60 Pound (Official Video) Gulab Sidhu | Gurlez Akhtar | Jang Dhillon | Iris Music | New Punjabi Song

  Рет қаралды 4,383,622

Leaf Records

Leaf Records

8 күн бұрын

Leaf Records Presents
Song - 60 Pound
Singer - Gulab Sidhu and Gurlez Akhtar
Lyrics - Jang Dhillon
Music - Iris Music
Mix and Master - Mix Boy
Female Lead - Aaveera Singh Masoon
Video - Hitesh Arora
DOP - Gavy Khaira
Choregrapher - Sumit
Costumes - Rajat Manchanda
Production - Ravi Isru
Stills - Avi Kooner
Edit/DI - Prince Sethi
Chief AD - Ali Justin
Publicity Designs - Yasheen Ghurail
Label - Leaf Records

Пікірлер: 33 000
@LeafRecords
@LeafRecords 6 күн бұрын
Like Te Comment Karke Dasso Gaana Kiddan Da Lagya ?? Subscribe to our channel - Leaf Records
@user-nk1cn6lw2d
@user-nk1cn6lw2d 6 күн бұрын
OSm 😅
@rahulkanujiya-cg8gj
@rahulkanujiya-cg8gj 6 күн бұрын
hit😅😊
@ArpitKushwaha-vn1ym
@ArpitKushwaha-vn1ym 6 күн бұрын
Really nice
@SubhankarSingh-mq7fm
@SubhankarSingh-mq7fm 6 күн бұрын
Really nice
@user-qr6xr8pt4k
@user-qr6xr8pt4k 6 күн бұрын
outstanding 😅
@Sukh-co1mb
@Sukh-co1mb 2 күн бұрын
ਬਹੁਤ ਸੋਹਣਾ ਗੀਤ ਹਮੇਸ਼ਾਂ ਦੀ ਤਰ੍ਹਾਂ । ਗੀਤ ਨੇ ਜ਼ਿੰਦਗੀ ਵਿਚ ਵਿਚਰੇ ਸਾਰੇ ਕਿੱਸੇ ਬਿਆਨ ਕੀਤੇ ਆ ਜਦੋਂ ਬਾਹਰ ਆਏ ਸੀ ਓਦੋਂ ਸਾਡੇ ਵੀ ਏਦਾਂ ਹੀ ਹਾਲਾਤ ਸੀ ਤੇ ਹੁਣ ਵਧੀਆ ਕੰਮ ਲੱਗੇ ਹੋਏ ਆ । ਤੇ ਬਾਪੂ ਨੂੰ ਜ਼ਮੀਨ ਵੀ ਲੈਕੇ ਦੇਤੀ ਜਿਹੜੀ ਓਹਨੇ ਵੇਚੀ ਸੀ ਸਾਡੇ ਲਈ 🙂
@user-ki2zc2px7v
@user-ki2zc2px7v 2 күн бұрын
ਬਹੁਤ ਵਧੀਆ ਗਾਣੇ ਆ ਵੀਰ ਤੇਰੇ ਰਬ ਚੜ੍ਹਦੀ ਕਲਾ ਵਿੱਚ ਰੱਖੇ and love you sidhu moose wala
@bawesingh8865
@bawesingh8865 Күн бұрын
ਮਰਜਾਣੀਏ ਮੇਰੀ ਦਿਹਾੜੀ ਜਿੰਨੇ ਦਾ ਤੂੰ ਕੋਕਾ ਲਿਆਦਾ🇬🇧😂😂😂
@Akshat-bz8iq
@Akshat-bz8iq 2 күн бұрын
ਬਹੁਤ ਘੇਟ ਨੇਚਰ ਆ ਬਾਈ ਜੀ ਗ਼ੁਲਾਬ ਸਿੰਧੂ ਦਾ ਇਹ ਹੁੰਦੀ ਆ ਬਾਈ ਭਰਾਵਾਂ ਵਾਲੀ ਗੱਲ ਬਾਈ ਨੇ ਸਾਡੀ ਜਾਨ ਸਿੰਧੂ ਮੁਸੇ ਆਲੇ ਦੀ ਫੋਟੋ ਸਾਂਝੀ ਕੀਤੀ ਗਿਤ ਸ਼ੁਰੂ ਹੋਣ ਤੋਂ ਪਹਿਲਾਂ love you bro
@Akshat-bz8iq
@Akshat-bz8iq 2 күн бұрын
Kaim mitra big respect tere li kyi ki tu 22 shubdeep singh sidhu 22 nu yaad krda hr ik song ch❤
@MajhailMusicChannel
@MajhailMusicChannel 3 күн бұрын
ਜਿਹਨੂੰ ਜਿਹਨੂੰ ਪੰਜਾਬ ਵਿੱਚ ਰਹਿਣਾ ਵਧੀਆ ਲੱਗਦਾ ਹੈ। ਉਹ ਲਾਈਕ ਕਰੋ ❤ Love ਪੰਜਾਬ
@RohitYadav-xd9kd
@RohitYadav-xd9kd 3 күн бұрын
Veer ji bhot sona song aa love veer ❤️❤️
@AmanChaudhary-y9b
@AmanChaudhary-y9b 3 күн бұрын
❤❤❤❤❤❤ sirrra song and awaaj
@ShivaySingh-r3c
@ShivaySingh-r3c 3 күн бұрын
❤❤❤❤❤
@SabboKhan-w3n
@SabboKhan-w3n 3 күн бұрын
😍😍😍😍😍
@vimalpaasi6434
@vimalpaasi6434 3 күн бұрын
❤❤
@user-zz8xy4yk2r
@user-zz8xy4yk2r 2 күн бұрын
Thanks y Sidhu jo tu mussajaat nu age rakhda hamesha hor agge taraki kare
@SantoshMishra-ec8qp
@SantoshMishra-ec8qp 2 күн бұрын
Aaveera ਦੀ ਸਮਾਇਲ ਹੀ ਬਹੁਤ ਸੋਹਣੀ ਹੈ ਯਾਰ❤❤❤❤Buhat sohna song a te gya vi sohna ae
@user-mf4ve6sr3c
@user-mf4ve6sr3c 6 күн бұрын
ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਊਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ ❤ ਖੁਸ਼ਕਰਤਾ
@ArunKumar-mw9vd
@ArunKumar-mw9vd 6 күн бұрын
Awesome
@NainaVerma-ry7ig
@NainaVerma-ry7ig 6 күн бұрын
😊😊😊😊
@NainaVerma-ry7ig
@NainaVerma-ry7ig 6 күн бұрын
Jang Dhillon de lyrics siraaa bai oyeeee
@RashmikaShrivastav
@RashmikaShrivastav 6 күн бұрын
🎉🎉
@NoorFatima-g9f
@NoorFatima-g9f 6 күн бұрын
Only for Gulab bai Love from Pakistan❤❤❤
@user-zk4dg3gl7r
@user-zk4dg3gl7r 2 күн бұрын
ਬਹੁਤ ਵਧੀਆ ਗੀਤ ਵੀਰ ਯਾਰੀ ਹੋਵੇ ਤੇਰੇ ਵਰਗੀ ਤੁਸੀ ਦਿਲੋਂ ਯਾਦ ਕਰਦੇ ਹੋ ਜੱਟ ਨੂੰ
@user-pv1mw1jh3m
@user-pv1mw1jh3m 2 күн бұрын
Bhut bhut thanks sidha mosse wala da naam front ty karan lye, hamesha dila ch raho sade
@ShomeshSingh-qp3ek
@ShomeshSingh-qp3ek 2 күн бұрын
घड वी प्रपौभा re! Very nice song! Lyrics, video, voices of Gulab Sidhu & Gurlez Akhtar are the best!
@user-zz8xy4yk2r
@user-zz8xy4yk2r 2 күн бұрын
Jis din Da song ayea os din Da daily repeat te chlda rehnda Sara din ❤❤❤❤
@KhushiRajpoot-d8c
@KhushiRajpoot-d8c 2 күн бұрын
Waheguru thanu sariya hamasha Khush rakhan ... Sare songs thoude bohot vdia honde a veer... Rabb thanu hamasha Khush rakhan.... Justice for Sidhu moose wala 11 june, 1993 /29 may, 2022 miss uhh 5911 ...
@user-vz1bv3ry5e
@user-vz1bv3ry5e Күн бұрын
ਜਿਨੀ ਵਾਰ ਸੁਣੀਏ ਭਾਈ ਘਾਟ ਹੈਂ ਵਾਹ ਭਾਈ ਗੁਲਾਬ ਦਿਲ ਖੁਸ਼ ਕਰਤਾ ਵਾਹਿਗੁਰੂ ਜੀ ਦੀ ਮਹੇਰ ਬਣੀ ਰਵੇ ਭਾਈ ਤੇਰੇ ਤੇ 🙏 🙏
@ParamjeetSingh-cc5vs
@ParamjeetSingh-cc5vs Күн бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੈ ਸਾਂਈਆਂ ਦੀ ਜੈ ਬਾਬਾ ਮੁਰਾਦ ਸ਼ਾਹ ਜੀ
@Puchishinghaniya
@Puchishinghaniya 2 күн бұрын
Sidhu .1 moosa Sidhu 2 gulabb❤❤❤❤
@adityasinghadityasingh9250
@adityasinghadityasingh9250 2 күн бұрын
ਬਹੁਤ ਵਧੀਆ ਗਾਣਾ ਆ ਭਾਈ ❤❤
@MandeepSingh-sd5fn
@MandeepSingh-sd5fn Күн бұрын
ਵਾਹਿਗੁਰੂ ਸਭ ਸੁੱਖ ਰੱਖੇ 🙏🙏🙏🙏
@GarimaRathore-ke3pb
@GarimaRathore-ke3pb 2 күн бұрын
ਦੀਵੇ ਦੇ ਚਨਣ ਥਲੇ ਰਾਤ ਨੂੰ ਪੜਾ ਕਿਤਾਬਾ ਬੇਗਾ ਚੋ ਕਿਥੇ ਦੇਸਦਿਆ ਕਾਵਰਾ ਤੋ ਫਟੀਆ ਕਿਤਾਬਾ ਸਾਵਣ ਦੀ ਬਦਲੀ ਕਦੀ ਹੋ ਜਾ ਤੂ ਤਕਦਾ ਯਾਰਾ ਚੌਂਦਾ ਆ ਤੇਰੇ ਰੂਪ ਵਾਂਗਰਾ ਮਿੱਤਰਾ ਦਾ ਕੱਚਾ ਢਾਰਾ ਹੋਵਾ ਗੇ ਹੋਲੇ ਘਰ ਤੋ ਹੋਲੇ ਨਾ ਦਿਲ ਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਰਮਾਂ ਨਾਲ ਮਿਲਦੇ ਨੀ ਸਾਡੇ ਜੇ ਸੱਜਣ ਸੱਜਣੀਏ ਕਿਸਮਤ ਨਾਲ ਮਿਲਦੇ ਨੀ ❤❤❤❤
@AnuChaudhary-qp9yb
@AnuChaudhary-qp9yb 2 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਦੀ
@BinderBinder-ib2qz
@BinderBinder-ib2qz 2 күн бұрын
🎉
@AvtarSingh-to3mb
@AvtarSingh-to3mb 10 сағат бұрын
Jisnu Gulab Sidhu vdia lgda like kro❤❤❤❤❤❤😊
@MoSameer-rn5ol
@MoSameer-rn5ol 2 күн бұрын
Siraaaaaaaaaaaa phaji 👍
@deep_goniana
@deep_goniana Күн бұрын
ਬਹੁਤ ਘੈਂਟ ਗਾਣਾ ਲਿਖਿਆ ਬਈ ਮੈਂ ਦਸਵਾਰੀ ਸੁਨਲਿਆ 👌🏻👌🏻
@EktaVerma-o9d
@EktaVerma-o9d 2 күн бұрын
ਵੀਰ ਜੀ ਤੁਸੀਂ ਨਿਮਰਤ ਖੇਰਾ ਨਾ ਜੈ ਭਰੀ ਭਧੇਰ ਨਾਲ ਗਾਣਾ ਕੱਢੋ ਤੁਹਾਡੀ ਜੋੜੀ ਬਹੁਤ ਜਚਦੀ ਹੈ❤❤❤ ਪਲੀਜ਼ ਇੱਕ ਗਾਣਾ ਕੱਢੋ❤❤
@Harpreetsindu
@Harpreetsindu 6 күн бұрын
ਜਿਹੜਾ ਵੀ ਇਹ comment ਪੜ ਰਿਹਾ ਉਸ ਦੇ ਦਿਲ ਦੀ ਹਰ ਇੱਕ ਮੁਰਾਦ ਪੂਰੀ ਹੋਵੇ❤.. jai sai Murad shah ji❤
@ChandraSingh-wh2ls
@ChandraSingh-wh2ls 6 күн бұрын
Really nice
@MonaSinge
@MonaSinge 6 күн бұрын
Good
@SyamSundarSingh-zv6cd
@SyamSundarSingh-zv6cd 6 күн бұрын
Best 😍
@MonePatel-so2xw
@MonePatel-so2xw 6 күн бұрын
Good
@sikandersingh6194
@sikandersingh6194 6 күн бұрын
Satnam waheguru ji wmk 🙏
@Fiazbhai-vt8se
@Fiazbhai-vt8se 2 күн бұрын
Aaveera ਦੀ ਐਕਟਿੰਗ ਲਾਜਵਾਬ,22 Jang ਨੇ ਬਹੁਤ ਸੋਹਣਾ ਲਿਖਿਆ,dakad ਜੱਟ gulab sidhu ne ਸਵਾਦ ਲਆਤਾ, Aaveera ਨੇ ਮੈਨੂੰ fan ਬਣਾ ਲਿਆ,gulab sidhu my favorite singer now
@AqsaAnsari-jo5kl
@AqsaAnsari-jo5kl 2 күн бұрын
ਦਿਨ ਮਾੜੇ ਸੀ ਚੱਲਦੇ ਦਿਨ ਚੰਗੇ ਲਿਆ ਗਿਆਦੇਖ ਲੈ ਗੀਤਾਂ ਚ ਗੁਲਾਬ ਅੰਤ ਕਰਦਾਗਿਆ
@ShaliniSingh-vz1mo
@ShaliniSingh-vz1mo 2 күн бұрын
This song deserve 100+ million who agrees with me
@Kirtikumari-v6x
@Kirtikumari-v6x 2 күн бұрын
Waheguru Teri badi Umar kare Bro Jo tu SIDHU nu agea rakhdaa aaa
@user-fm7mq1zy9z
@user-fm7mq1zy9z 2 күн бұрын
Sidhu Bai nu yaad rakhn lyi bhut Sara pyaar Bai...❤️❤️❤️❤️❤️❤️
@SunilKumar-tg3sm
@SunilKumar-tg3sm 4 күн бұрын
Jang Dhillon ਬਾਈ ਦੀ ਕਲਮ ਨੂੰ ਸਲਾਮ ਆ ❤❤❤❤❤❤❤❤❤❤
@yashdeepsingh-fv6hy
@yashdeepsingh-fv6hy 4 күн бұрын
😊😊
@RajivSahu-mc5ie
@RajivSahu-mc5ie 4 күн бұрын
The best
@shadabgazi2734
@shadabgazi2734 4 күн бұрын
❤❤
@AliaBhatt-yb3px
@AliaBhatt-yb3px 4 күн бұрын
Awesome
@shadabgazi2734
@shadabgazi2734 4 күн бұрын
Osmmm
@SayaliBhagat-vz5oj
@SayaliBhagat-vz5oj 5 күн бұрын
ਜਿੰਨਾ ਸੋਹਣਾਂ ਗਇਆ ਜੇ ਕਿਤੇ ਪੇਂਡੂ touch ਦਿੱਤਾ ਹੁੰਦਾ ਸੋਨੇ ਤੇ ਸੂਗਾਹਾ ਬਣ ਜਾਂਦਾ ❤ song ta bs ❤❤❤
@Rajputana__Shourya.
@Rajputana__Shourya. 4 күн бұрын
Kbhi enjoy Mt krna bs apne chkkr me hr chij ko manipulate krvate rehna, jaisi h waisi Mt jee lena
@shivanyaroy-ez4ni
@shivanyaroy-ez4ni 4 күн бұрын
Boht sohna gana repeate te chl reha kal te❤Gulab
@chiyagupta6286
@chiyagupta6286 4 күн бұрын
❤❤
@chiyagupta6286
@chiyagupta6286 4 күн бұрын
😂😂😂
@SairunKhan-y6n
@SairunKhan-y6n 4 күн бұрын
❤60 pound❤❤❤❤❤
@AmitGautam-xr2tq
@AmitGautam-xr2tq 3 күн бұрын
ਰੱਬਾ ਸਾਡਾ ਗੁਲਾਬ ਬਾਈ ਏਦਾ ਈ ਫੁੱਲ ਵਾਗ ਮਿਲਿਆ ਰਹੇ
@RamCharan-bh8wx
@RamCharan-bh8wx 2 күн бұрын
😊😊😊
@KshitijMishra-xk2kv
@KshitijMishra-xk2kv 2 күн бұрын
Feeling full song❤❤❤❤❤
@ShradhaKapoor-zw2im
@ShradhaKapoor-zw2im 2 күн бұрын
Fabulous
@Jenniferwingget
@Jenniferwingget 2 күн бұрын
22ji nahi risa triya nice song❤
@RajVerma-ty6ex
@RajVerma-ty6ex 2 күн бұрын
Fantastic
@MrunalThakur-tw7xi
@MrunalThakur-tw7xi 6 күн бұрын
ਜਿਵੇਂ ਸਿੱਧੂ ਬਾਈ ਮਾਡਲ ਕੁੜੀ ਦੀ ਦਿਲੋਂ ਇੱਜ਼ਤ ਕਰਦਾ ਸੀ,, ਓਵੇਂ ਗੁਲਾਬ ਬਾਈ ਕਰਦਾ ❤❤❤
@RashmikaShrivastav
@RashmikaShrivastav 5 күн бұрын
Awesome
@PreetiBisht-mu3ct
@PreetiBisht-mu3ct 5 күн бұрын
Great
@KshitijMishra-xk2kv
@KshitijMishra-xk2kv 5 күн бұрын
superbbbbbbbbbbb great Song
@Jenniferwingget
@Jenniferwingget 5 күн бұрын
Hit like for Song😊
@tanviMalhotra-hj1fc
@tanviMalhotra-hj1fc 5 күн бұрын
A BEAUTIFUL SONG
@AmitGautam-xr2tq
@AmitGautam-xr2tq 6 күн бұрын
ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਉਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ
@RashmikaShrivastav
@RashmikaShrivastav 5 күн бұрын
Amazing
@ShrushtiBisht
@ShrushtiBisht 5 күн бұрын
Awesome
@AkshitaPatil-fc5hx
@AkshitaPatil-fc5hx 5 күн бұрын
Great
@davilgaming5412
@davilgaming5412 5 күн бұрын
This song lifts my spirits every time
@TrishikaSingh-ye6jl
@TrishikaSingh-ye6jl 5 күн бұрын
I luv this song.. My favourite song
@kanwardeepsingh9819
@kanwardeepsingh9819 6 күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@lavantikasingh9651
@lavantikasingh9651 6 күн бұрын
Nicee
@romikaur4121
@romikaur4121 6 күн бұрын
Osmmm
@MrunalThakur-tw7xi
@MrunalThakur-tw7xi 6 күн бұрын
😊😊
@ShantanuShrivastav-ef7ws
@ShantanuShrivastav-ef7ws 6 күн бұрын
Fabulous
@AliaBhatt-yb3px
@AliaBhatt-yb3px 6 күн бұрын
😊😊😊
@BalwindarGoyal
@BalwindarGoyal 5 күн бұрын
🎉ਜਿਵੇਂ ਉਸ ਗ਼ੁਲਾਬ ਦੀ ਮਹਿਕ ਨਾਲ ਭਾਉਰ ਖ਼ੁਸ਼ ਹੁੰਦੇ ਤੇ ਉਵੇਂ ਹੀ ਇਸ ਗ਼ੁਲਾਬ ਦੀ ਅਵਾਜ਼ ਨਾਲ ਦਿਲ ਖ਼ੁਸ਼ ਹੁੰਦਾ ❤❤❤❤❤❤
@MauliSingh-hv4ve
@MauliSingh-hv4ve 4 күн бұрын
Awesome song ❤❤❤❤ gulab Sidhu is the best
@RohitYadav-xd9kd
@RohitYadav-xd9kd 4 күн бұрын
Only for Gulab bai Love from Pakistan
@SaniyaKaushik-gq4so
@SaniyaKaushik-gq4so 4 күн бұрын
Aaveera kise kise nu vadia lug di alike kr k daso ❤❤❤❤
@RashmikaShrivastav
@RashmikaShrivastav 4 күн бұрын
ਬਾਈ ਤੁਸੀਂ ਸਿੰਗਲ ਹੀ ਗਾਉ ਤੁਸੀਂ ਇੱਕਲੇ ਹੀ ਸੋਹਣੇ ਲਗਦੇ
@RamCharan-bh8wx
@RamCharan-bh8wx 4 күн бұрын
Attttttttttt ❤
@Vishantvimal
@Vishantvimal 3 күн бұрын
ਜੱਟਾ ਜਿਉਂਦੀ ਰਹਿਣ ਦੇਈ ਤੇਰੇ ਤੇ ਮਰਦੀ ਨੂੰ ❤
@RamCharan-bh8wx
@RamCharan-bh8wx 2 күн бұрын
Gulab ❤
@KshitijMishra-xk2kv
@KshitijMishra-xk2kv 2 күн бұрын
Amazing
@RajVerma-ty6ex
@RajVerma-ty6ex 2 күн бұрын
Good
@YaamiMishra
@YaamiMishra 2 күн бұрын
Hit
@NiharikaSharma-no5qy
@NiharikaSharma-no5qy 2 күн бұрын
Bhaut shona song a and video bhi❤
@Puchishinghaniya
@Puchishinghaniya 3 күн бұрын
ਇਸ ਗਾਣੇ ਨੇ ਮੈਨੂੰ ਗੁਲਾਬ ਸਿੱਧੂ ਦੀ ਮੁਰੀਦ ਬਣਾ ਦਿੱਤਾ
@Noor-v7l
@Noor-v7l 2 күн бұрын
Love u 22 ❤❤sidhu sidhu❤❤
@Faizmansoori-gh8tg
@Faizmansoori-gh8tg 2 күн бұрын
❤❤❤❤❤ Gulab SIdhu fan like here ❤❤❤❤❤❤❤❤❤❤❤❤❤❤❤
@Faizmansoori-gh8tg
@Faizmansoori-gh8tg 2 күн бұрын
​@@Noor-v7lਕਿਸੇ ਨਾਲ ਜੋੜੀ ਨਹੀਂ ਬਣਾਉਣੀ ਤੁਸੀ
@Faizmansoori-gh8tg
@Faizmansoori-gh8tg 2 күн бұрын
​@@Noor-v7l❤❤❤❤❤
@Amhad-k9i
@Amhad-k9i 2 күн бұрын
Att aa song ❤❤❤❤
@gagansomal6540
@gagansomal6540 Күн бұрын
ਵਾ ਬਈ ਜਮਾ ਸਿਰਾ ਲਾ ਦਿੱਤਾ। ਨੂੰ ਕੰਡੇ ਖੜੇ ਹੋ ਜਾਂਦੇ ਜਦ ਆ ਬੋਲ ਬੋਲਦਾ ਵੀਰ (ਲਾਚੀ ਜਿਹੀ ਪੱਟੀ ਫਿਰੇ ਬੂਟਾ ਸੌਂਫ ਦਾ) ਜਮ੍ਹਾ ਜੀ ਨੀ ਭਰਦਾ ਜਿੰਨੀ ਮਰਜੀ ਬਾਰ ਆਹੀ ਬੋਲ ਸੁਣੀ ਜਾਓ।❤
@user-ir3yh5wp7t
@user-ir3yh5wp7t 5 күн бұрын
ਸ਼ੁਰੂਆਤ ਸਿੱਧੂ ਬਾਈ ਦੀ ਫੋਟੋ ਤੇ ਇਨਸਾਫ਼ ਦੀ ਮੰਗ ਕੀਤੀ 😢
@MauliSingh-hv4ve
@MauliSingh-hv4ve 4 күн бұрын
😊😊😊
@MrunalThakur-tw7xi
@MrunalThakur-tw7xi 4 күн бұрын
Sweet song a iluv sidhu moose wala luvu gulab veere❤❤❤❤
@MeenuPatil-lb1kd
@MeenuPatil-lb1kd 4 күн бұрын
Boat Shona song aa ❤❤
@VineetValmiki-du6fz
@VineetValmiki-du6fz 4 күн бұрын
Repet te suni da , bhot sona gana h
@SaniyaKaushik-gq4so
@SaniyaKaushik-gq4so 4 күн бұрын
🎉🎉🎉
@AmitGautam-xr2tq
@AmitGautam-xr2tq 6 күн бұрын
ਜਿਵੇਂ ਉਸ ਗੁਲਾਬ ਦੀ ਮਹਿਕ ਨਾਲ ਭਾਉਰਖ਼ੁਸ਼ ਹੁੰਦੇਤੇ ਉਵੇਂ ਹੀ ਇਸ ਗੁਲਾਬ ਦੀ ਅਵਾਜ਼ ਨਾਲ ਦਿਲ
@Jenniferwingget
@Jenniferwingget 5 күн бұрын
Awesome
@raman7340
@raman7340 5 күн бұрын
My go-to song for a pick-me-up
@YaamiMishra
@YaamiMishra 5 күн бұрын
Amazing
@NiharikaSharma-no5qy
@NiharikaSharma-no5qy 5 күн бұрын
Great
@TrishikaSingh-ye6jl
@TrishikaSingh-ye6jl 5 күн бұрын
I luv this song.. My favourite song
@SabboKhan-w3n
@SabboKhan-w3n 2 күн бұрын
"Mann ni bhr reha bro ❤❤❤"
@SairunKhan-y6n
@SairunKhan-y6n 2 күн бұрын
"Sidhu .1 moosa Sidhu 2 gulabb❤❤❤❤"
@KulwinderSingh-mn1rr
@KulwinderSingh-mn1rr 3 күн бұрын
Kulwinder Singh ਬਾਈ ਦੀ ਕਲਮ ਨੂੰ ਸਲਾਮ ਆ❤❤❤❤❤❤❤❤❤❤❤❤❤❤❤❤❤❤
@KhulwinderSingh-p3b
@KhulwinderSingh-p3b 2 күн бұрын
Kulwinder Singh Mera v nam ji ❤
@tanviMalhotra-hj1fc
@tanviMalhotra-hj1fc 2 күн бұрын
🎉🎉🎉
@PrakharSingh-z4j
@PrakharSingh-z4j 2 күн бұрын
@gulab ਨਹੀਂ ਰੀਸਾਂ ਯਾਰਾ,,@Gurlez Akhtar ਯਾਰ ਸਿਰਾ ਲਿਖਦਾ ਹਰ ਵਾਰ
@RajVerma-ty6ex
@RajVerma-ty6ex 2 күн бұрын
Love 💕
@Noor-v7l
@Noor-v7l 2 күн бұрын
Shi gll jatta
@Amandeep.kaur.aulakh
@Amandeep.kaur.aulakh 6 күн бұрын
ਜੱਟ ਕਦੋਂ ਦੇਖਦੇ ਨੇ ਮੁੱਲ ਸ਼ੋਕ ਦਾ ..🔥✨✌️
@ChandraSingh-wh2ls
@ChandraSingh-wh2ls 6 күн бұрын
Good
@MonaSinge
@MonaSinge 6 күн бұрын
Good
@SyamSundarSingh-zv6cd
@SyamSundarSingh-zv6cd 6 күн бұрын
Really nice
@HimanshuKumar-xb7wl
@HimanshuKumar-xb7wl 6 күн бұрын
Incredible vocals, pure talent
@adityasinghadityasingh9250
@adityasinghadityasingh9250 6 күн бұрын
superb music ................... i loved the beats of this
@MeghaRajpoot-gy4ni
@MeghaRajpoot-gy4ni 3 күн бұрын
Aaveera ਦੀ ਸਮਾਇਲ ਹੀ ਬਹੁਤ ਸੋਹਣੀ ਹੈ ਯਾਰ❤❤❤❤
@PratikshaShingh-ov8ds
@PratikshaShingh-ov8ds 2 күн бұрын
sirra
@RajVerma-ty6ex
@RajVerma-ty6ex 2 күн бұрын
Good
@Bhai-tb7kw
@Bhai-tb7kw 2 күн бұрын
Only for Gulab bai Love from Pakistan
@Bhai-tb7kw
@Bhai-tb7kw 2 күн бұрын
ਬਾਈ ਤੁਸੀਂ ਸਿੰਗਲ ਹੀ ਗਾਉ ਤੁਸੀਂ ਇੱਕਲੇ ਹੀ ਸੋਹਣੇ ਲਗਦੇ
@Bhai-tb7kw
@Bhai-tb7kw 2 күн бұрын
Sira karte veer
@AnmolRawat-ni7ei
@AnmolRawat-ni7ei 2 күн бұрын
ਬਹੁਤ ਸੋਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ
@MoSameer-rn5ol
@MoSameer-rn5ol 4 күн бұрын
ਖਿੱਚ ਕੇ ਰੱਖ 22 ਕੰਮ ❤❤❤❤
@VineetValmiki-du6fz
@VineetValmiki-du6fz 3 күн бұрын
Very nice ❤song
@vaishnavibohra8233
@vaishnavibohra8233 3 күн бұрын
❤❤
@kashishkumari7423
@kashishkumari7423 3 күн бұрын
@kashishkumari7423
@kashishkumari7423 3 күн бұрын
​@vaisosm.hnavibohra8233
@gurpreetbaghgha4745
@gurpreetbaghgha4745 3 күн бұрын
❤❤
@karmitakaur3390
@karmitakaur3390 6 күн бұрын
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
@user-nk1cn6lw2d
@user-nk1cn6lw2d 6 күн бұрын
hut😅😅😊
@rahulkanujiya-cg8gj
@rahulkanujiya-cg8gj 6 күн бұрын
enjoy 😮
@ArpitKushwaha-vn1ym
@ArpitKushwaha-vn1ym 6 күн бұрын
Good
@user-dj7pe8di3h
@user-dj7pe8di3h 6 күн бұрын
best😅
@HsHs-ct8df
@HsHs-ct8df 6 күн бұрын
❤❤❤❤❤🎉 😊
@RaviShukla-lt9gh
@RaviShukla-lt9gh 2 күн бұрын
Eh banda v legend aa... gulab legend
@SimranKaur-hy1ty
@SimranKaur-hy1ty 5 күн бұрын
Ghaint song❤❤❤😊
@DhiruChayal
@DhiruChayal 5 күн бұрын
@RamCharan-bh8wx
@RamCharan-bh8wx 5 күн бұрын
Awesome
@JiniliaDeshmukh
@JiniliaDeshmukh 5 күн бұрын
Amazing
@MrunalThakur-lo9qp
@MrunalThakur-lo9qp 5 күн бұрын
I luv this song.. My favourite song
@LavanyaSingh-on4nf
@LavanyaSingh-on4nf 5 күн бұрын
The voice of singers.✌️✌️✌️
@SaritaSingh-tz3sp
@SaritaSingh-tz3sp 6 күн бұрын
ਬਾਈ ਤੁਸੀਂ ਸਿੰਗਲ ਹੀ ਗਾਉ ਤੁਸੀਂ ਇੱਕਲੇ ਹੀ ਸੋਹਣੇ ਲਗਦੇ
@ChintanKapoor-yh4cc
@ChintanKapoor-yh4cc 5 күн бұрын
Awesome
@PratikshaShingh-ov8ds
@PratikshaShingh-ov8ds 5 күн бұрын
Amazing
@ikroorAvasthi
@ikroorAvasthi 5 күн бұрын
superbbbbbbbbbbb great Song
@RamCharan-bh8wx
@RamCharan-bh8wx 5 күн бұрын
Mjaaaa aaa gyaaa sun k ❤️❤️❤️❤️❤️ Superb
@ShradhaKapoor-zw2im
@ShradhaKapoor-zw2im 5 күн бұрын
Very very nice song💞💞💕💕🧡💛
@user-hv2qw4rt4u
@user-hv2qw4rt4u 5 күн бұрын
Very nice ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਊਂਦਾ ਰਹਿ ਗੁਲਾਬ ਸਿੱਧੂਆ, ਸੱਚੀਉਂ ਦਿਲ ❤ ਖੁਸ਼ਕਰਤਾ
@ShantanuShrivastav-ef7ws
@ShantanuShrivastav-ef7ws 4 күн бұрын
Hudge fan of gulab sidhu ❤❤❤❤❤❤❤❤❤❤❤❤❤❤❤❤❤❤❤
@Bhai-tb7kw
@Bhai-tb7kw 4 күн бұрын
Att a bro
@Bhai-tb7kw
@Bhai-tb7kw 4 күн бұрын
End he kra ti ❤❤❤❤
@Bhai-tb7kw
@Bhai-tb7kw 4 күн бұрын
All the best Bro ❤❤❤
@PreetiBisht-mu3ct
@PreetiBisht-mu3ct 4 күн бұрын
❤❤
@AvtarSingh-pe2fl
@AvtarSingh-pe2fl 6 күн бұрын
ਵੀਡੀਉ ਇਸ ਤਰਾਂ ਹੀ ਬਣਾਇਆ ਕਰੋ ਬਾਈ ਜੀ ਇਜ਼ਤ ਦਾ ਧਿਆਨ ਰੱਖਿਆ ਕਰੋ ਜੀ❤
@ChandraSingh-wh2ls
@ChandraSingh-wh2ls 6 күн бұрын
Best 😍
@MonaSinge
@MonaSinge 6 күн бұрын
Love 😘😊
@SyamSundarSingh-zv6cd
@SyamSundarSingh-zv6cd 6 күн бұрын
Wow 😲
@MonePatel-so2xw
@MonePatel-so2xw 6 күн бұрын
Good
@ramiyamehta5789
@ramiyamehta5789 6 күн бұрын
❤❤❤
@mukeshthakur1108
@mukeshthakur1108 2 күн бұрын
This song deserves all the love and more
@AjeetKumar-wt4gc
@AjeetKumar-wt4gc 4 күн бұрын
ਲਿਖਣ ਵਾਲੇ ਕਮਾਲ ਨੇ, ਪਰ ਗਾਉਣ ਵਾਲਾ ਤਾਂ ਬਾ-ਕਮਾਲ ਹੈ, ਜਿਉਂਦਾ ਰਹਿ ਗੁਲਾਬ ਸਿੱਧੂਆ, ਸੱਚੀਓ ਦਿਲ ਖੁਸ਼ਕਰਤਾ
@WaahWale
@WaahWale 3 күн бұрын
❤😅❤😅❤😅😅❤
@WaahWale
@WaahWale 3 күн бұрын
😂😅😂😅😂😅😂
@WaahWale
@WaahWale 3 күн бұрын
😂😅😂😅😂😅😂
@WaahWale
@WaahWale 3 күн бұрын
😂😅😂😅😂😅😂
@WaahWale
@WaahWale 3 күн бұрын
😂😅😂😅😂😅😂
@MannuSingh-uu7jm
@MannuSingh-uu7jm 5 күн бұрын
ਬਾਈ ਸਮਝਣ ਵਾਲੇ ਸਮਝ ਜਾਣਗੇ ਕਹਿੰਦੇ ਜੇ ਪੈਸਾ ਰੱਬ ਨੀ ਤਾਂ ਰੱਬ ਤੋਂ ਘੱਟ ਵੀ ਨੀ❤❤❤ level up ... Sidhu Sidhu Sidhu Sidhu 😊
@ArunKumar-mw9vd
@ArunKumar-mw9vd 4 күн бұрын
"Bhutt Vadia song a bai g Waheguru Chardi kalla vich rahe"
@AkshayKumar-zs8qf
@AkshayKumar-zs8qf 4 күн бұрын
Good
@SantoshMishra-ec8qp
@SantoshMishra-ec8qp 4 күн бұрын
❤❤❤❤
@SantoshMishra-ec8qp
@SantoshMishra-ec8qp 4 күн бұрын
❤❤❤
@PratikshaShingh-ov8ds
@PratikshaShingh-ov8ds 4 күн бұрын
Nice song ❤
@parveengill7819
@parveengill7819 6 сағат бұрын
Repear chli janda jatta ❤❤
@sukhsidhu5207
@sukhsidhu5207 2 күн бұрын
Song ta veer de sare shone aa par eh song ta dil te lag gyea❤❤❤ waheguru ji mehr krn bai te❤❤❤
@user-fm7mq1zy9z
@user-fm7mq1zy9z 2 күн бұрын
I have listened to the song more than 30 times since morning. This is awesome. Only you are the second person after our legend which can rule over entire industry. You must have your own official channel of you tube
@AnshRajpoot-wv3jg
@AnshRajpoot-wv3jg 2 күн бұрын
Boht sohna gana repeate te chl reha kal te❤Gulab
@user-we9rc8my6o
@user-we9rc8my6o Күн бұрын
❤❤sira awaj v bhut shoni lag rahi a ji god bless you waheguru thonu tariki bakse ❤❤
@Vishakha-sy7bn
@Vishakha-sy7bn 2 күн бұрын
Love you Gulab sidhu Always they make video about first Big brother pic #Sidhumoosewala Respect always jatta True words always don’t like the world ❤❤❤❤
@Akshat-bz8iq
@Akshat-bz8iq 2 күн бұрын
Awesome lyrics & mind blowing voice. Listening song over & over. ..From USA.
@Vikram-pratap820
@Vikram-pratap820 2 күн бұрын
Jang Dhillon as usual best lyrics and beautifully sung by gulab sidhu
@Vishakha-sy7bn
@Vishakha-sy7bn 2 күн бұрын
Sidhu mosewala always ❤️ legend and legend always
@SaloniGupta-g5h
@SaloniGupta-g5h 2 күн бұрын
Legend of Gulab Sidhu
@GarimaRathore-ke3pb
@GarimaRathore-ke3pb 2 күн бұрын
Dil krda song nu var var suni Java,kya baat aa
@AkhileshThakur-mz6os
@AkhileshThakur-mz6os 2 күн бұрын
Sidhu too vdd ek hor sidhu coming soon
@Ra-wy7iy
@Ra-wy7iy 2 күн бұрын
Akhtar ਯਾਰ ਸਿਰਾ ਲਿਖਦਾ ਹਰ ਵਾ
@ShomeshSingh-qp3ek
@ShomeshSingh-qp3ek 2 күн бұрын
Mnu pheli vaar kisa da ganna pasand aaya na gulab sidhu Sade bai nu jeonda Rakhi bai... tu hamesha top te Rahe ga
@tinysingh-ex8dx
@tinysingh-ex8dx 2 күн бұрын
Favourite Writer apna ❤❤
@sonamgupta9886
@sonamgupta9886 2 күн бұрын
Hudge fan of gulab sidhu ❤❤❤❤❤❤❤❤❤❤❤❤❤❤❤❤❤❤❤
@ramanjitsingh1534
@ramanjitsingh1534 2 күн бұрын
Sira song 4 Dina vich 40 bar sun LA ❤❤❤❤
@binderrishi6081
@binderrishi6081 2 күн бұрын
ਗੁਲਾਬ ਸਿੱਧੂ❤❤
@blessup7957
@blessup7957 Күн бұрын
Bai Gulab Sidhu Nachda hoyeaa 👌
@simran_kaur80
@simran_kaur80 Күн бұрын
0:49 ❤wow att krayi song di ❤❤❤
@user-ml1er1pz5n
@user-ml1er1pz5n 2 күн бұрын
Gulab sidhu is on trending
@Amritsandhu302
@Amritsandhu302 2 күн бұрын
Love ਪੰਜਾਬ ❤
@user-zl2ji4mr4p
@user-zl2ji4mr4p 17 сағат бұрын
Bhut Time baad koi acha song aaya jise bar bar sunne ka Dil kr ra h
@VanshRoy-w7u
@VanshRoy-w7u 2 күн бұрын
ਬਹੁਤ ਘੈਟ ਸੋਗ.bro.love you bro
@shivanyaroy-ez4ni
@shivanyaroy-ez4ni 2 күн бұрын
Repeat te sundi a Roz eh song love it
@LakhwinderSingh-rd5fy
@LakhwinderSingh-rd5fy Күн бұрын
Jang dhillon siraa krvata veer ny
@SaritaSingh-tz3sp
@SaritaSingh-tz3sp 2 күн бұрын
Come back Sidhu Bro... Like a same personality Att song
@SandyKing0746
@SandyKing0746 Күн бұрын
Kis kis ny 50 bar sy jiyda continue suna hai j wala song ....mainy suna
@Aayush-sm4uw
@Aayush-sm4uw 2 күн бұрын
Legend never die ❣️
@Akshat-bz8iq
@Akshat-bz8iq 2 күн бұрын
Gulaab veere di aavaj end gl baat flow hi bot ghaint aa
@VivanKhan-mh6jz
@VivanKhan-mh6jz 2 күн бұрын
Love her dance and Aaveera the mehfil . ❤ Pakistan
@davilgaming5412
@davilgaming5412 2 күн бұрын
Every line of this song is awesome
@buntythory6384
@buntythory6384 2 күн бұрын
Siraaaa ਮੁਜਿਕ bai ji❤❤❤❤
@sarabjeetsingh8819
@sarabjeetsingh8819 Күн бұрын
Jabardast lyrics and composition Nice song veer waheguru ji chardi kalan vich rakhe 🙏🙏
@ShaliniSingh-vz1mo
@ShaliniSingh-vz1mo 2 күн бұрын
This song makes me feel how can things could be so beautiful
@HarpreetSingh-ci4df
@HarpreetSingh-ci4df 2 күн бұрын
ਜੋ ਮੈਡਮ ਨੇ ਭੰਗੜਾ ਪਾਇਆ ਸਰਾ ਲਾਤ ਬਹੁਤ ਵਧੀਆ ਸੀ
@ShaliniSingh-tp4mn
@ShaliniSingh-tp4mn 2 күн бұрын
superb music ................... i loved the beats of this
@Avijotmoga8Avijotmoga8
@Avijotmoga8Avijotmoga8 2 күн бұрын
ਲਵ ਪੰਜਾਬ ❤
@ReshamSingh-yk9of
@ReshamSingh-yk9of 2 күн бұрын
CEO ਬਹੁਤ ਸੋਹਣਾ ਗੀਤ ਬਾਈ
@Vishakha-sy7bn
@Vishakha-sy7bn 2 күн бұрын
Sidhu legend ♥️
DO YOU HAVE FRIENDS LIKE THIS?
00:17
dednahype
Рет қаралды 85 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 525 М.
LISA - ROCKSTAR (Official Music Video)
2:48
LLOUD Official
Рет қаралды 97 МЛН
V $ X V PRiNCE - Не интересно
2:48
V S X V PRiNCE
Рет қаралды 1,8 МЛН
Alisher Konysbaev - Suie ala ma? | Official Music Video
2:24
Alisher Konysbaev
Рет қаралды 128 М.
Sardor Tairov - Sen meni yeding (Official Music Video)
5:02
Sardor Tairov Official
Рет қаралды 4,1 МЛН
BABYMONSTER - ‘FOREVER’ M/V
3:54
BABYMONSTER
Рет қаралды 53 МЛН
Erkesh Khasen -  Bir qyz bar M|V
2:43
Еркеш Хасен
Рет қаралды 174 М.
Zattybek & ESKARA ЖАҢА ХИТ 2024
2:03
Ескара Бейбітов
Рет қаралды 211 М.