6 June 1984 | What Happened That Day | True Story | Sant Jarnail Singh BhindranWale | Bhai Pinderpal

  Рет қаралды 141,972

RAJ KAREGA KHALSA

RAJ KAREGA KHALSA

5 жыл бұрын

Track Title: Sant Jarnail Singh - June 1984
Track Artist(s): Bhai Pinderpal Singh
Video Recorded and Produced By: Raj Karega Khalsa
© 2019 Raj Karega Khalsa Released on: 2019-06-07
What exactly happened in between the days of Jun 1 and June 6. A brief description of the events, just moments before Sant Jarnail Singh Ji BhindranWale attained martyrdom at Shri Akal Takht Sahib. A must listen for all Sikhs. Please do listen, share and subscribe. WaheGuru Ji !!
- Raj Karega Khalsa Team
#RajKaregaKhalsa #Gurbani #BhaiPinderpalSingh #Katha #Bhindranwale

Пікірлер: 348
@manpreet1183
@manpreet1183 5 жыл бұрын
ਵੀਹਵੀ ਸਦੀ ਦਾ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਵਾਹਿਗੁਰੂ ਜੀ 🙏🙏🙏🙏🙏
@davindersingh6437
@davindersingh6437 5 жыл бұрын
June 1984 da Shaheeda nu Kotan Kot Parnam
@savindersingh2915
@savindersingh2915 5 жыл бұрын
ਸਵਾ ਲਾਖ ਸੇ ਏਕ ਲੜਾਉਂ ਤਬੈ ਗੋਬਿੰਦ ਸਿੰਘ ਨਾਮੁ ਕਹਾਉਂ।। ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾਹਿ ਜਾਵਾਂ ਏਕਾ ਬਾਰ ।। ਵਾਹੁ ਵਾਹੁ ਗੋਬਿੰਦ ਸਿੰਘ ਆਪਿ ਗੁਰ ਚੇਲਾ ...
@Manindersingh-yc2xw
@Manindersingh-yc2xw 5 жыл бұрын
Savinder Singh .... ਵੀਰ ਜੀ ਗੁਰਬਾਣੀ ਨੂੰ ਗਲਤ ਨਾ ਲਿਖੋ !!!!! ਕੁਦਰਤਿ ਕਵਣ ਕਹਾ ਵੀਚਾਰੁ ।। ਵਾਰਿਆ ਨ ਜਾਵਾ ਏਕ ਵਾਰ ।। ਜੋ ਤੁਧੁ ਭਾਵੈ ਸਾਈ ਭਲੀ ਕਾਰ ।। ਤੂ ਸਦਾ ਸਲਾਮਤਿ ਨਿਰੰਕਾਰ !!!!! ਹੈ
@mahendersingh413
@mahendersingh413 5 жыл бұрын
8
@ekamjotsingh1418
@ekamjotsingh1418 4 жыл бұрын
Waheguru ji
@balbirbasra3913
@balbirbasra3913 8 ай бұрын
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@surindersingh-lt9qx
@surindersingh-lt9qx 5 жыл бұрын
Dhan dhan lion gallant defender mahan gursikh of 20th century sant Jarnail Singh khalsa bhindrawale.
@narpindersingh1538
@narpindersingh1538 4 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਮਰ ਸ਼ਹੀਦ
@PBX29.93
@PBX29.93 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਸਮੂਹ 84 ਦੇ ਸ਼ਹਿਦਾਂ ਨੂੰ ਪ੍ਰਣਾਮ
@davindersinghkhalsa8862
@davindersinghkhalsa8862 5 жыл бұрын
Wah ji Wah. KHALISTAN ZINDABAD
@raghubirsingh3978
@raghubirsingh3978 4 жыл бұрын
Jarnail singh nae khalistaan bare kuch ni kahayaa.tu patkyaa hoya hai.
@myselfsikh1790
@myselfsikh1790 2 жыл бұрын
Zindabaad
@myselfsikh1790
@myselfsikh1790 2 жыл бұрын
@@raghubirsingh3978 sant jarnail singh ji ne kiha si jiss din sri darbar sahib te attack hoya uss din duniya vich misaaal banegi ki khalistan bannya ⚔️🛡
@gurtajgamerz7426
@gurtajgamerz7426 3 жыл бұрын
Salute to Sant Jarnail singh ji khalsa bhindrawale...
@saurabhinnovative4025
@saurabhinnovative4025 5 жыл бұрын
Sant jarnail singh ji mahapurakh jindabaad, I am hindu but truth is really ashamed of what has happened. Shaheed jarnail singh ji was a true sant he fought for gareeb and truth and was a true son of shri guru gobind singh ji
@Sardar_Simran_Singh.96K
@Sardar_Simran_Singh.96K Жыл бұрын
God bless u 🙏🏻🙏🏻
@balbirbasra3913
@balbirbasra3913 8 ай бұрын
☬ਜੂਨ ੧੯੮੪ ਘੱਲੂਘਾਰੇ ਵਿੱਚ ਇਹ ਹੋਏ ਸਭ ਸਿੰਘਾਂ ਸਿੰਘਣੀਆਂ ਅਤੇ ਭੁਝੰਗੀਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@balbirbasra3913
@balbirbasra3913 8 ай бұрын
☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬
@gurjantsinghkhalsa4639
@gurjantsinghkhalsa4639 5 жыл бұрын
ਧੰਨ ਵਾਹਿਗੁਰੂ ਜੀ 🗡️🏹 ⚔️ ਧੰਨ ਮਾਲਕ ਜੀ ਦੀ ਸਿੱਖੀ। 🦅🚩 📿 🖋️
@akaallakaall2485
@akaallakaall2485 5 жыл бұрын
Dhan baba sant jarnail singh bhindranwale khalsa ji
@GurwinderSingh-kx8ft
@GurwinderSingh-kx8ft 5 жыл бұрын
ਵੀਹਵੀਂ ਸਦੀ ਦੇ ਮਹਾਨ ਜਰਨੈਲ ਅਤੇ ਬੱਬਰ ਸ਼ੇਰਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@kuldipkaur1464
@kuldipkaur1464 4 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏 🙏 🙏
@balbirbasra3913
@balbirbasra3913 8 ай бұрын
☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬
@sarwanbajwa8074
@sarwanbajwa8074 5 жыл бұрын
ਧੰਨ ਧੰਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ।
@taljindersingh3430
@taljindersingh3430 5 жыл бұрын
waheguru aaja baba teer walya koum udike tuhanu
@sukhwindersinghrandhawa3670
@sukhwindersinghrandhawa3670 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@sonisingh7509
@sonisingh7509 5 жыл бұрын
Iko hi aa bhai gg jo gurumat toan baher kadey ni gey dekhey buhut nimarta nall bani di viakhea kerdey ne bhai gg anand milda jdo atma te permatma de mail di gull sachii ruhh sanudi hove waheguru gg ka khalsa waheguru gg ki fathey
@gurvinbersinghgurvinbersin2086
@gurvinbersinghgurvinbersin2086 5 жыл бұрын
Sant Jarnail Singh Khalsa Bhindranwale Kani karni depura Surme
@manjitsinghsaini1426
@manjitsinghsaini1426 5 жыл бұрын
Dhan Dhan Sant Baba Jarnail Singh ji Khalsa Bhindranwale jindabad jindabad jindabad
@JM-pr3my
@JM-pr3my 3 жыл бұрын
Raj Karega Khalsa 🔥 once again we will b King
@gagangaggu4628
@gagangaggu4628 5 жыл бұрын
Dhan baba jarnail singh ji khalsa bhindrawale
@balbirbasra3913
@balbirbasra3913 8 ай бұрын
☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬
@lovedhillon5
@lovedhillon5 5 жыл бұрын
ਵਾਹਿਗੁਰੂ ਜੀ
@GurdeepSingh-qh8rx
@GurdeepSingh-qh8rx 5 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sukhwindersingh-ch3vp
@sukhwindersingh-ch3vp 5 жыл бұрын
Sant jarnail Singh ji khalsa bhindrawale jindawaad
@pintugill4330
@pintugill4330 5 жыл бұрын
Dhan Dhan Sant Jarnail Singh ji khalsa bhindranwaley ji
@paramsewak6987
@paramsewak6987 5 жыл бұрын
Bole SO-NE-HAL Satsriaakal
@user-dq6ky8dq4c
@user-dq6ky8dq4c 5 жыл бұрын
sant jarnail singh ji jindabad
@lovedhillon5
@lovedhillon5 5 жыл бұрын
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@happybains8495
@happybains8495 2 жыл бұрын
Raj karega Khalsa Bindrawale Ji
@charanjitdhillon7617
@charanjitdhillon7617 5 жыл бұрын
Dhan dhan baba deep Singh ji saheed jinda sahed sir lath joda Jo baar baar harmander.sahib seesh bhaita kar reha hai karda rahega eh bachan dhan dhan guru gobind Singh ji ne saboki talwandi.damdama sahib keeta c
@balbirbasra3913
@balbirbasra3913 8 ай бұрын
☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬
@robinsingh2571
@robinsingh2571 5 жыл бұрын
Waheguru Waheguru bol bandeya Waheguru Waheguru.Is pavitar shabd da simran krke asa nu agah wadhna chahida pyar naal rehna chahida.nafrat wale hirdey ch Parampita parmeshwar da vaasa nai hunda.bolo Satnaam shri Waheguru
@Osingh325
@Osingh325 3 жыл бұрын
Waheguru Waheguru Waheguru Waheguru Waheguru Waheguru Waheguru Waheguru ❤️❤️❤️❤️😭😭😭😭
@lovepreetSingh-rw5so
@lovepreetSingh-rw5so 5 жыл бұрын
ਮਰਦ ਏ ਮੁਜਾਹਿਦ ਬਾਬਾ ਏ ਕੋਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@Sigmasuii899
@Sigmasuii899 5 жыл бұрын
Three crore Bengali Muslim lynched by Pakistan Muslim
@gurparbantsinghpunu7369
@gurparbantsinghpunu7369 5 жыл бұрын
ਖੁੱਸਰਾ ਸੀ ਭਿੰਡਰਾਂਵਾਲਾ
@GyanSingh-pj3hg
@GyanSingh-pj3hg 5 жыл бұрын
@@gurparbantsinghpunu7369 pyo nu phn kar dasda fer tera pyo kon si 8527603518
@lovepreetSingh-rw5so
@lovepreetSingh-rw5so 5 жыл бұрын
@@gurparbantsinghpunu7369 apni bahan bhaj k vakhi c
@nasibsurrey4879
@nasibsurrey4879 3 жыл бұрын
@@gurparbantsinghpunu7369 Ku tu thale peya si ohde jehra tainu Jada pata kusra si 😂😂😂
@ParamjeetKaur-lj3fp
@ParamjeetKaur-lj3fp 5 жыл бұрын
dhan sant jarnail singh khalsa bhindrawale jii....bhai ,,pinderpal singh jii ,,,,sadi kaum de sacha prchark ..waheguru ji chardikla rakhn jii waheguru waheguru ji🙏🙏🙏🙏🙏
@kkhushisingh7190
@kkhushisingh7190 5 жыл бұрын
Paramjeet Kaur.
@gurparbantsinghpunu7369
@gurparbantsinghpunu7369 3 жыл бұрын
ਤੂੰ ਕਿੱਸੇ ਨੇ ਗਿਡਨੇਪ ਕਰ ਲਿਆ ਕਿੱਥੇ ਚਲੀ ਗਈ ਦਲੇਰ ਕੋਰੇ
@BalwinderSingh-vh6oz
@BalwinderSingh-vh6oz 5 жыл бұрын
Dhan Dhan Sahib Shri Guru Granth Sahib ji
@virkjatt2036
@virkjatt2036 5 жыл бұрын
Raj Karega Khalsa 🌹🙏✌️
@lovehurtssomuchluckepb32wala
@lovehurtssomuchluckepb32wala 5 жыл бұрын
🙏Satnaam Shri Waheguru Ji🙏
@paramjotkaur3486
@paramjotkaur3486 5 жыл бұрын
ਕਿੰਨੀ ਹੈਰਾਨੀ ਦੀ ਗੱਲ ਹੈ ਅੱਜ ਸੰਤ ਜਰਨੈਲ ਸਿੰਘ ਜੀ ਨੂੰ ੩੫ ਸਾਲ ਹੋ ਗਏ ਸ਼ਹੀਦ ਹੋੲੇ ਨੂੰ ਪਰ ੲਿਹਨਾਂ ੩੫ ਸਾਲਾਂ ਵਿੱਚ ਕੋਈ ਦੂਸਰਾ ਜਰਨੈਲ ਸਿੰਘ ਪੈਦਾ ਨਹੀਂ ਹੋੲਿਆ। ਵੈਸੇ ਜੋ ੲਿਕ ਵਰੀ ਪੈਦਾ ਹੋ ਕੇ ੲਿਸ ਧਰਤੀ ਤੋਂ ਚਲਿਆ ਗਿਆ ੳੁਹ ਸੂਰਮਾ ਸ਼ਾੲਿਦ ਦੁਬਾਰਾ ਨਹੀ ਆੳੁਦਾ ਪਰ ਹੇ ਵਾਹਿਗੁਰੂ ੲਿਸ ਪੰਜਾਬ ਨੂੰ ਲੋੜ ਹੈ 🙏🙏 ਸੰਤ ਜਰਨੈਲ ਸਿੰਘ ਜਿਹੇ ਸੂਰਮੇ ਦੀ 🙏
@gurparbantsinghpunu7369
@gurparbantsinghpunu7369 5 жыл бұрын
ਕੇਮ ਨੂੰ ਮਰਵਾਉਣ ਵਾਲਾ ਹੋਰ ਨਾ ਭੇਜੀ ਰੱਬਾ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ
@user-wg1ws9ei4v
@user-wg1ws9ei4v 5 жыл бұрын
@@gurparbantsinghpunu7369 tere baap da hoyea hona nuksaan koi sikh kom da te Punjab da ta koi ni hoyea
@sunny-qu3mf
@sunny-qu3mf 5 жыл бұрын
ਜਦੋਂ ਸਰਕਾਰ ਨੂੰ ਜ਼ਰੂਰਤ ਹੋਈ ਉਹਨੀ ਫਿਰ ਪੈਦਾ ਕਰ ਲੈਣਾ ਵੀਰੇ , ਆਪਣੇ ਆਪ ਨੀ ਪੈਦਾ ਹੁੰਦੇ
@user-wg1ws9ei4v
@user-wg1ws9ei4v 5 жыл бұрын
@@sunny-qu3mf jive tu jamm ta badal ne hnaa ...okaat ch rehh k gal kri di a ..jina baare bol reha history check kr pehla ohna di .tere vargi chawal Rees ni kr skdi 7janam lai k vi ...saali khachh kise thaa di ...bharat mata de tattu saale..
@sunny-qu3mf
@sunny-qu3mf 5 жыл бұрын
@@user-wg1ws9ei4v ਤੇਰੇ ਨਾਮ ਨੇ ਤੇ ਤੇਰੀਆਂ ਗੱਲਾਂ ਨੇ ਤੇਰੀ ਅਣਪਸ਼ਾਤੀ ਨਸਲ ਨੂੰ ਸਾਫ ਦਿਖਾ ਦਿੱਤਾ , ਸਿੱਖ ਦਾ ਲਾਸਟ ਨਾਮ ਸਿੰਘ ਹੁੰਦਾ ਔਜਲਾ ਨਹੀਂ, ਇਹ ਬ੍ਰਾਹਮਣ ਦੀ ਦਿੱਤੀ ਹੋਈ ਪੂਛ ਆ ਜਿਹੜੀ ਤੇਰੇ ਪਿੱਛੇ ਵੀ ਲੱਗੀ ਆ ਪਰ ਤੈਨੂੰ ਇਹ ਭੁਲੇਖਾ ਕਿ ਤੂੰ ਸਿੱਖ ਆ ਪਤਾ ਨਹੀਂ ਤੇਰਾ ਟੱਬਰ 50 ਸਾਲ ਪਹਿਲਾਂ ਸਿੱਖ ਬਣਿਆ ਜਾਂ 100 ਪਹਿਲਾਂ ਬਣਿਆ ਜਾਂ ਤੂੰ ਅੰਗਰੇਜ਼ਾਂ ਦੇ ਪਿੱਠੂਆਂ ਦੀ ਔਲਾਦ ਜਾਂ ਤੇਰੀ ਨਸਲ ਅਫਗਾਨਿਸਤਾਨੀਆ ਦੇ ਹਮਲੇ ਵਿਚੋਂ ਪੈਦਾ ਹੋਈ ਜਾਂ ਯੁਰੇਸ਼ੀਆ ਦੇ ਫੌਜੀਆਂ ਦੇ ਰੇਪ ਵਿੱਚੋਂ ਤੇਰੀ ਨਸਲ ਨਿਕਲੀ ਆ ਇਸ ਲਈ ਇਤਿਹਾਸ ਦਾ ਮੁਕਟ ਆਪਣੇ ਸਿਰ ਤੋਂ ਲ੍ਹਾਦੇ ਉਹ ਤੇਰਾ ਨਹੀਂ ਇਹੋ ਜਿਹਾ ਜੀ ਤੇਰਾ ਭਿੰਡਰਾਂ ਵਾਲਾ ਸੀ ਗਿਆਨੀ ਜੈਲ ਸਿੰਘ ਦਾ ਪਾਲਿਆ ਹੋਇਆ ਟੋਮੀ , ਜਿਹੜਾ ਆਪਣੇ ਬਾਪੂ ਦੀ ਦੂਸਰੀ ਘਰਵਾਲੀ ਦੀ ਕੁੱਖੋਂ ਪੈਦਾ ਹੋਇਆ ਹੋਣ ਕਰਕੇ ਆਪਣੇ ਸੋਤੇਲੇ ਭਰਾਵਾਂ ਦੀ ਧੱਕੇਸ਼ਾਹੀ ਕਰਕੇ ਪਾਠੀ ਬਣ ਗਿਆ, ਜਿਹਦੇ ਕਰੋੜਾਂ ਪਤੀ ਮੁੰਡੇ ਅੱਜ ਐਸ਼ ਦੀ ਜਿੰਦਗੀ ਜੀ ਰਿਹੇ ਆ
@bikramsingh6264
@bikramsingh6264 5 жыл бұрын
ਬਹੁਤ ਵਧੀਅਾ
@balbirbasra3913
@balbirbasra3913 8 ай бұрын
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਜੁਝਾਰੂ ਸੂਰਬੀਰ ਯੋਧੇ ਅਮਰ ਸ਼ਹੀਦ ਜਨਰਲ ਭਾਈ ਸ਼ੁਬੇਗ ਸਿੰਘ ਜੀ ਖਾਲਸਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ☬
@sukhpreetkaur8219
@sukhpreetkaur8219 5 жыл бұрын
ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।। 🙏🙏🙏
@SatnamSingh-df7do
@SatnamSingh-df7do 3 жыл бұрын
💐💐💐💐💐💐💐sant ji bhindrawale🙏🙏🙏🙏
@GurjantSingh-oh8fm
@GurjantSingh-oh8fm 4 жыл бұрын
Sant jarnail singh ji bhindrawale zindabad
@ManveerSingh-ii3uh
@ManveerSingh-ii3uh 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🌷
@harbhajansingh363
@harbhajansingh363 5 жыл бұрын
Bhai pinder pal singh ji menu ek gal sajhao ki sant bindran wale mehta chownk shad ke Darbaar sahib kion chale gaye jad ki oh sant sn oh mehta chownk v reh ke mukabla kar sakde sn mera mobile wts app no 9814486639 hai
@GurcharanDhillon
@GurcharanDhillon 5 жыл бұрын
@@harbhajansingh363 : ਜਦੋਂ ਗੁਰੂ ਹਰ ਗੋਬਿੰਦ ਜੀ ਨੇ ਜਹਾਂਗੀਰ ਦੀਅਾਂ ਫੌਜਾਂ ਨਾਲ ਬਾਜ ਲੲੀ ਲੜਾੲੀ ਲੜਨੀ ਸੀ ਤਾਂ ੲੇਸੇ ਤਰਾਂ ਕੁੱਝ ਸਿੱਖਾਂ ਨੇ ਸਵਾਲ ਕੀਤਾ ਸੀ ਕਿ ੲਿਕ ਬਾਜ ਪਿੱਛੇ ਹਕੂਮਤ ਨਾਲ ਲੋਹਾ ਕਿੳੁਂ ਲੈਣੈਂ? ੳੁਹੋ ਜਿਹੀਅਾਂ ਸਖਸ਼ੀਅਤਾਂ ਹਾਲੇ ਵੀ ਸਾਡੇ ਸਿੱਖਾਂ ਵਿੱਚ ਹੈਣ I ਜਿਹਨਾਂ ਨੇ ਕੌਮ ਲੲੀ ਕਰਨਾ ਕੱਖ ਨਹੀਂ ਪਰ ਸਵਾਲ ਤੇ ਸਵਾਲ ਜਰੂਰ ਕਰਨੇ ਨੇ? ਜੇ ਸਵਾਲ ਦੇ ਜਵਾਬ ਲੈਣੇ ਹਨ ਤਾਂ ਜਗਿਅਾਸੂ ਬਣੋ, ਸਿੱਖ ੲਿਤਿਹਾਸ ਨੂੰ ਨੇੜਿਓਂ ਦੀ ਵਾਚੋ I ਸੰਨ ੧੮੪੯ ਤੋਂ ਪਹਿਲਾਂ ਸਿੱਖ ਰਾਜ ਵੇਲੇ ਅਕਾਲ ਤਖਤ ਸਾਹਿਬ ਤੇ ਹਮੇਸ਼ਾਂ ਜਥੇਦਾਰ ਸਿੱਖ ਫੌਜਾਂ ਸਮੇਤ ਰਿਹਾ ਹੈ I ਤੁਸੀਂ ਬਾਬਾ ਅਕਾਲੀ ਫੂਲਾ ਸਿੰਘ ਦਾ ੲਿਤਿਹਾਸ ਪੜੵ ਲਵੋ I ਸ਼ੀ੍ ਅਕਾਲ ਤਖਤ ਸਾਹਿਬ ਕਦੀ ਵੀ ਸਿਰਫ ੲਿਕ ਗੁਰਦੁਅਾਰਾ ਸਾਹਿਬ ਨਹੀਂ ਸੀ ਸਗੋਂ ਖਾਲਸਾ ਜੀ ਦਾ ਧਾਰਮਿਕ ਅਤੇ ਰਾਜਸੀ ਕੇਂਦਰ ਰਿਹਾ I ਪੁਰਾਣੀਅਾਂ ਫੋਟੋ ਵੇਖ ਲਵੋ ੲਿਹ ਕਦੀ ਵੀ ਸ਼ੀ੍ ਦਰਬਾਰ ਸਾਹਿਬ ਦਾ ਹਿਸਾ ਨਹੀਂ ਸੀ I ਚਲੋ ੲਿਹ ਦਸੋ ੧੯੫੫(1955) ਵੇਲੇ ਪੁਲਸ ਅਤੇ ਪੈਰਾਮਿਲਟਰੀ ਫੌਰਸਿਸ ਨੇਂ ਕਿੳੁਂ ਹਮਲਾ ਕੀਤਾ? ਗੈਰ ਸਰਕਾਰੀ ਸੂਤਰਾਂ ਅਨੁਸਾਰ ਓਸ ਵੇਲੇ ਮੋਰਚੇ ਵਿੱਚ ਸ਼ੀ੍ ਮੰਜੀ ਸਾਹਿਬ ਦੇ ਸਾਹਮਣੇ ਲਗਭਗ ੨੫੦ ਦੇ ਕਰੀਬ ਸਿੱਖ ਸ਼ਹੀਦ ਕੀਤੇ ਗੲੇ ਸਨ I
@HardeepSingh-jn8jf
@HardeepSingh-jn8jf 2 жыл бұрын
Ki
@SandeepSingh-bq5wc
@SandeepSingh-bq5wc 3 жыл бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏🙏🙏🙏🙏ਵਾਹਿਗੁਰੂ
@avtarsingh-th5em
@avtarsingh-th5em 5 жыл бұрын
Wahiguru ji
@sukhwindersinghsekhasekha4038
@sukhwindersinghsekhasekha4038 5 жыл бұрын
Satnam waheguru
@illegalpawan6847
@illegalpawan6847 5 жыл бұрын
ਵਾਹਿਗੁਰੂ ਜੀ।
@gurpreetsingh4144
@gurpreetsingh4144 5 жыл бұрын
waheguru g
@gurtajgamerz7426
@gurtajgamerz7426 3 жыл бұрын
15307 Indian Army soldiers killed in operation Bluestar by only 150-250 singhs... Written by general kuldeep Brar who led army in operation Bluestar In his second book.....
@randhirsingh4569
@randhirsingh4569 5 жыл бұрын
Parnam shaheeda nu...
@virkjatt2036
@virkjatt2036 5 жыл бұрын
WaheGuru ji
@balbirbasra3913
@balbirbasra3913 8 ай бұрын
☬ਕਾਗੜਦੰ ਕਾਤੀ ਕਟਾਰੀ ਕੜਾਕੰ☬ਤਾਗੜਦੰ ਤੀਰ ਤੁਪਕੰ ਤੜਾਕੰ☬ਝਾਗੜਦੰ ਨਾਗੜਦੰ ਬਾਗੜਦੰ ਬਾਜੇ☬ਗਾਗੜਦੰ ਗਾਜੀ ਮਹਾ ਗਜ ਗਾਜੇ☬
@BalwinderSingh-vh6oz
@BalwinderSingh-vh6oz 5 жыл бұрын
Dhan Dhan Baba Jarnail Singh ji Bhindrawale
@Furniture_Stop_MK
@Furniture_Stop_MK 5 жыл бұрын
Full katha mil sakdi hai ji ??🙏🙏
@simranjeetsingh1580
@simranjeetsingh1580 5 жыл бұрын
Waheguru ji
@user-kk4rj3ic1r
@user-kk4rj3ic1r 5 жыл бұрын
Waheguru ji 🙏
@virkjatt2036
@virkjatt2036 5 жыл бұрын
WaheGuru ji ka Khalsa waheguru ji ki Fateh g 🙏🙏🙏🌹🌹🌹✌️
@ganeshdhage1985
@ganeshdhage1985 5 жыл бұрын
Waheguru ji ka Khalsa Waheguru ji ki Fateh ji
@balbirbasra3913
@balbirbasra3913 8 ай бұрын
☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬
@jugrajsinghramghariajugraj5177
@jugrajsinghramghariajugraj5177 3 жыл бұрын
Wahe Guru ji 🙏
@balbirbasra3913
@balbirbasra3913 8 ай бұрын
☬ਖਾਲਸਾ ਮੇਰੋ ਰੂਪ ਹੈ ਖਾਸ☬ਖਾਲਸਾ ਮਹਿਂ ਹੳ ਕਰੳ ਨਿਵਾਸ☬
@ManveerSingh-ii3uh
@ManveerSingh-ii3uh 5 жыл бұрын
ਬੱਬਰ ਖਾਲਸਾ ਜ਼ਿੰਦਾਬਾਦ ਅਕਾਲ ਪੁਰਖ ਕਿ ਫੌਜ 🚩🐆
@karandeepnofarmernofood7302
@karandeepnofarmernofood7302 5 жыл бұрын
Waheguru
@harwantsingh1855
@harwantsingh1855 4 жыл бұрын
Waheguru ji ka khalsa waheguru ji ki fateh 🙏
@balbirbasra3913
@balbirbasra3913 8 ай бұрын
☬ਹਮ ਰਾਖਤਿ ਪਾਤਿਸ਼ਾਹੀ ਦਾਵਾ☬
@avtarpannu1467
@avtarpannu1467 5 жыл бұрын
Baba ji fir aa jao Singh tyaar bar tyaar na
@sukhbirkaur8203
@sukhbirkaur8203 5 жыл бұрын
Waheguru waheguru waheguru waheguru waheguru waheguru
@KuldeepSingh-yb4cs
@KuldeepSingh-yb4cs 5 жыл бұрын
Waheguru g
@KulwantSingh-rn9ep
@KulwantSingh-rn9ep 5 жыл бұрын
Waheguru ji ka khalsa Waheguru ji ki faith
@nirmalkaur8605
@nirmalkaur8605 5 жыл бұрын
Wahe.guru.ji
@legendneverdie4774
@legendneverdie4774 3 жыл бұрын
Waheguru kirpa karro
@gurleensingh8475
@gurleensingh8475 5 жыл бұрын
Dhan baba jarnail singh ji bhindranwale
@karanwarriach2491
@karanwarriach2491 5 жыл бұрын
Waheguru ji 🙏🙏❤️❤️
@ekamjotsingh1418
@ekamjotsingh1418 4 жыл бұрын
Waheguru ji mehrr krnaa sariyn te Waheguru ji 🙏🙏🙏🙏🙏🙏🙏
@harpreetsaggi3739
@harpreetsaggi3739 5 жыл бұрын
Wahaguru ji
@PreetKaur_851
@PreetKaur_851 5 жыл бұрын
Bahot sohna likhya BABA JI 🙏🏼
@sanjeevkauldhar7410
@sanjeevkauldhar7410 5 жыл бұрын
Right ji
@LakhvirSingh-lp7qd
@LakhvirSingh-lp7qd 5 жыл бұрын
sharam auni chahidi aa bhai pinderpaal nu...
@LakhvirSingh-lp7qd
@LakhvirSingh-lp7qd 5 жыл бұрын
guru sahib vele sikh kaum khatre ch c...odo na koi constitution c.. na border line ... sikha nu bchon lyi aah sab kita gya c....par bhindrawale ne ki kta ...sikha nu bchon ta ki c...2 lakh sikh marwa k rakhte
@gurparbantsinghpunu7369
@gurparbantsinghpunu7369 5 жыл бұрын
ਦਰਬਾਰ ਸਾਹਿਬ ਚ ਹਥਿਆਰ ਲੇ ਕੇ ਜਾਣਾ ਭਿੰਡਰਾਂਵਾਲੇ ਦੀ ਬਹੁਤ ਵੱਡੀ ਗਲਤੀ ਸੀ ਦਰਬਾਰ ਸਾਹਿਬ ਤੇ ਅਟੈਕ ਹੋਣ ਤੋ ਬਚਾਉਣ ਲਈ ਭਿੰਡਰਾਂਵਾਲੇ ਨੂੰ ਬਾਹਰ ਆਉਣਾ ਚਾਹੀਦਾ ਸੀ ਜੇ ਭਿੰਡਰਾਂਵਾਲਾ ਸਹੀ ਹੁੰਦਾ ਤਾ ਬਾਹਰ ਆ ਕੇ ਕਹਿੰਦਾ ਮੈਰੇ ਤੇ ਗੋਲੀ ਚਲਾਉ ਦਰਬਾਰ ਸਾਹਿਬ ਨੂੰ ਕੁੱਝ ਨਾ ਹੋਵੇ
@harwindersingh2853
@harwindersingh2853 5 жыл бұрын
Jehre kehnde sant ji kr k darbar sahib te atack hoyaa...oh eh dasn k punjabi de jehre hor guru ghra ch atack hoyaa othe v sant g mojood c????darbar sahib cho foj sikh litrature trucka ch bhar k lai gai os vich v sant g baithe c.....laibreries nu agg lgaa diti gai...kiu????jd k os tim sant g shaheed ho chuke c....fr kiu guru granth sahib g de sroop nu ag lgai gai...kiu sara sahit govt chuk k lai gai....koi ds skdaa yaa fr saare ik dooje de mgr hi lg k boln kge hoye aaaaa
@charanjeetsingh2303
@charanjeetsingh2303 5 жыл бұрын
Wahagru ji
@harvanssingh161
@harvanssingh161 5 жыл бұрын
Noj
@balbirbasra3913
@balbirbasra3913 8 ай бұрын
☬ਧੰਨ ਧੰਨ ਸਿੱਖ ਕੌਮ ਦੇ ਮਹਾਨ ਪੂਰਨ ਬ੍ਰਹਮਗਿਆਨੀ☬ਜੁਝਾਰੂ ਸੂਰਬੀਰ ਯੋਧੇ☬ਕਹਿਣੀ ਤੇ ਕਥਨੀ ਦੇ ਇੱਕ☬ਬਾਣੀ ਤੇ ਬਾਣੇ ਵਿੱਚ ਪ੍ਰਤੱਖ☬ਸੂਰਬੀਰ ਬਚਨ ਕੇ ਬਲੀ☬ਦਮਦਮੀ ਟਕਸਾਲ ਦੇ ੧੪ ਜੱਥੇਦਾਰ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਜ਼ਿੰਦਾਬਾਦ☬
@user-yu4gr8vr5k
@user-yu4gr8vr5k 5 жыл бұрын
ਰਾਜ ਕਰੇਗਾ ਖਾਲਸਾ
@balbirbasra3913
@balbirbasra3913 8 ай бұрын
☬ਚੂੰ ਕਾਰ ਅਜ ਹਮਹ ਹੀਲਤੇ ਦਰ ਗੁਜਸ਼ਤ☬ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ☬
@harvinderSingh-yt3hf
@harvinderSingh-yt3hf 5 жыл бұрын
waheguru tuhanu sabh nu bakshay
@RanjitSingh-se7jb
@RanjitSingh-se7jb 5 жыл бұрын
WAHEGURU JI
@amansandhu7349
@amansandhu7349 4 жыл бұрын
THAN THAN SANT JARNAIL SINGH J
@sudarshansingh4402
@sudarshansingh4402 5 жыл бұрын
ਗਿਆਨੀ ਜੀ ਚਮਕੌਰ ਦੀ ਗੜ੍ਹੀ ਦਰਬਾਰ ਸਹਿਬ ਨਹੀਂ ਸੀ । ਇਕ ਕਿਸਮ ਦਾ ਖੁੱਲ੍ਹਾ ਮੈਦਾਨ ਸੀ ਤੇ ਗਿਣਤੀ ਦੇ ਚਾਲੀ ਸਿੰਘਾਂ ਨੇ ਲੱਖਾਂ ਦੀ ਤਾਦਾਦ ਵਿਚ ਮੁਗਲ ਫੌਜ ਦਾ ਜਿਵੇਂ ਟਾਕਰਾ ਕੀਤਾ ਉਸ ਨੇ ਚਮਕੌਰ ਦੇ ਯੁੱਧ ਨੂੰ ਦੁਨੀਆਂ ਦੀਆਂ ਦਸ ਵੱਡੀਆ ਜੰਗਾਂ ਵਿੱਚ ਸ਼ਾਮਲ ਕੀਤਾ ਹੋਇਆ ਹੈ ।ਜੇਕਰ ਸੰਤ ਜਰਨੈਲ ਸਿੰਘ ਜੀ ਨੇ ਇਹੋ ਹੀ ਮੋਰਚਾ ਦਰਬਾਰ ਸਹਿਬ ਤੋਂ ਬਾਹਰ ਲਾਇਆ ਹੁੰਦਾ ਤਾਂ ਸੰਤਾਂ ਦੀ ਇਹ ਜੰਗ ਵੀ ਦੁਨੀਆਂ ਦੀਆਂ ਵੱਡੀਆਂ ਲੜਾਈਆਂ ਵਿਚ ਸ਼ੁਮਾਰ ਹੋਣੀ ਸੀ ।ਸੰਤ ਜੀ ਸਿੱਖ ਕੌਮ ਦੇ ਮਹਾਨ ਯੋਧੇ ਤਾਂ ਹਨ ਹੀ ਹਨ, ਅੱਜ-ਕੱਲ੍ਹ ਦੁਨੀਆ ਦੀ ਨਜ਼ਰ ਵਿੱਚ ਅਜ਼ਾਦੀ ਦੇ ਸਭ ਤੋਂ ਮਹਾਨ ਅਜ਼ਾਦੀ ਘੁਲਾਟੀਏ ਤੇ ਮਹਾਨ ਲੀਡਰਾਂ ਵਿੱਚ ਸ਼ੁਮਾਰ ਹੁੰਦੇ ਤੇ ਅੱਤਵਾਦੀ ਹਿੰਦੂਆਂ ਨੂੰ ਸਿੱਖਾਂ ਦੇ ਖ਼ਿਲਾਫ਼ ਮੂੰਹ ਖੋਲ੍ਹਣ ਦੀ ਜੁਰਅਤ ਨਾਂ ਹੁੰਦੀ । ਪਰ ਫੇਰ ਵੀ ਅਜ਼ਾਦੀ ਦੀ ਜਿਹੜੀ ਸ਼ਮ੍ਹਾਂ ਸੰਤ ਜੀ ਬਾਲ ਗਏ ਨੇ ਉਹ ਹੁਣ ਹਮੇਸ਼ਾ ਬਲਦਾਂ ਰਹੇਗੀ । ਤੇ ਅਜ਼ਾਦੀ ਦਾ ਇਹ ਕਾਰਵਾਂ ਮੰਜ਼ਲ ਤੇ ਪੁੱਜੇ ਹੀ ਪੁੱਜੇਗਾ।
@nirvalsingh5682
@nirvalsingh5682 5 жыл бұрын
Waheguru Ji
@gurdeepsinghchahal4476
@gurdeepsinghchahal4476 4 жыл бұрын
वाहेगुरु जी 👌🏿👌🏻👌🏻🌹👏
@singhswag9920
@singhswag9920 5 жыл бұрын
Dhan guru dhan guru piyaare
@sonygggnonya8479
@sonygggnonya8479 5 жыл бұрын
Waheguru ji Sikh kuom de heere
@parveenCanada
@parveenCanada 3 жыл бұрын
Waheguru mer kari
@hardevsingh7726
@hardevsingh7726 5 жыл бұрын
wahaguru ji
@kirankaur9756
@kirankaur9756 3 жыл бұрын
Waheguru ji mehar karo ji
@JaswinderSingh-ow3xh
@JaswinderSingh-ow3xh 5 жыл бұрын
Waheguru ji ka khalsa waheguru ji ki fateh deg teg fateh raj karega khalsa
@sukhdevgill9424
@sukhdevgill9424 Жыл бұрын
ਵਾਹਿਗੁਰੂ ਵਾਹਿਗੁਰੂ'
@gurpreetsingh3196
@gurpreetsingh3196 5 жыл бұрын
Wheguru ji
Мы никогда не были так напуганы!
00:15
Аришнев
Рет қаралды 4 МЛН
DO YOU HAVE FRIENDS LIKE THIS?
00:17
dednahype
Рет қаралды 28 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 6 МЛН
Je Karz Safal Krne Ne Tan | Giani Pinderpal Singh Ji | Fizza Records Gurbani
48:25
Apne Aap Nu Bhala Te Dujje Nu Mada Kehan Wale | Giani Pinderpal Singh Ji
57:19
Giani Pinderpal Singh Ji
Рет қаралды 10 М.
1June To 6 June 1984 | Operation Blue Star | Sikhism
21:48
Sikhism Tv
Рет қаралды 24 М.
Мы никогда не были так напуганы!
00:15
Аришнев
Рет қаралды 4 МЛН