26 ਜਨਵਰੀ ਪੰਜਾਬ ਦੀ ਝਾਕੀ ਨੂੰ ਕੀਤਾ ਬਾਹਰ Indi Jaswal

  Рет қаралды 8,554

Indi Jaswal

Indi Jaswal

7 ай бұрын

ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ
🙏🏻🌱✌🏻🌿💞📚
ਆਓ ਕੁਦਰਤ ਨਾਲ ਜੁੜੀਏ
#indijaswal #indiradio #canada #fact #canadavisa #canadapr
ਇੱਥੇ ਕਲਿੱਕ ਕਰੋ ਸਾਈਟ ਤੇ ਐਡ ਤੇ ਕਲਿੱਕ www.indiradio.ca
WhatsApp channel 🔗
whatsapp.com/channel/0029VaCT...
ਆਪਣਾ ਰੇਡੀਓ ਡਾਊਨਲੋਡ ਕਰੋ ਜੀ
Android Phone
play.google.com/store/apps/de...
Apple Phone
apps.apple.com/ca/app/indi-ra...
You Tube Channel Link
/ indijaswal
Instagram id
indi_jaswal_off...
ਨਵਾਂ ਫੇਸਬੁੱਕ ਪੇਜ ਫੌਲੋ ਕਰੋ ਜੀ
profile.php?...
Telegram group link
t.me/indijaswal7
Follow me on Twitter
indijaswaloye?s=09
ਮਸ਼ਹੂਰੀ ਜਾਂ ਐਡ ਲਈ ਸੰਪਰਕ ਕਰੋ।।
Paid promotion contact
Only whatsapp
+1 236-412-0325 Canada
ਸਪੈਸ਼ਲ ਨੋਟ
ਅਸੀਂ ਕਿਸੇ ਵੀ ਸਾਧ ਪਖੰਡੀਆ ਜਾਦੂ ਟੂਣਿਆਂ ਦੀ ਐਡ/ਮਸ਼ਹੂਰੀ ਨਹੀਂ ਕਰਦੇ।।
ਯੂ ਟਿਊਬ ਵੱਲੋਂ ਮਿਲਿਆ ਸਿਲਵਰ ਬਟਨ
ਇਹ ਅਵਾਰਡ ਵੀਡੀਓ ਦੇਖਣ ਸੁਣਨ ਦੇ ਸ਼ੇਅਰ ਕਰਨ ਵਾਲਿਆਂ ਦੇ ਨਾਂ।।
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭੇਡਾਂ ਦਾ ਕਾਲ ਇੰਦੀ ਜਸਵਾਲ
ਵੱਡਾ ਭਰਾ ਨੌਲਜ਼ ਦੀ ਮਸ਼ੀਨ
ਬਹੁਤ ਕਮਾਲ ਦੀਆਂ ਗੱਲਾਂ ਬਾਤਾਂ
ਦੀਨ ਦੁਨੀਆਦਾਰੀ ਦੇ ਰੌਚਕ ਤੱਥ
ਕਨੇਡਾ ਵੀਜ਼ਾ ਸੰਬੰਧੀ ਜਾਣਕਾਰੀ
ਹੋਰ ਵੀਡੀਓ ਲਈ ਭਰਾ ਦੇ ਪੇਜ਼ ਨੂੰ ਫੌਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਲਿਓ
ਬਹੁਤ ਧੰਨਵਾਦ ਜੀ ਸਾਰਿਆਂ ਦਾ ਸਭ ਨੂੰ ਪਿਆਰ ਸਤਿਕਾਰ #mSk...
💞🙏🏻🌱✌🏻

Пікірлер: 212
@user-gs2pi3zl3h
@user-gs2pi3zl3h 7 ай бұрын
ਪੰਜਾਬੀਆਂ ਨੂੰ 26 ਜਨਵਰੀ ਨੂੰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣਾ ਚਾਹੀਦਾ ਹੈ ਗਣਤੰਤਰ ਦਿਵਸ ਤੋ ਕਿ ਲੈਣਾ ਕਦੀ ਪੰਜਾਬ ਨੂੰ ਇਨਸਾਫ ਤਾਂ ਮਿਲਿਆ ਨਹੀਂ
@Panjolapb12
@Panjolapb12 7 ай бұрын
ਜੇਕਰ ਸੈਂਟਰ ਸਰਕਾਰ ਨੂੰ ਪੰਜਾਬ ਚੰਗਾ ਨਹੀਂ ਲੱਗਦਾ ਤਾਂ ਪੰਜਾਬ ਨੂੰ ਅਲੱਗ ਕਰ ਦਿਉ
@Ramneet22
@Ramneet22 7 ай бұрын
Ryt ❤
@babliram3794
@babliram3794 7 ай бұрын
ਇੰਦੀ ਵੀਰ ਗ਼ੁਲਾਮ ਕੌਮਾਂ ਨੂੰ ਬਰਾਬਰ ਦੇ ਹੱਕ ਨੀ ਦਿੱਤੇ ਜਾਂਦੇ ਏਸੇ ਕਰਕੇ ਪੰਜਾਬ ਨੂੰ 26 ਜਨਵਰੀ ਦੀ ਝਾਕੀ ਤੋਂ ਬਾਹਰ ਰੱਖੇਆ ਇੰਡੀਅਨ ਸਟੇਟ ਨੇ
@GurwinderSingh-lz4ev
@GurwinderSingh-lz4ev 7 ай бұрын
ਸਹੀ ਕੀਤਾ ਕਿਉਂ ਕੀ ਅਸੀਂ ਏਨਾ ਤੋਂ ਅਲੱਗ ਹਾ ਖਾਲਿਸਤਾਨ ਜਿੰਦਾਬਾਦ
@manindermadahar24
@manindermadahar24 7 ай бұрын
ਸਰੇ ਆਮ ਧੱਕਾ ਹੋ ਰਿਹਾ ਪੰਜਾਬ ਨਾਲ
@surjeetsighsonu7896
@surjeetsighsonu7896 7 ай бұрын
ਇੰਦਰਜੀਤ ਸਿੰਘ ਜੀ ਬਹੁਤ ਵਧੀਆ ਹੈ ਇਹੋ ਜਿਹੇ ਬੰਦੇ ਹੋਣੇ ਚਾਹੀਦੇ ਹਨ ਜਾਨਕਾਰੀ ਦੈਦੈ ਹੋਨ
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@mrsingh604
@mrsingh604 7 ай бұрын
ਉਹ ਪੰਜਾਬ ਨੂੰ ਭਾਰਤ ਦਾ ਅੰਗ ਨਹੀਂ ਮੰਨਦੇ ਫਿਰ ਕਾਹਤੇ ਸ਼ਾਮਲ ਕਰਨ ??? ਬਹੁਤ ਵਧੀਆ ਕੀਤਾ ਅਕਲ ਇਵੇਂ ਆਉਣੀ ਸਾਨੂੰ
@kulwantkaur2157
@kulwantkaur2157 7 ай бұрын
ਸਹੀ ਗੱਲ ਆ ਪੰਜਾਬੀਆਂ ਨਾਲ ਤਾਂ ਹਮੇਸ਼ਾ ਧੱਕਾ ਹੀ ਹੋਇਆ ਇੱਡਾ ਵੱਡਾ ਪੰਜਾਬ ਵੰਡੀਆਂ ਪਾ ਕੇ ਸੁੰਗੇੜ ਦਿੱਤਾ। ਸੰਤਾਲੀ ਵੇਲੇ ਪੂਰਾ ਦੇਸ਼ ਨਹੀਂ, ਸਿਰਫ ਪੰਜਾਬ ਵੰਡਿਆ ਗਿਆ। ਹੁਣ ਤੱਕ ਸਰਕਾਰਾਂ ਨੇ ਪੰਜਾਬ ਨੂੰ ਦਿੱਤਾ ਹੀ ਕੀ ਹੈ। ਪੰਜਾਬ ਸਰਕਾਰ ਦੀ ਗੱਲ ਸਮਝਣ ਦੀ ਥਾਂ ਆਪਣੀ ਮਰਜ਼ੀ ਥੋਪਦੇ ਨੇ। ਰਹੀ ਗੱਲ ਪੰਜਾਬ ਦੀ ਝਾਕੀ ਦੀ, ਦੇ ਅਸੀਂ ਆਪਣੇ ਸਭਿਆਚਾਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੀ ਗਲ਼ਤ ਹੈ ਸਾਡੇ ਪੰਜਾਬੀ ਸੂਰਮਿਆਂ , ਸਭਿਆਚਾਰ ਹੀ ਤਾਂ ਸੀ
@GurmeetSingh-oc1sn
@GurmeetSingh-oc1sn 7 ай бұрын
ਇੰਦੀ ਬਾਈ ਭਾਰਤ ਦੇਸ਼ ਦੀ ਜਨਤਾਂ ਹੁਣ ਮੋਦੀ ਦੀ ਗੁਲਾਮ ਕਈ ਸਾਲ ਰਹੇਗੀ ਜਿਵੇਂ ਚਾਈਨਾ ਰਸੀਆਂ ਸਾਊਥ ਕੋਰੀਆਂ ਜਨਤਾ ਗੁਲਾਮ ਹੈ
@BaldevSingh-lc6wk
@BaldevSingh-lc6wk 7 ай бұрын
ਅਸੀਂ। ਇਹ। ਕਹਿ। ਸਕਦੇ। ਆ। ਕਿ। ਇਹ। ਪੰਜਾਬ। ਨਾਲੋ। ਵੱਖਰੇ। ਹੋਣਾ। ਚਾਹੁੰਦੇ। ਨੇ।
@bonypalasour761
@bonypalasour761 7 ай бұрын
ਇੰਦੀ ਵੀਰੇ, ਤੁਸੀਂ ਤਾਂ ਬਹੁਤ ਦੇਰ ਪਹਿਲਾਂ ਹੀ ਕਹਿ ਦਿੱਤਾ ਸੀ ਬਰਿਕਸ ਸਮਝੋਤੇ ਬਾਰੇ। ਆਪਾਂ ਕੀ ਲੈਣਾ ਗਣਤੰਤਰ ਦਿਵਸ ਤੋਂ, ਜਿਸ ਸੰਵਿਧਾਨ ਦੇ ਹੁੰਦਿਆਂ ਹੀ ਪੰਜਾਬ ਨੂੰ ਹੱਕ ਨਾਂ ਮਿਲਣ ਤੇ ਧੱਕਾ ਹੀ ਹੁੰਦਾ ਰਹੇ ਪੰਜਾਬ ਨਾਲ ।
@sushilgarggarg1478
@sushilgarggarg1478 7 ай бұрын
Satnam wahaguru ji 🙏 ❤❤❤❤
@faktaemajik
@faktaemajik 7 ай бұрын
ਰੋਬੋਟ ਵਿਚ ਵੀ ਪੈਣ ਆ ਗਈ ਹੋਣੀ ਜੈ ਰੋਬੋਟ ਬਾਬਾ ਜੀ ਦੀ ਕੁਲਵੰਤ ਸਿੰਘ ਛਤਤੀਸਗੜ ਤੋਂ
@Avtarsingh-kd2jp
@Avtarsingh-kd2jp 7 ай бұрын
NRI veer nu ta khalsa aid nu request hai ki tusi Punjab bara kuch socho eh na hova ki tusi hora loka di sewa ch Punjab nu khatam kar do ..
@DharminderSingh-vq4ft
@DharminderSingh-vq4ft 7 ай бұрын
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਬਾਈ ਜੀ
@garrysingh-sq6ps
@garrysingh-sq6ps 7 ай бұрын
ਬਹੁਤ ਵਧੀਆ ਵੀਰ
@RupinderSingh-go4ts
@RupinderSingh-go4ts 7 ай бұрын
ਭੋਲੇ ਆ ਭਾਰਤ ਦੀਆ ਲੱਤਾ ਭਾਰ ਨਹੀਂ ਝੱਲ ਰਹੀਆਂ ਹੁਣ 🎉
@kanleshkaur3829
@kanleshkaur3829 7 ай бұрын
Punjab da dhokha 👏👏😞
@kuldeepsandhu4357
@kuldeepsandhu4357 7 ай бұрын
ਹੇਠਲੀ ਲੈਣ ਵਿੱਚ ਪਹਿਲਾ ੩
@currently-offline
@currently-offline 7 ай бұрын
🙏🏻🙏🏻
@BaazButtar
@BaazButtar 7 ай бұрын
Ryt
@jasansingh3209
@jasansingh3209 7 ай бұрын
Kaint bai ji
@huntergaming-br7hb
@huntergaming-br7hb 7 ай бұрын
Vadia veer❤
@kashmirkaur6800
@kashmirkaur6800 7 ай бұрын
No 3 vala he aa 😅😅baki bht vdiya Kam aa tohda veer ji.bs maaahhhh kra ke rakhho.rabb hor jyada tarakkiya dve tohnu 😊
@sushilgarggarg1478
@sushilgarggarg1478 7 ай бұрын
No-no...❤❤❤
@sukhkaonke925
@sukhkaonke925 7 ай бұрын
ਪਿਛਲੇ ਸਾਲ ਵੀ ਹੈਨੀ ਸੀ ਬਾਈ
@BaazButtar
@BaazButtar 7 ай бұрын
Ryt information 👍
@vivekbadhan3906
@vivekbadhan3906 7 ай бұрын
@gurpreetsinghrayya4814
@gurpreetsinghrayya4814 7 ай бұрын
Good keep it up
@bbby2757
@bbby2757 7 ай бұрын
👍👍
@driverslovers1013
@driverslovers1013 7 ай бұрын
❤❤❤❤
@rashpalsingh3157
@rashpalsingh3157 7 ай бұрын
❤❤❤❤❤❤❤
@manpreetsinghvirdi7665
@manpreetsinghvirdi7665 7 ай бұрын
❤good 👍
@KUJHPALZINDAGIKAYE-xg1us
@KUJHPALZINDAGIKAYE-xg1us 7 ай бұрын
2 no vala
@kuldeepsinghsingh9245
@kuldeepsinghsingh9245 7 ай бұрын
🙏🙏👍
@BaazButtar
@BaazButtar 7 ай бұрын
Good 👍
@DharminderSingh-vq4ft
@DharminderSingh-vq4ft 7 ай бұрын
2 ਨੰਬਰ ਬਾਈ ਜੀ
@avtarambedkar3337
@avtarambedkar3337 7 ай бұрын
😊☕🍪 🙏 Jai Bhim ji 🌹 🙏Namo Buddha ji 🌹
@lallibajwa8693
@lallibajwa8693 7 ай бұрын
2 no
@lovelygalhotra2774
@lovelygalhotra2774 7 ай бұрын
Gud
@ravinderamrali5516
@ravinderamrali5516 7 ай бұрын
Good
@PunerPreet-th1cn
@PunerPreet-th1cn 7 ай бұрын
3no
@yashpalyashpal7268
@yashpalyashpal7268 7 ай бұрын
Aaj di vedio very very nice,, Ajj vedio vich purana indi disiya 👍👌👌🙏
@jasansingh3209
@jasansingh3209 7 ай бұрын
❤❤
@themirrorofworld_1313
@themirrorofworld_1313 7 ай бұрын
3 number ala wa . Amit shah .
@gurupreeth5408
@gurupreeth5408 7 ай бұрын
😮😮
@malkeetsingh5440
@malkeetsingh5440 7 ай бұрын
No.3 aa shah
@GurjitSingh-kt3nv
@GurjitSingh-kt3nv 7 ай бұрын
Nic
@helpinghand192
@helpinghand192 7 ай бұрын
3 Number
@helpinghand192
@helpinghand192 7 ай бұрын
Nice video 📷
@bhupindermehra2719
@bhupindermehra2719 7 ай бұрын
No. 3
@RavinderSingh-hg4bc
@RavinderSingh-hg4bc 7 ай бұрын
Aj de time vich punjabi sirf ਛਿੱਤਰ nu muhrey ne Jdon kuch krn nu koi ਆਗੂ muhrey hunda ohda v saath ni dindey Mint laundey ne pichey htn nu Pr sarkaraan de ਛਿੱਤਰ ਖਾਣ nu hmesha tyaar rehdey ney. Unity ton bina kuch ni hona ⚔️🗡️⚔️ ਬਾਕੀ ਪੰਜਾਬ ਦੀ ਮੌਜੂਦਾ ਸਥਿਤੀ ਸਬ ਕੁਜ ਬਿਆਨ ਕਰਦੀ ਪਈ ਆ 😶
@GurpreetKaur-lx9tp
@GurpreetKaur-lx9tp 7 ай бұрын
🙏🇩🇪
@RanveerSingh-td5yw
@RanveerSingh-td5yw 7 ай бұрын
No 3
@jasleengrewal3731
@jasleengrewal3731 7 ай бұрын
3 no
@Media_person_pammi
@Media_person_pammi 7 ай бұрын
Jai bhim jai bharat gud job bhaji❤
@narindersinghsethi8499
@narindersinghsethi8499 7 ай бұрын
No 4
@BalwinderSingh-mt6br
@BalwinderSingh-mt6br 7 ай бұрын
ਅਸਲੀ ਅਮਿਤ ਸ਼ਾਹ ਦੀ ਫੋਟੋ ਹੈ ਈ ਨਹੀ
@HarpreetSingh-ln5bf
@HarpreetSingh-ln5bf 7 ай бұрын
Sat shree akal ji😂😂❤❤
@Manimander
@Manimander 7 ай бұрын
2 number
@sukhwantsingh7372
@sukhwantsingh7372 7 ай бұрын
3 no a shah😅😅
@JagsirSingh-cv6tn
@JagsirSingh-cv6tn 7 ай бұрын
Number 3
@manpreetsinghpanag660
@manpreetsinghpanag660 7 ай бұрын
3 number
@indipaand7879
@indipaand7879 7 ай бұрын
👉🏿👉🏿Lindi dee Aunty daa Net Bahut fast he😂😂😂😂😂😂
@sushilgarggarg1478
@sushilgarggarg1478 7 ай бұрын
Bhade nu kich ka rakh Bai...❤❤❤❤
@jasmerkaur4528
@jasmerkaur4528 7 ай бұрын
੩ ਨੰਬਰ
@thind-records
@thind-records 7 ай бұрын
Vadiya kita sade wale vi Tapp Tapp k jande ne Bharti hun vadiya ene k bejti chidi c Mera Dada retired major a par mein nai army ch giya sanu ki lorr a ena piche Maran di
@veerobai-ws6wt
@veerobai-ws6wt 7 ай бұрын
Good
@kuldeepsandhu4357
@kuldeepsandhu4357 7 ай бұрын
Hethli line vich pehla 3
@user-kr6hg2km8f
@user-kr6hg2km8f 7 ай бұрын
Bhaji saram dhakka Punjab nall
@mehkammaan7157
@mehkammaan7157 7 ай бұрын
3
@vatandeepsingh9380
@vatandeepsingh9380 7 ай бұрын
Nhi vir g
@narindersinghsethi8499
@narindersinghsethi8499 7 ай бұрын
They did right by not accepting jahki of paunjaab and proved they treat paunjaab and specially sikhs as enemies
@HarpreetToor-gl3hf
@HarpreetToor-gl3hf 7 ай бұрын
3 no, wala amitshah
@gymlovers2017
@gymlovers2017 7 ай бұрын
2 number wala Amitshah hai brother
@tindilaharhlaharhtindi5774
@tindilaharhlaharhtindi5774 7 ай бұрын
ਵੀਰ ਜੀ ਵੇਪ ਸਾਇਡ ਤੇ ਜਾਨੀਆ ਤੇ ਵੱਟਸੈਪ ਡਾਊਨਲਾਉਡ ਕਰੋ ਪਰ ਡਾਊਨਲਉਡ ਹੋ ਜਾਦਾ ਪਰ ਸੋਡਾ ਗਰੁੱਪ ਲੀਕ ਨਹੀ ਆਉਦਾ ਵੱਟਸੈਪ ਤੇ
@user-qg4vn5eo3y
@user-qg4vn5eo3y 7 ай бұрын
Bahout mara kiting punjab nal Dhaka kerdi hai government
@sunnyjordan4726
@sunnyjordan4726 7 ай бұрын
Aje bhi boht sikh akaliya te captain amrinder nal mile paye ne ...ena nu guruya di qurbaniya toh koi mtlb ni
@shamshersingh1944
@shamshersingh1944 7 ай бұрын
3 number Amit sahh😅
@bonypalasour761
@bonypalasour761 7 ай бұрын
3 ਨੰਬਰ ਵਾਲਾ
@gurpreetsaini6494
@gurpreetsaini6494 7 ай бұрын
Left down corner
@deepaktilemarvalgrenaitstonewk
@deepaktilemarvalgrenaitstonewk 7 ай бұрын
Bhai apki bat sahi h lekin kisi Punjabi se pucho to vo yehi Kehta h k m punjab se hu kyu punjab India se Bahar h
@veerobai-ws6wt
@veerobai-ws6wt 7 ай бұрын
Bahar hi c pehla Punjabi Pehla hai assi Indian baad ch
@singhdalwinder1332
@singhdalwinder1332 7 ай бұрын
ਤੀਜੇ ਨੰਬਰ ਆਲਾ ਤੜੀਪਾਰ from:-ਰੰਗਾ ਬਿੱਲਾ ਕੰਪਨੀ 😂😂
@gymaddicted4489
@gymaddicted4489 7 ай бұрын
Asi ehna de lindustan ton ki laina, vdiya hoyea SHER, baandran 🐒di doud ton baahr hi theek ae😂😂😂💪💪
@ManpreetSingh-ce2zh
@ManpreetSingh-ce2zh 7 ай бұрын
ਭਾਰਤ ਪੰਜਾਬ ਨੂੰ ਦੇਸ਼ ਹਿੱਸਾ ਨੀ ਮੰਨਦਾ ਭਾਰਤ ਪਰ ਪੰਜਾਬ ਦੀਆ ਭੇਡਾ ਨੂੰ ਕੌਣ ਸਮਝਾਵੇ ਭਾਰਤ ਮਾਤਾ ਆਪਣੇ ਪਤੀ ਕੋਲ ਗੇਈ ਆ 😂😂😂
@SukhwinderSingh-zr1rh
@SukhwinderSingh-zr1rh 7 ай бұрын
2
@GurdeepSingh-ss6lq
@GurdeepSingh-ss6lq 7 ай бұрын
1 n
@zxcv36
@zxcv36 7 ай бұрын
3 te
@ParveenKumar-rr4ci
@ParveenKumar-rr4ci 7 ай бұрын
ਛੱਤਬੀੜ ਕਿਥੇ ਹੈ।
@huntergaming-br7hb
@huntergaming-br7hb 7 ай бұрын
Adani outee video pou veer ❤
@kumarvirdi717
@kumarvirdi717 7 ай бұрын
U A E ne indian cruncy lain to mna karta bro.. changi tra search kri
@dholaranwale.3614
@dholaranwale.3614 7 ай бұрын
3 no. Wala
@jasrajsinghpanesar
@jasrajsinghpanesar 7 ай бұрын
3 lagda shah
@user-gg8ic8xt8q
@user-gg8ic8xt8q 7 ай бұрын
3 Nagar sha
@sukhwantsingh6001
@sukhwantsingh6001 7 ай бұрын
ਤਿੰਨ ਨੰਬਰ ਤੇ ਅਮਿਤ ਸ਼ਾਹ ਹੈ
@user-wu2yn4oc5u
@user-wu2yn4oc5u 7 ай бұрын
3 smituu
@manjinderram8201
@manjinderram8201 7 ай бұрын
Pichhle saal v shaamal nahi kiti
@punjabgroup
@punjabgroup 7 ай бұрын
ਤਿੰਨ ਨੰਬਰ ਤੇ ਆ 😊😂
@musclehutbodybuilding2583
@musclehutbodybuilding2583 7 ай бұрын
Putin jekar jaishankar nu miliya eh khushi di gal hai, world bhart nu repect de reha, bhart modi nahi hega modi ta ek din chal jana but bhart hamesha rehna
@honeyharry2460
@honeyharry2460 7 ай бұрын
3 wala
路飞太过分了,自己游泳。#海贼王#路飞
00:28
路飞与唐舞桐
Рет қаралды 35 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 382 М.
路飞太过分了,自己游泳。#海贼王#路飞
00:28
路飞与唐舞桐
Рет қаралды 35 МЛН