ਸ਼ਸ਼ੀ ਪਾਲ ਸਮੁੰਦਰਾ,Shashi Pal Samundra,Punjabi Writer,,, Poetess,Novelist,,,Story Writer,Biography

  Рет қаралды 3,059

Positive Punjab ਪੌਜ਼ਿਟਿਵ ਪੰਜਾਬ

Positive Punjab ਪੌਜ਼ਿਟਿਵ ਪੰਜਾਬ

3 жыл бұрын

ਓਪਰੇਟਰ :- ਗਗਨ ਹਰਸ਼
ਵੀਡਿਓ :- ਜਸ਼ਨ ਖੋਖਰ
ਆਵਾਜ਼:- ਕਰਨ ਪੰਨੂ
🎧🎧🎧🎧🎧
ਸ਼ਸ਼ੀ ਪਾਲ ਸਮੁੰਦਰਾ ਸੰਯੁਕਤ ਰਾਜ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਖਿੱਤੇ ਵਿੱਚ ਰਹਿ ਰਹੀ ਇੱਕ ਪੰਜਾਬੀ ਕਵਿੱਤਰੀ ਹੈ। ਉਹ ਮੂਲ ਰੂਪ ਵਿੱਚ ਪੰਜਾਬ ਦੀ ਜੰਮਪਲ ਹੈ। ਉਸਦਾ ਦਾਦਕਾ ਪਿੰਡ ਸ਼ੇਖੂਪੁਰ ਹੈ ਜੋ ਕਪੂਰਥਲੇ ਕੋਲ ਪੈਂਦਾ ਹੈ ਪਰ ਉਸਦਾ ਬਚਪਨ ਪੰਜਾਬਪਦੇ ਪਿੰਡ ਭੈਣੀ ਜੱਸਾ, ਜੋ ਉਸ ਸਮੇਂ ਸੰਗਰੂਰ ਜਿਲੇ ਵਿੱਚ ਪੈਂਦਾ ਹੈ, ਵਿੱਚ ਗੁਜ਼ਰਿਆ | ਉਸ ਨੇ ਆਪਣੀ ਮੁੱਢਲੀ ਵਿੱਦਿਆ ਭੈਣੀ ਜੱਸਾ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ | ਉਚੇਰੀ ਵਿਦਿਆ ਉਸ ਨੇ ਬੰਗਾ ਕਾਲਜ ਵਿੱਚ ਦਾਖਲਾ ਲਿਆ ਪਰ ਇਸ ਦੌਰਾਨ ਉਹ ਆਪਣੀ ਪੜ੍ਹਾਈ ਅਧੂਰੀ ਛੱਡ ਕੇ ਅਮਰੀਕਾ ਚਲੀ ਗਈ ਅਤੇ ਸ਼ਾਦੀ ਕਰ ਲਈ। ਤਿੰਨ ਸਾਲ ਬਾਅਦ ਉਹ ਆਪਣੀ 5 ਮਹੀਨੇ ਦੀ ਧੀ ਸਮੇਤ ਮੁੜ ਪੰਜਾਬ ਪਰਤ ਆਈ ਅਤੇ ਕਪੂਰਥਲਾ ਕਾਲਜ ਵਿੱਚ ਦਾਖਲਾ ਲੈ ਲਿਆ। ਬਾਅਦ ਵਿੱਚ ਉਸਨੇ ਐਮ.ਸੀ. ਐਮ ਕਾਲਜ ਚੰਡੀਗੜ੍ਹ ਵਿੱਚ ਦਾਖਲਾ ਲਿਆ ਜਿਥੋਂ ਉਸਨੇ ਬੀ.ਏ. ਦੀ ਡਿਗਰੀ ਕੀਤੀ। ਸਾਢੇ ਚਾਰ ਸਾਲਾਂ ਪਿਛੋਂ 1978 ਵਿੱਚ ਉਹ ਫਿਰ ਅਮਰੀਕਾ ਚਲੀ ਗਈ | 1985 'ਚ, ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਵਿੱਚ ਸਾਹਿਤ ਦੀ ਪੜ੍ਹਾਈ ਸ਼ੁਰੂ ਕੀਤੀ ਤੇ ਦੁਨੀਆ ਭਰ ਦਾ ਸਾਹਿਤ ਦਾ ਅਧਿਐਨ-ਕੀਤਾ | ਲੰਮੇ ਅਰਸੇ ਤੋਂ ਪ੍ਰਵਾਸੀ ਜੀਵਨ ਬਤੀਤ ਕਰਨ ਦੇ ਬਾਵਜੂਦ ਉਸਨੇ ਹੇਰਵੇ ਜਾਂ ਪ੍ਰਵਾਸੀ ਸਰੋਕਾਰਾਂ ਨੂੰ ਪੇਸ਼ ਕਰਨ ਦੀ ਬਜਾਏ ਪੰਜਾਬੀ ਦੀ ਮੁੱਖ ਧਾਰਾ ਦੀ ਕਵਿਤਾ ਵਿੱਚ ਇੱਕ ਪ੍ਰਮੁੱਖ ਨਾਰੀਵਾਦੀ ਕਵਿਤਰੀ ਦੀ ਪਛਾਣ ਕਾਇਮ ਰੱਖੀ ਹੈ। ਉਸ ਦੀ 2015 ਵਿੱਚ ਪ੍ਰਕਾਸ਼ਤ ਕਾਵਿ ਪੁਸਤਕ ਸੜਕਸ਼ਾਪ ਸ਼ਾਇਰੀ ਨਾਲ ਉਸਨੇ ਕੁਦਰਤ-ਕਵਿਤ੍ਰੀ ਵਜੋਂ ਵੀ ਆਪਣੀ ਪਹਿਚਾਣ ਬਣਾਈ ਹੈ।

Пікірлер: 24
@12345673148
@12345673148 Ай бұрын
🎉🎉
@baljitattwal6080
@baljitattwal6080 3 жыл бұрын
ਜਨਮ-ਦਿਨ ਮੁਬਾਰਕ ਸ਼ਸ਼ੀ ਪਾਲ ਸਮੁੰਦਰਾ ਬੇਬੇ। ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ।
@karanrataul5115
@karanrataul5115 3 жыл бұрын
Bhut khoobsurt video 🙏🏻
@Jashankhokher
@Jashankhokher 3 жыл бұрын
🌷🌷
@user-bd7fg7rc7h
@user-bd7fg7rc7h Ай бұрын
Very nice ji🌷🌷🌷
@kuljinderdeepkaurkhalsa1886
@kuljinderdeepkaurkhalsa1886 3 жыл бұрын
👌👌👌👌
@dr.jasbirsingh550
@dr.jasbirsingh550 3 жыл бұрын
ਜਨਮ ਦਿਨ ਮੁਬਾਰਕ ਮੈਡਮ ਜੀ...
@balveers1005
@balveers1005 3 жыл бұрын
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ mam ਜੀ
@balveers1005
@balveers1005 3 жыл бұрын
👌👌👌👍👍💖
@rajkahlon5529
@rajkahlon5529 3 жыл бұрын
Good knowledge for new generation............... Happy Birthday mam..🎂🎂
@moharsinghsmartowls146
@moharsinghsmartowls146 3 жыл бұрын
ਜਨਮਦਿਨ ਮੁਬਾਰਕ ਬੇਬੇ 💞🌹
@JatinderSingh-uu2cj
@JatinderSingh-uu2cj 3 жыл бұрын
👌🏻👌🏻👌🏻
@AmandeepKaur-jo1mz
@AmandeepKaur-jo1mz 3 жыл бұрын
ਜਨਮ ਦਿਨ ਮੁਬਾਰਕ mam
@rajandeepkaur8711
@rajandeepkaur8711 3 жыл бұрын
ਵੀਡੀਓ ਬਹੁਤ ਹੀ ਖੂਬਸੂਰਤ । ਸਾਹਿਤ ਕਾਰਾਂ ਦੇ ਜੀਵਨ ਦੇ ਸੰਘਰਸ਼ ਤੇ ਮਿਹਨਤ ਨੂੰ ਦਰਸਾਉਂਦੀਆਂ ਵੀਡੀਓ ਬਣਾਉਣ ਲਈ ਪੌਜੀਟਿਵ ਪੰਜਾਬ ਨੂੰ ਮੁਬਾਰਕ। ਸ਼ੁੱਭ ਇੱਛਾਵਾਂ 🎉
@harpreetsandhu215
@harpreetsandhu215 3 жыл бұрын
Very good
@AmandeepKaur-jo1mz
@AmandeepKaur-jo1mz 3 жыл бұрын
Nic voice karan pannu .....boot khuub
@rajkahlon5529
@rajkahlon5529 3 жыл бұрын
Your voice so nice Karan ..............👌👌👌👌
@SunnySingh-gm6ku
@SunnySingh-gm6ku 3 жыл бұрын
Booot vadiya boleya tusi nyc voice.......
@hon356
@hon356 3 жыл бұрын
Mature nd soft voice nd very nyc editing
@poetess_kiranpahwa541
@poetess_kiranpahwa541 3 жыл бұрын
Karan humesha di tra impressive voice te effective knowledge Happy birthday ma’am
@karandeepkaur6934
@karandeepkaur6934 3 жыл бұрын
Thanks to all
@AmandeepKaur-jo1mz
@AmandeepKaur-jo1mz 3 жыл бұрын
Surkhab putu ..
@rashimsharma5925
@rashimsharma5925 3 жыл бұрын
hello mam main hoon stuti
@karandeepkaur6934
@karandeepkaur6934 3 жыл бұрын
Hello bche....thnks tusi video dekhi
Tom & Jerry !! 😂😂
00:59
Tibo InShape
Рет қаралды 60 МЛН
Универ. 13 лет спустя - ВСЕ СЕРИИ ПОДРЯД
9:07:11
Комедии 2023
Рет қаралды 6 МЛН
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,5 МЛН
Tom & Jerry !! 😂😂
00:59
Tibo InShape
Рет қаралды 60 МЛН