No video

12 ਕਰੋੜ ਧੋਖਾਧੜੀ ਕੇਸ ਬਾਰੇ DSP ਖਿਲਾਫ਼ ਹੋਵੇਗੀ ਜਾਂਚ ਅਦਾਲਤ ਨੇ DGP ਨੂੰ ਦਿੱਤਾ ਹੁਕਮ

  Рет қаралды 24,036

ABC Punjab

ABC Punjab

27 күн бұрын

12 ਕਰੋੜ ਧੋਖਾਧੜੀ ਕੇਸ ਬਾਰੇ DSP ਖਿਲਾਫ਼ ਹੋਵੇਗੀ ਜਾਂਚ ਅਦਾਲਤ ਨੇ DGP ਨੂੰ ਦਿੱਤਾ ਹੁਕਮ
#abcpunjab #punjab #dsp #dspgurshersinghsandhu #dgp
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 36
@satnamsingh-re4hr
@satnamsingh-re4hr 26 күн бұрын
CBI ਤੋ ਜਾਂਚ ਕਰਾਓ ਇਸ ਲੁਟੇਰੇ ਪੁਲਿਸ ਵਾਲੇ ਦੀ
@jatinderpalsingh8817
@jatinderpalsingh8817 26 күн бұрын
ਹੁਣ ਬਿਲੀ ਦੁੱਧ ਦੀ ਰਾਖੀ ਕਰੁਗੀ
@judgerandhawa1361
@judgerandhawa1361 26 күн бұрын
ਜਾਂਚ ਪੁਲਿਸ ਕਰੂ 😂ਵਾਹ,
@LakhwinderSingh-xb4id
@LakhwinderSingh-xb4id 26 күн бұрын
ਖੂਹ ਵਿੱਚ ਡਿੱਗੀ ਇੱਟ ਅਤੇ ਪੰਜਾਬ ਪੁਲਿਸ ਕੋਲ ਗਿਆ ਪੈਸਾ ਕਦੇ ਵਾਪਸ ਨਹੀਂ ਮੁੜਦਾ। ਇਸਦੀ ਜਾਂਚ ਸੀ ਬੀ ਆਈ ਤੋਂ ਹੋਣੀ ਚਾਹੀਦੀ ਹੈ।
@gsbcreations983
@gsbcreations983 26 күн бұрын
😆😆👍
@JagjitSingh-bb4ru
@JagjitSingh-bb4ru 26 күн бұрын
ਪੈਸਾ ਚਕ ਲਏ ਹੋਣੇ ਸੇਰਾ ਦੇ ਖੁੰਡੇ ਵਿਚੋਂ ਮਾਸ ਕਿਵੇਂ ਬਚ ਸਕਦਾ
@jasbirsingh8132
@jasbirsingh8132 25 күн бұрын
ਪੰਜਾਬ ਪੁਲਿਸ ਤੋ ਇੰਸਾਫ ਦੀ ਆਸ ਬਿਲਕੁਲ ਹੀ ਨਹੀਂ ਕੀਤੀ ਜਾ ਸਕਦੀ ਹੈ।
@jashpalsingh1875
@jashpalsingh1875 26 күн бұрын
ਇਹ ਤਾਂ ਦੁੱਧ ਧੋਤੇ ਆ 😂😂😂
@kevalkrishan8413
@kevalkrishan8413 26 күн бұрын
Very good👍👍👍 sir
@SandeepKaur-lk9cl
@SandeepKaur-lk9cl 26 күн бұрын
CBI inquiry is mandatory.
@jatinderdeol6942
@jatinderdeol6942 26 күн бұрын
ਕੀ ਇੱਕ ਪੈਰਾਸ਼ੂਟ ਰਾਂਹੀਂ ਥਾਪਿਆ ਹੋਇਆ DGP ਆਪਣੇ ਜੂਨੀਅਰ ਅਫ਼ਸਰ ਦੀ ਸਹੀ ਜਾਂਚ ਕਰੇਗਾ।
@GORAWALIA
@GORAWALIA 26 күн бұрын
ਤਕਰੀਬਨ ੮੦ ਪਰਸਨਟ ਪੜਤਾਲਾ ਪੁਲੀਸ ਜਾਣ ਬੁਝ ਕੇ ਗਲਤ ਕਰਦੀਆ ਹਨ ਕਿਉਕਿ ਉਪਰਲੇ ਅਫਸਰ ਪੜਤਾਲੀਆ ਅਫਸਰ ਦੀ ਗੈਰ ਕਨੂੰਨੀ ਤਰੀਕੇ ਨਾਲ ਕੀਤੀ ਹੋਈ ਪੜਤਾਲ ਨੂੰ ਜਾਇਜ ਠਹਿਰਾ ਦੇਦੇ ਹਨ। ਉਪਰਲੇ ਅਫਸਰਾ ਦੇ ਵਿਰੁੱਧ ਵੀ ਪਰਚਾ ਦਰਜ ਹੋਣਾ ਚਾਹੀਦਾ ਹੈ।
@badhanpalwinder5552
@badhanpalwinder5552 26 күн бұрын
ਸੈਟੀ ਮੈਟੀ ਰਲੇ ਹੋਏ ਨੇ😂
@MRMKhalsa
@MRMKhalsa 25 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 0:14
@jimmykhehra7358
@jimmykhehra7358 26 күн бұрын
He is one of a best officer in Punjab police.. He is a only one who is fighting against gangsters.. And never care about his on life.. So quit it…
@user-xl7wm7qb3l
@user-xl7wm7qb3l 26 күн бұрын
4. ‘ 4 din Sanu kam ni milda asi fir v roti khai Jane aa imandari naal ena nu tankha v moti mildi eh fir v eh kam
@sangatsingh4850
@sangatsingh4850 25 күн бұрын
DSP Ke uper NSA lagana chahiye
@deep_2113
@deep_2113 26 күн бұрын
CBI enquiry income tax department Ed tho kar wavo 😅
@GurjeetSingh-xt4hb
@GurjeetSingh-xt4hb 26 күн бұрын
Ki sarm utari ehna ne
@deep_2113
@deep_2113 26 күн бұрын
Esh Ney aat ve bohat chuki hoi sey 😅
@user-be3px9ek8h
@user-be3px9ek8h 25 күн бұрын
D g P nu pehla sb PTA kuj nhi hona
@GurdevSingh-ck1mh
@GurdevSingh-ck1mh 24 күн бұрын
CBI se jaanch honi chahie Dudh ka dudh Pani Ka Pani ho jaega
@malkeetkumar9566
@malkeetkumar9566 25 күн бұрын
Laras vishnoi di interview kine karwai eh b invesgeshan karwao jaldi sidhu musewala nu insaf mile
@jasbirsingh8132
@jasbirsingh8132 25 күн бұрын
ਦਸੂਹਾ ਪੁਲਿਸ ਵਲੋਂ 2021 ਵਿਚ NDPS ਦਾ ਇਕ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ। ਪੀੜਤ ਵਿਅਕਤੀ ਨੇ ਝੂਠਾ ਮੁਕੱਦਮਾ ਦਰਜ ਵਾਲੇ ਪੁਲਿਸ ਮੁਲਾਜਮਾਂ ਦੀ ਕਾਲ ਡਿਟੇਲ ਸੈਸਠ ਕੋਰਟ ਰਾਹੀ ਲੈਕੇ ਹਾਈਕੋਰਟ ਰਾਹੀਂ ਇਨਕੁਆਰੀ ਕਰਵਾਈ ਪਰ DSP ਦਸੂਹਾ ਨੇ ਦੋਸੀ ਮੁਲਾਜਮਾਂ ਤੇ ਕੋਈ ਕਾਰਵਾਈ ਨਾ ਕੀਤੀ।
@sarbjitgill766
@sarbjitgill766 3 күн бұрын
Sab la de ke rafa dafa ho jana hai. Tusi bina vajah zor lai jano ho.
@SurjitKumar-nx7gs
@SurjitKumar-nx7gs 26 күн бұрын
Poori propty government nu jabat krkey greeba nu davo
@barnalealejatt3661
@barnalealejatt3661 26 күн бұрын
hahqhqh 😂😂 aukha yr eho kehnda c v panjab police nu badnam kita jaa reha 😅
@jagmeetsher
@jagmeetsher 26 күн бұрын
He is a good officer otherwise
@jagmeetsher
@jagmeetsher 26 күн бұрын
Naukri tey khatra da ki matlab hai .. bakwas na kro
@jagmeetsher
@jagmeetsher 26 күн бұрын
He seems to be very competetive officer
@Kkk19649
@Kkk19649 26 күн бұрын
ਇਹਨਾਂ ਪੁਲਿਸ ਵਾਲਿਆਂ ਦੀ ਵਜ੍ਹਾ ਕਰਕੇ ਹੀ ਕੋਰਟਾਂ ਵਿਚ ਭਾਰੀ ਗਿਣਤੀ ਵਿੱਚ ਕੇਸ ਪੇਂਡਿੰਗ ਹਨ। ਪੀੜ੍ਹਤ ਲੋਕ ਹੀ ਪਾਗਲਾਂ ਦੀ ਤਰ੍ਹਾਂ ਧੱਕੇ ਖਾਂਦੇ ਫਿਰਦੇ ਹਨ ਇਹਨਾਂ ਦੁਸ਼ਟਾ ਦੀ ਵਜ੍ਹਾ ਕਰਕੇ। ਕਿਸੇ ਨਾਲ ਵੀ ਇਨਸਾਫ਼ ਨਹੀਂ ਕਰਦੇ। ਬੱਸ ਮਾਰਾ ਮਾਰੀ ਤੇ ਲਗੇ ਪਏ ਹਨ। ਆਪਣੀ ਵਰਦੀ ਅਤੇ ਇੱਜਤ ਦੀ ਭੋਰਾ ਵੀ ਸ਼ਰਮ ਨਹੀਂ ਹੈ ਇਨ੍ਹਾਂ ਨੂੰ। ਨਾਂ ਹੀ ਇਨ੍ਹਾਂ ਨੂੰ ਕਿਸੇ ਤੇ ਤਰਸ ਆਉਂਦਾ।
@gusserexpert2185
@gusserexpert2185 26 күн бұрын
Eh banda currupt aa....police walon koi janch da koi Fayada nahin...C.B.I de kol javey case
这是王子儿子吗
00:27
落魄的王子
Рет қаралды 20 МЛН
Stay on your way 🛤️✨
00:34
A4
Рет қаралды 27 МЛН
MISS CIRCLE STUDENTS BULLY ME!
00:12
Andreas Eskander
Рет қаралды 21 МЛН
这是王子儿子吗
00:27
落魄的王子
Рет қаралды 20 МЛН