ਅਉਣ ਵਾਲੇ ਸਮੇਂ ਵਿੱਚ ਦੁਨੀਆਂ ਬਹੁਤ ਬਦਲ ਜਾਏਗੀ | Dhadrianwale

  Рет қаралды 147,885

Emm Pee

Emm Pee

2 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZfaq Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
The world will change a lot in the near future | Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZfaq Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#future

Пікірлер: 236
@ManjitKaur-wl9hr
@ManjitKaur-wl9hr 2 ай бұрын
ਹਮੇਸ਼ਾਂ ਸੱਚ ਨਾਲ਼ ਜੁੜੇ ਰਹਿਣ ਦਾ ਸੁਨੇਹਾ ਦੇਣ ਲਈ ਬਹੁਤ -ਬਹੁਤ ਧੰਨਬਾਦ ਜੀ 🙏🙏....
@SandeepSingh-ky1wj
@SandeepSingh-ky1wj 2 ай бұрын
ਸਾਰੀਆਂ ਸਿੱਖ ਸੰਗਤਾਂ ਨੂੰ ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਜੀ 🙏🏻🙏🏻🙏🏻🥀🥀🥀
@hoteldivine2506
@hoteldivine2506 2 ай бұрын
ਭਾਈ ਸਾਹਿਬ ਜੀ ਦਾ ਗਿਆਨ ਔਰ ਗੁਰਬਾਣੀ ਗੁਰਬਾਣੀ ਨਾਲ ਜੁੜ ਕੇ। ਖੁਸ਼ ਹਾਂ ਸਭ ਕੁਝ ਮਿਲ ਗਿਆ। ਜੀ। ਸੁਕਰਾਨਾ ਆਪਣੇ। ਸਤਿਗੁਰੂ ਜੀ ਦਾ ਜੀ।
@AmandeepKaur-ju1zy
@AmandeepKaur-ju1zy 2 ай бұрын
🙏 ਸਭ ਤੋਂ ਪਹਿਲਾਂ ਮੇਰੇ ਵੱਲੋਂ ਸਭ ਨੂੰ ਸਵੇਰ ਦੀ ਸਤਿ ਸ੍ਰੀ ਆਕਾਲ ਜੀ ਹਮੇਸ਼ਾ ਸੱਚ ਦੀ ਆਵਾਜ਼ ਜੁੜੇ ਰਹਿਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਸਭ ਦਾ ਭਲਾ ਕਰੇ ਜੀ
@KulwinderKaur-ef7qk
@KulwinderKaur-ef7qk 2 ай бұрын
God bless you baba ji truth🎉
@KamaljitKaur-fy3uu
@KamaljitKaur-fy3uu 2 ай бұрын
ਵਾਹ!!ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਜਿਊਣਾ ਸਿੱਖਣ ਦੀ ਜਾਚ ਸਿਖਾਉਂਦੇ ਆਪ ਜੀ ਦੇ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏
@hoteldivine2506
@hoteldivine2506 2 ай бұрын
ਜੀ ਵਾਹਿਗੁਰੂ ਜੀ। ਭਾਈ ਸਾਹਿਬ ਜੀ। ਸਾਰੀ ਸਾਧ ਸੰਗਤ ਜੀ ਨੂੰ ਪਿਆਰ ਭਰੀ ਫਤਿਹ ਪਰਵਾਨ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@parmjeetdha3681
@parmjeetdha3681 2 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 👃👃👃👃👃
@gurjeetkaur9238
@gurjeetkaur9238 2 ай бұрын
ਸੱਚ ਦੀ ਹਕੀਕਤ ਨਾਲ ਜੋੜਨ ਲਈ ਧੰਨਵਾਦ ਸ਼ੁਕਰੀਆ ਭਾਈ ਸਾਹਿਬ ਜੀ ਸੱਚ ਨਾਲ ਜੁੜਨਾ ਔਖਾ ਪਰ ਜਿੰਦਗੀ ਸਕੂਨ ਵਾਲੀ ਹੈ 🙏
@SandeepSingh-ky1wj
@SandeepSingh-ky1wj 2 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻 ✍✍ ਦੁਨੀਆਂ ਵਿੱਚ ਸਿਰਫ਼ ਦਿਲ ❤❤ ਹੀ ਹੈ ਜੋ ਬਿਨਾਂ ਆਰਾਮ ਕੀਤੇ ਕੰਮ ਕਰਦਾ ਹੈ , ਉਸ ਨੂੰ ਖੁਸ਼ ਰੱਖੋ ਭਾਵੇਂ ਉਹ ਆਪਣਾ ਹੋਵੇ ਜਾਂ ਫਿਰ ਆਪਣਿਆਂ ਦਾ ।🙏🏻🙏🏻🙏🏻🙏🏻🙏🏻
@gureksinghgill8279
@gureksinghgill8279 2 ай бұрын
Very good😅😅 guru fateh vir ji🙏
@parveenkaur2583
@parveenkaur2583 2 ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏♥️
@jaspreetbhullar8398
@jaspreetbhullar8398 2 ай бұрын
ਸਦਾ ਸਾਨੂੰ ਤੇ ਸਾਡੇ ਮਨ ਨੂੰ ਸਹੀ ਸੇਧ ਦਿੰਦੇ ਰਹਿਣ ਲਈ ਭਾਈ ਸਾਹਿਬ ਜੀ ਆਪ ਜੀ ਦਾ ਕੋਟਿ ਕੋਟਿ ਧੰਨਵਾਦ ਜੀ ☺️💐🙏 ਵਾਹਿਗੁਰੂ ਜੀ ਸ਼ੁਕਰ ਹੈ ਤੇਰਾ ਸ਼ੁਕਰ ਹੈ ਜੀ ❤️🙏🙏🙏🙏🙏
@gurjeetsingh9370
@gurjeetsingh9370 2 ай бұрын
ਬਿਲਕੁਲ ਸਹੀ ਕਿਹਾ ਬਾਈ ਜੀ 100% ਸੱਚ ਗੱਲ ਹੈ ਜੀ ❤❤
@satamsingh6432
@satamsingh6432 2 ай бұрын
ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🎉🎉🎉🎉
@amitsandhu_
@amitsandhu_ 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@surinderboparai4228
@surinderboparai4228 2 ай бұрын
wahiguru ji
@user-dy8lu4cx2f
@user-dy8lu4cx2f 2 ай бұрын
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਤੁਹਾਡੇ ਨਾਲ ਦੀਵਾਨਾਂ ਤੇ ਸਾਊਂਡ ਦਾ ਕੰਮ ਕਰਦਾ ਸੀ ਮੇਰਾ ਸੋਡੇ ਦੀਵਾਨ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਮੇਰਾ ਤੁਹਾਡੇ ਦੀਵਾਨ ਸੁਣ ਕੇ ਦਿਲ ਨੂੰ ਆਨੰਦ ਜਾ ਆ ਜਾਂਦਾ ਹੈ ਜਿਹੜਾ ਤੁਹਾਡੇ ਨਾਲ ਭਾਰਤ ਸਾਊਂਡ ਹੁੰਦਾ ਸੀ ਮੈਂ ਉਸ ਤੇ ਕੰਮ ਕਰਦਾ ਸੀ
@gurjeetsingh9370
@gurjeetsingh9370 2 ай бұрын
ਸਾਰੀ ਸੰਗਤਾਂ ਨੂੰ, ❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
@BalwinderSingh-ug2mf
@BalwinderSingh-ug2mf 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਭਾਈ ਸਾਹਿਬ ਜੀ
@gurjeetkaur9238
@gurjeetkaur9238 2 ай бұрын
ਪਿਆਰੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਜਿਲਾ ਸੰਗਰੂਰ ਲਹਿਰਾਗਾਗਾ ਜੀ🙏
@harpreetsinghmehra4783
@harpreetsinghmehra4783 2 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫ਼ਤਹਿ ਜੀ ❤️♥️🙏🙏
@user-de3io3xx6v
@user-de3io3xx6v 2 ай бұрын
ਧਨ ਵਾਦ ਭਾਈਸਾਹਿਬ ਜੀ❤🙏🏼🙏🏼🙏🏼🙏🏼 ਸਾਨੂੰ ਗੁਰਬਾਣੀ ਦੇ ਨਾਲ ਜੋੜਨ ਲਈ
@Lovenature-nt8zm
@Lovenature-nt8zm 2 ай бұрын
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏
@jagtarsohi9001
@jagtarsohi9001 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@KantaRani-xy2eo
@KantaRani-xy2eo 2 ай бұрын
ਇਹ ਸਚ ਹੈ ਭਾਈ ਸਾਹਿਬ ਜੀ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫਤਿਹ
@SandeepSingh-ky1wj
@SandeepSingh-ky1wj 2 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹
@SidhuSaab-oi1nm
@SidhuSaab-oi1nm 2 ай бұрын
❤ਤੇਰੇ ਸੰਦਾਂ ਦਾ ਭੇਦ ਨਾ ਆਇਆ ਦੁਨੀਆਂ ਬਣਾਉਣ ਵਾਲਿਆਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
@GurdeepSingh-db1ng
@GurdeepSingh-db1ng 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@GURJANTSINGH-dw1wh
@GURJANTSINGH-dw1wh Ай бұрын
ਸੱਚ ਦਾ ਸੁਨੇਹਾ ਦੇਣ ਲਈ ਬਹੁਤ ਬਹੁਤ ਧੰਨਵਾਦ ਬਾਬਾ ਜੀ
@HarpreetKaur-pk5go
@HarpreetKaur-pk5go 2 ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@user-hl2oo4gm3f
@user-hl2oo4gm3f 2 ай бұрын
ਬਹੁਤ ਵਧੀਆ ਸਮਝਿਆ 🌾🌾
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤
@JagdevSinghPannu-zx9dm
@JagdevSinghPannu-zx9dm 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurdeepkaurbains5183
@gurdeepkaurbains5183 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਭਾਈ ਸਾਹਿਬ ਜੀ,ਸਾਰੀ ਸੰਗਤ ਨੂੰ ਵੀ🎉🎉🎉🎉🎉❤❤❤❤❤ ਹੋਲੇ ਮੁਹੱਲੇ ਦੀਆਂ ਜੀ
@gurjeetkaur9238
@gurjeetkaur9238 2 ай бұрын
ਗੁਰੂ ਦਾ ਭਾਣਾ ਮਿੱਠਾ ਹੁੰਦਾ ਉਹਦੀ ਰਜਾ ਚ, ਰਹਿਕੇ ਜਿੰਦਗੀ ਸਕੂਨ ਤੇ ਆਨੰਦਮਈ ਮਾਣ ਰਹੇ ਆਂ ਜੀ ਸਰਬੱਤ ਦਾ ਭਲਾ ਹੋਵੇ ਜੀ 🙏ਸ਼ੁਕਰ ਸ਼ੁਕਰ ਵਾਹਿਗੁਰੂ ਦਾ 🙏
@Sardaryoutuber365
@Sardaryoutuber365 2 ай бұрын
ਸੰਗਤ ਜੀ ਦਾਸ ਨੇ ਆਪਣੇ ਚੈਨਲ ਤੇ ਇਕ ਗੁਰਬਾਣੀ ਸ਼ਬਦ ਵੀਡੀਓ ਅੱਪਲੋਡ ਕੀਤੀ ਕਿਰਪਾ ਕਰਕੇ ਜਰੂਰ ਦੇਖੋ ਅਤੇ ਅਸੀਸ ਦੇਣਾ ਜੀ 🙏
@RanjitSingh-rc4kh
@RanjitSingh-rc4kh 2 ай бұрын
Waheguru ji
@BaljinderkaurBaljinderka-ct6sg
@BaljinderkaurBaljinderka-ct6sg 2 ай бұрын
Baljnder Kaur Raqba ton Waheguru ji Bhai sahib ji tusi dhan ho
@GurmejSingh-sw6dz
@GurmejSingh-sw6dz Ай бұрын
Waheguru ji waheguru ji ❤❤❤❤❤🎉🎉🎉
@manvirsingh6512
@manvirsingh6512 2 ай бұрын
Waheguru ji Waheguru ji Waheguru ji Waheguru ji 🙏
@user-zt6fu2yl1r
@user-zt6fu2yl1r 2 ай бұрын
ਵਾਹਿਗੁਰੂ ਜੀ ਅਸੀਂ ਤਾਂ ਬਹੁਤ ਖੁਸ਼ ਆ ਜੋ ਵਾਹਿਗੁਰੂ ਜੀ ਦੀ ਰਜ਼ਾ ਵਿਚ ਖੁਸ਼ ਆ ਜੀ❤❤❤❤
@sukhbirsingh7732
@sukhbirsingh7732 2 ай бұрын
ਰੋਬੋਟ ਇਮਾਨਦਾਰ ਵੀ ਆ ਨਾਲੇ
@gurjindersingh4666
@gurjindersingh4666 2 ай бұрын
501.Right.Bhai.Shib.ji
@AmandeepKaur-wr2nd
@AmandeepKaur-wr2nd Ай бұрын
Waheguru ji mehar kri mere malka sache patsah
@gureksinghgill8279
@gureksinghgill8279 2 ай бұрын
Waheguru ji ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏🙏🙏ਹੋਲੇ ਮਹੱਲੇ ਦੀਆਂ ਲੱਖ ਲੱਖ ਵਧਾਈਆ ਸਾਰੀ ਸੰਗਤ ਨੂੰ ਜੀ🙏🙏🙏🙏🙏🙏
@HarjinderSingh-tz1vj
@HarjinderSingh-tz1vj 2 ай бұрын
ਸਤਿਨਾਮ ਵਾਹਿਗੁਰੂ ਸਹਿਬ ਜੀ
@bikramsingh4262
@bikramsingh4262 6 күн бұрын
Sat shri akal ji
@kailashkaur4805
@kailashkaur4805 2 ай бұрын
Waheguru ji Maher krna sab te 🙏🙏🙏🙏
@user-zp1kz2wr3w
@user-zp1kz2wr3w 2 ай бұрын
ਧੰਨ ਗੁਰੂ ਅਮਰਦਾਸ ਸਾਹਿਬ ਜੀ
@inderjeetkaur3274
@inderjeetkaur3274 2 ай бұрын
Haji Bhai shib ji
@avtarkaur3029
@avtarkaur3029 2 ай бұрын
Waheguru g chrhdikla vich rakhn❤
@gurbachansingh1869
@gurbachansingh1869 2 ай бұрын
Dhadrianwale ji Live long
@baljeetsidhu67
@baljeetsidhu67 2 ай бұрын
ਸੱਤ ਸ਼੍ਰੀ ਅਕਾਲ ਭਾਈ ਸਾਹਿਬ ਜੀ 🙏🏻🙏🏻
@kultarsinghcheema7452
@kultarsinghcheema7452 2 ай бұрын
ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ ਜੀ।
@JagdevSinghPannu-zx9dm
@JagdevSinghPannu-zx9dm 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RupinderKaur-uz3mz
@RupinderKaur-uz3mz 2 ай бұрын
Waheguruji waheguruji
@sajansingh1774
@sajansingh1774 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@GurpreetSingh-zi1hx
@GurpreetSingh-zi1hx 2 ай бұрын
ਵਾਹਿਗੁਰੂ ਜੀ 🌹🙏 ਵਾਹਿਗੁਰੂ ਜੀ 🌹🙏
@manpreetkaur-pg4or
@manpreetkaur-pg4or Ай бұрын
Waheguru ji❤
@nirlepsinghsinghnirlep4506
@nirlepsinghsinghnirlep4506 Ай бұрын
Bilkul Sahi gall h khalsa ji tuhadi
@deepkaur8148
@deepkaur8148 28 күн бұрын
Waheguru ji Waheguru 🙏
@PREET__750
@PREET__750 Ай бұрын
Waheguru Ji ❤🙏
@Jashvi-vishvi-reels
@Jashvi-vishvi-reels 2 ай бұрын
Waheguru Ji 🙏🙏🙏
@harryromana383
@harryromana383 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurinderkaur5637
@gurinderkaur5637 2 ай бұрын
ਵਾਹ ਜੀ ਵਾਹ ਭਾਈ ਸਾਹਿਬ ਜੀ ❤❤❤
@gurdevsawna7374
@gurdevsawna7374 2 ай бұрын
ਧੰਨ ਗੁਰੂ ਗੋਬਿੰਦ ਜੀ
@RamShyam-bp3ru
@RamShyam-bp3ru 2 ай бұрын
Wah waheguru waheguru waheguru ji 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤
@HardeepSingh-qt3mk
@HardeepSingh-qt3mk 2 ай бұрын
Wahe guru ji❤❤❤❤❤❤❤🎉
@jashjash8081
@jashjash8081 2 ай бұрын
ਸਰਬੱਤ ਦਾ ਭਲਾ
@AffectionateAlien-et3ef
@AffectionateAlien-et3ef 2 ай бұрын
Waheguru ji🎉
@navneetsandhu9638
@navneetsandhu9638 2 ай бұрын
Thanks Bhai saab WMK
@BootaLalllyan-no6bu
@BootaLalllyan-no6bu 2 ай бұрын
Jindgi jeude rehn ly sahi trika slute aa ji bhai sahb ji 💯sach bol rhe ho ji 🙏🙏♥️♥️♥️
@SomaJcb-bk3nh
@SomaJcb-bk3nh Ай бұрын
Bilkul srkari baba ji
@tarlochansingh4976
@tarlochansingh4976 2 ай бұрын
🙏🙏 ਵਾਹਿਗੁਰੂ ਜੀ
@manjitkaursandhu4785
@manjitkaursandhu4785 2 ай бұрын
Waheguru ji ka Khalsa Waheguru ji ki fateh ji 🙏🙏God Bless u ji 🙏❤🙏
@user-sd1ik1ct9h
@user-sd1ik1ct9h 2 ай бұрын
Guru Ramdas sodi patashah mere karo ghar family ta wahu guru Ramdas sodi patashah ji ❤❤❤❤❤❤
@radhikatiwari9443
@radhikatiwari9443 2 ай бұрын
Bahut achha message dyea Bhai sahab, thank you so much 🎉🎉
@seetalsingh8659
@seetalsingh8659 2 ай бұрын
Waheguruji 🙏🏼 🙏🏼 🙏🏼 waheguruji 🙏🏼 ♥ waheguruji 🙏🏼 ♥
@bittubansa3810
@bittubansa3810 2 ай бұрын
🙏🌹❤️ Waheguru ji ka khalsa waheguru ji ki Fateh ji 🙏🌹❤️
@KulwinderKaur-yp6zx
@KulwinderKaur-yp6zx 2 ай бұрын
Waheguru ji ka Khalsa waheguru ji ki Fateh 😊, 🙏🙏🙏
@dharmitungan5114
@dharmitungan5114 2 ай бұрын
ਵਾਹਿਗੁਰੂ ਜੀ
@user-hz8kr1pw2r
@user-hz8kr1pw2r 2 ай бұрын
Waheguru Waheguru Waheguru ji sab da bhala karna ji ❤🎉
@balwinderbrar8619
@balwinderbrar8619 2 ай бұрын
Wahiguru Wahiguru Wahiguru ji Tera hi asra ❤❤
@amandeepsinghsidhu1653
@amandeepsinghsidhu1653 2 ай бұрын
Bhai sahib ji bohut kuj Sikh rhye tuhade kol tusi bohut changi Sewa kar rahe ho ajj je life di kadar karda main tan sirf tuhade karke
@SimranjeetKaur-vi2uj
@SimranjeetKaur-vi2uj 2 ай бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻🌻🌸🌸🌸🌸🌸🌸🌸🌸🌸🌸🌷🌷🌷🌷🌷🌷🌷🌷🌷🌷🌼🌼🌼🌼🌼🌼🌻🌻🌻🌻💐💐💐💐💐💐💐💐💐💐
@inderjeetkaur3274
@inderjeetkaur3274 2 ай бұрын
Waheguru ji k kalsha waheguru ji k fathy 🙏🌹
@Singh90095
@Singh90095 2 ай бұрын
Bhai sahib is one of the few hopes of sikhi.
@ManpreetKaur-so2dv
@ManpreetKaur-so2dv 2 ай бұрын
Sukar a waheguru tera
@user-bf3fj7wr8h
@user-bf3fj7wr8h 2 ай бұрын
Waheguru ji Waheguru ji Waheguru ji Waheguru ji Waheguru ji
@SurjeetSingh-uk2gx
@SurjeetSingh-uk2gx 2 ай бұрын
Waheguru ji ka khalsa waheguru ji ki fathe🙏🙏🙏🙏🙏🙏
@manjusehgal7163
@manjusehgal7163 2 ай бұрын
Waheguru ji ka khalsa Waheguru ji ki Fateh
@user-zi7ec9st8l
@user-zi7ec9st8l 2 ай бұрын
Vaheguru
@mjsg8476
@mjsg8476 2 ай бұрын
Anything is possible in the future 🎉
@sukhdevsinghsukhdevsingh7878
@sukhdevsinghsukhdevsingh7878 2 ай бұрын
Very good bai sahib ji sukhdev singh kadiana
@manjitkaur7399
@manjitkaur7399 2 ай бұрын
🙏🙏🙏🙏🙏
@user-ry2zw3xi2o
@user-ry2zw3xi2o 2 ай бұрын
Wah ji wah Bhai Sahib Ji Wah
@darshanakaur523
@darshanakaur523 2 ай бұрын
Waheguruji 🙏🙏🙏🙏🙏
@apsingh991
@apsingh991 2 ай бұрын
🙏🙏🙏🙏🙏🙏🙏🙏🙏🙏🙏
@Balwinderkaur-vi8gn
@Balwinderkaur-vi8gn 2 ай бұрын
Waheguru ji waheguru ji ❤❤
@inderjeetkaur3274
@inderjeetkaur3274 2 ай бұрын
Thanks bahi shib ji 🙏❤️🌹👌👍
@deepkaneja5117
@deepkaneja5117 Ай бұрын
❤❤❤❤❤
@user-gs8kd2lc1p
@user-gs8kd2lc1p 2 ай бұрын
WAHEGURU JI 🙏
@shindusarari2811
@shindusarari2811 2 ай бұрын
Satnaam waheguru ji
Which one is the best? #katebrush #shorts
00:12
Kate Brush
Рет қаралды 22 МЛН
DELETE TOXICITY = 5 LEGENDARY STARR DROPS!
02:20
Brawl Stars
Рет қаралды 17 МЛН
ТАМАЕВ vs ВЕНГАЛБИ. Самая Быстрая BMW M5 vs CLS 63
1:15:39
Асхаб Тамаев
Рет қаралды 4,3 МЛН
СНЕЖКИ ЛЕТОМ?? #shorts
0:30
Паша Осадчий
Рет қаралды 7 МЛН
ГДЕ ЖЕ ЭЛИ???🐾🐾🐾
0:35
Chapitosiki
Рет қаралды 17 МЛН
Никто не сможет поймать...
0:42
AnimalisTop
Рет қаралды 13 МЛН
Which water gun will you get it?
0:26
YJTOYNIKOLA
Рет қаралды 15 МЛН
in japan #tokyodrift
0:20
OHIOBOSS SATOYU
Рет қаралды 59 МЛН