No video

15 ਮਹੀਨੇ ਤੋਂ ਕੋਮਾ ‘ਚ ਪਿਆ ਬੱਚਾ, ਮਾਂ ਛੱਡ ਕੇ ਚਲੀ ਗਈ, ਦੇਖੋ ਪਿਓ ਕਿਵੇਂ ਕਰ ਰਿਹਾ ਸੰਭਾਲ

  Рет қаралды 263,274

Ek Zaria

Ek Zaria

Күн бұрын

Subscribe Our Channel For More Videos:- bit.ly/AnmolKwatra
ਦੁਨੀਆਂ ਦੀ ਪਹਿਲੀ ਅਜਿਹੀ NGO ਜਿਹੜੀ ਬਿਨ੍ਹਾਂ ਰੁਪਏ ਤੇ ਚੀਜ਼ਾਂ ਲਏ ਬਗੈਰ ਅਤੇ ਪੈਸੇ ਨੂੰ ਬਿਨ੍ਹਾਂ ਹੱਥ ਲਗਾਏ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ਼ ਕਰਵਾ ਰਹੀ ਹੈ।
#AnmolKwatra #AnmolKwatraVideo #AnmolKwatraOfficialVideo
U make donation.? is it going in right hand or is it really useful? We will suggest you where actully your money is needed?
Whtsapp: 78891-68849
Join Me On:- www.anmolngo.com
Facebook:- / wedonotac. .
Instagram:- / anmolkwatra96
Twitter:- / anmolkwatra96
snapchat-: anmolkwatra

Пікірлер: 393
@preetmaan8430
@preetmaan8430 3 ай бұрын
ਅਨਮੋਲ ਵੀਰ ਜੀ ਤੁਹਾਡੇ ਪਾਪਾ ਦੇ ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ
@KuldeepSingh-yt2fi
@KuldeepSingh-yt2fi 3 ай бұрын
ਅਨਮੋਲ ਵੀਰ ਜੀ ਅੰਕਲ ਜੀ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾ , ਜਨਾਨੀ ਨਹੀਂ ਬੋਲਦੀ ਉਹਦੇ ਪਿੱਛੇ ਉਹਦਾ ਜੀਜਾ ਬੋਲਦਾ, ਗਸਤੀ ਜਨਾਨੀ ਹੈ ਵੀਰ ਜੀ
@taralidder8054
@taralidder8054 2 ай бұрын
22 tuhanu kidan pata?
@sonusamrai
@sonusamrai 3 ай бұрын
ਅਨਮੋਲ ਵੀਰ ਜੀ ਤੁਹਾਡੇ ਪਿਤਾ ਜੀ ਦੇ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਚ ਰੱਖਣ 🙏🏽🎂🎉🎈🎊🎁
@AMANDEEPSINGH-is3dp
@AMANDEEPSINGH-is3dp 3 ай бұрын
😪
@gurtejkhant4155
@gurtejkhant4155 3 ай бұрын
ਅਨਮੋਲ ਵੀਰ ਥੋੜੇ ਪਾਪਾ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਰੱਬ ਕਰੇ ਪਾਪਾ ਜੀ ਦੀ ਲੰਮੀ ਉਮਰ ਹੋਵੇ
@babbu2684
@babbu2684 3 ай бұрын
ਅਨਮੋਲ 22 ਜਨਾਨੀ ਗਲਤ ਆ, ਮੇਰਾ ਤਲਾਕ ਵੀ ਫੋਨ ਕਰਕੇ ਹੀ ਹੋਇਆ ਸੀ
@SandeepSingh-bv3js
@SandeepSingh-bv3js 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ ਇਸ ਬੱਚੇ ਤੇ ਜਲਦੀ ਉੱਠ ਕੇ ਅਪਣੇ ਪੈਰਾਂ ਤੇ ਖੜਾ ਹੋ ਜਾਵੇ
@user-hj1md6sy2m
@user-hj1md6sy2m 3 ай бұрын
ਅਨਮੋਲ ਵੀਰੇ ਜਹੀਆਂ ਸੋਚ ਕਿਤੇ ਅੱਦੇ ਲੋਕਾਂ ਦੀ ਵੀ ਹੋ ਜਾਵੇ ਤਾਂ ਜਿਹੜੇ ਕਰਮਾਂ ਦੇ ਮਾਰੇ ਗਰੀਬ ਲੋਕ ਬਿਨਾਂ ਇਲਾਜ ਤੋਂ ਹੀ ਇਸ ਦੁਨੀਆਂ ਤੋਂ ਚਲੇ ਜਾਂਦੇ ਹਨ ਉਹ ਕਦੇ ਨਾ ਜਾਂਦੇ ਬਿਨਾਂ ਇਲਾਜ ਦੇ ਅਗਰ ਅਸੀਂ ਸੇਵਾ ਕਰਦੇ ਹਾਂ ਸੱਚੇ ਦਿਲੋਂ ਤਾ ਉਹ ਪਰਮਾਤਮਾਂ ਸਾਡੇ ਨਾਲ ਅੰਗ ਸੰਗ ਹੈ ਮੇਰੇ ਵਲੋਂ ਸਾਰੇ ਸੇਵਾ ਦਾਰਾਂ ਡਾਕਟਰਾਂ ਸਮਾਜ ਸੇਵੀ ਸੰਸਥਾਵਾਂ ਸਾਰੀ ਟੀਮ ਜੇਹੜੀ ਰਾਤ ਦਿਨ ਬਿਨਾਂ ਕਿਸੇ ਸੁਆਰਥ ਦੇ ਨਿਸ਼ਕਾਮ ਸੇਵਾ ਵਿੱਚ ਲੱਗੇ ਹੋਏ ਹਨ ਇਹੀ ਸੇਵਾ ਸਹੀ ਸੇਵਾ ਬੁਹਤ ਵੱਡੀ ਹੈ ਤੁਹਾਡਾ ਬੁਹਤ ਬੁਹਤ ਦਿਲੋਂ ਧੰਨਵਾਦ
@RamandeepSingh-mp7be
@RamandeepSingh-mp7be 3 ай бұрын
ਅਨਮੋਲ ਬਾਈ ਤੇਰੀ ਸੇਵਾ ਸੱਚਮੁੱਚ ਅਨਮੋਲ ਹੈ
@harpalkaur3539
@harpalkaur3539 3 ай бұрын
@user-oy7gw9yb6s
@user-oy7gw9yb6s 3 ай бұрын
ਰੱਬ ਕਰੇ ਅਨਮੋਲ ਭਰਾ ਦੀ ਉਮਰ ਹਜ਼ਾਰਾ ਸਾਲ ਹੋਵੇ ਤਾਕੀ ਗਰੀਬਾਂ ਦੀ ਸੇਵਾ ਕਰਦਾ ਰਹੇ
@gurdevkaur1209
@gurdevkaur1209 3 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਬੱਚੇ ਨੂੰ ਛੇਤੀ ਤੋਂ ਛੇਤੀ ਠੀਕ ਕਰ ਦਿਓ ਜੀ ਪਰ ਇਹੋ ਜਿਹੀ ਕਲਯੁਗੀ ਮਾਂ ਨੂੰ ਰੱਬ ਕਦੇ ਵੀ ਮੁਆਫ ਨਾ ਕਰੇ ਘੋਰ ਕਲਯੁੱਗ ਇਹੋ ਜਿਹੀ ਜਨਾਨੀ ਨੂੰ ਮਾਂ ਕਹਿਣਾ ਪਾਪ ਹੈ ਜੀ
@bahadursingh9718
@bahadursingh9718 3 ай бұрын
ਵੀਰ ਅਨਮੋਲ ਆਪ ਦਾ ਬਹੁਤ ਬਹੁਤ ਧੰਨਵਾਦ ਜੋਂ ਇੱਕ ਬੱਚੇ ਦੀ ਦੇਖਭਾਲ ਲਈ ਆਏਂ। ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@aman06031989
@aman06031989 3 ай бұрын
ਅਨਮੋਲ ਵੀਰੇ ਅਕਾਲ ਪੁਰਖ਼ ਵਾਹਿਗੁਰੂ ਦੀ ਤੇਰੇ ਤੇ ਬਹੁਤ ਕਿਰਪਾ, ਪਾਤਸ਼ਾਹ ਏਸੇ ਤਰ੍ਹਾਂ ਤੈਨੂੰ ਚੜ੍ਹਦੀਕਲਾ ਚ ਰੱਖੇ।
@user-gq9wo9ds6q
@user-gq9wo9ds6q 26 күн бұрын
100% ਵੀਰੇ ਜਨਾਨੀ ਗਲਤ ਹੈ ਜਿਹੜੀ ਫੋਨ ਨਹੀਂ ਛੱਡਦੀ ਹੈਗੀ ਮੈਨੂੰ ਪਤਾ ਬਾਹਰ ਫੌਜੀਆਂ ਨੂੰ ਫੋਨ ਕਰਦੀਆਂ ਨੇ ਕਿਸੇ ਪੁਲਿਸ ਵਾਲੇ ਨੂੰ ਫੋਨ ਕਰਦੀ ਨੇ ਰੀਚਾਰਜ ਕਰਾਉਂਦੇ ਨੇ ਪੈਸੇ ਲੈਂਦੀਆਂ ਨੇ ਵੀਰੇ ਇਹੋ ਜਿਹੇ ਕੇਸ ਮੇਰੇ ਕੋਲ ਬਥੇਰੇ
@Anu_Bharti22
@Anu_Bharti22 3 ай бұрын
Proud parents..... Jina dii achi upbringing dii wjh nal ohna da bacha ehne vadia way nal insaniyat dii sewa kar reha... God bless to u Sir nd ur family 🙏
@gurdevkaur1209
@gurdevkaur1209 3 ай бұрын
ਬੱਚੇ ਦਾ ਤਰਸ ਕਰਨਾ ਚਾਹੀਦਾ ਹੈ ਇਹ ਬੱਚੇ ਚੰਗੀ ਕਿਸਮਤ ਨਾਲ ਹੀ ਮਿਲਦੇ ਹਨ ਬੱਚੇ ਦਾ ਫਿਕਰ ਕਰਨਾ ਚਾਹੀਦਾ ਹੈ
@NarinderSingh-rh9vk
@NarinderSingh-rh9vk 3 ай бұрын
ਜੀਜੇ ਦੇ ਸਾਰੇ ਸਿਆਪੇ ਨੇ ਉਹ, ਨਹੀਂ, ਘਰ ਵੱਸਣ, ਦੇਂਦਾ
@mahindersingh9464
@mahindersingh9464 3 ай бұрын
Very Very bad paaka
@AjitSingh-hz9ze
@AjitSingh-hz9ze 3 ай бұрын
Anmol veer tuhanu parmatma chardi kala vich rakhan 🙏🙏 Tuhade pita ji dhan hann🙏🙏 Waheguru unah nu lambi umr bakshan.🙏🙏
@cutie_sahib
@cutie_sahib 3 ай бұрын
Waheguru ji mehar karo g baccha theek ho jave .baap nu tandrusti deve jis ne es bache nu ina sambhia
@brhfuufjfj3017
@brhfuufjfj3017 3 ай бұрын
ਵਾਹਿਗੁਰੂ ਅਨਮੋਲ ਵੀਰੇ ਤੈਨੂੰ ਰੱਬ ਤਰੱਕੀਆਂ ਬਖਸ਼ੇ
@sandhujeena9480
@sandhujeena9480 3 ай бұрын
🎉🎉🎉🎉🎉veer ji thode papa ji nu bady deya lakh lakh vadya ji 🙏
@89742
@89742 3 ай бұрын
Jug jug jive meri maa jina de bache seva ch hissa pande aah Eh aah mere satguru de rehmat
@UsmanKhan-tj2do
@UsmanKhan-tj2do 3 ай бұрын
Ya Allah is bache nu jaldi thik krdo 😢
@hamrajsingh890
@hamrajsingh890 3 ай бұрын
ਬਹੁਤ ਸਹੋਣੀ ਸੋਚ ਵੀਰ ਅਨਮੋਲ ਤੇਰੀ❤
@Deepsaab33
@Deepsaab33 3 ай бұрын
ਜਿਹੜੀ ਲੁੱਚੀ ਜਨਾਨੀ ਆਪਣੇ ਬੱਚੇ ਦੀ ਨਹੀਂ ਬਣੀ , ਇਹਦਾ ਦੀਆ ਧੱਕੇ ਖਾਂਦਿਆ ਹੁੰਦੀਆ ਫੇਰ ਬਾਅਦ ਚ , ਜੀਜੇ ਦੀ ਭੈਣ ਦੀ ਲਾਨ ਵਾੜ ਦਾ
@RahulBrown-cb2zi
@RahulBrown-cb2zi 3 ай бұрын
😂😂😂😂
@RahulBrown-cb2zi
@RahulBrown-cb2zi 3 ай бұрын
😂😂😂😂
@karangill6470
@karangill6470 3 ай бұрын
🤣🤣🤣
@user-ns7rm7sv2h
@user-ns7rm7sv2h 3 ай бұрын
ਵਾਹਿਗੁਰੂ ਜੀ ਬੱਚੇ ਨੂੰ ਜਲਦੀ ਠੀਕ ਕਰਦੋ
@user-gq9wo9ds6q
@user-gq9wo9ds6q 26 күн бұрын
ਅਨਮੋਲ ਵੀਰੇ ਮੈਂ ਬਹੁਤ ਕੇਸ ਸੁਲਝਾਉਂਦੀ ਰਹਿਦੀ ਆ ਵੀਰੇ ਜਿਹੜੇ ਜੀਜੇ ਭੈਣਾ ਤੇ ਕੁੜੀ ਦੀ ਮਾਂ ਜਾਂ ਮੁੰਡੇ ਦੀ ਮਾਂ ਵਿੱਚ ਆ ਜਾਣ ਵੀਰਿਓ ਕੇਸ ਲਜਾਣ ਬਹੁਤ ਔਖੀ ਚੀਜੇ ਭੈਣੇ ਕੰਮ ਖਰਾਬ
@jaspreetsingh-zt6og
@jaspreetsingh-zt6og 3 ай бұрын
ਸਾਰੇ ਇਸ ਬੱਚੇ ਲਈ ਦਿਲੋ ਅਰਦਾਸ ਕਰੋ। ਇਹ ਬੱਚਾ ਜਲਦੀ ਠੀਕ ਹੋ ਜਾਵੇ
@satnamji__waheguriji
@satnamji__waheguriji 3 ай бұрын
ਵਾਹਿਗੁਰੂ ਜੀ ਬੱਚੇ ਨੂੰ ਤੰਦਰੁਸਤੀ ਰੱਖਣ ਜੀ
@harvinderbal-qt9xg
@harvinderbal-qt9xg 3 ай бұрын
ਜੌ ਆਪਣੇ ਬੱਚੇ ਦੀ ਨਹੀ ਬਣੀ ਔ ਕਿਸੇ ਨਹੀ ਬਨ ਸਕਦੀ
@user-be8ym8jh8v
@user-be8ym8jh8v 3 ай бұрын
Anmol paji. tuhade pita de jannm din diya bhut bhut mubaraka
@jagseersingh2334
@jagseersingh2334 3 ай бұрын
ਇਸ ਬੱਚੇ ਨੂੰ ਖਾਅੰਬਰਾ ਚਰਚ ਚ ਲੈਕੇ ਜਾਣਾ ਚਾਹੀਦਾ ਮੈਨੂੰ ਅਪਣੇ ਪ੍ਰਭੂ ਤੇ ਪੂਰਾ ਵਿਸ਼ਵਾਸ ਆ ਕੀਓਕੀ ਮੈ ਵੀ ਇਕ ਮਰੀਜ ਹਾ ਮੈ ਮਿਸਤਰੀ ਨਾਲ ਕੰਮ ਕਰ ਰਿਹਾ ਸੀ ਮੈ ਕਰੰਟ ਲੱਗਣ ਕਾਰਨ 10ਫੁਟ ਦੀ ਉਚਾਈ ਡੀਗ ਪਿਆ ਸੀ ਤੇ ਮੇਰੀ ਰੀਡ ਦੀ ਹੱਡੀ ਪੁਰੀ ਤਰਾ ਟੁਟ ਚੁਕੀ ਸੀ ਤੇ ਮੈ ਬੈਡ ਰੈਸਟ ਤੇ ਹੋ ਗਿਆ ਸੀ ਤੇ ਪੈਣ ਕਾਰਨ ਲਾਗੇ ਲੱਗ ਚੁਕੇ ਸੀ ਮੈਨੂੰ ਕੀਤੋ ਵੀ ਦਵਾਈਆਂ ਨਹੀ ਸੀ ਲਗਦੀਆਂ ਸੀ ਤੇ ਮੇਰੇ ਕੋਲ ਕਿਸੇ ਨੇ ਪਾਸਟਰ ਨੂੰ ਭੇਜਿਆ ਤੇ ਓਨਾ ਨੇ ਪਰੇਅਰ ਕੀਤੀ ਤੇ ਮੈ ਅੱਗੇ ਨਾਲੋਂ ਬਹੁਤ ਠੀਕ ਆ ਪਰ ਅਜੇ ਤੁਰ ਫਿਰ ਨਹੀ ਸਕਦਾ ਪਰ ਮੇਰਾ ਪ੍ਰਭੂ ਤੇ ਵਿਸ਼ਵਾਸ ਹੈ ਕੀ ਮੈ ਇਕ ਦਿਨ ਜਰੂਰ ਤੁਰੂ ਗਾ ਧੰਨਵਾਦ ਪਰਮੇਸ਼ੁਰ ਦਾ
@user-ox1fw1rc9j
@user-ox1fw1rc9j 3 ай бұрын
ਤੂੰ ਠੀਕ ਹੋ ਗਈਆ ਚਲੋ ਠੀਕ ਆ ਪਰ ਹੁਣ ਤੂੰ ਸਿੰਘ ਕੱਟ ਦੇ ਆਪਣੈ ਨਾਮ ਨਾਲ ਤੇ ਤੂੰ ਹੂਣ ਹੱਕ ਦਾਰ ਨਿ ਸਿੰਘ ਲਾਣ ਦਾ
@Shamithakur29
@Shamithakur29 3 ай бұрын
😅😅😅😅
@Biblevachn66
@Biblevachn66 3 ай бұрын
Singh ...hove ja kumar ....rab saria da aa .... Kai muurkh😂 lok bible ni prde Bss jok te dhyaan dinde .. Fite muh jehre hje v ..dharm dharm krde......
@Biblevachn66
@Biblevachn66 3 ай бұрын
​@@user-ox1fw1rc9jpaji kehre school gye c ..jithe ih dseea janda ...dharm de naam te loka di mt hi vji pai aa
@karanpannu1122
@karanpannu1122 3 ай бұрын
ਜਿਸ ਨੇ ਆਹ ਥਰਮ ਬਦਲਨ ਦੀ ਗੱਲ ਕੀਤੀ ਆ ਏਹੋ ਜਹੇ ਦੱਲੇ ਲੋਕ ਮੁਗਲਾਂ ਦੇ ਟੈਮ ਵੀ ਹੈਗੇ ਸੀ ਜਿਨਾ ਥਰਮ ਬਦਲ ਲਿਆ ਸੀ ਡਰ ਦੇ ਨਾਲ ਤੇ ਸੁਰਮੇ ਵੀ ਹੈਗੇ ਸੀ ਜਿਨਾ ਨੇ ਬਦ ਬਦ ਕਟਵਾ ਲਿਆ ਸੀ ਤੇ ਥਰਮ ਨਹੀਂ ਸੀ ਬਦਲੇਆ ਸੀ
@user-je8fg7kd4h
@user-je8fg7kd4h 3 ай бұрын
Bai Anmol ter Dil botha vadda aa
@FunnyFlowerBouquet-mq4ju
@FunnyFlowerBouquet-mq4ju 3 ай бұрын
Kine proud parents ne.... Anmol paaji de... Baba ji always bless you Anmol paaji ji 🥰🙏
@prabhleenkaur7486
@prabhleenkaur7486 3 ай бұрын
Dhann ne ohh maa baap jena ne eho jhe kohinoor de heere nu janm ditaa 🙏❤
@shamshersingh-wi8ox
@shamshersingh-wi8ox 3 ай бұрын
ਜਨਾਨੀ ਨੂੰ ਲਨ ਚਾਹੀਦਾ ਉਹ ਉਸ ਦਾ ਜੀਜਾ ਦਿੰਦਾ ਓਹਨੂੰ , ਇਹਨਾਂ ਦਾ ਘਰ ਗਾਂਡੁ ਜੀਜਾ ਨਹੀਂ ਵਸਣ ਦਿੰਦਾ
@gurvindersinghpakka3109
@gurvindersinghpakka3109 3 ай бұрын
ਬਿਲਕੁਲ ਸਹੀ
@RahulBrown-cb2zi
@RahulBrown-cb2zi 3 ай бұрын
Bilkul sahi khea bai tu 👍👍👍👍
@rrr.r3333
@rrr.r3333 3 ай бұрын
Bahi kamal hai ye kesi Ourat hai Ghar me Bacha bimar hai or aap Jija ke sath Gulchhare Udha Rahi hai Vo Ourat Maa kuhane ke Layak hai hi Nahi Maa to Apna Bacha ko Chood Hi Nahi Sakti Waheguru ji ish Bacha Nu Shahi Salamt karde
@mazhariqbalislamicvideos4828
@mazhariqbalislamicvideos4828 27 күн бұрын
Anmol beta g Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han
@kuldeepkaur2311
@kuldeepkaur2311 3 ай бұрын
Anmol beta kirpa karr kay iss bachey ear kol sukhmani sahib jee da path lgaa devo jee wahe GURU ji jaldi thik karan waheguru ji bless him
@azadsandhu
@azadsandhu 3 ай бұрын
Anmol bhaji tusi bhut gret ho waheguru har janam vich tusi mere bhra hovo
@Ekamjeetgill6890
@Ekamjeetgill6890 3 ай бұрын
ਅਨਮੋਲ ਵੀਰੇ ਤੁਹਾਡੇ ਡੈਡੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਪਰਮਾਤਮਾ ਹਮੇਸ਼ਾ ਤੁਹਾਡੇ ਪਰਿਵਾਰ ਨੂੰ ਲੰਬੀਆਂ ਉਮਰਾਂ ਬਖਸ਼ੀ
@RajuShah-zr3om
@RajuShah-zr3om 3 ай бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍
@AmandeepKaur-mw9gc
@AmandeepKaur-mw9gc Ай бұрын
Anmol ji happy birthday 🎂 tuhade papa lyi ❣️❣️kismat wale mummy daddy ne tuhade ❤😢😢
@gurdevkaur1209
@gurdevkaur1209 3 ай бұрын
ਅਨਮੋਲ ਪੁੱਤ ਤੈਨੂੰ ਤੇਰੇ ਪਾਪਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ
@sukhdeepsingh3548
@sukhdeepsingh3548 Ай бұрын
Ik maa apne bache nu es haal ch kadi v nhi shad ke jaa sakdi..pawe jini marhi kutt pawe...sib kuch seh lendi ik maa apni aulaad khatir..but eh keho jahi maa ya...😢😢😢es time bache nu maa di lod ya. Te eh apne hi drame laake bethe ne..shame on these peoples😢😢😢
@mohitbawa8940
@mohitbawa8940 2 ай бұрын
Waheguru ji eve de putter sab nu deve❤😊😊
@uchatila1053
@uchatila1053 2 ай бұрын
Happiest birthday to this beautiful father.....!!! God bless!!!
@Fanpagelol-q8o
@Fanpagelol-q8o 2 ай бұрын
Rab tuhade dady ji nu lambi umer dve
@user-nl2oz1ii7j
@user-nl2oz1ii7j 3 ай бұрын
ਵਹਿਗੁਰੂ ਮਿਹਰ ਕਰੇ ਜੀ
@rajinderkour9805
@rajinderkour9805 3 ай бұрын
Dhan dhan guru ram das sahib ji Waheguru ❤
@jinderpreet7621
@jinderpreet7621 3 ай бұрын
Changian jnanian bacheyan di khatar,apni sari jindgi khraab kar lande a,lok. Dheean nu tarsde a
@user-rh5qw2ez5g
@user-rh5qw2ez5g 2 ай бұрын
Waheguru. Kirpa. Kre
@mahindersingh9464
@mahindersingh9464 3 ай бұрын
Aasa pashant mena Aatand kiya ha. Iss. Ma. Aaar yaa Paar Hota ha pashant. Iss bachaa ki Umar lambi kraa . Waheguru ji
@shilparani-bc8bj
@shilparani-bc8bj 3 ай бұрын
Waheguru g uncle g de hmesha kush rakhan . Happy Birthday to dear uncle g 🎉🎉
@happy7236
@happy7236 3 ай бұрын
Waheguru ji mehar kro es bache te...dhan dhan sri guru ramdas ji.
@user-pr1kz7fy4u
@user-pr1kz7fy4u 3 ай бұрын
raji rho put anmol waheguru tuhanu lamea umra bakshe
@ShrutiSharma-ps2wo
@ShrutiSharma-ps2wo 3 ай бұрын
Happy Birthday father Saab ji rab thoda father nu khushiyon deva bhut
@pinnupinnu7641
@pinnupinnu7641 Ай бұрын
Waheguru ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru ji 🙏🙏
@prabhdhillon2348
@prabhdhillon2348 3 ай бұрын
ਵਾਹਿਗੁਰੂ ਜੀ ਮੇਹਰ ਕਰੋ ਇਸ ਪਰਿਵਾਰ ਤੇ ਬੱਚੇ ਨੂੰ ਠੀਕ ਕਰੋ ਵਾਹਿਗੁਰੂ ਜੀ 🙏🙏
@Harmansingh-ho3cw
@Harmansingh-ho3cw 3 ай бұрын
ਵੀਰ ਜੀ ਨੂੰ ਹਮੇਸ਼ਾਂ ਤੰਦਰੁਸਤੀ ਬਖ਼ਸ਼ੇ ਵਹਿਗੁਰੂ ਜੀ,
@amritkour2917
@amritkour2917 3 ай бұрын
Waheguru ji bacche te Mehar Karan 🙏🏻 Anmol veere kudi Da jija nahi Chanda ki inada Ghar Bas jave
@ArshdeepSingh-jt8cr
@ArshdeepSingh-jt8cr 3 ай бұрын
ਅਨਮੋਲ। ਵੀਰ। ਜੀ। ਥੋਡਾ। ਬਹੁਤ। ਬਹੁਤ ਧੰਨ। ਵਾਦ।
@harbhajansarao8939
@harbhajansarao8939 3 ай бұрын
May God grant you and your father good health and happyness always, you are doing well 💯🙏🙏🙏🙏
@ArshdeepSingh-jt8cr
@ArshdeepSingh-jt8cr 3 ай бұрын
ਥੋਡੇ। ਡੈਡੀ ਦੇ। ਜਨਮ। ਦਿਨ ਦੀਆਂ। ਬਹੁਤ। ਬਹੁਤ ਵਧੀਆ ਜੀ। ਲੈਬੀ
@babygarg2910
@babygarg2910 3 ай бұрын
God bless you beta 🥰🥰🥰🥰 mere prabu aap pr kirpa bnei rakhe ❤❤❤❤
@nirmalkaur2841
@nirmalkaur2841 3 ай бұрын
God bless Anmol beta Waheguru ji always with you for helping. 🙏
@user-fq6cd7pm5f
@user-fq6cd7pm5f 3 ай бұрын
Anmol veer g tuhade papa ji de janam din dya mubarka waheguru ji Tuhanoo v chardika vich Rakhe waheguru ji waheguru ji waheguru ji 🎂🎂🎂🎂🎂🙏🙏🙏🙏🙏🙏🙏
@harjitkaurkaur3643
@harjitkaurkaur3643 3 ай бұрын
Whegurunji wheguru ji meher karan
@user-xv2bp7ip1v
@user-xv2bp7ip1v 3 ай бұрын
Happy birthday sir aap ka father koo
@jasvindersinghvirdee766
@jasvindersinghvirdee766 3 ай бұрын
Waheguru ji mehar karoo baba ji 🙏
@harpreetsingh2618
@harpreetsingh2618 3 ай бұрын
Anmol veer g jehri maa apne jije de magr lgg ke apna bacha ni dekheya oh ghar ni bsaa sakdi. Pr veere bache da ilaaj krwa do plz 😭😭
@HarpalMangat-yo8ep
@HarpalMangat-yo8ep 3 ай бұрын
Waheguru ji mehar kreo ji 🙏🙏
@user-ec2pd4kh7t
@user-ec2pd4kh7t 3 ай бұрын
Happy birthday paji God bless you wmk veera ❤❤❤❤❤❤🎉🎉🎉🎉🎉🎉🎉🎉🎉
@HarmeetSingh-hk3fk
@HarmeetSingh-hk3fk 3 ай бұрын
Waheguru ji mehar kro sub teh 🙏🙏🙏
@surjeetkaur6590
@surjeetkaur6590 3 ай бұрын
Waheguru ji kadi kise da Ghar na kharab hove😢😢
@hargopalsinghsidhu5019
@hargopalsinghsidhu5019 3 ай бұрын
Waheguru ji
@DavinderSingh1634.wx4km
@DavinderSingh1634.wx4km 3 ай бұрын
ਵਾਹਿਗੁਰੂ ਜੀ 💖🙏
@Balvirsingh-gc9wo
@Balvirsingh-gc9wo 3 ай бұрын
Mahadev ❤ ji es bche nu thik krdo❤❤
@user-mu1dn1ou6d
@user-mu1dn1ou6d 3 ай бұрын
ਕੁੜੀ ਦਾ ਜੀਜਾ kuj jyda e ਬੋਲ ਰਹਾ🙄🙄🙄🙄🙄
@RahulBrown-cb2zi
@RahulBrown-cb2zi 3 ай бұрын
Jutiya chaidiya onu sale nu 😂😂
@KhushSingh-oi7cg
@KhushSingh-oi7cg 3 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ
@Deephdstudio2626
@Deephdstudio2626 3 ай бұрын
ਵਾਹਿਗੁਰੂ ਜੀ ਮੇਹਰ ਕਰਨਾ ਬੱਚੇ ਤੇ
@shergill7696
@shergill7696 3 ай бұрын
Anmol veer ji waheguru ji bless you
@SKaur_multani
@SKaur_multani 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ
@karvanshjot4824
@karvanshjot4824 3 ай бұрын
Anmol veer uncle gnu happy birthday 🎂 g god bless you 🎉🎉🎉
@user-wu7eg8nz2n
@user-wu7eg8nz2n Ай бұрын
Anmol. Paji. Waheguru. Kirpa. Karen. Verr ji.
@padeepamar619
@padeepamar619 3 ай бұрын
Kirpa kre sai ji 😢😢😢
@happysaggu6642
@happysaggu6642 3 ай бұрын
ਵਾਹਿਗੁਰੂ ਭਲਾ ਕਰੋ
@user-pq8hj7uk9q
@user-pq8hj7uk9q 3 ай бұрын
ਵਾਹਿਗੁਰੂ ਜੀ ਭਲੀ ਕਰੇ 🎉🎉❤
@user-tz8ni5id3j
@user-tz8ni5id3j 3 ай бұрын
Waheguru ji bache nu jaldi theek kardeo
@tsimar204
@tsimar204 3 ай бұрын
ਵਾਹਿਗੁਰੂ ਜੀ 🙏🙏🙏
@punjabsingh6420
@punjabsingh6420 3 ай бұрын
Waheguru ji mehar kare ess bache
@ConfusedFoliage-oy3gf
@ConfusedFoliage-oy3gf 3 ай бұрын
Waheguru ji mehar Karan 👏
@banipreetsinghsaroya2799
@banipreetsinghsaroya2799 3 ай бұрын
Baba ji aa bache nu jaldi theek kar deo
@AmanDeep-nf3qy
@AmanDeep-nf3qy 3 ай бұрын
Happy birthday to father ji God bless ❤
@Jass-vn4xm
@Jass-vn4xm 3 ай бұрын
Yeshu msih de nam vch thk ho rya bcha.aminnnn
@harishchander1344
@harishchander1344 3 ай бұрын
Anmol veer ji uncle ji de birthday dia bhut bhut mubarka
@AbhijotSingh-vi6pw
@AbhijotSingh-vi6pw 12 күн бұрын
Dhan dhan baba deep singh ji
@harvindersingh1843
@harvindersingh1843 3 ай бұрын
God bless this childe
@NavdeepSingh-px5zn
@NavdeepSingh-px5zn 3 ай бұрын
ਵਾਹਿਗੁਰੂ ਜੀ
@user-yt7es1fz6n
@user-yt7es1fz6n 3 ай бұрын
Happy Birthday bro. God bless you
@dayasingh3989
@dayasingh3989 3 ай бұрын
Parmatma bache nu tandrusti bakhse
Пройди игру и получи 5 чупа-чупсов (2024)
00:49
Екатерина Ковалева
Рет қаралды 4,2 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 49 МЛН
Bony Just Wants To Take A Shower #animation
00:10
GREEN MAX
Рет қаралды 7 МЛН
The Joker kisses Harley Quinn underwater!#Harley Quinn #joker
00:49
Harley Quinn with the Joker
Рет қаралды 14 МЛН
Gurpreet Pandher Struggle Life | Unique Couple Story | Motivational Punjabi Couple @kaintpunjabi
57:06
Kaint Punjabi (ਘੈਂਟ ਪੰਜਾਬੀ)
Рет қаралды 774 М.
Пройди игру и получи 5 чупа-чупсов (2024)
00:49
Екатерина Ковалева
Рет қаралды 4,2 МЛН