No video

200km ਸਫਰ ਤੈਅ ਕੀਤਾ ਸ਼੍ਰੀ ਅਨੰਦਪੁਰ ਸਾਹਿਬ ਤੋ ਮਨੀਕਰਨ ਸਾਹਿਬ ਐਕਟਿਵਾ ਉਤੇ🙏🏻|| ਮੌਸਮ ਹੋਇਆ ਖਰਾਬ 🌧️🌧️

  Рет қаралды 94,533

Jassi jass vlog

Jassi jass vlog

3 ай бұрын

Пікірлер: 183
@gurdevkaur1209
@gurdevkaur1209 3 ай бұрын
ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਪੁੱਤ ਹੱਸਦੇ ਵੱਸਦੇ ਰਹੋ ਸਦਾ ਰੱਬ ਤੁਹਾਡੀ ਜੋੜੀ ਸਦਾ ਸਲਾਮਤ ਰੱਖੇ
@Goldenpunjab2024
@Goldenpunjab2024 3 ай бұрын
ਅਸੀਂ ਵੀ 1999 ਵਿੱਚ ਦੋ ਸਕੂਟਰਾਂ ਤੇ ਚਾਰ ਜਾਣੇ ਗਏ ਸੀ ਤੇ ਫਿਰ ਦੁਬਾਰਾ 2000 ਵਿੱਚ ਤਿੰਨ ਸਕੂਟਰਾਂ ਛੇ ਜਣੇ ਗਏ ਸੀ,ਸ੍ਰੀ ਮਨੀਕਰਨ ਸਾਹਿਬ ਭੂਤਰ ਤੱਕ ਤਾਂ ਸੜਕ ਡਬਲ ਸੀ ਤੇ ਭੂਤਰ ਤੋ ਅੱਗੇ ਸੜਕ ਕਾਫੀ ਖਤਰਨਾਕ ਸੀ,ਗੁਰਦੁਆਰਾ ਸਾਹਿਬ ਵਿੱਚ ਰਿਹਇਸ ਬਹੁਤ ਵਧੀਆ ਸੀ
@AntardeepSingh
@AntardeepSingh 2 ай бұрын
Tuhadi eh waali video hrr din dekhde ha asi bohat bohat vdia, bni hoi and eho jia videos leke aaya kro khush raho bhaine
@walk_tour_98
@walk_tour_98 3 ай бұрын
ਮਨੂ ਵੀ ਬਹੁਤ ਸਾਲ ਹੋ ਗਏ ਮਨੀਕਰਨ ਸਾਹਿਬ ਗਏ ਹੋਏ ਤੁਸੀਂ ਯਾਦਾਂ ਤਾਜਾ ਕਰ ਦਿੱਤੀਆਂ ( ਧੰਨਵਾਦ )
@HardeepSingh-zb3ly
@HardeepSingh-zb3ly 3 ай бұрын
ਅਸੀਂ 2002.ਚ 6ਜਣੇ ਨੱਥੋਹੇੜੀ ਤੋਂ ਮਨੀਕਰਣ ਸਾਹਿਬ ਸਾਇਕਲਾਂ ਤੇ ਗਏ ਸੀ 3ਦਿਨਾ ਚ ਪਹੁੰਚੇ ਸੀ ਤੇ ਮੇਨ ਪੁਲ ਕੋਲ ਸਾਇਕਲ ਜਿੰਦੇ ਲਾ ਕੇ ਖੜ੍ਹੇ ਕਰ ਦਿੱਤੇ 5ਦਿਨਾ ਬਾਅਦ ਮੁੜਨਾ ਸੀ ਤਾਂ ਵੇਖਿਆ ਤਾਂ 2 ਸਾਇਕਲ ਚੋਰੀ ਹੋ ਚੁੱਕੇ ਸਨ ਤਾਂ ਫੈਸਲਾ ਕੀਤਾ ਵੀ 2਼਼ 2 ਜਣੇ ਬੈਠ ਕੇ ਪਿੰਡ ਨੂੰ ਚੱਲਾ ਗੇ ਜਦੋਂ ਤੁਰ ਹੀ ਰਹੇ ਸੀ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਕ ਕੈਂਟਰ ਟੈਂਪੂ ਸਾਡੇ ਕੋਲ ਰੁਕਿਆ ਤੇ ਪੁੱਛਿਆ ਕਿਥੇ ਜਾਣਾ ਤੇ ਅਸੀਂ ਕਿਹਾ ਮਾਲੇਰਕੋਟਲੇ ਕੋਲ ਨੱਥੋਹੇੜੀ ਤਾਂ ਉਹਨਾਂ ਨੇ ਕਿਹਾ ਅਸੀਂ ਰਾਮਗੜ੍ਹ ਸਰਦਾਰਾਂ ਪਿੰਡ ਜਾਣਾ ਅਸੀ ਤੂੜੀ ਸੱਡਣ ਆਏ ਸੀ ਤੇ ਤੁਹਾਡਾ ਪਿੰਡ ਤਾਂ 13,14ਕਿ.ਮੀ ਹੀ ਦੂਰੀ ਤੇ ਅਸੀਂ ਸਾਇਕਲ ਵਿਚ ਲੱਦੇ ਤੇ ਪਿੰਡ ਆਏ ਪਰ ਸਾਰਿਆਂ ਦਾ ਮਨ ਨਾ ਮੰਨਿਆ ਵੀ ਯਾਤਰਾ ਅਧੁਰੀ ਰਹਿ ਗਈ ਦੁਵਾਰਾ ਫਿਰ 2003 ਵਿਚ 7ਜਣੇ ਸਾਇਕਲਾਂ ਤੇ ਗਏ 🙏🙏
@sonuchauhan2358
@sonuchauhan2358 2 ай бұрын
ਵਾਹਿਗੁਰੂ ਜੀ ਸਦਾ ਹੀ ਤੁਹਾਡੇ ਦੋਵਾਂ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖੇ ਜੀ... 🙏🙏🙏
@user-no5gi9pm5p
@user-no5gi9pm5p 3 ай бұрын
ਵਾਹਿਗੁਰੂ ਜੀ ਆਪ ਜੀ ਨੂੰ ਸੁਮੱਤ ਬਖਸ਼ੇ
@harishsihotra5098
@harishsihotra5098 3 ай бұрын
ਬਹੁਤ ਸੋਹਣੀ ਵੀਡਿਓ ਹੈ ਜੀ ਅਤੇ ਬਹੁਤ ਸੋਹਣੀ ਜੋੜੀ । ਖ਼ੁਸ਼ ਰਹੋ।
@harishsihotra5098
@harishsihotra5098 3 ай бұрын
Plzz ਦਸਿਓ ਕਿ ਕਿਹੜਾ cam ਹੈ ਅਤੇ ਕਿਹੜੀ app ਵਿਚ edit ਕੀਤੀ ਹੈ ਜੀ।
@Mrmrs_jass
@Mrmrs_jass 3 ай бұрын
Iphn 14+ and VN vch edit kiti
@harishsihotra5098
@harishsihotra5098 3 ай бұрын
Realy great creativity
@ConfusedFoliage-oy3gf
@ConfusedFoliage-oy3gf 2 ай бұрын
Bhut Sohni video ❤ God bless you 🙏❤️❤️👍
@NirajKumar-lf7ix
@NirajKumar-lf7ix 2 ай бұрын
Good vlog Bhai ji ghumo firo enjoy kro life🙏🙏🙏🙏
@user-ws5uj2ht5h
@user-ws5uj2ht5h 3 ай бұрын
❤❤ਬਾਈ ਜੀ ਬਹੁਤ ਖੂਸੀ ਹੋਈ ਹੈ ❤❤ਵਾਹਿਗੁਰੂ ਜੀ ❤🌹🙏🏻🌹👍👍🌹👏👏🌹🙏🏻🌹❤❤
@JaspalSingh-pj7tv
@JaspalSingh-pj7tv 2 ай бұрын
Waheguru ji 🙏 tuhada bahut dhanvad bahut vadiya place waheguru tuhanu gadiyan cara bakhse🙏🏻
@gurpalsingh4543
@gurpalsingh4543 3 ай бұрын
Very adventurous work of you. We are appreciating you for this adventurous hills journey. May God 🙏 bless you for happy healthy and long lives. Waheguru ji ka Khalsa waheguru ji ki Fateh 🎉🎈🪔🍨🍰🪔🍨🌄💯
@hansaliwalapreet812
@hansaliwalapreet812 2 ай бұрын
WAHEGURU ji ka Khalsa WAHEGURU ji ki fateh ji 🙏 ❤❤WAHEGURU ji bless you always ji
@jasskaur3784
@jasskaur3784 2 ай бұрын
Aase b gey c 2022 ch bot sohna lagy c thanks bro sis gbu
@SandhuSaab-yo8cg
@SandhuSaab-yo8cg 3 ай бұрын
ਛੋਟੇ ਵੀਰ ਤੁਹਾਡੇ ਲਾਗੇ ਬਹੁਤ ਵਧੀਆ ਏਰੀਆ ਭਾਵੇ ਡੇਲੀ ਵੀਡੀਓ ਬਣਾਕੇ ਪਾਓ ਖੁਦ ਕਿਸਮਤ ਹੋ ਆਪ ਵਾਹਿਗੁਰੂ ਤਰੱਕੀਆ ਬਖਸੇ ਵਾਹਿਗੁਰੂ ਜੀ 🌹🙏🏻
@GyanendraprasadShukla
@GyanendraprasadShukla 3 ай бұрын
boht accha vlog laga aapko bhagvaan aapko success kre bacho
@JaspreetSingh-qy3dl
@JaspreetSingh-qy3dl 3 ай бұрын
Thnxxxx g
@jaspalsingh7781
@jaspalsingh7781 3 ай бұрын
ਬਹੁਤ ਸੋਹਣਾ ਵੀਰੇ
@BeantSingh-hi2lt
@BeantSingh-hi2lt 3 ай бұрын
ਬ ਹੁ ਤ ਵ ਧੀਆ ਜੀ
@user-vv8vd5ph4r
@user-vv8vd5ph4r 2 ай бұрын
Good 👍. very.nice.berji.garat.ho.bhji
@nirmalkaur9669
@nirmalkaur9669 3 ай бұрын
Bohot e vadia vlog ghar baithe tusi Himachal ghuma ditta next vlog b bnao jaldi jaldi
@JaspreetSingh-qy3dl
@JaspreetSingh-qy3dl 3 ай бұрын
Hnji jrur ji
@lagend...786
@lagend...786 2 ай бұрын
Very nice keep it up bro
@Makeupgame-uk8cn
@Makeupgame-uk8cn 3 ай бұрын
Bhut sohni video ❤din dugni raat chogni traki kro 🙏🏻
@ConfusedFoliage-oy3gf
@ConfusedFoliage-oy3gf 2 ай бұрын
Waheguru ji 👏
@Dharm91313
@Dharm91313 Ай бұрын
ਵਾਹਿਗੁਰੂ ਜੀ
@jasskaur3784
@jasskaur3784 2 ай бұрын
Sree gur dwera maande sree guru gobind singh ji de baster joda sahib plang sahib or rwalber kupe sahib hor bhout sman c tuse darshan kite c
@weathergurupunjab
@weathergurupunjab 3 ай бұрын
Sira brother good work ❤❤❤
@Sardarofpunch
@Sardarofpunch 2 ай бұрын
bhut vadiya veer
@AntardeepSingh
@AntardeepSingh 2 ай бұрын
ਵੀਰ ਤੁਹਾਡੀ ਇਹ ਵਾਲੀ ਵੀਡੀਓ ਹਰ ਇਕ ਦਿਨ ਦੇਖਦੇ ਅਸੀਂ, ਲੱਗੇ ਰਹੋ ਤੁਹਾਡਾ you tube ਚੈਨਲ ਇਕ ਦਿਨ ਦਿਨ ਵੱਡਾ ਬਣੇ ਗਾ
@kabalsingh9652
@kabalsingh9652 3 ай бұрын
Mata g thek ne tuhade godde thek ne una de
@JaspreetSingh-qy3dl
@JaspreetSingh-qy3dl 3 ай бұрын
G hun thik aa mata ji bilkul
@showmanwaraich
@showmanwaraich 3 ай бұрын
Waheguru ji 🙏 ... ⛳️
@gurwinderpunia1522
@gurwinderpunia1522 3 ай бұрын
May god bless u both ❤vadia video aa
@JaswinderSingh-bt8tq
@JaswinderSingh-bt8tq 2 ай бұрын
Good job bro 👍
@ravi_cricket
@ravi_cricket 2 ай бұрын
ਬਹੁਤ ਸੋਹਣੀ ਜਗਹਾ ਜਿਸ ਜਗ੍ਹਾ ਤੁਸੀਂ ਰਾਤ ਠਹਿਰੇ ਸੀ ਸੋ ਸਵੀਟ
@NewsGuruPunjab
@NewsGuruPunjab 3 ай бұрын
Good brother ❤❤❤
@LakhwinderSingh-ex8mf
@LakhwinderSingh-ex8mf 3 ай бұрын
Created very good vlog full we also enjoyed
@samandeepgill3043
@samandeepgill3043 Ай бұрын
Nice 22 j
@jasbirk962
@jasbirk962 3 ай бұрын
Very nice vlog be careful and good luck
@rahulriatblog4279
@rahulriatblog4279 2 ай бұрын
ਬਹੁਤ ਵਧੀਆ ਵੀਡੀਓ ਬਣੀ ਬਾਈ ਜੀ ਮੈਂ ਤੇ ਮੇਰੀ ਵਾਈਫ ਵੀ ਅਸੀਂ ਚਿੰਤਪੁਰਨੀ ਜਵਾਲਾ ਜੀ ਜਾਨੇ ਆ ਜੀ 🙏
@JagdeepSingh-jk9pf
@JagdeepSingh-jk9pf 2 ай бұрын
Waheguru ji
@vijaykumarhoshiarpur.
@vijaykumarhoshiarpur. Ай бұрын
Very nice 💯
@ShamLal-hi2no
@ShamLal-hi2no 3 ай бұрын
Boht e vdia vlog laggea thoda ghar baithe guru ghar de darshan krva ditte good
@MaddiJanjua
@MaddiJanjua 2 ай бұрын
Very nice bro
@KuldeepDandiwal-oi2vy
@KuldeepDandiwal-oi2vy 3 ай бұрын
Weheguru ji waheguru ji oo weheguru ji waheguru ji oo
@gurpalthandi8039
@gurpalthandi8039 3 ай бұрын
Waheguru Ji
@sanchitgupta6970
@sanchitgupta6970 3 ай бұрын
Bahut vadiya bro
@user-pv1jl2ge3s
@user-pv1jl2ge3s 2 ай бұрын
Nice video bro
@arshdeepsahota4792
@arshdeepsahota4792 2 ай бұрын
Sirra brother
@KulwinderSingh-rk9gi
@KulwinderSingh-rk9gi 3 ай бұрын
ਬਹੁਤ ਵਧੀਆ ਲੱਗਿਆ ਜੀ
@user-lo4dm3qh3j
@user-lo4dm3qh3j 3 ай бұрын
Waheguru chadhadi Kala se rakhen
@user-dz2cc8oq6g
@user-dz2cc8oq6g 3 ай бұрын
Goog vlog jassi Bhai keept up ,,🥳🥳🥳🥳🥳
@parmindertiwana3942
@parmindertiwana3942 3 ай бұрын
Very good
@user-ox3bg1vd8m
@user-ox3bg1vd8m 3 ай бұрын
Bohot vdia jassi bhai khich k rakho Kam ,,🎉🎉
@kuldeepkaur6691
@kuldeepkaur6691 3 ай бұрын
Assi two time bike te Ludhiana to gae c bahut vadia lga
@ProfKPushpinderSingh
@ProfKPushpinderSingh 3 ай бұрын
Just subscribed your channel betaa. keep exploring life
@user-xs7cv8cz1l
@user-xs7cv8cz1l 2 ай бұрын
ਅਸੀ ਹਰ ਸਾਲ ਸ਼੍ਰੀ ਹੇਮਕੁੰਟ ਸਾਹਿਬ ਜਾਣੇ ਆ ਬਾਈਕ ਤੇ
@VijayKumar-vr2vp
@VijayKumar-vr2vp 2 ай бұрын
Nice video
@rinkuguleria
@rinkuguleria 3 ай бұрын
Good keep it up
@a2motivationfan322
@a2motivationfan322 3 ай бұрын
Lage raho saflta jrur milu gy
@sukhvindergarcha692
@sukhvindergarcha692 3 ай бұрын
bohat he good vedio pye ji......camera movement slow rakhea karro ji....try to move smoothly it .....well done....room rent detail v dea karro ji
@user-vx6dh4pu8g
@user-vx6dh4pu8g 3 ай бұрын
ਵੀਰੇ ਤੁਸੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਗਏ ਅਸੀਂ ਤਰਨ ਤਾਰਨ ਤੋਂ ਪਹੁੰਚ ਗਏ ਸੀ ਮਨੀਕਰਨ ਸਾਹਿਬ
@SurjeetSingh-bt2mg
@SurjeetSingh-bt2mg 3 ай бұрын
ਸਕੂਟਰੀ ਵਧੀਆ ਚੜ ਜਾਂਦੀ ਹੈ ਪਹਾੜਾਂ ਤੇ ਅਸੀਂ ਵੀ ਪਲਟੀਨੇ ਤੇ ਲੈਹ ਦੀ ਸਕੀਮ ਬਣਾ ਰੱਖੀ ਆ
@jasveersingh5087
@jasveersingh5087 3 ай бұрын
Very brave best wishes
@Harpreetsingh-xk7eg
@Harpreetsingh-xk7eg 3 ай бұрын
Keep it up guys🎉
@GyanendraprasadShukla
@GyanendraprasadShukla 3 ай бұрын
Good
@harjeetsingh1841
@harjeetsingh1841 3 ай бұрын
ਬਾਈ ਜਿਹੜੀ ਜਗਾ ਤੇ ਤੁਸੀਂ ਚਾਹ ਪਿਤੀ ਸੀ ਅਸੀ ਵੀ ਏਸ ਜਗਾ ਤੇ ਹੀ ਚਾਹ ਪਿਤੀ ਸੀ
@MohanSingh-yz2xc
@MohanSingh-yz2xc 3 ай бұрын
Very good jassi bhai 😊😊
@MikeClarke-ml1nk
@MikeClarke-ml1nk 3 ай бұрын
nice paji
@Pindawale-z9t
@Pindawale-z9t 3 ай бұрын
Good work brother khichi rakh kam✌✌
@Makeupgame-uk8cn
@Makeupgame-uk8cn 3 ай бұрын
Nice vlog ❤
@1313parmindersingh
@1313parmindersingh 3 ай бұрын
Excellent work
@gurmukhsingh1925
@gurmukhsingh1925 3 ай бұрын
very nice brother
@EKisaansewak
@EKisaansewak 3 ай бұрын
Ram Ram ji ❤
@chunilal5728
@chunilal5728 3 ай бұрын
❤❤❤❤❤❤
@showmanwaraich
@showmanwaraich 3 ай бұрын
Very good 👍 Ajj hi dekhya kr ta subscribe 🙏 ਡਟੇ raho ... waheguru ji chardikala bakshan ji... ⛳️
@JaspreetSingh-qy3dl
@JaspreetSingh-qy3dl 3 ай бұрын
Thoda sath chyda vire shukriaaa 🙏🏻
@showmanwaraich
@showmanwaraich 3 ай бұрын
@@JaspreetSingh-qy3dl thanks for reply 🙏❤️
@PankajsahuAmarnath
@PankajsahuAmarnath 2 ай бұрын
@apindersingh212
@apindersingh212 3 ай бұрын
ਸਤਿ ਸ਼੍ਰੀ ਆਕਾਲ ਬਾਈ ਜੀ। ਵੀਡਿਓ ਬਹੁਤ ਹੀ ਚੰਗੀ ਹੈ। ਮੇਰੀ ਗੱਲ ਦਾ ਗੁੱਸਾ ਨਾਂ ਕਰਿਓ ਪਰ ਹੋਰ vloggers ਵਾਗੂੰ ਆਪਣੀ ਪ੍ਰਾਈਵੇਟ life ਨਾ share ਕਰਿਓ। ਸੱਭ ਤੋਂ ਮਹਿਗੀ ਬੰਦੇ ਦੀ ਇੱਜ਼ਤ ਹੁੰਦੀ ਹੈ। ਤੁਸੀ ਦੇਖਦੇ ਹੋ ਜਿਦਾਤਰ vlogger ਕੈਮਰਾ ਆਪਣੇ bedroom ਤੋ labour pain means ਬੱਚਾ ਹੋਣ ਤੱਕ la ਜਾਂਦੇ ਨੇ। ਅੱਗੇ ਤੁਹਾਡੀ ਮਰਜੀ ਬਾਈ ਜੀ।
@JaspreetSingh-qy3dl
@JaspreetSingh-qy3dl 3 ай бұрын
Thik aa vir ji 🙏🏻🙏🏻
@r1jatt979
@r1jatt979 3 ай бұрын
Keep it up 👍 ❤
@Aaj361
@Aaj361 3 ай бұрын
ਕੁੱਛ ਦੱਸੋ ਵੀ ਰਾਹ ਕਿਹੋ ਜਿਹਾ ਕਿੰਨਾ ਚੌੜਾ ਕਿੱਥੇ ਰੁਕਣਾ ਖਾਣ ਪੀਣ ਲਈ, ਕਿੰਨੇ ਕਿਲੋਮੀਟਰ ਹੈ, ਕੀ ਸਮਾਨ ਦੀ ਜਰੂਰਤ ਹੈ l ਜਰੂਰ ਦੱਸੋ ਜੀ
@JaspreetSingh-qy3dl
@JaspreetSingh-qy3dl 3 ай бұрын
Okg next time es gal te thyan ditta jaunga first vlog c islae
@pardeepdhiman1464
@pardeepdhiman1464 3 ай бұрын
Bai jehda manikaran sahib nu raasta mud da bhuntar (yes bhuntar i think ) to oh ik ta single a uto bekar a kyi jgah bn reha ,naah krva dinda raasta kal hi baaps aye aa utho
@user-wr1vc1bv9y
@user-wr1vc1bv9y 3 ай бұрын
App dekh la ja ka tera daka lai ouna na ki tnu kla kla rahh dsa da firn chwla
@Aaj361
@Aaj361 3 ай бұрын
@@user-wr1vc1bv9y ਚਵਲ ਉਸਨੂੰ ਕਹਿੰਦੇ ਹਨ ਜਿਹੜਾ ਬਿਨਾਂ ਮੰਗੇ ਸਲਾਹ ਦੇਵੇ l ਹੁਣ ਆਪਦੇ ਆਪ ਦੇਖਲਾ ਤੂੰ ਕੀ ਹੈ ਬਹੁਤਿਆ ਸਿਆਣਿਆ
@PrinceShaRma-hl7ii
@PrinceShaRma-hl7ii 3 ай бұрын
Rasta vdia aa pichle saal gya c main ct100 bike te manikaran,kullu manali khan peen da jyda khrcha nhi a anandpur saheb ruko khao fir mandi guru ghr ruko khao fr manikaran saheb ruko khao
@gagankaur4534
@gagankaur4534 2 ай бұрын
Pehle pandon dam te photography ta door khade hona tak allows ni c, but hun sab kuj khul chuka
@Lakhwindersingh-zp6pq
@Lakhwindersingh-zp6pq 2 ай бұрын
Vir ji gurdwara ritha sahib de darshan karro
@dashmeshtrailor2720
@dashmeshtrailor2720 2 ай бұрын
@ratravision
@ratravision 3 ай бұрын
Congratulations 🎉
@harjitvlogstanda
@harjitvlogstanda 3 ай бұрын
Gurudwara sahib ji
@RajDalbir
@RajDalbir 3 ай бұрын
Pr Jo aria vich ruko us da name jroor Liya kro aour time ve dacia kro so very nice ❤❤❤❤❤❤❤
@Vlogbhejobaisi-gk6sl
@Vlogbhejobaisi-gk6sl 3 ай бұрын
Nice vlog
@Rupblogars
@Rupblogars 3 ай бұрын
Bot Asha vlog Monetize ho gye ?
@JaspreetSingh-qy3dl
@JaspreetSingh-qy3dl 3 ай бұрын
Nhi hje ni hoea monetize paji
@DIDARSINGH-ln4ef
@DIDARSINGH-ln4ef 3 ай бұрын
Nice
@user-bo7de1ou1n
@user-bo7de1ou1n 3 ай бұрын
ਬਾਈ'ਜੀ'ਜੇ ਕਿਤੇ'ਥਕ'ਗੇ'ਤਾ'ਓਹਟ'ਕਸਬਾ''ਸੂਰਗ'ਟੱ'ਪਕੈ'ਆਗੇ ਨਿਕਲਨ'ਸਾਰ'ਜੈ'ਕਿਤੇ'ਥਕ'ਗੇ'ਤਾ'ਐਥੈ'ਭੂਕੀ'ਮਿਲ'ਜਾਦੀ'ਆ'ਪੜਦੈ'ਨਾਲ
@user-yv5vs4sg4u
@user-yv5vs4sg4u 3 ай бұрын
😂😂
@JaspreetSingh-qy3dl
@JaspreetSingh-qy3dl 3 ай бұрын
Sorry vire nashe to boht door aa aapa 🙏🏻
@harjeetsingh1841
@harjeetsingh1841 3 ай бұрын
ਬਾਈ ਜੀ ਤੁਸੀ ਕਾਹਦਾ ਕੰਮ ਕਰਦੇ ਓ ਤੇ ਕਹੇੜੀ ਜਗਾ ਤੇ
@gurdarshandhaliwal2427
@gurdarshandhaliwal2427 2 ай бұрын
Asi v 1995 wich gae c suad aa gia c
@rajnibhamber8583
@rajnibhamber8583 Ай бұрын
1998 ch asse chetak scyooter te ludhiana to rohtang tkk ge c g 😊
@PunjabExpo
@PunjabExpo 3 ай бұрын
Vedio nice a voice over kar deo noise bhut c
@gauravrana6363
@gauravrana6363 3 ай бұрын
❤✨
@user-bo7de1ou1n
@user-bo7de1ou1n 3 ай бұрын
ਕਿਸ'ਤਰੀਕ'ਨੂੰ'ਚਲੇ'ਸੀ'ਕਿਹੜਾ'ਮੀਨਿ'ਸੰਨ''ਟੇਮ'ਜਰੂਰ'ਦੰਸਿਆ'ਕਰੋ
@JaspreetSingh-qy3dl
@JaspreetSingh-qy3dl 3 ай бұрын
Ok ji
@RajDalbir
@RajDalbir 3 ай бұрын
apne mambran nu puri jankari aour puri sair kraia kro ji
@Mrmrs_jass
@Mrmrs_jass 3 ай бұрын
Ok g next tym jrur 🙏🏻
@gurmukhsingh1925
@gurmukhsingh1925 3 ай бұрын
asi v bacheya nal dharmshala gye c activa te anand aa gya c pura
@lovely-kr6qy
@lovely-kr6qy 3 ай бұрын
Tusi gap kyu eina pande ek vlog to baad, continuously vlog paiya karo koi wait kar riha hunda tuhade vlog di
@user-gn5mi2qc9l
@user-gn5mi2qc9l 3 ай бұрын
Phir ki hai is ti jayda bike te mere husband roj chlande
@JaspreetSingh-qy3dl
@JaspreetSingh-qy3dl 3 ай бұрын
Accha vdia gal aa seht vdia rehndi krna chyda safar
@Asdghedccyredfgtfeefhm
@Asdghedccyredfgtfeefhm 3 ай бұрын
ਵੀਰੇ ਕੋਈ ਦੱਸ ਸਕਦਾ tol tax ਕੀਨੇ ਲੱਗਦੇ ਨੇ kiratpur to manikar sahib tak
@JaspreetSingh-qy3dl
@JaspreetSingh-qy3dl 3 ай бұрын
500 tk de toll lagg jande vire total
@Asdghedccyredfgtfeefhm
@Asdghedccyredfgtfeefhm 3 ай бұрын
Up Down dy
@JaspreetSingh-qy3dl
@JaspreetSingh-qy3dl 3 ай бұрын
Hnji up down de
Harley Quinn's plan for revenge!!!#Harley Quinn #joker
00:49
Harley Quinn with the Joker
Рет қаралды 28 МЛН
Challenge matching picture with Alfredo Larin family! 😁
00:21
BigSchool
Рет қаралды 17 МЛН
WHO CAN RUN FASTER?
00:23
Zhong
Рет қаралды 33 МЛН