2 Meter ਲਗਾਓ, 1200 Unit ਮੁਫਤ ਪਾਓ ! ਦੇਖੋ PSPCL ਨੇ ਕੀ ਰੱਖੀਆਂ ਸ਼ਰਤਾਂ

  Рет қаралды 325,206

TV Punjab

TV Punjab

2 жыл бұрын

Install 2 Meter and Get 1200 Unit FREE !
PSPCL, CM Bhagwant Mann, Electricity Unit, Punjab Government, Punjabi News, TV Punjab, Manpreet Kahlon,
2 Meter ਲਗਾਓ, 1200 Unit ਮੁਫਤ ਪਾਓ ! ਦੇਖੋ PSPCL ਨੇ ਕੀ ਰੱਖੀਆਂ ਸ਼ਰਤਾਂ
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzfaq.info?sub_...
Latest News: Log on to tvpunjab.com/
Twitter: / tvpunjab
Facebook: / tvpunjab
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#PSPCL #CMBhagwantMann #ElectricityUnit #PunjabGovernment #PunjabiNews #TVPunjab #ManpreetKahlon

Пікірлер: 201
@babasingh851
@babasingh851 2 жыл бұрын
ਲੋਕ ਦੋ ਮੀਟਰ ਲੁਆ ਕੇ 1200ਯੂਨਿਟ ਫ੍ਰੀ ਵਰਤੋਂ ਕਰਨਗੇ ਲੋਕ ਏ ਸੀ ਦਾ ਇਸਤੇਮਾਲ ਕਰਨਗੇ ਬਿਜਲੀ ਦੀ ਜ਼ਿਆਦਾ ਦੁਰਵਰਤੋ ਹੋਵੇਗੀ ਇਸ ਲਈ ਜ਼ਿਆਦਾ ਚੰਗਾ ਹੁੰਦਾ ਯੂਨਿਟ ਰੇਟ ਘੱਟ ਕਰਦੇ
@jagdevsingh3824
@jagdevsingh3824 25 күн бұрын
ਇਕ ਘਰ ਚ 2ਮੀਟਰ ਨਹੀ ਲਗਦੇ ਬਹੁਤ ਵਧੀਆ ਇਹ ਮੁਲਾਜਮ ਜਾਣਕਾਰੀ ਦੇ ਹਨ 2ਮੀਟਰ ਲਵਾਉਣ ਲੲਈ
@gurjantsidhu1708
@gurjantsidhu1708 2 жыл бұрын
ਘੱਟ ਰੇਟ ਵਾਲਾ ਫੈਸਲਾ ਵਧੀਆ ਸੀ, ਫ੍ਰੀ ਕਰਨ ਨਾਲ ਉਨੀ ਖੁਸ਼ੀ ਨਹੀਂ ਮਿਲੀ, ਪੈਸੇ ਖਰਚ ਕੇ ਮਿਲੀ ਚੀਜ ਦਾ ਵੱਖਰਾ ਅਨੁਭਵ ਹੁੰਦਾ ਹੈ ਜੀ, 🙏
@bigpunjab3156
@bigpunjab3156 2 жыл бұрын
ਸਹੀ ਗੱਲ ਹੈ
@vijaysood8206
@vijaysood8206 2 жыл бұрын
Bilkul sahi faisla se. 3 rupees ghat dan kise nu koi parshani nahi se.
@PargatSingh-qr5xz
@PargatSingh-qr5xz 2 жыл бұрын
@@vijaysood8206 Apa loka nu bil den ch koi preshani nhi pr mantri loka nu sab kush free aa jihde eni payment lende aa ona nu free lain ch koi problem nahi
@tera_rasan007
@tera_rasan007 2 жыл бұрын
Sir free ਬਿਜਲੀ aur free ਰਾਸ਼ਨ ਦੇਣਾ ਲੋਕਾਂ ਨੂੰ ਨਕਾਰਾ ਕਰਨ ਦਾ ਸਾਧਨ ਏ, ਏਸ ਨਾਲੋਂ ਰੇਟ ਘੱਟ ਕਰ ਦੇਣ ਬਿਜਲੀ de, ਏਹ ਪੈਸਾ Health aur Education ਚ ਖਰਚ ਕਰੇ
@RamanpreetKaur-bk2td
@RamanpreetKaur-bk2td Ай бұрын
ਜਿਨਾ ਨੇ ਘੱਟ ਬਾਲਣੀ ਉਹਨੂੰ ਤਾ ਫਇਦਾ ਜਿਹਨੇ ਦੋ ਦੋ ਏਸੀ ਲਾਣੈ ਨੇ ਉਹਨੂੰ ਖੁਸੀ ਨੀ ਮਿਲਣੀ ਉ ਕਹਿਣਗੇ ਵੀ ਰ੍ੇਟ ਘੱਟ ਕਰੋ
@user-qn2ei1fo8p
@user-qn2ei1fo8p Жыл бұрын
ਫਰੀ ਬਿਜਲੀ ਨਾਲੋਂ ਦੋ ਢਾਈ ਰੁਪਏ ਯੂਨਿਟ ਕਰ ਦੇਣੀ ਚਾਹੀਦੀ ਹੈ ਨਾਲੇ ਤਾ ਹਰ ਇੱਕ ਨੂੰ ਬਿਲ ਭਰਨਾ ਸੋਖਾ ਹੋਣਾ ਨਾਲੇ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਹੋਣਗੇ
@RamanpreetKaur-bk2td
@RamanpreetKaur-bk2td Ай бұрын
ਸਰਕਾਰ ਦੇ ਖਜਾਨੇ ਦਾ ਕੋਈ ਫਿਕਰ ਨੀ ਏਸੀ ਨੀ ਲਗਦੇ ਜੇ ਲੋਣਗੇ ਤਾ ਬਿੱਲ ਵੀ ਆਉਣਗੇ
@baljindersingh142
@baljindersingh142 2 жыл бұрын
ਆਮ ਦੇ ਕੰਮ ਗਲਤ ਹੈ
@devganak4450
@devganak4450 2 жыл бұрын
ਇਸ ਗੱਲ ਦੀਆਂ ਸੰਭਵਨਾਵਾਂ ਵੱਧ ਹਨ ਕਿ ਭ੍ਰਿਸ਼ਟਾਚਾਰ ਵੀ ਵੱਧ ਜਾਵੇ।
@BalkarSingh-og4xb
@BalkarSingh-og4xb 2 жыл бұрын
ਭਰਿਸ਼ਟਾਚਾਰ ਵੱਧ ਗਿਆ ਹੈ। ਦੂਜਾ ਮੀਟਰ ਲਵਾਉਣ ਵੇਲੇ ਰਿਸ਼ਵਤ ਦਾ ਰੇਟ ਤਿੰਨ ਚਾਰ ਗੁਣਾ ਵੱਧ ਗਿਆ ਹੈ
@ParamjitSingh-zd5mu
@ParamjitSingh-zd5mu 2 жыл бұрын
ਬਿਜਲੀ ਚੋਰ ਫੜ ਕੇ ਯੂਨਿਟ ਰੇਟ ਘੱਟ ਕਰਵਾਇਓ
@BalkarSingh-og4xb
@BalkarSingh-og4xb 2 жыл бұрын
ਫਰੀ ਯੂਨਿਟ ਬਿਜਲੀ ਉਸ ਨੂੰ ਹੀ ਦਿਉ ਜਿਸਨੇ ਪਿਛਲਾ ਬਿੱਲ ਤਾਰਿਆ ਹੋਵੇ। ਜੋ ਬਿੱਲ ਨਾ ਤਾਰਨ ਸਹੂਲਤ ਨਾ ਦਿੱਤੀ ਜਾਵੇ।
@RajanSharma-xf7kq
@RajanSharma-xf7kq Жыл бұрын
You are right information in affected information thanks
@inderjitsinghdhumi4197
@inderjitsinghdhumi4197 2 жыл бұрын
ਕਿਤੇ ਸਰਕਾਰ ਨੂੰ ਫਰੀ 600 ਯੂਨਿਟ ਵਾਲਾ ਅਾਪਣਾ ਫੈਸਲਾ ਨਾਂ ਬਦਲਣਾ ਪੈ ਜਾਵੇ । ਲੋਕ ਨਵੇਂ ਮੀਟਰ ਲਗਵਾੳੁਣ ਲੱਗ ਪੲੇ ਨੇ ਬੲੀ ਬਿਜਲੀ ਫਰੀ ਹੋ ਜਾਵੇ । ਬਾਕੀ ਦੇਖੋ ਕੀ ਬਣਦਾ ੲੇ ।
@Thor77305
@Thor77305 2 жыл бұрын
ohnu nu eh aa ki kite 600 toh uper unit hogei taan sara bill na dena pve
@user-oh1rz9uo3x
@user-oh1rz9uo3x 2 жыл бұрын
ਬਸ ਸੇਵਾਫਰੀ ਵੀ ਤਾਂ ਖਤਮ ਲਰ ਦਿੱਤੀ
@Movies_parkgram
@Movies_parkgram Ай бұрын
Saade ਗੁਆਂਢ ਚ ਵੀ 3 meter lagya hoya But haa ohh bijali board ch ne ਮੁਲਾਜ਼ਮ ਨੇ 2 taan sareya de hi lgya hoya Private waleya nu 1 v naseeb ho reha mei aap 2 saal ton apply kita nahi lg reha noc bina 🤧
@satwindersingh2815
@satwindersingh2815 2 жыл бұрын
ਟਿਲੂ ਪੰਪ ਗੀਜਰ ਫਰੀ ਬਿਜਲੀ ਵਾਲਿਆ ਦੇ ਘਰਾ ਵਿਚ ਲੱਗੇ ਨੇ
@gurpreetbawa4391
@gurpreetbawa4391 2 жыл бұрын
Free krn di bjaaye bijli da rate e ghta deo saarya waaste Hr ikk ghr thoda bhuta saukha howe
@vehlijantagaming2731
@vehlijantagaming2731 Ай бұрын
ਪਿੰਡ ਅਲੀ ਨੰਗਲ ਬਿਜਲੀ ਕਰ ਡੇਰਾ ਬਾਬਾ ਨਾਨਕ ਗਰਾਮ ਪੰਚਾਇਤ ਮੈਂਬਰ ਨੇ ਬਿਨਾਂ ਦਸਤਕ ਵਿੱਚ ਤੋਂ ਬਿਜਲੀ ਮਹਿਕਮੇ ਨਾਲ ਮਿਲੀ ਭੁਗਤ ਨਾਲ ਬਿਨਾਂ ਦਸਤਵੇਜ਼ ਤੋਂ ਮੀਟਰ ਲਗਾਇਆ ਰਿਪੋਰਟ ਕਰਨ ਤੇ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ
@vinnyklair4772
@vinnyklair4772 2 жыл бұрын
ਫਰੀ ਨਾਲੋਂ 100 ਜਾਂ 200 ਪਰ ਮਹੀਨਾ ਫਿਕਸ ਕਰੋ . ਤਾ ਜੋ ਬਿਜਲੀ ਰੇਟ ਹੋਰ ਘਟ ਸਕੇ .
@DarshanSingh-nr1uw
@DarshanSingh-nr1uw 2 жыл бұрын
ਸਾਰਾ ਕੰਮ ਗੁਝਲਦਾਰ ਕਰਨਾ ਹੈ ਲੋਕਾ ਨੂੰ ਚਁਕਰ ਵਿਚ ਰਁਖਣਾ ਤਾ ਜੋ ਲੋਕ ਸਹੂਲਤ ਲੈਣ ਦੀ ਥਾਂ ਪਰੇਸ਼ਾਨੀ ਵਿਚ ਰਹੇ ਬਿਜਲੀ ਬੋਰਡ ਖੁਦ ਮਹਾਂ ਚੋਰ ਹੈ ਸਰਕਾਰ ਨੂੰ ਚੰਗੀ ਸਲਾਹ ਦੇਣ ਬਿਜਲੀ ਸਸਤੀ ਕੀਤੀ ਜਾਞੇ ਬਿਲ ਦੋਣ ਲੲੀ ਲੋਕ ਤਿਅਾਰ ਹਨ ਜਾਤ ਪਾਤ ਨਾਲ ਵਿਤਕਰਾ ਵਁਧਦਾ ਹੈ ਬਿਜਲੀ ਤਾ ੲਿਕੋ ਹੈ ਕੋੲੀ ਚੰਗੀ ਮਾੜੀ ਹੈ ਤਾ ਦਁਸੋ ਬਿਜਲੀ ਮੁਫਤ ਨਹੀ ਸਸਤੀ ਹੋਵੇ
@harwindersingh2501
@harwindersingh2501 2 жыл бұрын
SC BC ਵਰਗ ਵਿੱਚ ਬਹੁਤ ਲੋਕਾਂ ਨੇ ਵੱਡੀਆਂ ਕੋਠੀਆਂ ਪਾਇਆ ਨੇ ਪਰ ਲੋਡ ਸਿਰਫ ਇਕ ਕਿਲੋਵੱਟ ਹੈ। ਉਹ ਫਰੀ ਬਿਜਲੀ ਦਾ ਅਨੰਦ ਲੈ ਰਹੇ ਨੇ ਪਰ ਕੋਈ ਬਿਜਲੀ ਮਹਿਕਮਾ ਦਾ ਅਧਿਕਾਰੀ ਉਹਨਾਂ ਦਾ ਲੋਡ ਚੈੱਕ ਨਹੀਂ ਕਰਦਾ
@npsbrar560
@npsbrar560 2 жыл бұрын
ਜਾਲਸਾਜੀ ਕਰਕੇ ਲੋਕ ਦੂਸਰਾ ਮੀਟਰ ਲਗਵਾ ਰਹੇ ਹਨ। ਜੇ ਈ ਕਿਸ ਤਰ੍ਹਾਂ ਪਾਸ ਕਰਦੇ ਹਨ ਇਹ ਸਭ ਨੂੰ ਪਤਾ ਹੈ।
@parmjitsingh7408
@parmjitsingh7408 Ай бұрын
Bahut vadia veer g.
@babasingh851
@babasingh851 2 жыл бұрын
ਮੁਫ਼ਤ ਬਿਜਲੀ ਦੇਣ ਨਾਲ ਬਿਜਲੀ ਮਹਿਕਮੇ ਦਾ ਬੁਰਾ ਹਾਲ ਹੋਵੇਗਾ ਪੰਜਾਬ ਤਾਂ ਅੱਗੇ ਹੀ ਬੁਹਤ ਕਰਜ਼ਾਈ ਹੈ ਬਿਜਲੀ ਜ਼ਿਆਦਾ ਗਰੀਬਾਂ ਨੂੰ ਫ੍ਰੀ ਦਿਤੀ ਜਾਣੀ ਚਾਹੀਦੀ ਹੈ
@Movies_parkgram
@Movies_parkgram Ай бұрын
Please reply Kitchen tan 2 ne ... 1)ki document lagega apply krwaun layi 2)Online ya offline jaake 3)NOC ?
@RanjitSingh-oc8pe
@RanjitSingh-oc8pe 2 жыл бұрын
Very good
@gurdaswaraich2527
@gurdaswaraich2527 2 жыл бұрын
This debate is unnecessary.I have experienced this scheme working very well in Delhi. Schools & hospitals will also improve a lot.
@nahalamarjeet
@nahalamarjeet 2 жыл бұрын
I HAVE NOTICED DIFFERENT STATEMENTS OF MINISTER. IN ONE OF HIS VEDIOS HE WAS TELLING,INCOME TAX PAYERS WILL NOT BE ELIGIBLE
@GurmelSingh-qx8er
@GurmelSingh-qx8er 24 күн бұрын
All Are Not Having Seperate House And Permanent Kitchens In The Houses Of Poor And Middle Families. Corruption Will Increase By Baseless Rules In Indian Conditions.
@kanwarjitsingh3316
@kanwarjitsingh3316 2 жыл бұрын
J E mr Swaran Singh of RAJPURA pb regecting the one Kilowat domestic as the is kichen without bartans( utensil) pl chech the matter
@user-vj1ke9ut9f
@user-vj1ke9ut9f Ай бұрын
Free bijali naal kiraye Dhara colon jyada bil likhta janda hai
@railwayvideos7679
@railwayvideos7679 Ай бұрын
Bjili thik hai free......kyunki ek cooler par.7000_7000 bill dita hai.....janbuz kar bill daal dete the.....fir chakkar lagate the ........bus free cancel honi chhaye......bijli bill agar 2 rs 600 unit tak free kar dena chhaiya
@RavinderSingh-hi7so
@RavinderSingh-hi7so Ай бұрын
Mere hisab nal 1 rupiyaa unit rate hove....koi panga ni jehne jini khull k chalauna chal ve na chalave ......duja meter loave kirayedar vaste ji sadke loave.....sarkar nu kamai v.....1 ruyeaa dena koi mushkil neyi.....eh sari sirdardi aa.....karro ji 1 rupiyaa unit.....🙏🙏
@deepsidhu6257
@deepsidhu6257 2 жыл бұрын
Bai ji 31/12/21 tak bill maff hon ge ja nhi
@arungoyal3215
@arungoyal3215 2 жыл бұрын
Bijli free na deo rate ghatt kro 🙏
@vijaysood8206
@vijaysood8206 2 жыл бұрын
Yesright the decisionof previous govt. Of3 rs. Less was appriciable. Every body was happy.
@RajKumar-tb9lo
@RajKumar-tb9lo 2 жыл бұрын
Unit da rate ghat karan da fesla har ik warag laye fiedemand ceee....
@gurnamNagra1419
@gurnamNagra1419 Ай бұрын
ਸਾਡੇ ਗਵਾਂਢ ਵਿੱਚ ਦੋ ਦੋ ਮੀਟਰ ਲੱਗੇ ਹੋਏ ਹਨ ਕੋਈ ਕਿਚਨ ਨਹੀਂ ਕੋਈ ਰਿਹਾਇਸ਼ ਨਹੀਂ
@pormalikaur9626
@pormalikaur9626 11 ай бұрын
Upper portion sapret ha kichan sapret ha ki metar aplye ho sakda ha ka nahi
@rimpi4660
@rimpi4660 11 ай бұрын
Jo lok ghr ch commercial kam kar rahe aa...mean shop, without shutter, hording banners lage hon shop de...? Ohna da meter commercial alag lagu ya ghr da free meter chali jauga....??
@rajinder_singh.p
@rajinder_singh.p 2 жыл бұрын
ਜੇੜ੍ਹੇ ਲੋਕ ਲੋਡ ਘਟ ਕਰਨ ਦੀ ਅਰਜੀ ਦੇ ਰਹੇ ਨੇ ਓਹਨਾ ਦੇ ਘਰ ਜਾ ਕੇ ਲੋਡ ਚੈੱਕ ਕੀਤਾ ਜਾਵੇ
@baljotsingh07
@baljotsingh07 5 ай бұрын
I applied for new meter connection in my new house which is not under committee i.e. unauthorised colony. NOC compulsory aa new meter connection layi? Please reply
@pappusidhu3462
@pappusidhu3462 2 жыл бұрын
ਵੀਰ ਵੀਡਿਉ j ਬਨਾਉਣੀ ਸੀ ਤਾਂ ਕਿਸੇ ਚਜਜੇ ਅਧੀਕਾਰੀ ਨਾਲ ਬੰਨੋਣੀ ਵਾਧੂ ਲੋਕਾਂ ਦਾ ਟਾਈਮ ਕਿਉ ਖਰਬ ਕੀਤਾ
@sarbjit1979
@sarbjit1979 2 жыл бұрын
Janta vi fire bhoootri ..... shashak vi nikle nalaik........ babbu maan ne kise time likeya si. ajj sach sabit ho gaya...
@beenasharma3926
@beenasharma3926 2 жыл бұрын
Dera Bassi Ch kll lgeya 18 ghnte da bajli cutt,,ajj fr light hai ni,bill ta appe ght aunge
@tirlokchand4645
@tirlokchand4645 2 жыл бұрын
Load nahin family member base per light free ki jaye
@BalbirSingh-bu2ik
@BalbirSingh-bu2ik 2 жыл бұрын
Meter Hor na Luge Load Kam Na kita jave
@iqbalsinghgrewal4380
@iqbalsinghgrewal4380 2 жыл бұрын
sappe pai rahe ne lod chek karde ne 70000 tak jurmana karade ne
@amrindersekha8682
@amrindersekha8682 Жыл бұрын
2kw =2289/-
@bhupindersingh-bk4vd
@bhupindersingh-bk4vd 2 жыл бұрын
U did not inquire how load is calculated
@rajivmehta7379
@rajivmehta7379 2 жыл бұрын
There is no point taking additional meters as free electricity scheme is not going to be continued for long in Punjab also as in Delhi some change in criteria to take free or subsidized electricity is being introduced by Delhi govt and everybody will not get benefit of subsidy .
@forevertradingideas
@forevertradingideas Жыл бұрын
kzfaq.info/love/s_RpoEv0mjEFaa8JDCrozg
@forevertradingideas
@forevertradingideas Жыл бұрын
kzfaq.info/love/s_RpoEv0mjEFaa8JDCrozg
@rajwindersinghmor5778
@rajwindersinghmor5778 Жыл бұрын
ਜੇ ਕਿਸੇ ਗਰੀਬ ਕੋਲ ਇੱਕ ਕਮਰਾ ਹੀ ਹੋਵੇ
@kabalsingh7380
@kabalsingh7380 2 жыл бұрын
Man.sab.2.2.metar.jaldi.roko
@KapilGarg07
@KapilGarg07 2 жыл бұрын
Sir, hmare area mein to light ke kat bahut jyada lag rhe hai... Din mein bhi light ni aati or na hi raat mein...Hum bahut preshan hai light se... pls Zirakpur area(Sunrise complex Lohgarh) Punjab mein electricity ki problem solve karo...
@sarbasinghsidhu2410
@sarbasinghsidhu2410 2 жыл бұрын
ਬਿਜਲੀ ਮਹਿਕਮੇ ਵਾਲੇ ਵੀ ਬਹੁਤ ਚਲਾਕ ਬੇਈਮਾਨ ਹੈ ਪਹਿਲਾਂ ਇਕ ਮਹੀਨੇ ਦਾ ਬਿੱਲ ਆਉਂਦਾ ਸੀ ਉਸ ਵਿੱਚ ਯੂਨਿਟਾਂ ਦਾ ਰੇਟ ਘੱਟ ਆਉਂਦਾ ਸੀ ਮੰਨ ਕਿ ਚੱਲੋ ਤਿੰਨ ਸੋ ਯੂਨਿਟਾਂ ਇਕ ਮਹੀਨੇ ਦੀਆਂ ਇਕ ਘਰ ਨੂੰ ਆਉਦੀਆਂ ਨੇ ਤਿੰਨ ਸੋ ਯੂਨਿਟਾਂ ਤੱਕ 6 ਰੁਪਏ ਯੂਨਿਟ ਹੈ ਪਰ ਇਹਨਾਂ ਬਿਜਲੀ ਮਹਿਕਮੇ ਵਾਲਿਆਂ ਨੇ ਇਹ ਸਕੀਮ ਲਗਾਈ ਹੈ ਲੋਕਾਂ ਨੂੰ ਲੁੱਟਣ ਲਈ ਦੋ ਮਹੀਨੇ ਦਾ ਬਿੱਲ ਯੂਨਿਟ ਰੁਪਏ ਟੋਟਲ ਜੋੜ ਕੇ ਵੱਧ ਰੁਪਏ ਪੈਂਦੇ ਹੈ 300+300=600ਯੂਨਿਟਾਂ ਦੋ ਮਹੀਨਿਆਂ ਦੀਆਂ ਜੋੜ ਕਿ ਯੂਨਿਟਾਂ ਦਾ ਰੇਟ ਵਧ ਜਾਂਦਾ ਹੈ ਇਸ ਤਰਾਂ ਲੁੱਟ ਹੈ ਬਿਜਲੀ ਮਹਿਕਮੇ ਵਾਲਿਆਂ ਨੇ ਕੀਤੀ ਹੋਈ ਹੈ
@kanwarjitsingh3316
@kanwarjitsingh3316 2 жыл бұрын
Mr Swaran singh JE regected the new connection as there is nogas and utensils in the new kichen
@forevertradingideas
@forevertradingideas Жыл бұрын
kzfaq.info/love/s_RpoEv0mjEFaa8JDCrozg
@HarjinderKaur-qg1he
@HarjinderKaur-qg1he 2 жыл бұрын
Bijli free nahi cheedi rate gtt kro navy navy saapy pa rhy o
@pritamnirmal4342
@pritamnirmal4342 Жыл бұрын
वीर जी आप टैक्निकल अफ़सर के पास जरूर जाएं। इन अफसरों को बहुत कम पता जो आम जनता जानना चाहती है। हर बार यही कहते हैं टैक्निकल स्टाफ को पता है
@forevertradingideas
@forevertradingideas Жыл бұрын
kzfaq.info/love/s_RpoEv0mjEFaa8JDCrozg
@sandhujatt602
@sandhujatt602 2 жыл бұрын
2 RS UNIT KAR DENDE 300 UNIT TAK.....UPAR HON TA 5 RS UNIT HON......sarkar nu nuksan nae hona c
@forevertradingideas
@forevertradingideas Жыл бұрын
kzfaq.info/love/s_RpoEv0mjEFaa8JDCrozg
@railwayvideos7679
@railwayvideos7679 Ай бұрын
Bilkul sahi kaha....muje lagta hai....1.5 rs fix karna chhaiye tha....600 unit tak
@gurpal5373
@gurpal5373 2 ай бұрын
Street Light is best for free
@BalwindersinghSandhu-jb4cv
@BalwindersinghSandhu-jb4cv 2 ай бұрын
ਇਸਨੂੰ ਪੁੱਛਿਆ ਜਾਵੇ ਕਿ ਘਰ ਵਿੱਚ ਦੋ ਬੀਬੀਆਂ ਹੈਂ ਣ ਦੇ ਕਾਰਨ ਮੀਟਰ ਵੀ ਦੋਵੇਂ ਚਾਹੀਦਾ ਧੰਨਵਾਦ
@bickycheema2458
@bickycheema2458 2 жыл бұрын
🆓🆓🆓🆓🆓🆓🆓🆓🆓band karo apnia vota lie Punjab da bura hal na karo 😡😡😡😡😡😡
@sarbatdabhalla68
@sarbatdabhalla68 2 жыл бұрын
Loka nu mangtey bna ta political parties ne JE kuj krna hi aa ta fer bijlee saste kr dinde sare lok soukhey ho jande Jugad na krde koi 🙏🙏🙏🙏🙏🌹
@amrit610
@amrit610 2 жыл бұрын
Yaar Nhi Chahiye Apki 1200 unit Free ! LIGHT TOH AATI NHI HAI KABHI JAB DEKHO TAB TUM LIGHT BHAGA DETE HO....OR GARMI SE BURA HAAL HO RHA HAI 😐😐😐
@user-vj1ke9ut9f
@user-vj1ke9ut9f Ай бұрын
Free bijali naal Malik Makan fayda utha rahe hain
@jasssohal1193
@jasssohal1193 2 жыл бұрын
Free kuj na karo,, asi koi bhikhari ni hege ,, free karan nalo taa tuc harek ghar de ikk member nu rujgar de dao taa jo o mehnat karke khud bill bhar sake ,, free karan nalo bijli rate ghat karna jyada sahi aa
@forevertradingideas
@forevertradingideas Жыл бұрын
kzfaq.info/love/s_RpoEv0mjEFaa8JDCrozg
@BalvirSingh-kw1ns
@BalvirSingh-kw1ns 2 жыл бұрын
ਲੋਕਾਂ ਨੂੰ ਜਿਨੇ ਮਰਜ਼ੀ ਮੂਰਖ ਬਣਾ ਦਿਓ ,,ਜਿਨੇ ਮੋਬਾਇਲ ਓਨੇ ਮੀਟਰ 300ਤੋ ਘਟ ਸਕੀਮ ਕੋਈ ਨਹੀਂ ਅੱਜ ਲਾਲਚ ਦੋ ਮਰਜ਼ੀ ਦੇ ਦਿਓ
@rajeshthakral7902
@rajeshthakral7902 2 жыл бұрын
Teams correct load check kre
@user-vj1ke9ut9f
@user-vj1ke9ut9f Ай бұрын
4 5 rupaye unit hai jo ki kirayedar ko lo 10 rupaye unit likhta janda hai
@gurdialsinghsandhu5997
@gurdialsinghsandhu5997 2 жыл бұрын
ਪੱਤਰ ਕਾਰ ਜੀ ਮੇਰਾ ਸੁਵਾਲ ਤਹਾਨੂੰ ਆ ਕਿ ਜੇਕਰ ਕਿਸੇ ਪਿਤਾ ਨੇ ਸਾਂਝਾ ਘਰ ਬਣਾਇਆ ਦੋ ਜਾਂ ਤਿੰਨ ਬੇਟੇ ਨੇ ਰਸੋਈ ਇਕ ਹੀ ਬਾਕੀ ਰਸੋਈਆ ਲਈ ਜਗ੍ਹਾ ਨਹੀਂ ਜਾਂ ਸਮਰੱਥਾ ਨਹੀਂ ਕਿਸੇ ਇਕ ਭਰਾ ਦੇ ਨਾਮ ਤੇ ਮੀਟਰ ਆ ਕੀ ਦੂਜੇ ਭਰਾਵਾਂ ਦਾ ਬਿਜਲੀ ਬਿਲ ਭਰ ਸਕੇ ਗਾ ਘਰਾਂ ਵਿਚ ਬੋਲ ਚਾਲ ਵੀ ਨਹੀ ਹੁੰਦਾ ਦੱਸੋ
@birdiwoodworks
@birdiwoodworks 2 жыл бұрын
🤔
@karungupta1983
@karungupta1983 2 жыл бұрын
1 address te sirf 600 kardo
@sumanlata1948
@sumanlata1948 2 жыл бұрын
Plz yr koi sada b hal kro
@gur5262
@gur5262 2 жыл бұрын
Bhagwant mukr ja cm saab
@fivestar3216
@fivestar3216 22 күн бұрын
अगर कोई नया मकान बनाएगा तो बिजली लगता आएगा ही ना इन्होंने पहले तो कुर्सी के चक्कर में यूनिट फ्री कर दी अभी बिजली देते हुए रोते हैं मैंने एक साल तक चक्कर काटा तब मुश्किल से मेरे घर में मेरे लगाओ रूबी कह रहे थे नहीं लगेगा नहीं लगेगा नहीं लगेगा
@KuldeepSingh-id8kq
@KuldeepSingh-id8kq 2 жыл бұрын
Bijli da bil lao teh unit da rates ghat lavo har koi bil denn nu tiar hai jab bijli hi nhi unni bill maf hi hai rate units ghat kare sarkar thanks
@lionavchannel2631
@lionavchannel2631 10 ай бұрын
This is foolishness of department,in any house second Residencial meters not be allowed,second meter on be solar system.
@janakmittal934
@janakmittal934 2 жыл бұрын
Free band honi chahiye,rate kam hone chahiye.Jo free le rahe hai woh unnecessary use kar rahe hai quoke unka bill toh aata nahi Agar sahi use ho toh bijli ki kami nahi jo unnecessary use karta hai uski band honi chahiye
@amriksinghpabla8583
@amriksinghpabla8583 Жыл бұрын
SBS Nagar
@ranbirsingh7960
@ranbirsingh7960 2 жыл бұрын
5 kw meter holders general people have eligible for Free electricity? Or vote kharab gai?
@jagdishverma3406
@jagdishverma3406 2 жыл бұрын
Je nu paise khan da moka mil gea
@amriksinghpabla8583
@amriksinghpabla8583 Жыл бұрын
VPO Barnala Kalan
@rakeshjuneja6548
@rakeshjuneja6548 2 жыл бұрын
Teesra meter lagwan Diya ki sharta hn
@MakhanSingh-dl3kt
@MakhanSingh-dl3kt Жыл бұрын
Agar Unit da rate hi ghat kr dinde ...ta sahi hona si
@RajKumar-mi2di
@RajKumar-mi2di Ай бұрын
Sarif admi da time nahi Sade pind aa ke deak low loka de AC laye hoe ne load badye to bina fir meter box bich kundi pai hoi raat nu aa ke check Karo
@rimpi4660
@rimpi4660 11 ай бұрын
Agar kise ne apne ghr da portion rent te dita hoya...fr v units maaf hai....
@kamaldeepsingh9131
@kamaldeepsingh9131 2 жыл бұрын
Free krn d bjaaye 3 rupee unit kr dinde. Free unit da loss Jada. Bill sariyan nu ona chaheda.
@funbox9990
@funbox9990 2 жыл бұрын
Sir sada pehla meter hi nahi lgga rhe eh duja kithe lana
@motiarani1837
@motiarani1837 2 жыл бұрын
Je handi Da muh khula te khan wale nu sharm honi chahidi aa veer ji jrurt lyi light lao
@pardeepduggal3431
@pardeepduggal3431 Жыл бұрын
Free bijli band honi chahiye hai, 200,unit tak, 3, rs, unit uperwale unit 5,rs, karo, bijli waste band hovegi
@kulwinderkaur8654
@kulwinderkaur8654 2 жыл бұрын
Unt rate ghat karni chyde hun free nahi karni chydi
@madhumaurya3870
@madhumaurya3870 Жыл бұрын
Please Sar Se Ek Meri Gal Karke Dekho main Do Bar bijali Daftar jakar I Hai per vah Meri Nahin sun rahe vah kah rahi thi Usi Lekar Aao FIR a meter launga Sar light to Bina to haddi Ka Pani bhi nahin aata Sar Mera kam karao na please please Sar Mera matter laga do please please mera HAL kara do please
@amriksinghpabla8583
@amriksinghpabla8583 Жыл бұрын
Do 2019 Mein Colony katenge usmein bijali ka metre Nahin lag raha
@seeratghumaan1430
@seeratghumaan1430 Жыл бұрын
ਯੂਨਿਟ ਦਾ ਰੇਟ ਘੱਟ ਕਰੋ, free ਨਾ ਕਰੋ । ਬੱਸਾਂ ਵਿੱਚ ਕਰਾਇਆ laddies ਲਈ ਘੱਟ ਕਰੋ, free ਨਾ ਕਰੋ।
@krotosgaming4640
@krotosgaming4640 Жыл бұрын
Muft bijali ka milane Nahin meter da kharcha vadu Pai Jana na lagvao va do meter
@gurindersidhu1625
@gurindersidhu1625 2 жыл бұрын
Free light nahi chahi di
@mansehajsingh244
@mansehajsingh244 2 жыл бұрын
Sir 1 kilo watt wala ac lga sà
@Taneja_Boy
@Taneja_Boy Жыл бұрын
Bizali ka rate 2 rs unit kar dena chaiye...free nahi deni chaiye...
@Punjab_5rivers
@Punjab_5rivers 2 жыл бұрын
ਇੱਕ ਘਰ ਵਿੱਚ ਦੋ ਮੀਟਰ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ
@PankajKumar-gb2pc
@PankajKumar-gb2pc 2 ай бұрын
Tech staff nu b das doo kush tech staff nu ta puri jankari b nhi
@Ramjatin
@Ramjatin 2 жыл бұрын
Technical staff checking krn wale Diya Hun Hun 💸 bnne
@SatnamSaini-kv7ne
@SatnamSaini-kv7ne 2 жыл бұрын
ਵਿਹਲੜ ਪੱਤਰਕਾਰ ਕੋਈ ਗੱਲ ਕੀਤੀ ਮਤਲਬ ਇਸ ਨੇ ਟਾਈਮ ਵੇਸਟ
@gurbuxsingh7397
@gurbuxsingh7397 2 жыл бұрын
600 unit tan ek kilowatt tak hi maf hovega..
@amriksinghpabla8583
@amriksinghpabla8583 Жыл бұрын
NOC bijali match mein Jod kar rakha hai
@funbox9990
@funbox9990 2 жыл бұрын
Asi new gahr de lyi apply kita w 1 month ho gye hjje lare layi jande a
@DeepakKumar-cf2cp
@DeepakKumar-cf2cp 2 жыл бұрын
Paise le k apne aap 2 kitchan kr dene
@RajinderSingh-yc2sg
@RajinderSingh-yc2sg 2 жыл бұрын
Aisi jaati nashwant Rakh De han 2 mahine ka bijali da Bil 444 Machi ki Bil Maaf hai
Always be more smart #shorts
00:32
Jin and Hattie
Рет қаралды 47 МЛН