2 ਰਾਤਾਂ ਨਾਲ ਸੌਂ ਜਾ ਤੈਨੂੰ ਨੌਕਰੀ ਦੇ ਦਿਆਂਗੇ, ਮੰਤਰੀਆਂ ਦੇ PA ਕਿੰਨਰ ਨੂੰ ਇਹ ਕਹਿੰਦੇ ਨੇ | SMTV

  Рет қаралды 179,996

SMTV

SMTV

3 ай бұрын

2 ਰਾਤਾਂ ਨਾਲ ਸੌਂ ਜਾ ਤੈਨੂੰ ਨੌਕਰੀ ਦੇ ਦਿਆਂਗੇ, ਮੰਤਰੀਆਂ ਦੇ PA ਕਿੰਨਰ ਨੂੰ ਇਹ ਕਹਿੰਦੇ ਨੇ| EP. 104 | Simranjot Singh Makkar | SMTV |
#simranjotsinghmakkar #smtv #punjab #sidhumoosewala #bapubalkaursingh #mansa #pind #mantri #PA #trangender #kinner #LGBT

Пікірлер: 255
@dalbirnagra7885
@dalbirnagra7885 3 ай бұрын
ਮਾਂ ਨੂੰ ਛੱਡ ਕੇ ਰਹਿਣਾ ਬਹੁਤ ਦੱਖ ਦੀ ਗੱਲ ਆ ਮੁਆਫ ਕਰਨਾ ਜਸਲੀਨ ਦੀ ਗੱਲ ਸੁਣ ਕੇ ਅੱਖਾਂ ਭਰ ਆਈਆਂ ਵਾਹਿਗੁਰੂ ਜੀ ਤੁਹਾਨੂੰ ਹਿੰਮਤ ਦੇਣ 🥰🙏
@DineshKumar-tp8fb
@DineshKumar-tp8fb 3 ай бұрын
ਜਸਲੀਨ ਬੱਚੀ ਦੀ ਗੱਲ ਵਿੱਚ ਦਮ ਹੈ ਬਹੁਤ ਸਮਝਦਾਰ ਹੈ
@KuldeepSingh-vv6dm
@KuldeepSingh-vv6dm 3 ай бұрын
ਜਸਲੀਨ ਕੌਰ ਬੇਟੀ ਬਹੁਤ ਹੀ ਵਧੀਆ ਇਨਸਾਨ ਹੈ ਬਹੁਤ ਸੂਝਵਾਨ ਵਧੀਆ ਨਿਧੜਕ ਇਮਾਨਦਾਰ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
@dynamitevinay9667
@dynamitevinay9667 3 ай бұрын
ਇਹਨਾਂ ਤੇ ਵੀ ਸਾਡੇ ਵਾਂਗ ਸੱਤੇ ਖੈਰਾਂ ਹੋਣ 🙏🙏🙏 ਸਾਡੀ ਵੀ ਰੱਬ ਆਗੇ ਇਹੀ ਅਰਦਾਸ ਹੈ
@mithasingh4484
@mithasingh4484 3 ай бұрын
ਸਿੱਧੂ ਮੂਸਾ ਜੱਟ ਇਕ ਬਾ ਕਮਾਲ ਇਨਸਾਨ ਸੀ ਉਸ ਦੇ ਗਮ ਵਿੱਚ ਲੱਗਭੱਗ ਸਾਰਾ ਹੀ ਪੰਜਾਬ ਰੋਇਆਂ ਉਸ ਦੀ ਖੁਸ਼ੀ ਵਿੱਚ ਲੱਗਭੱਗ ਸਾਰਾ ਹੀ ਪੰਜਾਬ ਖੁਸ਼ੀ ਮਨਾਈ ਹੈ ਮੇਰੀ ਜ਼ਿੰਦਗੀ ਵਿਚ ਇਹ ਘਟਨਾ ਕ੍ਰਮ ਮੈਂ ਪਹਿਲੀ ਵਾਰ ਹੋਇਆ ਹੈ
@ShaminderSingh-pv3ec
@ShaminderSingh-pv3ec 3 ай бұрын
Sahi baat aa
@rbrar3859
@rbrar3859 3 ай бұрын
ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ। ਧੰਨਵਾਦ ਮੱਕੜ ਸਾਹਬ ਜੀ। 🎉
@GurpreetSingh-wu1lb
@GurpreetSingh-wu1lb 3 ай бұрын
ਵਾਹਿਗੂਰ ਜਸਲੀਨ ਜੀ ਪ੍ਰਮਾਤਮਾ ਤੁਹਾਡੀ ਚੜਦੀ ਕਲਾ ਤਰੱਕੀਆ ਤੰਦਰੁਸਤੀ ਦੀਆਂ ਦਾਤਾਂ ਬਖਸ਼ਣੀਆ ਜੀਓ 🎉❤🎉❤🎉❤🎉❤🎉❤🎉❤🎉❤ਸਲੂਟ ਹੈ ਜੀ
@jagdevsinghmaan7257
@jagdevsinghmaan7257 3 ай бұрын
ਮਹੰਤਾਂ ਖੁਸਰਿਆਂ ਨੂੰ ਹਮੇਸ਼ਾਂ ਪਿਆਰ ਦੇਣਾ ਚਾਹੀਦਾ ਹਮੇਸ਼ਾਂ ਪਿਆਰ ਨਾਲ ਸਤਕਾਰ ਨਾਲ਼ ਗੱਲਬਾਤ ਕਰਕੇ ਨਿਰਮਤਾ ਨਾਲ਼ ਲੈਣ ਦੇਣ ਕਰ ਲੈਣਾ ਚਾਹੀਦਾ ਹੈ ❤🤗
@user-sj7uz4vs3d
@user-sj7uz4vs3d 2 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ.ਜੋ ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ
@jaswantsingh1555
@jaswantsingh1555 3 ай бұрын
ਧੰਨਵਾਦ ਮੱਕੜ ਸਾਹਿਬ ਜੀ thanks Jasleen 🎉🎉🎉🎉🎉
@geetabhalla5768
@geetabhalla5768 3 ай бұрын
ਕਿੰਨੇ ਪਿਆਰੇ ਨੇ ਮਹੰਤ ਜੀ❤❤❤
@ShaminderSingh-pv3ec
@ShaminderSingh-pv3ec 3 ай бұрын
Sahi baat aa
@ShaminderSingh-pv3ec
@ShaminderSingh-pv3ec 3 ай бұрын
Nurse da couri kita hoya
@RamSingh-ub6gv
@RamSingh-ub6gv 2 ай бұрын
ਬਹੁਤ ਵਧੀਆ ਜੀ ❤❤
@JagjeetSingh-bo1vx
@JagjeetSingh-bo1vx 3 ай бұрын
ਮਕੜ ਵੀ ਸਿਆਣਾ ਹੰਡਿਆ ਵਰਤਿਆ ਪਤਰਕਾਰ ਹੈ ਧੰਨਵਾਦ
@MalkitSingh-wz1go
@MalkitSingh-wz1go 3 ай бұрын
ਜਸਲੀਨ ਦੀ ਸ਼ਬਦਾਵਲੀ ਦਾ ਕੋਈ ਮੇਲ ਨਹੀ,ਵਾਹਿਗੁਰੂ ਤੰਦਰੁਸਤੀ ਬਖਸ਼ੇ। ਧੰਨਵਾਦ ਜੀ ।
@narinderpalsingh3800
@narinderpalsingh3800 3 ай бұрын
ਮੱਕੜ ਜੀ. ਬਹੁਤ ਵਧੀਆ, ਜਸਲੀਨ ਦੀਆਂ ਗੱਲਾਂ ਕੀਨੀਆ ਸੱਚੀ ਸੁੱਚੀਆਂ ਨੇ , ਬਿਲਕੁਲ ਇਕ ਨਵੇਂ ਜੰਮੇ ਬੱਚੇ ਵਾਂਗ । ਰੱਬ ਇਹਨਾ ਦੀ ਵੀ ਸੱਤੇ ਖੈਰੇ ਰੱਖਣ
@user-ng1po2cl9e
@user-ng1po2cl9e 3 ай бұрын
😢😮😂😢😢😢😢😢😢😢😢😢😢😢😢🎉😢😢😢😢😢😢😢😢😢😢😮❤😢😢😢😢😢😮😢😢😢😢😢😢😢😅🎉😅😮😢😮❤😢😮😢😢😢😢😢😢😢😢😢😢😢😮❤😢😢😢😢😢❤😢😢😢😢😮❤😅😢😢😢❤😢😢😮😢😢😮😢😢😮😢😮😢🎉❤😊😢😮😢😮😢😮😢😢🎉😮❤😢❤😢😢😮😢❤😢😢😅😂😢😅😢😅😢😮😢😮😢😅😮😂😮😂😢😮❤😮❤😢😮😂😮😮😮😂😢😢😢😢😢😢😮😢😢😢😢😢😢😅😢😅😢😢😢😢😢😢😢😢🎉😢😢🎉😢😢🎉😢😢🎉😢😢😢😢🎉😢😢🎉😢😢🎉😢😢🎉😢🎉😢🎉😢🎉😢😅
@khalsaji1219
@khalsaji1219 2 ай бұрын
111
@HarjinderSingh-eu9le
@HarjinderSingh-eu9le 3 ай бұрын
ਬਹੁਤ ਵਧੀਆ ਵਚਾਰ ਹਨ ਜੀ.ਵਾਹਿਗੁਰੂ.ਮੇਹਰ ਖੁਸ਼ ਰੱਖਣ ਜੀ🙏🙏🙏🙏🙏
@user-eq2gh9df4p
@user-eq2gh9df4p 3 ай бұрын
ਬਹੁਤ ਵਧੀਆ ਗੱਲ ਬਾਤ ਦਿਲ ਨੂੰ ਛੂਹ ਗਈ
@jagjitsinghsomal754
@jagjitsinghsomal754 3 ай бұрын
ਆਪਣਾ ਘਰ-ਬਾਰ ਆਪਣੇ ਭੈਣ ਭਰਾ ਮਾਂ ਬਾਪ ਆਪਣਾ ਹੱਕ ਕਨੂੰਨ ਅਨੁਸਾਰ ਛੱਡ ਕੇ ਨਹੀਂ ਜਾਣਾ ਚਾਹੀਦਾ। ਜਿਸ ਘਰ ਅਕਾਲ ਪੁਰਖ ਨੇ ਭੇਜਿਆ ਉਸ ਨਾਲ ਦਾ ਸੱਚਾ ਪਿਆਰ ਬਾਹਰੋਂ ਕੋਈ ਨਾ ਦੇਵੇ ਨਾ ਕਿਸੇ ਨੇ ਦਿੱਤਾ। ਮਾਂ ਬਾਪ ਦਾ ਘਰ ਹੀ ਸੁਆਇਮ ਵਰਗ (ਸਵਰਗ ਹੁੰਦਾ )ਹੈ। ਬਾਕੀ ਅਕਾਲ ਪੁਰਖ ਜਾਣੇ।
@rbrar3859
@rbrar3859 3 ай бұрын
ਵਾਹਿਗੁਰੂ ਜੀ। ਵਾਹਿਗੁਰੂ ਜੀ।
@karanbajwa2750
@karanbajwa2750 3 ай бұрын
So much respect for her and great interview. God bless her .
@user-nd9ts7qd8h
@user-nd9ts7qd8h 2 ай бұрын
ਵਾਹਿਗੁਰੂ ਮੇਹਰ ਕਰੇ ਜੀ
@jasdeepbatthbatth4491
@jasdeepbatthbatth4491 3 ай бұрын
ਵਾਹਿਗੁਰੂ ਜੀ
@PunjabiSikhSangat
@PunjabiSikhSangat 3 ай бұрын
So sad...Waheguru JI ...ਸਤਿ ਸ੍ਰੀ ਅਕਾਲ ਜੀ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤
@luckymaan9928
@luckymaan9928 3 ай бұрын
ਚੈਨਲ ਦਾਂ ਕੀ ਨਾਮ ਐਂ ਵੀਰ
@PunjabiSikhSangat
@PunjabiSikhSangat 3 ай бұрын
www.youtube.com/@PunjabiSikhSangat@@luckymaan9928
@PunjabiSikhSangat
@PunjabiSikhSangat 3 ай бұрын
www.youtube.com/@PunjabiSikhSangat@@luckymaan9928
@PunjabiSikhSangat
@PunjabiSikhSangat 3 ай бұрын
kzfaq.info/get/bejne/o6t2lNGnstDXmGw.html@@luckymaan9928
@sandhurs1
@sandhurs1 3 ай бұрын
Last 2 minutes are really golden words 😊
@kulwantpreet2503
@kulwantpreet2503 3 ай бұрын
Waheguru
@satinderpalsingh6055
@satinderpalsingh6055 3 ай бұрын
Waheguru ji
@user-ix8mj2rs2i
@user-ix8mj2rs2i 2 ай бұрын
❤ਵਾਹਿਗੁਰੂ
@manpreetsingh-to6re
@manpreetsingh-to6re 3 ай бұрын
Makkar bai salute aa tenu
@rajinderbhatti2382
@rajinderbhatti2382 2 ай бұрын
ਬਹੁਤ ਹੀ ਚੰਗਾ ਲੱਗਿਆ ਏਹੇ ਸਹੀ ਏ ਧਿਆਨ ਨਾਲ਼ ਹੀ ਹੁੰਦਾ ਏ
@parmjitsinghghungranadhill8949
@parmjitsinghghungranadhill8949 3 ай бұрын
Bilkul ji
@GurpreetSingh-wu1lb
@GurpreetSingh-wu1lb 3 ай бұрын
ਵਾਹਿਗੂਰ ਵਾਹਿਗੂਰ ਵਾਹਿਗੂਰ ਸਾਹਿਬ ਜੀਓ ਮਹਾਰਾਜ ਕਿਰਪਾ ਰੱਖਣੀ ਜੀ ਜਸਲੀਨ ਜੀ ਉੱਪਰ ਔਰ ਮੱਕੜ ਸਾਹਿਬ ਜੀ ਦੀ ਪੱਤਰਕਾਰੀ ਨੂੰ ਸਲਾਮ ਕਰਦੇ ਹਾਂ ਪ੍ਰਮਾਤਮਾ ਚੜਦੀ ਕਲਾ ਤੰਦਰੁਸਤੀ ਤਰੱਕੀਆ ਬਖਸ਼ੇ ਜਸਲੀਨ ਜੀ ਨੂੰ ਸੱਤ ਸ੍ਰੀ ਅਕਾਲ ❤ਦਿਲ ਤੋ 🎉❤🎉❤🎉❤🎉❤🎉
@tajinderkaur123
@tajinderkaur123 3 ай бұрын
Ehna da number do please
@sewaksidhu5620
@sewaksidhu5620 3 ай бұрын
ਦੋਵਾਂ ਤੇ ਕਾਰਵਾਈ ਹੋਵੇ ਸੱਚ ਦਾ ਸੱਚ‌ ਹੋਵੇ
@user-cd8dt5tv9t
@user-cd8dt5tv9t 3 ай бұрын
Very Nice Good Jasleen ji
@gurisingh5611
@gurisingh5611 3 ай бұрын
Open heart person
@bhagwantsingh7006
@bhagwantsingh7006 3 ай бұрын
ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਮੇਹਰ ਕਰਨ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dhangurunanak308
@dhangurunanak308 3 ай бұрын
Bilkul sahi gal e
@virsasingh6859
@virsasingh6859 3 ай бұрын
ਭੈਣ ਜਸਲੀਨ ਜਿੰਦਾਬਾਦ ਗੁਰੂ ਚੜਦੀ ਕਲਾ ਕਰੇ 👌👌
@user-nm8sd1pv6n
@user-nm8sd1pv6n 3 ай бұрын
Wahgur ji 🙏
@moneybhath
@moneybhath 3 ай бұрын
ਇਕ ਹਥ ਨਾਲ ਤਾੜੀ ਨੀ ਵਜਦੀ ਪ੍ਰਭੁ ਇਕ ਵਾਰ ਪੁਰੀ ਤਹਿਕੀਕਤ ਕਰੋ ਜਨਾਬ ਅਜ ਕਲ ਲੋਕ ਪ੍ਰਸਿੱਧੀ ਲਈ ਸਭ ਕੁਝ ਕਰ ਸਕਦੇ ਹਨ 😊
@JaswinderSingh-xw6cf
@JaswinderSingh-xw6cf 3 ай бұрын
Vdeya veer ji good job
@karamjitsingh4170
@karamjitsingh4170 3 ай бұрын
Wah Ji Wah Very Accilent interview God Blesses
@rajusardar1991
@rajusardar1991 2 ай бұрын
ਜਸਲੀਨ ਬਿਲਕੁਲ ਸੱਚ ਬੋਲ ਰਹੀ ਹੈ ਅੱਜ ਦਾ
@sukhmandervirk3252
@sukhmandervirk3252 3 ай бұрын
Mahant jee is A very good idea.
@gurlalsekhon3268
@gurlalsekhon3268 2 ай бұрын
Hmesha kinra da satkar kro waheguru kinra te mehar bhrya hath rkhe trakiya deve tandrustiya deve 🙏🙏
@meetdhaliwaldhaliwal2647
@meetdhaliwaldhaliwal2647 3 ай бұрын
Good thinking Jasleen Patiala ji❤
@aavtar1975
@aavtar1975 3 ай бұрын
Jionde Raho Makkar sahib tuci bhut wadhia nwe to nwe topic te vedio paunde ho waheguru ji chardi kla bakhshan Tuhanu
@kiranjitsidhu7938
@kiranjitsidhu7938 3 ай бұрын
ਮਾਨਸਾ ਨਿੰਮ ਬੰਨਣਾ ਕਹਿੰਦੇ ਹਨ
@mandeepsandhu9690
@mandeepsandhu9690 3 ай бұрын
Bhut sohni interview hai sache insaan de didar hoye dhanwad baba ji
@jeetinderkaur5896
@jeetinderkaur5896 3 ай бұрын
Wahguru ji Maher kara
@dynamitevinay9667
@dynamitevinay9667 3 ай бұрын
SMTV ਦਾ ਸਭਤੋਂ ਸੋਹਣਾ ਅੱਜ ਤੱਕ ਦਾ ਜਿੰਨੇ ਵੀ ਇੰਟਰਵਿਊ ਹੋਏ ਨੇ ਮੈਂ ਤਕਰੀਬਨ ਤਕਰੀਬਨ ਸਭ ਵੇਖੇ ਨੇ,ਪਰ ਇਹ ਮੇਰਾ ਸਭਤੋਂ ਜਿਆਦਾ ਪਸਦਿੰਦਾ ਇੰਟਰਵਿਊ ਬਣ ਗਿਆ ਹੈ,ਮੱਕੜ ਸਾਹਬ ਤੁਸੀ ਅੱਜ ਤਾਂ ਪੂਰੇ ਸ਼ਾਹ ਗਏ,ਤੁਹਾਡੇ concept ਨੂੰ ਸਲਾਮ
@user-zq3ee5vt2t
@user-zq3ee5vt2t 3 ай бұрын
Very nice makkurji
@nirmalakaur3798
@nirmalakaur3798 3 ай бұрын
Bht payari gal karde ho sachai bayan karti usi❤❤
@singh-mq7io
@singh-mq7io 2 ай бұрын
ਜਸਲੀਨ ਦੀਆਂ ਗੱਲਾਂ ਕਿੰਨੀਆਂ ਵਧੀਆ
@user-gz3re2ws8r
@user-gz3re2ws8r 3 ай бұрын
Mahnt ji namskar tuhadi uchi soch nu salaam parmatma tuhanu agla Janam swargan di rajkumari bnave.
@sskherisingh5223
@sskherisingh5223 2 ай бұрын
ਬਹੁਤ ਵਧੀਆ ਲੱਗਿਆ ਜੀ ਪਰੋਗਰਾਮ ਮੱਕੜ ਸਾਹਿਬ
@ParamjitSingh-gf6wd
@ParamjitSingh-gf6wd 3 ай бұрын
Jaslin ji bahut wadhia insan ne prmatmakhush rakhe
@dilbaghsinghsaini3817
@dilbaghsinghsaini3817 3 ай бұрын
Waheguru mehar rakhi sub Te
@gurlalsekhon3268
@gurlalsekhon3268 2 ай бұрын
Waheguru ji 🙏🙏
@sukhwindersingh._
@sukhwindersingh._ 3 ай бұрын
ਆਹ ਪਿਛਲਾ ਪੋਸਟਰ ਜਿਹੜਾ ਪੰਜਾਬ ਦਾ ਲਾਇਆ ਇਹਦੇ ਨਾਲ ਕਈਆਂ ਨੂੰ ਵੱਟ ਪੈਂਦੇ ਨੇ
@user-ut8oh3yx4b
@user-ut8oh3yx4b 3 ай бұрын
ਸਹੀ ਗੱਲ ਭੈਣ ਸਾਰੇ ਆਸਨ ਇੱਕੇ ਜਿਹੇ ਨਹੀਂ ਹੁੰਦੇ ਜੀ
@bhupindersingh4084
@bhupindersingh4084 3 ай бұрын
ਮਾਲਵੇ।ਚ।ਨਾੰਮ।ਬੰਨਣਾ।ਕਹਿੰਦੇ।ਜਸਲੀਨ।ਬਾਬਾ।ਜੀ।
@HappySingh-pi4wh
@HappySingh-pi4wh 3 ай бұрын
ਏਹ ਮਹੱਤ ਨਹੀਂ ਸੱਚੀ ਭਗਤ ਹੈ ਜੇ ਦਿਲੋਂ ਬੋਲਦੀ ਹੈ ਤਾਂ
@NirmalSingh-bz3si
@NirmalSingh-bz3si 3 ай бұрын
ਮੱਕੜ ਸਾਹਿਬ ਕਿਵੇਂ ਦੇਖਦੇ ਨੇ ਇਸ ਵੱਲ ??😂😂😂😂
@user-dy5qj8vm8b
@user-dy5qj8vm8b 3 ай бұрын
ਮੱਕੜ ਸਾਹਿਬ ਬਹੁਤ ਵਡਿਆ
@manjitpal1156
@manjitpal1156 3 ай бұрын
Great
@nimratschannel2100
@nimratschannel2100 3 ай бұрын
Salute to jasleen
@SukhvinderSingh-jx7bz
@SukhvinderSingh-jx7bz 3 ай бұрын
God bless you
@mandeepsandhu7833
@mandeepsandhu7833 3 ай бұрын
Makkar ji 👍👍👍👍🙏
@Nangla1993
@Nangla1993 3 ай бұрын
Bahut Bdia Laggya Ji Eh Episode Podcast 🙏🙏👣👣
@harveytv152
@harveytv152 3 ай бұрын
Reading mixed comments I feel there are some that still want to remain divisive…….as a popular journalist on hard hitting matters, I’m so proud of this broadcast. The subject is relevant, valid, real, accepted, common but still is preferred to be kept hidden by some in society. Being Punjabi, Sikh or any other religion, does not make us ideal. We are exposed to all the elements the rest of the world is exposed to. Thank you Makkar mate for having the courage to have a normal chat with your subject. Loved the emotional connection, candour and transparency!
@ProGaming-yq7fe
@ProGaming-yq7fe 3 ай бұрын
Good
@user-nq5or5fx4q
@user-nq5or5fx4q 3 ай бұрын
Very Nice 👍
@gurdeepsinghratoargurdeeps7661
@gurdeepsinghratoargurdeeps7661 3 ай бұрын
Very nice jasleen g
@absakasingh8086
@absakasingh8086 3 ай бұрын
Jay ho
@chamkaur_sher_gill
@chamkaur_sher_gill 3 ай бұрын
sat sri akll ji
@vickysingh-my5fm
@vickysingh-my5fm 2 ай бұрын
Good babeo bhut ache
@jagmeetsingh9973
@jagmeetsingh9973 3 ай бұрын
Waheguru ji waheguru ji
@pritpalsingh5150
@pritpalsingh5150 3 ай бұрын
Makkar. Bai. Very good ji 👍
@rupinderuppal9094
@rupinderuppal9094 3 ай бұрын
Waheguru ji 🙏☺️❤️
@Kuldeepbahad
@Kuldeepbahad 3 ай бұрын
Emotional talking
@suchasingh2663
@suchasingh2663 3 ай бұрын
Good interview
@punjabiludhiana332
@punjabiludhiana332 3 ай бұрын
ਜਸਲੀਨ ਦਿਲ ਦੀ ਬਹੁਤ ਸਾਫ ਆ
@ParamjitSingh13517
@ParamjitSingh13517 3 ай бұрын
Nice 💕
@satwinderkaur2100
@satwinderkaur2100 3 ай бұрын
Waheguru Ji ❤🎉
@rajuraikot955raju2
@rajuraikot955raju2 3 ай бұрын
ਮੱਕੜ ਹਰ ੲਿੱਕ ਨੂੰ ਅਾਪਣੇ ਮੱਕੜਜਾਲ ਚ ਲੈਣ ਨੂੰ ਫਿਰਦਾ ਰਹਿੰਦਾਂ ਪਰ ੲਿਹ ਕਦੇ ਅਾਪਣੇ ਮਕਸਦ ਚ ਘੱਟ ਹੀ ਕਾਮਯਾਬ ਹੁੰਦਾਂ।
@GurdevSingh-lu9xd
@GurdevSingh-lu9xd Ай бұрын
ਇਹਨਾ ਨੂੰ ਗਲਤ ਕਹਿਣ ਵਾਲੈ🦮🦮🦮🦮🦮🦮🦮🦮🦮🦮🦮
@preetboy143
@preetboy143 3 ай бұрын
ਮੱਕੜ ਸਾਹਿਬ ਤੁਸੀ ਵੀ ਫਸਾ ਲਏ ਹੁਣ ਦਿਓ ਮਾਣ ਤਾਣ ।
@jagdeepdhindsa7253
@jagdeepdhindsa7253 3 ай бұрын
Waheguru ji kirpa karn ah mahant ji te ❤❤wmk
@SukhdevSingh-gg7mh
@SukhdevSingh-gg7mh 3 ай бұрын
Good iterview we should love to all as a human being
@surindersingh-tj2vb
@surindersingh-tj2vb 3 ай бұрын
Good. Veer. ❤❤❤❤❤
@navigill_29
@navigill_29 2 ай бұрын
Waheguru g
@SohanSingh-yt2pn
@SohanSingh-yt2pn 2 ай бұрын
Jaslin sister piar bhri sat shri akal g.
@manjitgosal6799
@manjitgosal6799 3 ай бұрын
It is really a eye opening and open hart interview. I really liked it. God bless them . I liked Jasleen and interview sir.❤
@JASSISINGH-hg4in
@JASSISINGH-hg4in 3 ай бұрын
ਸਭ ਸੱਚੀਆਂ ਗੱਲਾਂ ਨੇ
@karamjeetkaur8645
@karamjeetkaur8645 3 ай бұрын
Very nice jasleen
@harjindersingh-tv7xb
@harjindersingh-tv7xb 3 ай бұрын
Bhut wadia soch a g ehna di jdo v sade colony ch aunde jasleen ji sade ghr jarur aka jande a bhut changia gallan dsde a
@sarbjeetkaur2816
@sarbjeetkaur2816 3 ай бұрын
🙏
@notywagha5778
@notywagha5778 3 ай бұрын
V. Nice. Putter. ❤❤
@kulwantpreet2503
@kulwantpreet2503 3 ай бұрын
Love you Jasleen bhehnji
@satnamsingh5362
@satnamsingh5362 3 ай бұрын
Kya bol ne Jasleen paain rab tuhanu charidika bakshan
@karamjitsingh8970
@karamjitsingh8970 3 ай бұрын
Good jasleen
@richaguru6018
@richaguru6018 3 ай бұрын
very good views jsleen ss
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,3 МЛН
NERF WAR HEAVY: Drone Battle!
00:30
MacDannyGun
Рет қаралды 20 МЛН
버블티로 체감되는 요즘 물가
00:16
진영민yeongmin
Рет қаралды 81 МЛН