802 Best Match | Quarter Final | Shakarpur Vs Deora | Phullanwal (Ludhiana) Kabaddi Cup 07 Dec 2021

  Рет қаралды 2,278,105

Kabaddi365.com

Kabaddi365.com

2 жыл бұрын

This is the website : www.indibet.com/home
indibet Join Now : bit.ly/KABBADI
Quarter Final | Shakarpur Vs Deora | Phullanwal (Ludhiana) Kabaddi Cup 07 Dec 2021
Shakarpur Player : Dulla Bagga Pind, Pala Jalalpur, Faryad Ali, Jota Mehmadwal
Deora Player : Jagga Chitti, Amba Sur Singh, Shilu Bahu Akbarpur,
Pardeep Taina Instagram : / pardeeptaina
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 827
@sunnysingh8957
@sunnysingh8957 2 жыл бұрын
Amba sursingh new super star redar ⭐️🌟🌟🌟 duja Pakistani hira butt aa amba charde punjab da hira butt
@ahsanansari6548
@ahsanansari6548 2 жыл бұрын
Jotta my favorite player
@ManishKumar-xg9kv
@ManishKumar-xg9kv 2 жыл бұрын
Amba te sillu next superstar for India Kabaddi
@Gkbyajju123
@Gkbyajju123 2 жыл бұрын
Right Bro
@inderjeetsingh4647
@inderjeetsingh4647 2 жыл бұрын
ਫ਼ਰਿਆਦ ਨੇ ਦੂਸਰੇ ਰੇਡਰ ਦੇ ਸਟ ਮਾਰਨ ਚ ਕੋਈ ਕਸਰ ਨੀ ਛੱਡੀ ,,,,,, ਰੱਬ ਸਭ ਦੇਖਦਾ ,, ਸਟ ਆਪਣੇ ਹੀ ਵੱਜੀ ਮੈਚ ਤੇ ਓਸ ਦਿਨ ਕਿਵੇਂ ਚੀਕਾਂ ਮਾਰਦਾ ਸੀ , ਜਿਵੇਂ ਕਰਨੀ ਓਵੇਂ ਭਰਨੀ 🙏🙏
@bullsofpunjab3946
@bullsofpunjab3946 2 жыл бұрын
Mangi ne dulle di lat torhi c hoiya kush
@sandeepkhan8002
@sandeepkhan8002 2 жыл бұрын
Kise de koi satt ni mari faryad ne lok aawe machde ne pta ni kyo.oh ik gareeb privar da munda faryad y yr
@harmanjit99
@harmanjit99 2 жыл бұрын
ਸਾਫ਼ ਪਤਾ ਲਗਦਾ ਮੁਕੀਆ ਦਾ ।। ਪੂਐ ਚੜਦਾ ਜ਼ਿਆਦਾ
@Sekhonkreyanastor224
@Sekhonkreyanastor224 2 жыл бұрын
Ehney 2 bar dhaka kita mondey nl
@pidalaala5244
@pidalaala5244 2 жыл бұрын
Bilkul shi hh bhaii
@sonusidhu3728
@sonusidhu3728 2 жыл бұрын
Ik pase ik raider ammba dooje pase 3 raider top de fir ve sirra krata ammbe ne
@chanakabaddi9905
@chanakabaddi9905 2 жыл бұрын
Sahi gal aa bai
@amleeksingh9853
@amleeksingh9853 2 жыл бұрын
Amba And Silu bai sira bande boht hi bhale manas ne
@victormaverick3670
@victormaverick3670 2 жыл бұрын
Hnn dost bhi h dono ❤️
@varindersingh5508
@varindersingh5508 2 жыл бұрын
ਅੰਬੇ ਦੀ ਖੇਡ ਕਿਵੈਂ ਲੱਗੀ ਮਿਤਰੋ💪
@ratanlal3641
@ratanlal3641 Жыл бұрын
@amitsinghamit1534
@amitsinghamit1534 Жыл бұрын
ਬਹੁਤ ਵਧੀਆ
@Harryau1akh
@Harryau1akh 11 ай бұрын
ਝੋਟਾ ਸੁਰਸਿੰਘੀਆ
@Jatt-xm5bf
@Jatt-xm5bf 11 ай бұрын
Gettak jahhi rokki Nahi 🤣🤣🤣
@malkitsingh4209
@malkitsingh4209 7 ай бұрын
Amba siraa
@WajidAli-qz8ti
@WajidAli-qz8ti 2 жыл бұрын
Silu bhau akbar wala att ..🇵🇰🇵🇰🇵🇰🇵🇰
@monusindhu7033
@monusindhu7033 2 жыл бұрын
Chora Haryana 💪💪💪 ka
@sukhdevduhan6985
@sukhdevduhan6985 2 жыл бұрын
Bahuakbarpur
@mohitdhanda9794
@mohitdhanda9794 2 жыл бұрын
Haryana Punjab bhaichara jindabaad
@sharnharike5205
@sharnharike5205 2 жыл бұрын
Ambe ne dhak pati yr🔥🔥
@jawadumer8238
@jawadumer8238 2 жыл бұрын
Amba kabaddi da dusra heera butt love ❤ from pak punjab
@100millionthoughts3
@100millionthoughts3 2 жыл бұрын
Ambyy di game bhut saaf suthri ey Fan hogya bai da Balley❤️
@gurmansidhu4129
@gurmansidhu4129 2 жыл бұрын
ਫਰਿਆਦ ਇੱਕ ਵਧੀਆ ਖਿਡਾਰੀ ਹੈ ਪਰ ਜੋ ਉਸਨੇ ਪਹਿਲਾ ਜੱਫਾ ਲਾਇਆ ਉਸ ਵਿੱਚ ਉਸਨੇ ਰੇਡਰ ਦੇ ਦੋ ਵਾਰ ਮੁੱਕਾ ਮਾਰਿਆ ਜੋ ਵੇਖ ਕੇ ਬਹੁਤ ਦੁਖ ਲੱਗਿਆ
@kavitajiverygoodthinkkumar9030
@kavitajiverygoodthinkkumar9030 2 жыл бұрын
Eh bhai ji bahut galt gal hai
@Dandiwal_farm_
@Dandiwal_farm_ 2 жыл бұрын
Ha y
@Simran_pb09
@Simran_pb09 2 жыл бұрын
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ
@gurnaibsingh6324
@gurnaibsingh6324 2 жыл бұрын
Juttiyan de ghaat aa,
@sumeetsingh1325
@sumeetsingh1325 2 жыл бұрын
Bai fariyad di aadat hai foul khedan di
@ekamSingh-lj5xc
@ekamSingh-lj5xc 2 жыл бұрын
Shilu saaf game khalta hei shilu Aj ke time ka star hei
@Ladi-eh7gh
@Ladi-eh7gh 2 жыл бұрын
Ambe ne chumbak kam krno htati god bless you sare player khush rehn
@sidhu_cnc_machine
@sidhu_cnc_machine 2 жыл бұрын
Fariyad ne jabak de ਸਿਰ te jan bhuj ke mukiya mariya dekho phehle jaffe ch 😭😭
@vintage8484
@vintage8484 2 жыл бұрын
Han yar
@bxfcf6111
@bxfcf6111 2 жыл бұрын
Ryt y
@kuldeepzood9737
@kuldeepzood9737 2 жыл бұрын
Fariyad da time gya hun ni Bass da kuch
@Vikas_chodry
@Vikas_chodry Жыл бұрын
Hnji Bhai
@husansinghpannu7456
@husansinghpannu7456 Жыл бұрын
Shi gll aa eh tah
@RanjitSingh-yi2gn
@RanjitSingh-yi2gn 2 жыл бұрын
ਅੰਬਾਂ ਸੁਰਸਿੰਘ ਵਾਲਾ ਪਾਲੇ ਨੂੰ ਆਕੜ ਬੜੀ ਸੀ ਆਪਣੇ ਆਪ ਤੇ ਅੰਬੇ ਨੇ ਤੋੜ ਤੀ ਸਾਰੀਆਂ ਦੁਨੀਆਂ ਨੂੰ ਪਤਾ ਆ ਤਰਨ ਤਾਰਨ ਵਾਲੇ ਹੁੰਦੇ ਕਹੇਉ ਜਹੇ ਆ 💪💪💪
@amrit0035
@amrit0035 Жыл бұрын
Tera baap ne tractor jitt liya c final ch
@jassbhullar1085
@jassbhullar1085 5 ай бұрын
Pala Kdon ambe di umar da c odo koi shdeya ni pale ne umar dekh pale di te ambe di
@TarsemSingh-vg9nl
@TarsemSingh-vg9nl 4 ай бұрын
Veere ek duje kehna sokha ae khed ke pta lag da ae
@TarsemSingh-vg9nl
@TarsemSingh-vg9nl 4 ай бұрын
Pala best jaffi hai
@sajanlubana1751
@sajanlubana1751 2 жыл бұрын
ਫ਼ਰਿਆਦ ਅਲੀ ਸ਼ਰੇਆਮ ਸੱਟ ਲੌਣ ਨੂੰ ਫਿਰਦਾ ਜਦੋਂ ਬੇਗਾਨੇ ਅਪਣੀ ਆਈ ਤੇ ਆ ਜਾਣ ਪਤਾ ਫਿਰ ਲੱਗਣਾ
@gurjitsyan843
@gurjitsyan843 2 жыл бұрын
👍
@humanoid2423
@humanoid2423 2 жыл бұрын
Bhuri ne karta kam
@sauravsinghrathour2856
@sauravsinghrathour2856 2 жыл бұрын
Yy ape saat khande ohh , jede dujea de sattt marde
@randhawabadowalia
@randhawabadowalia Жыл бұрын
ਮਾਝੇ ਵਾਲਾ ਜੱਟ ਨੀ ਹੱਥ ਆਉਂਦਾ ❤️❤️ ਅੰਬਾਂ🔥
@harpreetdeep9270
@harpreetdeep9270 Жыл бұрын
☀️ਦੁੱਲਾ Dula ਦੁੱਲਾ Dula☀️
@sukwindersingh4449
@sukwindersingh4449 2 жыл бұрын
Amba te Dulla ♥️♥️👌🏻👌🏻👌🏻🙏
@simranbrar5688
@simranbrar5688 2 жыл бұрын
yyfdd
@sukwindersingh4449
@sukwindersingh4449 2 жыл бұрын
@@simranbrar5688 ok a ji
@pardeepbal8468
@pardeepbal8468 2 жыл бұрын
Amba kla hi raida pa gya 😳😳💪💪
@sonuroshansharma9512
@sonuroshansharma9512 2 жыл бұрын
पुराना मैच है अगर इस मैच रवि दयोरा होंदा तो दयोरा ने जितना था अम्बा ❤️ सीलू सॉलिड कैचर 😘
@DharminderSingh-ts8il
@DharminderSingh-ts8il 2 жыл бұрын
ਫ਼ਰਿਆਦ ਤੋਂ ਅੰਬਾਂ ਫੜਿਆ ਨੀਂ ਜਾਂਦਾ ਤੇ ਗੁੱਸਾ ਦੂਸਰੇ ਤੇ ਕੱਢੀ ਜਾਂਦਾ
@jasss-dt5up
@jasss-dt5up 2 жыл бұрын
Hahahaha sahi gal aaa
@singhjasbir3287
@singhjasbir3287 2 жыл бұрын
Shi gal
@baikamboj9520
@baikamboj9520 2 жыл бұрын
shi gal🙏😂😂😂😂
@Simran_pb09
@Simran_pb09 2 жыл бұрын
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਵਾਲੀ ਰੈੱਡ ਤੇ ਵੀ ਗਲਤ ਕੀਤਾ ਬਾਈ
@Simran_pb09
@Simran_pb09 2 жыл бұрын
ਸਹੀ ਗੱਲ ਹੈ ਬਾਈ ਜੀ
@jaatharyaneka9210
@jaatharyaneka9210 2 жыл бұрын
Ye Whi tournament hai jisme live 90000+ watching gyi thi or live me dikkat aa gyi thi Sillu or amba ka performance yaadgar rha
@yadavg8514
@yadavg8514 2 жыл бұрын
Shilu and amba future star.
@sunnysidhu1236
@sunnysidhu1236 Жыл бұрын
ਅੱਜ ਦੇ ਮੈਚ ਵਿੱਚ ਭਾਊ ਭਾਊ ਭਾਊ ਭਾਊ ਹੋ ਗਈ ਏ!! ਅੱਜ ਅੰਮ੍ਰਿਤਪਾਲ ਸਿੰਘ ਭਾਊ ਨੇ ਅੰਬਾ ਅੰਬਾ ਕਰਵਾਤੀ ਅੰਬਾ ਅੰਬਾ ਕਰਵਾਤੀ!! ਅੱਜ ਤੇ ਬਾਜੂ ਉਸਤਾਦ ਨੂੰ ਮਾਨ ਹੋਇਆ ਹੋਣਾ ਏ ਭਾਊ ਤੇ ਅੰਬੇ ਤੇ!! ਅੰਬਿਆ ਰੱਬ ਤੈਨੂੰ ਲੰਬੀ ਉਮਰ ਬਖ਼ਸ਼ੇ ਤੰਦਰੁਸਤੀ ਬਖ਼ਸ਼ੇ!! ਇਸ ਤਰਾਂ ਹੀ ਕਬੱਡੀ ਦੇ ਮੈਚਾਂ ਵਿੱਚ ਮੈਦਾਨਾਂ ਵਿੱਚ ਨੱਚਦਾ ਰਹੇ ਵੀਰ ਬੱਸ ਨੱਚਦਾ ਫਿਰੇ ਵੀਰਾਂ!! 👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽👏🏽❤️
@harmandhatt2623
@harmandhatt2623 2 жыл бұрын
Aaj tak kise da fan ni hoea c main , but aambe ne dil jit lya , bhora v hankar ni bande ch , sab toh takda nale
@gurwinderguri6155
@gurwinderguri6155 2 жыл бұрын
Dulle ne jit haar wali pa k.. Siraa kra ta💪💪💪
@commandobully8335
@commandobully8335 2 жыл бұрын
Amba v aaj da top redar aa ...❤️❤️👍
@amleeksingh9853
@amleeksingh9853 2 жыл бұрын
Punjab Haryana Bhaichara Jindabaad 💪
@sandhujatt1362
@sandhujatt1362 2 жыл бұрын
ਸੁਰ ਸਿੰਘ ਦਾ ਅੰਬਾ ਅੱਤ ਕਰਾੲੀ ਜਾਦੀ🔥
@FaraattaTv
@FaraattaTv 6 ай бұрын
ਅੰਬਾਂ ਸਿਰਾ ਰੇਡਰ ਰੋਲ ਤੇ ਸਟਾਰ ਜਾਫੀ ਬਾਈ ਨੇ , ਮਾਝੇ ਤੇ ਬਾਬਾ ਦੀ ਕਿਰਪਾ ਬਹੁਤ ਹੈ , ਧਰਤ ਸ਼ਹੀਦਾਂ ਦੀ ।
@gurbachanrandhawa6080
@gurbachanrandhawa6080 Жыл бұрын
ਅੰਬਾਂ ਤਾਂ ਅੰਬਾਂ 💪💪👌👍
@ER_Baba108
@ER_Baba108 11 ай бұрын
Amba vadia banda te good sportsmanship naal khed da aa. Baki player kaafi vich gusse naal khed de aa.
@kavitajiverygoodthinkkumar9030
@kavitajiverygoodthinkkumar9030 2 жыл бұрын
Ambba bahut vadiya player hai Dil khush karta
@jassiphotographylongowal3113
@jassiphotographylongowal3113 Жыл бұрын
ਬਹੁਤ ਵਧੀਆ ਮੈਚ ਸੀ 👌👌
@gursewakgill1257
@gursewakgill1257 11 ай бұрын
ਅੰਬੇਆ ਤੈਨੂੰ ਲੱਖ ਲੱਖ ਵਾਰੀ ਸਲਾਮ ਝੋਟਿਆ ਰੂਹ ਖੁਸ਼ ਕਰਤੀ ਮਾਝੇ ਵਾਲਿਆ
@SandeepSingh-di2jk
@SandeepSingh-di2jk 2 жыл бұрын
ਜੈ ਰਾਜੇ ਦੀ ਸਾਰੇ ਵੀਰਾ ਨੂੰ
@jassajatt7214
@jassajatt7214 2 жыл бұрын
Bleee oo shera ammya shera dil khush kita e 💪💪💪💪
@RandhirSingh-jn9qd
@RandhirSingh-jn9qd Жыл бұрын
ਬਹੁਤ ਵਧੀਆ ਵੀਰ👍
@abdullahabdsg6267
@abdullahabdsg6267 Жыл бұрын
Buhat ee vadiya match, Nazar aa gia
@harryjatt6428
@harryjatt6428 2 жыл бұрын
Shilu te Amba.... But Faryad galat kheda ... Oh Ravi Munde two times catch wrong mari... Sat maran wali gal krda Faryad
@kushwantsingh2616
@kushwantsingh2616 2 жыл бұрын
ਇਹ ਸੌਹਰੇ ਦਾ ਜੱਫਾ ਲਾ ਕੇ ਵੀ ਮੁੱਕੀਆਂ ਉਤੋਂ ਮਾਰਦਾ ਪਤਾ ਲੱਗ ਗਿਆ ਇਹਨੂੰ ਇਹਦੇ ਹੰਕਾਰ ਦਾ ਭੂਰੀ ਮਾਰ ਸੀ ਜਦੋਂ ਧੱਕਾ ਸੁੱਟਿਆ ਗਿਆ ਨਾਲੇ ਹੀ ਮੋਡਾ ਫਿਰ ਪੁੱਟਿਆ ਤੇ ਨੀਵਾਂ ਹੋਕੇ ਖੇਡ ਬੰਦਿਆਂ ਭਾਵੇ ਜਿੰਦਗੀ ਹੋਵੇ ਜੱਫਾ ਜਾਂ ਰੇਡ ਬੰਦਿਆ
@sandeepkhan8002
@sandeepkhan8002 2 жыл бұрын
Koi kuj mrji kehi jawe pr faryad sareya da baap aah ga.lokan da ta kam machna ga jo lok kri jande ne y
@harmanjit99
@harmanjit99 2 жыл бұрын
ਅੰਬੇ ਨੇ ਮਾਰਿਆ ਸੀ ਕਮਾਂ ਕਮਾਂ ਅੱਚਲ ਸਾਹਿਬ ਦੇ ਟੂਰਨਾਮੈਂਟ ਤੇ
@rockdwayne5976
@rockdwayne5976 2 жыл бұрын
@@harmanjit99 phad ta lya malook ne.koi ni hle nva nva aaya faryad ne sare band kitte ne dekhi ehnu v kru
@anoopsaidowal
@anoopsaidowal 2 жыл бұрын
@@rockdwayne5976 o prawa kithe turya firda manna lalpuria search kr majhe da majhail jatt ajj tak faryad tonh ik jaffa ni lgga ohnu. Search krke dekhi veer mera
@narveerk9766
@narveerk9766 Жыл бұрын
kya baat hai ve jatta kya baat hai amba te shilu super star player sirra ho gya
@amanpunjab.
@amanpunjab. 2 жыл бұрын
Amba 💪💪 Sheelu💪💪
@premjot149
@premjot149 2 жыл бұрын
Dulla and pala❤❤
@RamSingh-iy4tc
@RamSingh-iy4tc Жыл бұрын
Pala jalalpuria ♥️ dulla baga pind ♥️ Jagga Chitti ♥️
@anupal7929
@anupal7929 Жыл бұрын
Wahe guru gee seraaa bro
@Simran_pb09
@Simran_pb09 2 жыл бұрын
ਫ਼ਰਿਆਦ ਨੇ ਪਹਿਲੇ ਜੱਫੇ ਤੇ ਬਹੁਤ ਗਲਤ ਕੀਤਾ ਬਾਈ ਮੁੱਕਾ ਮਾਰਿਆ ਓਹ ਬਾਈ ਦੇ 2 ਵਾਰੀ ਫ਼ਰਿਆਦ ਇਹ ਗੱਲਾਂ ਬਾਈ ਤੇਰੇ ਵਰਗੇ ਪਲੇਅਰ ਨੂੰ ਵਧੀਆ ਨੀ ਲਗਦੀਆਂ ਸੱਚ ਹੀ ਦਸ ਦਵਾ ਤੇਰੇ ਤੇ ਬਾਈ ਇਹ ਉਮੀਦ ਨਹੀਂ ਸੀ ਸੱਚੀ ਯਾਰ 14:06 ਤੇ ਵੀ ਗਲਤ ਕੀਤਾ ਬਾਈ ਉਹਦੀ ਲੱਤ ਵੀ ਟੁੱਟ ਸਕਦੀ ਸੀ
@harpdhotia1313
@harpdhotia1313 2 жыл бұрын
Amba top da player a majhe da
@sidhuarmy2615
@sidhuarmy2615 2 жыл бұрын
Amba 2ri 3ri paayi janda🔥🔥🔥
@amarjotsinghjyotikhattra6336
@amarjotsinghjyotikhattra6336 2 жыл бұрын
Abbaaa v bht vdiya te bht vadiya aabbeee da nurture v bht pyra ladda ni kise I big fan pala /dulla /inderjeet /farid/ hun Abbaa v bht vadiya lagda
@amriksingh6841
@amriksingh6841 2 жыл бұрын
Best Match bahut vadhiya very good
@IPS_JAGRAON
@IPS_JAGRAON Жыл бұрын
ਅੰਬਾ ਸਿਰਾਂ ਕਰਾ ਗਿਆ ਸੀ ਫੁੱਲਾਂਵਾਲ 👌👌
@AjayRana-cz5go
@AjayRana-cz5go 2 жыл бұрын
Sillu att sira match👌👌👍
@GurpreetSingh-jg9ow
@GurpreetSingh-jg9ow 4 ай бұрын
ਫ਼ਰਿਆਦ ਸੱਜ਼ੀ ਤੇ ਮਲੂਕ ਤਿੰਨੇ ਭਰਾ ਹੰਕਾਰ ਵਿੱਚ ਖੇਡ ਦੇ ਨੇ,, ਇਹ ਹਮੇਸ਼ਾਂ ਅਗਲੇ ਦਾ ਨੁਕਸਾਨ ਕਰਨ ਲਈ ਖੇਡ ਦੇ ਨੇ,, ਗ਼ਲਤ ਗਲ ਐ,,, ਮੇਹਨਤ ਕਰੋ ਤਰੱਕੀ ਆਪੇ ਮਿਲ ਜਾਊ ਪਰ ਜਲਸ ਨੀ ਹੋਣਾ ਚਾਹੀਦਾ ਦੂਜੇ ਖਿਡਾਰੀ ਤੋਂ
@prabhleen_video
@prabhleen_video 2 жыл бұрын
Faraid Ron lag Jada😀😀😀😀
@shafibariana5586
@shafibariana5586 2 жыл бұрын
Shilu 😘😘😘😘 my my favourite stopr and Jagga Chitti ustad 😘😘😘😘😘😘😘😘😘😘💪💪💪💪💪💪💪💪💪💪💪💪💪💪💪💪💪💪💪💪💪💪💪💪🤟🤟🤟🤟🤟r nait
@narindersingh7824
@narindersingh7824 11 ай бұрын
Love you amba vahiguru Hameshan trakky bakhshe
@ballyking.1248
@ballyking.1248 2 жыл бұрын
.. 🔝🔝🔝🔝🔝 ... .. .... pora atttt match. ... ... teama dove bhut takdiya c ..
@victormaverick3670
@victormaverick3670 2 жыл бұрын
Ravi deora ko pre quarter me chot lg gyi thi vrna ntija kuch or hona c
@narindersidhu8804
@narindersidhu8804 8 ай бұрын
Pala ❤❤❤❤❤❤⛳️
@babbigillratia
@babbigillratia 2 жыл бұрын
Shilu amba 💪💪💪💪💪💪
@labhsingh1716
@labhsingh1716 2 жыл бұрын
Sare sade sohne veer aa, Sare best
@charanjitsingh9872
@charanjitsingh9872 2 жыл бұрын
ਬਹੁਤ ਵਧੀਆ ਹੈ
@saanjatt9867
@saanjatt9867 2 жыл бұрын
Dulla 💥💥💥
@kalyanaboys2494
@kalyanaboys2494 2 жыл бұрын
Amba vadya player 😍😍
@priyanshurathee442
@priyanshurathee442 Жыл бұрын
Amba ne dekh ke rooh khush ho jya hai heera hai kabaddi ka
@manpreetsingh-wv3gg
@manpreetsingh-wv3gg 2 жыл бұрын
Bhut gyada vdiaa match aa
@GurdeepSingh-nc3wy
@GurdeepSingh-nc3wy 2 жыл бұрын
Bohat hi vadya maych
@rohitlumba5942
@rohitlumba5942 2 жыл бұрын
Bahut badhiya
@mahindermangatmahindermang7533
@mahindermangatmahindermang7533 Жыл бұрын
ਅੰਬਾ ਵੀਰ ਬਹੁਤ ਵਦੀਆ ਰੇਡਰ ਐ ਦਿਲ ਖੁਸ਼ ਕਰਤਾ ਬਾਈ ਨੇ
@bhajansingh6801
@bhajansingh6801 2 жыл бұрын
Thanks again for letting
@davindarkaru4995
@davindarkaru4995 2 жыл бұрын
Friayd ne mukka maria hriana de plyer de galt gall aw
@favoritesongdhami6340
@favoritesongdhami6340 2 жыл бұрын
Very nice match Amba 👌 veer
@AmritpalSingh-zu8js
@AmritpalSingh-zu8js 2 жыл бұрын
a'm'ba att kra gya🔥🔥
@pankajrawal8365
@pankajrawal8365 2 жыл бұрын
Abhi tak ka sabse entertaining match.... excellent/comedy commentry 👍👍
@mankamal3570
@mankamal3570 2 жыл бұрын
Comedy?? Janab Punjabi nai smajh aondi lagda tuhanu sai trah.
@KaranMaan-ed1it
@KaranMaan-ed1it 11 ай бұрын
Knt match veer 👌♥️
@jotjatt5
@jotjatt5 2 жыл бұрын
Ambaa sirraa laagya❤️💥
@rahulbattan4339
@rahulbattan4339 2 жыл бұрын
Ek no silu ta amba
@shafibariana5586
@shafibariana5586 2 жыл бұрын
Shillu and Jagga Chitti ustad
@navdeepdhillon0001
@navdeepdhillon0001 2 жыл бұрын
Gaint gal baat
@Rahul_kairon
@Rahul_kairon 2 жыл бұрын
Shilu 🔥🔥🔥🔥🔥
@montikvk3487
@montikvk3487 2 жыл бұрын
Mast paji ji
@MalkeetDhillon-le8sl
@MalkeetDhillon-le8sl 10 ай бұрын
Sirajafaa astad daa
@mdsatwinder1168
@mdsatwinder1168 Жыл бұрын
Star a amba kabbadi da dor chlda chobra da 🔥🌪️❤️❤️
@pratpalsandhu698
@pratpalsandhu698 2 жыл бұрын
Bhut Vadiea g
@ManpreetSingh-vg8cj
@ManpreetSingh-vg8cj 11 ай бұрын
Dulla jann sirra karunda va
@Rajindersingh-pn7gf
@Rajindersingh-pn7gf 5 ай бұрын
ਆ ਮੁਸਲਮਾਨ ਧੱਕਾ ਕਰਦਾ ਖਿਡਾਰੀਆਂ ਨਾਲ
@sukhlahoria1322
@sukhlahoria1322 4 ай бұрын
Sahi gal a fukra Banda faryad kutta 😡
@bxfcf6111
@bxfcf6111 2 жыл бұрын
Siraa
@randhawabadowalia
@randhawabadowalia Жыл бұрын
❤️❤️🔥🔥
@monugujjar4731
@monugujjar4731 2 жыл бұрын
Dulla🥰👌💪
@atitudegamerboy8875
@atitudegamerboy8875 2 жыл бұрын
Sirra 22
@RanjitKumar-es4wr
@RanjitKumar-es4wr 2 жыл бұрын
Very nice👌🙏🙏
@jotturka1286
@jotturka1286 2 жыл бұрын
Yr jota b vdia Rader a ehda b sanman hona chahida 👍❤️
@harisingh3985
@harisingh3985 2 жыл бұрын
Miss u inderjit kalsian 🥰🥰🥰🥰🥰
@sportsmania1992
@sportsmania1992 2 жыл бұрын
pardeep bhai....aap jo bhi interview karte ho...un purane playero se haryana wale purane playero k bare bhi jrur puchya kro...dhanyavad...love from haryana
@kalanamberdar5165
@kalanamberdar5165 2 жыл бұрын
Bilkul right Bhai
@jaideepsingh5014
@jaideepsingh5014 2 жыл бұрын
WAHEGURU JI KA KHALSA WAHEGURU JI KI FATEH
@mantima8309
@mantima8309 2 жыл бұрын
Amba 👌
@mannuofficialffgaming8012
@mannuofficialffgaming8012 Жыл бұрын
Nice match ❣️💫💫💫
@pratpalsandhu698
@pratpalsandhu698 2 жыл бұрын
Amba Bhut Vadiea g Kaimzz Jatta
@AMITKUMAR-gu6lz
@AMITKUMAR-gu6lz 2 жыл бұрын
Es match me fariyad ne Ravi ko janbujakar 2 baar thappad maare
@MandeepSingh-vj6gz
@MandeepSingh-vj6gz 2 жыл бұрын
Love u pRdeep paa
Я обещал подарить ему самокат!
01:00
Vlad Samokatchik
Рет қаралды 9 МЛН
Каха заблудился в горах
00:57
К-Media
Рет қаралды 10 МЛН
Best Kabaddi Match || Shushak Vs Mahian Wala || Mahla Kalan Kabaddi Cup
20:56
100% Funny Reactions 😂
0:30
L7 Football
Рет қаралды 10 МЛН
Players vs Robot Goalkeeper + Putin🤯🔥
0:19
Best Football Shorts
Рет қаралды 6 МЛН