AAGAAZ (ਆਗਾਜ਼) Full Movie | Baba Garja Singh | Baba Bota Singh | Sikh History

  Рет қаралды 3,766,423

Anaahad.com

Anaahad.com

11 ай бұрын

A 3D Animation Short movie by
𝗔𝗻𝗮𝗮𝗵𝗮𝗱 𝗠𝗲𝗱𝗶𝗮 𝗣𝗿𝗼𝗱𝘂𝗰𝘁𝗶𝗼𝗻𝘀
The Story of Two Fearless Warriors.
𝗗𝗶𝗿𝗲𝗰𝘁𝗲𝗱 𝗯𝘆: Avneet Singh
𝗣𝗿𝗼𝗱𝘂𝗰𝗲𝗱 𝗯𝘆: Bakhtawar Singh | Sarabpreet Singh
Contact :- info@anaahad.com
Music | Background Score | Sound Design | Foley : Birgi Veerz
Post Production : Amanjot Singh
Re-Recording Mixer - Rahul Gandhre
Digitally Powered by : 𝗖𝗕𝗶𝘁𝘀𝘀
(cbitss.prime@gmail.com)
𝗙𝗮𝗰𝗲𝗯𝗼𝗼𝗸 - / anaahadmediaproductions
𝗜𝗻𝘀𝘁𝗮𝗴𝗿𝗮𝗺 - / anaahad_productions
#sikhhistory #newmovie #punjabimovie #official #teaser #gurugobindsinghji #chaarsahibzaade #sikh #aagaaz #sikhitihas #mastaney

Пікірлер: 5 300
@Anaahaddotcom
@Anaahaddotcom 11 ай бұрын
Humble Request Please Watch and Share only Original KZfaq link to support us 🔗 Do not Download and Share 🙏
@jaspreetKaur-tp8uv
@jaspreetKaur-tp8uv 11 ай бұрын
Sat Sri akal. I want to keep this song as my ringtone. How should I proceed?
@moninderpal293
@moninderpal293 11 ай бұрын
Please make a dubbed version too so that not just the Punjabi but the foreigners can also see how rich our history is....... 🙂
@navughuman1122
@navughuman1122 11 ай бұрын
Bhut sohni video ❤❤
@hjhj8450
@hjhj8450 11 ай бұрын
Ya sure will share this link
@Gillsahu
@Gillsahu 11 ай бұрын
❤❤
@balbirbasra3913
@balbirbasra3913 11 ай бұрын
ਸਾਡੀ ਸਿੱਖ ਕੌਮ ਲਈ ਇਹ ਬਹੁਤ ਹੀ ਨਿਰਾਸ਼ਾ ਵਾਲੀ ਗੱਲ ਹੈ ਜੋ ਸਾਡੀ ਸਿੱਖ ਕੌਮ ਅਤੇ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਸਾਡੀ ਸਿੱਖ ਧਰਮ ਦੇ ਮਹਾਨ ਅਤੇ ਵੱਡਮੁੱਲੇ ਇਤਿਹਾਸ ਨੂੰ ਭੁੱਲ ਕੇ ਅੱਜ ਦੇ ਲੰਡੂ ਸਿੰਗਰਾਂ ਦੇ ਪਿੱਛੇ ਲੱਗੀ ਹੋਈ ਹੈ 🙏🙏
@balrajsinghkhalsa7302
@balrajsinghkhalsa7302 6 ай бұрын
ਵਡਮੁੱਲਾ ਸਰਮਾਇਆ ਸਿੱਖ ਇਤਿਹਾਸ ਸੁਣੋ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ stress management stop suside, agniveer 4 yrਫੌਜ ਦੀ ਕਿਓਂ
@SunnyJatav79
@SunnyJatav79 6 ай бұрын
WaHeGuru❤ Saccha Badshaha❤
@RanjitSinghSahni-us3rn
@RanjitSinghSahni-us3rn 6 ай бұрын
.
@deeppunjabtocanada6919
@deeppunjabtocanada6919 5 ай бұрын
ਵਾਹਿਗੁਰੂ ਜੀ
@deeppunjabtocanada6919
@deeppunjabtocanada6919 5 ай бұрын
ਵਾਹਿਗੁਰੂ ਜੀ
@kamaljot6246
@kamaljot6246 11 ай бұрын
ਸਾਰੀ ਟੀਮ ਦਾ ਧੰਨਵਾਦ। ਉਮੀਦ ਕਰਦੇ ਹਾਂ ਕਿ ਏਸੇ ਤਰ੍ਹਾਂ ਭਵਿੱਖ ਵਿਚ ਹੋਰ ਸਿੱਖ ਯੋਧਿਆਂ ਤੇ ਫ਼ਿਲਮਾਂ ਬਣੋਂਦੇ ਰਹੋਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@lakhwinderchauhan597
@lakhwinderchauhan597 10 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਹੋਰ ਫ਼ਿਲਮਾ ਇਸੇ ਤਰ੍ਹਾਂ ਬਣੋਦੇ ਰਹੋਂ
@gatkaakadakauli325
@gatkaakadakauli325 9 ай бұрын
ਗੱਜ ਕੇ ਜੈਕਾਰਾ ਗਜਾਵੈ ਨਿਹਾਲ ਹੋ ਜਾਵੇ ਬਾਬਾ ਗਰਜਾ ਤੇ ਬਾਬਾ ਬੋਤਾ ਜੀ ਦੇ ਮਨ ਨੂੰ ਭਾਵੇ..........ਸਤਿ ਸ਼੍ਰੀ ਆਕਾਲ.........🙏🙏🙏🦅🦅🦅⚔️⚔️
@Sher_singh_babbar
@Sher_singh_babbar 8 ай бұрын
ਮਸਤਾਨੇ ਤੋਂ ਬਹੁਤ ਵਧਿਆ ਲੱਗੀ ਇਹ ਪੇਸ਼ਕਸ਼ , ਨਾ ਕੋਈ ਗਾਣਾ ਤੇ ਨਾ ਹੀ ਕੋਈ ਸਟੋਰੀ ਵਧਿਆ ਕਰਨ ਲਈ ਆਸ਼ਕੀ ਪਾਈ ਗਈ ਆ । ਸਿਰਫ ਸੱਚ ਤੇ ਅਮੁੱਲਾ ਸੱਚ। ਜਿਸ ਤਰਾ ਸਾਖੀ ਹੈ ,ਬਿਲਕੁਲ ਓਸ ਤਰਾਂ ਤੁਸੀ ਕੋਸ਼ਿਸ਼ ਕੀਤੀ ਤੇ ਮਹਾਰਾਜ ਨੇ ਕਿਰਪਾ ਕੀਤੀ ਅਤੇ ਤੁਹਾਡੇ ਤੋਂ ਸੇਵਾ ਲਈ , ਭੁੱਲ ਚੁੱਕ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ🙏
@gorayasingh6930
@gorayasingh6930 11 ай бұрын
ਜੈਕਾਰੇ ਗਜਾਵੈ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਦੇ ਮੰਨ ਨੂੰ ਭਾਵੇਂ ਨਿਹਾਲ ਹੋ ਜਾਵੈ.........ਸੱਤ ਸ੍ਰੀ ਅਕਾਲ......🦅🦅⚔️⚔️🙏🙏❤️❤️
@harjotkaurachalsahib9644
@harjotkaurachalsahib9644 11 ай бұрын
ਸਤਿ ਸ਼੍ਰੀ ਅਕਾਲ 🙏🏻⚔
@lovejeetsingh2875
@lovejeetsingh2875 11 ай бұрын
Sat shri akallllllll. Deg tegh fateh raj karega khalsa
@user-iu4nn4yn4f
@user-iu4nn4yn4f 10 ай бұрын
ਸਤਿ ਸ਼੍ਰੀ ਆਕਾਲ 🙏🙏🙏🙏
@harpreetmansa
@harpreetmansa 10 ай бұрын
Akaallllllll
@parnoordhillon2289
@parnoordhillon2289 9 ай бұрын
Akalllll
@singhphotoartistartist6711
@singhphotoartistartist6711 11 ай бұрын
ਸ਼ਹੀਦ ਸਿੰਘਾਂ ਦਾ ਇਤਿਹਾਸ ਆਪਣੇ ਬੱਚਿਆਂ ਨੂੰ ਜਰੂਰ ਦਿਖਾਓ ਧੰਨ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ 🙏🙏🙏 ਅਕਾਲ
@sukhpreetkaur4899
@sukhpreetkaur4899 11 ай бұрын
❤❤❤❤❤
@B_S-H-I-V-A
@B_S-H-I-V-A 11 ай бұрын
ਦੋਸਤ ਜੀ ਬੱਚੇੇ ਤਾਂ ਮੋਬਾਈਲਾਂ ਜੋਗੇ ਰਹੇ ਗਏ ਫਿਰ ਵੀ ਕੋਸ਼ਿਸ਼ ਕਰੋ
@KdrDhaliwalchannel
@KdrDhaliwalchannel 11 ай бұрын
ਅਕਾਲ
@jaswinderkaur1907
@jaswinderkaur1907 11 ай бұрын
Ba Kamaal 🙏🙏🙏🙏🙏 waheguru ji ka Khalsa waheguru Ji ki Fateh
@Sandipsingh1414-ng3bj
@Sandipsingh1414-ng3bj 11 ай бұрын
Hnji Jrur dikhon chahidi a
@babbudhiman7882
@babbudhiman7882 9 ай бұрын
ਧੰਨ ਹੈ ਉਹ ਜਿਨ੍ਹਾਂ ਨੇ ਗੁਰੂ ਜੀ ਨਾਲ ਸਮਾਂ ਬਤੀਤ ਕਰਿਆ ਸੀ I ਸਾਨੂ ਮਾਨ ਹੈ ਅਸੀਂ ਗੁਰੂ ਜੀ ਦੀ ਧਰਤੀ ਤੇ ਸ਼੍ਰੀ ਅਨੰਦਪੁਰ ਸਾਹਿਬ ਜਨਮ ਲਿਆ #Waheguru_JI
@ajayghuman3859
@ajayghuman3859 5 ай бұрын
ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਵਾਲਮੀਕਿ ਮੱਝਵੀ ਸਿੱਖ ਕੌਮ ਦੇ ਮਹਾਨ ਯੋਧੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@arshpreetsingh3234
@arshpreetsingh3234 11 ай бұрын
ਧੰਨ ਧੰਨ ਬਾਬਾ ਬੋਤਾ ਸਿੰਘ ਜੀ 🙏🏻 ਧੰਨ ਧੰਨ ਬਾਬਾ ਗਰਜਾ ਸਿੰਘ ਜੀ 🙏🏻
@PreetSingh-uc3dl
@PreetSingh-uc3dl 11 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Galbaatchannel
@Galbaatchannel 11 ай бұрын
Bole so nihal sat shri akal 🙏🙏🙏🙏🙏🙏🙏🙏
@GurdeepSingh-fg2mb
@GurdeepSingh-fg2mb 11 ай бұрын
​@@Galbaatchannelsatt shiri AKALLLLL ⚔️💙⚔️💙⚔️
@user-wp3vw9lm8d
@user-wp3vw9lm8d 9 ай бұрын
ਬਾਬਾ ਗਰਜਾ ਸਿਘ ਦਾ ਨਾਮ ਹੀ ਨੀ ਲਿਆ
@solutionitline
@solutionitline 6 ай бұрын
kzfaq.info/get/bejne/ep5_pbhk0Ju0m3U.htmlsi=b6UbzrLyZktWVxvd
@Divjeet
@Divjeet 11 ай бұрын
ਬਹੁਤ ਵਧੀਆ ਝਲਕ ਸਾਡੇ ਯੋਧਿਆਂ ਦੀ ਜਿਨ੍ਹਾਂ ਜਾਨ ਵਾਰ ਸਿੱਖ ਧਰਮ ਦੀ ਰੱਖਿਆ ਕਰੀ 🚩ਸਰਕਾਰ-ਏ-ਖਾਲਸਾ🚩
@jasbirkaurjasbirkaur5784
@jasbirkaurjasbirkaur5784 2 ай бұрын
😮😢
@gurbhejsingh6377
@gurbhejsingh6377 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹ ਸਚੇਪਾਤਹ ਤੇਰੇ ਰੰਗ ਬੜੇ ਹੀ ਨਿਆਰੇ ਹਨ ਇੰਨੀ ਵੱਡੀ ਬਖਸ਼ਿਸ਼ ਕੀਤੀ ਆਪਣੀ ਸਿੱਖ ਕੌਮ ਤੇ ਜਕਰੀਆ ਵਰਗੇ ਮੱਸੇ ਰੰਘੜ ਦੀ ਔਲਾਦ ਹੁਣ ਵੀ ਹੈ ਜੋ ਕੇ ਭੇਸ ਬਦਲ ਕੇ ਸਿੱਖ ਕੌਮ ਵਿੱਚ ਮੌਜੂਦ ਹੈ, ਸਿਰਫ਼ ਪਛਾਨਣ ਦੀ ਲੋੜ ਹੈ
@ManveerSaggu-yd1is
@ManveerSaggu-yd1is 8 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਤੇਰਾ ਖਾਲਸਾ ,ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ ਹੈ, ਇਹੋ ਜਿਹੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। 🙏🙏🙏🌺🌺🌺
@NavjotChahal306
@NavjotChahal306 11 ай бұрын
ਜੈਕਾਰਾ ਗਜ਼ਾਵੇ ਫਤਿਹ ਪਾਵੇ ਵੈਰੀ ਨੂੰ ਸੋਦਾ ਲਾਵੇ ਖਾਲਸੇ ਦੀ ਤੇਗ ਝੱਲੀ ਨਾ ਜਾਵੇ ਆਇਆ ਜੋ ਅਕਾਲ ਦੀ ਸ਼ਰਨ ਸੋ ਨਿਹਾਾਲਲਲਲਲ ਸੱਤ ਸ੍ਰੀ ਅਕਾਾਲਲਲਲਲਲਲਲਲਲਲ ⚔️⚔️⚔️🙏🏻🙏🏻🙏🏻
@GAGAN5B
@GAGAN5B 11 ай бұрын
ਧੰਨ ਓ ਮਾਵਾਂ ਜਿਨ੍ਹਾਂ ਨੇ ਇਸ ਤਰਾ ਦੇ ਯੋਧਿਆਂ ਨੂੰ ਜਨਮ ਦਿੱਤਾ 😢❤❤❤
@DuniaDiSair
@DuniaDiSair 11 ай бұрын
BOLKUL SAHI
@jitsidhu8075
@jitsidhu8075 11 ай бұрын
ਪਰ ਅਫਸੋਸ ਅਸੀਂ ਉਹ ਯੋਧੇ ਨਹੀਂ ਬਣ ਸਕੇ। ਅਸੀਂ ਅੱਜ ਸਿਰਫ ਚਾਪਲੂਸ ਬਣ ਕੇ ਰਹਿ ਗਏ ਹਾਂ। ਮਾਫ ਕਰਨਾ ਕੌੜਾ ਸੱਚ ਬੋਲਿਆ 😔
@inderjeetsingh2241
@inderjeetsingh2241 11 ай бұрын
Ajj diya Mawan Reels ton free nhi ...
@shubhamkumawat8699
@shubhamkumawat8699 11 ай бұрын
​@@jitsidhu8075jmknjknnmbmoon mnnnmqmmmn 1:10 1:10 1:10 knmmhbm1:10 m ninnnnnnkmmkokmmmmmmmmmmmmubñnnnnnñns 1:10 bhbbbbnvh 1:10 mnbnbthjnm😅jn mnhnnhjmmmnmmmmmmmmmmmmmmmmmm😅qms oujbb😅😅inim mm mm jnmkmmkm😅nk ko😅 mm nnjnknmibbmkjnmmmnmjbmkñnnmM bmmmmmmmmmmmmAajnmkmn km n km 1:10 mmnnmnmbnmmmn😅amnm 1:10 nnnm mmomkn nnjnbhhhbhhhnnknmnnon bb😮 1:10 bbnnnmm😅m 1:10 mkmmmm 1:10 maahnnmjM nnjnbnnmm mmmM9///////9 1:10 1:10 bb b mm mcbnb nn m. bqkuhuhhhuhhhhhhnn/y jnn mbmn mm m km bhjuu ok in no njjmop 1:10 1:10 😂c vvvvvvvv
@HargopalsinghGopi
@HargopalsinghGopi 11 ай бұрын
​@@jitsidhu807521:52 21:54
@gurpreetsinghrupal7111
@gurpreetsinghrupal7111 5 ай бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਸਿੱਖੀ ਇਤਿਹਾਸਕ ਇਸ ਤਰਾਂ ਦੀਆਂ ਫਿਲਮਾਂ ਹੋਰ ਬਣਾਉਣ ਦੀ ਜ਼ਰੂਰਤ ਹੈ
@sirrhnishane
@sirrhnishane 8 ай бұрын
ਬਹੁਤ ਵਧੀਆ ਫਿਲਮ ਤੇ ਸਿੱਖ ਯੋਧਿਆਂ ਦੀ ਇਤਿਹਾਸਕ ਗਾਥਾ ਦਾ ਵਧੀਆ ਸੁਨੇਹਾ। ਕਾਸ਼ ਐਨੀਮੇਸ਼ਨ ਨਾ ਹੋ ਕੇ ਪਾਤਰ ਇਹ ਰੋਲ ਕਰਦੇ ਤਾਂ ਸਿੱਖ ਕੌਮ ਰੂਹ ਗਰਜ ਉੱਠਦੀ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਦੀ।
@kharku_khalsa
@kharku_khalsa 11 ай бұрын
ਧੰਨ ਇਹੋ ਜਿਹੇ ਪੰਜਾਬ ਤੇ ਸਿੱਖ ਧਰਮ ਦੇ ਮਹਾਨ ਸ਼ਹੀਦ ਸੂਰਮੇ ☬ ਬਾਬਾ ਬੌਤਾ ਸਿੰਘ ☬ ਤੇ ☬ ਬਾਬਾ ਗਰਜਾ ਸਿੰਘ ☬ 🙏🙏
@solutionitline
@solutionitline 6 ай бұрын
kzfaq.info/get/bejne/ep5_pbhk0Ju0m3U.htmlsi=b6UbzrLyZktWVxvd
@atamjeetnagpal333
@atamjeetnagpal333 11 ай бұрын
ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ,,,, ਬਹੁਤ ਹੀ ਵਧੀਆ ਢੰਗ ਨਾਲ ਸਿੱਖ ਇਤਿਹਾਸ ਨੂੰ ਦਰਸਾਓਣ ਦਾ ਯਤਨ ਕੀਤਾ।। ਜੋ ਇਤਿਹਾਸ ਸੁਣਿਆ, ਉਸਨੂੰ ਅੱਜ ਮਹਿਸੂਸ ਵੀ ਕੀਤਾ।। ਵਾਹਿਗੁਰੂ ਕਿਰਪਾ ਕਰਨ ਤੁਹਾਡੀ ਸਾਰੀ ਟੀਮ ਉੱਤੇ।।
@Kiratdeep56355
@Kiratdeep56355 4 ай бұрын
ਧੰਨ ਧੰਨ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ❤❤️🙏
@rangretesingh3086
@rangretesingh3086 11 ай бұрын
ਬੋਹਤ ਖ਼ੁਸ਼ੀ ਹੋਈ ਤੇ ਬੋਹਤ ਮਾਣ ਵੀ ਇਹ ਫਿਲਮ ਦੇਖ ਕੇ,,, ਸਾਡੇ ਸਿੱਖ ਕੌਮ ਦੇ ਮਹਾਨ ਸ਼ੂਰਵੀਰ ਯੋਦੇ ਮਜ਼ਬੀ ਸਿੰਘ ਰੰਘਰੇਟੇ ਜਿਨ੍ਹਾਂ ਨੇ ਪੂਰੀ ਮੁਗਲ ਹਕੂਮਤ ਨੂੰ ਭਾਜੜਾਂ ਪਾ ਦਿੱਤੀਆ,,, ਇਹ ਇਹ ਮਹਾਨ ਕੌਮ ਹੈ ਜਿੰਨਾ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਥਾਪੜਾ ਹੈ,,,ਤੇ ਇਸ ਕੋਮ ਦੀਆ ਲਾਸਾਨੀ ਕੁਰਬਾਨੀਆ ਦੇਖ ਕੇ ਦਿਲੋ ਸੀਸ ਝੁਕਦਾ ਹੈ,,,,
@therebelkaur
@therebelkaur 11 ай бұрын
ਜ਼ੁਲਮ ਦਾ ਕੋਈ ਧਰਮ ਨਹੀਂ ਹੁੰਦਾ ਤੇ ਹੰਕਾਰ ਦੀ ਕੋਈ ਜਾਤ ਨਹੀਂ ਹੁੰਦੀ❤️❤️🙏
@Sandipsingh1414-ng3bj
@Sandipsingh1414-ng3bj 11 ай бұрын
Yes
@sukhvirkaur1313
@sukhvirkaur1313 11 ай бұрын
ਬਾਕਮਾਲ ਪੇਸ਼ਕਾਰੀ🙌🏻... ਖ਼ਾਲਸਾ ਜੀ ਸਾਡੇ ਮਹਾਨ ਸਿੱਖ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ. ਬਹੁਤ ਧੰਨਵਾਦ ਸਾਰੀ ਟੀਮ ਦਾ.. ਬਹੁਤ ਵਧੀਆ ਉਪਰਾਲਾ . ਵਾਹਿਗੁਰੂ ਜੀ ਚੜਦੀ ਕਲਾ 'ਚ ਰੱਖਣ ਸਾਰੀ ਕੌਮ ਨੂੰ🙏⛳️
@JasveerKaur-gx7nm
@JasveerKaur-gx7nm 7 ай бұрын
❤😅 😊😊
@navigillgill3619
@navigillgill3619 9 ай бұрын
ਧੰਨ ਧੰਨ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ
@rmwgamer
@rmwgamer 4 ай бұрын
ਧੰਨ ਧੰਨ ਬਾਬਾ ਬੋਤਾ ਸਿੰਘ ਜੀ ਧੰਨ ਧੰਨ ਬਾਬਾ ਗਰਜਾ ਸਿੰਘ ਜੀ ਨੂੰ ਕੋਟਿਨ ਕੋਟਿ ਪ੍ਰਣਾਮ ਜੀ। 🙏
@Infantrymen5689
@Infantrymen5689 11 ай бұрын
ਧੰਨ ਧੰਨ ਬਾਬਾ ਬੋਤਾ ਸਿੰਘ ਜੀ ਧੰਨ ਧੰਨ ਬਾਬਾ ਗਰਜਾ ਸਿੰਘ ਜੀ❤ ਪ੍ਰਣਾਮ ਸ਼ਹੀਦਾਂ ਨੂੰ⚔️
@sukhpamali4961
@sukhpamali4961 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੀ ਫਿਲਮ ਬਣਾਈ ਸਾਡੇ ਇਤਿਹਾਸ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਭ ਨੂੰ ਧੰਨ ਧੰਨ ਸ਼ਹੀਦ ਬਾਬਾ ਬੋਤਾ ਸਿੰਘ ਜੀ ਧੰਨ ਧੰਨ ਸ਼ਹੀਦ ਬਾਬਾ ਗਰਜਾ ਸਿੰਘ ਜੀ
@ManjitSingh-cq4tj
@ManjitSingh-cq4tj 9 ай бұрын
ਜਾਲਮ ਨੂੰ ਪੈਦੀ ਲਲਕਾਰ ਵੇਖ ਸ਼ੇਰਾ ਦੇ ਸੀਸ ਦਸਤਾਰ ਵੀਰ ਜੀ ਇਹ ਖਾਲਸਾਈ ਵਾਰ ਕਿਤੇ ਵੀ ਨਹੀ ਮਿਲ ਰਹੀ ਬੇਨਤੀ ਏ ਵਾਰ ਯੂ ਟਿਊਬ ਤੇ ਲੋਡ ਕਰਨਾ ਜੀ ਗੁਰਦਾਸਪੁਰੀਆ
@satnamsinghsatta3464
@satnamsinghsatta3464 10 ай бұрын
🙏❤️ ਧੰਨ ਧੰਨ ਬਾਬਾ ਬੋਤਾ ਸਿੰਘ ਜੀ ਖਾਲਸਾ ਧੰਨ ਧੰਨ ਬਾਬਾ ਗਰਜਾ ਸਿੰਘ ਜੀ ਖਾਲਸਾ ਜਿਨਾਂ ਨੇ ਆਪਣੀ ਹੋਂਦ ਬਚਾਉਣ ਖਾਤਰ ਸ਼ਹੀਦੀ ਦਿੱਤੀ ❤️🙏
@NirbhaiSingh-hori
@NirbhaiSingh-hori 11 ай бұрын
ਬਾਬਾ ਬੋਤਾ ਤੇ ਬਾਬਾ ਗਰਜਾ ਮੁਗ਼ਲੇ ਪੜ੍ਹਨੇ ਪਾਏ ਆ।
@prabh_moga01
@prabh_moga01 11 ай бұрын
ਹਾਂਜੀ ਬਿਲਕੁਲ ਵੀਰ ਜੀ ❤❤❤
@mehtabsingh78
@mehtabsingh78 11 ай бұрын
ਪ੍ਰੇਮ ਢਿੱਲੋਂ
@prabh_moga01
@prabh_moga01 11 ай бұрын
@@mehtabsingh78 ਹਾਂਜੀ nice song
@damansabharwal2873
@damansabharwal2873 11 ай бұрын
8🎉
@Galbaatchannel
@Galbaatchannel 11 ай бұрын
Waeguru g bht sonhi film a 🙏🙏🙏🙏🙏🙏🙏🙏🙏🙏🙏🙏🙏🙏
@jagjitkaur9064
@jagjitkaur9064 11 ай бұрын
ਇਸ ਵਕਤ ਸਿੱਖ ਕੌਮ ਦੇ ਬੱਚਿਆ ਨੂੰ ਇਹੋ ਜਿਹੀਆਂ ਵੀਡੀਉ ਦੀ ਬਹੁਤ ਜ਼ਰੂਰਤ ਹੈ ।ਬਹੁਤ ਵਧੀਆ ਕਿਰਤ 🙏🙏
@DarshanSingh-sn9bl
@DarshanSingh-sn9bl 8 ай бұрын
ਭਾਈ,ਸਾਹਿਬ,ਜੀ,ਵਾਹਿਗੁਰੂ,ਜੀ,ਕਾ, ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।। ਭਾਈ ਸਾਹਿਬ ਜੀ ਜੋ,ਏਹ,ਸੀਰੀਅਲਦਿਖਾ,ਰਹੇ ਹੋ,ਏਹ,ਸਮੇਂ, ਦੀ,ਲੋੜ,ਹੈ,ਤੇ,ਸਲਾਘਾ ,ਯੋਗ,ਹੈ,ਤੇ,ਆਪ, ਜੀ,ਪਾਤਰਾਂ,ਸਮੇਤ,ਵਾਧਾਈ,ਦੇ,ਯੋਗ,,ਬਾਹੁਤ ,ਬਾਹੁਤ,ਵਾਧਾਈਆ।
@balwinderbath4184
@balwinderbath4184 9 ай бұрын
Sikhs have suffered huge difficulties and hardships during their rise and achieved great success ater on. Waheguru ji ka khalsa, waheguru ji ki fateh🙏
@rajansarari6132
@rajansarari6132 11 ай бұрын
ਧੰਨ ਨੇ ਉਹ ਮਾਂਵਾਂ ਜਿਹਨਾਂ ਨੇ ਇਹਨਾਂ ਯੋਧਿਆਂ ਨੂੰ ਜਨਮ ਦਿੱਤਾ ਵਾਹਿਗੁਰੂ ਜੀ 🙏🙏🙏🙏🙏
@RajuKrBora
@RajuKrBora 7 ай бұрын
I belong to the AHOMS Proud to a brother of the Sikh community who had witnessed several miseries for the safe guard of the Hindus Waheguru Jai ai asom
@solutionitline
@solutionitline 6 ай бұрын
kzfaq.info/get/bejne/ep5_pbhk0Ju0m3U.htmlsi=b6UbzrLyZktWVxvd
@santokhsinghbenipal8592
@santokhsinghbenipal8592 9 ай бұрын
ਧੰਨ ਧੰਨ ਬਾਬਾ ਗਰਜਾ ਸਿੰਘ ਜੀ ਧੰਨ ਧੰਨ ਬਾਬਾ ਬੋਤਾ ਸਿੰਘ ਜੀ
@KularRecords.
@KularRecords. 11 ай бұрын
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਕੌਮ ਨੂੰ ਇਤਿਹਾਸ ਨਾਲ ਜੋੜਨ ਲਈ 🙏❤ ਇਹੋ ਜੇ ਉਪਰਾਲੇ ਕਰਦੇ ਰਹੋ ਵਾਹਿਗੁਰੂ ਚੜਦੀਕਲਾ ਚ ਰੱਖੇ❤ ਬਾਬਾ ਬੋਤਾ ਸਿੰਘ⛳ ਤੇ ਬਾਬਾ ਗਰਜਾ ਸਿੰਘ
@ChetanPatil-zc4ex
@ChetanPatil-zc4ex 11 ай бұрын
Chaar Sahibzaade and now AAGAZ ❤️❤️🔥🔥 One of the best animation films in India 👍
@simranmehtab286
@simranmehtab286 10 ай бұрын
Punjab
@ChetanPatil-zc4ex
@ChetanPatil-zc4ex 10 ай бұрын
@@simranmehtab286 but hai to India 😂
@simonzidaine8350
@simonzidaine8350 9 ай бұрын
@@ChetanPatil-zc4ex Arre yaar Punjab, India, bharat... Sabb ek hi hai
@solutionitline
@solutionitline 6 ай бұрын
kzfaq.info/get/bejne/ep5_pbhk0Ju0m3U.htmlsi=b6UbzrLyZktWVxvd
@gursahibsingh7943
@gursahibsingh7943 5 ай бұрын
​@@ChetanPatil-zc4exshe meant to say punjabi film industry
@amansemphlay2247
@amansemphlay2247 4 ай бұрын
ਬਹੁਤ ਵਧੀਆ ਉਪਰਾਲਾ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਅਤੇ ਆਸ ਕਰਦਾ ਹਾਂ ਕੇ ਵਾਹਿਗੁਰੂ ਆਪਣੇ ਬੱਚਿਆਂ ਤੋਂ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਝਾਕੇ ਬਣਵਾਉਣ ਅਤੇ ਸਿੱਖਾਂ ਤੱਕ ਪਹੁਚਾਉਣ ਦੀ ਸੇਵਾ ਲੈਂਦਾ ਰਹੇਗਾ
@creativeprince1115
@creativeprince1115 11 ай бұрын
Dhan dhan guru Gobind Singh Ji, Jihna ne eh mahan Kom basai. I proud of my sikh religion community. Waheguru ji ka Khalsa waheguru ji ki Fateh ❤️
@avtarsinghbhullar2904
@avtarsinghbhullar2904 11 ай бұрын
Waheguru ji ka Khalsa vaheguru ji ki fateh
@Amanpreetkaur-xv6xl
@Amanpreetkaur-xv6xl 11 ай бұрын
Waheguru ji Dhan Guruji Gobind Singh ji te Dhan khalsa ji . Thanks all team who created this movie to remember our history.Waheguru app te kirpa kre .🙏🙏🙏🙏🙏🙏
@prabhjotsinghbatth
@prabhjotsinghbatth 11 ай бұрын
Wahaguru ji ka Khalsa wahaguru ji ki fateh
@guffithedog9350
@guffithedog9350 11 ай бұрын
Waheguru ji ka Khalsa Waheguru ji ki fateh
@gurinderkaur3013
@gurinderkaur3013 11 ай бұрын
Waheguru waheguru waheguru ji 👏
@bibek_singh
@bibek_singh 11 ай бұрын
Feeling so great after watching this ... really proud to be a Sikh 🙏🏻🙏🏻...sadi history enni mehngi asi niraale sari Dunia to... Waheguru Ji sanu v oh haunsla oh baana oh baani bakhshn jo apne Ehna Singha nu bakhshya ta jo coming generation apne mool nu sambhn te proud feel krn 🙏🏻🙏🏻
@khalsamyway
@khalsamyway 11 ай бұрын
Bahut vaari bahut hi dukh Honda vey ki uj ik Sikh dusre Sikh help ni kar raya ,kudrat tun door sirf paise vul hi bhuj raya vey ,baut mehangi vey sikhi
@sagarsportandstudy5021
@sagarsportandstudy5021 8 ай бұрын
Proud a sikh proud yo be a Hindu jai shree ram jai waheguru ji
@sukhak6362
@sukhak6362 6 ай бұрын
ੴਧੰਨ ਧੰਨ ਬਾਬਾ ਬੋਤਾ ਸਿੰਘ ਜੀ🙏🙏 🌹🌹⚔️⚔️ੴਧੰਨ ਧੰਨ ਬਾਬਾ ਗਰਜਾ ਸਿੰਘ ਜੀ🙏🙏 🌹🌹⚔️⚔️😇😇
@shabad-talks
@shabad-talks 11 ай бұрын
me and my family were waiting eagerly for Aagaaz .The whole khalsa panth proud of you and your team .Many Many thank you 🙏🙏🙏🙏🙏
@AS24_motivation
@AS24_motivation 6 ай бұрын
I m hindu but huge respect for sikh warriors ❤❤❤❤❤❤❤❤❤❤❤❤❤❤❤❤❤❤❤❤ sikh guru ne hindu dharm ke liye bahut kiya tabhi hindu india me hai 😢
@jashansivia3526
@jashansivia3526 11 ай бұрын
ਦਾਤਾ ਧੰਨ ਤੇਰੀ ਸਿੱਖੀ ...🙏🏻❤️...Thnx very much to all team ..waheguru Mehr krn...proud to be a Sikh😇
@shivaniisrani955
@shivaniisrani955 11 ай бұрын
Dhan guru gobind singh ji,,,dhan ohna de sikh ,dhan ohna di sikkho🙏🙏🙏🙏🥺🥺🥺 Waheguru ji ka khalsa waheguru ji ki Fateh 🙏
@ravikant-ko1yi
@ravikant-ko1yi Ай бұрын
ਵਾਹਿਗੁਰੂ ਵਾਹਿਗੁਰੂ,, ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੇ ਪੁੱਤ 🙏🏻🙏🏻🙏🏻 ਮੇਹਰ ਕਰੀ ਮਾਲਕਾ ਫੇਰ ਸਾਡੇ ਵਿਚ ਇੰਨੀ ਹਿੰਮਤ ਬਕਸ਼ ਦੇ ਕੇ ਤੇਰੇ ਆਸਰੇ ਅਸੀਂ ਅੱਜ ਦੀਆਂ ਜ਼ੁਲਮੀ ਸਰਕਾਰਾਂ ਦਾ ਵੀ ਸਾਹਮਣਾ ਕਰ ਸਕੀਏ
@jaskiratkaur1294
@jaskiratkaur1294 11 ай бұрын
Waheguru Ji thanu hamesha chardikala vich rakhan congratulations to production team🙏
@yadvindersingh6012
@yadvindersingh6012 11 ай бұрын
ਬਹੁਤ ਬਹੁਤ ਧੰਨਵਾਦ ਜੀ ਗੁਰ ਸਿੱਖਾਂ ਦਾ ਜਿਨਾਂ ਦੀ ਮਿਹਨਤ ਸਦਕਾ ਆਪਣੇ ਇਤਿਹਾਸ ਤੋਂ ਆਪ ਨੂੰ ਤੇ ਆਪਣੇ ਪਰੀਵਾਰ ਨੂੰ ਜਾਣੂ ਕਰਵਾਇਆਂ ਗਿਆ ਅੱਜ ਦੀ ਤਕਨੀਕ ਦੁਆਰਾਂ ਸਹੀਦ ਸਿੰਘਾਂ ਦੀ ਸਦਾ ਹੀ ਜੈ ਹੋਵੇ
@jagseersingh5913
@jagseersingh5913 8 ай бұрын
ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@nirolsoch6812
@nirolsoch6812 9 ай бұрын
ਬਹੁਤ ਵਧੀਆ ਹੈ ਧੰਨਵਾਦ ਸਾਰੇ ਐਕਟਰਾਂ ਦਾ
@gurlalsingh6581
@gurlalsingh6581 11 ай бұрын
First comment waiting for this movie waheguru ji 🙏🙂
@tishaparpyani3248
@tishaparpyani3248 11 ай бұрын
All credit goes to Guru Gobind Singh Sahib Jio. He has given those teachings to their children, which no parents, not even big leaders give. Khalsa is His Child and Guru Gobind Singh Ji is our Father. The Akal Poorakh himself. Hats off to my Father's teachings and the courage he himself gives to his child( Gursikhs) is unmatchable and unbelievable and it's unlogical too. "Dhan Guru di Sikhi"❤
@user-qg3gc6ei9q
@user-qg3gc6ei9q 11 ай бұрын
What do u mean all credit?
@Xxtentacion-yz3hu
@Xxtentacion-yz3hu 11 ай бұрын
​@@user-qg3gc6ei9quh know english translate it
@ManjinderSingh-vo3hq
@ManjinderSingh-vo3hq Ай бұрын
ਵੀਰ ਜੀ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਚੀਜ਼ ਬਣਾਈ ਆ ਤੁਸੀਂ ਇਹੋ ਜਿਹੀਆਂ ਚੀਜ਼ਾਂ ਤੁਸੀਂ ਹੋਰ ਵੀ ਬਣਾਓ
@SUKHSIDHU7
@SUKHSIDHU7 11 ай бұрын
ਨਵੀਂ ਪੀੜ੍ਹੀ ਨੂੰ ਸਿੱਖਿਅਤ ਕਰਨ ਲਈ ਬਹੁਤ ਵਧੀਆ ਕਦਮ। ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ!🙏
@royalpenduz46
@royalpenduz46 11 ай бұрын
ਸਾਨੂੰ ਨਹੀਂ ਸੀ ਪਤਾ ਇਹਨਾਂ ਸਿੰਘਾਂ ਦੀ ਸ਼ਹੀਦੀ ਵਾਰੇ ਇਹ ਦੇਖ ਕੇ ਪਤਾ ਲੱਗਿਆ ਮੈਂਨੂੰ ਬਾਬਾ ਬੋਤਾ ਸਿੰਘ ਜੀ ਬਾਰੇ ਤੇ ਬਾਬਾ ਗਰਜਾ ਸਿੰਘ ਜੀ ਬਾਰੇ ❤ ਸਾਰੀ ਟੀਮ ਦਾ ਦਿਲੋਂ ਸਤਿਕਾਰ ਕਰਦਾ ਹਾਂ ਤੇ ਉਮੀਦ ਹੈ ਕਿ ਦੂਸਰਾ ਪਾਰਟ ਵੀ ਸਾਨੂੰ ਜਲਦ ਹੀ ਨਜ਼ਰ ਆਵੇਗਾ ❤ਇਕ ਵਾਰ ਫਿਰ ਸਾਰੀ ਟੀਮ ਦਾ ਦਿਲੋਂ ਧੰਨਵਾਦ ਜੀ ❤
@manpreetshami5952
@manpreetshami5952 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕਈ ਸਿੰਘਾ ਨੂੰ ਤਾਂ ਹਲੇ ਵਿ ਇਨ ਮਹਾਨ ਖਾਲਸੇ ਯੋਧਿਆ ਬਾਰੇ ਪਤਾ ਹੀ ਨਹੀਂ ਪਰ ਆਪ ਜੀ ਵਰਗੇ ਡਰੈਕਟਰ ਅਤੇ ਪ੍ਰੋਡਿਊਸਰ ਜਦ ਤਕ ਹੈਗੇ ਨੇ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਆਕਾਲ ਪੁਰਖ਼ ਲਮਵਿਆ ਉਮਰਾ ਬਖਸ਼ਣ ਆਪ ਜੀ ਨੂੰ ਬਾਬਾ ਗਰਜਾ ਸਿੰਘ ਅਤੇ ਬਾਬਾ ਬੋਤਾ ਸਿੰਘ ਜੀ ਨੂੰ ਕੋਟਿ ਕੋਟਿ ਨਮਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@jantinderkaur3739
@jantinderkaur3739 11 ай бұрын
I am proud to be a sikh ❤🙏
@parminderkaurkaur9415
@parminderkaurkaur9415 11 ай бұрын
Incredible work done by the team🙏🙏 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ🙏🙏🙏
@Gurpreet_singh_amritsar
@Gurpreet_singh_amritsar 11 ай бұрын
ਧੰਨ ਧੰਨ ਸ਼ਹੀਦ ਭਾਈ ਬੋਤਾ ਸਿੰਘ ਜੀ ਭਾਈ ਗਰਜਾ ਸਿੰਘ ਜੀ
@rs_reignZ
@rs_reignZ 5 ай бұрын
khalsa panth ki vjh se hi hindu dharam bch paya , dhanya hain hum aise veer yodhaon k balidan se aaj hmara hindustan mahaan hai..... mughal poore dunia jeet k hindustan m aake haar gye ....waheguru ji da khalsa, waheguru ji di fateh , har har mahadev .
@taranjitkaur7420
@taranjitkaur7420 8 ай бұрын
ਧੰਨ ਧੰਨ ਖਾਸਲਾ ਪੰਥ ਵਾਹਿਗੁਰੂ ਜੀ
@VanshikaBharghav
@VanshikaBharghav 11 ай бұрын
Thank u team Anaahad . For telling us our glorious History.. Waheguru ji ka khalsa shri waheguru ji ki fateh.. Jai shree RAM 🌺🌺🌺🙏🙏🙏
@harpinderkaur4409
@harpinderkaur4409 11 ай бұрын
Really Proud to be a Sikh.Our ten Gurus and 11th Guru Sri Guru Granth Sahib Ji, all sikh martyrs are greatest in the world 🙏 Dhan Dhan Sahib Sri Guru Ramdass Ji 🙏
@kamaljeetkamaljeet2314
@kamaljeetkamaljeet2314 11 ай бұрын
Waheguru ji waheguru ji waheguru ji waheguru ji waheguru ji
@ManinderSingh-fu2oz
@ManinderSingh-fu2oz 5 ай бұрын
ਇਤਿਹਾਸ ਕੋਮਾ ਨੂੰ ਜਿੳਦੀਆਂ ਰੱਖਦਾ ਹੈ। ਇਸ ਤਰਾ ਦਿਆ ਫਿਲਮਾ ਬਣਨੀਆਂ ਚਾਹੀਦੀਆ ਹਨ। 🙏🏻👍🏻
@kamalsohian4744
@kamalsohian4744 10 ай бұрын
ਸਭ ਤੋ ਪਹਿਲਾਂ ਸਰਿਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਹਿ ਮੈਂ ਫਿਲਮ ਦੇ ਅਜੇ 20 ਮਿੰਟ ਤਕ ਗਿਆ ਵ ਮੇਰਾ ਰੋਣਾ ਨਿਕਲ ਆਇਆ ਜੀ ਬਹੁਤ ਵਧੀਆ ਕੰਮ ਕੀਤਾ ਸਰਿਆ ਨੇ ਮੈਂ ਰੱਬ ਅੱਗੇ ਅਰਦਾਸ ਕਰਦਾ ਕਿ ਤਾਹਨੂੰ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ🙏🏻🙏🏻 ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@deepshergill2450
@deepshergill2450 11 ай бұрын
Most awaited movie of my life❤️ ਧੰਨ ਹੋ ਤੁਸੀਂ ਸ਼ਹੀਦੋ ਸਿੰਘੋ 🙏🏻 Hats off to the team for this wonderful movie based on true event
@solutionitline
@solutionitline 6 ай бұрын
kzfaq.info/get/bejne/ep5_pbhk0Ju0m3U.htmlsi=b6UbzrLyZktWVxvd
@Amna_likhari31
@Amna_likhari31 11 ай бұрын
I’m waiting for this movie from a long time and thank you so much to whole team for giving this kind of history to this generation 🙏🙏
@user-qf2bt9pp8v
@user-qf2bt9pp8v 10 ай бұрын
Waheguru ji 🙏 parnaam shid Singha nu🙏
@gurbaniislife
@gurbaniislife 10 ай бұрын
Dhan Dhan Baba Bota Singh Ji Dhan Dhan Baba Garja Singh Ji
@kawalpreetsinghsaluja8239
@kawalpreetsinghsaluja8239 11 ай бұрын
ਯੋਧਿਆ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ❤️🙏🏻
@jasmeenkaur947
@jasmeenkaur947 11 ай бұрын
ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਿਸ਼ਾਹ 🌸🙏🏻
@SFS07
@SFS07 10 ай бұрын
Waheguru Ji Ka Khalsa Waheguru Ji Ki Fateh
@user-jp1lp8cm1z
@user-jp1lp8cm1z Ай бұрын
ਸਾਡਾ ਰਾਜ ।।ਸਰਕਾਰ ਏ ਖਾਲਸਾ ਫੇਰ ਤੋ ਬਣੂ ਗੀ ।।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@MukhtiarSingh-pz2zp
@MukhtiarSingh-pz2zp 11 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ। ਸਰਕਾਰ-ਏ-ਖਾਲਸਾ
@ms_birdi
@ms_birdi 11 ай бұрын
I proud of my sikh religion community. Waheguru ji ka Khalsa waheguru ji ki Fateh ❤
@kkuldipsidhusidhu9887
@kkuldipsidhusidhu9887 11 ай бұрын
ਆਪਣੇ ਵੱਡੇ ਭਰਾ ਦੀ ਐਨੀ ਬੇਨਤੀ ਪ੍ਰਵਾਨ ਕਰਉ ਕੇ ਕਮੇਂਟ ਵੀ ਅਸੀਂ ਆਪਣੀ ਮਾਂ ਭਾਸ਼ਾ ਚ ਲਿਖਣ ਦੀ ਦਾ ਯਤਨ ਕਰੀਏ ਤੇ ਆਪਣੀ ਮਾਂ ਬੋਲੀ ਦੀ ਪਛਾਣ ਨੂੰ ਹੋਰ ਉੱਚਾ ਚੱਕੀਏ .... ਧਨਵਾਦ ਛੋਟੇ ਵੀਰ
@sanammeetsinghsingh6228
@sanammeetsinghsingh6228 9 ай бұрын
wahegure ji wahegure ji
@solutionitline
@solutionitline 6 ай бұрын
kzfaq.info/get/bejne/ep5_pbhk0Ju0m3U.htmlsi=b6UbzrLyZktWVxvd
@jasmeetkaur2388
@jasmeetkaur2388 5 ай бұрын
Shi kaya Veera tusi I am also proud to my Sikh religion...😌🙏🏻❤️
@sardaarni18
@sardaarni18 5 ай бұрын
M punjabi nhi hu but mere dil m bss waheguru ji h ❤
@rashmitanayak7332
@rashmitanayak7332 5 ай бұрын
Humble request!! I'm Indian and feel honoured because of our Sikh Heros who fought many wars against Mughals and British.. Our Sikh heros are getting eliminated from our memories and new generation need to know what they did to bring peace to our world. Please make more and more videos in Hindi and English,,, These unsung hero's must be heard, must be known by new world. 🇮🇳JaiHind Wahe Guru Ji ka Khalsa Wahe Guru ji ki Fateh!!
@nirmalkaur8974
@nirmalkaur8974 7 ай бұрын
It’s brilliantly made!! The script, dialogues,cinematography everything is mind blowing!! I just loved it! I hope we get to see some more of these brave warriors of Sikh jagat!! I’m proud of our glorious past! Look forward to more ❤. A huge thank you 🙏🙏
@SandeepSingh-xr2yr
@SandeepSingh-xr2yr 11 ай бұрын
proud to honourable history of Sikhism 🙇‍♂️
@officialvermarohit
@officialvermarohit 11 ай бұрын
ਦਸਮੇਸ਼ ਪਿਤਾ ਧੰਨ-ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ❤🙏
@paramjitkaur1081
@paramjitkaur1081 10 ай бұрын
Thanks puttro enni vadiya movie lai kaash ajj da har sikh parivar is movie nu dekhe aur samjhe ki ajj jo sada enne majboot vajood hai poore world vich kive apne dharm nu bachaya ena mahaan shaheedan di shahadat ne koti koti pranaam sare sikh darm de shaheeda nu🙏🙏🙏🙏🙏
@Chouhan___0001
@Chouhan___0001 7 ай бұрын
Bhai inhe kabhi nhi bhul sakde 😢 waheguru ji di feteh waheguru ji da Khalsa 🛐🙏
@prabhjotsingh2357
@prabhjotsingh2357 11 ай бұрын
Awesome work by anaaahad team. Waheguru ji bless everyone. Dhan Guru Gobind Singh Sahib Ji Maharaj
@ms-gn1jx
@ms-gn1jx 11 ай бұрын
best 40mins spent to know a very important chapter in Sikh History!! Story telling, pitch, main lead characters visualization has been commendable to portray in such a short duration. Much recommended across generations💙 ਵਾਹਿਗੁਰੂ
@Follywooddirecter
@Follywooddirecter 2 ай бұрын
Why is this not popular enough. The movie is very good and the messages are great. Waheguru ❤
@user-ul1jp6yd4z
@user-ul1jp6yd4z 2 ай бұрын
ਵਾਹਿਗੁਰੂ ਜੀ ਸੂਰਾਂ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤੁ ਵਾਹਿਗੁਰੂ ਜੀ
@amneetsingh3559
@amneetsingh3559 11 ай бұрын
Bahut vadiya movie projects ha.... congratulations to all team ..... Waheguru ji aap sab nu Chardikala bakshan ji .....❤❤❤❤
@missjk987
@missjk987 11 ай бұрын
waheguru ji ka khalsa waheguru ji ki fateh 🙏🏻 one of the most accurate descriptions of sikh history… too good
@ambecappmanikam3351
@ambecappmanikam3351 7 ай бұрын
So sad!!!😭😭😭Khalsa Community lost 2 great warriors.. Waheguru Ji ka Khalsa Waheguru Ji ki Fateh!! Sat Sri Akaal!!!🙏🏼🙏🏼🙏🏼
@PleaseSingh-pb3zp
@PleaseSingh-pb3zp 11 ай бұрын
ਅੱਜ.ਅਸੀ.ਪੂਰੇ.ਸੰਸਾਰ.ਬਸਦੇ ਹਾਂ.ਤਾਂਵੀ.ਅਸੀ.ਕਹੀ.ਜਾਨੇ.ਅਾ.ਮੁਕਜਾਂ.ਗੇ.ਜਦ.ਸਾਡੇ.ਦੋ.ਜਰਨੈਲ.ਹੀ.ਰੈਹਗੇ.ਸੀ.ਜਦ.ਜਕੜੲੇ.ਨੇ.ਸਿੰਘਾ.ਦੇ.ਮੁਲ.ਪਾੲੇ.ਸਨ.ਓਸ.ਸਮੇ.ਤੇ.ਜਕੜੀਅਾ.ਕੈਦਾ.ਮੈ.ਸਿੰਘ.ਖਤਮ.ਕਰਤੇ.ਹਨ.ਓਸ.ਬਕਤ.ਬਾਬਾ.ਗਰਜਾ.ਸਿੰਘ.ਬਾਬਾ.ਬੋਤਾ.ਸਿੰਘ.ਨਾਕਾ ਲਾਲਿਅਾ.ਅਤੇ.ਮਾਮਲਾ.ਬਸੂਲਣਾ.ਸੁਰੂ.ਕਰ.ਦਿੱਤਾ.ਮੁਗਲ.ਹਕੂਮਤ.ਦੇ.ਸਪਾਹੀਅਾ.ਨੂੰ.ਕਿਹਾ.ਜਾਕੇ.ਕੈ.ਦਿਓ.ਲਹੋਰ.ਸਰਕਾਰ.ਨੂੰ.ਖਾਲਸੇ.ਦਾ.ਰਾਜ.ਹੋਗਿਅਾ.ਜੱਥਾ.ਪੰਚ.ਭ੍ਰਧਾਨੀ.
@nathunathu2103
@nathunathu2103 5 ай бұрын
I Proud of My Sikh Religion Community. Waheguru ji ka Khalsa waheguru ji ki Fateh📿📘🌹🌹🍓🥝🍒🍊🍎🍇🥭🍉🍉🥭🍇🍎🍊🌹❤️🌹❤️🌹❤️🌹❤️💕💓🇮🇳🚩🌟🖕💪👊🙏🗡️✔️
@rajwantsingh6248
@rajwantsingh6248 11 ай бұрын
ਧੰਨ ਬਾਬਾ ਬੋਤਾ ਸਿੰਘ ਧੰਨ ਬਾਬਾ ਗਰਜਾ ਸਿੰਘ🙏🏻🙏🏻
@davinderkaur5095
@davinderkaur5095 3 ай бұрын
ਬਹੁਤ ਵਧੀਆ ਪ੍ਰੇਰਾਣਾ ਦਾਇਕ ਫਿਲਮ🙏🏽❤️🙏🏽
@abhisingh3732
@abhisingh3732 2 ай бұрын
ਧਨ ਧਨ ਬਾਬਾ ਬੋਤਾ ਸਿੰਘ ਜੀ ਧਨ ਧਨ ਬਾਬਾ ਗਰਜਾ ਸਿੰਘ ਜੀ ਮਜ਼ਬੀ ਸਿੱਖ ਰੰਗਰੇਟੇ ਗੁਰੂ ਕ ਬੇਟੇ ⚔️⚔️⚔️⚔️⚔️🪯🪯
@harindersingh1240
@harindersingh1240 11 ай бұрын
ਧੰਨ ਧੰਨ ਸ਼ਹੀਦੋ ਸਿੰਘੋ ਤੁਸੀਂ ਧੰਨ ਹੋ ਜੀ 🙏🏼
@tsgkarn4284
@tsgkarn4284 11 ай бұрын
Proud to be of Sikh history ਮੈਨੂੰ ਮਾਣ ਅਪਣੇ ਤੇ ਸਿੱਖ ਹੋਣ ਦਾ ❤❤❤❤❤🎉🎉🎉🎉
@amrindersinghchanni3217
@amrindersinghchanni3217 10 ай бұрын
ਬਹੁਤ ਵਧੀਆ ਉਪਰਾਲਾ ਅਨਹਦ ਦੀ ਸਾਰੀ ਟੀਮ ਦਾ
@i.sandeepsingh1
@i.sandeepsingh1 11 ай бұрын
ਬੋਲੇ ਸੋ ਨਿਹਾਲ... ਸਤਿ ਸ਼੍ਰੀ ਅਕਾਲ ਵਾਹਿਗੁਰੁ ਜੀ 🙏
@sukhvirsingh-ue3by
@sukhvirsingh-ue3by 4 ай бұрын
ਬਹੁਤ ਵਧੀਆ ਉਪਰਾਲਾ ਜੀ, ਹੋਰ ਵੀ ਬਣਾਓ🙏🏼🙏🏼🙏🏼
Dastaan - E - Miri - Piri Full Movie | Full Punjabi Movie | Punjabi Movie
1:40:45
ПАРАЗИТОВ МНОГО, НО ОН ОДИН!❤❤❤
01:00
Chapitosiki
Рет қаралды 2,7 МЛН
Indian sharing by Secret Vlog #shorts
00:13
Secret Vlog
Рет қаралды 60 МЛН
Make me the happiest man on earth... 🎁🥹
00:34
A4
Рет қаралды 7 МЛН
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2 МЛН
Japji Sahib Full Live Path Bhai Manpreet Singh Ji Kanpuri | Nitnem | New Shabad Gurbani Kirtan Live
19:16
Shabad Kirtan Gurbani - Divine Amrit Bani
Рет қаралды 58 МЛН
Punjabi Comedy
23:48
FRIDAY RUSSH MOTION PICTURES
Рет қаралды 9 МЛН
Dastaan - E - Miri - Piri Full Movie | Full Punjabi Movie | Punjabi Movie
1:43:07
White Hill Entertainment
Рет қаралды 6 МЛН
Spiderman And Hulk Human real - Good Friend and Bad Friend#spiderman
1:00
Типы 1 и 11 классов в школе 😂 #shorts ​⁠
0:37
Владислав Шудейко
Рет қаралды 2,1 МЛН
Ирма Грис: Красавица и Зверь 😱 #shorts
1:00
История за 60 секунд
Рет қаралды 2,2 МЛН
Эффект Карбонаро и бесконечное пиво
1:00
История одного вокалиста
Рет қаралды 6 МЛН