1938 Model ਜੌਹਨਡੀਅਰ ਟਰੈਕਟਰ| johandear Tractor | Rare Johandear Tractor|Harbhej Sidhu|Gagandeep Singh

  Рет қаралды 518,455

Harbhej Sidhu

Harbhej Sidhu

3 жыл бұрын

#HarbhejSidhu #JohandearTractor #SarpanchGagandeepSingh #RareTractor

Пікірлер: 347
@gurpreetsinghshimlapuri8470
@gurpreetsinghshimlapuri8470 3 жыл бұрын
ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ, ਮਾਂ ਗੁਜਰੀ ਦਾ ਲਾਡਲਾ ਮੈਨੂੰ ਅਕਾਲੀ ਫੌਜ ਬਣਾ ਗਿਆ।। ਮੈਨੂੰ ਸ਼ੂਦਰ, ਨੀਚ, ਚੰਡਾਲ ਜਿਹਾ ਲੋਕੀ ਆਖ ਆਖ ਬੁਲਾਉਂਦੇ ਸੀ, ਭਿੱਟੇ ਜਾਂਦੇ ਸੀ ਮੇਰੇ ਪਰਛਾਵੇਂ ਤੋਂ ਮੈਨੂੰ ਦੂਰੋਂ ਗੱਲ ਸਮਝਾਉਂਦੇ ਸੀ, ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੈਂਨੂੰ ਸੱਦਾ ਜਿਹਾ ਸੀ ਆ ਗਿਆ, ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।। ਮੈਂ ਸੋਚਿਆ ਕੋਈ ਮੇਲਾ ਹੈ ਉੱਥੇ ਵੱਖਰਾ ਜਿਹਾ ਜਲਾਲ ਸੀ, ਨੀਲੇ ਕੇਸਰੀ ਬਾਣੇ ਵਿਚ ਸਜਿਆ ਮਾਂ ਗੁਜਰੀ ਦਾ ਲਾਲ ਸੀ, ਉਹਦੀ ਪਹਿਲੀ ਲਲਕਾਰ ਸੁਣਕੇ ਛੱਨਾਟਾ ਜਿਹਾ ਸੀ ਛਾ ਗਿਆ, ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।। ਪੰਜ ਯੋਧੇ ਉਠਿਆਂ ਹੋਇਆਂ ਨੂੰ ਅਪਣਾ ਹੀ ਰੂਪ ਬਣਾ ਦਿੱਤਾ, ਮੁਰਦਿਆਂ ਦੇ ਕੱਫਣ ਪਾਉਣ ਵਾਲਿਆਂ ਨੂੰ, ਸ਼ਾਹੀ ਬਾਣਾਂ ਪਵਾ ਦਿੱਤਾ, ਸ਼ਿਮਲਾਪੁਰੀ ਵਰਗੇ ਰੁਲਦੇ ਫਿਰਦਿਆਂ ਨੂੰ ਸਿੰਘ ਸਰਦਾਰ ਬਣਾ ਗਿਆ, ਵਿਸਾਖੀ ਦਾ ਉਹ ਦਿਨ, ਮੈਨੂੰ ਫਿਰ ਤੋਂ ਮਨੁੱਖ ਬਣਾ ਗਿਆ।। ਗੁਰਪ੍ਰੀਤ ਸਿੰਘ ਸ਼ਿਮਲਾਪੁਰੀ🙏🙏🙏🙏🙏
@bhupinderjhalli3502
@bhupinderjhalli3502 3 жыл бұрын
Ssa viré bot wadiya likhya
@bhupinderjhalli3502
@bhupinderjhalli3502 3 жыл бұрын
@@nirmalsingh-yr6vs bha g si bot problème Odon koi doubt ni Ajay vi aa par oh os time di gal si shiyed Odon Sade bajurg thale lag ke mehnat na karde tan ithe tak na ponchde jihre jagirdaar si oho aaj apni aakar ch zéro hoye pye aa par area te vi dépend si jiddan hun vi aa
@newmovies8031
@newmovies8031 3 жыл бұрын
bhut sohna likhde o virji tusi . salute tuhadi klam nu 🙏🙏
@JatinderSingh-dk1hf
@JatinderSingh-dk1hf 3 жыл бұрын
Bohat vadiya Veera
@iqbalsingh2495
@iqbalsingh2495 3 жыл бұрын
ਰਚਨਾ, ਕਵਿਤਾ ਜਾਂ ਛੰਦ ਜੋ ਵੀ ਲਿਖਿਆ ਬਹੁਤ ਵਧੀਆ ਲਿਖਿਆ
@gurlabhsra1998
@gurlabhsra1998 Ай бұрын
ਵੱਡੇ ਸਰਦਾਰ ਬਣਦੇ ਜਿਸ ਸਾਰੇ ਟਿੱਬੇ ਚੱਕ ਤੇ ਓਸ ਦੀ ਸੰਭਾਲ ਕਰਨੀ ਸੀ
@lakhsingh5006
@lakhsingh5006 3 жыл бұрын
ਜ਼ਮੀਨ ਜਾਇਦਾਦ ਖੁੱਲੀ ਦਿੱਤੀ ਵਾਹਿਗੁਰੂ ਜੀ ਨੇ ਇਸਨੂੰ ਤਿਆਰ ਕਰਵਾਉ
@DECENTMANSHORTS
@DECENTMANSHORTS Жыл бұрын
पाजी तुस्सी कमाल हो पाजी तुस्सी देश की शान हो Very nice old memories वाहे गुरु जी जय हिंद जय भारत 🇮🇳🇮🇳🇮🇳🇮🇳👍👍🌲🌲🙏🙏🌲🌲🌲🌲🌲
@sandeepshally1816
@sandeepshally1816 3 жыл бұрын
ਬਹੁਤ ਵਧੀਆ ਕੰਮ ਕਰ ਰਿਹਾ ਸਿੱਧੂ ਬਾਈ, ਬਾਈ ਨੇ ਬਾਹਰ ਸੁੱਟ ਰੱਖੀ ਕੀਮਤੀ ਚੀਜ਼
@hardeepsinghcheema429
@hardeepsinghcheema429 3 жыл бұрын
ਵੀਰ ਪੱਤਰਕਾਰ ਸਾਹਬ ਤੁਸੀਂ ਬਹੁਤ ਵਧੀਆ ਉਪਰਾਲਾ ਕਰਦੇ ਹੋ।ਇਤਿਹਾਸ ਦਿਖਾ ਕੇ
@iqbalmalhans1211
@iqbalmalhans1211 3 жыл бұрын
Thanks you & your forefathers who cares this incredible tractor , kept it safe.It reminds us old days farming, really amazing gift for new generation.
@gurpreetsinghshimlapuri8470
@gurpreetsinghshimlapuri8470 3 жыл бұрын
ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ 🙏🙏
@bestshorts8898
@bestshorts8898 3 жыл бұрын
ਇਹ ਹੁਣ ਹੀ ਕਹਿ ਰਿਹਾ ਵੀ ਤਿਆਰ ਕਰਾਂਗੇ ... ਕਰਨਾ ਕੁਰਨਾ ਕੁਸ ਵੀ ਨਹੀਂ ਇਹਨਾਂ ਨੇ 😂😂😂😂 ਜਦੋਂ ਲੰਗੇ 10 ਸਾਲਾਂ ਤੋਂ ਨੀ ਹੋਇਆ ।
@desideshokeen1509
@desideshokeen1509 3 жыл бұрын
Sahi gall thodi
@avtarsidhu7198
@avtarsidhu7198 3 жыл бұрын
ਜੇ ਇਨ੍ਹਾਂ ਕੁਛ ਦਿਤਾ ੲੇਸ ਨੇ ਤਾਹੀ ੲਿਨਾ ਸਭਾਲ ਕੇ ਰਖਿਆ
@desideshokeen1509
@desideshokeen1509 3 жыл бұрын
ਐਂਕਰ ਕਹਿਂਦਾ ਧਨਵਾਦ ਥੋਡਾ ਜਿਹੜਾ ਤੁਸੀਂ ਪੁਰਾਣਾ ਸੰਦ ਸਾਂਭ ਕੇ ਰੱਖਿਆ🤣🤣 ਦੇਖਲੋ ਕਿੰਨਾਂ ਸਹਮਬਿਆ ਜਿਨ੍ਹਾਂ ਕੋਲ ਇਹ ਚੀਜਾਂ ਹੈਨੀ ਓਹੋ ਤਰਸਦੇ ਆ ਜਿੰਨਾਂ ਕੋਲ ਹੈਗੀਆ ਓਹਨਾਂ ਨੂੰ ਕਦਰ ਨੀ
@nirmalrehal8659
@nirmalrehal8659 3 жыл бұрын
ਬਹੁਤ ਸ਼ਾਨਦਾਰ ।ਇਹ ਇਕ ਐਂਟੀਕ ਪੀਸ ਹੈ ।
@asifshahzad3788
@asifshahzad3788 Жыл бұрын
My mother born in Jalandhar year 1940 (She passed in 2010 at Lyallpur Faisalabad), This tractor is from Jalandhar of same Era! Just remembering my mother while watching this video.
@gurindersidhu1625
@gurindersidhu1625 10 ай бұрын
Veer gurbhej sidhu ji thanks
@sandeepdhillon6719
@sandeepdhillon6719 3 жыл бұрын
ਬਹੁਤ ਵਧੀਆ ਜੀ
@sarajmanes4505
@sarajmanes4505 3 жыл бұрын
Sat Shri Akal Ji Good Work Very Good Information Useful Video Old Is Gold Thanks Ji
@sukhdevkaur5767
@sukhdevkaur5767 3 жыл бұрын
ਬਹੁਤ ਖੂਬ ਕਿਆ ਬਾਤ ਐ
@gauravmehra10
@gauravmehra10 3 жыл бұрын
ਟਰੈਕਟਰ ਦੀ ਐਸੀ ਤੈਸੀ ਫੇਰੀ ਪੱਈ ਹੈ ਜੇ ਟਰੈਕਟਰ ਨਾਲ ਪਿਆਰ ਹੁੰਦਾ ਤਾਂ ਇਸਦੀ ਏਦਾਂ ਦੀ ਨਾ ਹੁੰਦੀ
@sukhvirk6159
@sukhvirk6159 3 жыл бұрын
Saade nede e penda eh pind .. asi dekhea eh tractor ..scchi bhut nroaa.. harbhej y da thank u bhut bhut .. jo ehna puraania cheeja te buildings dikhone oo🙏🏾🙏🏾🙏🏾🙏🏾
@arm_wrestling_lions
@arm_wrestling_lions 10 ай бұрын
Kya name h pind ka
@gurpreetSingh-so6rj
@gurpreetSingh-so6rj 3 жыл бұрын
Very.good.sarpanach.sahab.ji.thanks
@gurvindersinghbawasran3336
@gurvindersinghbawasran3336 2 жыл бұрын
ਬਾਈ ਹੜਭੇਜ ਇਹ ਟਰੈਕਟਰ ਤਿਆਰ ਹੋਏ ਦੀ ਵੀਡਿਓ ਆਈ ਕੇ ਨਹੀਂ ਹਾਲੇ,,, ਬਾਈ ਜੀ ਬਹੁਤ ਵਧੀਆ ਟਰੈਕਟਰ ਆ,,,, ਅੱਜ ਦੇ ਭਲਾ ਇਸ ਵਧੀਆ ਹੋਣ ਵੀਰ ਪਰ ਜੋਂ ਇਸ ਨਾਲ਼ ਯਾਦਾ ਜੁੜਿਆ ਹੋਇਆ ਉਹ ਆਪਣੇ ਥਾ ਆ
@brarsulkhan3393
@brarsulkhan3393 Жыл бұрын
ਬਹੁਤ ਸੰਭਾਲ ਕੇ ਰੱਖਿਆ ਕਰਮਾ ਵਾਲਾ ਟਰੈਕਟਰ
@jagdev5863
@jagdev5863 3 жыл бұрын
Old is Gold 👍🇺🇸
@manibrar800
@manibrar800 3 жыл бұрын
V nice harbhej bro 👌👌
@ssbdiary5258
@ssbdiary5258 3 жыл бұрын
ਸਾਡੇ ਕੋਲ ਵੀ ਹੁੰਦਾ ਸੀ 27 ਦਾ ਸਕਾਟ ਉਦੋਂ ਲਾਈਟਾਂ ਦੀ ਥਾਂ ਤੇ ਲਾਲਟੈਨ ਬੰਨੀ ਹੁੰਦੀ ਸੀ ਅੱਗੇ ਪਾਸੇ
@BalwinderSingh-xq6sb
@BalwinderSingh-xq6sb 3 жыл бұрын
Danmoa hundia see 22 asi 27 ve rakhia tay 37 adey ktot hunda see point vala
@punjabwala1904
@punjabwala1904 3 жыл бұрын
MEUSIUAM CH RAKHAN WALI DROHAR HAI MERE PUNJABI VEEREO 🙏🏻
@gspreet83
@gspreet83 3 жыл бұрын
Awesome bai ji
@PrabjotBadesha
@PrabjotBadesha 3 жыл бұрын
Boht vadia ji
@ggn_1
@ggn_1 2 жыл бұрын
🔥ਗਣਤੰਤਰ ਦਿਵਸ ਤਾਂ ਸੱਬ ਨੂੰ ਯਾਦ ਹੋਣਾ, ਉਹ 75 ਸਾਲ ਦਾ ਬਾਪੂ 18 ਸੇਰ ਦਾ ਵਾਉਦਾ ਖੰਡਾ ਕੌਮ ਲਈ ਲੜਦਾ ਸਿਰ ਤਲੀ ਤੇ ਸੀ ਟਿੱਕਾ ਗਿਆ, ਇੰਨਾ ਨੂੰ ਤਾਂ ਉਸ ਸੂਰਮੇ ਦਾ ਜਨਮ ਦਿੱਨ ਵੀ ਯਾਦ ਨਾਂ ਰਿਹਾ!🔥ਬਾਜ਼ਾਂ ਵਾਲਿਆਂ ਨਾਮ ਮਗਰ ਸਿੰਘ,ਕੌਰ ਲੱਗਵਾ ਤੈਨੂੰ ਭੁਲਗੀ ਤੇਰੀ ਕੌਮ, ਅੱਜ ਕੱਲ ਦੀ ਪਨੀਰੀ ਕਟਾਈ ਜਾਂਦੀ ਆ ਕੇਸ, ਜਿੰਨਾ ਖਾਤਰ ਇੰਨਾਂ ਦੇ ਵੱਡੇਆ ਕੱਟਾ ਲਈ ਸੀ ਧੋਣ! ਕਿਵੇਂ ਦੱਸੀਏ ਇੰਨਾਂ ਨੂੰ ਕੇਸ ਕਤਲ ਕਰਾ ਸਿੰਘ ਕੌਰ ਅਖਵਾਇਆ ਜਾਂਦਾ ਨਈ,ਐਸੀ ਕੀ ਮਾਇਆ ਦੀ ਮਾਰ ਪਈ ਇੰਨਾਂ ਨੂੰ ਤੇਰੀ ਕੁਰਬਾਨੀ ਵੀ ਨਾ ਯਾਦ ਰਹੀ ! 🔥🔥
@gopalsidhugopalsidhu1617
@gopalsidhugopalsidhu1617 3 жыл бұрын
Waheguru mehar kar ji
@thindjatinder
@thindjatinder 3 жыл бұрын
ਜੇ ਬਾਈ ਐਨੇ ਅੇਨਾ ਕੁੱਜ ਦਿੱਤਾ ਤਾਂ ਫੇਰ ਇਨੂ ਵਾਰ ਕਾਲੀ ਖੜਾ ਕੀਤਾ ਆ
@mrsingh8064
@mrsingh8064 3 жыл бұрын
Wa vdde jimidaro bra saanbh k rkheaa eh jahaaj ✈️🚜
@SukhjinderSingh-iy1cy
@SukhjinderSingh-iy1cy 3 жыл бұрын
Old is gold👍
@GurdevSingh-tl4dh
@GurdevSingh-tl4dh 2 жыл бұрын
ਹਰਭੇਜ ਬੇਟੇ ਜਿਸ ਦਾ ਯੋਗਦਾਨ ਸੀ ਉਸ ਦਾ ਨਾਮ ਲਓ ਜੀ ਇਹ ਲੋਹਾ ਤਾਂ ਵਾਧ ਦਿਆਂ ਗੱਲਾਂ ਨੇ ਸਭ ਤੋਂ ਵੱਡਾ ਯੋਗਦਾਨ ਗਊ ਦੇ ਜਾਇਆਂ ਹੈ ਜਿਹਨਾਂ ਨੇ ਆਪਣੀਆਂ ਲੱਤਾਂ ਪੈਰਾਂ ਵਿੱਚ ਫਾਲੇ ਫਾਲੀਆਂ ਖਾ ਖਾ ਆਪਣੇ ਸਰੀਰ ਤੇ ਆਰਾਂ ਖਾ ਖਾ ਇਸ ਧਰਤੀ ਨੂੰ ਸਿੱਧਾ ਕਿੱਤਾ ਹੈ ਤੇ ਦੁਨੀਆਂ ਦਾ ਢਿੱਡ ਭਰਿਆ ਹੈ ਇਹ ਲੋਹੇ ਕੇ ਭੂਤ ਤਾਂ ਬਹੁਤ ਵਾਧ ਦਿਆਂ ਗੱਲਾਂ ਨੇ ਬੇਟੇ ਅੱਗੇ ਵਾਸਤੇ ਸਭ ਤੋਂ ਪਹਿਲਾਂ ਗਊ ਦੇ ਜਾਇਆਂ ਦਾ ਨਾਮ ਲਿਆ ਕਰੋ ਜੀ ਤਾਂ ਕੇ ਨਵੀਂ ਪੀੜ੍ਹੀ ਨੂੰ ਵੀ ਪਤਾ ਲੱਗੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਊ ਦੇ ਜਾਇਆਂ ਨਾਲ ਹੀ ਖੇਤੀ ਕਰੀ ਸੀ
@deepnarwal4844
@deepnarwal4844 3 жыл бұрын
Siraa
@harkirat4795
@harkirat4795 Жыл бұрын
ਸਾਂਭ-ਸੰਭਾਲ ਕਰਨੀ ਸੀ।ਟਰੈਕਟਰ ਦੀ।ਅਜੇ ਵੀ ਵਧੀਆ ਬਣਾਇਆ ਜਾ ਸਕਦਾ।
@avtarbajwa1611
@avtarbajwa1611 3 жыл бұрын
Sabaal bot a veer ji di
@agamkhaira7144
@agamkhaira7144 3 жыл бұрын
ਕੋਟਲੀ ਪਇਆ ਇਹ ਟ੍ਰੈਕਟਰ 10ਸਾਲ ਹੀ ਹੋ ਗਏ ਇਹਨੂੰ ਬਾਹਰ ਹੀ ਖੜੇ ਨੂੰ
@inderjitsingh9586
@inderjitsingh9586 3 жыл бұрын
Shi gl a
@backgroundmusical2353
@backgroundmusical2353 3 жыл бұрын
Fer banvona kado enu😂
@rajdeep4324
@rajdeep4324 3 жыл бұрын
ਪਿੰਡ ਕੋਟਲੀ ਗਗਨ ਸਰਪੰਚ ਆ ਇਹ ਸਾਝਾ ਟਰੈਕਟਰ ਆ ਤਾਹੀ ਆ ਹਾਲ ਹੋਇਆ ਟਰੈਕਟਰ ਦਾ
@rajdeep4324
@rajdeep4324 3 жыл бұрын
ਮੈਰਾ ਪਿੰਡ ਵੀ ਕੋਟਲੀ ਆ
@gurjeetgill2992
@gurjeetgill2992 3 жыл бұрын
😆
@jagdevsingh4253
@jagdevsingh4253 3 жыл бұрын
ਮੰਨਿਆ ਕਰਮਾਂ ਵਾਲਾ ਹੈ ਪਰ ਸੰਭਾਲ ਕੇ ਤਾਂ ਰੱਖੋ
@desideshokeen1509
@desideshokeen1509 3 жыл бұрын
ਬਾਈ ਮਾੜੇ ਕਰਮਾਂ ਵਾਲਾ ਏ
@desideshokeen1509
@desideshokeen1509 3 жыл бұрын
ਜਿਹੜਾ ਇੰਨੀ ਪੈਲੀ ਵਾਹ ਕੇ ਵੀ ਇੰਨੇ ਤਕੜੇ ਘਰੇ ਜਨਮ ਲੈ ਕੇ ਵੀ ਵਾਹਨ ਚ ਖੜਾ ਏ
@karanmohi6148
@karanmohi6148 3 жыл бұрын
ਵੀਰੇ ਕੀ ਕਰੀਏ ਓਹ ਕਰਦੇ ਈ ਨੀ ਕੂਸ਼
@karanmohi6148
@karanmohi6148 3 жыл бұрын
ਓਹਨਾ ਨੂ ਬਥੇਰਾ ਕਿਹਾ
@jasvindrabrar8781
@jasvindrabrar8781 3 жыл бұрын
Sambh k rakho ji bajurga di nishani.
@kulveerjatana3201
@kulveerjatana3201 3 жыл бұрын
Nice video ji
@akashdult5950
@akashdult5950 2 жыл бұрын
Old - Gold 👍
@tonysingh7992
@tonysingh7992 3 жыл бұрын
Good a bai ji
@navtejkhosa7210
@navtejkhosa7210 3 жыл бұрын
Very nice ji
@RavinderSingh-jx4le
@RavinderSingh-jx4le 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਿਹ ਜੀ। ਵਾਹਿਗੁਰੂ ਜੀ ਵਾਹਿਗੁਰ ਜੀ ਵਾਹਿਗੁਰੂ
@chamkaurdhaliwalz3844
@chamkaurdhaliwalz3844 3 жыл бұрын
ਬਕਬਾਸ ਨਿਰਾ
@gopisingh2758
@gopisingh2758 3 жыл бұрын
Wah bai Kini sbal hai
@japsimranrajveer4328
@japsimranrajveer4328 3 жыл бұрын
Nice..ji .
@mrladdi-dp7mt
@mrladdi-dp7mt 3 жыл бұрын
Odl is gold ❤️❤️
@mohdaslam3072
@mohdaslam3072 2 жыл бұрын
Salute
@AmitKumar-cj2yg
@AmitKumar-cj2yg 3 жыл бұрын
Nice ❤️
@yadwindersinghbrar4967
@yadwindersinghbrar4967 Жыл бұрын
Very good video bhai ji
@healthfit9431
@healthfit9431 3 жыл бұрын
Wah bai
@HarwinderSingh-yh4ts
@HarwinderSingh-yh4ts 3 жыл бұрын
👌👌👌
@user-fh1vi8gv6l
@user-fh1vi8gv6l 3 жыл бұрын
Very good ji
@kuldeepjuj8761
@kuldeepjuj8761 3 жыл бұрын
ਵਧੀਆ
@navjotbhangu924
@navjotbhangu924 3 жыл бұрын
Duniya da pehla tractor a eh y
@user-yu7zm3ul2z
@user-yu7zm3ul2z 3 жыл бұрын
Punjab Zinda Bad
@rakshadevi3845
@rakshadevi3845 3 жыл бұрын
❣️❣️❣️
@daljirsingh4613
@daljirsingh4613 2 жыл бұрын
V V good 22g
@Davinder-dc7cb
@Davinder-dc7cb 3 жыл бұрын
ਕੋਟਲੀ ਪਿੰਡ ਨਾਨਕੇ ਮੇਰੇ ਸੰਗਤਪੁਰ ਨੇ ਜਦੋਂ ਵੀ ਜਾਈ ਦਾ ਇਹ ਟ੍ਰੈਕਟਰ ਜ਼ਰੂਰ ਦੇਖ ਕੇ ਜਾਈ ਦਾ।
@sukhwindersingh9471
@sukhwindersingh9471 3 жыл бұрын
Bada sab ke rekha Sarpanch ne
@rickyghaintfilms2594
@rickyghaintfilms2594 3 жыл бұрын
ਵਾਹ ਰੂਹ ਖੁਸ ਹੋ ਗਈ ਸੁਨ ਕੇ
@amritpalkaur4108
@amritpalkaur4108 3 жыл бұрын
👍
@jagjeetaulakh4308
@jagjeetaulakh4308 3 жыл бұрын
Very nice
@Techno_official_plays
@Techno_official_plays 2 жыл бұрын
ਵੀਰ ਵੱਡੇ ਟਰੈਕਟਰ ਵਾਲਾ ਤਾਂ ਗਪੋਹੜ ਵਾ ਜੇਕਰ ਵੀਰਾਂ ਨੂੰ ਟਰੈਕਟਰ ਨਾਲ ਇਨ੍ਹਾਂ ਲਗਾਵ ਹੁੰਦਾ ਤਾਂ ਇਹਨੂੰ ਕਬਾੜ ਵਿਚ ਨਾ ਸੁਝਿਆ ਹੁੰਦਾ
@backgroundmusical2353
@backgroundmusical2353 3 жыл бұрын
Really rare
@tajindersingh6051
@tajindersingh6051 3 жыл бұрын
Good job
@sundeeptakhar72
@sundeeptakhar72 3 жыл бұрын
I came to Canada 🇨🇦 in 1988 this tractor been on same place since I was kid It had to be parked there way before 1988 . My Mama ji from next village PURAIN I go back almost every 2 years it’s still there so pls tell the truth it had been neglected way before 1988.
@skymaster825
@skymaster825 3 жыл бұрын
Sad, all lies. John Deere company from England?
@backgroundmusical2353
@backgroundmusical2353 3 жыл бұрын
Nobody giving shit to this tractor I guess they're giving fake info that John dear want to give new tractor in place of this He actually don't deserve this machine
@tanviii506
@tanviii506 2 жыл бұрын
absolutely right bruhh almost 25 year ago i saw this machine at same place ..they just want attention of people not even 1% worried about this machine.. they're saying that its out there just because they building their house Iknow how old is this house..
@omnath7096
@omnath7096 3 жыл бұрын
Tractor ready hone ka baad video zarur banana bai
@RajinderSingh-rl5kr
@RajinderSingh-rl5kr 3 жыл бұрын
Very nice video Bai ji Dhanwaad wakehi old is Gold sarpanch Saab ji da bohat Dhanwaad jinha ne enni keemti cheez nu saambke rakhya
@sidhu7231
@sidhu7231 3 жыл бұрын
👍👌
@dharmindermadahar1680
@dharmindermadahar1680 3 жыл бұрын
John deere R i can provide parts to get this antique running 2 cylinder model r. all fuel model
@balrajgill3164
@balrajgill3164 3 жыл бұрын
ਬਾਈ ਹੋਰ ਵੱਡੇ ਜੰਗਲ ਵਿਚ ਕਿਓਂ ਰੱਖਿਆ ਸੰਭਾਲ ਤੇ ਕੱਰੋ
@satnamsingh-wl3lt
@satnamsingh-wl3lt 3 жыл бұрын
@harbhejsidhu try to restoration of this tractor because I don't think that the owner will be able to restore it or he is not interested. Thanks for the amazing video.
@BaljinderKaur-qf7oz
@BaljinderKaur-qf7oz 3 жыл бұрын
ਇਹ ਨੀ ਤਿਆਰ ਹੁੰਦਾ ਬਾਈ ਦੋ ਘਰਾਂ ਦਾ ਸਾਂਝਾ ਟਰੈਕਟਰ ਵਾ ਇਹ ਤਾਹੀ ਤਾ ਬਾਹਰ ਖੜਾਂ ਗਲੀ ਜਾਂਦਾ
@pinka_jhajj
@pinka_jhajj 3 жыл бұрын
🙏👌👌👌
@Jaswindersingh-sn7ek
@Jaswindersingh-sn7ek 3 жыл бұрын
Good jí
@harjitmehlanchowk4820
@harjitmehlanchowk4820 3 жыл бұрын
Canada ਦੇ ਫਾਰਮਾਂ ਤੇ ਖੜੇ ਨੇ boht ਪੁਰਾਣੇ, ਬਿਲਕੁਲ ਆਹੀ conditions ਚ
@gurvailsinghdhillon9845
@gurvailsinghdhillon9845 3 жыл бұрын
Yr kayi hje vi is tractor use ....youtube te video dekho
@yogeshaggarwal8039
@yogeshaggarwal8039 3 жыл бұрын
😎
@BalwinderSingh-qz9hb
@BalwinderSingh-qz9hb 2 жыл бұрын
Very nice pic ji
@billarode726
@billarode726 3 жыл бұрын
👍👍👍👍👍
@JaswinderSingh-gg7zv
@JaswinderSingh-gg7zv 3 жыл бұрын
ਬਕਵਾਸ ਵਾਲੀ ਕਿਹੜੀ ਗੱਲ ਇਹਦੇ ਵਿੱਚ. ਬਾਈ ਬਹੁਤ ਬਲੀਆ ਲੱਗਿਆ
@jasvindrabrar8781
@jasvindrabrar8781 3 жыл бұрын
John deere tractor U. S. A. Vich 1837 vich lauch hoya c. Eh antic tractor 🚜 sambh k rakhana chahida.
@karanmohi6148
@karanmohi6148 3 жыл бұрын
ਬੀਰੇ ਸਤਸ੍ਰੀਅਕਾਲ ਜੀ ਇੱਕ ਟਰੈਕਟਰ ਸਾਡੇ ਪਿੰਡ ਵੀ ਖੜਾ ਬੋਹਤ ਪੁਰਾਣਾ ਵਾ ਓਹ ਸ਼ੈਦ ਮੇਸੀ ਆ ਹਜੇ ਵੀ ਓਹਦਾ ਲੋਹਾ ਪੁਰਾ ਨਿੱਗਰ ਪਿਆ ਤੁਸੀ ਇਕ ਵਾਰ ਜ਼ਰੂਰ ਦੇਖਣਾ ਜੇ ਸਮਾਂ ਲੱਗੇ ਪਿੰਡ ਮੂੰਡੀਆਂ ਕਲਾਂ, ਲੁਧਿਆਣਾ
@karanmohi6148
@karanmohi6148 2 жыл бұрын
@@deeps8116 ਨਈ ਬੀਰੇ ਮੇਰੇ ਕੋਲ ਨੀ ਹੈਗਾ
@dairytech1086
@dairytech1086 3 жыл бұрын
Mere guvandi pind ch es to v purana john deer aa peer sardara kol jis de agle tyer jude hunde c
@harbhejsidhu1072
@harbhejsidhu1072 3 жыл бұрын
Es us tractor bare whatsapp kar deo 9803777451
@veeruvlogs4841
@veeruvlogs4841 2 жыл бұрын
Veer ess to vadiya condition da tractor 1938 Ferozepur moga road te ek petrol pump te khada
@teetusingh782
@teetusingh782 3 жыл бұрын
Nice 22g
@nasirmahmoud1187
@nasirmahmoud1187 3 жыл бұрын
Goog
@bluepen215
@bluepen215 3 жыл бұрын
Good hai
@mohdaslam3072
@mohdaslam3072 2 жыл бұрын
Good
@kulwantrai8460
@kulwantrai8460 2 жыл бұрын
Nice
@papljitsingh2488
@papljitsingh2488 3 жыл бұрын
Nyc
@brar_jazz_1860
@brar_jazz_1860 3 жыл бұрын
🤙
@jeetZ77
@jeetZ77 3 жыл бұрын
Ehnu restore karwao ji. Germany ch ajj b kaafi Farmers ne eh same tractor sambhal k rakkhe ne
@sri_Ganganagar
@sri_Ganganagar Жыл бұрын
Tractor chhdo ji ......sardar Gagan deep Singh ji body builder mst h
@Kang-2603
@Kang-2603 3 жыл бұрын
jmina bna lia tractor nl te tractor da haal hun da
@apnapunjab8789
@apnapunjab8789 3 жыл бұрын
ਕਰਮਾ ਵਾਲਾ ਤਾਹੀ ਸਾਂਭ ਕੇ ਰੱਖਿਆ।।।
@pbsandhu6400
@pbsandhu6400 3 жыл бұрын
😂😂
@kiratmathoudakiratmathouda3636
@kiratmathoudakiratmathouda3636 3 жыл бұрын
Attttttttt❤️❤️🙏🙏
@preet9079
@preet9079 3 жыл бұрын
👍🏿👍🏿👍🏿
@NisarKhan-cv4py
@NisarKhan-cv4py 3 жыл бұрын
Sardar sab reaper karo is tractor ko parko ke yead hi unique tractor hy Punjab museum me sanbal karo please love from pathan Pakistan
@amritsingh4924
@amritsingh4924 3 жыл бұрын
ਇੱਕ ਸਲੰਡਰ ਹੈ ਤੇ ਚਾਰ ਸਟਰੌਕ ਹੈ ਜੀ ਸਲੰਡਰ ਅਤੇ ਸਟਰੌਕ ਵਿੱਚ ਫਰਕ ਹੁੰਦਾ ਹੈ
Spot The Fake Animal For $10,000
00:40
MrBeast
Рет қаралды 182 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
13 ਤੋਤੇ ਹੱਲ New Holland T6090💙🐎💪💪#wmk #gba #trending #punjab
12:47
Ой не могу 🤣❤️
0:33
Dragon Нургелды 🐉
Рет қаралды 2,2 МЛН
Waka waka 🤣 Which video is the best 1,2,3,4? 🤩
0:13
Adani Family
Рет қаралды 7 МЛН
Моя Жена Босс!
0:40
Petya English
Рет қаралды 9 МЛН
A young mother couldn't calm down her baby at the lesson #shorts
0:32
Fabiosa Best Lifehacks
Рет қаралды 16 МЛН