Рет қаралды 9,099
waheguru
waheguru ਗੁਰਬਾਣੀ ਸਰਵਣ ਕਰਨ ਲਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ | ਅਕਾਲ ਪੁਰਖ ਇਸੇ ਤਰਾਂ ਆਪਣੀ ਪਵਿੱਤਰ ਬਾਣੀ ਨਾਲ ਜੋੜ ਕੇ ਰੱਖਣ | ਨਿਤਨੇਮ ਸਾਹਿਬ ਦਾ ਪਾਠ ਕਰਨ ਲੱਗਿਆ ਬਹੁਤ ਭੁੱਲਾਂ ਹੋ ਜਾਂਦੀਆਂ ਹਨ | ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੀ ਸੰਗਤ ਮੁਆਫ ਕਰਨਾ ਜੀ |
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਰਣਵੀਰ ਸਿੰਘ ਪੰਧੇਰ