656 Best Match | Shushak Vs Jogewala | Maan Marahar (Faridkot) Kabaddi Tournament 30 Sep 2019

  Рет қаралды 381,363

Kabaddi365.com

Kabaddi365.com

3 жыл бұрын

Join this channel to get access to perks: bit.ly/3B5oHSA
656 Best Match | Shushak Vs Jogewala | Maan Marahar (Faridkot) Kabaddi Tournament 30 Sep 2019
Jogewala Player : Inderjeet Nikku (Toofan), Gurwinder Ghanga, Kharaji Chak Saidoke, Sonu Jogewala
Shushak Player : Fulla Shushak, Seera Shushak, Manjinder Shushak, Tari Shushak
ਜੋਗੇਵਾਲਾ ਪਲੇਅਰ : ਇੰਦਰਜੀਤ ਨਿੱਕੂ (ਤੂਫ਼ਾਨ), ਗੁਰਵਿੰਦਰ ਘਾਂਗਾ, ਖਰਾਜੀ ਚੱਕ ਸੈਦੋਕੇ, ਸੋਨੂੰ ਜੋਗੇਵਾਲਾ
ਸ਼ੂਸ਼ਕ ਪਲੇਅਰ : ਫੂਲਾ ਸ਼ੂਸ਼ਕ, ਸੀਰਾ ਸ਼ੂਸ਼ਕ, ਮਨਜਿੰਦਰ ਸ਼ੂਸ਼ਕ, ਤਾਰੀ ਸ਼ੂਸ਼ਕ
👉Don't Forget to Like, Comment, Share and Subscribe to Kabaddi365.com KZfaq Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 603
@husanpreetsinghsekhon2058
@husanpreetsinghsekhon2058 3 жыл бұрын
ਬਾਈ ਜੀ ਜਿਨ੍ਹਾਂ ਨੂੰ ਇੰਦਰਜੀਤ ਨਾਲ ਪਿਆਰ ਆ ਕਰਦੋ ਫਿਰ ਲਾਈਕ ਜਰੂਰ ਕਰਿਓ ਮਿਹਰਬਾਨੀ ਜੀ
@harpreetbrar933
@harpreetbrar933 3 жыл бұрын
bai. g. thxx. es. veer nu. loka vich. leka. on. li. Drolibhi. cap. ta. motar cikal. dewage
@husanpreetsinghsekhon2058
@husanpreetsinghsekhon2058 3 жыл бұрын
@@harpreetbrar933 ਮਿਹਰਬਾਨੀ ਵੀਰ ਜੀ
@writerguri4088
@writerguri4088 3 жыл бұрын
ਅੱਜ ਤੋਂ ਫੈਨ ਜੋਗੇਵਾਲ ਇੰਦਰਜੀਤ ਦਾ ਮੈਂ 🙏
@jassandgurkirat9561
@jassandgurkirat9561 2 жыл бұрын
Z.
@sukhwantsingh7025
@sukhwantsingh7025 3 жыл бұрын
ਇਹ ਮੈਚ ਫੂਲਾ ਬਨਾਮ ਤੂਫਾਨ ਆ ਵੀਰੇ ਪਰ ਇੰਦਰਜੀਤ ਇਤਿਹਾਸ ਬਣਾ ਗਿਆ ਕੋਈ ਸ਼ਬਦ ਈ ਨਹੀਂ ਆ ਇੰਦਰਜੀਤ ਤੂਫਾਨ ਦੀ ਸਿਫਤ ਚ
@AmarjeetSingh-sj3ls
@AmarjeetSingh-sj3ls 3 жыл бұрын
‌ ਭ੍ਹੋ ੍ਰ੍ਰ® ਨ੍ਫਰਪਬ ੍
@AmarjeetSingh-sj3ls
@AmarjeetSingh-sj3ls 3 жыл бұрын
੍ਹ੍ਹ੍ ,
@AmarjeetSingh-sj3ls
@AmarjeetSingh-sj3ls 3 жыл бұрын
ਇਹ
@AmarjeetSingh-sj3ls
@AmarjeetSingh-sj3ls 3 жыл бұрын
, ਵਤਨ ੍ਭ!੮
@brarvlogs5531
@brarvlogs5531 3 жыл бұрын
nri ਵੀਰਾ ਤੇ ਪ੍ਰਮੋਟਰਾਂ ਨੂੰਂ ਮੱਦਦ ਕਰਨੀ ਚਹੀਦੀ ਇੱਸ ਵੀਰਾ ਦੀ ਮੈਂ ਅੱਜ ਇੰਟਰਵਿਊ ਸੁਣੀ ਇੱਸ ਵੀਰਾ ਦੀ ਬੰਦਾ ਦਿਲ ਦਾ ਸਾਫ ਤੇ ਲੋੜਵੰਦ ਆ ਤਕੜੇ ਖਿਡਾਰੀਆਂ ਤੇ ਤਾ ਹਰੇਕ ਹੀ ਛਿੱਟੇ ਮਾਰਦਾ ਆ
@sanjaysingh5870
@sanjaysingh5870 3 жыл бұрын
Bilkul y
@sandeepsinghbhangu8590
@sandeepsinghbhangu8590 3 жыл бұрын
Ryt veer
@sukhveersingh3371
@sukhveersingh3371 3 жыл бұрын
ਆ ਕਮੈਟਰੀ ਵਾਲੇ ਪੰਪ ਬਾਲੇ ਨੀ ਦੇਦੇ
@brownboy1993
@brownboy1993 3 жыл бұрын
ਦਿਲ ਦੀ ਗੱਲ ਕਹਿ ਤੀ ਭਰਾ ਤੂੰ ਤਾਂ ਜ੍ਹਮਾਂ
@harpreetbrar933
@harpreetbrar933 3 жыл бұрын
bai. Motarcikal. dewaga. veer. nu. Droli. cup ta
@PardeepSingh-tw4bk
@PardeepSingh-tw4bk 3 жыл бұрын
ਇੰਦਰਜੀਤ ਨੇ ਸਿਰਾਂ ਕਰਾਂ ਤਾਂ ਵਾਹਿਗੁਰੂ ਜੀ ਹੋਰ ਤਰੱਕੀਆਂ ਬਕਸੇ ਬਾਈ ਨੂੰ
@HardeepSingh-rg3ol
@HardeepSingh-rg3ol 3 жыл бұрын
ਇੰਦਰਜੀਤ ਕਮਾਲ ਕਰ ਗਿਆ ਵਾਹਿਗੁਰੂ ਚੜਦੀ ਕਲ੍ਹਾ ਵਿਚ ਰੱਖੇ ਵੀਰ ਨੂੰ।
@buntymanve6854
@buntymanve6854 2 жыл бұрын
ਨੀਕੂ ਵੀਰ ਰੱਬ ਤੈਨੂੰ ਹਮੇਸ਼ਾ ਤੰਦਰੁਸਤ ਰੱਖੇ❤
@brownboy1993
@brownboy1993 3 жыл бұрын
ਇੰਦਰਜੀਤ ਜੋਗੇਵਾਲ ਕਰਕੇ ਈ ਇਹ ਮੈਚ ਦੇਖਿਆ ਆ ਆਪਾ ਤਾਂ ਬਾਕੀ ਬੇਕਮਾਲ ਤੇ ਸਿਰਾ ਕਬੱਡੀਆਂ ਪਾ ਗਿਆ ਇੰਦਰਜੀਤ ਜੋਗੇਵਾਲ 👌👌👍👍
@mahipalpanwar222
@mahipalpanwar222 3 жыл бұрын
भाई इंदरजीत निक्कू को आप जैसे नेक दिल इंसान की जरूरत है ऊपर तक जाने के लिए मा खेल कबड्डी को आगे बढ़ाने के लिए
@NavtejsinghgmailcomDhillion
@NavtejsinghgmailcomDhillion 3 жыл бұрын
ਨਿਕੂ ਤਾ ਅੱਤ ਕਰਾੲੀ ਜਾਦਾ
@aman_pannu
@aman_pannu 3 жыл бұрын
ਸੱਚੀ ਦਿਲ ਲੁਟਕੇ ਲੈਗਿਅਾ "ਨਿੱਕੂ"
@gill12345
@gill12345 3 жыл бұрын
ਪ੍ਰਦੀਪ ਬਾਈ ਅਨੰਦ ਆਗਿਆ ਤੁਫਾਨ ਤਾ ਤੁਫਾਨ ਕਮਾਲ ਕਰਤੀ ਇੰਦਰਜੀਤ ਨੇ। ਕਿਰਪਾ ਕਰਕੇ ਹੋਰ ਮੈਚ ਵੀ ਦਿਖਾਓ ਤੁਫਾਨ ਦੇ
@varindersingh-ui5gr
@varindersingh-ui5gr 3 жыл бұрын
ਨਿੱਕੂ ਦਿਲ ਲੁੱਟ ਗਿਆ 👌👌👌🔥🔥🔥
@pardeepdhillon3229
@pardeepdhillon3229 3 жыл бұрын
ਇੰਦਰਜੀਤ ਦੀ ਹੈਲਪ ਕਰਨੀ ਚਾਹੀਦੀ ਆ ...ਸਗੋ ਪਰਦੀਪ ਵੀਰੇ ਤੁਸੀ ਵੀ ਕੋਈ ਉਪਰਾਲ‍ ਕਰ ਸਕਦੇ ਔ
@brownboy1993
@brownboy1993 3 жыл бұрын
ਜੇ ਇੰਦਰਜੀਤ ਜੋਗੇਵਾਲ ਦੇ ਸੱਟ ਨਾ ਲੱਗੀ ਹੁੰਦੀ ਤਾਂ ਫਿਰ ਤਾਂ ਮੈਚ ਲੈ ਗਏ ਸੀ ਜੋਗੇਵਾਲ ਆਲੇ,,
@surjitsinghsingh3926
@surjitsinghsingh3926 3 жыл бұрын
ਨਿੱਕੂ ਲਈ ਇੱਕ ਲਾਈਕ ਜਰੂਰ ਬਣਦਾ ਬਾਈ ❤ ਤੋਂ ਸਲਿਉਟ ਆ ਬਾਈ ਨੂੰ
@singhhardev726
@singhhardev726 3 жыл бұрын
ਥੋਡੀ ਇੰਟਰਵਿਊ ਨੇ ਤੂਫਾਨ ਦੀ Life chang karti Thanks Pardeep vire
@jasvirjasvir5775
@jasvirjasvir5775 3 жыл бұрын
Inderjit Nikku ta sirra hee lagia 😘😘😘👍👍👍👍👍👍👍
@harpreetsandhu8009
@harpreetsandhu8009 3 жыл бұрын
Nikku mere veer nu waheguru hmesha kush rakhe
@sukhwantsingh7025
@sukhwantsingh7025 3 жыл бұрын
ਜੇ ਕਿਤੇ ਤੂਫਾਨ ਦੇ ਸਟ ਨਾ ਲੱਗੀ ਹੁੰਦੀ ਓ ਮਾਈ ਗੌਡ
@laddikk9267
@laddikk9267 3 жыл бұрын
y guod mach final
@sukhjindersingh5311
@sukhjindersingh5311 3 жыл бұрын
ਨਿੱਕੂ ਤਾਂ ਸੱਚੀ ਤੁਫ਼ਾਨ ਹੈ
@gurlabhbrar6521
@gurlabhbrar6521 3 жыл бұрын
Lakh bne firn dulle huni sultaan huni apni jaan taa ajj ton nikku jogewala love u bro.dil jitt liaa jaane
@hargobindsingh1359
@hargobindsingh1359 3 жыл бұрын
ਨਿੱਕੂ bai ji ਵਾਹਿਗੁਰੂ ਤੈਨੂੰ ਖੁਸ਼ੀ ਦੇਵੇ
@rakeshsahota2237
@rakeshsahota2237 3 жыл бұрын
Pura sira match bhut hi dhonno khed hai I in.. Nikku di wahe guru ji chardi kalla vich rakhann veer nu
@buttaattwal6169
@buttaattwal6169 3 жыл бұрын
ਸਿਰਾ ਮੈਚ ਸੀ ..ਗੱਲ ਟਿਕਾਣੇ ਲੱਗਗੀ ਅਜ
@simranmoudgill7510
@simranmoudgill7510 3 жыл бұрын
ਇੰਦਰਜੀਤ ਨੇ ਬਸ ਕਰਾਤੀ ਜਾਫੀਆਂ ਦੀ
@balkarbalkarkalyan2090
@balkarbalkarkalyan2090 3 жыл бұрын
Inderjit nikku toofan jugnu jihna vdya player aa us ton vdya insaan vi aa rab hamesha isnu tarraki de raah te rakhe
@manpreetsinghrandhawa5883
@manpreetsinghrandhawa5883 3 жыл бұрын
Bahut vadiya nikhu bai shahbaz
@NarinderbrarNindabrar
@NarinderbrarNindabrar 3 жыл бұрын
Jeoda reh nikku jawana terian gallan bahut khoob ne veer
@dilkarngill6309
@dilkarngill6309 3 жыл бұрын
ਘੈਟ ਗੇਮ ਤੂਫਾਨ ਜੁੰਗਨੂੰ ਇੰਦਰਜੀਤ ਨਿੱਕੂ ਦੀ ਗੇਮ ਘੈਟ ਬਹੁਤ ਤੇਜ ਤੇ ਤਕਨਿਕੀ ਤੇ ਤਾਕਤਵਰ ਖਿਡਾਰੀ ਆ ਇਦਰਜੀਤ ਨਿੱਕੂ love uuu a broooo
@indersidhu7289
@indersidhu7289 3 жыл бұрын
Inderjit Toofan siraa Player aa Dil da saf bro lvu Waheguru di kirpa rhye tere
@gurwantsinghsandhu7144
@gurwantsinghsandhu7144 3 жыл бұрын
ਬੱਲੇ ਉਏ ਵੀਰੇ ਸਿਰਾ ਕਰਾਤਾ ਯਾਰ ਦਿਲ ਖੁਸ਼ ਕਰ ਦਿੱਤਾ ❤️❤️❤️ ਜਿਉਦਾ ਵੱਸਦਾ ਰਹਿ ਨਿੱਕੂ ਵੀਰ 🌹
@arsh3395
@arsh3395 3 жыл бұрын
Jigra bai nikku da
@amrit98760
@amrit98760 3 жыл бұрын
Bai sirra player a inderjit nikku Waheguru trakiyan bkhse
@jaskransingh1890
@jaskransingh1890 3 жыл бұрын
Apna fulla vera ta tofan vera sira
@ladisingh1575
@ladisingh1575 3 жыл бұрын
Bai jogevalia inderjit waheguru tainu hamesha chardi kalla ch rakhe
@sukhabrar2279
@sukhabrar2279 3 жыл бұрын
sirraa match ਪਰਦੀਪ ਸਿਆ gurwinder inderjit fulla tino sirra khede
@kulwinderbrar4191
@kulwinderbrar4191 3 жыл бұрын
Inderjeet vir sirra khed da and subah vv bahut vdia
@gaganjassar8702
@gaganjassar8702 3 жыл бұрын
Inderjeet y ajj dil jitt lea vre waheguru tnu chardi kla ch rakhe gbu vr💪💪
@abdullahabdsg6267
@abdullahabdsg6267 3 жыл бұрын
vadiya match, nikko ne kamal kr ditta, phoola ne v vadiya stop lay...
@gurkeeratsingh2928
@gurkeeratsingh2928 3 жыл бұрын
Toofan vdia player aa yr....promoters nu support krni chahidia
@anmolvirk2907
@anmolvirk2907 3 жыл бұрын
jatt ni rukda dilo respect inder bai
@harpinderbrar342
@harpinderbrar342 3 жыл бұрын
Fullaa Siraaa bai 😘😘👌👌
@happykhan7955
@happykhan7955 3 жыл бұрын
Inder jeet sirra yy
@naibsingh4454
@naibsingh4454 3 жыл бұрын
Inderjit siraaaa kr geya 💪💪💪💪💪💪💪💪💪💪💪💪💪💪💪🙏🙏🙏
@sukhpyarsingh1461
@sukhpyarsingh1461 3 жыл бұрын
Daler AA bai toofan te nice Banda poora
@sharmapardeep8848
@sharmapardeep8848 3 жыл бұрын
ਬਾਈ ਜੀ ਮੈ ਬਹੁਤ ਵੱਡਾ ਤੁਹਾਡਾ ਫੈਨ ਹਾ ਜੀ ਇੰਦਰਜੀਤ ਬਾਈ ਜੀ ਇਸ ਮੈਚ ਵਿੱਚ ਸਿਰਾਂ ਹੀ ਕਰਾ ਦਿੱਤਾ ❤❤❤❤❤❤❤❤❤❤❤❤❤👍👍👍👍👍👍👍👍👍👍👍👍👍👍👍👍👍
@tejipardvaj8293
@tejipardvaj8293 3 жыл бұрын
Bai sachi yr mae bhut vda fan hu gya inderjet tufan da plz yr Bai diya reda vdiya lgiya ta like kro plzzz plZz🙏🙏🙏🙏🙏🙏🙏🙏
@farmersjatana
@farmersjatana 3 жыл бұрын
ਇੰਦਰਜੀਤ ਨਿੱਕੂ ਨੇ ਬੱਸ ਕਰਾ ਤੀ ਜਾਫੀਆਂ ਦੀ ਇੰਦਰਜੀਤ ਨਿੱਕੂ ਦੀ ਖੇਡ ਦੇਖ ਕੇ ਮਨ ਖ਼ੁਸ਼ ਹੋ ਗਿਆ
@nikkamaan1228
@nikkamaan1228 3 жыл бұрын
ਪ੍ਰਦੀਪ ਵੀਰ ਜੀ ਬਹੁਤ ਵਧੀਆ ਨਿੱਕੂ ਵਧੀਆ ਧਾਵੀ ਹੈ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀ ਕਰੇ
@aulakh9276
@aulakh9276 3 жыл бұрын
ਬਹੁਤ ਵਧੀਆ ਮੈਚ
@Amy33276
@Amy33276 3 жыл бұрын
Very nice Kamal Inderjeet Singh 💖❤️💖❤️💖❤️💖❤️
@mahipalpanwar222
@mahipalpanwar222 3 жыл бұрын
प्रदीप भाई जी आप बहुत ही नेक दिल के इंसान हो रेडर को ऊपर तक ले कर जाना चाहतe हो मालिक आपको चढ़ती कला बख्शे दाता मेर करें
@parmtiwana5507
@parmtiwana5507 3 жыл бұрын
ਬਹੁਤ ਵਧੀਆ ਲੱਗਿਆ Sport
@mahipalpanwar222
@mahipalpanwar222 3 жыл бұрын
@@parmtiwana5507 धन्यवाद भाई जी
@harmankaler5221
@harmankaler5221 3 жыл бұрын
Toofan Bai...🔥🔥 Baahli Vadhiya Game Aa Bai Di...👏👏👏
@karanmasihsidhu3291
@karanmasihsidhu3291 3 жыл бұрын
Sirra sirra sirra niku tufaan
@batthkamal6149
@batthkamal6149 3 жыл бұрын
Fulla att ik bnde ne sira krta nikku vi wadi khelaa
@SandeepSingh-in-Punjaab
@SandeepSingh-in-Punjaab 3 жыл бұрын
Mehnat te malk di mehar show hundi
@happis3209
@happis3209 3 жыл бұрын
inderjit ne sirrrrra krta jee o y 👌👌👌👌👌👌👌👏👏👏👏👏👏
@cutebabyteer6136
@cutebabyteer6136 3 жыл бұрын
ਤੂਫ਼ਾਨ ਤਾਂ ਇਦਰਜੀਤ ਹੀ ਆ
@nvhockey6420
@nvhockey6420 3 жыл бұрын
Toofan sira 👍
@harishsanger5011
@harishsanger5011 3 жыл бұрын
After seen this match I am really fan of inderjit Niku, please kabbdi foundation take care of this player, because then we are are take care of this type of player then our maa khed kabdi touch the sky
@gurwindersandhu3597
@gurwindersandhu3597 3 жыл бұрын
ਜੁਗਨੂੰ ਤੇ ਜੁਗਨੂੰ ਆ ਕੱਸਾ ਪਾ ਲਾ ਹੁਣ ਜੈਰੋ ਵਾਲਾ
@brownboy1993
@brownboy1993 3 жыл бұрын
ਵਾਕੀਆ ਈ ਤੇ ਬੇਕਮਾਲ ਦਾ ਪ੍ਰਦਰਸ਼ਨ ਰਿਹਾ ਇੰਦਰਜੀਤ ਜੋਗੇਵਾਲ ਦਾ, ਵਾਹਿਗੁਰੂ ਇੰਦਰਜੀਤ ਭਰਾ ਨੂੰ ਸੱਟਾਂ ਫੇਟਾਂ ਤੋਂ ਬਚਾ ਕੇ ਰੱਖੇ ਤੇ ਵਾਹਿਗੁਰੂ ਇੰਦਰਜੀਤ ਭਰਾ ਨੂੰ ਤਰੱਕੀਆਂ ਬਖਸ਼ੇ 🙏🙏🙏
@dilpreetpreet2492
@dilpreetpreet2492 3 жыл бұрын
siraa a inderjit veer
@saraogurisarao7508
@saraogurisarao7508 3 жыл бұрын
Nikku tufaan Sirra gal baat... jeoda vasda reh
@malwaschoolhiran4369
@malwaschoolhiran4369 3 жыл бұрын
Nikku ta veere Sira ❤️❤️❤️
@vipanmandair8614
@vipanmandair8614 3 жыл бұрын
ਤੁਫ਼ਾਨ ਸਿਰਾ ਗੱਲਬਾਤ👌👌
@hakamkharoud8252
@hakamkharoud8252 3 жыл бұрын
Comment box ch tan 365 valeya ajj tufan tufan hoyii payii aa jihna nu nikku di game vadia laggi thoko like
@arnsingh2430
@arnsingh2430 3 жыл бұрын
Good bai gurvinder bai and toofan vrr love itttt
@nareshchaudhary917
@nareshchaudhary917 3 жыл бұрын
Super star nikku tufaan 👌🏻👍✊
@sukhsunny4540
@sukhsunny4540 3 жыл бұрын
Sirra match inderjit good player
@HarpreetSingh-mb6vw
@HarpreetSingh-mb6vw 3 жыл бұрын
nikku bai good player aa
@ARSHDEEPSINGH-ec1nq
@ARSHDEEPSINGH-ec1nq 2 жыл бұрын
ਇੰਦਰਜੀਤ ਤੂਫਾਨ✌✌🔥🔥🔥
@lovedeol6705
@lovedeol6705 3 жыл бұрын
ਪਰਮੋਟਰਾ ਨੂੰ ਬੇਨਤੀ ਆ ਕੇ ਕਮੈਟ ਵੀ ਪੜ੍ਹ ਲਿਆ ਕਰੋ ਇਹ ਸਾਰੇ ਕਮੈਟ ਨਿਕੂ ਦੀ ਸਾਪੋਟ ਵਿੱਚ ਹਨ ਕਿਰਪਾ ਕਰਕੇ ਮਾੜੇ ਪਲੇਅਰ ਦੀ ਵੀ ਹੈਲਪ ਜਰੂਰ ਕਰਿਆ ਕਰੋ ਤਕੜੇ ਤਕੜਾ ਨਾ ਕਰੀ ਜਾਉ। ਲਵਪ੍ਰੀਤ ਸਿੰਘ ਮੁੰਡਾ ਪਿੰਡ
@manjindersangha2346
@manjindersangha2346 3 жыл бұрын
Inderjeet siraaa
@rajinderaustria7819
@rajinderaustria7819 3 жыл бұрын
PARDEEP JI INDERJEET TOOFAN BAHOT HI VADIYA PLAYER HAI. JARURAT MUTABIK US DI HELP KARNI CAHIDI HAI. RAJINDER SINGH AUSTRIA
@geetgeet7886
@geetgeet7886 3 жыл бұрын
Tufan sirra y baba mehar kre
@birsingh4200
@birsingh4200 2 жыл бұрын
ਦੋਵਾਂ ਦਾ ਪ੍ਰਦਰਸ਼ਨ ਵਧੀਆ ਪਰ ਨਿੱਕੂ ਤਾਂ ਫਿਰ ਇੰਦਰਜੀਤ ਆ
@satpalsingh127
@satpalsingh127 3 жыл бұрын
Tunfaan match bna gya👌
@rajwantsingh1684
@rajwantsingh1684 3 жыл бұрын
Inderjit good better best wishes you parmatma thanu chardikala Kala vc rakhan
@khosagoldy388
@khosagoldy388 3 жыл бұрын
Commentary v sirra aaaa
@gurpreetnahar8157
@gurpreetnahar8157 3 жыл бұрын
Tofaan siraa
@sidhumazara9134
@sidhumazara9134 2 жыл бұрын
Inderjit veere tenu Dekh Ke roh kush ho jandi aa rabb lambi Umar kare tuhadi sare kabbadi players di rabb rakha Bros
@GaganDeep-vg9he
@GaganDeep-vg9he 3 жыл бұрын
Inderjeet Kalsian faryad ali di interview kon kon chonda Like kroo 👇👇👇👇
@jagroopsingh6760
@jagroopsingh6760 3 жыл бұрын
👍
@rajaqaisar1957
@rajaqaisar1957 3 жыл бұрын
Very nice match
@amrikaulakh4280
@amrikaulakh4280 3 жыл бұрын
ਬਹੁਤ ਵਧੀਆ
@brarseries2920
@brarseries2920 3 жыл бұрын
Inderjit nikku siraa
@DalveerSingh-xe3wm
@DalveerSingh-xe3wm 3 жыл бұрын
ਨਿੱਕੂ ਬੰਦਾ ਬਹੁਤ ਘੈਂਟ ਆ
@YaarNakodarToh7412
@YaarNakodarToh7412 3 жыл бұрын
Inderjit nikku 💪💪💪👌👌👌
@amandeepkhangura8604
@amandeepkhangura8604 3 жыл бұрын
Dhanwad 365 da jinna tufaan bai aage laike aanda
@kakaatwal3360
@kakaatwal3360 3 жыл бұрын
ਤੂਫ਼ਾਨ ਬਾਈ ਸਿਰਾਂ ਕਰਾਤਾ
@Hardeepsingh-rq5mq
@Hardeepsingh-rq5mq 3 жыл бұрын
Sirra 2 pleyr si fulla ta indrjit👌👌👌
@FunnyVideos-vn3wz
@FunnyVideos-vn3wz 3 жыл бұрын
Nikku inderjit Sira veer 💪🏻💪🏻
@preetsahota7675
@preetsahota7675 3 жыл бұрын
ਘਾਂਗੇ ਵਾਲਾ ਵੀ ਟਾਪ ਦੇ ਜੱਫੇ ਲਾਉਂਦਾ 💪💪💪
@babbukhadialbabbu1148
@babbukhadialbabbu1148 3 жыл бұрын
tufan sira khidari👍good luck inderjeet tuffan
@goraaman1751
@goraaman1751 3 жыл бұрын
Toofan super 💕 player 👍
@sattijassal4905
@sattijassal4905 3 жыл бұрын
Bhuat nek dil insan a y nikku serrrrrr performance match
@pradeeppradeepk6413
@pradeeppradeepk6413 3 жыл бұрын
Inderjit 22 End kar ta
@manisharani4367
@manisharani4367 3 жыл бұрын
Inderjeet bro u r awesome!!!!
@himanshugautam8485
@himanshugautam8485 3 жыл бұрын
Nikku bhai n ♥️dil jit leya Star h Bhai
@Gabbarkahlon
@Gabbarkahlon 3 жыл бұрын
Ma ta fan hogeya bai da
Pakistan VS Canada West || Canada Kabaddi Cup 2024
39:01
Ontario Kabaddi federation
Рет қаралды 10 М.
Clown takes blame for missing candy 🍬🤣 #shorts
00:49
Yoeslan
Рет қаралды 46 МЛН
Alex hid in the closet #shorts
00:14
Mihdens
Рет қаралды 17 МЛН
ਗੁੱਟ ਦਾ ਪੀਰ raju bhau ghanga
21:45
Jagmeet Talk (khappian wali )
Рет қаралды 1,1 М.
Best Kabaddi Match || Shushak Vs Mahian Wala || Mahla Kalan Kabaddi Cup
20:56
Diyora Keldiyorova
0:32
JOKER ALMAZ
Рет қаралды 3 МЛН
KARATE JANGI VAQTIDA HALOK BOLDI YOKI XUSHINI YUQOTDI
0:23
XO'JA UZ
Рет қаралды 3,2 МЛН