ ਕਰੇ।
@sharnjeetkaur9457
@sharnjeetkaur9457 Жыл бұрын
ਪਰਮਾਤਮਾ ਬਚੇ ਨੂੰ ਹਿੰਮਤ ਅਤੇ ਤੰਦਰੁਸਤੀ ਦੇਵੇ
@gurdeepkaur2506
@gurdeepkaur2506 Жыл бұрын
ਬਹੁਤ ਵਧੀਆ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ ਧੰਨ ਧੰਨ ਬਾਬਾ ਨਾਨਕ ਜੀ ਮੇਹਰ ਕਰੋ ਸਾਰੇ ਬੱਚਿਆਂ ਨੂੰ ਸਮੱਤ ਬਖਸ਼ੋ
@jasmeetsinghsarwara6941
@jasmeetsinghsarwara6941 Жыл бұрын
ਮਾਣ ਹੈ ਪੰਜਾਬ ਦਾ ਤੁਸੀ ਪੁਤਰ ਜੀ
@PawanAulakh-oi1wf
@PawanAulakh-oi1wf 9 ай бұрын
ਵਾਹਿਗੁਰੂ ਮੇਹਰ ਕਰੇ ਵੀਰ ਤੇ,ਬਹੁਤ ਵਧੀਆ ਸੋਚ ਆ ਮੇਰੇ ਮਾਮੇ ਦੇ ਮੁੰਡੇ ਦੀ ਵੀ ਆਹੀ ਸੋਚ ਆ ਉਸਦੀ ਉਮਰ 22 ਸਾਲ ਆ ਉਹ ਵੀ ਛੋਟੀ ਉਮਰ ਵਿਚ ਡੇਅਰੀ ਫਾਰਮਿੰਗ ਦਾ ਤਜ਼ੁਰਬਾ ਕਰ ਗਿਆ ਹੈ। ਵਾਹਿਗੁਰੂ ਮੇਹਰ ਕਰੇ ਸਾਡੇ ਸਾਰੇ ਨੌਜਵਾਨਾਂ ਤੇ ਭੈਣਾਂ ਤੇ।।
@KK-op8ev
@KK-op8ev Жыл бұрын
ਵਾਹਿਗੁਰੂ ਜੀ ਤਰੱਕੀ ਦੇਵੇ ਤੰਦਰੁਸਤੀ ਬਖਸ਼ੇ ਖੁਸ਼ੀਆਂ ਦੇਵੇ ਖੁਸ਼ ਬਾਕੀ ਸਾਰੇ ਬੱਚੇ ਆ ਸੇਧ ਮਿਲਦੀ ਆ 👌👍👍
@mandeepgill5876
@mandeepgill5876 Жыл бұрын
ਬਹੁਤ ਵਧੀਆ ਹੈ, ਮਿਹਨਤ ਨਾਲ ਹੀ ਕਾਬਯਾਬ ਹੋਵੇਗੇ,
@simerjeetsingh1220
@simerjeetsingh1220 Жыл бұрын
Y. Mara intrbeo kro
@JaswinderSingh-xy6ik
@JaswinderSingh-xy6ik Жыл бұрын
REAL SIKH HE IS A REAL ASSETS FOR SIKH COMMUNITY...
@JaswinderSingh-xy6ik
@JaswinderSingh-xy6ik Жыл бұрын
HE IS THE POSTER BOY OF PUNJAB & THE BRAND AMBASSADOR OF PUNJAB
@kulwindernatt7790
@kulwindernatt7790 10 ай бұрын
ਬਹੁਤ ਵਧੀਆ ਬੇਟਾ ਜੀ ਪਰਮਾਤਮਾ ਤੁਹਾਡੀ ਸੋਚ ਅੱਗੇ ਲੈ ਕੇ ਜਾਣ ਜੀ ❤
@atrithin3153
@atrithin3153 Жыл бұрын
Well done my son God bless you 🥰❤️👍🙏
@harpreetkaur9651
@harpreetkaur9651 Жыл бұрын
Bahut pyara bachha a waheguru ji kirpa karan
@harmeetbrar6859
@harmeetbrar6859 Жыл бұрын
God Bless You Puttra.. Rabb tenu chardi Kalla ch Rakhe ...
@harpreetsohi5623
@harpreetsohi5623 Жыл бұрын
Bhut vdia chote veer parmatma tenu tarkian bakshe
@satpalsinghvirk5827
@satpalsinghvirk5827 Жыл бұрын
So cute boy what a mature approach.
@jattbnde9209
@jattbnde9209 Жыл бұрын
Attt mitra baba mehar kre
@manjitkaur2912
@manjitkaur2912 Жыл бұрын
ਬਹੁਤ ਪਿਆਰਾ ਬੱਚਾ a ਵਾਹਿਗੁਰੂ ਜੀ khushi den
@FaraattaTv
@FaraattaTv Жыл бұрын
Son of farmer . Bahut sohni soch da Malak mehak . Bahut mehnati te uchi soch .Wahaguru Bache de sare supne pure kare .
@amilaldairyfarm5912
@amilaldairyfarm5912 Жыл бұрын
Bahut piyara bachcha hai bahut jankari rakhta hai bahut mehnti hai good 👍
@karandeepsingh1721
@karandeepsingh1721 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👍👍🙏🙏🥰
@hargobindsingh5406
@hargobindsingh5406 11 ай бұрын
Bhut vadhia msg h God bless ❤️ you
@arjansingh2798
@arjansingh2798 Жыл бұрын
Waheguru ji bacche nu hamesha chardikla wich rakhna ji 🙏🙏🙏🙏🙏🙏
@americanandpunjabilifevlog3951
@americanandpunjabilifevlog3951 Жыл бұрын
True beta ji… have to work very hard in western countries too, you are smart to understand it. Keep up the positive attitude & be consistent. Waheguru ji Bless 🙏🙏🙏
@kuldeepkaur6774
@kuldeepkaur6774 Жыл бұрын
ਪੁੱਤਰ ਹੋਣ ਤਾਂ ਇਹੋ ਜਿਹੇ 👍🏻👍🏻👍🏻👍🏻👍🏻👍🏻
@ARTZONEEEEE
@ARTZONEEEEE Жыл бұрын
Bohot badhiya putter g waheguru ji tenu hamesha khush rakhe
@JS-nr4eh
@JS-nr4eh Жыл бұрын
Jinna nu Waheguru ji ne aida di soch wale putt bakhshe ne oh jeounde jee swarag vch ne🙏🏻🙏🏻
@gagandeepsaran8366
@gagandeepsaran8366 Жыл бұрын
Well done my son god bless you 👍❤🙏
@gurjindersingh3638
@gurjindersingh3638 Жыл бұрын
Very good beta g 🙏 waheguru g chardi klla rakhe g 🙏
@KuldeepKaur-oc8cn
@KuldeepKaur-oc8cn Жыл бұрын
Shabash Baita Ji Dill Khush Ho Gia Wahaguru Chardi kala Rakhay
@mahenderbesraj8107
@mahenderbesraj8107 Жыл бұрын
What a hard working and honest lovely boy.
@manjitkaurkalirao372
@manjitkaurkalirao372 Жыл бұрын
Very 2 good buht hi bdhia soch ha putra
@JaswinderSingh-xy6ik
@JaswinderSingh-xy6ik Жыл бұрын
WELL DONE KEEP IT UP BE IN CHARDIKALA ALWAYS
@darshpreetsingh5399
@darshpreetsingh5399 Жыл бұрын
So great beta God bless you
@sukhwantbhullar2852
@sukhwantbhullar2852 Жыл бұрын
Wonderful child. This what we call God gifted. May almighty bless the child with great success
@pindadalifestyle682
@pindadalifestyle682 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@rajindersingh6282
@rajindersingh6282 Жыл бұрын
Waheguru ji bache nu charhdi kla rkhe g
@manjotbatth7956
@manjotbatth7956 Жыл бұрын
Nice putt g
@k2k7644
@k2k7644 Жыл бұрын
Speechless and great
@rajwinderkhehra3000
@rajwinderkhehra3000 Жыл бұрын
Very nice veera good job ❤️❤️❤️❤️ God bless you ❤️❤️🙏👌👌👌❤️❤️❤️❤️
@sandeepkaur5211
@sandeepkaur5211 Жыл бұрын
Bht sayana putt rabb mehar rkhe eda 🙏
@ekonkarsmartschool5180
@ekonkarsmartschool5180 Жыл бұрын
Dunia di nazar to bachana God bless you dear
@baljeetsidhu3550
@baljeetsidhu3550 Жыл бұрын
Dhan Dhan Sri Guru Nanak Dev Ji Mehar Karn Sri Waheguru Ji
@rajanibudania9853
@rajanibudania9853 Жыл бұрын
Very hardworking boy👍god bless him🎉
@karanveersinghdhillon6340
@karanveersinghdhillon6340 Жыл бұрын
Chote veer👏👏👏👌👌👌❤️
@GaganpreetkaurGagan-lf4fc
@GaganpreetkaurGagan-lf4fc Жыл бұрын
Very good put buht vidya
@varinderkaursandhu708
@varinderkaursandhu708 Жыл бұрын
Beautiful video Beautiful beta ❤️
@sikhfamily5257
@sikhfamily5257 Жыл бұрын
God Bless u Puttr j Lub Ur Work
@sukhvirchahal9368
@sukhvirchahal9368 Жыл бұрын
Waheguru taraki bakshe chhote veer tenu ❤
@gurdavsingh1952
@gurdavsingh1952 Жыл бұрын
ਬਹੁਤ ਵਧੀਆ 👍
@PunjabTV66-yz3px
@PunjabTV66-yz3px Жыл бұрын
God bless you brother 👍👍
@sarojrani1048
@sarojrani1048 Жыл бұрын
Good keep it up beta.
@indianarmysikhregiment1364
@indianarmysikhregiment1364 Жыл бұрын
Good 👍 ਪੁੱਤਰਾ ✍️ ਵਾਹਿਗੁਰੂ ਮਿਹਰ ਕਰਨ ਤੇ 🙏🏻
@user-om3hj7zj9n
@user-om3hj7zj9n Жыл бұрын
Congratulations put god bless you ❤️👍
@rajbirsidhu5680
@rajbirsidhu5680 Жыл бұрын
Waheguru ji bche nu hamesha chaddikala ch rkheo
@user-tb9mc2xc2z
@user-tb9mc2xc2z 10 ай бұрын
ਬਾਈ ਜੀ ਪੇਸੈ ਆਲੀ ਪਾਰਟੀ ਆ ਤਾਈ ਤਾ ਗਲਾ ਆਉਦੀਆਂ ਸੱਬ ਮਛੂਰ ਹੋਨ ਲਈ ਆ ਕਿਤੇ ਛਾਪਾ ਮਾਰਕੇ ਵੈਖ ਲਿਓ ਫਿਰ ਪੱਤਾ ਲੱਗੂ ਪਤਰਕਾਰ ਜੀ ਤੁਹਾਡਾ ਬਹੁਤ ਰੋਲ ਹੁਦਾ ਇਨਾ ਕੱਮਾ ਵਿਚ
@navtejsingh4700
@navtejsingh4700 10 күн бұрын
ਕਦੇ ਧਾਰਾ ਚੋਈਆ ਨੇ
@rohitchoudhary3222
@rohitchoudhary3222 Жыл бұрын
Superb love from delhi
@Bawindergill
@Bawindergill 11 ай бұрын
bahut vadia mahut mann god apnu tandrusti dewe
@ranaroyal8072
@ranaroyal8072 Жыл бұрын
ਕੰਮ ਤਾਂ ਬੌਹਤ ਜਨੇ ਕਰਨ ਨੂੰ ਫਿਰਦੀਆ ਪਰ ਕੋਈ ਸਪੋਰਟ ਵੀ ਚਾਹੀਦੀ ਹੁੰਦੀਆ
@jasjitkaurgrewal3086
@jasjitkaurgrewal3086 Жыл бұрын
Waheguru ji ne tenu ena budiman banaeya beta ji Mehran rehan tere sir uteh, Khush raho ji Sohna putt
@grewaltirathsinghgrewaltir1743
@grewaltirathsinghgrewaltir1743 Жыл бұрын
God Putter ji 👍
@RavinderSingh-ji9xg
@RavinderSingh-ji9xg Жыл бұрын
Good job sir g 👍👍
@CutekaurA1
@CutekaurA1 Жыл бұрын
Waheguru ji mehar krn tere te veer
@satyajitbrar2797
@satyajitbrar2797 Жыл бұрын
Very good 👍👍
@sukhwinderhans7737
@sukhwinderhans7737 Жыл бұрын
ਮਹਿੰਕਦੀਪ ਸਿੰਘ ਬੇਟਾ ਜੀ VEERY GOOD GJ 👍 👌 👏
@chamkaursinghchhina8265
@chamkaursinghchhina8265 Жыл бұрын
Best wishes putt 🎉❤keep it up good work
@gurjeetbrar8502
@gurjeetbrar8502 Жыл бұрын
Waheguru ji mehar karn bro tere teh
@parbodhrajagnihotri8579
@parbodhrajagnihotri8579 Жыл бұрын
Peter very very good Yug yug jio mere Lal apni country nal pyar.
@rakeshmp7174
@rakeshmp7174 Жыл бұрын
Very smart kind❤❤❤
@gazinggame
@gazinggame Жыл бұрын
Great putt ji 🙏👍👌👌
@user-fd1nf3qn5q
@user-fd1nf3qn5q Жыл бұрын
galla bahut vadiya lagiyaa patarkar ji diya te Bache diya 😊
@satnamsingh333
@satnamsingh333 Жыл бұрын
God bless you putta ❤️😍🥰❤️💐💐
@sekhongursewak8605
@sekhongursewak8605 Жыл бұрын
So cute.. ਗੁਗਲੂ ਜਿਹਾ
@j1982lakh
@j1982lakh Жыл бұрын
Proud of him 👌
@SatnaamsinghSingh
@SatnaamsinghSingh Жыл бұрын
Lov u 22 rab tanu trakiaa devy ❤️❤️❤️❤️❤️❤️❤️
@avtarsinghgrewal8379
@avtarsinghgrewal8379 Жыл бұрын
V very good job 👍💪👍💪
@singh17karnail
@singh17karnail Жыл бұрын
ਸ਼ਾਬਾਸ਼।
@user-cc3cw2tr9x
@user-cc3cw2tr9x 5 ай бұрын
ਪਰਮਾਤਮਾ ਤਰੱਕੀ ਬਖਸ਼ੇ
@amandeepkaur2612
@amandeepkaur2612 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@truckvideos3117
@truckvideos3117 Жыл бұрын
Bahut vadia veer
@gurjeetsingh-ox2bm
@gurjeetsingh-ox2bm Жыл бұрын
Great blood this child
@milanpreetkaur6866
@milanpreetkaur6866 Жыл бұрын
Bohot sohni interview
@narinderkang6480
@narinderkang6480 Жыл бұрын
Wah singh saab jionda reh
@JagdeepSingh-eb8dw
@JagdeepSingh-eb8dw Жыл бұрын
ਘੈਟ ਆ ਵੀ ਪੁੱਤਰਾ 👍👍👍
@kamaljitkaur5557
@kamaljitkaur5557 Жыл бұрын
Very good kam kar rhio ji
@manjeetsingh4111
@manjeetsingh4111 Жыл бұрын
V good
@palvindersingh3955
@palvindersingh3955 Жыл бұрын
VA ji va brother 💪❤️ but vadiya
@gurdipanand4105
@gurdipanand4105 Жыл бұрын
Good puttar dhan guru nanak
@rakeshmp7174
@rakeshmp7174 Жыл бұрын
Very good 👍
@GurpreetSarai-pf1dr
@GurpreetSarai-pf1dr 8 ай бұрын
Both vadia vir kamm kash ka rak❤
@kahlsa4309
@kahlsa4309 Жыл бұрын
Waheguru mehar kre chote veer tere te ♥
@jagtarghumann6396
@jagtarghumann6396 Жыл бұрын
Real Punjabi emperor
Slow motion boy #shorts by Tsuriki Show
00:14
Tsuriki Show
Рет қаралды 9 МЛН
Пранк пошел не по плану…🥲
00:59
Саша Квашеная
Рет қаралды 6 МЛН
EVOLUTION OF ICE CREAM 😱 #shorts
00:11
Savage Vlogs
Рет қаралды 9 МЛН
Slow motion boy #shorts by Tsuriki Show
00:14
Tsuriki Show
Рет қаралды 9 МЛН