No video

ਅੱਠ ਮਹੀਨੇ ਪਾਣੀ 'ਚ ਡੁੱਬਣ ਵਾਲ਼ੇ ਮੰਦਰ;5000 ਸਾਲ ਪਹਿਲਾਂ ਪਾਂਡਵਾਂ ਦੇ ਬਣਾਏ|Harbhej Sidhu|Bathu ki ladi|HP |

  Рет қаралды 70,442

Harbhej Sidhu

Harbhej Sidhu

Күн бұрын

Пікірлер: 117
@sarvjitdeol9622
@sarvjitdeol9622 2 жыл бұрын
ਹਰਭੇਜ ਸਿਹਾਂ ਦੇਖ ਕੇ ਖੁਸ਼ੀ ਵੀ ਹੋਈ ਦੁੱਖ ਵੀ ਹੋਇਆ ਕਿਉਂਕਿ ਇੰਨਾ ਦੀ ਕੋਈ ਸਾਂਭ-ਸੰਭਾਲ ਨਹੀਂ ਹੋ ਰਹੀ
@mejorsingh1189
@mejorsingh1189 2 жыл бұрын
ਹਰਭੇਜ ਵੀਰ ਦਾ ਬੋਲ ਕੇ ਦੱਸਣ ਦਾ ਬੜਾ ਪਿਆਰਾ ਅਨਦਾਜ ਆ ਜਿਉਦਾ ਰਹਿ ਵੀਰ ਮੈਂ ਝੋਰੜਾਂ ਤੋ👍👍👍👍👍👍
@darbarasingh1457
@darbarasingh1457 2 жыл бұрын
ਵੀਰ ਜੀ ਬਹੁਤ ਸੁਵਾਗਤ ਹੈ ਤੁਹਾਡਾ ਸਾਡੇ ਇਲਾਕ਼ੇ ਦੇ ਵਿੱਚ। ਬਹੁਤ ਹੀ ਦੂਰੋਂ ਦੂਰੋਂ ਲੋਗ ਆਉਂਦੇ ਹਨ। ਜੂਨ ਮਹੀਨੇ ਵਿੱਚ ਪਾਣੀ ਬਿਲਕੁਲ ਉਤਰ ਜਾਂਦਾ ਹੈ। ਪੈਦਲ ਵੀ ਜਾ ਸਕਦੇ ਹਨ। ਹਰਭੇਜ ਜੀ ਜੂਨ ਮਹੀਨੇ ਵਿੱਚ ਬਿਨਾਂ ਕਿਸ਼ਤੀ ਤੋਂ ਆ ਸਕਦੇ ਹਨ। ਇੱਥੇ ਪੰਜਾਬ ਦੇ ਲੋਕ ਬਹੁਤ ਘੁੰਮਣ ਆਉਂਦੇ ਹਨ ਤੇ ਕਈ ਪੰਜਾਬੀ ਗਾਇਕ ਕਲਾਕਾਰਾਂ ਨੇ ਵਾਥੁ ਦੀ ਲੜੀ ਤੇ ਸ਼ੂਟਿੰਗ ਵੀ ਕੀਤੀ ਹੋਈ ਹੈ। ਮੈਨੂੰ ਸਿੰਗਰ ਦਾ ਨਾਮ ਯਾਦ ਨਹੀਂ ਆ ਰਿਹਾ। ਪੰਜਾਬ ਦੇ ਲੋਕ ਹੈ ਸਾਲ ਬਹੁਤ ਆਉਂਦੇ ਹਨ ਏਸ ਜਗ੍ਹਾ ਤੇ ਜੀ ਪਾਂਡਵਾਂ ਨੇ ਬਣਾਇਆ ਹੋਇਆ ਹੈ। ਇੱਥੇ ਪਹਿਲੀ ਬਾਰ ਪਾਣੀ 1974 ਤੋਂ ਬਾਅਦ ਆ ਗਿਆ ਸੀ। ਕਿਉਂਕਿ ਆਪਣੀ ਜਗ੍ਹਾ ਵੀ ਡੈਮ ਦੇ ਪਾਣੀ ਵਿੱਚ ਡੁੱਬ ਗਈ ਸੀ ਅਤੇ ਸਾਨੂੰ ਏਸ ਜਗ੍ਹਾ ਦੇ ਬਦਲੇ ਰਾਜਸਥਾਨ ਦੇ ਵਿੱਚ ਮੁਰੱਬਾ ਮਿਲ ਗਿਆ। ਹੁਣ ਅੰਸੀ ਫਤੇਹਪੁਰ ਦੇ ਕੋਲ ਰਹਿੰਦੇ ਹਨ ਬਿਲਕੁੱਲ 8 ਕਿਲੋਮੀਟਰ ਦੂਰ।
@KaramjitSingh-hz8mj
@KaramjitSingh-hz8mj 2 жыл бұрын
ਬਹੁਤ ਵਧੀਆ ਜਗ੍ਹਾ ਹੈ ਏਹ ਜਗਾ ਦੀ ਦੇਖਭਾਲ ਕਰਨੀ ਚਾਹੀਦੀ ਹੈ
@harjeet_maan_
@harjeet_maan_ 2 жыл бұрын
ਬਹੁਤ ਧੰਨਵਾਦ ਹਰ, ਵੇਲੇ ਨਵੀਂ ਚੀਜ਼ ਦਿਖਾਉਣ ਮਾਲਕ ਲੰਮੀ ਉਮਰ ਕਰੇ ਬਠਿੰਡਾ ਦਿਹਾਤੀ ਦੇ ਪਿੰਡ ਚੁੱਘੇ ਕਲਾਂ
@manjitsoni9676
@manjitsoni9676 2 жыл бұрын
ਇਹ ਬਾਥੂ ਮੰਦਰ ਨੇ ਹਰਭੇਜ ਵੀਰ ਤਲਵਾੜਾ ਤੋਂ ਟੈਰਿਸ ਵੱਲ ਦੀ ਗਏ ਹੋਵੋਗੇ ਆਪ ਜੀ ਇਥੋਂ ਦੇ ਵਾਸੀਆਂ ਨੂੰ ਕੁਦਰਤ ਨੇ ਅਨਮੋਲ ਵਾਤਾਵਰਣ ਦਿੱਤਾ ਹੈ ਬਾਅਦ ਵਿੱਚ ਡੈਮਂ ਬਣ ਗਿਆ ਇਹ ਪਾਡਵਾਂ ਦੇ ਬਣਾਏ ਮੰਦਰ ਸੁਣਨ ਵਿੱਚ ਆਉਂਦੇ ਪਾਡਵਾਂ ਦਾ ਖੂਹ ਹੈ ਤਲਵਾੜਾ ਤੋਂ ਤਿੰਨ ਕੁ ਕਿਲੋਮੀਟਰ ਦੂਰ ਮੁਕੇਰੀਆਂ ਰੋਡ ਤੇ ਓਥੋਂ ਵਾਸੀਆਂ ਦਾ ਮੰਨਣਾ ਹੈ ਕਿ ਪਾਡਵਾਂ ਨੇ ਇੱਕ ਰਾਤ ਵਿੱਚ ਬਣਾਇਆ ਸੀ ਉਹ ਖੂਹ ਪਿੰਡ ਦਾ ਨਾਮ ਸ਼੍ਰੀ ਪਡੈਣਂ ਹੈ ਧੰਨਵਾਦ ਜੀ
@Danarammittar
@Danarammittar 2 жыл бұрын
ਬਹੁਤ ਵਧੀਆਂ ਹਰਭੇਜ ਵੀਰ ਦੀ ਮਿਹਨਤ ਨੂੰ ਸਲਾਮ
@amitchawla3996
@amitchawla3996 2 жыл бұрын
ਬਹੁਤ ਵਧੀਆ ਬਾਈ ਜੀ
@surinderkumar8821
@surinderkumar8821 2 жыл бұрын
ਬਹੁਤ ਵਧੀਆ ਜਗ੍ਹਾ 👌👌👌👌
@bhupinderdhindsa6272
@bhupinderdhindsa6272 2 жыл бұрын
It
@Deephdstudio2626
@Deephdstudio2626 2 жыл бұрын
ਵਾਹਿਗੁਰੂ ਲੰਬੀ ਉਮਰ ਕਰਨ ਤੁਹਾਡੀ
@sharmawashingpointcompound1361
@sharmawashingpointcompound1361 2 жыл бұрын
ਬਹੁਤ ਵਧੀਆ ਜੀ
@Sukhchainsigh1888
@Sukhchainsigh1888 Жыл бұрын
Waheguru ji mehar rakhn veer sari team te god bless you
@chanichauhan5155
@chanichauhan5155 2 жыл бұрын
ਮੈਨੂੰ ਲੱਗਦਾ ਇਹ ਕਿਸੇ ਰਾਜੇ ਨੇ ਬਣਾਇਆ ਹੋਊ ਨਹੀਂ ਤਾਂ ਕਿਸੇ ਨ ਕਿਸੇ ਪੁਰਾਣ ਵਿੱਚ ਇਸਦਾ ਜ਼ਿਕਰ ਆਉਣਾ ਸੀ
@gurmeetmangat279
@gurmeetmangat279 2 жыл бұрын
ਬਹੁਤ ਖੂਬਸੂਰਤ ਮੱਜਰ ਆ ਜੀ
@munnadhanansu7774
@munnadhanansu7774 2 жыл бұрын
ਗੱਲਬਾਤ ਸਿਰਾ ਪੁਰਾਣੀਆਂ ਇਮਾਰਤਾਂ ਦੀ
@sukhdeepkaur7723
@sukhdeepkaur7723 2 жыл бұрын
Very beautiful temple should be protected
@bhakkarsingh8872
@bhakkarsingh8872 2 жыл бұрын
Thanks Harbhej
@gursewakbrar2405
@gursewakbrar2405 2 жыл бұрын
Banda java down to earth aa Jo Zindagi Ch aa ohi camera te aa hor KZfaqra vangu fake ni kuj v
@LakhwinderSingh-oc3tv
@LakhwinderSingh-oc3tv Ай бұрын
🥰🥰🥰🥰🥰 Jai Jatt api jatt tu rabb ji 🐅🦁🙏🏾
@RajvirSingh-ub2ej
@RajvirSingh-ub2ej 2 жыл бұрын
Bhot vadiya veer👍👍👌👌
@Psychogaming1M.
@Psychogaming1M. 2 жыл бұрын
Oye hoye,wah . very very beautiful video.
@vinodutta4917
@vinodutta4917 2 жыл бұрын
Bahut khubsurat mandir
@singhharwinder3690
@singhharwinder3690 2 жыл бұрын
Verry nice from 🇦🇹
@SukhwinderSingh-wq5ip
@SukhwinderSingh-wq5ip 2 жыл бұрын
ਬਾਈ ਜੀ ਇਹ ਸਾਨੂੰ ਪਹਿਲਾਂ ਪੰਜਾਬੀ ਕਪਿਲ ਟਰੈਬਲ ਵਾਲਿਆਂ ਨੇ ਦਿਖਾਏ ਸੀ ਤੁਹਾਡਾ ਵੀ ਧੰਨਵਾਦ ਦਿਖਾਉਣ ਲਈ
@divyabharat7545
@divyabharat7545 Жыл бұрын
शाबाश शुभकामनाएं वीर
@harjitsingh9394
@harjitsingh9394 2 жыл бұрын
Bhut vadiya veer
@sukhdeepkaur7723
@sukhdeepkaur7723 2 жыл бұрын
Great effort
@iqbalsingh6694
@iqbalsingh6694 Жыл бұрын
ਪਰ ਸਾਡੇ ਕਾਰ ਸੇਵਾ ਵਾਲਿਆਂ ਨੇ ਢਾਹ ਦਿੱਤੇ
@strugglingshorts111
@strugglingshorts111 2 жыл бұрын
Har Har Mahadev 🙏
@narinderkumar969
@narinderkumar969 3 ай бұрын
very very nice video ❤❤
@randhawasingh9051
@randhawasingh9051 2 жыл бұрын
आप बहुत मेहनत करते हैं
@jagjitgill3477
@jagjitgill3477 2 жыл бұрын
V good👍
@meenarani8938
@meenarani8938 Жыл бұрын
very hard work
@omkarsinghvirkjatt3942
@omkarsinghvirkjatt3942 2 жыл бұрын
Waheguru ji 🙏
@PARDEEPKUMAR-kr9ep
@PARDEEPKUMAR-kr9ep 2 жыл бұрын
GOOD jOb 👍
@singhsimerjeet6623
@singhsimerjeet6623 2 жыл бұрын
Nice yr seera veerai
@ashwanipathak2517
@ashwanipathak2517 Жыл бұрын
Har Har Mahadev Ji🌹🙏
@KuldeepSingh-lp4bb
@KuldeepSingh-lp4bb Жыл бұрын
Very nice
@BabuBabu-qh7jt
@BabuBabu-qh7jt 2 жыл бұрын
VV nice
@supermann8011
@supermann8011 2 жыл бұрын
BAHUT VADIYA VEER JI GOPY MALAYSIA
@jasdeepmohan3976
@jasdeepmohan3976 2 жыл бұрын
Bhut vadhia ji Veer ji, suggestion: video close to bnaya kro.
@akasdeepbuller8714
@akasdeepbuller8714 2 жыл бұрын
Good
@preetsingh7545
@preetsingh7545 Жыл бұрын
👍👍👍👍👍
@YuvrajSingh-25001
@YuvrajSingh-25001 2 жыл бұрын
Bahut wadiya bheje veer
@anandaaatam530
@anandaaatam530 2 жыл бұрын
Thx Baee ji 🌹
@MohinderSingh-hp3df
@MohinderSingh-hp3df 2 жыл бұрын
Bhaji sat Sheri akaal
@vikasSingh-ws1lc
@vikasSingh-ws1lc 2 жыл бұрын
This is near my grandfather's Village. I belong to Himachal distt kangra my Village is only 5 km from these temples. Present we live in Moga (PB). Sandhu veer we are same time complete our graduation in D.M college Moga. So many sights near my grandfather's Village.
@m.goodengumman3941
@m.goodengumman3941 2 жыл бұрын
Very good information paji.
@satnamchand2430
@satnamchand2430 2 жыл бұрын
bahut vadiya
@sushilkumar-vc9cp
@sushilkumar-vc9cp 2 жыл бұрын
Bahut vadia bro
@robinbhatti909
@robinbhatti909 2 жыл бұрын
Chappu tera sahi aa parava, hahaha 😀😀😀 nice video veer 🙏🌹🌼🙏
@Seerat1213
@Seerat1213 2 жыл бұрын
Kya baat bro
@avtarsingh8298
@avtarsingh8298 Жыл бұрын
Harbej veer avtar singh dhilwan kapurthala
@zirams
@zirams 2 жыл бұрын
nice
@amanhsp6083
@amanhsp6083 2 жыл бұрын
Very good voice bro
@paramjeetsandhu2428
@paramjeetsandhu2428 2 жыл бұрын
Bhot vadia
@gursewakbrar2405
@gursewakbrar2405 2 жыл бұрын
Banda boht vadiyaa aa Bai
@chanichauhan5155
@chanichauhan5155 2 жыл бұрын
ਹੋ ਸਕਦਾ ਇਹ ਵਰਧਨ ਕਾਲ ਵਿੱਚ ਬਣਿਆ ਹੋਵੇ ਜਾਂ ਪੁਸ਼ਪ ਮਿ੍ਤ ਛੁੰਗ ਦੇ ਸਮੇਂ ਉਹ ਵੀ ਸ਼ਿਵ ਜੀ ਦੇ ਉਪਾਸ਼ਕ ਸਨ
@chanichauhan5155
@chanichauhan5155 2 жыл бұрын
ਬਾਈ ਪਹਿਲਾਂ ਇੱਕ ਵਾਰੀ ਇਹ ਵੀਡੀਓ ਕਿਸੇ ਚੈਨਲ ਤੇ ਦੇਖੀਂ ਸੀ ਉਹ ਕਹਿੰਦੇ ਸੀ ਕਿ ਇਹ ਜਗ੍ਹਾ ਪੰਜਾਬ ਵਿੱਚ ਪੈਂਦੀ ਹੈ ਉਦੋਂ ਇੱਥੇ ਰਾਸਤੇ ਵਿੱਚ ਕਣਕ ਵੀ ਖੜੀ ਸੀ
@laba3423
@laba3423 5 ай бұрын
himachal punjuab de border te hai but himachal side hai illaka
@azaad2989
@azaad2989 2 жыл бұрын
Kishti ala baba v sira hi e 50000 saal purana.bhut bhola insaan eh
@somnath9781
@somnath9781 2 жыл бұрын
ਬਾਈਜੀਬਹੁਤਵਧੀਆਪੁਰਾਣੇਮੰਦਰਵਿੱਚਦੱਰਸਨਕਰਕੇਬਹੁਤਵਧੀਆ
@lakhvindersingh6349
@lakhvindersingh6349 2 жыл бұрын
Waheguru ji waheguru ji
@sharmaashwani4672
@sharmaashwani4672 2 жыл бұрын
Good job
@sukhdeepkaur7723
@sukhdeepkaur7723 2 жыл бұрын
Very unique thing
@sahilsahilthakur8736
@sahilsahilthakur8736 2 жыл бұрын
Nice paji
@aashishlawvlogs4040
@aashishlawvlogs4040 2 жыл бұрын
Bai g jawalamukhi bi ajo pas m a
@dilrajsingh8608
@dilrajsingh8608 2 жыл бұрын
ਬਾਈ ਐਥੈ ਥੋੜੀ ਦੂਰ ਡੈਮ ਵਿੱਚ ਮੰਦਰ ਤੌ ਕਿਲੋਮੀਟਰ ਦੀ ਦੂਰੀ ਤੇ ਝੀਰ ਹੈ ਜੌ ਪਾਨੀ ਞਿਚ ਡੁੱਬੀ ਰਿਹਦੀ ਹੈ ਜਦ ਪਾਨੀ ਉਤਰ ਜਾਦਾ ਉਦੌ ਪਤਾ ਲਗਦਾ ਝੀਰ ਞਿਚ ਧਰਤੀ ਵਿੱਚੌ ਪਾਣੀ ਆਪੇ ਨਿਕਲੀ ਜਾਦਾ
@Seerat1213
@Seerat1213 2 жыл бұрын
👌
@gurdeepbilling9418
@gurdeepbilling9418 2 жыл бұрын
First comment sir😻
@harbhejsidhu1072
@harbhejsidhu1072 2 жыл бұрын
Thanks ji
@baljindetsingh1736
@baljindetsingh1736 2 жыл бұрын
uthe jarur jao
@sakshipathania68
@sakshipathania68 2 жыл бұрын
This place In jawali my house near.
@shivanksingh452
@shivanksingh452 2 жыл бұрын
Bhai mera pind aa a.... Kafi nande hunde c appa shote hunde paila free laike jande hunde c aa kishti wale hun public on lag p jada taa paise lain lag pe
@shoukatmasih5342
@shoukatmasih5342 Жыл бұрын
Veer ji karnataka v ajo teppu sultan de Kele deve shoting karo
@rahulchoudhary4840
@rahulchoudhary4840 2 жыл бұрын
ਕੱਲ੍ਹ ਗਿਆ ਸੀ ਮੈਂ ਆਪਣੇ ਕੋਲ ਹੀ ਆ
@jattsaab7913
@jattsaab7913 2 жыл бұрын
bht sohna mandir pr sarkar nu sambh smbal krni chahidi puratan chija di chahe ticket laa dehn
@baljindetsingh1736
@baljindetsingh1736 2 жыл бұрын
veer ji jwali to haripur guler 35km hia uthe ik Mahal hia haripur da Jo Sikh history no saband vi hia
@satnam111saroy9
@satnam111saroy9 2 жыл бұрын
Vary.nicr
@ballusingh8684
@ballusingh8684 2 жыл бұрын
Harbhej. 22..ok
@baljindersinghsingh5400
@baljindersinghsingh5400 2 жыл бұрын
Veer ji sarkara nu apel Karo ki ena nu dubara repiar kita jave
@jaswindergill3978
@jaswindergill3978 2 жыл бұрын
❤❤❤❤
@shoky4469
@shoky4469 2 жыл бұрын
ਪਾਜੀ ਪਹਿਲਾ press ਖਬਰਾਂ ਵਿੱਚ ਕਮ ਕਰਦੇ ਸੀ😂😁😁😁😁
@sandybhangu7043
@sandybhangu7043 2 жыл бұрын
Aapse Milana hai 🌹💐
@jordanvlogs4255
@jordanvlogs4255 2 жыл бұрын
Ehe himchal (bilaspur) area ch penda mandir Welcome to himchal
@harbhejsidhu1072
@harbhejsidhu1072 2 жыл бұрын
Thanks ji
@KangraCity
@KangraCity 2 жыл бұрын
Its Bathu ki Ladi temple in Pong Dam Kangra. Bilaspur wale alg hai .
@sandybhangu7043
@sandybhangu7043 2 жыл бұрын
Milana hai
@royaleagle6846
@royaleagle6846 2 жыл бұрын
6 comment harbhejn ji
@preetdhindsa1991
@preetdhindsa1991 2 жыл бұрын
Bro ik Mandir hor a une de wich baba garib dass ji da
@Lakhveer08
@Lakhveer08 2 жыл бұрын
Mistri te material da arrangement 5000 saal pehla kiwe kita hona
@amulyathakur2646
@amulyathakur2646 2 жыл бұрын
Hm to jaye aye
@shoukatmasih5342
@shoukatmasih5342 Жыл бұрын
PrachinKal de Mandir dakha dine aa
@randhawasingh9051
@randhawasingh9051 2 жыл бұрын
भाई हरबेज आप हिंदी भाषा का प्रयोग भी करें
@Sandhyaa12
@Sandhyaa12 2 жыл бұрын
Tuci Hindi ya English vi use kr skte title ch Punjabi de naal naal.......bhut log hunde jina nu Punjabi smjh aundi pr pdhni ni aundi.....m vi ik a auna to......vs ek humble request aa..........thank you
@harjitkaur6714
@harjitkaur6714 2 жыл бұрын
👍👍👍👍👍👍👍👍👍👍👍👍👍👍👍👍👍👍👍👍👍👍👍👍
@Doabeale300
@Doabeale300 2 жыл бұрын
Baii eh sade eithe aa. Talwara near
@sidhu8505
@sidhu8505 2 жыл бұрын
🙏🙏🙏🙏🙏
@KangraCity
@KangraCity 2 жыл бұрын
Bathu ki ladi Pong lake District Kangra
@RanjitSingh-gi7ye
@RanjitSingh-gi7ye 2 жыл бұрын
ਪਾਣੀ ਕਿੰਨਾ ਡੁਗਾਈ ਤੇ ਆ
@HMT5911di
@HMT5911di 2 жыл бұрын
ਹਰਭੇਜ ਯਾਰ ਤੇਰਾ ਚੈਨਲ ਆਪਣੇ ਆਪ ਹੀ unsubscribe ਹੋ ਜਾਂਦਾ ਹੈ, ਹਰੇਕ ਵੀਡੀਓ ਤੇ subscribe ਕਰਦਾ ਆ ਮੈਂ ਪਰ ਅਗਲੀ ਵੀਡੀਓ ਤੇ ਫੇਰ unsubscribe ਹੀ ਹੁੰਦਾ ਹੈ ,ਕੀ ਚੱਕਰ ਆ ਇਹ?
@Kreatorisbackyt
@Kreatorisbackyt 2 жыл бұрын
Ehe itehaasak Jagah 5000 saal purani ho sakdi aa parr Madir 700-1300 saal toh jada puraane nahi aa
@jatinderkumar4352
@jatinderkumar4352 2 жыл бұрын
Bai ji ehe Jo mandir ne bodh mandir ho sacde ne kyon India Wich jinne v purane mandir ne bhodiya de bane Hoye ne ona te brahmins da kabja hai south de main mandir asal ch budh vihar ne ehe cheek prove ho chuki hai jiyada lok ede bare nahi jannde.
@akasdeepsinghakasdeepsingh9952
@akasdeepsinghakasdeepsingh9952 2 жыл бұрын
Bai ji Himachal ch punjabi samaj laide ne
@gurdeepsingh7965
@gurdeepsingh7965 2 жыл бұрын
ਲਾ ਲੋ ਹਿਸਾਬ
Just Give me my Money!
00:18
GL Show Russian
Рет қаралды 585 М.
Incredible Dog Rescues Kittens from Bus - Inspiring Story #shorts
00:18
Fabiosa Best Lifehacks
Рет қаралды 28 МЛН
Joker can't swim!#joker #shorts
00:46
Untitled Joker
Рет қаралды 41 МЛН
Just Give me my Money!
00:18
GL Show Russian
Рет қаралды 585 М.