Рет қаралды 55,679
ਆਓ ਦਸਤਾਰ ਦੀ ਅਵਾਜ਼ ਬਣੀਏ, ਇਸ ਵਿਡੀਉ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਸਤਾਰ ਦੀ ਅਵਾਜ਼ ਨੂੰ ਹਰ ਘਰ ਤੱਕ ਲਿਜਾਈਏ ||
“ਆਓ ਦਸਤਾਰ ਸਜਾਈਏ”
ਜੇ ਤੁਹਾਡੇ ਦਸਤਾਰ ਪ੍ਰਤੀ ਕੁਝ ਸਵਾਲ ਜਾਂ ਸੁਝਾਅ ਹਨ ਤਾਂ ਤੁਸੀ ਇਸ ਵਿਡੀਉ ਦੇ ਕੁਮੈੰਟਸ ਵਿਚ ਸਾਂਝੇ ਕਰ ਸਕਦੇ ਹੋ ||
ਸਰਦਾਰੀਆਂ ਯੂਥ ਕਲੱਬ ਵਲੋਂ ਮੁਫ਼ਤ ਦਸਤਾਰ ਸਿਖਲਾਈ
ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ
ਮੇਨ ਬਾਜ਼ਾਰ ਬਰਨਾਲਾ
ਰੋਜ਼ : 6:00 pm ਤੋਂ 8:00 pm
ਸੰਪਰਕ :
ਸਰਦਾਰ ਮਲਕੀਤ ਸਿੰਘ
+91-99883-12200
ਸਰਦਾਰ ਗਗਨਦੀਪ ਸਿੰਘ
+91-94637-68884
ਗੁਰਦੁਆਰ ਦੁਖਨਿਵਾਰਨ ਸਾਹਿਬ
ਸਰੋਵਰ ਪਰਿਕਰਮਾ ,ਪਟਿਆਲਾ
ਰੋਜ਼ : 7:00 pm ਤੋਂ 9:00 pm
ਸੰਪਰਕ :
ਸਰਦਾਰ ਗੁਰਵਿੰਦਰ ਸਿੰਘ
+91-97800-77994
ਸਰਦਾਰ ਵਰਿੰਦਰਦੀਪ ਸਿੰਘ
+91-94645-67143
ਸਰਦਾਰ ਹਰਜੋਤ ਸਿੰਘ
+91-91758-54231
Tutor : Harvinder Singh
Actor : Gagneet singh Makhan
camera : Deep Framez
Production : Varinder SingH
Lovepreet Singh.
Directed by : Balbir Singh
"Je Dastar Prati Tuhada Koi v Swaal Ya Sujaah Hai ta Please comment we will Reply u Soon".
Aao Dastar di Mehak nu door door, Har ik Lorvand tak Phauchayie. Aao Dastar Di Awaaz Baniye.
Please like & Share it & Subscribe Our KZfaq Channel.