ਅਡਾਨੀਆਂ ਦੇ ਗੋਦਾਮਾਂ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੂੰ ਪੱਤਰਕਾਰ ਨੇ ਕੀਤੇ ਤਿੱਖੇ ਸਵਾਲ? ਸੁਣੋ ਕੀ ਬੋਲੇ ਕਿਸਾਨ

  Рет қаралды 133,031

LOK AWAZ TV

LOK AWAZ TV

2 жыл бұрын

ਅਡਾਨੀਆਂ ਦੇ ਗੋਦਾਮਾਂ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੂੰ ਪੱਤਰਕਾਰ ਨੇ ਕੀਤੇ ਤਿੱਖੇ ਸਵਾਲ? ਸੁਣੋ ਕੀ ਬੋਲੇ ਕਿਸਾਨ
#lokawaztv #adani #punjab
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 1 000
@gurpritgill4946
@gurpritgill4946 2 жыл бұрын
ਜਿਸਦਾ ਦੀਨ ਈਮਾਨ ਜੁਬਾਨ ਤੇ ਅਣਖ ਨਹੀ ਹੁੰਦੀ ੳਹ ਖਤਮ ਹੀ ਹੁੰਦੈ ਇਹ ਠੀਕ ਕਹਿ ਰਹੇ ਨੇ
@gora9973
@gora9973 2 жыл бұрын
ਮਹਿੰਗੇ ਵਿਆਹ, ਟਰੈਕਟਰਾਂ ਦੇ ਟੋਚਨ ਮੁਕਾਬਲੇ, ਮਹਿਗੀਆਂ ਗੱਡੀਆਂ ਤੁਹਾਨੂੰ ਲੈ ਬੈਠਣਗੀਆਂ
@fatehsingh708
@fatehsingh708 2 жыл бұрын
Sahi gal
@ranjitsingh-uv5lg
@ranjitsingh-uv5lg 2 жыл бұрын
Right 🙏
@starxbgmi475.
@starxbgmi475. 2 жыл бұрын
🙏🏾🙏🏾🙏🏾🙏🏾
@balwinderbeahniwal9391
@balwinderbeahniwal9391 2 жыл бұрын
ਸੋਡੀ ਲਗਦੀ ਕੁਛ ਕਣਕ ਦੀ ਸਰਕਾਰੀ ਬੋਲੀ ਲਗਦੀ ਹੈ ਇਹ ਗੋਦਾਮ ਐਪ ਸੀ ਆਈ ਨੇ ਠੇਕੇ ਤੇ ਲਏ ਨੇ ਐਵੈਂ ਫੁੱਦੂ ਨਹੀਂ ਬਣਾਈ ਦਾ
@user-yi5il1cf6x
@user-yi5il1cf6x 2 ай бұрын
Putt. Jatta de. Charaun. Ge BAKKRI............Je BJP nu. Vote. Pa. Laee
@pritammanshahia3030
@pritammanshahia3030 2 жыл бұрын
ਬੇਸ਼ਰਮ ਹੋਗਿਏ ਪੰਜਾਬ ਲੋਕ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਬਚਾਉਣ ਅੱਜ ਬੇਸ਼ਰਮ ਹੋ ਕੇ ਉਨਾਂ ਦੇ ਵਾਰ ਚ ਖੜੇ ਭੀਖ ਮੰਗ ਰਹੇ ਹੈ
@baljitsidhu5031
@baljitsidhu5031 2 жыл бұрын
Right
@jaialmastadijai471
@jaialmastadijai471 2 жыл бұрын
Tu aaja bhankhar pind jila patiala le mandi rate te sade kheta to kanak
@manrajdhillon8865
@manrajdhillon8865 2 жыл бұрын
Marjo Nak dob k marjo ,margi jameer ana loka di ,750 Shaheedi da apmaan kita bey great lok ,jdo mandi khatm hogi odo siter khane ana ne aoun vale time, aj 100, ,50 da faida veak ke lalach ch agy, 2saal rukjo 1000 nu v nai laini knak, phir fad Leo babe da ????? Lalchi lok mari jameer vale srm nai aoudi ana loka nu, yaar badhe dukh di 😑 😒 😐 🙄 gl
@harry-xo3tq
@harry-xo3tq 2 жыл бұрын
Dogle lok..😂😂 punjab de..2 vari Congress nu jitaya ehna ne...eh sale fuddu lok...dimag to shuru to ni si ehna vich...aj dekh v liya ..eve ni chutuke bande ehna te...tusi ap apni bejjati karande ho saleyo ..
@kamalpreet812
@kamalpreet812 2 жыл бұрын
ਹੁਣ ਪੱਤਾ ਲਗਦਾ ਵੀ ਇਹ ਦੋਗਲੇ ਲੋਗ ਆ ਬੱਸ ਓਥੇ ਲੰਗਰ ਖਾਣ ਹੀ ਗਏ ਸੀ 👎👎👎👎👎👎
@sharmasatyawan3188
@sharmasatyawan3188 2 жыл бұрын
😀😀😀😀😀
@sukhwindersingh4803
@sukhwindersingh4803 2 жыл бұрын
Sare Langer Khan ni gye cbhdia Lok v c
@rkbwoodfarm2940
@rkbwoodfarm2940 2 жыл бұрын
100% sach
@RajwinderKaur-qp1fy
@RajwinderKaur-qp1fy 2 жыл бұрын
👍👍
@baljindersingh7573
@baljindersingh7573 2 жыл бұрын
ਬੀਜੇਪੀ ਵਾਲੇ ਕਹਿੰਦੇ ਤਾਂ ਹੈਗੇ ਸੀ ਕਿ ਇਹ ਤਾਂ ਪੀਜਾ ਖਾਣ ਆਏ ਨੇਂ 😀😂
@gora9973
@gora9973 2 жыл бұрын
ਮੁਸਲਮਾਨਾ ਨੂੰ ਕਹਿੰਦੇ ਸੀ ਇਹ ਸਾਡੇ ਗੁਰੂ ਕੋਲ ਸੌਹਾਂ ਖਾ ਕੇ ਮੁੱਕਰ ਗਏ ਤੇ ਆਪ ਦਿੱਲੀ ਸੌਹਾਂ ਖਾ ਕੇ ਆਹ ਫੇਰ ਧੱਕੇ ਖਾਂਦੇ ਫਿਰਦੇ ਆ
@SK-io4gd
@SK-io4gd 2 жыл бұрын
Kaum nu hamesha internal gaddaran ne marya
@SK-io4gd
@SK-io4gd 2 жыл бұрын
Kissan leaders not leading at the moment, leadership failure n crises. Reporter is doing good job
@SK-io4gd
@SK-io4gd 2 жыл бұрын
Jhonna ghatao te zameen da Pani bachao
@GurpreetSingh-ip3ed
@GurpreetSingh-ip3ed Ай бұрын
Kaun kaun sa guruon Ki Baat pracharya musalmanon Ko to aap bhai kah rahe ho Adani Main Kaun si Jameen Khosa Li sabse Kam Dimag Ke Log Hain Punjab mein Aaj Tak Har Sikh Punjab ka mukhymantri Banaya Kisne Punjab ko joda Kahate Ho Hamen 12:00 Kyon Kahate Hain 12 to Baji Rahte Hain Aapke
@pardeepgill2447
@pardeepgill2447 2 жыл бұрын
ਕਿਸਾਨ ਛਿਤਰਾ ਦੇ ਯਾਰ ਆ
@patandar.
@patandar. Ай бұрын
galat gaal hai majboori dai yaar hai
@arwindersingh2
@arwindersingh2 2 жыл бұрын
ਦੇਖ ਲਓ ਕਿੰਨੀ ਕੀ ਅਕਲ ਆ ਲੋਕਾਂ ਨੂੰ ਬੇਸ਼ਰਮ ਲੋਕ ਡੁੱਬ ਕੇ ਮਰ jo
@sarpreetsingh9463
@sarpreetsingh9463 2 жыл бұрын
ਸਾਨੂੰ ਵੈਰੀ ਤੋਂ ਕੋਈ ਖਤਰਾ ਨੀ ਡਰ ਲੱਗਦਾ ਏ ਗੱਦਾਰਾ ਤੋਂ
@kamalpreet812
@kamalpreet812 2 жыл бұрын
ਦੂਰ ਫਿਟੇ ਮੂੰਹ ਐਵੇਂ ਲੋਕਾਂ ਦੇ 750 ਪੁੱਤ ਮਰਵਾਤੇ 😡😡😡😡😡😡
@BhagwanSingh-zy3qr
@BhagwanSingh-zy3qr 2 жыл бұрын
ਸਹੀ ਗੱਲ ਫਿਟੇ ਮੂੰਹ
@saajansingh3949
@saajansingh3949 2 жыл бұрын
same ehi wordings mai likhan lagga c
@amazingVlogs240
@amazingVlogs240 2 жыл бұрын
Marae kisaan .. pizza khan walae mojaa krdae nae..
@scorpiogagan1986
@scorpiogagan1986 2 жыл бұрын
ਭਾਜੀ ਚਿੱਟੇ ਨੇ ਮਾਰੇ। ਪੁੱਤਾਂ ਨੂੰ ਸਾਂਭੋ। ਤੁਹਾਡੇ ਭਰਾ ਹੀ ਪਾਕਿਸਤਾਨ ਨਾਲ਼ ਵਪਾਰ ਕਰਨ ਲਈ ਜੋਰ ਲਗਾ ਰਹੇ।
@GurdeepSingh-cx1te
@GurdeepSingh-cx1te 2 жыл бұрын
ਕਿਸਾਨ ਜਥੇਬੰਦੀਆਂ ਕਿਥੇ ਗਈਆਂ ਹੁਣ ਸ਼ਹੀਦ ਹੋਏ ਕਿਸਾਨਾਂ ਦਾ ਕੀ ਕਸੂਰ ਸੀ
@msshergill1112
@msshergill1112 2 ай бұрын
ਮੈਂ ਵੀ ਜੱਟ ਕਿਸਾਨ ਹਾਂ ਪਰ ਲੱਖ ਨਹੀਂ ਕਰੋੜ ਨਹੀਂ ਅਰਬਾਂ ਖਰਬਾਂ ਲਾਹਨਤਾਂ ਏਨਾ ਬੇਸ਼ਰਮਾਂ ਵਿਕਾਊ ਦੋਗਲੇ ਜੱਟਾਂ ਤੇ
@patandar.
@patandar. Ай бұрын
eh shuru tao hi dogalai rahai eh jatt banyia tao bhi bhadday hai
@GurmeetSingh-vy1hv
@GurmeetSingh-vy1hv 2 жыл бұрын
ਕਿਸਾਨਾਂ ਨੂੰ ਪੈਸੇ ਨਾਲ ਮਤਲਬ ਹੈਂ ਪੈਸਾ ਮਿਲਿਆ ਤਾਂ ਇਹ ਲੋਕ ਆਪਣੀ ਧੀ ਦਾ ਰਿਸ਼ਤਾ ਕਰ ਦਿੰਦੇ
@Taran0882
@Taran0882 2 жыл бұрын
Teri maa v chod dea ge ovi free
@umardeepsanghasangha4583
@umardeepsanghasangha4583 2 жыл бұрын
Shi a
@gurwindergill5216
@gurwindergill5216 2 жыл бұрын
Bilkul sahi
@jassasidhu6458
@jassasidhu6458 2 жыл бұрын
ਮਰੀਆ ਜਮੀਰਾ ਵਾਲੇ ਕਿਸਾਨ ਆ ਇਹ ਸਾਰੇ
@krishansingh786
@krishansingh786 2 жыл бұрын
ਬਿਲਕੁਲ ਸਹੀ
@mohindersingh2455
@mohindersingh2455 2 жыл бұрын
ਦੋਗਲੇ ਕਿਸਾਨ ਬਹਾਨੇ ਬਣਾਉਂਦੇ ਨੇ ਸ਼ਰਮ ਆਉਣੀ ਚਾਹੀਦੀ ਐ
@santokhsingh571
@santokhsingh571 2 жыл бұрын
ਇਹ ਦੋਗਲੇ ਲੋਕ ਐ ਵੀਰ
@mansimar43
@mansimar43 2 жыл бұрын
ਇਹ ਤਾਂ ਗੁਰੂ ਦੇ ਨਹੀ ਹੋਏ , ਪੰਜਾਬੀਆਂ ਦੇ ਕੀ ਬਣਨਾ ਇਨ੍ਹਾਂ ਨੇ
@amazingVlogs240
@amazingVlogs240 2 жыл бұрын
Kon?
@mansimar43
@mansimar43 2 жыл бұрын
@@amazingVlogs240 ਜਿਹੜੇ ਅਡਾਨੀਆ ਦੇ ਕਣਕ ਵੇਚਦੇ ਨੇ
@rajudhaliwalbathinda5893
@rajudhaliwalbathinda5893 Ай бұрын
ਖੁੱਲ੍ਹਕੇ ਦੱਸ ਵੀਰ ਕਿਸਨੂੰ ਬੋਲ ਰਿਹਾਂ???
@mansimar43
@mansimar43 Ай бұрын
​@@rajudhaliwalbathinda5893ਗੁਰੂ ਗੋਬਿੰਦ ਸਿੰਘ ਜੀ ਨੂੰ ਕੋਣ ਛੱਡ ਕੇ ਆਇਆ ਸੀ ਬੇਗੈਰਤੋ , ਤੁਸੀਂ ਆਏ ਸੀ
@JaswantSingh-fg3qs
@JaswantSingh-fg3qs 2 ай бұрын
ਗੁਰੂ ਗੋਬਿੰਦ ਸਿੰਘ ਜੀ ਨੂੰ ਵਿਦਾਵਾ ਦੇਣ ਵਾਲੀ ਕੌਮ ਕਿਸਾਨ ਜਥੇਬੰਦੀਆਂ। ਗੁਰੂ ਦੇ ਖਾਲਸਾਈ ਨਿਸ਼ਾਨ ਤੋਂ ਮੁਹਫੇਰਣ ਵਾਲੇ
@MANIGHANAUR0777
@MANIGHANAUR0777 2 жыл бұрын
ਧੁੱਕ ਕੇ ਚੱਟਨ ਆਲੀ ਗੱਲ ਆ ਬਾਈ ਜੀ ਏ ਤਾ ਲਾਹਨਤਾਂ ਪੈ ਰਹੀਆ ਹੁਣ ਤਾ ਜਾ ਤਾ ਪਹਿਲਾ ਮਾਵਾਂ ਦੇ ਪੁੱਤ ਮਰ ਵਾਉਣੇ ਨਹੀ ਸੀ
@BhagwanSingh-zy3qr
@BhagwanSingh-zy3qr 2 жыл бұрын
ਬਾਪੂ ਕਹਿੰਦਾ ਸਰਦਾ ਨਹੀਂ ਸੱਤ ਸੌ ਕਿਸਾਨ ਸ਼ਹੀਦ ਹੋਏ ਉਨ੍ਹਾਂ ਨੂੰ ਪੁਛੋ ਇਸ ਤਰ੍ਹਾਂ ਸਰਦਾ ਸ਼ਰਮ ਕਰੌ ਕੁਝ ਬੇਸ਼ਰਮੋਂ
@moosegang275
@moosegang275 2 жыл бұрын
ਜਿਨ੍ਹੇ ਤਕੜੇ ਕਿਸਾਨ ਨੇ ਸਾਰੇ ਵੇਚਦੇ ਨੇ ਛੋਟੇ ਕਿਸਾਨ ਹੀ ਵੇਚਦੇ ਨੇ ਮੰਡੀ ਵਿੱਚ
@gagansra9179
@gagansra9179 2 жыл бұрын
Sahi keha bai
@sukhdevsingh4796
@sukhdevsingh4796 Жыл бұрын
ਬੱਲਕੁੱਲ ਸਹੀ ਮੇਰੇ ਵੀਰ ਗਰੀਬ ਦਾ ਇਮਾਨ ਪੱਕਾ ਹੁੰਦਾ ਆ
@krishansingh786
@krishansingh786 2 жыл бұрын
ਏਹੋ ਜਹੇ ਗੱਦਾਰਾਂ ਕਰਕੇ ਹੀ ਧਰਨਾ ਲੰਮਾ ਸਮਾਂ ਲਾਉਣਾ ਪਿਆ, ਕੱਲ ਅਡਾਨੀ ਇਨਾ ਨੂੰ ਦੁਸ਼ਮਣ ਲਗਦਾ ਸੀ,ਅੱਜ ਇਨ੍ਹਾਂ ਨੂੰ ਅਪਣਾ,,,,,,,,,,, ਲੱਗਦਾ
@santlashmanmuni6045
@santlashmanmuni6045 2 жыл бұрын
ਬੇਸ਼ਰਮੀ ਦੀਆਂ ਹੱਦਾਂ ਪਾਰ। ਇਹਨਾਂ ਕਿਸਾਨਾਂ ਦੀ ਪਹਿਚਾਣ ਰੱਖਣ ਕਿਸਾਨ ਜਥੇਬੰਦੀਆਂ । ਕਿਓਂ ਕਿ ਵੇਖਿਆ ਗਿਆ ਹੈ ਕਈ ਵਾਰ ਬਿਨਾਂ ਸੋਚੇ ਹੀ ਧਰਨੇ ਲਾ ਦਿੱਤੇ ਜਾਂਦੇ ਹਨ।
@punjab7019
@punjab7019 2 жыл бұрын
ghar gamla ch be tera warge di kanak nahi hundi landua
@jagroopbal4958
@jagroopbal4958 2 жыл бұрын
Bilkul paji sahi gal aa
@amazingVlogs240
@amazingVlogs240 2 жыл бұрын
Kinae SILO PLANT nae Punjab ch?
@malkeetnsingh2651
@malkeetnsingh2651 2 жыл бұрын
ਮੋਦੀ ਦੇ ਕਨੂੰਨ ਵੀ ਇਹਨਾ ਨੂੰ ਫਸਲ ਵੇਚਣ ਲਈ ਬਣੇ ਸੀ ਅੱਜ ਇਨਾ ਦੀ ਮੱਦਦ ਅਸੀ ਆਪ ਕਰ ਰਹੇ ਹਾਂ ਬਾਅਦ ਵਿਚ ਧਰਨੇ ਲਾ ਲਾ ਕੇ ਲੋਕਾਂ ਨੂੰ ਪਰੇਸਾਨ ਕਰੋਗੇ ਦੋਸ ਸਰਕਾਰਾਂ ਨੂੰ ਦੇਵਾਂਗੇ ਸਾਨੂੰ ਵੀ ਕੋਈ ਜਿਮੇਵਾਰੀ ਨਿਭਾਉਣੀ ਚਾਹੀਦੀ ਹੈ
@pritammanshahia3030
@pritammanshahia3030 2 жыл бұрын
ਇਹੀ ਤਾਂ ਸਮਾਂ ਗੁਦਾਰਾ ਦੀ ਪਰਖ ਕਰੋ ਦਾ ਸ਼ਰਮ ਦੇ ਇੱਕ ਦੂਜੇ ਵੱਲ ਹੱਥ ਕਰ ਦਿੰਦਾ ਅਉਸ ਨੂੰ ਪੁੱਛਲੋ ਬੇਸ਼ਰਮ ਲੋਕਾਂ ਕੋਲ ਜਵਾਬ‌ ਨਹੀ
@prabhjotkhalsa5318
@prabhjotkhalsa5318 2 жыл бұрын
ਮਰਜੋ ਚਿਪਣੀ ਵਿੱਚ ਨੱਕ ਡਬੋ ਕੇ ਮਰੀਆ ਜਮੀਰਾ ਵਾਲਿਓ
@gbfilms5913
@gbfilms5913 2 жыл бұрын
ਪੰਜਾਬੀਅਤ ਮਰ ਚੁਕੀ ਹੈ ਜਦੋ ਹਰਨੇਕ ਨਿਊਜੀਲੈਂਡ ਵਾਲਾ ਕਹਿੰਦਾ ਸੀ ਇਹ ਸਾਰੇ ਦਿਲੀ ਸਿਰਫ ਲੱਨਗਰ ਖਾਨ ਜਾਂਦੇ ਸੀ ਪਤਾ ਲੱਗ ਗਿਆ
@sajansingh5941
@sajansingh5941 2 жыл бұрын
ਵੀਰ ਜੀ ਅੱਜ ਤੁਹਾਨੂੰ ਕਾਟ ਦਾ ਚੇਤਾ ਆ ਗਿਆ ਲੇਬਰ ਦਾ ਪੈਂਦੀ ਪਰ ਵੀਰ ਜੀ ਨਾਰਾਂ ਕਿਸਾਨ ਮਜ਼ਦੂਰ ਏਕਤਾ ਦਾ ਸੀ ਪਰ ਵੀਰ ਜੀ ਮਜ਼ਦੂਰਾਂ ਨੇ ਵੀ ਏਥੋਂ ਹੀ ਖਾਂਣਾਂ ਸਬ ਮਿਲਕੇ ਰਹਿਣਾ ਚਾਹੀਦਾ ਏ
@gurlabhsingh8072
@gurlabhsingh8072 2 жыл бұрын
ਜਦੋ ਮੋਰਚਾ ਸਿਖਰ ਤੇ ਸੀ ਤਾਂ ਲਾਲਚ ਵਿੱਚ ਕੁੱਝ ਕਿਸਾਨ ਲੀਡਰ ਨੇ ਚੋਣਾਂ ਲੜਨ ਲਈ ਮੋਰਚਾ ਵੇਚ ਦਿੱਤਾ
@Hardeep138
@Hardeep138 2 жыл бұрын
ਜੇ ਕਰ ਹੁਣ ਧਰਨੇ ਦੀ ਜਰੂਰਤ ਪਈ ਤੇ ਏਨਾ ਮਗਰ ਕਿਸੇ ਨੇ ਨਈ ਖੜਨਾ ਕਿਉਂਕਿ ਇਹ ਸਿਰਫ ਆਪਣਾ ਮਤਲਬ ਹੀ ਦੇਖਦੇ ਨੇ
@daljeetsinghdohla215
@daljeetsinghdohla215 2 жыл бұрын
ਮਰੀ ਜ਼ਮੀਰ ਦੇ ਮਾਲਕ ।
@manpreetbatth4343
@manpreetbatth4343 2 жыл бұрын
ਵੀਰ ਜੀ ਇਹ ਗੱਲ ਬਿਲਕੁਲ ਗ਼ਲਤ ਵਾ ਪਰ ਸਾਰੇ ਕਿਸਾਨਾਂ ਨੂੰ ਮਾੜਾ ਨਾ ਕਹੋ
@harpreetsingh4645
@harpreetsingh4645 2 жыл бұрын
ਫੇਰ ਤਾਂ ਕਾਨੂੰਨ ਠੀਕ ਸੀ
@sachdagyan
@sachdagyan Ай бұрын
Kanun te pehla vi thik si par rajnitka ne ihnu bhand ke modi da vieodh krata sanu fuddu bnata oh sade bhle de kanoon si
@gurnaibbrar3382
@gurnaibbrar3382 2 жыл бұрын
ਆਹ ਚਵਲ ਕਿਹੜੇ ਪਿੰਡ ਦੀ ਆ ਜਿਹੜੀ ਆਖ ਰਹੀ ਆ ਇਹਨਾ ਦਾ ਵਧੀਆ ਕੰਮ ਆ
@jagdishsingh9965
@jagdishsingh9965 2 жыл бұрын
ਵੈਰੀ ਗੁੱਡ,,
@sarbjeetgahlasarbjeet5954
@sarbjeetgahlasarbjeet5954 2 жыл бұрын
Bai je ena da koe den eman nahe auj je ena nu msp milne he ta kisan morche karke he milne he nahe ta1500rs vich vikne se bahut dukh lugga
@kundudairyfarm9498
@kundudairyfarm9498 2 жыл бұрын
ਹਾਂ ਸਹੀ ਗੱਲ
@narinderkaur2798
@narinderkaur2798 2 жыл бұрын
ਸਰਕਾਰ ਨੂੰ ਪਤਾ ਸੀ ਕਿ ਕੁਝ ਲੋਕ ਨੇ ਜੌ ਇਸ ਚੀਜ ਦਾ ਵਿਰੌਧ ਕਰਦੇ ਨੇ
@manjeetmaan908
@manjeetmaan908 2 жыл бұрын
ਕਿਸਾਨਾਂ ਦਾ ਕੋਈ ਹੱਲ ਨਹੀਂ ਦੋ ਦਿਨ ਮੰਡੀ ਵਿੱਚ ਬਹਿ ਜਾਉ ਗਏ ਤਾਂ ਕੀ ਜਾਨ ਨਿਕਲਦੀ ਹੈ
@ManjitSingh-io4cy
@ManjitSingh-io4cy 2 жыл бұрын
िਕਸਾਨ ਤੇ ਸਰਕਾਰਾ ਗਲਤ ਨਹੀ ਹਨ ਗੁਲਾਮੀ ਕਾਰਨ ਹੀ ਸਭ ਮਜਬੂਰ ਹਨ
@ABIkumar-iz4sy
@ABIkumar-iz4sy 2 жыл бұрын
ਜਦੋਂ ਕੋਈ ਸਮਜੋਤਾ ਕਰਨਾਂ ਹੂੰਦਾ ਕਿਸੇ ਦੇ ਨਾਲ ਓਦੋ ਤਾਂ ਛੋਟੇ ਕਿਸਾਨਾਂ ਨੂੰ ਪੁੱਛਦਾ ਨਹੀਂ ਕੋਈ 🔥 ਓਦੋਂ ਤਾਂ ਵੱਡੇ ਲੀਡਰ ਅੱਗੇ ਹੋ ਕੇ ਮੁਖੀ ਬਨ ਜਾਦੇ ਨੇ ਤੇ ਜਦੋ ਕੋਈ ਛੋਟਾ ਪਰਿਵਾਰ ਕਿਸੇ ਵੀ ਤਰਾਂ ਬੱਚੇ ਪਾਲਦਾ ਘਰ ਪਰਿਵਾਰ ਚਲੋਂਦਾ ਓਦੋ ਸਾਰੇ ਲੋਕ ਇਹਨਾਂ ਪਿੱਛੇ ਪੈ ਜਾਦੇ ਨੇ 🔥 ਟਿਡ ਤਾਂ ਭਰਨਾ ਪਵੇਗਾ ਕਿਸੇ ਤਰ੍ਹਾਂ 🔥 ਲੀਡਰ ਆਪ ਵੇਚ ਲੈਣ ਜਿੱਥੇ ਜੀ ਕਰਦਾ
@manjindersingh3207
@manjindersingh3207 2 жыл бұрын
Punjab de loka di zameer mar gye
@user-kq4ed9hi2z
@user-kq4ed9hi2z Ай бұрын
ਕਿਸਾਨ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਣਕ ਵੇਚੋ ਕਿਸੇ ਦੇ ਮਗਰ ਨਾ ਲੱਗੋ ਇਹਨਾਂ ਨੇ ਤੁਹਾਨੂੰ ਜੀਨ ਨਹੀਂ ਦੇਣਾ ਭੜਕਾਏ ਰੱਖਣਾ ਤੁਹਾਨੂੰ❤❤❤🙏🏻🇮🇳🇮🇳
@GS6111Y
@GS6111Y 2 жыл бұрын
ਬਾਈ ਇਹਨਾਂ ਨੇ ਸਾਡੇ ਸ਼ਹੀਦ ਹੋਏ ਵੀਰਾਂ ਦੀ ਕਦਰ ਨਹੀ ਪਾਈ
@sonusingh2364
@sonusingh2364 2 жыл бұрын
ਵੀਰੋ ਜਿੰਨਾ ਦੇ ਪੁੱਤ ਮੋਰਚੇ ਚ ਮਰ ਗਏ ਇਨ੍ਹਾਂ ਲੋਕਾਂ ਦਾ ਕੀ ਗਿਆ
@agamdeep5474
@agamdeep5474 2 жыл бұрын
EH. O. LOK. JIHNA. NE. PUNJAB. DA. BERA. GRAK. KARAN. VICH. POORA. JOGDAAN. A. SALE. BESHARAM. LOK
@ABIkumar-iz4sy
@ABIkumar-iz4sy 2 жыл бұрын
ਜਦੋਂ ਸਵਾਲ ਕੀਤੇ ਸੀ ਇਕ ਛਤਰ ਮਾਰਨ ਵਾਲਾ ਵੀ ਲੈਕੇ ਜਾਣਾ ਸੀ 🔥 ਮਰਜੋ ਨੱਕ ਡਵੋ ਕੇ ਆਗੂ ਵਿਕ ਰਹੇ ਨੇ ਆਹ ਵਿਚਾਰੇ ਕੀ ਕਰਨ 😊 ਬਿਜਲੀ ਬੰਦ ਕਰ ਦਿੱਤੀ ਹੈ ਘਰਾਂ ਵਿੱਚ ਲੋਕ ਗਰਮੀ ਮਰ ਰਹੇ ਨੇ ਛੋਟੇ ਬੱਚੇ ਗਰਮੀ ਦੇ ਨਾਲ ਰੋ ਰੋ ਵਿਲਕ ਰਹੇ ਨੇ 🙏🏽 ਕਣਕ ਵਡ ਕੇ ਫ਼ੇਰ ਆਪ ਅੱਗ ਲਾਉਣਗੇ ਨਾੜ ਨੂੰ 🙏🏽 ਘਰੇ ਬੈਠੇ ਗਰੀਬਾ ਦਾ ਤੇ ਛੋਟੇ ਬੱਚਿਆ ਦਾ ਪਾਪ ਲਈ ਜਾਂਦੇ ਨੇ ਬਿਜਲੀ ਬੰਦ ਕਰਕੇ 🙏🏽 ਇਹਨਾਂ ਨੇ ਪੂਰਾ ਪੰਜਾਬ ਮਾਰ ਦਿੱਤਾ 🙏🏽 ਇਹਨਾਂ ਪਿੱਛੇ ਕੋਈ ਨਾ ਲੱਗੋ 🙏🏽 ਦਿੱਲੀ ਵੇਚ ਕੇ ਖ਼ਾ ਗਏ ਪਿੰਡਾ ਦੇ ਵਿੱਚੋ ਪੈਸੇ ਇਕੱਠੇ ਕਰਕੇ ਖ਼ਾ ਲਏ 🙏🏽 ਕਿਸੇ ਨੇ ਹਿਸਾਬ ਕਿਤਾਬ ਦਿੱਤਾ ਪੈਸੇ ਦਾ 🙏🏽 ਲੋਕ ਨਾਲ ਤੁਰੇ ਸੀ ਧਰਨੇ ਤੇ ਕਿਸੇ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਗਰੀਬਾ ਨੂੰ ਪੁਛਿਆ ਧਰਨਾ ਚੁੱਕਣ ਦਾ 🙏🏽
@grewalkings5280
@grewalkings5280 2 жыл бұрын
ਇਹੀ ਤਾ ਦੀਪ ਕਹਿੰਦਾ ਸੀ।ਭੇਡਾਂ ਮੁਨੀਆ ਤਾ ਜਾ ਸਕਦੀਆ।ਪਰ ਸਮਝਾਈਆ ਨੀ ਸਕਦੀਆ
@SukhdevSingh-cg2ev
@SukhdevSingh-cg2ev 2 жыл бұрын
G vil kul g vir
@scorpiogagan1986
@scorpiogagan1986 2 жыл бұрын
ਅਸੀਂ ਜੱਟ ਹੁਣੇ ਆ। ਅਸੀਂ ਫੁਕਰੇ ਲੋਗ ਧਰਨਾ ਲਾ ਕ ਲੋਕਾਂ ਦਾ ਜੀਣਾ ਹਰਮ ਕਰਨਾ ਜਾਣਦੇ ਹਾਂ।
@avtarsarao8735
@avtarsarao8735 Жыл бұрын
ਬਾਈ ਇਹਨਾ ਨੂੰ ਚੰਗੀ ਤਰ੍ਹਾਂ ਪਛਾਣ ਲੳ ਜਦੋਂ ਇਹ ਰੋਣ ਗੇ ਇਹਨਾ ਨੂੰ ਮੁਹ ਨਾ ਲਾਈਊ।
@amarjitsingh3555
@amarjitsingh3555 2 жыл бұрын
ਇਹ ਬੇਸ਼ਰਮ। ਲੋਕ ਇਹਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਹੈ 🌹
@visharathbansotra4355
@visharathbansotra4355 2 жыл бұрын
If they are getting a good price for their crops here then why didnt they sell it here..over all we all want farmers to get the right price..why is the blind hate against the adani or any business who are giving lots of jobs and contribute in the economy of india..if farmers sell it to ambani they are shameless why?..just becoz they are not satisfying your propaganda..they just want the right price nothing else matter for them what people think..this is just blind hate talking here from you
@Taran0882
@Taran0882 2 жыл бұрын
ਲਾਹਨਤ ਆ ਇਹਨਾ ਤੇ
@SurjitSingh-qg7yd
@SurjitSingh-qg7yd 2 жыл бұрын
ਬਾਈ ਇੱਕ ਟਰ੍ਹਿਕਟਰ ਨਾਲ ਦੱਸ ਬਾਰਾਂ ਕਿਲਿਆਂ ਦੀ ਖੇਤੀ ਹੋ ਸਕਦੀ ਅਸੀਂ ਤਿੰਨ ਤਿੰਨ ਟਰਿਕਟਰ ਰੱਖੇ ਆ ਫਾਹੇ ਤਾਂ ਫੇਰ ਲੈਣੈ ਹੈ ਆ
@ManmeetSandhu-Music
@ManmeetSandhu-Music 2 жыл бұрын
ਬੇਸ਼ਰਮੀ ਦੀਆ ਹੱਦਾ ਪਾਰ ਹੋਗੀਆ ਲੋਕਾ ਤੇ ਹਾਵੀ ਸਰਕਾਰ ਹੋਗੀਆ 🙄 ਮਰੀਆ ਜਮੀਰਾ ਆਲੇ ਲੋਕ 🙁 750 ਸ਼ਹੀਦ ਕਿਸਾਨਾਂ ਨੂੰ ਤਾ ਯਾਦ ਕਰ ਲੈਦੇ ਚਵਲੋ ☹️
@gss5741
@gss5741 2 жыл бұрын
ਇਹ ਦੁਨੀਆਂ ਮੰਡੀ ਪੈਸੇ ਦੀ
@parmeshwar2698
@parmeshwar2698 Ай бұрын
Kanak kharab ho jandi,,koi nhi kharid riha hove ,ta teri bhen khrcha devegi inha loka nu,bakwas krn aa jande
@sukhravi6815
@sukhravi6815 2 жыл бұрын
ਮਾਲਵੇ ਦੇ ਲੀਡਰਾਂ ਨੇ ਪੰਜਾਬ ਦਾ ਅਤੇ ਸਿੱਖੀ ਦਾ ਸਤਿਆਨਾਸ ਕੀਤਾ ਹੁਣ ਕਿਸਾਨ ਖੇਤੀ ਦਾ ਸਤਿਆਨਾਸ ਕਰਨਗੇ ।ਵਾਹਿਗੁਰੂ ਇੰਨਾਂ ਨੂੰਅਕਲ ਦੇਵੇ
@GurmeetSingh-vy1hv
@GurmeetSingh-vy1hv 2 жыл бұрын
ਮਜ਼ਦੂਰ ਦਾ ਕੀ ਬਣੇਗਾ
@gss5741
@gss5741 2 жыл бұрын
ਮਜ਼ਦੂਰ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਜੱਟਾਂ ਨੂੰ ਪੈਣਾ ਜਦੋਂ ਦਿਹਾੜੀ ਜਾਣਾ ਪਵੇਗਾ
@shivkaproudbhaqt521
@shivkaproudbhaqt521 2 жыл бұрын
ਮਜ਼ਦੂਰਾਂ ਨੂੰ ਫ੍ਰੀ ਆਟਾ ਦਲ ਮਿਲ ਰਿਹਾ. ਬਿਜਲੀ ਫ੍ਰੀ ਆ. ਉਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਆ?
@parmeshwar2698
@parmeshwar2698 Ай бұрын
​@@gss5741tenu ki farak paine,,vishthar na samjaha de saria nu,,,loks nu murakh bana ke 14 mahine desh nu barbad kita tuci lokan ne,,corona chal roha c ,corona faialia tuci lokan ne,,tuci ta gaddar ho desh de jo desh nu barbad kita 14 mahine
@sikanderjitdhaliwal2078
@sikanderjitdhaliwal2078 2 жыл бұрын
ਬਹਾਨੇ ਮਾਰਨ ਚ ਮਾਹਰ ਨੇ ਇਹ ਲੋਕ ਧੀਰ ਹੋਏ ਨੇ ਅੱਜ ਮਜਬੂਰੀ ਕੱਲ ਨੂੰ ਟਰੈਕਟਰਾਂ ਦੇ ਟੋਚਨ ਪਾਉਣਗੇ
@shivdarshansharma5791
@shivdarshansharma5791 2 жыл бұрын
ਪੰਜਾਬ ਖ਼ਤਮ
@RajwinderKaur-qp1fy
@RajwinderKaur-qp1fy 2 жыл бұрын
😭😭
@Humanity182
@Humanity182 Ай бұрын
Bhut sahi brother changaa interview liya
@inderjitgill3041
@inderjitgill3041 2 жыл бұрын
ਬਾਬਾ ਜੀ ਤੁਸੀਂ ਕਹਿ ਰਹੇ ਹੋ ਕਿਸਾਨ ਯੂਨੀਅਨ ਬੰਦ ਕਰੇ ਤੁਸੀਂ ਵੀ ਕਿਸਾਨ ਹੋ ਦੇ ਯੂਨੀਅਨ ਦਾ ਸਾਥ ਦੇਵੋ ਤਾਂ ਹੀ ਯੂਨੀਅਨ ਕਾਮਯਾਬ ਹੋਵੇਗਾ
@GurpreetSingh-xg7qr
@GurpreetSingh-xg7qr 2 жыл бұрын
ਆਪਣੀ ਇੱਜਤਾਂ ਵੀ ਇਹਨਾਂ ਥੱਲੇ ਪੈ ਦਓ ਪੈਸੇ ਚੰਗੇ ਮਿਲ
@BhagwanSingh-zy3qr
@BhagwanSingh-zy3qr 2 жыл бұрын
ਸਹੀ ਗੱਲ ਪੇਸੈ ਚੰਗੇ ਮਿਲ ਜਾਣਗੇ
@darbarasingh3020
@darbarasingh3020 2 жыл бұрын
ਇਹ ਬੇ ਅਣਖੇ ਅਤੇ ਬੇਸ਼ਰਮ ਲੋਕਾਂ ਪਤਾ ਨਹੀਂ ਦੋ ਸਾਲ ਬਾਅਦ ਰੋ ਰੋ ਕੇ ਹਜ਼ਾਰ ਪੰਜ ਸੋ ਨੂੰ ਸੂੱਟ ਕੇ ਜਾਇਆ ਕਰਨਗੇ ਤੇ ਗਲ ਵਿੱਚ ਰੱਸਾ ਪਾਓਣਗੇ 🐑🐑🐑🐕‍🦺🐕‍🦺🐕‍🦺
@majorverygoodbhatti4101
@majorverygoodbhatti4101 2 ай бұрын
Very good👍
@AriyanKumar-fq1sm
@AriyanKumar-fq1sm Ай бұрын
ਪੱਤਰਕਾਰ ਜੀ ਅੰਗਰੇਜ਼ ਕੱਢਣ ਵਾਸਤੇ ਕਿੰਨਾ ਸੰਘਰਸ਼ ਕਰਨਾ ਪਿਆ ਸੀ ਅਜ ਕੁਆਰੀਆਂ ਕੁੜੀਆਂ ਅੰਗਰੇਜਾਂ ਕੋਲ ਭੇਜ ਰਹੇ ਹਾਂ ਸਭ ਗੋਰਖ ਧੰਦਾ ਹੈ
@Hardeep138
@Hardeep138 2 жыл бұрын
ਜਦੋ ਕਿਸਾਨੀ ਅੰਦੋਲਨ ਹੋਇਆ ਸੀ ਓਦੋ ਇਨ੍ਹਾਂ ਨੇ ਆਪਣੇ ਮਤਲਬ ਲਈ ਕਿਹਾ ਸੀ ਕੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਰ ਹੁਣ ਇਹ ਲੇਬਰ ਖਰਚਾ ਬਚੋਣ ਲਈ ਇਹ ਮਜਦੂਰ ਦਾ ਕੰਮ ਬੰਦ ਕਰ ਰਹੇ ਨੇ ਇਸ ਕਰਕੇ ਮਜਦੂਰ ਨੂੰ ਵੀ ਇਹ ਸਮਝ ਜਾਣਾ ਕੇ ਇਹ ਸਿਰਫ ਆਪਣਾ ਮਤਲਬ ਦੇਖਦੇ ਨੇ 🙏🙏
@bootabhullar4394
@bootabhullar4394 2 жыл бұрын
ਬਾਈ ਜੀ ਇਹਨਾਂ ਮਰੀਆਂ ਜਮੀਰਾ ਵਾਲੇ ਲੋਕਾਂ ਨੇ ਤਾਂ ਪੰਜਾਬ ਨੂੰ ਬਰਬਾਦ ਕਰ ਦਿੱਤਾ
@rashpalsinghkhakh4635
@rashpalsinghkhakh4635 2 ай бұрын
ਵੀਰ ਜੀ ਸਭ ਤੋਂ ਲੁੱਟ ਸਰਕਾਰੀ ਖਰੀਦ ਦੇ ਵਿੱਚ ਹੁੰਦੀ ਆ ਸਭ ਤੋਂ ਜਿਆਦਾ ਮੰਡੀਆਂ ਦੇ ਵਿੱਚ ਲੁੱਟਿਆ ਜਾਂਦਾ ਇੱਕ ਲੇਬਰ ਲੁੱਟਦੀ ਆੜਤੀਏ ਲੁੱਟਦੇ ਸਰਕਾਰੀ ਅਫਸਰ ਲੁੱਟਦੇ ਕਿਸਾਨ ਨੂੰ ਚੋਰੀ ਹੁੰਦੀ ਆ ਬਹੁਤ ਕੁਝ ਹੁੰਦਾ ਤੇ ਇੱਕ ਸਾਰ ਵਿਚਾਰਾ ਪੰਜਿਆਂ ਦਿਨਾਂ ਦੇ ਵਿੱਚ ਉੱਥੇ ਪੰਜ ਪੰਜ ਦਿਨ ਮੰਡੀਆਂ ਚ ਬਹਿ ਕੇ ਤੇ ਆਪਣੀ ਫਸਲ ਤਰਲੇ ਕੱਢ ਕੇ ਵੇਚ ਕੇ ਆਉਂਦਾ ਇੱਥੇ ਉਹਨਾਂ ਦੀ ਜਿੱਤਣ ਰਹੀ ਹ ਗੱਲ ਅਗਲੇ ਨੇ ਆਪ ਦਾ ਸੂਤਰ ਵੇਖਣਾ ਤੇ ਜਿਹੜੇ ਆ ਲੀਡਰ ਆ ਆਪਦਾ ਬੁਰਕੀ ਵਾਸਤੇ ਭੱਜੇ ਫਿਰਦੇ ਜਿਹੜੇ ਲੀਡਰ ਆ ਇਹਨਾਂ ਨੂੰ ਹੁੰਦਾ ਟਿੰਡ ਚ ਕਾਨਾ ਖੁੱਤੀ ਚ ਮੂਤਣ ਵਾਲੀ ਗੱਲ ਨਹੀਂ
@avtarsarao8735
@avtarsarao8735 Жыл бұрын
ਮੇਰੇ ਕੋਲ ਅੱਧਾ ਵਿਘਾ ,60 ਹਜ਼ਾਰ ਬੇਟੇ ਦੀ ਸਕੂਲ ਫੀਸ ਭਰਦਾ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਮੇਰੀ ਪਿੱਠ ਨੀ ਲੱਗਣ ਦੇਣੀ ਪਰ ਅਸੀਂ ‌ਪੰਜਾਬ ਦੇ ਗਦਾਰ ਨੀ ਵਣਨਾ ਇਹਨਾ ਨੂੰ ਪੈਸਾ ਪਿਆਰਾ ਹੋ ਗਿਆਪਣੇ ਲੋਕਾਂ ਨੂੰ ਧਰਨੇ ਵਿੱਚ ਮਰਵਾ ਕਿ ਵੇਚ ਰਹੇ ਨੇ ਫਸਲਾਂ
@harjindersingh580
@harjindersingh580 2 жыл бұрын
ਇਹਨਾਂ ਲੋਕਾਂ ਦੀ ਮਰੀ ਜਮੀਰ ਨੇ ਧਰਮ, ਪੰਜਾਬ, ਜਵਾਨੀ ਸਭ ਵੇਚਤੇ।84 ਵਿੱਚ ਧੋਖੇਬਾਜੀ ,ਬਰਗਾੜੀ ਧਰਨਾ ਵੇਚਿਆ, sgpc ਕਮੇਟੀ ਖਾ ਗਏ, ਡੇਰਾਵਾਦ ਦੇ ਸੁਪੋਟਰ ਅਤੇ ਜਮੀਨਾਂ ਦੇਣ ਵਾਲੇ ਵੀ ਇਹੋ ਲੋਕ ਨੇ।
@robanbuttar4353
@robanbuttar4353 2 жыл бұрын
ਜੇ ਇਹਨਾਂ ਲੋਕਾਂ ਨੂੰ ਅਕਲ ਹੁੰਦੀ 47 ਵਿੱਚ ਦੇਸ਼ ਨਾਂ ਵੱਖ਼ਰਾ ਬਣਾਉਂਦੇ 🌾🌾🌾🌾🌾
@majorverygoodbhatti4101
@majorverygoodbhatti4101 2 ай бұрын
Eh gall 110 percent sahi aa aje te khali sathan banaunn diyan gallan kardey aa je khali satan bann gya ehna ne fir ronna aa ehna di vjah karke punjab lok jiyada dukhi aa Road band bus 🚌 band tarain roko lokan noo dukhi karna
@AmritpalSingh-bd6or
@AmritpalSingh-bd6or 2 жыл бұрын
700 ਤੋਂ ਵੱਧ ਕਿਸਾਨਾਂ ਦੀ ਮੋਤ ਹੋਈ ਸੀ ਕਿਸਾਨੀ ਸੰਘਰਸ਼ ਵਿੱਚ ਫੇਰ ਕੀ ਫਾਈਦਾ ਹੋਇਆਂ ਉਹਨਾਂ ਦਾ ਪੰਜਾਬ ਲਈ ਸ਼ਹੀਦ ਹੋਇਆਂ ਦਾ ਅੱਜ ਉਹਨਾਂ ਦੀਆਂ ਜਾਨਾਂ ਦਾ ਆ ਮੁੱਲ ਪਾਤਾ ਆਪਾਂ ਨੇਂ ਬਾਈ ਜੀ
@rajmohindersingh2869
@rajmohindersingh2869 2 ай бұрын
ਘਰਾਂ ਵਿੱਚ ਰੱਖ ਲਵੋ ਵੀਰ ਜੀ
@manpreetbatth4343
@manpreetbatth4343 2 жыл бұрын
ਦੀਪ ਵੀਰ ਦੀ ਕੁਰਬਾਨੀ ਨੂੰ ਭੁੱਲ ਗਿਉਂ ਲੋਕਾਂ ਨੂੰ ਪੇਸਾ ਚਾਹੀਦਾ
@gurlabhsingh8072
@gurlabhsingh8072 2 жыл бұрын
ਹੁਣ ਕਿਸਾਨ ਨਿਰਾਸ਼ ਹਨ ਸਿਰਫ ਕਿਸਾਨ ਲੀਡਰਾਂ ਦੀ ਗਲਤੀ ਕਾਰਨ ਮੋਦੀ ਚੰਡੀਗੜ੍ਹ ਅਤੇ ਹੋਰ ਮਸਲੇ ਹੱਲ ਹੋ ਸਕਦੇ ਸੀ ਜੇਕਰ ਲੀਡਰ ਸਿਆਣਾ ਅਤੇ ਸਮਝ ਦਾ ਹੁੰਦਾ ਚੋਣਾਂ ਸਿਰ ਤੇ ਸੀ ਅਤੇ ਮੋਦੀ ਰਿੰਗ ਖੜੋਤਾ ਸੀ ਪਰ ਚਵਲ ਲੀਡਰਾਂ ਦੇ ਕਾਰਨ ਖੜੇ ਹਨ ਇਸ ਤਰ੍ਹਾਂ ਦੇ ਧਰਨੇ ਸਦੀਆਂ ਬਾਦ ਖੜੇ ਹੁੰਦੇ ਹਨ ਭਾਡਾ ਛੋਟਾ ਸੀ ਕਿਸਾਨ ਲੀਡਰਾਂ ਦਾ ਸੰਗਤਾ ਨੇ ਮਾਲ ਜਾਦਾ ਠੋਕ ਦਿੱਤਾ
@varinderkumar491
@varinderkumar491 Ай бұрын
ਜੱਟ ਥੁੱਕ ਕੇ ਚੱਟ ਗਿਆ.......
@manjinderchahal349
@manjinderchahal349 2 жыл бұрын
ਇਹਨਾਂ ਨੂੰ ਅਸਲੀ ਵਜਾ ਹੀ ਨਹੀਂ ਪਤਾ ਸਮਝਾਉ ਯਾਰ ਆਪਣੇਂ ਬੇਅਕਲੇ ਲੋਕਾਂ ਨੂੰ।
@RajwinderKaur-qp1fy
@RajwinderKaur-qp1fy 2 жыл бұрын
Aa nai samj sakdy
@jagsirguradi7398
@jagsirguradi7398 2 жыл бұрын
ਗਿਰ ਗੇ ਲੋਕੋ ਗਿਰ ਗੇ
@gurditkhehra9664
@gurditkhehra9664 2 жыл бұрын
ਏ ਦੋਗਲੇ ਬੰਦੇ ਨੇ ਲੱਖ ਦੀ ਲਾਹਣਤ ਇਨੇ ਤੇ
@manjit134
@manjit134 Ай бұрын
ਇਹ ਲੋਕ ਸਿਰੇ ਦੇ ਦੋਗਲੇ ਹਨ। ਪੰਜਾਬੀਆਂ ਨੂੰ ਇਹਨਾਂ ਦੇ ਮਗਰ ਨਹੀਂ ਜਾਣਾ ਚਾਹਿਦਾ।
@shivdarshansharma5791
@shivdarshansharma5791 2 жыл бұрын
ਇਹ ਸਭ ਕੁਝ ਪਲੈਨਡ ਸੀ ਪੰਜਾਬ ਦਾ ਖਾਤਮਾ ਸ਼ੁਰੂ ਹੋ ਗਿਆ ਹੈ
@GurwinderSingh-up5ez
@GurwinderSingh-up5ez 2 жыл бұрын
Kunddi nal gaddoyea layea gya,fs gye,kujh time baad pta lgna
@pandatji5008
@pandatji5008 2 жыл бұрын
ਹੋਰ ਕਿਸਾਨ ਜੋ ਮੰਡੀਆਂ ਚ ਵੇਚ ਰੇਹੇ ਨੇ ਉਹ ਵੀ ਤਾ ਬੰਦੇ ਨੇ
@manjitsingh5308
@manjitsingh5308 2 жыл бұрын
Baba Kehnda 12 kille aa 1 killa 15 to 20 lakh da wa... 12 Guna 20 lakh total 2 crore 40 lakh. 24000000 da Maalak greeb kive ho sakda... te kise kol 24000 v haini oh v khush aa.....
@moosajattnahimukna
@moosajattnahimukna 2 ай бұрын
ਵੀਰ ਏ ਖਾਸ ਤਬਕਾ ਪੰਜਾਬੀਆਂ ਦੀ ਜਮੀਰ ਮਾਰਨ ਚ ਕਾਮਯਾਬ ਹੋ ਗਿਆ ਏ ਅਣਖਾਂ ਦੀ ਗੱਲ ਕਰਨ ਵਾਲੇ ਆਪਣੀ ਅਣਖ਼ ਸੈਲੋ ਚ ਖਤਮ ਹੋ ਗਈ ਤੇ ਇਹਨਾਂ ਕਿਸਾਨਾਂ ਚ ਆਪਣੇ ਆਪ ਨੂੰ ਸ਼ਾਹੂਕਾਰ ਕਹੋਣ ਵਾਲੇ ਵੱਧ ਹੋਣਗੇ ਕਿਸਾਨੀ ਅੰਦੋਲਨ ਚ ਜਾਦਾ ਜਾਣ ਵਾਲੇ ਕਿਸਾਨ 5 ਕਿਲੇਆਂ ਦੇ ਮਾਲਕ ਸੀ ਹੁਣ ਇਹਨਾਂ ਨੇ ਆਪਣੀ ਕਬਰ ਆਪ ਪੱਟਣੀ ਸ਼ੁਰੂ ਕਰ ਦਿਤੀ ਗਈ ਏ ਹਾਲੇ ਵੀ ਅਕਲ ਨੂੰ ਹੱਥ ਮਾਰੋ ਪੰਜਾਬੀਓ ਨਸਲਾਂ ਖ਼ਤਮ ਹੋ ਜਾਣ ਗੀਆਂ
@punjabitoday
@punjabitoday 2 жыл бұрын
ਆ ਜਿਹੜਾ ਚੌਰਾ ਕਹਿੰਦਾ ਅਡਾਨੀ ਅੰਬਾਨੀ ਚੰਗੇ ਆ, ਮੈ ਦਿੱਲੀ ਗਿਆ ਈ ਨੀ। ਲੱਖ ਦੀ ਲਾਹਣਤ ਓਹਦੇ ਲਈ। ਬਾਕੀ ਕਈ ਲੋਕਾ ਦੀ ਮਜਬੂਰੀ ਸੱਚੀ ਆ ਜਿਹਨਾ ਦੀਆ ਮੰਡੀਆ ਨਹੀ ਚੱਲੀਆ।
@RajwinderKaur-qp1fy
@RajwinderKaur-qp1fy 2 жыл бұрын
Right
@pamajawadha5325
@pamajawadha5325 2 жыл бұрын
Tahi apa siter khade a center to
@meet2747
@meet2747 2 жыл бұрын
Veer bakeya nu nu lahnta payo
@balwindersingh-yl8gt
@balwindersingh-yl8gt 2 жыл бұрын
Delhi jatt gaya si na ki duji kom de kisan
@ParveenKumar-ns4os
@ParveenKumar-ns4os 10 ай бұрын
Bilkul theek c oh jehra delhi nahi gaya
@lakhwindersinggilllakhwind4836
@lakhwindersinggilllakhwind4836 2 жыл бұрын
ਪਾਗ਼ਲ ਲੋਕ ਸਾਰੇ 😡
@sukhwindersinghsingh8953
@sukhwindersinghsingh8953 2 жыл бұрын
ਬਾਈ ਜੀ ਇਹਨਾਂ ਨੇ ਆੜ੍ਹਤੀਆਂ ਦੇ ਪੈਸੇ ਦੇਣੇ ਤਾਂ ਹੀ ਇਥੇ ਕਣਕ ਵੇਚਣ ਆਏ ਹਨ।
@Abhishek-xj6yc
@Abhishek-xj6yc Ай бұрын
ਦੱਲੇ ਆ ਦੱਲੇ
@RajwinderKaur-ft5yp
@RajwinderKaur-ft5yp 2 жыл бұрын
ਜਦੋਂ ਸਭ ਕੁੱਝ ਆਡਾਨੀਆ਼ ਖੋਹ ਲਿਆ ਤੇ ਫਿਰ ਗੂੰਹ ਖਾ਼ ਲੈਣ
@navjotsinghjosan7204
@navjotsinghjosan7204 2 жыл бұрын
Hji ryt g sachi gal g
@MaheshSharma-lk9lu
@MaheshSharma-lk9lu 2 ай бұрын
Bshrum aa ainaa naaa obie khaaa lanaaa paisaa milnaa chahida aa bshrum lokk hunn judd aina naaa fare dharnaa lanaaa ta kuttaa naa ni turna aina mgar
@JaspalSingh-ft7mx
@JaspalSingh-ft7mx 2 жыл бұрын
ਕੁੱਤੇ ਲੋਕ ਪੰਜਾਬੀ ਹਰਿਆਣਾ ਦੀ ਰੀਸ ਕਰੋ
@pawankumar-cs7ij
@pawankumar-cs7ij Ай бұрын
,good reporting
@EKAM-FUN
@EKAM-FUN 2 ай бұрын
ਅਡਾਨੀ ਅੰਬਾਨੀ ਦਾ ਵਧਿਆ ਕੰਮ ਏ 😊
@satindersingh6407
@satindersingh6407 2 жыл бұрын
ਬਹੁਤੇ ਬੇਸ਼ਰਮ ਆ ਬੁੱਢਾ ਜਿਹਾ fithe ਮੂੰਹ ਇਨ੍ਹਾ ਦਾ
@harwindersingh3990
@harwindersingh3990 2 жыл бұрын
ਇਨ੍ਹਾਂ ਲੋਕਾਂ ਦੀ ਅਣਖ਼ ਖ਼ਤਮ ਹੋਗੀ । ਮੋਰਚਾ ਕਿਸਾਨ ਲਾਉਣ ਗੇ । ਇਹ ਆਪ ਤਾਂ ਮਰਾਸੀ ਨੇ।
@rajpal2614
@rajpal2614 Ай бұрын
🙏Ba a ji tussi Sacche Badshah ho❤
@jot2676
@jot2676 2 жыл бұрын
ਵੀਰ ਐਦਾ ਦੇ ਲੋਕਾ ਨੂੰ ਕਿਰਸਾਨ ਨਾ ਕਹੋ
@GurmeetSingh-vy1hv
@GurmeetSingh-vy1hv 2 жыл бұрын
ਮੋਦੀ ਨੂੰ ਕਿਸਾਨ ਹੁਣ ਤਾਂ ਜੀਜਾ ਵੀ ਕਿਹਣ ਲਗ ਪੈ
@battlegrounddl1198
@battlegrounddl1198 2 жыл бұрын
ਕਿਸਾਨ ਭਰਾਵੋ ਬਚੋ ਬਹੁਤ ਵੱਡੀ ਚਾਲ ਹੈ ਮੋਦੀ ਦੀ ਭਗਵੰਤ ਮਾਨ ਆਮ ਆਦਮੀ ਵੀ ਇਨ੍ਹਾਂ ਨਾਲ ਰਲੀ ਹੋਈ ਹੈ
@mossajatt190
@mossajatt190 2 жыл бұрын
ਬਹੁਤ ਦੁੱਖ ਹੋਇਆ ਯਰ । ਇਹ ਪੰਜਾਬੀ ਨਹੀ ਹੋ ਸਕਦੇ।
@veerpalkaur7448
@veerpalkaur7448 2 жыл бұрын
22ਜੀ ਮਜਬੂਰੀ ਵਿੱਚ ਪੈਲੀਵੀ ਦੇਂਣ ਗੇ
@BhagwanSingh-zy3qr
@BhagwanSingh-zy3qr 2 жыл бұрын
ਜਿਹੜੇ ਸ਼ਹੀਦ ਉਨ੍ਹਾਂ ਦੇ ਘਰ ਜਾਕੇ ਵੇਖੋ ਤੁਹਾਨੂੰ ਕਿੰਨੀ ਮਜਬੂਰੀ ਆ ਖਰੀਦ ਤਾਂ ਹੋਊ ਕਣਕ ਅਜੇ ਗਿਲੀਆਂ ਮੂਅਚਰ ਨਹੀਂ ਆਉਂਦਾ ਪੱਕੀ ਕਣਕ ਵਡਾ ਕੇ ਲਿਆਉ ਫਿਰ ਵਿਕੂ
@gurmukhsingh9259
@gurmukhsingh9259 Ай бұрын
ਇਹਨਾਂ ਨੇ ਸਰਕਾਰ ਨੂੰ ਮਾੜਾ ਹੀ ਕਹਿਣਾ।
@rashpalsinghkhakh4635
@rashpalsinghkhakh4635 2 ай бұрын
ਕਿਸਾਨ ਦੀ ਜਦੋਂ ਫਸਲ ਪੱਕ ਗਈ ਉਹਨੂੰ ਇਹ ਆ ਵੀ ਛੇਤੀ ਤੋਂ ਛੇਤੀ ਵੇਚੀ ਜਾਵੇ ਚਾਹੇ ਮੰਡੀ ਵਿਕ ਜੇ ਚਾਹੇ ਆੜਤੀਆ ਲੱਲੇ ਚਾਹੇ ਕੋਈ ਪਿੰਡ ਵਾਲਾ ਲੱਲੇ ਚਾਹੇ ਕੋਈ ਡਾਨੀ ਲੱਲੇ ਚਾਹੇ ਡਾਨੀ ਦਾ ਫੁੱਫੜ ਲਲੇ ਉਹਨਾਂ ਦੇ ਵਿੱਚ ਜਿਹੜੀਆਂ ਪੈਸੇ ਦਵਾ ਦਾ ਮਿਲ ਜਾਣ ਕਿਉਂਕਿ ਖਰਚਾ ਬਹੁਤ ਹੋਇਆ ਹੁੰਦਾ ਕਿਸਾਨ ਦੁਖੀ ਆ ਤੇ ਇਹ ਮੂਰਖ ਬਣਾਉਂਦੇ ਆ ਕਿਸਾਨ ਯੂਨੀਅਨ ਦੇ ਲੀਡਰ ਜਿਹੜੇ ਆ ਜਾਂ ਲੀਡਰ ਦੂਜੇ ਆ ਰਾਜਨੀਤਿਕ ਲੀਡਰ ਕਿਸਾਨ ਯੂਨੀਅਨ ਦੇ ਲੀਡਰ ਇਹਨਾਂ ਨੂੰ ਛਿੱਤਰ ਵੱਜਣੇ ਚਾਹੀਦੇ ਆ ਕਿਸਾਨ ਵਿਚਾਰੇ ਨੂੰ ਦੁਖੀ ਕਰਦੇ ਆ
@gurpritgill4946
@gurpritgill4946 2 жыл бұрын
ਕਿਸੇ ਨੇ ਗੱਦਾਰ ਨਹੀਂ ਵੇਖੇ ਤਾਂ ਵੇਖ ਲੳ ਇਸ ਤਰਾਂ ਦੇ ਹੁੰਦੇ ਨੇ ਕਾਮਯਾਬ ਤਾਂ ਗੱਦਾਰ ਕਰ ਹੀ ਦੇਂਦੇ ਨੇ
@inderjitrandhawa1234
@inderjitrandhawa1234 2 жыл бұрын
Saie gall veer g
@parmeshwar2698
@parmeshwar2698 Ай бұрын
Gaddar tu bhi haiga,,14 mahine dilli te beth ke jihda dharna ditta c ,us nal desh nu barbad kr ke rakh ditta,kalank ho tuci,,tunade nal.ehda hi honi chahidi
@jassi.tv6860
@jassi.tv6860 2 жыл бұрын
ਸੋ ਸੋ ਰੁਪਏ ਵਿੱਚ ਜਮੀਰਾ ਵੇਚ ਦਿੱਤੀਆਂ ਵੈਖਲੋ ਇਹਨਾਂ ਲੋਕਾਂ ਦੇ ਹਾਲ ਕੀ ਬੀਤਦੀ ਹੋਵੇਗੀ ਉਹਨਾਂ ਮਾਪਿਆਂ ਦੇ ਜਿੰਨਾ ਦੇ 750 ਪੁੱਤ ਸ਼ਹੀਦ ਹੋ ਗਏ
@sukhdevsingh4796
@sukhdevsingh4796 Жыл бұрын
ਸਹੀ ਆ ਮੇਰੇ ਵੀਰੋ ਤੁਸੀ ਸਮਝੋ ਕੀ ਕਰਨ ਵਿਚਾਰੇ ਲੋਕਾਂ ਦੇ ਪੱਲੇ ਕੁੱਜ ਨਹੀਂ ਰਿਹਾ ਕੋਈ ਪੰਜਾਬ ਦਾ ਵਾਲੀ-ਵਾਰਸ ਨਹੀਂ ਰਿਹਾ ਕੋਈ ਲਿਡਰ ਨਹੀਂ ਆ ਸਾਡੇ ਪੱਲੇ ਨਹੀਂ ਕੁੱਝ ਗੱਲਾਂ ਅਸੀਂ ਜੱਨੀਆ ਮਰਜ਼ੀ ਕਰੀ ਜਾਈਏ ਇਸ ਤਰਾਂ ਹੀ ਮਜਬੂਰ ਕਰਕੇ ਪੰਜਾਬ ਖਾਲ਼ੀ ਕਰਨਗੇ
@RajanSharma-sm9fd
@RajanSharma-sm9fd 2 ай бұрын
Bhai ji Jaise kisanon fayda Ho Gaye Sahi raste chale
@tomsince6840
@tomsince6840 2 жыл бұрын
ਜੇ ਲਾਲ ਕਿਲ੍ਹੇ ਤੇ ਬੈਠ ਜਾਂਦੇ ਤਾ ਸਾਰੇ ਮਸਲੇ ਹੱਲ ਹੋ ਜਾਂਦੇ ਕੱਲ੍ਹੇ ਕਾਨੂੰਨ ਰੱਦ ਨਾਲ ਕੋਈ ਹੱਲ ਨਹੀਂ ਸੀ
@SukhdevSingh-cg2ev
@SukhdevSingh-cg2ev 2 жыл бұрын
g vil kul g vir
@babbisamra1457
@babbisamra1457 2 жыл бұрын
Babe ji diyaa jma sachiyaa galan🙏🙏🙏🙏❣️❣️❣️
@JagtarSingh-kz8gi
@JagtarSingh-kz8gi 2 ай бұрын
ਨਾਂ ਤਾਂ ਇਹ ਲੋਕ ਗਰੀਬ ਨੇ ਨਾਂ ਮਜਬੂਰ ਨੇ ਸਿਰਫ ਲਾਲਚੀ ਐ ਜ਼ਮੀਨਾਂ ਖਾਤਿਰ ਭੂਆ ਵੇਚਣ ਵਾਲੀ ਗੱਲ ਸਹੀ ਆ ਬੇਅਣਖੇ ਤੇ ਬੇਸਬਰੇ ਲੋਕ ਨੇ ਇਹ
@kakajosan6095
@kakajosan6095 Жыл бұрын
ਇਹਨਾਂ ਦੀਆਂ ਜ਼ਮੀਰਾਂ ਮਰ ਚੁੱਕੀਆਂ ਨੇ, ਇਹ ਉਦੋਂ ਰੋਣ ਗੇ ਜਦੋਂ ਮੰਡੀਆਂ ਬੰਦ ਹੋ ਗਿਆ । ਕਿਸਾਨ ਯੂਨੀਅਨ ਵਿਰੋਧ ਕਰੇ ਪਰ ਇਹ ਮਰ ਚੁੱਕੇ ਨੇ, ਕੋਈ ਨਾ ਖੜ ਜਾਉ ਲੈਣੀ ਇਹਨਾਂ ਨੇ ਵੀ ਨਹੀਂ ਤੁਹਾਡੀ
DO YOU HAVE FRIENDS LIKE THIS?
00:17
dednahype
Рет қаралды 90 МЛН
100❤️
00:19
MY💝No War🤝
Рет қаралды 14 МЛН
DO YOU HAVE FRIENDS LIKE THIS?
00:17
dednahype
Рет қаралды 90 МЛН