4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ , ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ, Hamdard Tv

  Рет қаралды 258,595

Hamdard Media Group Canada

Hamdard Media Group Canada

Жыл бұрын

#FarmerStory #EkamKisan #Hamdardtv #MukeshAmbani #GautamAdani #AmericaCanada
4 ਕਿਸਾਨ ਦੋਸਤਾਂ ਨੇ ਪਾ ਦਿੱਤੀ ਅੰਬਾਨੀ-ਅਡਾਨੀ ਨੂੰ ਮਾਤ
ਘਰ 'ਚ ਹੀ ਕਾਰੋਬਾਰ ਖੋਲ੍ਹ ਕਮਾ ਰਿਹਾ 2 ਕਰੋੜ
ਬੰਬੇ ਤੋਂ ਅਮਰੀਕਾ ਕੈਨੇਡਾ ਤੱਕ ਸਪਲਾਈ ਹੁੰਦਾ, ਕਾਲਾ ਆਟਾ, ਮਸਾਲੇ ਤੇ ਸਰੋਂ ਦਾ ਤੇਲ
Watch and Subscribe to our other Popular Social Media Handles
WEBSITE : www.hamdardtv.com/
FACEBOOK : / hamdardmediagroupcanada
INSTAGRAM : / hamdardmediagroup
TWITTER : / dailyhamdard
E- PAPER : www.hamdardtv.com/daily-hamda...
PLAYSTORE : bit.ly/3ndgVjQ
APPLE APPSTORE : apple.co/3QJUos8

Пікірлер: 244
@realisbest3263
@realisbest3263 Жыл бұрын
ਭਾਜੀ ਮੈਨੂੰ ਕਿਸਾਨਾਂ ਤੋ ਬਹੁਤ ਨਫਰਤ ਸੀ ,,ਸਬ ਕੁਝ ਹੁੰਦੇ ਹੋਏ ਵੀ ਗਰੀਬ ਬਣ ਕੇ ਪਾਖੰਡ ਕਰਦੇ ਸੀ ਵੇਹਲੜ,,, ਪਰ ਅੱਜ ਤੁਸੀ ਮੇਰਾ ਨਜਰੀਆ ਬਦਲ ਦਿੱਤਾ, ਲਵ ਯੂ ਭਾਜੀ🌟✨🌟🌟🌟💕💕🌺🐦👏👏👍👍
@arvindersingh9287
@arvindersingh9287 Жыл бұрын
ਥੈਂਕਯੂ ਸਿੰਘ ਸਾਹਿਬ
@hiteshsharon
@hiteshsharon Жыл бұрын
ਪੰਜਾਬ ਦੀ ਖੁਸ਼ਹਾਲੀ ਦਾ ਰਸਤਾ (ਕਿਸਾਨ ਕਿਸਾਨ ਹੀ ਰਹਿ ਗਿਆ) ਕਿਸਾਨ ਨੂੰ ਵਪਾਰੀ ਬਣਨਾ ਪਵੇਗਾ। ਝੋਨੇ ਕਣਕ ਦੇ ਚੱਕਰ ਵਿਚੋਂ ਨਿਕਲ ਦਾ ਸਮਾਂ ਆ ਗਿਆ ਹੈ।
@jagdishsingh5945
@jagdishsingh5945 Жыл бұрын
ਵਾਹਿਗੁਰੂ ਜੀ ਅਗੇ ਅਰਦਾਸ ਹੈ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਸਫ਼ਲ ਹੋਵੇਗੇ ਅਤੇ ਕਿਸਾਨਾਂ ਨੂੰ ਵੀ ਲਾਭਵਂਦ ਹੋਵੇਗਾ
@diljitkaur7667
@diljitkaur7667 Жыл бұрын
ਕੀ ਭਰਾ ਜੀ ਬਾਹਰ ਵੀ ਸਪਲਾਈ ਭੇਜ ਸਕਦੇ ਹੋ ਪੰਜਾਬ ਦੇ ਵਿੱਚ ਬਰਨਾਲਾ ਜ਼ਿਲ੍ਹਾ ਦਾ ਰਹਿਣ ਵਾਲਾ ਹਾਂ ਯਾਦਵਿੰਦਰ ਸਿੰਘ ਸੰਘੇੜਾ✌
@randhirsingh2337
@randhirsingh2337 Жыл бұрын
ਬਹੁਤ ਵਧੀਆ ਜੀ ।
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ । ਬਹੁਤ ਵਧੀਆ ਕੰਮ ਕਰ ਰਹੇ ਹੋ । ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।👌👌👌
@avtarsingh6340
@avtarsingh6340 Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ।
@antieuntie8724
@antieuntie8724 Жыл бұрын
ਬਹੁਤ ਹੀ ਵਧੀਆ ਕੰਮ ਕਰ ਰਹੇ ਹੌ ਕਿਸਾਨ ਵੀਰੌ ਬਹੁਤ ਹੀ ਵਧੀਆ ਸੌਚ ਹੈ ਵਾਹਿਗੁਰੂ ਜੀ ਮਿਹਰ ਕਰੇ ਤੁਸੀ ਬਹੁਤ ਤਰੱਕੀ ਕਰੌ ਬਹੁਤ ਹੀ ਖੁਸ਼ੀ ਹੌੲੀ ਤੁਹਾਡਾ ਕੰਮ ਦੇਖ ਕੇ 👍👍👍👍🙏🙏🙏🙏🙏
@SurinderKaur-hv4py
@SurinderKaur-hv4py Жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
@SahibSingh-wf2po
@SahibSingh-wf2po Жыл бұрын
Very very good efforts . Nice ji. Your views are very very clear.
@surinderchauhan2013
@surinderchauhan2013 Жыл бұрын
ਜੇ ਕਿਸਾਨ ਕਿਸਾਨ ਨਾਲ ਖੜੇ
@baljit5923
@baljit5923 Жыл бұрын
Very good veer ji waheguru tuhanu ambania adania ton vi upper kruga God bless all Kissans
@ramansandhu827
@ramansandhu827 Жыл бұрын
ਬਹੁਤ ਹੀ ਵਧੀਆ ਉਪਰਾਲਾ।
@deepaksaroay6747
@deepaksaroay6747 Жыл бұрын
ਪ੍ਰਮਾਤਮਾ ਕਰੇ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋਂ 🙏🙏👌👌
@BalwantSingh-fq4qf
@BalwantSingh-fq4qf Жыл бұрын
ਕੁਲਦੀਪ ਸਿੰਘ ਜੀ ਅਪਣਾ ਫੋਨ ਨੰਬਰ ਦਿਉ ਤਾਂ ਜੋ ਤੇਲ, ਮਸਾਲੇ ਮੰਗਵਾ ਸਕਦੇ ਹਾਂ
@hardeepkaur7407
@hardeepkaur7407 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਵਾਹਿਗੁਰੂ ਜੀ ਕਿਰਪਾ ਕਰਨ
@kulbhushankulbhushan5925
@kulbhushankulbhushan5925 Жыл бұрын
Bahut vadiya uprala h ji. Center te Adani di kisaan virodhi nitiya nu bade vadiya tarike naal counter kar sakde ho..loka da trust h tuhade naal..!!
@dhaliwalhouse913
@dhaliwalhouse913 Жыл бұрын
ਵਾਹਿਗੁਰੂ ਤੁਹਾਨੂੰ ਬਹੁਤ ਤਰੱਕੀਆਂ ਵਖਸੇ਼
@sardarmandeepsingh1101
@sardarmandeepsingh1101 Жыл бұрын
Bht vdia sukhwinder veer ji tusi v bht mehnat kr rhe o wmk 👏🏼👏🏼👏🏼❤
Smart Sigma Kid #funny #sigma #comedy
00:40
CRAZY GREAPA
Рет қаралды 10 МЛН
Looks realistic #tiktok
00:22
Анастасия Тарасова
Рет қаралды 106 МЛН
Slow motion boy #shorts by Tsuriki Show
00:14
Tsuriki Show
Рет қаралды 9 МЛН
A clash of kindness and indifference #shorts
00:17
Fabiosa Best Lifehacks
Рет қаралды 135 МЛН
Smart Sigma Kid #funny #sigma #comedy
00:40
CRAZY GREAPA
Рет қаралды 10 МЛН