Рет қаралды 21,833
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ||
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ || ੫||
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਹਰ ਸਦਕਾ ਸਾਡੇ ਚੈਨਲ ਦਾ ਨਿਮਾਣਾ ਜਿਹਾ ਯਤਨ ਹੈ ਕਿ ਅੰਮ੍ਰਿਤ ਰੂਪੀ ਪੰਜ ਬਾਣੀਆ ਦੇ ਨਿਤਨੇਮ ਨੂੰ ਸੰਗਤਾਂ ਦੇ ਘਰ ਘਰ ਪਹੁੰਚਾਇਆ ਜਾਵੇ
ਜਿਸ ਨਾਲ ਮਾਨਸਿਕ, ਆਤਮਿਕ ਅਤੇ ਸਰੀਰਕ ਸੁੱਖ ਦੀ ਪ੍ਰਾਪਤੀ ਹੋਵੇ .
ਸਾਡੇ ਚੈਨਲ ਉੱਪਰ ਰੋਜਾਨਾ ਨਿਤਨੇਮ ਬਾਣੀਆ ਦਾ ਜਾਪ upload ਕੀਤਾ ਜਾਂਦਾ ਹੈ ਸਾਰੀ ਸੰਗਤ ਮਨੋ ਬਿਰਤੀਆ ਨੂੰ ਇਕਾਗਰ ਕਰਕੇ ਬਾਣੀਆ ਸਰਵਣ ਕਰਿਆ ਕਰੋ ਜੀ
ਬਾਣੀ ਪੜਦਿਆ ਤੋਂ ਬਹੁਤ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆ ਹਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੀ ਸੰਗਤ ਨੇ ਮੁਆਫ ਕਰਨਾ ਜੀ
Channel- @satgurpyare
by Ranveer Singh pandher
Date 05-06-2024 Wednesday
ਮਿਤੀ 05 ਜੂਨ 2024 ਬੁੱਧਵਾਰ