Рет қаралды 12,750
1 May 2024 ਬੁੱਧਵਾਰ
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ || ੧ ||
ਗੁਰਬਾਣੀ ਸਰਵਣ ਕਰਨ ਲਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ | ਅਕਾਲ ਪੁਰਖ ਇਸੇ ਤਰਾਂ ਆਪਣੀ ਪਵਿੱਤਰ ਬਾਣੀ ਨਾਲ ਜੋੜ ਕੇ ਰੱਖਣ | ਨਿਤਨੇਮ ਸਾਹਿਬ ਦਾ ਪਾਠ ਕਰਨ ਲੱਗਿਆ ਬਹੁਤ ਭੁੱਲਾਂ ਹੋ ਜਾਂਦੀਆਂ ਹਨ | ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੀ ਸੰਗਤ ਮੁਆਫ ਕਰਨਾ ਜੀ |
waheguru ji ka khalsa Waheguru ji ki 🙏 fathe
Ranveer singh pandher