6th Pay Commission Punjab | ਰੁਕੇ ਭੱਤੇ ਹੋਣ ਜਾ ਰਹੇ ਨੇ ਬਹਾਲ | ਮੁਲਾਜ਼ਮਾਂ ਲਈ WEBSITE Launch!

  Рет қаралды 33,203

Mulazam Khabar

Mulazam Khabar

Жыл бұрын

6th Pay Commission Punjab Latest news and update. 6th Pay Commission Punjab held some Allowances which Punjab Government is considering reinstating now.
Please visit our website from link below:
mulazamkhabar.com
#6thpaycommissionpunjab
#allowances
#mulazamkhabar

Пікірлер: 38
@hazaracheema925
@hazaracheema925 11 ай бұрын
ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਸਗੋਂ ਤਰਕਸੰਗਤ ਕਰਨ ਦੇ ਨਾਂ 'ਤੇ ਬਹੁਤਿਆਂ ਨੂੰ ਬੰਦ ਕੀਤਾ ਜਾ ਰਿਹਾ ਹੈ।
@ManjitSingh-qo4zq
@ManjitSingh-qo4zq 11 ай бұрын
ਜੇ ਸਰਕਾਰ ਜਲੰਧਰ ਜਿਮਨੀ ਚੋਣ ਹਾਰ ਜਾਂਦੀ ਤਾਂ ਸਰਕਾਰ ਨੂੰ ਅਹਿਸਾਸ ਹੋਣਾ ਸੀ ਕੇ ਸਾਡੇ ਵਿੱਚ ਕਮਜ਼ੋਰੀਆਂ ਹਨ ਪਰ ਸਰਕਾਰ ਚੋਣ ਜਿੱਤ ਗਈ ਤੇ ਸਰਕਾਰ ਸਮਝਦੀ ਹੈ ਕੇ ਸਾਡੇ ਤੋਂ ਹਰ ਵਰਗ ਖੁਸ਼ ਹੈ ਇਸ ਕਰਕੇ ਕੁੱਛ ਨਹੀਂ ਮਿਲਣਾ
@NirmalSingh-ym3qu
@NirmalSingh-ym3qu 11 ай бұрын
Pansioners nu Kush nahin ditta Aap. Sarkar na
@BaljeetSingh-qq6tt
@BaljeetSingh-qq6tt 11 ай бұрын
Pensioners kam v kush nhi krde
@ChahalLehra
@ChahalLehra 11 ай бұрын
​@@BaljeetSingh-qq6ttਘੁਸਿਆ ਜਿਸ ਨੇ ਆਪਣੀ ਸਾਰੀ ਉਮਰ ਕੰਮ ਕੀਤਾ ਹੈ ਓਸ ਨੂੰ ਹੀ ਪੈਨਸ਼ਨ ਮਿਲਦੀ ਹੈ ਤੇਰੇ ਵਰਗੇ ਜੋਂ ਸਾਰੀ ਉੱਮਰ ਵੇਹਲੇ ਰਹੇ ਨੇ ਓਹੀ ਆ ਗਲਾ ਕਰਦੇ ਨੇ
@sukhdevsinghaulakh5346
@sukhdevsinghaulakh5346 11 ай бұрын
ਛੇਵੇ ਤਣਖਾਹ ਕਮਿਸਨ ਦੇ ਬਕਾਏ 1-1-2016 ਤੋ ਜਾਰੀ ਕਰਨ ਬਾਰੇ ਵੀ ਸਰਕਾਰ ਦੇ ਕੰਨੀ ਅਵਾਜ ਪਾਓ
@JagtarSinghSidhu
@JagtarSinghSidhu 11 ай бұрын
ਵਧੀਆ ਜਾਣਕਾਰੀ
@jaswinderkumar34
@jaswinderkumar34 11 ай бұрын
ਮੁਲਾਜ਼ਮਾਂ ਨੂੰ ਦਸੰਬਰ 2012 ਵਿੱਚ ਮਿਲਦੀਆਂ ਤਨਖਾਹਾਂ ਨੂੰ ਘੱਟ ਕਰਨ ਵਾਲੀ ਇਤਿਹਾਸ ਦੀ ਪਹਿਲੀ ਸਰਕਾਰ।
@bhupindetjitkaur4801
@bhupindetjitkaur4801 11 ай бұрын
Bahut badhiya sir ji
@kuldeepsinghchatha
@kuldeepsinghchatha 11 ай бұрын
ਫੇਰ ਕਹਿੰਦੇ ਹੈ ਸਾਨੂੰ ਬੁਰਾ ਭਲਾ ਕਹਿੰਦੇ ਹੈ ਮੁਲਾਜ਼ਮਾਂ ਤੋਂ ਪੁਛ ਰਹੇ ਐ।ਇਹ ਸਰਕਾਰ ਆਗੇ ਪਰ ਸੀ ਜੱਟ ਦੇ ਖੇਤ ਤੇ ਕੰਮ ਕਰਨ ਜੋਗੇ।ਦੂਜਾ ਕਰਨਾ ਇਹਨਾਂ ਨੇ ਕੁਝ ਨਹੀਂ ਹੈ ਗੱਲਾਂ ਹੀ।ਘਿਆਕੋ
@sukhdevkaushal2009
@sukhdevkaushal2009 4 ай бұрын
Instead Govt should issue notifications of pay revision arrears in lump sum to pensioners as they have turned 70 ..80..90 years most of them fighting with various serious diseases.
@darbarasinghbajwa3195
@darbarasinghbajwa3195 11 ай бұрын
Waheguru jii 🙏🙏
@faqirchand3845
@faqirchand3845 11 ай бұрын
Pensionerd are not happy with They are angry with the Punjab govt Mr Cheema and M S Badal Both are against pension ers and employees
@tarsemsinghrandhawa5083
@tarsemsinghrandhawa5083 11 ай бұрын
Sir leave in casement bare v duso ji till date tak banana nahi miliya
@sukhdevkaushal2009
@sukhdevkaushal2009 4 ай бұрын
Since 1.1.2016 till date every Govt adopting tricological steps to settle related issues of employees and pensioners just to delay payments WHEREAS no meeting or agenda of expenditure is prepared to meet election propaganda even in other states.
@rajinderpaul710
@rajinderpaul710 11 ай бұрын
Pensners da 1_1_2016 wala bakaya Aaj Tak zari Nahi kita gia , Galla Batta nal hi sari zande ho,Sade Punj sal da bakaia kado Zari karoge, sarkar Bani nu 17 _18 month beet gaye, Aaj Tak kuzh nahi Mila, Sarkar de niyat te sak paida hunda hai, Ki ehh sarkar bhi Lara lappa la ke na Tur zabe, umid karde Ha ki bakaya jalad Deboge, Dhanbad Hobega ji.
@RajwinderKaur-fk8qt
@RajwinderKaur-fk8qt 11 ай бұрын
Jehra 6 pay commission vich family pansion jaari kiti c Uss da notification hai yaa nhi ?? Kyo ki meri pansion lga nyi rye
@nirmalrani4111
@nirmalrani4111 11 ай бұрын
Sir Acpp Jo dia hua tha us ko bapiis lia jay
@SunilKumar-lu4ou
@SunilKumar-lu4ou 11 ай бұрын
Kuj ne Dita mulazama nu
@manikhatri9705
@manikhatri9705 11 ай бұрын
Pensneran. Nu kuz. Nhi. Ditta
@ManjitSingh-qo4zq
@ManjitSingh-qo4zq 11 ай бұрын
​@@manikhatri9705ਜਿੰਨਾ ਨੂੰ ਕੂਮੈਂਟ ਕਰ ਰਹੇ ਹੋ ਇਹਨਾਂ ਨੇ ਕਿਹੜੀ ਮਾਨ ਨਾਲ ਗੱਲ ਕਰਨੀ
@chamkaurghumaan9861
@chamkaurghumaan9861 11 ай бұрын
Punjab home gard mehkma nu pay commission di ripot nahi lagu hoi kdi
@satindersingh1784
@satindersingh1784 11 ай бұрын
Tussi announces da khedda chaddo ,pehla da ta 42 %karwa lo , centre da ta 45%hon Walla ee,DA ta le lyo jehra haq ee thoda ,6th pay commission ch centre nal da link Hoya c ,
@ashwani5583
@ashwani5583 11 ай бұрын
Fudu sarkaar.
@shminderkumar1735
@shminderkumar1735 11 ай бұрын
This is meeting will be lafey baji, meeting and meeting.
@ashwani5583
@ashwani5583 11 ай бұрын
DA dena ni. Mur gey DA den nu.
@harjitsingh3201
@harjitsingh3201 11 ай бұрын
Diwali dubara aon wali te OPS hje vi mashooria vich turi firdi doojia states vich ja ke kende asi punjab ch OPS bahal krti😂😂😂😂😂😂
@manmohamsingh3775
@manmohamsingh3775 11 ай бұрын
ਚੀਮਾ ਦੇ ਰਹਿੰਦੇ pensioners nu kush nahin ਮਿਲ ਸਕਦਾ ਸਿਰਫ free ਰਾਸ਼ਨ ਤੇ ਹੀ ਜ਼ੋਰ lagga hai
@karamjitdhiman322
@karamjitdhiman322 11 ай бұрын
Ewe kho eh allowances denn ton bhajna kiwe a ..... Punjab government ne jiwe volunteer pkke kite ne owe hi .....eh allowance denn ge .....eh trend start ho gya....
@meemchand5062
@meemchand5062 11 ай бұрын
Sarkar nu appel 2.59 gunak jaldi dean De kechal karna ji
@rajkchanda2978
@rajkchanda2978 11 ай бұрын
Lollypops😂
@JoginderSingh-tv4uh
@JoginderSingh-tv4uh 11 ай бұрын
DA da ke kita
@SurinderSingh-qu7me
@SurinderSingh-qu7me 11 ай бұрын
ਓ ਭਾਈ 6ਵੈ ਪੈ ਕਮਿਸ਼ਨ ਦਾ ਮੁਲਾਜ਼ਮਾਂ ਤੇ ਪੈਨਸ਼ਨਰਸ ਦੇ ਬਕਾਏ ਦੀ ਗੱਲ ਕਰੋ ਜੇ ਤੁਸੀਂ ਇਸ ਗੱਲ ਤੇ ਮਿਟੀ ਪਾ ਦੇਵੋਗੇ ਤਾਂ ਸਰਕਾਰ ਦੇ ਕੰਨ ਤੇ joo ਕਦੋਂ ਸਰਕੇਗੀ.
@satwantsingh2674
@satwantsingh2674 11 ай бұрын
Pension da nahe sakda bakaya kitho danaga.
@santokhsingh4293
@santokhsingh4293 11 ай бұрын
​@@satwantsingh2674vij ni/
@ashwani5583
@ashwani5583 11 ай бұрын
Zero vote to aap from employee and pensioners.
Now THIS is entertainment! 🤣
00:59
America's Got Talent
Рет қаралды 37 МЛН