No video

AAP ਮੀਟਿੰਗ ਤੋਂ ਬਾਅਦ Karamjit Anmol ਤੇ Gurmeet Khuddian ਨੇ ਦੱਸੀ ਚੋਣਾਂ 'ਚ ਹਾਰ ਦੀ ਅਸਲ ਵਜ੍ਹਾ

  Рет қаралды 167,666

DainikSavera

DainikSavera

Күн бұрын

#aap #karamjitanmol #gurmeetkhuddian
AAP ਮੀਟਿੰਗ ਤੋਂ ਬਾਅਦ Karamjit Anmol ਤੇ Gurmeet Khuddian ਨੇ ਦੱਸੀ ਚੋਣਾਂ 'ਚ ਹਾਰ ਦੀ ਅਸਲ ਵਜ੍ਹਾ
After the AAP meeting, Karamjit Anmol and Gurmeet Khuddian told the real reason for the defeat in the elections
#aappunjab #aapdelhi #aapdelhi #election #interview #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 710
@AvtarSingh-gt6tt
@AvtarSingh-gt6tt 2 ай бұрын
2027ਚ ਐਮ ਐਲ ਏ ਖਾਲਸੇ ਦੇ ਹਵਾ ਖਾਲਸੇ ਦੀ ਤੁਸੀਂ ਤੇ ਗਏ
@user-el6rg6oo4y
@user-el6rg6oo4y 2 ай бұрын
ਨਸ਼ੇ ਕਾਰਨ ਹਾਰ ਹੋਈ ਹੈ
@user-lj5is2pi8e
@user-lj5is2pi8e 2 ай бұрын
ਇਲੈਕਸਨ ਖਤਮ ਕਰਮਜੀਤ ਅਨਮੋਲ ਦੀ ਪਗ ਕਿਥੇ ਗਈ ਅਜ, ਏਹ ਦੋਗਲੇ ਲੋਕ ਨੇ, ਬਹੁਤ ਵਧੀਆ ਹੋਇਆ ਭਾਈ ਸਰਬਜੀਤ ਸਿੰਘ ਖਾਲਸਾ ਜਿਤੇ
@user-qu6kk2pv4t
@user-qu6kk2pv4t 2 ай бұрын
Pagg la k daaru pi riha hona maan naal
@sabi-mansa
@sabi-mansa 2 ай бұрын
ਬੇਸ਼ਰਮਾ ਦੀ ਡੁੱਲ ਗਈ ਦਾਲ 😂
@amanwarwal
@amanwarwal 2 ай бұрын
Anmol ch Akad vi bhut haigi
@balwantsinghtiwana6594
@balwantsinghtiwana6594 2 ай бұрын
ਝਾੜੂ ਪੋਚਾ ਕੰਪਨੀ ਤਾਂ ਗਈ
@Sada_panjab_
@Sada_panjab_ 2 ай бұрын
ਕਮੀਆਂ ਤਾ ਬਹੁਤ ਆ ਬੇਅਦਬੀ ਦਾ ਮੁੱਦਾ ਨਸ਼ੇ ਦਾ ਮੁੱਦਾ ਸਭ ਤੋ ਵੱਡੀ ਗਲਤੀ NSA
@gurdevengineeringworks1874
@gurdevengineeringworks1874 2 ай бұрын
ਅਨਮੋਲ ਦੀ ਦਸਤਾਰ ਕਿੱਥੇ ਹੈ
@arshdeep7181
@arshdeep7181 2 ай бұрын
Right
@msl5059
@msl5059 2 ай бұрын
Veer vota talk hi hundi aa dastar ehna di
@nav8472
@nav8472 2 ай бұрын
ਇਹਨਾਂ ਨਚਾਰਾਂ ਨੂੰ ਕੀ ਪਤਾ ਦਸਤਾਰ ਦੀ ਮਹੱਤਤਾ ਬਾਰੇ
@kinskins3895
@kinskins3895 2 ай бұрын
Hun gl nahi banane 2024 vich 13,lane de Chahat se 3 mileya 2027 vich 8 ku MLA party nu milne
@kinskins3895
@kinskins3895 2 ай бұрын
Aaj bhi gurmeet singh vich hankar bolde paterkar veer ji
@dsgpatwari4285
@dsgpatwari4285 2 ай бұрын
ਛੁਣਛਣੇ ਦਾ ਮੰਥਨ ਕਰ ਰਹੇ ਆ,ਭੰਡ ਵੱਲੋਂ ਮਾਰੇ ਗੱਪਾਂ ਦਾ ਲੋਕਾਂ ਨੇ ਜੁਆਬ ਦਿੱਤਾ,ਦੋ ਸਾਲਾਂ ਚੋ ਡਾਕਾ ਦੂਹਰਾ ਨੀਂ ਕੀਤਾ,ਸਿਰਫ ਚੁਟਕਲੇ ਤੇ ਕਿੱਕਲੀਆਂ ਸੁਣਾਈਆਂ
@user-vh5rm5mz5p
@user-vh5rm5mz5p 2 ай бұрын
100% right kiha
@balvirsingh5810
@balvirsingh5810 2 ай бұрын
😅😅😅😅😅😅😅😅 ਅੰਮ੍ਰਿਤ ਪਾਲ ਸਿੰਘ ਖਾਲਸਾ ਕਰਕੇ ਅਸੀ ਵੋਟਾਂ ਨਹੀਂ ਪਾਈਆਂ ਤੇ ਨਾ ਪੈਣ ਦਿੱਤੀਆਂ ਇਹ ਪਾਰਟੀ ਨੂੰ ਅਸੀ ਪੰਜਾਬ ਚ ਦੁਆਰਾ ਨਹੀਂ ਚੱਲਣ ਦੇਵਾਂਗੇ ਇਹਨਾਂ ਸਾਡੇ ਭਰਾ ਨੂੰ ਡਿਬਰੂਗੜ੍ਹ ਦਿੱਲੀ ਦੇ ਦੱਲਿਆਂ ਪਿੱਛੇ ਲੱਗ ਛੁੱਟਿਆ
@junglemyschool
@junglemyschool 2 ай бұрын
ਕਰਮਜੀਤ ਅਨਮੋਲ ਆਪਣੀ ਆਕੜ ਕਰਕੇ ਹੀ ਹਾਰਿਆ ਹੈ ਹੁਣ ਦੇਖ ਕਿਵੇਂ MP ਦੀ ਫੀਲਿੰਗ ਚੱਕੀ ਫਿਰਦਾ
@BalwinderSingh-sc1bc
@BalwinderSingh-sc1bc 2 ай бұрын
2027 vich....khatma samjo
@rajurj6829
@rajurj6829 2 ай бұрын
Tan hi tan kanjarjit anmol di.... B ... Ghodi bna ke thoki aa
@amanwarwal
@amanwarwal 2 ай бұрын
ਸਾਰੀ ਹਵਾ ਨਿਕਲਗੀ ਇਹਦੀ। Election ਟਾਈਮ ਬਹੁਤ ਆਕੜ ਚੱਕੀ ਫਿਰਦਾ ਸੀ
@param2756
@param2756 2 ай бұрын
ਭੰਡ ਦੀ ਪੱਗ ਕਿੱਥੇ ਗਈ, ਵੋਟਾਂ ਬਾਅਦ ਚ ਖਤਮ ਹੋਈਆਂ ਪੱਗ ਪਹਿਲਾ ਲਹਿ ਗਈ। ਆਕੜ ਦੇਖੋ ਜਿਵੇਂ 70000 ਵੋਟਾਂ ਨਾਲ ਹਾਰਿਆ ਨਹੀਂ ਜਿੱਤਿਆ ਹੋਵੇ। ਹਾਰ ਕੇ ਇਹ ਹਾਲ ਆ ਜਿੱਤ ਜਾਂਦਾ ਤੇ ਰੱਬ ਈ ਰਾਖਾ ਸੀ ਲੋਕਾਂ ਦਾ।
@RaviSingh-ng6ri
@RaviSingh-ng6ri 2 ай бұрын
Ryt y
@jagsirsran855
@jagsirsran855 2 ай бұрын
ਮੈਂ ਕਿਸਾਨ ਹਾਂ ਮਜ਼ਦੂਰ ਨੂੰ ਨਰੇਗਾ ਸਕੀਮ ਤੇ ਹੋਰ ਸਕੀਮਾਂ ਦਿਉ
@HappyCobra-jb7oi
@HappyCobra-jb7oi 2 ай бұрын
ਵੋਟਾ ਤੱਕ ਅਨਮੋਲ ਨੇ ਪਗ ਬੰਨੀ ਰਖੀ ਹਾਰਨ ਸਾਰ ਪਗ ਲਾਹ ਦਿਤੀ ਪਖੰਡੀ ਲੋਕ
@manAgricultural3038
@manAgricultural3038 2 ай бұрын
ਕਿੱਥੇ ਨੇ ਮੇਡੀਕਲ ਕਾਲਜ਼ ਗੱਪ ਮਾਰੀ ਜਾਂਦੇ ਨੇ
@bikramjitsinghsingh1974
@bikramjitsinghsingh1974 2 ай бұрын
Agli war sarkar bnoo fr bnaune aa😂😂😂
@user-ku8qq5ky7k
@user-ku8qq5ky7k 2 ай бұрын
ਆਮ ਪਾਰਟੀ ਦਾ ਹਾਰਨ ਦਾ ਕਾਰਨ NSS ਅਮ੍ਰਿਤ ਪਾਲ ਸਿੰਘ
@AvtarSingh-gt6tt
@AvtarSingh-gt6tt 2 ай бұрын
C m ਨੂੰ ਮਥਨ ਚ ਕਹੋ ਸਿਖਾਂ ਕੋਲੋ ਮੁਆਫੀ ਮੰਗੋ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਬੱਸ ਤੇ ਗੱਡੀਆਂ ਚ ਲਗਣੋ ਮਨਾਂ ਕੀਤਾ ਓ ਬਿਆਨ ਦਿੱਤਾ ਵਾਪਸ ਲੳ ਨਹੀ ਤੇ ਫਰੀਦਕੋਟ ਵਾਲੀ ਹਵਾ ਨੇ ਲੈ ਬਣੈ ਜਿਦਾ ਹੁਣ ਗਏ
@rimpybaude4089
@rimpybaude4089 2 ай бұрын
ਇੰਨਾ ਵਿਚ ਤਾਂ ਆਕੜ ਬਹੁਤ ਵਧੀਆ ਹੋਇਆ ਮੈਂ ਇਨ੍ਹਾਂ ਨੂੰ ਵੋਟ ਨਹੀਂ ਪਾਈ ਤੇ ਨਾ ਹੀ ਕਦੇ ਪਾਵਾ
@RakeshKumar-zl3ud
@RakeshKumar-zl3ud 2 ай бұрын
ਨਸ਼ੇ ਕਰਕੇ ਹਾਰ ਹੋਈ ਹੈ
@SarbjeetSingh-fg3xp
@SarbjeetSingh-fg3xp 2 ай бұрын
ਔਰਤਾ ਨੂੰ 1100 ਰੁਪਏ ਦੇਵੋ।
@rajuraikot955raju2
@rajuraikot955raju2 2 ай бұрын
ਭਰਾਵੋ ਹੁਣ 2022 ਵਾਲੇ ਦਿਨ ਲੱਦਗੇ, ੳੁਹ ਸਮਾਂ ਨੀ ਹੁਣ ਕਦੇ ਅਾੳੁਣਾ ਬੱਸ ਤੁਸੀ ੲਿਹ ਮੰਨੋ ਕਿ ੲਿਸ ਪਾਰਟੀ ਦੀ ਹਾਲਤ ਨੂੰ ਦੇਖਦੇ ਹੋੲੇ 2027 ਚ ਬਹੁਤ ਬੰਦਿਅਾਂ ਨੇ ਪੁਰਾਣੀਅਾਂ ਪਾਰਟੀਅਾਂ ਚ ਘਰ ਵਾਪਸੀ ਕਰਨੀ ਹੈ।
@GotaSingh-gj7dq
@GotaSingh-gj7dq 2 ай бұрын
ਤੀਹ ਮਹੀਨਿਆਂ ਵਿਚ ਕੋਈ ਦਲਿਤ ਭਾਈਚਾਰੇ ਲਈ ਬਿਆਨ ਦਿੱਤਾ ਸੀ ਐਮ ਸਾਹਿਬ ਜੀ ਨੇ ਚਲੋ ਉਹ ਜ਼ਿਮੀਂਦਾਰ ਹੈ ਜੱਟਾਂ ਬਾਰੇ ਸੋਚੂ ਜੋ ਰਿਜ਼ਰਵੇਸ਼ਨ ਕੋਟੇ ਦੇ ਐਮ ਐਲ ਏ ਨੇ ਉਨ੍ਹਾਂ ਦੇ ਮੂੰਹ ਵਿੱਚ ਘੁੰਗਣੀਆ ਕਿਉਂ ਪਈ ਆ ਹੋਈਆ ਤੁਹਾਨੂੰ ਦਲਿਤ ਸਮਾਜ ਨੇ ਜਿਤਾਇਆ ਤੁਹਾਡੇ ਹਕ਼ ਨੇ ਸਾਡੇ ਲਈ ਸਕੀਮਾਂ ਮੰਗਣ ਦਾ ਰਾਮਵਿਲਾਸ ਪਾਸਵਾਨ ਅਜ ਵੀ ਦਲਿਤ ਸਮਾਜ ਦੇ ਦਿਲਾ ਵਿੱਚ ਵਸਿਆ ਹੋਇਆ ਗਰੀਬਾਂ ਦੀ ਕਣਕ ਬੰਦ ਕਿੱਥੇ ਹੈ ਹਜ਼ਾਰ ਰੁਪਏ ਰਸੋਈ ਖਰਚਾ ਬਾਕੀ ਸਕੀਮ ਨਾ ਦਿਉ ਗ਼ਰੀਬ ਲੋਕਾਂ ਨੂੰ ਰੋਜ਼ਗਾਰ ਦਿਉ ਸਾਨੂੰ ਗਲੀਆਂ ਨਾਲੀਆਂ ਵਿਚ ਨਾਂ ਉਲਝਾਉ
@surpreetsurpreet5643
@surpreetsurpreet5643 2 ай бұрын
Kuldeep Singh dhaariwal chitte da vyapari
@reshamsingh745
@reshamsingh745 2 ай бұрын
ਤੁਸੀਂ ਕਣਕ ਦੇ ਕਾਰਡ ਦੀ ਗੱਲ ਕਰਦੇ ਹੋ ਕਣਕ ਅੱਧੀ ਤਾਂ ਡਿਪੂ ਵਾਲ਼ੇ ਖਾਦੀ ਜਾਂਦੇ ਹਨ
@charnjeetmiancharnjeetmian6367
@charnjeetmiancharnjeetmian6367 2 ай бұрын
Dipu ਆਲ਼ੇ ਬਹੁਤ ਹੰਕਾਰੀ ਹੋਏ ਪਏ।
@bakhsishsingh8005
@bakhsishsingh8005 2 ай бұрын
Malout de pinda de ta New Ration card te lockdown to baad rok laga hai, kade kahnde han system band hai, system chalana kine hai ese sarkar ne te kade kahnde han Center sarkar ne, Haryana te Rajsthan vich ta system use tarha chal riha hai duja haar da karn Ladies nu es sarkar ne 1000 Rs Month di jagah te 2000 Rs Month AC vich paa rahe han, Jhoth bolan wali te Ladies nu gumra karn wali Sarkar da dobara jitna mushkil hai
@charnjeetmiancharnjeetmian6367
@charnjeetmiancharnjeetmian6367 2 ай бұрын
@@bakhsishsingh8005 ਸਾਰੇ ਪਿੰਡਾਂ। ਚ ਇਹੋ ਹਾਲ ਆ ਜੀ,
@varindersingh7675
@varindersingh7675 2 ай бұрын
ਝਾੜੂ ਆਲੇ ਲੱਭਣੇ ਨੀ ਪੰਜਾਬ ਚੋਂ, ਬੱਸ ਰੱਬ ਮੇਹਰ ਕਰੇ
@AvtarSingh-gt6tt
@AvtarSingh-gt6tt 2 ай бұрын
ਕਹਿੰਦੇ 😅😅😅ਹਵਾ ਫਰੀਦਕੋਟ ਵਾਲੀ ਹਰਾਇਆ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਬੱਸ ਤੇ ਗੱਡੀਆਂ ਚ ਲੱਗਣੋ ਹਟਾਉਣ ਦਾ ਬਿਆਨ ਦਿੱਤਾ ਸੀ ਓ ਵਾਪਸ ਲਏ ਸੀ ਐਮ ਨਹੀ ਤੇ ਅਗਲੀ ਵਾਰ ਐਮ ਐਲ ਏ ਦਲਜੀਤ ਕਲਸੀ, ਪਪਲਪ੍ਰੀਤ ਸਿੰਘ, ਪ੍ਰਧਾਨ ਮੰਤਰੀ ਬਾਜੇਕੇ ਆਦਿ ਨੇ ਲੈ ਬੈਣਾ ਤੁਹਾਨੂੰ
@SatnamSingh-vz5fm
@SatnamSingh-vz5fm 2 ай бұрын
ਭਾਈ ਨਸ਼ੇ ਬੰਦ ਨਹੀਂ ਕੀਤੇ ਬੇਅਦਬੀ ਦੇ ਮੁੱਦੇ ਤੇ ਕੁਝ ਨਹੀਂ ਹੋਇਆ ਪੰਜਾਬ ਦੀ ਬੇਕਸੂਰ ਲੜਕਿਆਂ ਨੂੰ ਜੇਲ ਵਿੱਚ ਭੇਜਿਆ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਵੀਆਈਪੀ ਕਲਚਰ ਬਹੁਤ ਜਿਆਦਾ ਹੋ ਗਿਆ
@jaskaurgrewal4764
@jaskaurgrewal4764 2 ай бұрын
..laaray lappay laye,hankar ho giya,kamman naalon aropan de ranneeti nu tarjeh ditti bharishtachar tay koi rok ne lagai.......bus party da naam he badliya halaat oh he rahay......
@jaskaurgrewal4764
@jaskaurgrewal4764 2 ай бұрын
...naalay ehna Diya nit aoundian videos baldi ag tay ghio poundian rahian.......charitarhenta ek kalank hai....
@harjitbrar8095
@harjitbrar8095 2 ай бұрын
ਸਹੀ ਗੱਲਾਂ ਨੇ ਬਾਈ।
@user-mt1nw1nn4b
@user-mt1nw1nn4b 2 ай бұрын
ਪਿੰਡਾਂ ਚ ਕਮ ਨਹੀਂ ਕੀਤੇ
@Iqbal-cl5mz
@Iqbal-cl5mz 2 ай бұрын
ਭਗਵੰਤ ਮਾਨ ਤਾ ਬੰਦਾ ਠੀਕ ਆ ਜੀ ਪਰ ਐਮ ਐਲ ਏ ਠੀਕ ਨਹੀਂ ਕਿਸੇ ਨੇ ਡੰਕਾ ਨਹੀਂ ਤੋੜਿਆ ਮੰਥਨ ਕਾਹਦਾ ਜੀ ਕੰਮ ਕਰੋ ਬਾਈ ਸੜਕਾਂ ਦਾ ਬੁੱਰਾ ਹਾਲ ਜੇ
@LakhwinderSingh-fq5jp
@LakhwinderSingh-fq5jp 2 ай бұрын
ਅਨਮੋਲ ਚੋ ਤਾਂ ਹਾਰ ਕੇ ਇੰਨੀ ਆਕੜ ਸੋਚ ਤੋਂ ਪਰੇ ਚੰਗਾ ਹੋਏ ਅਜੇ ਜਿੱਤੇ ਨਹੀ
@mahendarkumarkumar-xv1li
@mahendarkumarkumar-xv1li 2 ай бұрын
ਏ। ਗਰੀਬ। ਕੌਈ। ਕੰਮ। ਨੀ। ਕਰਦਾ। ਨੀ। ਬੀਬੀ। ਨੇ। ਬਠਿੰਡਾ। ਤੇ। ਕੰਮ। ਬਹੁਤ। ਕੀਤਾ ਗਿਆ
@user-ps4yi2ps7e
@user-ps4yi2ps7e 2 ай бұрын
ਅਨਮੋਲ ne ਵੋਟਾਂ ਕਰਕੇ pugg ਬੰਨੀ c ,ਬੇਸ਼ਰਮ salaaa
@user-jt7wq9mu2z
@user-jt7wq9mu2z 2 ай бұрын
Shii kiha
@sabi-mansa
@sabi-mansa 2 ай бұрын
ਕੰਜ਼ਰ ਮਹਿਕਮਾ ਆ
@jasvirkaur7981
@jasvirkaur7981 2 ай бұрын
ਝਾੜੂ ਵਾਲੇ ਪਿੰਡਾਂ ਤੇ ਸ਼ਹਿਰਾਂ ਵਿੱਚ ਵੋਟਾਂ ਲਈ ਆਏ ਹੀ ਨਹੀਂ ਇਸ ਲਈ ਵੋਟਾਂ ਨਹੀਂ ਪਾਉਂਦੇ ਲੋਕਾਂ ਨੇ
@user-vs9eo2rq5i
@user-vs9eo2rq5i 2 ай бұрын
ਬੱਸ ਸੋਡੀ ਲਹਿਰ ਖਤਮ ਹੋ ਗਈ, ਹੁਣ ਖਾਲਸਾ ਲਹਿਰ ਆਯਾ ਗਈ
@rankasingh6505
@rankasingh6505 2 ай бұрын
Ha y paka❤❤❤❤
@Arman_virk..07
@Arman_virk..07 2 ай бұрын
ਸਾਡੇ ਨੀਲੇ ਕਾਰਡ ਕੱਟ ਦਿੱਤੇ ਹਨ ਜਦ ਸਰਕਾਰ ਨੇ ਸਾਨੂੰ ਕੋਈ ਸਹੂਲਤ ਹੀ ਨਹੀਂ ਤਾਂ ਅਸੀ ਲੋਕ ਵੋਟਾਂ ਨਹੀ ਪਾਵਾਗੇ
@parmindersingh5991
@parmindersingh5991 2 ай бұрын
Apny halke de leader mil ke masla hll kro ji . Card cut ni hony chaiday.
@BalkaransinghSandhu
@BalkaransinghSandhu 2 ай бұрын
😂😂​@@parmindersingh5991
@embroiderykarigarprakashsi9446
@embroiderykarigarprakashsi9446 2 ай бұрын
ਅਸੀਂ ਚਿੱਟੇ ਨਸ਼ੇ ਕਰਕੇ ਵੋਟਾਂ ਨਹੀਂ ਪਾਈ
@rinkuvora523
@rinkuvora523 2 ай бұрын
ਪੱਗ ਕਿੱਥੇ ਅਨਮੋਲ saab
@saini9664
@saini9664 2 ай бұрын
ਕੀਤਾ ਕੁੱਛ ਨਹੀਂ ਇਨਾਂ ਨੇ, ਲੋਕਾਂ ਨੂੰ ਬੁੱਧੂ ਬਣਾਉਣ ਵਿੱਚ, ਸਾਰੇ ਹੀ ਭੰਡ ਕੱਠੇ ਹੋਏ,
@BillingKing-dy7pu
@BillingKing-dy7pu 2 ай бұрын
ਹੁਣ ਆਮ ਆਦਮੀ ਪਾਰਟੀ ਨਹੀ ਜਿੱਤ ਸਕਦੇ। 2ਸਾਲ ਤੋ ਕਣਕ ਵੀ ਨਹੀਂ ਮਿਲਦੀ। ਮੋਦੀ ਵਾਲੀ 15 ਕਿੱਲੋ ਹੀ ਮਿਲਦੀ ਹੈ। ਆਮ ਆਦਮੀ ਪਾਰਟੀ ਦੇ MLA ਪਿੰਡਾ ਵਿੱਚ ਮੂੰਹ ਵੀ ਨਹੀਂ ਦੇਖਿਆ। ਹੁਣ ਤਾਂ ਵੱਸ ਆਜ਼ਾਦ ਉਮਦਵਾਰਾਂ ਦੀ ਜਿੱਤ ਹੀ ਹੋਣੀ ਆ।
@gurmitsingh2700
@gurmitsingh2700 2 ай бұрын
6 ਮੈਡੀਕਲ ਕਾਲਜ ਕਿਥੇ ਨੇ ਬਾਈ. ਨੂੰ ਪੁੱਛ ਵੀ ਲੈਦੇ
@hardevbains3522
@hardevbains3522 2 ай бұрын
ਭਾਈ ਅੰਮ੍ਰਿਤਪਾਲ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਤੇ ਨਸ਼ਾ
@Hs-xu4dq
@Hs-xu4dq 2 ай бұрын
ਮੁਲਾਜ਼ਮਾਂ ਨੂੰ ਡੀਏ ਤੇ ਭੱਤੇ ਨਾਂ ਦੇਣਾ ਵੀ ਕਿਤੇ ਨਾ ਕਿਤੇ ਹਾਰ ਦਾ ਕਾਰਨ ਹੈ
@mann-kg4pg
@mann-kg4pg 2 ай бұрын
ਭਾਈ ਮੁੱਖ ਮੰਤਰੀ ਤੇ ਇਕ ਦੋ ਹੋਰ ਹੀ ਇਮਾਨਦਾਰ ਆ,, ਬਾਕੀ ਸਾਰੇ ਹੀ ਲੁਕ ਛਿਪ ਕੇ ਛਕ ਰਹੇ ਆ,, ਕੁਝ ਤਾਂ ਖੁਲ ਕੇ ਛਕ ਰਹੇ ਆ,, ਜੰਡਿਆਲਾ ਗੁਰੂ ਦਾ ETO ਮੰਤਰੀ,, ਟਰਾਂਸਪੋਰਟ ਮੰਤਰੀ ਤੇ ਅਫਸਰ ਮਹੀਨੇ ਲੈ ਰਹੇ ਆ, ਚਾਰ ਗੱਡੀਆਂ ਦਾ ਮਾਲ ਇੱਕ ਗੱਡੀ ਤੇ ਜਾ ਰਿਹਾ,, ਹਾਂ ਕੰਮ ਕਰ ਰਹੀ ਆ ਸਰਕਾਰ,, ਬਿਜਲੀ ਫ੍ਰੀ ਆ ਬੱਸਾਂ ਦਾ ਕਿਰਾਇਆ ਮਾਫ਼ ਆ ਨੋਕਰੀਆ ਵੀ ਦਿੱਤੀਆਂ,, ਜੀਰਾ ਫੈਕਟਰੀ ਬੰਦ ਕਰਵਾਈ, ਨਹਿਰੀ ਪਾਣੀ ਖੇਤਾਂ ਵਿਚ,, ਮੈਡੀਕਲ ਸਹੂਲਤਾਂ ਵੀ,, ਸ੍ਰੀ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਖਰੀਦੀਆਂ ਸਰਕਾਰ ਨੇ,,ਪਰ ਨਸ਼ਾਂ ਬੰਦ ਨਹੀਂ ਹੋਇਆ ਰੋਜ਼ ਫੜਿਆ ਵੀ ਬਹੁਤ ਜ਼ਿਆਦਾ ਜਾਂਦਾ,, ਜਿਹੜਾ ਨਸ਼ਾਂ ਫੜਦੇ ਆ ਉਹ ਫ਼ੀਮ ਭੁੱਕੀ ਆ,, ਜਿਸ ਨਸ਼ੇ ਨੇ ਨੋਜਵਾਨੀ ਦਾ ਘਾਂਣ ਕੀਤਾ ਹੋਇਆ ਉਹ ਬੰਦ ਨਹੀਂ ਹੋ ਰਿਹਾ,,
@user-lr4nx5ul4e
@user-lr4nx5ul4e 2 ай бұрын
ਕਰਮਜੀਤ ਅਨਮੋਲ ਨੇ ਵੋਟਾਂ ਵੇਲੇ ਕਿਉਂ ਪੱਗ ਚ ਸਿਰ ਫਸਾਇਆ ਸੀ।ਹੁਣ ਕਿਧਰ ਗਈ ਇਹਦੀ ਦਸਤਾਰ।ਦੋਗਲੇ
@lakhverLakhversingh
@lakhverLakhversingh 2 ай бұрын
6 ਮੈਡੀਕਲ ਕਾਲਜ ਕਿੱਥੇ ਬਣੇ ਹਨ ਇਹ ਤਾਂ ਦੱਸ ਦਿਉ
@SukhdevSingh-je2md
@SukhdevSingh-je2md 2 ай бұрын
ਕਿਕਲੀ ਕਲੀਰ ਦਾ ਝਾੜੂ ਖਿਲਰ ਜਾਊ ਭਗਵੰਤ ਮਾਨ ਵੀਰ ਦਾ
@singhjasvir7169
@singhjasvir7169 2 ай бұрын
ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। .........mnnnn
@BillingKing-dy7pu
@BillingKing-dy7pu 2 ай бұрын
ਅਨਮੋਲ ਤਾਂ ਗੱਲ ਹੀ ਨਹੀਂ ਕਰਦਾ। ਆਕੜ ਬਹੁਤ ਆ
@VeerSingh-bg9jt
@VeerSingh-bg9jt 2 ай бұрын
32 ਦੰਦ ਕੱਢ ਕੇ ਲੇ ਗਿਆ ਬਾਦਲ
@user-nh7xf7di1e
@user-nh7xf7di1e 2 ай бұрын
ਕਿਸਾਨਾ ਨੂੰ ਤਾ ਪਾਣੀ ਦੇਣਾ ਗਰੀਬਾ ਨੂੰ ਕਈ ਦਿੱਤਾ
@pammashah6361
@pammashah6361 2 ай бұрын
ਸੀਟ ਫਸ ਗਈ ਬਠਿੰਡਾ ਤੋਂ
@singhjasvir7169
@singhjasvir7169 2 ай бұрын
ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। ਕੇਂਦਰੀ ਪੇਅ ਸਕੇਲ ਰੱਦ ਕਰੋ। ਪੰਜਾਬ ਦਾ ਪੇਅ ਸਕੇਲ ਬਹਾਲ ਕਰੋ। !!!!!!!!!!!!
@meetsidhu4252
@meetsidhu4252 2 ай бұрын
ਬਲਕਾਰ ਨੂੰ ਕਹਿ ਭੁੱਲ ਜਾ ਦੁਬਾਰਾ ਐਵੇਂ ਨਾਂ ਫੀਲਿੰਗ ਲਾ
@ranfatehsingh9399
@ranfatehsingh9399 2 ай бұрын
ਸਿੱਖਾਂ ਦੇ ਵਿਰੋਧ ਦਾ ਕਾਰਨ ਭਾਈ ਅੰਮ੍ਰਿਤਪਾਲ ਸਿੰਘ ਨੂੰ dibrugarh ਭੇਜ ਕੇ ਧੱਕੇਸ਼ਾਹੀ ਕੀਤੀ ਹੈ ਓਸੇ ਦਾ ਜਵਾਬ ਦਿੰਦਿਆਂ ਭੰਡ ਨੂੰ ਜਵਾਬ ਦਿੱਤਾ ਹੈ
@reshamsahota1259
@reshamsahota1259 2 ай бұрын
ਇੱਕਲੇ ਕਿਸਾਨਾ ਦੀ ਗੱਲ ਕਰਦੇ ਗਰੀਬ ਮਜਦੂਰਾ ਦੇ ਵਾਦੇ ਪੂਰੇ ਨਹੀ ਕੀਤੇ
@param2756
@param2756 2 ай бұрын
ਵੀਰੇ ਦਿੱਤਾ ਇਨ੍ਹਾਂ ਨੇ ਕਿਸਾਨਾਂ ਨੂੰ ਵੀ ਨਹੀਂ ਕੁਝ ਤੇ ਨਾ ਦਿੱਤਾ ਕੁਝ ਹੋਰਾਂ ਨੂੰ। ਸਾਰਾ ਪੰਜਾਬ ਦੁਖੀ ਆ ਇਨ੍ਹਾਂ ਤੋ, ਹੰਕਾਰੇ ਸੀ ਤਾਹੀਓਂ ਲੋਕਾਂ ਨੇ ਹਰਾਇਆ ਆ।
@user-vh5rm5mz5p
@user-vh5rm5mz5p 2 ай бұрын
ਕਿਸਾਨਾਂ ਬਾਰੇ ਵੱਡੀਆਂ ਵੱਡੀਆਂ ਗੱਲਾਂ ਕਰਕੇ ਕਿਸਾਨਾਂ ਨੂੰ ਉਲਟਾ ਬਦਨਾਮ ਕਰਦਾ।ਹੱੜ ਪੀੜਤ ਕਿਸਾਨਾਂ ਬਾਰੇ ਕੁਝ ਨਹੀਂ ਕੀਤਾ।
@gurjindersingh956
@gurjindersingh956 2 ай бұрын
ਝਾੜੂ ਦਾ ਕੇਡਰ ਖਤਮ ਪੁੱਛ ਨਹੀਂ volentior ਦੀ ਸੱਤਾ ਦਾ ਨਸ਼ਾ ਚੜ ਗਿਆ ਦਿਮਾਗ ਤੇ
@kuldeepsinghgill2078
@kuldeepsinghgill2078 2 ай бұрын
No sunvai volunteer dee 😎😎😎😎😎🤣🤣
@harbhajansingh9967
@harbhajansingh9967 2 ай бұрын
2027 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ 99 ਪ੍ਰਸੈਂਟ ਸਵੀਕਾਰ ਨਹੀਂ ਕਰਨਗੇ ਅਗਰ ਲਾਅ ਐਂਡ ਆਰਡਰ ਵਿਚ ਕੋਈ ਬਦਲਾਅ ਨਾ ਕੀਤਾ। ਪੰਜਾਬ ਦੀ ਜਨਤਾ ਪੰਜਾਬ ਦੇ ਹਾਲਾਤਾਂ ਤੋਂ ਬੇਹੱਦ ਪ੍ਰਭਾਵਿਤ ਹੋ ਰਹੀ।
@ranjitsinghchahal1225
@ranjitsinghchahal1225 2 ай бұрын
ਤਰਸ ਜਾ ਆਉਣ ਲੱਗ ਪਿਆ😂
@BillingKing-dy7pu
@BillingKing-dy7pu 2 ай бұрын
ਤੂੰ ਆਪਣੇ ਐਮ ਐਲ ਏ ਆ ਨੂੰ ਪੁਸ਼ ਵੀ ਕਦੇ ਪਿੰਡਾਂ ਵਿੱਚ ਗੇੜਾ ਮਾਰੇ ਆਂ। ਹੁਣ 27 ਵਿੱਚ ਆਉਣ ਗੇ ਵੋਟਾਂ ਮੰਗਣ ਤਾਂ ਸਾਡਾ ਸਾਰਾ ਪਿੰਡ ਰੋੜੇ ਮਾਰੋ। ਪਿੰਡਾ ਵਿੱਚ ਵੜਨ ਨਹੀ ਦਿੱਤਾ ਜਾਵੇ ਗਾ
@deepinderpaulsingh3589
@deepinderpaulsingh3589 2 ай бұрын
ਇਹਨਾਂ ਦੀ ਆਕੜ ਇਹਨਾਂ ਨੂੰ ਲਾ ਡੁੱਬੀ। MLA ਕਿਸੇ ਨੇ ਵੀ ਆਪਣੇ ਹਲਕੇ ਵਿੱਚ ਕੰਮ ਨਹੀਂ ਕੀਤਾ। ਹਾਰੇ ਹੋਏ candidate ਦੀ ਆਕੜ ਵੇਖੋ ਜੈ ਜਿੱਤ ਜਾਂਦੇ ਤਾਂ ਪੰਜਾਬ ਦਾ ਕੀ ਬਣਦਾ????
@jaswinderjaswinderdeol2847
@jaswinderjaswinderdeol2847 2 ай бұрын
ਤੁਸੀ ਸ਼ਹੀਦਾਂ ਨਾਲ਼ ਪੰਗੇ ਲੈਂਦੇ ਹੋ ਲਹਨਤਿਓ
@balrajgupta7622
@balrajgupta7622 2 ай бұрын
ਕੋਈ ਵਿਧਾਇਕ ਗਰਾਊਂਡ ਲੈਬਲ ਤੇ ਜਾ ਕੇ ਨੀ ਵੇਖਦਾ ਮੋਗੇ ਪੁਲਾਂ ਕੋਲ ਸਲਿਪ ਰੋਡ ਦਾ ਬੁਰਾ ਹਾਲ ਹੋ ਕਈ ਫੁਟ ਡੂੰਘੇ ਟੋਏ ਹਨ ਇਸੇ ਤਰ੍ਹਾਂ ਨਿਹਾਲ ਸਿੰਘ ਵਾਲਾ ਹਲਕੇ ਅੰਦਰ ਲੋਪੋਂ ਪਿੰਡ ਜੋ ਇਤਿਹਾਸਕ ਪਿੰਡ ਹੈ ਸਾਰੀਆਂ ਸੜਕਾਂ ਜਿਥੇ ਲੁਧਿਆਣਾ ਜ਼ਿਲ੍ਹਾ ਖਤਮ ਹੋ ਕੇ ਮੋਗਾ ਜ਼ਿਲ੍ਹੇ ਦੀ ਹੱਦ ਸ਼ੁਰੂ ਹੁੰਦੀ ਹੈ ਉਥੋਂ ਸੜਕਾਂ ਦਾ ਬੁਰਾ ਹਾਲ ਸ਼ੁਰੂ ਹੋ ਜਾਂਦਾ ਜਿਵੇਂ ਇਹ ਪਾਕਿਸਤਾਨ ਦਾ ਹਿੱਸਾ ਹੋਵੇ ਤੇ ਭਾਲਦੇ ਵਿਕਾਸ ਦੇ ਨਾਂਅ ਤੇ ਵੋਟਾਂ।
@mahindersingh7136
@mahindersingh7136 2 ай бұрын
ਸਰਕਾਰ ਦੀਆਂ ਗਡੀਆਂ ਤੇ ਚੜ੍ਹਨ ਬਿਨਾਂ ਲੀਡਰਾਂ ਤੇ ਚੇਅਰਮੈਨਾ ਨੇ ਵਲੰਟੀਅਰਜ਼ ਤੋਂ ਦੂਰੀ ਬਣਾਈ ਰੱਖੀ ਹੈ
@gj_barnala_0074
@gj_barnala_0074 2 ай бұрын
ਮੱਖੀ ਉੱਡ ਗਈ ਪਿੰਡੇ ਤੋਂ ਸੀਟ ਨਿੱਕਲ ਗਈ ਬਠਿੰਡੇ ਤੋਂ 😅😂
@HarbansSingh-bt8br
@HarbansSingh-bt8br 2 ай бұрын
ਪੰਜਾਬ ਦੇ ਹਕਾ ਲੲਈ ਪੰਜਾਬ ਨੂ ਅਪਣਾ ਸਮਝੋ ਨਹੀ ਬੌਕਰ ਤੀਲਾ ਹੋ ਗਈ ਸਮਝੋ
@Makhan-r1j
@Makhan-r1j 2 ай бұрын
2027 ਵਿੱਚ ਸੂਫੜਾ ਸਾਫ ਬੋਕਰ ਵਾਲੀਆਂ ਦੇ
@RomanBhatti-dn5hk
@RomanBhatti-dn5hk 2 ай бұрын
ਅਨਮੋਲ ਦਾ ਆਪਣੇ ਆਪ ਨੂੰ ਬਹੁਤ ਹੀ ਜਿਆਦਾ ਗਰੀਬ ਦਰਸਾਉਣਾ। ਹਾਰ ਦਾ ਵੱਡਾ ਕਾਰਣ । ਜਦਕਿ ਅਨਮੋਲ ਇੱਕ ਸੈਲੀਬ੍ਰਿਟੀ ਹਸਤੀ ਹੈ।
@GursewakSingh-wf7dl
@GursewakSingh-wf7dl 2 ай бұрын
ਅਨਮੋਲ ਭੰਡ ਦੀ ਵੋਟਾਂ ਮੰਗਣ ਵਾਲੀ ਪੱਗ ਅੱਜ ਕਿੱਥੇ ਚਲੀ ਗਈ
@swarnjeetkaurmattu1315
@swarnjeetkaurmattu1315 2 ай бұрын
ਹੋਰ ਕੱਟੋ ਗਰੀਬਾਂ ਦੇ ਕਾਰਡ
@RajuSingh-ld1ux
@RajuSingh-ld1ux 2 ай бұрын
3:23 ਕਰਮਜੀਤ ਅਨਮੋਲ ਇਲੈਕਸ਼ਨ ਵਿਚ ਪੱਗ ਕਦੇ ਲਾਈ ਨਹੀਂ ਸੀ ਇਲੈਕਸ਼ਨ ਲੰਗ ਗਿਆ ਪੱਗ ਦਾ ਪਤਾ। ਹੀ ਨਹੀਂ ਕਿਥੇ ਹੈ
@Garry-yi2el
@Garry-yi2el 2 ай бұрын
ਆਹ ਨਿਹਾਲੇਆਲੇ ਨੂੰ ਪੁੱਛਿਆ ਜਾਵੇ ਕਿ ਮਨਜੀਤ ਸਿੰਘ ਜੀ ਤੁਸੀਂ ਕਦੋਂ ਪਿੰਡਾਂ ਵਿੱਚ ਵੋਟਾਂ ਮੰਗਣ ਆਏ
@jagdeepsinghofftehsildar5171
@jagdeepsinghofftehsildar5171 2 ай бұрын
ਭੰਡ ਤਾਂ ਕਹਿੰਦਾ ਸੀ ਞੀ ਵਿਰੋਧੀ ਪਾਰਟੀਆਂ ਵਾਲੇ ਹਾਰਨ ਤੋਂ ਬਾਅਦ ਮੰਨਥਨ ਕਰਣਗੇ 😆😆😆😆😆😆
@RAJBIRSINGH-oc3ue
@RAJBIRSINGH-oc3ue 2 ай бұрын
ਉਸਮਾਂ ਮਾਈਨਰ ਤਰਨਤਾਰਨ ਵਿੱਚ ਪਿਛਲੇ 30ਤੋ35ਸਾਲਾ ਤੋ ਨਵੀਨੀਕਰਨ ਹੋਣ ਵਾਲਾ ਕੋਈ ਸੁਣਵਾਈ ਨਹੀ ਹੋ ਰਹੀ ਮੁੱਖ ਮੰਤਰੀ ਨੂੰ ਵੀ ਕਈ ਵਾਰੀ ਦਰਖਾਸਤਾ ਦਿੱਤੀਆਂ ਗਈਆਂ ਕੋਈ ਸੁਣਵਾਈ ਨਹੀ ਹੇਠਾਂ ਅਫ਼ਸਰਾਂ ਸਾਹੀ ਨਹੀ ਸੁਣਦੀ
@JasvirSingh-pj7iq
@JasvirSingh-pj7iq 2 ай бұрын
ਕਰਮਜੀਤ ਅਨਮੋਲ ਦੀ ਹੁਣ ਪੱਗ ਕਿੱਥੇ ਗਈ... ਪ੍ਰਚਾਰ ਪੱਗ ਬੰਨ੍ਹ ਕੇ ਕਰਦਾ ਰਿਹਾ...?
@baljitbhullar1310
@baljitbhullar1310 2 ай бұрын
ਤਲਵੰਡੀ ਸਾਬੋ ਕੰਮ ਨਹੀਂ ਹੋ ਰਹੇ
@BalwinderSingh-yu4tq
@BalwinderSingh-yu4tq 2 ай бұрын
ਡਿਬਰੂ ਜਾਦ ਕਰੋ
@SarbjeetSingh-fg3xp
@SarbjeetSingh-fg3xp 2 ай бұрын
ਜੁੱਤੀਆਂ ਖਾਣ ਤੋਂ ਪਹਿਲਾਂ ਹੀ ਸਹੀ ਹੋ ਜਾਂਦੇ।
@dlrajkhakh4140
@dlrajkhakh4140 2 ай бұрын
ਭਗਵੰਤ ਮਾਨ ਹੁਣ ਪੰਜਾਬੀਆਂ ਦੇ ਦਿਲੋਂ ਲਹਿ ਗਿਆ, ਪੰਜਾਬ ਦੇ ਲੋਕ ਕੰਮ ਚਾਹੁੰਦੇ ਨੇ ਕਿੱਕਲੀਆਂ ਤੇ ਚੁਟਕਲੇ ਨੀ। ਝੂਠੇ ਪਰਚੇ, ਸਿੱਖ ਨੌਜਵਾਨਾ ਦੀ ਫੜੋ-ਫਰੋਂਖਤ, ਬੇਅਦਬੀਆਂ ਦਾ ਕੋਈ ਇਨਸਾਫ਼ ਨੀ, ਨਸ਼ੇ ਤੇ ਕੋਈ ਲਗਾਮ ਨੀ, ਕੁਵਰ ਵਿੱਜ਼ੇਂ ਪ੍ਰਤਾਪ ਜੀ ਨੂੰ ਦਰਕਿਨਾਰ ਕਰਨਾ, ਇਹ ਸਭ ਕਾਰਨ ਹਨ ਇਨਾਂ ਦੀ ਹਾਰ ਦੇ ॥ ਹੁਣ ਪੰਜਾਬ ਦੇ ਲੋਕ ਪੰਥਕ ਪਾਰਟੀ ਦਾ ਬਦਲ ਚਾਹੁੰਦੇ ਹਨ, ਭਾਈ ਸਾਹਿਬ ਜੀ ਆਪ ਵੀ ਸੁਚੱਜੇ ਪੰਥਕ ਬਦਲ ਦੀ ਹਮਾਇਤ ਕਰਦੇ ਰਹੇ ਹਨ॥
@JagjitSingh-xv4br
@JagjitSingh-xv4br 2 ай бұрын
20 ਮਰਲੇ ਤੋਂ ਘੱਟ ਪਲਾਟਾਂ ਦੀਆਂ ਰਜਿਸਟਰੀਆਂ ਵੀ ਖੋਲ ਦਿਓ ਹੁਣ । ਕਿ ਰਿਸ਼ਵਤ ਦੇ ਕੇ ਹੀ ਰਜਿਸਟਰੀ ਕਰਵਾਉਣੀ ਪੈਣੀ ਹੈ ।
@GursewakSingh-rk4ut
@GursewakSingh-rk4ut 2 ай бұрын
ਪੁਰਾਣੇ ਵਰਕਰਾਂ ਨੂੰ ਛੱਡਕੇ ਦੂਜਿਆਂ ਪਾਰਟੀਆਂ ਚੋ ਆਏ ਨੂੰ ਜਿਆਦਾ ਅੱਗੇ ਕਰ ਦਿੱਤਾ
@Anonymous-we2vp
@Anonymous-we2vp 2 ай бұрын
Karamjeet Anmol di pagg kithe gyi. Aeh sirf pagg nu use karde ne. Raja waring vi same aa.
@user-lj5is2pi8e
@user-lj5is2pi8e 2 ай бұрын
ਏਹ ਦੋਗਲੇ ਲੋਕ ਨੇ ਪੰਜਾਬੀਆ ਨੇ ਛੇਤੀ ਪਹਿਚਾਣ ਲਏ, ਬਹੁਤ ਵਧੀਆ ਹੋਇਆ ਭਾਈ ਸਰਬਜੀਤ ਸਿੰਘ ਖਾਲਸਾ ਜੀ ਜਿਤੇ
@SatinderpalSinghGill-ii6jh
@SatinderpalSinghGill-ii6jh 2 ай бұрын
@@user-lj5is2pi8e ਚੋਣਾਂ ਵਿੱਚ ਦਸਤਾਰ ਸਜਾ ਕੇ ਫਿਰਦਾ ਸੀ ਹੁਣ ਲਾਹ ਲਈ ਬੇਸ਼ਰਮੀ ਦੀ ਹੱਦ ਹੈ ਪਰ ਹੈ ਤਾਂ ਪੈਗ ਵੱਟ ਝੰਡੇ ਦਾ
@tharinderjitsinghdhaliwal4787
@tharinderjitsinghdhaliwal4787 2 ай бұрын
ਐਮਐਲਏ ਮਨਜੀਤ ਜੀ ਨਹਿਰਾਂ ਵਿੱਚੋਂ ਸੋਇਆ ਵਿੱਚ ਆਉਂਦਾ ਹੈ ਫਿਰ ਕੱਸੀਆਂ ਵਿੱਚ ਆਉਂਦਾ ਹੈ ਫੇਰ ਖਾਲਿਆਂ ਵਿੱਚ ਆਉਂਦਾ ਹੈ ਖਾਲੇ ਟੁੱਟੇ ਪਏ ਹਨ ਪੈਪ ਲਾਈਨ ਬਸਾਈ ਜਾਵੇ ਜੋ ਖੇਤਾਂ ਵਿੱਚ ਪਾਣੀ ਲੱਗ ਸਕੇ ਨਹੀਂ ਕੋਈ ਫਾਇਦਾ ਨਹੀਂ ਹੈ ਕੱਸੀਆਂ ਵਿੱਚ ਪਾਣੀ ਛੱਡਣ ਦਾ ਮੋਗੇ ਮੂਹਰੇ ਖਾਲ ਟੁੱਟੇ ਪਏ ਹਨ ਜੋ ਪਾਣੀ ਛੱਡੋਗੇ ਤੁਸੀਂ ਉਹ ਇਕ ਖੇਤ ਵਿੱਚ ਹੀ ਪਈ ਜਾ ਰਿਹਾ ਹੈ ਫੇਰ ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ ਫੇਰ ਲੜਾਈ ਦਾ ਮਾਹੌਲ ਬਣ ਜਾਂਦਾ ਹੈ
@Gurtejsinghdhaliwal656
@Gurtejsinghdhaliwal656 2 ай бұрын
ਸਾਡੇ ਇਹ ਕੁਝ ਹੋਇਆ ਹੈ 22g
@manpreetsingh-pd6wq
@manpreetsingh-pd6wq 2 ай бұрын
ਫਰੀਦਕੋਟ ਦਾ mla punjab ਦਾ ਸਬ ਤੋਂ ਬੇਕਾਰ
@nimratbani6873
@nimratbani6873 2 ай бұрын
ਹੁਣ ਜਿਹੜਾ ਖਰਚਾ ਕੀਤਾ ਚਿੱਟਾ ਵੇਚ ਕੇ ਪੂਰਾ ਕਰਨਗੇ ਇਹ ਮੰਥਨ ਹੋਇਆ
@JagdeepSingh-tj4is
@JagdeepSingh-tj4is 2 ай бұрын
ਬਲਜਿੰਦਰ ਕੌਰ ਨੂੰ ਭੇਜਿਉ ਵੋਟਾਂ ਮੰਗਣ
@subhdiyakkaur4668
@subhdiyakkaur4668 2 ай бұрын
ਸਿਰਫ 3 ਸੀਟਾ ਇਸ ਕਰਕੇ ਮਿਲੀਆ ਹਨ ਆਮ ਆਦਮੀ ਸਰਕਾਰ ਦੀਆ ਗਲਤੀਆ ਸਡਕਾ ਦਾ ਬੁੱਰਾ ਹਾਲ ਡੱਗਰਾ ਵਾਲੇ ਘਰ ਮੀਟਰ ਨਹੀ ਲੱਗਦਾ ਬੀਬੀਆ ਭੈਣਾ ਨੂੰ 1000 ਰੁ ਨਹੀ ਦਿੱਤੇ 2 ਰੁ ਕਿਲੋ ਵਾਲੀ ਕਣਕ ਬੰਦ ਕਰਤੀ ਚਿਪ ਚਪੀਤੇ ਕੈਦੇ ਜਿਨਾ ac ਲੱਗੇ ਹੋਏ ਨੇ ਉਨਾ ਦਾ ਕਾਰਡ ਕੱਟ ਦੋ ਦੱਸੋ ਕਿਸ ਮੱਤਰੀ ਦੇ ਘਰ ac ਨਹੀ ਲੱਗਾ ਸਾਰਿਆ ਦੇ ਲੱਗੇ ਹੋਏ ਨੇ ਜੀ ਪੰਜਾਬ ਸਰਕਾਰ ਮੁੱਰਦਾਵਾਦ।
@penduunionzindaad
@penduunionzindaad 2 ай бұрын
ਇਹ ਤਾਂ ਹੁਣ ਗਏ ਇਹ ਨੀ ਜਿੱਤਦੇ ਪੰਜਾਬ ਦੇ ਪੁੱਤ ਜੇਲਾਂ ਚ ਡੱਕ ਡੱਕ ਮਰਵਾ ਰਹੇ
@mangatsingh670
@mangatsingh670 2 ай бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@davindergill2501
@davindergill2501 2 ай бұрын
ਭਗਵੰਤ ਮਾਨ ਦੀ ਸੋਚ ਵਧੀਆ ਵੋਟ ਐਮ ਐਲੇ ਕਰਕੇ ਘਟੀ ਆ
@Jasgill008
@Jasgill008 2 ай бұрын
ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਾਹਰ ਨਾਂ ਆਏ ਤਾਂ ਦੋ ਸਾਲਾਂ ਨੂੰ ਮੁੱਖ ਮੰਤਰੀ ਬਣਕੇ ਬਾਹਰ ਆਉਣਗੇ ਵੀਰ ਜੀ ਜਿਹੜੀਆ ਪੰਜ ਸੀਟਾਂ ਤੇ ਵੋਟਾਂ ਪੈਣਗੀਆਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਉਮੀਦਵਾਰ ਜਿੱਤਣਗੇ
@deep22113
@deep22113 2 ай бұрын
ਗਰੀਬਾਂ ਦੀ ਗੱਲ ਕਿਉਂ ਨੀ ਕਰਦਾ ਕੋਈ।ਜੇਕਰ ਭਗਵੰਤ ਮਾਨ ਵੋਟ ਲੈਣੀ ਹੈ ਤਾਂ ਗਰੀਬਾਂ ਦੇ ਕੰਮ ਕਰ ਇੱਕਲੇ ਜਿਮੀਂਦਾਰਾਂ ਨਹੀਂ ਜਿੱਤਣਾ ਤੂੰ।
@user-vh5rm5mz5p
@user-vh5rm5mz5p 2 ай бұрын
ਵੀਰ ਜ਼ਿਮੀਂਦਾਰਾ ਬਾਰੇ ਵੀ ਕੱਖ ਨਹੀ ਕੀਤਾ। ਜ਼ਿਮੀਂਦਾਰਾ ਬਾਰੇ ਵੀ ਝੂਠੀਆ ਗੱਲਾਂ ਕਰ ਕਰ ਕੇ ਉਲਟਾ ਜ਼ਿਮੀਂਦਾਰਾ ਨੂੰ ਵੀ ਬਦਨਾਮ ਕਰ ਰੱਖਿਆ ਹੈ।
@user-wh5dv8lf3j
@user-wh5dv8lf3j 2 ай бұрын
ਤੁਹਾਡੇ ਜਗਰੂਪ ਗਿੱਲ ਜੀ ਨੇ ਬਠਿੰਡਾ ਵਿੱਚ ਕੋਈ ਕੰਮ ਨਹੀਂ ਕੀਤਾ ਬਿਲਕੁਲ ਸਹੀ ਹੈ
@baltejsinghsekhon212
@baltejsinghsekhon212 2 ай бұрын
22 ਬਲਕਾਰ ਤੂੰ ਵਾਧ ਘਾਟ ਚ MLA ਬਣ ਗਿਆ
@user-lr4nx5ul4e
@user-lr4nx5ul4e 2 ай бұрын
ਸਰਕਾਰੀ ਮੁਲਾਜਮਾਂ ਦੀ ਜਿਹੜੀ ਅਣਦੇਖੀ ਹੋਈ।ਉਸ ਤੇ ਕੋਈ ਮੰਥਨ ਨਹੀਂ? ਸਰਕਾਰੀ ਕਰਮਚਾਰੀਆਂ ਨੂੰ ਅਣਦੇਖਿਆ ਕੀਤਾ ਗਿਆ ਹੈ। ਜੇਕਰ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ਨਹੀਂ ਮੰਨੇਗੀ ਤਾਂ ਜਿਮਨੀ ਚੋਣਾਂ ਚ ਇਸ ਤੋਂ ਵੀ ਬੁਰੀ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ।ਆਮ ਆਦਮੀ ਪਾਰਟੀ ਦੀ ਸਰਕਾਰ
@JoginderSingh-hp3st
@JoginderSingh-hp3st 2 ай бұрын
N S A ਦਾ ਜਵਾਬ ਹਾਰ
@JagjitSingh-xv4br
@JagjitSingh-xv4br 2 ай бұрын
ਆਪ ਪਾਰਟੀ ਨੂੰ ਸਲਾਹ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਇਕ ਮਹੀਨੇ ਵਿਚ ਪੂਰੀਆਂ ਕਰ ਦਿਓ ਨਹੀਂ ਤਾਂ ਫਿਰ ਜਿਮਨੀ ਚੋਣਾਂ ਵਿੱਚ ਹਾਰ ਹੀ ਹੋਵੇਗੀ । ਲੋਕ ਅੱਕੇ ਪਏ ਨੇ । ਹਰ ਇੱਕ ਵਰਗ ਦੁੱਖੀ ਹੈ । ਲੋਕਾਂ ਨੂੰ ਥੋਡੇ ਤੋਂ ਬਹੁਤ ਉਮੀਦਾਂ ਸਨ ।
@user-gt7fv2ck4i
@user-gt7fv2ck4i 2 ай бұрын
ਫਰੀ ਵਾਲਾ ਕੰਮ ਬੰਦ ਕਰ ਦਿਉ ਜੀ ਇਹਨਾਂ ਨੂੰ ਜਿਨ੍ਹਾਂ ਮਰਜ਼ੀ ਮੁਫ਼ਤ ਦਿਉ ਇਹ ਕਿਸੇ ਦੇ ਨਹੀਂ ਹੁੰਦੇ ਉਦਾਹਰਣ ਕੈਪਟਨ ਅਮਰਿੰਦਰ ਸਿੰਘ ਜੀ ਨੇ ਔਰਤਾ ਦਾ ਕਿਰਾਇਆ ਫਰੀ ਕੀਤਾ ਸੀ ਤੇ ਜਦੋਂ ਗਿਣਤੀ ਹੋਈ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਪਹਿਲਾਂ ਹਾਰੇ ਸੀ ।ਅਤੇ ਬਾਦਲ ਸਰਕਾਰ ਨੇ ਮੋਟਰਾਂ ਦੇ ਬਿੱਲ ਤੇ ਆਟਾ ਦਾਲ ਦਿੱਤਾ ਹੁਣ ਉਹਨਾਂ ਦਾ ਹਾਲ ਦੇਖਲੋ ਨਹੀਂ ਅੱਗੇ ਆਪ ਦਾ ਵੀ ਉਹੀ ਹਾਲ ਹੋਣਾ ਹੈ ਸੋ ਕਿਰਪਾ ਕਰਕੇ ਮੁਫ਼ਤ ਵਾਲਾ ਕੰਮ ਬੰਦ ਕਰ ਦਿੱਤਾ ਜਾਵੇ ਅਤੇ ਕਿਰਾਇਆ ਬਿਜਲੀ ਅਤੇ ਹੋਰ ਜੁਰੂਰੀ ਵਸਤਾਂ ਦੇ ਰੇਟ ਘੱਟ ਕੀਤੇ ਜਾਣ ਧੰਨਵਾਦ।
@Garry-yi2el
@Garry-yi2el 2 ай бұрын
ਮੋਗੇ ਵਾਲੀ ਮੈਡਮ ਦੀ ਸਰਕਾਰੀ ਹਸਪਤਾਲਾਂ ਵਿੱਚ ਚਲਦੀ ਨਹੀਂ,,,ਮੈਂ ਗੁਰਮੁਖ ਸਿੰਘ ਢੁੱਡੀਕੇ
@harbhajansinghsekhon2899
@harbhajansinghsekhon2899 2 ай бұрын
ਇਸ ਪਾਰਟੀ ਤੋ ਮੁਲਾਜਮ,ਮਜਦੂਰ, ਕਿਸਾਨ ਸਭ ਵਰਗ ਨਰਾਜ ਨੇ
@rsawan4992
@rsawan4992 2 ай бұрын
SC ਕੋਟਾ ਕੱਟਿਆ ਗਿਆ ਸੀ ਪੰਜਾਬ ਦੇ ਵਿਚ ਹਾਰ ਦਾ ਮੇਨ ਕਾਰਨ ਹੈ
@RajMander-bl7kw
@RajMander-bl7kw 2 ай бұрын
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਲੋਕ ਫੜਕੇ ਅੰਦਰ ਕਰ ਦਿੱਤੇ ਐਮ ਐਸ ਪੀ ਕਿਥੇ ਆ ਪੰਜਾਬ ਚੋ ਨਸ਼ਾ ਮੁਕਤ ਹੋਗਿਆ
@SurinderSingh-qi6qv
@SurinderSingh-qi6qv 2 ай бұрын
ਨਹਿਰਾਂ ਚ ਪਾਣੀ 11 ਤਰੀਕ ਨੂੰ ਆਜੁ ਗਾ। ਇਹ ਬਿਆਨ ਸੁਣ ਕੇ ਇੰਝ ਲਗਦਾ ਕਿ ਪੰਜਾਬ ਵਿੱਚ ਪਹਿਲੀ ਵਾਰ ਨਹਿਰਾਂ ਵਿਚ ਪਾਣੀ ਆ ਰਿਹਾ ਹੈ। ਇਹ ਤਾਂ ਹਰ ਸਾਲ ਹੀ ਆਉਂਦਾ ਹੈ ਤੇ ਹੁਣ ਵੀ ਅਧਾ ਅਧੂਰਾ ਹੀ ਆਉਣਾ ਹੈ। ਇਹਦਾ ਵਿਕਾਸ ਨਾਲ ਕੀ ਸੰਬੰਧ ਹੈ?
@user-lr4nx5ul4e
@user-lr4nx5ul4e 2 ай бұрын
ਇੱਕਲੇ ਚੁਟਕਲੇ ਸੁਣਾਉਣ ਲਈ ਥੋਹੜਾ ਲੋਕਾਂ ਨੇ ਚੁਣ ਕੇ ਤੁਹਾਡੀ ਸਰਕਾਰ ਬਣਾਈ ਸੀ। ਸਾਰੇ ਵਰਗਾਂ ਦੀਆਂ ਮੰਗਾਂ ਵੱਲ ਧਿਆਨ ਦਿਓ।ਨਹੀਂ ਤਾਂ ਅਗਲੀ ਵਾਰ ਇਕ ਵੀ ਸੀਟ ਦੀ ਆਸ ਨਾ ਰਖਿਓ। ਪੰਜਾਬ ਦੇ ਲੋਕ ਜਾਗ ਚੁੱਕੇ ਹਨ। ਜੈ ਜਨਤਾ ਜੈ ਸ਼ੰਘਰਸ਼।
Parenting hacks and gadgets against mosquitoes 🦟👶
00:21
Let's GLOW!
Рет қаралды 12 МЛН
Meet the one boy from the Ronaldo edit in India
00:30
Younes Zarou
Рет қаралды 14 МЛН
Kind Waiter's Gesture to Homeless Boy #shorts
00:32
I migliori trucchetti di Fabiosa
Рет қаралды 11 МЛН
Parenting hacks and gadgets against mosquitoes 🦟👶
00:21
Let's GLOW!
Рет қаралды 12 МЛН