ਅੜ ਗਏ DGP! ਨਜਾਇਜ਼ ਕਰਵਾਉਣਾ ਚਾਹੁੰਦੇ ਸੀ ਮੈਥੋਂ! ਪਿਛਾਂਹ ਹਟੀ RSS , BJP ਤੋਂ? Punjab Television

  Рет қаралды 44,279

Punjab Television

Punjab Television

Ай бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 121
@deepbrar.
@deepbrar. 27 күн бұрын
ਅੱਜ ਕੱਲ ਉਜਾਲੇ ਵਿੱਚ ਭੀ ਚੇਹਰੇ *ਪਹਿਚਾਨਣਾ ਮੁਸ਼ਕਿਲ ਹੈ ਜਨਾਬ...*
@deepbrar.
@deepbrar. 27 күн бұрын
ਸੁਣ ਕੇ ਜ਼ਮਾਨੇ ਦੀਆਂ ਗੱਲਾਂ ਆਪਣੀ ਅਦਾ ਨਾ ਬਦਲ ਯਕੀਨ ਰੱਖ ਓਸ ਇੱਕ ਤੇ *ਵਾਰ ਵਾਰ ਆਪਣਾ ਖ਼ੁਦਾ ਨਾ ਬਦਲ*
@deepbrar.
@deepbrar. 27 күн бұрын
ਦੁਸ਼ਮਣ ਗਦਾਰੀ ਨਹੀਂ ਕਰਦੇ *ਇਨਸਾਨ ਹਮੇਸ਼ਾਂ ਦੋਸਤਾਂ ਕੋਲੋਂ ਧੋਖਾ ਖਾਂਦਾ ਹੈ*
@baljitsingh6957
@baljitsingh6957 27 күн бұрын
ਐਨੀ ਗਰਮੀ ਵਿੱਚ ਪੁਲੀਸ ਮੁਲਾਜ਼ਮਾਂ ਲਈ ਡਿਊਟੀ ਕਰਨੀ ਬਹੁਤ ਹੀ ਘਾਤਕ ਹੋ ਸਕਦੀ ਹੈ, ਲੀਡਰ ਤਾਂ ਏਸੀ ਗੱਡੀਆਂ ਵਿੱਚ ਬੈਠ ਕੇ ਤੇ ਸੰਬੋਧਨ ਕਰਕੇ ਚਲੇ ਜਾਂਦੇ ਹਨ ਪਰ ਲੋਕਾਂ ਤੇ ਆਮ ਮੁਲਾਜ਼ਮਾਂ ਲਈ ਬਹੁਤ ਹੀ ਔਖਾ ਹੋ ਜਾਂਦਾ ਹੈ।
@baljitsingh6957
@baljitsingh6957 27 күн бұрын
ਸਾਡੇ ਦੇਸ਼ ਦੀ ਰਾਜਨੀਤੀ ਵਿੱਚ ਏਨੀ ਗਿਰਾਵਟ ਆ ਜਾਵੇਗੀ ਕਦੇ ਸੋਚਿਆ ਨਹੀਂ ਗਿਆ ਹੋਵੇਗਾ।
@harjinderkaur3978
@harjinderkaur3978 27 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@gursharankahlon567
@gursharankahlon567 27 күн бұрын
ਸ੍ਰ.ਹਰਜਿੰਦਰ ਸਿੰਘ ਅਤੇ ਸ੍ਰ.ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਆਰ.ਐਸ.ਐਸ. ਅੱਜ ਵੀ ਬੀ.ਜੇ.ਪੀ. ਦੇ ਨਾਲ ਹੈ ਇਹ ਬਿਆਨ ਸਿਰਫ ਜੇਕਰ ਬੀ.ਜੇ.ਪੀ. ਦੀ ਹਾਰ ਹੋਵੇਗੀ ਤਾ ਇਹ ਦੱਸਣ ਲਈ ਕਿ ਆਰ.ਐਸ.ਐਸ. ਨਾਲ ਨਹੀ ਸੀ ਇਸ ਕਰਕੇ ਬੀ.ਜੀ.ਪੀ. ਹਾਰ ਗਈ
@IPSSaini
@IPSSaini 27 күн бұрын
ਸਰਦਾਰ ਸਾਬ੍ਹ...ਮੋਹਾਲੀ ਵਿੱਚ ਲੱਗੇ ਮਨਰੇਗਾ ਸਕੀਮ ਨਾਲ ਸੰਬੰਧਤ ਬੋਰਡਾਂ ਦੀ ਸਾਰਥਕਤਾ ਬਿਲਕੁਲ ਹੈ...ਜੀ! ਰੋਜ਼ਗਾਰ ਦੇ ਲਈ ਇੱਕ ਵੱਡਾ ਪੇਂਡੂ ਤਬਕਾ ਮੋਹਾਲੀ ਜਿਹੇ ਆਧੁਨਿਕ "ਤੇ ਇੰਡਸਟਰੀ ਨਾਲ ਭਰਪੂਰ ਸ਼ਹਿਰ ਵਿਖੇ ਜਾ ਕੇ ਵਸਿਆ ਹੋਇਆ ਹੈ। ਉਸ ਤਬਕੇ ਵਿੱਚੋ ਵੱਡਾ ਹਿੱਸਾ ਅਜਿਹਾ ਹੈ ਜਿਸ ਦੀ ਵੋਟ ਆਪਣੇ ਜੱਦੀ ਪਿੰਡਾਂ ਵਿੱਚ ਹੀ ਬਰਕਰਾਰ ਹੈ "ਤੇ ਵੋਟਿੰਗ ਦੇ ਦਿਨ ਉਹ ਲੋਕੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਆਪੋ ਆਪਣੇ ਪਿੰਡ ਹੀ ਪਹੁੰਚਦੇ ਹਨ। ਸੋ...ਮੇਰੇ ਮੁਤਾਬਕ ਉਸ ਵਰਗ ਨੂੰ ਧਿਆਨ "ਚ ਰੱਖਦਿਆਂ ਹੋਇਆਂ ਹੀ ਕਾਂਗਰਸ ਪਾਰਟੀ ਵੱਲੋਂ...ਇੱਕ ਪੇਂਡੂ ਵਰਗ ਨਾਲ ਸੰਬੰਧਤ ਸਕੀਮ ਦੇ ਪ੍ਰਚਾਰ ਬੋਰਡ ਮੋਹਾਲੀ ਵਰਗੇ ਸ਼ਹਿਰ ਵਿੱਚ ਲਾਏ ਗਏ ਹਨ ਜੀ! ਉਪਰੋਕਤ ਵਿਚਾਰ ਮੇਰੀ ਨਿੱਜੀ ਸੋਚ "ਤੇ ਅਧਾਰਿਤ ਹਨ...ਹੋ ਸਕਦਾ ਹੈ ਕਿ ਕਿਸੇ ਵੀ ਹੋਰ ਵਿਅਕਤੀ ਮੁਤਾਬਕ ਮੇਰਾ ਵਿਚਾਰ ਗ਼ਲਤ ਹੋਵੇ...ਮੇਰੀ ਸੋਚ...ਮੇਰੇ ਵਿਚਾਰ ਕਿਸੇ ਨੂੰ ਵੀ ਆਹਤ ਕਰਦੇ ਹਨ ਤਾਂ ਮੈਂ ਅਗਾਊਂ ਤੌਰ "ਤੇ ਖ਼ਿਮਾ ਦਾ ਜਾਚਕ ਹਾਂ ਜੀ! ਧੰਨਵਾਦ! 🌹🙏🏻🌹
@SodhirakhraSodhirakhra
@SodhirakhraSodhirakhra 27 күн бұрын
ਰਾਜ ਤਾਂ ਸਿਕੰਦਰ ਵਰਗਿਆਂ ਦਾ ਵੀ ਨਹੀਂ ਰਿਹਾ ਸੀ ਤੇ ਫਿਰ ਨੰਢਾ ਜੀ ਜਾ ਉਹਦੇ ਡੈਡੀ ਜੀ ਵੀ ਨਹੀਂ ਰੈਹਣੇ
@baljitsingh6957
@baljitsingh6957 27 күн бұрын
ਸੰਘ ਤੇ ਭਾਜਪਾ ਵਿਚਾਲੇ ਰਿਸ਼ਤਿਆਂ ਵਿੱਚ ਖਟਾਸ ਹੋਣਾ ਦੇਸ਼ ਦੇ ਹਿੱਤ ਵਿੱਚ ਹੈ।
@baljinder99
@baljinder99 27 күн бұрын
ਕਿੰਨੇ mla mp ਅਫਸਰ ਹਨ ਪਰ ਇਕ v ਚੱਜ ਦਾ ਬੰਦਾ ਪੰਜਾਬ ਚ ਨਹੀਂ ਨਜ਼ਰ ਆਉਂਦਾ,,
@baljitsingh6957
@baljitsingh6957 27 күн бұрын
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।
@bhagwantsingh611
@bhagwantsingh611 27 күн бұрын
ਖੋਜੀ ਨਿਂਧੱੜਕ ਪੱਤਰਕਾਰ ਰਾਜਿੰਦਰ ਸਿੰਘ ਤੱਗੜ ਸਹਿਬ ਬਾਰੇ ਚਰਚਾ ਜਰੂਰ ਕਰੋ
@amarjitsinghgrewal4155
@amarjitsinghgrewal4155 27 күн бұрын
ਅੱਜ ਦਾ ਦਿਨ ਬਹੁਤ ਭਾਗਾ ਵਾਲਾ ਹੈ ਜੀ, ਚਿਹਰੇ ਤੇ ਅੱਜ ਬਹੁਤ ਮੁਸਕਰਾਹਟ ਦੇਖਣ ਨੂੰ ਮਿਲ ਰਹੀ ਹੈ ਜੀ । ਮੱਥੇ ਤੇ ਤਿਊੜੀ ਬਿਲਕੁਲ ਵੀ ਨੀ। ਝੰਡੇ ਤੇ ਕੋਮੈਟ ਵੀ ਨੀ ਕੱਸੇ । ਦਾਲ ਚ ਕੁਝ ਕਾਲਾ ਤਾ ਹੈ , ਸਾਹਿਬ ਜੀ।
@5PETERZ
@5PETERZ 27 күн бұрын
ਕਿਸੇ ਸਮੇਂ SGPC ਵੀ SAD ਤੋਂ ੳਪਰ ਮੰਨੀ ਜਾਂਦੀ ਸੀ ,ਹੁਣ ਨਹੀ
@sukhmandersingh3237
@sukhmandersingh3237 27 күн бұрын
ਆਪ ਦੀਆ ਭੇਡਾਂ ਵੀ ਆ ਗਈਆ
@deepbrar.
@deepbrar. 27 күн бұрын
ਵੈਸੇ ਹਾਰਨਾ ਮਨਜ਼ੂਰ ਹੈ ਮਗਰ ਕਿਸੇ ਨੂੰ *ਧੋਖਾ ਦੇ ਕੇ ਜਿੱਤਣਾ ਮਨਜ਼ੂਰ ਨਹੀਂ ਹੈ*
@damandeepsingh3165
@damandeepsingh3165 27 күн бұрын
ਵਾਹਿਗੁਰੂ ਜੀ ਬਹੁਤ ਵਧੀਆ ਜੀ। ਵਾਹਿਗੁਰੂ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।
@swarnjitsingh7032
@swarnjitsingh7032 26 күн бұрын
ਹਮੀਰ ਸਿੰਘ ਜੀ ਬੋਲਣ ਦਾ ਫ਼ਲੋ ਕਮਾਲ ਆ,,,,, ਗੱਲ ਸੁਣਨ ਨੂੰ ਮਨ ਕਰਦਾ 🎉
@harpreetsinghthind2816
@harpreetsinghthind2816 27 күн бұрын
🙏🙏🌹🌹
@kushalveersingh200
@kushalveersingh200 27 күн бұрын
Very important talk
@kushalveersingh200
@kushalveersingh200 27 күн бұрын
Excellent talk
@LakhwinderSingh-tp8oy
@LakhwinderSingh-tp8oy 27 күн бұрын
ਸਤਿ ਸ੍ਰੀ ਆਕਾਲ ਜੀ। ❤❤
@balwantsinghdhadda2644
@balwantsinghdhadda2644 27 күн бұрын
Very nice information Randhawa Ji
@manjitsingh7149
@manjitsingh7149 27 күн бұрын
🙏🙏
@narinderkumardang6688
@narinderkumardang6688 27 күн бұрын
Hamir Singh ji has raised valid point -- - all legal fight only for Kejriwal by AAP... - practically Sisodiya not given adequate legal support.
@paramjitdhamrait5185
@paramjitdhamrait5185 27 күн бұрын
Waheguru ji bless you both.
@aspalsingh8114
@aspalsingh8114 27 күн бұрын
ਤੁਹਾਡੇ ਕੋਲੋ ਏਕ ਸ਼ਿਕਾਇਤ ਆ ਕੇ ਸ ਹਮੀਰ ਸਿੰਘ ਦੀ ਅਵਾਜ਼ ਹਮੇਸ਼ਾ ਹੀ ਬੋਹਤ ਘੱਟ ਹੁੰਦੀ ਆ ਇਹਨੂੰ ਠੀਕ ਕਰੀ ਜੀ
@BhagwanSingh-ky8ep
@BhagwanSingh-ky8ep 27 күн бұрын
S. HAMIR SINGH DI AWAAJ GHHAT NI RANDHAWA KDE 2 TARAAR CH AAKE HAD TON VI JIAADA OCHA TE KAAHALA BOL JANDAI MEL NI BAITHDA ES TON VI JIAADA HAAL BURA PRIME ASIA TE JATINDAR PANNU DA PANNU DI JINI GHHAT OS TON 5 GUNA NAAL DE DI KAYI WAAR LIKHEA VI RAAT NU SUNDEA JAWAAK UTH KHARDE NE GHHURDE NE BI NA AAP SAONAI NA SANU SAON DINAI AWAAJ GHHAT KAR PAR SUBHAO KAD BADLADAI BHAWEIN KATIE PORIAN 2 JI
@harpalsingh4708
@harpalsingh4708 27 күн бұрын
​@@BhagwanSingh-ky8epheadphone ਲਾ ਲਿਆ ਕਰੋ ਯਾਰ......
@amarjitsinghgrewal4155
@amarjitsinghgrewal4155 27 күн бұрын
Ssa ji
@amarjitsinghgrewal4155
@amarjitsinghgrewal4155 27 күн бұрын
90 + ਵੱਡੇ ਅਫਸਰਾ ਨੇ ਬਰਬਾਦ ਕੀਤਾ। ਡਰੱਗ ਤੇ ਗੈਗਸਟਰ, ਕਿਡਨੈਪਰਾ ਦੀ ਕੀ ਤਾਕਤ ਹੈ ਬਿਨਾ ਵੱਡੇ ਅਫਸਰਾ ਤੋ।
@newsandeducation3799
@newsandeducation3799 27 күн бұрын
ਆੜੇ ਹੱਥੀ😮😮😮😮ਕੋਈ ਹੋਰ ਸ਼ਬਦ ਈ ਹੈਗਾ
@user-ns1rn7uh3b
@user-ns1rn7uh3b 27 күн бұрын
ਕਿਸੇ ਦੁਖਾਂਤ ਕਾਰਨ ਨਹੀਂ ਸੁਣ ਸਕਿਆ 2din
@deepsandhu876
@deepsandhu876 27 күн бұрын
🎉🎉🎉🎉🎉
@hardipsingh3624
@hardipsingh3624 27 күн бұрын
ਸ਼ਹਿਰ ਲਈ ਵੀ ਕਾਂਗਰਸ ਵਲੋਂ ਮਨਰੇਗਾ ਸਕੀਮ ਆ ਰਹੀ ਹੈ।
@AvtarSinghBaidwan-mq2vs
@AvtarSinghBaidwan-mq2vs 27 күн бұрын
❤🙏🏻🙏🏻❤️
@gurmailsingh994
@gurmailsingh994 27 күн бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@surjeetsingh8809
@surjeetsingh8809 27 күн бұрын
👍👍👌👌
@angrejsingh-zk5lj
@angrejsingh-zk5lj 27 күн бұрын
🙏🙏👍
@gssandhu6202
@gssandhu6202 27 күн бұрын
After such a long time DGP'S allegations appear to be an afterthought.
@baljindersingh7802
@baljindersingh7802 27 күн бұрын
Waheguru ji
@charanjitsingh201
@charanjitsingh201 27 күн бұрын
Sat siri akal randhawa sahib sardar hameer singh ji Gd job ❤❤❤
@dupindersinghgill5824
@dupindersinghgill5824 27 күн бұрын
🙏🌳🌴🌼🌴🌳🙏
@JagseerSingh-mq2cr
@JagseerSingh-mq2cr 27 күн бұрын
Sat Sri akal sir ji ❤
@gurcharansingh3968
@gurcharansingh3968 27 күн бұрын
Veerjio SSA. Bravo bravo excellcier. Veerjio sher bano.
@jagjitsingh5212
@jagjitsingh5212 27 күн бұрын
Good news and views thanks Randhawa saab and Hamir saab 🙏🏻 🙏🏻👌👌👍👍✌️💯God bless you all team members well done and keep it up
@gamdoorsingh7975
@gamdoorsingh7975 27 күн бұрын
🙏🙏🙏
@SK-io4gd
@SK-io4gd 27 күн бұрын
He should have gone to court atleast 6 months ago to expose the so called things
@dr.paramjitsinghsumra179
@dr.paramjitsinghsumra179 27 күн бұрын
*ਪੰਜਾਬ ਵਾਸੀਓ ਸੋਚ ਲਓ ਪੰਜਾਬ ਦਾ ਖੈਰਖਵਾਹ ਕੌਣ-ਕੌਣ ਹਨ ?* *ਪੰਜਾਬ ਵਿੱਚ ਚੰਡੀਗੜ੍ਹ ਸ਼ਾਮਲ ਨਾ ਕਰਨ ਪਿੱਛੇ ਪੰਜਾਬ ਦੇ ਸਾਰੇ ਸਿਆਸਤਦਾਨ ਹਨ ਜਿਸ ਚੰਡੀਗੜ੍ਹ ਨੂੰ 1966 ਵਿੱਚ ਹਰਿਆਣਾ ਨੂੰ ਕੇਵਲ 5 ਸਾਲ ਲਈ ਕੰਮ ਕਰਨ ਦੀ ਇਜਾਜ਼ਤ ਮਿਲੀ ਸੀ ਪਰ ਪੰਜਾਬ ਦੇ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਦੀ ਮਿਲੀਭੁਗਤ ਨਾਲ ਪਿਛਲੇ 58 ਸਾਲ ਤੋਂ ਕਾਬਜ਼ ਹੋਇਆ ਬੈਠਾ ਤੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਦਫ਼ਤਰ, ਸਰਕਾਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਬਣਾ ਲਏ। ਅੱਜ ਦੀ ਪੰਜਾਬ ਸਰਕਾਰ ਨੇ ਵੀ ਚੰਡੀਗੜ੍ਹ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਕਾਂਗਰਸ ਸਰਕਾਰ ਨੇ ਤਾਂ ਚੰਡੀਗੜ੍ਹ ਬਾਰੇ ਮੂੰਹ ਖੋਲ੍ਹਣ ਦੀ ਵੀ ਕਦੇ ਕੋਈ ਗੱਲ ਨਹੀ ਕੀਤੀ। ਹੁਣ ਤਾਂ ਪੰਜਾਬ ਦਾ ਹਰ ਸਿਆਸਤਦਾਨ ਚੰਡੀਗੜ੍ਹ ਬਾਰੇ ਪੰਜਾਬ ਦਾ ਹੱਕ ਜਿਤਾਉਣ ਤੋਂ ਵੀ ਪਾਸਾ ਵੱਟ ਗਿਆ*
@BhagwanSingh-ky8ep
@BhagwanSingh-ky8ep 27 күн бұрын
BADALAN CH PATAA NI KI AA AINE YAAD FUFAR VI NI AONDE HONE BIAAN KOI DINDAI TORA AA KE BADLAN TE BUDHLADE 2 NU MAAR GYA KOI MAHINA HO GYA DHARNA LA CHHADEA UNION NE 3 SARKARAN BADL GIYAN MURDABAAD TE KUTEKHANI BADALAN DI SAMAJ NI AONDI LANDIA KUTEED NE SAMAJH KI RARHEA
@sakattarsingh7114
@sakattarsingh7114 27 күн бұрын
S Harjinder Singh ji Randhawa Saab ji and S Hameer Singh ji 🙏 Very good Report 👍
@ikodapasara8143
@ikodapasara8143 27 күн бұрын
Executive Branch ਨੂੰ ਖੱਸੀ ਤੇ ਅਖੌਤੀ ਸਿਆਸਤਦਾਨ ਅੜੰਗਣੇ ਸ਼ੁਰੂ ਕਰ ਦੇਣੇ ਚਾਹੀਦੇ . Social security India ਚ ਚਾਲੂ ਹੋਣੀ ਚਾਹੀਦੀ !!!
@manpreetsingh1971
@manpreetsingh1971 27 күн бұрын
👍👍👏🌹🙏🙏
@HarbansSingh-zs7vz
@HarbansSingh-zs7vz 27 күн бұрын
Good ji
@jarnailsingh9949
@jarnailsingh9949 27 күн бұрын
40499th viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤
@tejasingh8330
@tejasingh8330 27 күн бұрын
Good news gi 🎉
@JagtarSran-tv6wn
@JagtarSran-tv6wn 27 күн бұрын
ਜਿਵੇਂ ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾਇਆ ਸੀ ਪਰ ਪੰਜਾਬੀ ਪਾਰਟੀ ਤੋਂ ਪਰਸਨਲ ਹੋਗੀ
@baljitsingh6957
@baljitsingh6957 27 күн бұрын
ਹਮੀਰ ਸਿੰਘ ਜੀ ਭਾਜਪਾ ਤਾਂ ਚਾਹੁੰਦੀ ਹੀ ਹੈ ਕਿ ਗੜਬੜ ਹੋਵੇ।
@chanderparkash381
@chanderparkash381 27 күн бұрын
Congress will implement manrega in cities also.
@bssingh5605
@bssingh5605 27 күн бұрын
Why didn’t he speak while on duty, or before elections.
@HarpreetSingh-dh1ln
@HarpreetSingh-dh1ln 27 күн бұрын
Good job Veerji 🙏👍👍👍
@AvtarSingh-gx8sf
@AvtarSingh-gx8sf 27 күн бұрын
Eh petition election de time es ton pehlan kithe si
@omparkashomparksh7676
@omparkashomparksh7676 27 күн бұрын
Increase sound of Hamir singh always
@sunnyrai8576
@sunnyrai8576 27 күн бұрын
P.M.ate hor vadeyan hasteyan Punjab vich aa ke is da kush sawaran de jagha vaggar ke ate anttan da karcha karwa ke jaan gean.Palle sade kush nahi pena.
@narinderkumardang6688
@narinderkumardang6688 27 күн бұрын
Randhawa ji, .. ਤੁਸੀ ਦੇਖਣਾ ਆਪ ਪਾਰਟੀ ਵਿੱਚ ਬੋਹੁਤ ਕਸੁਤੀਆ ਚੀਜਾ ਨਿਕਲਣ ਗਿਆ।
@narinderkumardang6688
@narinderkumardang6688 27 күн бұрын
Lukhnow vich Kejriwal.....Dee Body Language ਬੋਹੁਤ ਕੁਛ ਕਹਿੰਦੀ।
@sukhvinderkaur8059
@sukhvinderkaur8059 27 күн бұрын
Sir,sat Sri akal ji.Where are your other two companions?
@rajeshmoudgil9440
@rajeshmoudgil9440 27 күн бұрын
ਮੈਂ ਕਿਸਾਨੀ ਬਾਰੇ ਹਮੀਰ ਸਿੰਘ ਦੇ ਬਿਆਨ ਨਾਲ ਸਹਿਮਤ ਨਹੀਂ ਹਾਂ। ਭਾਜਪਾ ਜੱਟ ਸਿੱਖ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੀ। 2014 ਤੋਂ ਪੰਜਾਬ ਦੇ ਜੱਟ ਸਿੱਖਾਂ ਨੇ ਕਦੇ ਵੀ ਭਾਜਪਾ ਨੂੰ ਵੋਟ ਨਹੀਂ ਪਾਈ। 30-35 ਭ੍ਰਿਸ਼ਟ ਕਿਸਾਨ ਨੇਤਾਵਾਂ ਦੇ ਕਾਰਨ ਕਿਸਾਨ ਨੂੰ ਕਦੇ ਵੀ ਐਮਐਸਪੀ ਦੀ ਗਾਰੰਟੀ ਨਹੀਂ ਮਿਲ ਸਕਦੀ। ਸਾਰੇ 35 ਕਿਸਾਨ ਆਗੂਆਂ ਨੂੰ ਕੇਂਦਰ ਸਰਕਾਰ ਨਾਲ ਮੇਜ਼ 'ਤੇ ਲਿਆਉਣਾ ਅਸੰਭਵ ਹੈ। ਹਰ ਕਿਸੇ ਦਾ ਆਪਣਾ ਨਿੱਜੀ ਏਜੰਡਾ ਹੈ। ਭ੍ਰਿਸ਼ਟ ਕਿਸਾਨ ਆਗੂਆਂ ਦੇ ਹੰਕਾਰ ਨੂੰ ਕੁਚਲਣ ਦਾ ਸਮਾਂ ਆ ਗਿਆ ਹੈ।
@user-gd9pp9hy2r
@user-gd9pp9hy2r 27 күн бұрын
Harjinder Singh Randhawa and S.Himeer Singh Jio SSA 🙏🙏💚✍️✍️ Form Advocate GS Khaira Ldh ✍️✍️💚💯👏
@harnekmalhans7783
@harnekmalhans7783 27 күн бұрын
No honesty No sincerity No conscience in many M Ps M L As in big Officers where Punjab will go
@GurmeetSingh-rr7hu
@GurmeetSingh-rr7hu 27 күн бұрын
Sat Shri akal Hamir Singh ji Harjinder Singh ji
@narinderkumardang6688
@narinderkumardang6688 27 күн бұрын
I think JP Nadda will clarify.on RSS... BIP relationship
@shminderkumar1735
@shminderkumar1735 27 күн бұрын
Courts judges also worked under states, centre govt.pressure,no catagories DIG,IG,IAS,PCS judiciary and executive is saved for free hand work as per law and constitution.
@KarnailSingh-gn7bj
@KarnailSingh-gn7bj 27 күн бұрын
In Punjab ,minister always ignor senior officers for promotion & appoint junior officers above senior officers to get done illegal work as per choice of politicians may be AkAli or congress govt. or any other govt.
@satwinderpalsingh948
@satwinderpalsingh948 27 күн бұрын
There is general nd strong perception in Punjabis that RSS is against Punjabsi especially Sikhs. As the Punjab elections are approaching, this statement by Nadda is intentional.
@hardialsinghjanjua1402
@hardialsinghjanjua1402 27 күн бұрын
Bhawra Sahib has good stand action should be taken
@sunnyrai8576
@sunnyrai8576 27 күн бұрын
Sir, where Balwinder s Sakhon P.P.S(DSP) has gone now .he is not active on Social media.
@dr.paramjitsinghsumra179
@dr.paramjitsinghsumra179 27 күн бұрын
ਅੱਜ ਕੱਲ ਸੰਗਰੂਰ ਤੋਂ ਪਾਰਲੀਮੈਂਟ ਸੀਟ ਤੇ ਚੋਣ ਲੜ ਰਿਹਾ
@harpalsingh4708
@harpalsingh4708 27 күн бұрын
ਜਿੱਤ ਜਤਾਏਗਾ ਜਾਂ ਵੋਟਾਂ ਹੀ ਖਰਾਬ ਕਰੇਗਾ??????​@@dr.paramjitsinghsumra179
@SukhdevSingh-rx3om
@SukhdevSingh-rx3om 27 күн бұрын
Captain Amrinder Singh, Arusha Alum,di Bukal me,Dinker Gupta ex DGP Punjab ,Ne ki ki kita, Shukhi Randhawa,ne Ansari ko Jail me, Safety dity hai ji?
@ManjitKaur-ju2tz
@ManjitKaur-ju2tz 27 күн бұрын
Aap. Srkar. Biman. Biman. Biman
@harpalsingh4708
@harpalsingh4708 27 күн бұрын
ਕਾਲੀ ,ਕਾਂਗਰਸੀ ,bjp ਵਾਲੇ ਇਮਾਨਦਾਰ , ਇਮਾਨਦਾਰ, ਇਮਾਨਦਾਰ?????????
@KarnailSingh-zh9fu
@KarnailSingh-zh9fu 27 күн бұрын
Delhi di koi khabar ni . Kya bat hai
@gurdarshansingh5306
@gurdarshansingh5306 27 күн бұрын
Sir ji,ajeha kujh hare.sarkar ch hunda ,eh koi ni gl nhi
@SK-io4gd
@SK-io4gd 27 күн бұрын
It is bad luck of the govt as well as the public that another very fine,upright n intelegent officer Mr Anirudh Tiwari has also been deprived of the top post in the hierarchy of the state beaurocracy.
@sharmatenthouse1848
@sharmatenthouse1848 27 күн бұрын
Hamir Singh Randhawa by sat shri akal
@AvtarSingh-zu5rd
@AvtarSingh-zu5rd 27 күн бұрын
This is not good administration officers shoul obey only written directions rather going to courts.
@jaswantsinghsandhu530
@jaswantsinghsandhu530 27 күн бұрын
Dedicated R S S working for party no new person can join B J P without the permission of R S S.
@sidhu2945
@sidhu2945 27 күн бұрын
Hypothetical thinker Sardar Hamir Singh ji,,,,apne comment te dhiyan deya karo te reply v kade kade kardeya karo
@sunnyrai8576
@sunnyrai8576 27 күн бұрын
Hamir singh jee ,meharbani karke Fathe jara GAJJ VAJJ ke bulaeya karo
@sureshkumar-pm5yh
@sureshkumar-pm5yh 27 күн бұрын
Hamir singh ji ik side d gal sun k hi twa la dinde ne
@jagdishpuri5366
@jagdishpuri5366 27 күн бұрын
Par eh v sach hai jis supreme court to mukhtar Ansari Atik Ahmad vargya nu kai vari rahat mili Rahul Gandhi te Sonia Gandhi nu supreme court ne case khatam karan te rahat nai diti 4june to baad sab case tezi naal vadan ge 3 saal de andar faisla dekho Rahul Gandhi te Sonia Gandhi nu kithe le k janda hai
@user-sk7gf3sv5p
@user-sk7gf3sv5p 27 күн бұрын
ਜਦੋਂ ਡੀਜੀਪੀ ਸੀ ਉਦੋਂ ਕਿਉ ਨਹੀਂ ਬੋਲੇ।
@vindugem
@vindugem 27 күн бұрын
Ek swaal hamir singh ji nu v. Sir jihre constitution di copy da tusi rahul gandhi de hath vich jikar kita oh copy uss time Congress ne kithey lukai c jad 84 vich sikh katleaam delhi vich hoyea c. Tuhadi yaadaash bot changi tuhanu jarur pta hona
@BhinderSingh-ys4uz
@BhinderSingh-ys4uz 27 күн бұрын
Q
@tejindersingh4768
@tejindersingh4768 27 күн бұрын
Sir ਕਦੇ ਨਿਰਪੱਖ ਹੋ ਕੇ ਬੋਲਿਆ ਕਰੋ
@sidhu2945
@sidhu2945 27 күн бұрын
Biased channel
@baltatla1572
@baltatla1572 26 күн бұрын
ਘਟੀਆ ਦਰਜੇ ਦੀ ਪੱਤਰਕਾਰਤਾ।
@amarjitsinghgrewal4155
@amarjitsinghgrewal4155 27 күн бұрын
ਪੰਜਾਬ ਬਰਵਾਦ ਵੱਡੇ ਅਫਸਰਾ ਨੇ ਹੀ ਕੀਤਾ, ਰਿਸ਼ਵਤਾਂ ਸ਼ੁਰੂ ਕਰਕੇ।
@GurpreetSingh-nb8fh
@GurpreetSingh-nb8fh 27 күн бұрын
ਬੀਜੇਪੀ ਦਾ ਪੰਜਾਬ ਟੀਵੀ
@HarpreetSingh-vw2ry
@HarpreetSingh-vw2ry 27 күн бұрын
ਪੰਜਾਬ ਕਾਂਗਰਸ ਦੇ ਮੌਜੂਦਾ ਮੰਤਰੀਆਂ ਨੂੰ ਚਾਹੀਦਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਪੰਜਾਬ ਚ ਨੌਕਰੀਆਂ ਦੀ ਗੱਲ ਕਰੋ ਪੰਜਾਬ ਵਿੱਚ ਰੇਤੇ ਦੀ ਗੱਲ ਕਰੋ ਪੰਜਾਬ ਦੇ ਜਿਨਾਂ ਨੇ ਪੰਜਾਬ ਦੀਆਂ ਬਾਡੀਆਂ ਦੇ ਪੈਸੇ ਖਾਦੇ ਨੇ ਉਹਨਾਂ ਦੀ ਗੱਲ ਕਰੋ ਤੁਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਫਿਰਦੇ ਹੋ ਵਿੱਚੋਂ ਵਿੱਚ ਤੁਸੀਂ ਮਿਲੇ ਹੋਏ ਹੋ ਰਲ ਕੇ ਤੁਸੀਂ ਲੜਦੇ ਪਏ ਹੋ ਤੁਸੀਂ ਗੱਲ ਕਿਹਦੇ ਨਾਲ ਕਰਨੀ ਹ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ ਵਿੱਚ ਅੱਖਾਂ ਪਾਣ ਦੀ ਗੱਲ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਲੱਗਦਾ ਹ ਚੋਰ ਤੇ ਚੋਰਾਂ ਨਾਲ ਮਿਲੇ ਹੋਏ ਹੋ ਇਸ ਕਰਕੇ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀਆਂ ਅੱਖਾਂ ਵਿੱਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ ਜਦੋਂ ਤੁਸੀਂ ਗੱਲ ਕਰਦੇ ਹੋ ਮੁੱਖ ਮੰਤਰੀ ਸਾਹਿਬ ਅੱਖ ਐ ਝੁੱਕਦੇ ਨੇ ਤੇ ਤੁਸੀਂ ਝੱਟ ਥੱਲੇ ਬਹਿ ਜਾਂਦੇ ਹੋ
@AmarjeetChatha-nz5qd
@AmarjeetChatha-nz5qd 27 күн бұрын
Kihrhateracmhejoakhchukkegljrskeorkihrhiglmudeadijrdaheteracmsivaenklalaonorkikliapaontobinabhdkikrdahechdigarhbbmbpunjabkolokhohliagiabhdboleatknhigdarcentrnaalmileahoeahecmvgdarpunjabsembadlceotn. Beatabuchrh
@colpremnathbawa9981
@colpremnathbawa9981 27 күн бұрын
Unnecessary discussion on bjp and rss. Your level of discussion is going down day by day. Talk about punjab politics .Direct propaganda against the present central govt
@amarjitsinghgrewal4155
@amarjitsinghgrewal4155 27 күн бұрын
ਮੁਸ਼ਖੜੀਏ ਹੱਸ ਬਹੁਤ ਰਹੇ ਨੇ ਸਾਹਿਬ ਜੀ ਅੱਜ । ਸਰਕਾਰ ਖਿਲਾਫ ਤੁਰੇ ਭਵਰਾ ਸਾਹਿਬ ਦੀ ਪਟੀਸ਼ਨ ਕਰਕੇ । ਬੇਬੇ ਕਹਿੰਦੀ ਪੁੱਤ, ਜੇ ਸਾਰਾ ਪਿੰਡ ਵੀ ਮਰ ਜਾਵੇ, ਪਰ ਤੈਨੂੰ ਨੰਬਰਦਾਰੀ ਨੀ ਮਿਲਣੀ। ਤੂੰ ਤਾ ਮਿੱਠੂ ਦਾ ਮਿੱਠੂ ਹੀ ਰਹੇਗਾ। ਸੱਚ ਤੇ ਕੱਚ ਚੁਬਦਾ ਹੁੰਦਾ ਜੀ। ਪਰ ਪੱਥਰ ਤੇ ਲਕੀਰ ਹੁੰਦਾ। ਲੋਕ ਬਹੁਤ ਸਮਝਦਾਰ ਨੇ ,
@LoveBoy-qo6mi
@LoveBoy-qo6mi 27 күн бұрын
ਬੀਜੇਪੀ ਸਰਕਾਰ ਜ਼ਿੰਦਾਬਾਦ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਮੋਦੀ ਸਰਕਾਰ ਜ਼ਿੰਦਾਬਾਦ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਓਨਲੀ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ ਓਨਲੀ ਮੋਦੀ ਜੀ ਜ਼ਿੰਦਾਬਾਦ ਓਨਲੀ
@krishandandiwal4159
@krishandandiwal4159 27 күн бұрын
ਰੰਧਾਵਾ ਜੀ ਤੁਹਾਡਾ ਚੈਨਲ ਵੋਟਾਂ ਕਰਕੇ ਬਾਦਲ ਦਲ ਦੀ ਮੱਦਦ ਕਰਨ ਲਈ ਆਮ ਆਦਮੀਂ ਪਾਰਟੀ ਨੂੰ ਬਦਨਾਮ ਕਰਨਾ ਹੈ ਬਾਦਲਾ ਦੇ ਕੁਕਰਮਾਂ ਤੇ ਹਮੀਰ ਕਦੇ ਨਹੀਂ ਬੋਲਦਾ ਚੈਨਲ ਪਤਰਕਾਰ ਦਾ ਕੰਮ ਨਿਰਪੱਖ ਰਹਿਣਾ ਹੈ ਜਿੰਨਾ ਮਰਜੀ ਜੋਰ ਲਗਾ ਲਓ ਬਾਦਲ ਬਠਿੰਡਾ ਤੋ ਹਾਰ ਰਹੇ ਹਨ ।
@madangopalsinghkahlon5182
@madangopalsinghkahlon5182 27 күн бұрын
!?
@sidhu2945
@sidhu2945 27 күн бұрын
Right 👍,, we agree
@user-ts4es6bp8w
@user-ts4es6bp8w 27 күн бұрын
Bibi ni hardi g pls soory
@harpalsingh4708
@harpalsingh4708 27 күн бұрын
ਪਿਛਲੀਆਂ ਸਾਰੀਆਂ ਸਰਕਾਰਾਂ ਅਪਣੀ ਮਰਜੀ ਦਾ dgp ਲਗਾਉਂਦੀਆਂ ਰਹੀਆਂ, ਹੁਣ ਪਤਾ ਨਹੀਂ ਸਾਰਿਆਂ ਨੂੰ ਕੀ ਤਕਲੀਫ ਹੋ ਰਹੀ ਹੈ??
FOOLED THE GUARD🤢
00:54
INO
Рет қаралды 39 МЛН
Smart Sigma Kid #funny #sigma #comedy
00:19
CRAZY GREAPA
Рет қаралды 11 МЛН
Cute Barbie Gadget 🥰 #gadgets
01:00
FLIP FLOP Hacks
Рет қаралды 60 МЛН
Иван Гешев в "ЕвроДикоФ" - 17.06.2024 год.
43:45
ЕвроДикоФ
Рет қаралды 27 М.