ਅਚਾਰ ਪਾਉਣ ਕਰਕੇ ਹੋ ਗਈਆਂ ਝੋਟੀਆਂ ਦੀਆਂ ਬੱਚੇਦਾਨੀਆ ਕਮਜ਼ੋਰ

  Рет қаралды 110,986

Sandhu Jalalabad wala

Sandhu Jalalabad wala

10 ай бұрын

ਇਸ ਵੀਡਿਉ ਵਿੱਚ ਝੋਟੀਆਂ ਤਿਆਰ ਕਰਨ ਦੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਤੇ ਅਚਾਰ ਪਾਉਣ ਦਾ ਤਰੀਕਾ ਵੀ ਦੱਸਿਆ ਹੈ। ਮੱਝ ਦੇ ਬੱਚੇ ਨੂੰ ਜ਼ਿਆਦਾ ਦੁੱਧ ਪਿਆਉਣ ਦੇ ਫ਼ਾਇਦੇ ਤੇ ਨੁਕਸਾਨ ਵੀ ਦੱਸੇ ਹਨ।

Пікірлер: 91
@varindersharmavarindershar5045
@varindersharmavarindershar5045 7 ай бұрын
ਬਾਈ ਮੈ ਡੇਅਰੀ ਦਾ ਕੰਮ ਕਰ ਰਿਹਾ ਅਜੇ ਥੋੜਾ ਟਾਇਮ ਹੀ ਹੋਇਆ ਇਕ ਮੱਝ ਤੋ ਸ਼ੁਰੂ ਕੀਤਾ ਸੀ ਅਜ ਛੇ ਮੱਝਾ ਨੇ ਮੈ 20 ਮੱਝਾ ਕਰ ਲੈਣੀਆ ਇਕ ਦੋ ਸਾਲਾ ਵਿਚ ਤੁਹਾਡੀਆ ਵੀਡਿਉ ਤੇ ਹੋਰ ਡੇਅਰੀ ਵਾਲਿਆਂ ਦੀਆ ਵੀਡਿਉ ਵੇਖ ਵੇਖ ਕੁਝ ਗਲਾ ਨੋਟ ਕਰ ਲੈਦੇ ਹਾ ,,,,ਸਾਡੀ ਮਦਦ‌‌ ਕਰੋ ਕਿ ਸਾਨੂੰ ਚੰਗੀਆ ਸੱਜਰ ਮੱਝਾ ਮਿਲ ਜਾਣ ਜਿਲਾ ਬਠਿੰਡਾ ਆਪਣਾ ਵੀ
@mandeepdhillon7625
@mandeepdhillon7625 4 ай бұрын
Sahi wal first time cow a bro je interest hai then no. Mangeo Ai female wala cemon laggya ❤❤
@satvirnehal9417
@satvirnehal9417 10 ай бұрын
ਬਾਈ ਪਿੰਦੀ ਬਹੁਤ ਵਧੀਆ ਪਸ਼ੂ ਨੇ ਬਾਈ ਜੀ
@Haripalsinghdhillon2414
@Haripalsinghdhillon2414 10 ай бұрын
ਬਹੁਤ ਵਧੀਆ ਕੰਮ ਹੈ ਜੀ
@sahajpalsingh1010
@sahajpalsingh1010 10 ай бұрын
ਬੰਦੇ ਦੀ ਇਕ ਗੱਲ ਵੀ ਗਲਤ ਨਹੀਂ ਸੁਣਨ ਵਾਲਿਆਂ ਨੇ ਜਾਂ ਵੀਡਿਓ ਪੂਰੀ ਨਹੀਂ ਸੁਣੀ ਜਾਂ ਇਹ ਵੀਰ ਦੀਆਂ ਗੱਲਾਂ ਨੀ ਸਮਜ ਨਹੀਂ ਸਕੇ ਕੁਝ ਕ ਭਰਾਵੋ ਦੁਖੀ ਵੀ ਹੋ ਜਾਂਦੇ ਆ ਕਿਸੇ ਨੂੰ ਕਾਮਜਾਬ ਦੇਖ ਕੇ
@karanpreet5539
@karanpreet5539 10 ай бұрын
Very nice good infor mation
@brar-bathindewala
@brar-bathindewala 10 ай бұрын
Good job
@Ghuman0786
@Ghuman0786 10 ай бұрын
ਇਹ ਬਹੁਤ ਜਬਲੀਆਂ ਮਾਰਦਾ ਜਿਵੇ ਮੱਝਾਂ ਦੀ PHD ਕਰੀ ਹੋਵੇ
@pallsinghbawa9550
@pallsinghbawa9550 10 ай бұрын
Nice👌🏻👌🏻
@Gagan-qk3pv
@Gagan-qk3pv 10 ай бұрын
ਸਾਲ਼ਾ ਡੱਕਿਆ ਭੁੱਕੀ ਦਾ ਭਕਾਈ ਮਾਰੀ ਜਾਂਦਾ ਮੇਲੇ ਕਿਹੜੇ ਟੱਟੂ ਜਿੱਤੇ ਆ 1,2 ਥਾਂ ਤੇ ਨੰਬਰ ਆ ਕੇ ਬਹੁਤ ਤੂੰ ਹੀਰੋ ਬਣ ਗਿਆ ਅਖੇ ਸਾਰਿਆਂ ਤੋਂ ਪਹਿਲਾਂ ਲਾਈਵ ਮੈਂ ਚਲਾਈ ਸੀ 😂😂
@kundudaryform
@kundudaryform 10 ай бұрын
ਸਹੀ ਗੱਲ ਵਾਈ ਜੀ
@mangatraj8425
@mangatraj8425 4 ай бұрын
Good 👍👍👍👍👍👍👍👍
@dimpysidhu7784
@dimpysidhu7784 10 ай бұрын
Nice 👍
@sandhudairyfarm3100
@sandhudairyfarm3100 10 ай бұрын
@gurwinder764
@gurwinder764 10 ай бұрын
Nice bai
@sandhudairyfarm3738
@sandhudairyfarm3738 10 ай бұрын
Nice
@SandeepSingh-gz2sr
@SandeepSingh-gz2sr 5 ай бұрын
Buhat wadia bro
@gurpalsingh4854
@gurpalsingh4854 10 ай бұрын
ਬਾਈ 14 ਮੰਥ ਚ ਕੱਟੀ ਤਿਆਰ ਹੋਗੀ ਪਰ ਦੁੱਧ 6 ਲਿਟਰ ਪਿਲਾਇਆ ਦਿਨ ਦਾ ਕੋਈ ਪਾਊਡਰ ਨੀ te na ਹੁਣ ਤੱਕ ਕਦੇ ਬਿਮਾਰ ਹੋਈ ਆ
@punjabijattt7746
@punjabijattt7746 10 ай бұрын
Kina time pilaeya c dudh y
@GurjivanSinghGill-ou9kt
@GurjivanSinghGill-ou9kt 6 ай бұрын
​88888888888888888888888888888888888888888
@VarinderSingh-gq8jf
@VarinderSingh-gq8jf 6 ай бұрын
veer 3 months di ik katti nu 2 litter milk ta daly 2 killo makki da dallia paa ka dakhi veer milk to jyada fullen giya nla milk vachu ma eda e krda veer bakki sb da apna apna hisab hunda
@user-lt8hi1pj6s
@user-lt8hi1pj6s 10 ай бұрын
❤❤❤❤Love
@HarjinderSingh-ou5pe
@HarjinderSingh-ou5pe 9 ай бұрын
Nice phaji
@SurjitSingh-qw7ok
@SurjitSingh-qw7ok 10 ай бұрын
Pindi Vir Teri Soch Bahut Vadiya Nel Pesa Hove Ta Banda Duniyaa Jitt Lenda
@user-dn6cx3rn4n
@user-dn6cx3rn4n 7 ай бұрын
Good
@kuldeepparcha7998
@kuldeepparcha7998 7 ай бұрын
🙏🙏🙏🙏
@KINGRADAIRYFARM
@KINGRADAIRYFARM 10 ай бұрын
Ok
@baljindersinghbahadar7194
@baljindersinghbahadar7194 10 ай бұрын
Silage vadia cheej a manu 5 ਸਾਲ ਹੋ ਗਏ ਪਾਉਂਦੇ ਨੂੰ
@JATTLIFEon.
@JATTLIFEon. 10 ай бұрын
😢ਬਾਈ, ਗੁੱਸਾ, ਨਾ, ਕਰੀ, ਖਾਦਾ, ਕੀ, ਭਰਾ, ਬਣ, ਦੱਸੀ
@AntreevSoch
@AntreevSoch 10 ай бұрын
ਅਵਾਜ਼ ਚ ਵੀਰ ਜੀ ਦੇ ਕਾਲੀ ਨਾਗਣੀ ਜੰਮੀ ਲੱਗਦੀ ॥
@sukhpalsingh4613
@sukhpalsingh4613 10 ай бұрын
😅😅😅😅😅😅
@sukhpalsingh4613
@sukhpalsingh4613 10 ай бұрын
😃😃😃😃😃😃😃
@sukhpalsingh4613
@sukhpalsingh4613 10 ай бұрын
ਸਹੀ ਗੱਲ ਆ ਵੀਰ
@sukhpalsingh4613
@sukhpalsingh4613 10 ай бұрын
ਇਹ ਮਲਵਈ ਆ ਵੀਰ ਇਹ ਤਾ ਸਵੇਰੇ ਸਵੇਰੇ ਉਠਦੇ ਨਸ਼ੇ ਤੋਂ ਬਗ਼ੈਰ ਸ਼ਾਹ ਵੀ ਨਹੀਂ ਲੈਦੇ
@MalkitSingh-ht1ju
@MalkitSingh-ht1ju 4 ай бұрын
ਬ❤❤❤
@japkiratsinghsandhu9969
@japkiratsinghsandhu9969 10 ай бұрын
Video bnaun wale ne headline bahut galt layi aa utreus waek balanced nutrition na den karke hoyi na ke silage katke
@dilbagbatthdairyfarm6894
@dilbagbatthdairyfarm6894 10 ай бұрын
ਪਿੰਦੀ ਵੀਰ ਦੀਆਂ ਰੀਸਾਂ ਕੋਈ ਦੁਬਾਰਾ ਜੰਮ ਕੇ ਵੀ ਕਰ ਸਕਦਾ ❤❤
@swarnjeetsingh2841
@swarnjeetsingh2841 10 ай бұрын
50 ਵਾਰ' ਕਿੱਹਾ ਪਹਿਲਾਂ ਵੀ ਮੈ ਬਾਏ ਪਾਸ ਫੈਟ ਪਾਉਂਦਾ ਹੁਣ ਕਹਿੰਦਾ ਮੈਂ ਨੀ ਪਾਈ ਕਦੇ ਪਿੱਛਲੀ ਵੀਡਿਓਜ ਚ ਦੇਖੋ ਇਹਦੀ ਆ ਚ
@bajwabullyfarm2568
@bajwabullyfarm2568 10 ай бұрын
Bai glan hi a bs
@Bhullar10
@Bhullar10 10 ай бұрын
eh ta gal hae sara saal dudh shadn nal bas growth hi hundi khud dudh ni kaddi
@singhsandeepsangwan5588
@singhsandeepsangwan5588 9 ай бұрын
Ghar vi ban sakda minler mixture
@AmitKumar-co1jv
@AmitKumar-co1jv 10 ай бұрын
Bai veere silage changgi cheej hai but es da managment rkhna proper jrori hai baaki hr pashu di neutrion alag required hai is lai calculate krns painda va chahe animal vdda hove paave chota thanvad
@karanveersidhu7873
@karanveersidhu7873 10 ай бұрын
Achaar madi cheez ni aa koyi j changi traa paya howe hwa paani na lagge te toxinbinder paun di koyi lorh ni
@sandeepsingh-ph3dy
@sandeepsingh-ph3dy 10 ай бұрын
ਲੋਟ ਆਏ ਦੀ ਗੱਲ ਐ ਇਹਦਾ ਆ ਗਿਆ 😂😂😂 ਉਹ ਭਰਾਵਾ ਆਚਾਰ ਦੀ ਫਓਰਮਏਸਨ ਪਤਾ ਕੀ ਹੁੰਦੀ ਐ ਮਿਰਚ ਦਾ ਅਚਾਰ ਇਸ ਆਚਾਰ ਨਾਲ ਰਲ ਗਿਆ 😅
@Feratora
@Feratora 10 ай бұрын
22 mai italy aa te achaar hi paai da dangran nu dud v purra gaaiya v vddiya ne te achaar nu ulli lggan da kaarn aa achaar nu sahi trra nappya nai janda te sahi trra cover nai kita janda te feed v aap tyaar krky paai di aa
@GurdeepSingh-cd4fp
@GurdeepSingh-cd4fp 10 ай бұрын
Your right Dr Gurdeep Singh Budhlada District mansa
@happydhaliwal5244
@happydhaliwal5244 10 ай бұрын
Katiea c San hove saji time te hit c on ge
@chauhan517
@chauhan517 10 ай бұрын
Udder h pa sakda a
@rajwindersingh156
@rajwindersingh156 10 ай бұрын
Bai nai 6 kila da barki sargo da salige app paa
@ManjitSingh-vh1gd
@ManjitSingh-vh1gd 10 ай бұрын
ਪਿਛਲੀ ਵੀਡੀਓ ਚ ਕਹਿਦਾ ਸੀ ਬਾਈਪਾਸ ਪਾਉਦਾ ਮੈ
@PargatsinghDilaram
@PargatsinghDilaram 10 ай бұрын
ਬੱਚੇਦਾਨੀ ਲਈ ਕਿਹੜਾ ਪਾਊਡਰ ਹੁੰਦਾ aa
@farmermatter1669
@farmermatter1669 5 ай бұрын
ਰੈਪਰੋਮਿਨ
@SinghsahabbineshSingh
@SinghsahabbineshSingh Ай бұрын
ਸਾਰਾ ਕੰਮ ਤਾਂ ਠੀਕ ਹੈ ਤੁਸੀਂ ਸਿੱਖਾਂ ਦੇ ਬੱਚੇ ਹੋ ਸਿੱਖੀ ਸਰੂਪ ਦੇ ਵਿੱਚ ਆਓ
@GursewakSingh-vu3qq
@GursewakSingh-vu3qq 10 ай бұрын
Eh khenda 10 Dina di sui tahle ki 8 killo milk hunda aja tanu 15 killo coh ke dkhwa 6 teeth choti thalio
@brotherssoundbarnala7143
@brotherssoundbarnala7143 5 ай бұрын
ਅਸੀਂ ਕੁਝ ਨੀ ਪਾਈਆ 2 ਸਾਲ ਦੀ ਆ 3 ਮਹੀਨੇ ਦੀ ਗੱਬਣ ਆ ਤੇਰੀਆਂ ਸਾਰੀਆਂ ਝੋਟੀਆਂ ਨਾਲੋਂ ਸੋਹਣੀ ਆ ਨਾਲੇ ਹਾਈਟ ਵਿੱਚ ਵੱਡੀ ਹੋਉ
@user-ys8ep6gh5i
@user-ys8ep6gh5i 10 ай бұрын
Bala bolda pantra Kali Nagni km krgi😆
@harjeetsinghmaan7005
@harjeetsinghmaan7005 6 ай бұрын
Kali nagini 2200 nu 10 gm aundi hai kaka tere varge d aukat ni hundi Khan d chiteya jiya golia hi khanda hunda o b mung ke kise bare galat na bolo ya phir sun na b sikho bai
@iqbaljhuner869
@iqbaljhuner869 10 ай бұрын
2.5 years dia ta asi ve sva lene aa dood ve 13liter kad deia ne
@Bhangujatt3191
@Bhangujatt3191 10 ай бұрын
Ena kharcha kar ke lakh ruppees ton ute jandi katti fer bechoge kine di
@tarsemlal5324
@tarsemlal5324 10 ай бұрын
ਹਿਲਦੀ ਦੀ ਗਠੀ ਮਿਲ ਗਈ ਪਸਾਰੀ ਬਣ ਗਿਆ ਆ ਕੇ ਦੇਖ ਲਓ ਦੋ। ਦੰਦ ਕਟੀਆਂ ਸੂਇਆਂ 12 ਤੋ 13 ਕਿਲੋ ਦੁੱਧ ਵਾਲਾਂ ਝੂਠ ਬੋਲਿਆ ਨਹੀਂ ਜਾਂਦਾ ਸਆਇਲਜ ਨਾਲ ਤਿਆਰ ਹੋਇਆ ਕੱਟੁਆ
@kundudaryform
@kundudaryform 10 ай бұрын
ਸਹੀ ਗੱਲ ਵਾਈ ਜੀ
@iftu37
@iftu37 10 ай бұрын
O bharawa achaar naal kamjor ni hundi bachedani animal nu lod tn hundi aa vitamin minerals di achaar pao ja na mineral mixture tn dena pena galat jankaari na dwo achaar naal bachedani kamjor ni hundi
@happydhaliwal5244
@happydhaliwal5244 10 ай бұрын
Babe tu v sach ni das da .kuj hunda kuj gall ban jandi a
@ManjitSingh-vh1gd
@ManjitSingh-vh1gd 10 ай бұрын
ਡਕਿਆ ਫੀਮ ਦਾ ਜੋ ਮੂੰਹ ਚ ਆ ਗਿਆ ਉਹੀ ਬੋਲੀ ਜਾਦਾ
@gagansmagh8641
@gagansmagh8641 10 ай бұрын
Yy. Ji eh yy da nmber send kreo
@user-jo5re7pd1c
@user-jo5re7pd1c 6 ай бұрын
ਜੀਭ ਆਲੀ ਖਾਦੀ ਲੱਗਦੀਆ
@gursharnsingh7983
@gursharnsingh7983 5 ай бұрын
Veer da nember send karna g
@kundudaryform
@kundudaryform 10 ай бұрын
ਬਕਵਾਸ
@sukhrajsingh8370
@sukhrajsingh8370 10 ай бұрын
ਗਲ ਇੰਝ ਬੋਲਦਾ ਬਾਈ ਜਿਵੇਂ ਬਾਲਾ ਸਿਰੇ ਦਾ ਮਾਲ ਖਾਧਾ
@jatinderdhillon9492
@jatinderdhillon9492 10 ай бұрын
ਬਾਈ ਪੂਰਾ ਰਜਿਆ ਭੂਕੀ ਨਾਲ
@mandeepgill5388
@mandeepgill5388 10 ай бұрын
Chaar paon naal bache daani kamjor ho jandi sahi gall aa mere kol modi bull di jhoti aa oh 3 saal di ho gai par ande nahi bnondi pai main chaar paunda c.bachedani kamzor ho gai
@GurdeepSingh-cd4fp
@GurdeepSingh-cd4fp 10 ай бұрын
Bhulekha hai Brother
@mandeepgill5388
@mandeepgill5388 10 ай бұрын
@@GurdeepSingh-cd4fp veer main apna dasna c das ta baki tusi pao koi chakr ni
@VarinderSingh-gq8jf
@VarinderSingh-gq8jf 6 ай бұрын
veer achar poun nal bacha dani kamjor ni hundi achar nal passhu ta maass jyada chad janda achar da nal nal powder v jarruri hunda veer mera kol cows c jyada same problem c powder nal hun nai ayi kda problem
@satnam_bhangu.1915
@satnam_bhangu.1915 10 ай бұрын
ਦੁਜੇ ਬੰਦੇ ਨੂੰ ਤਾਂ ਪਿੰਦੀ ਸਿੱਧੂ ਬੋਲਣ ਨਹੀਂ ਦਿੰਦਾ ਪਤੰਦਰ ਸਮਾਨ ਵਧੀਆ ਖਾਂਦਾ ਲੱਗਦਾ 😂😂🤣
@inderbir1593
@inderbir1593 10 ай бұрын
😂
@user-ys8ep6gh5i
@user-ys8ep6gh5i 10 ай бұрын
😆 hahahaaa
@happydhaliwal5244
@happydhaliwal5244 10 ай бұрын
A sab bakvas mar da
@happydhaliwal5244
@happydhaliwal5244 10 ай бұрын
Y kyo loka nu bekuf bnai jana
@verygoodsingh4414
@verygoodsingh4414 10 ай бұрын
Sala jehra dekhda apne Vichar dusn lag janda
@RupinderkaurGill-hd3hr
@RupinderkaurGill-hd3hr 5 ай бұрын
Bol na shoka aa eave mineral ve ne puda fudu
Идеально повторил? Хотите вторую часть?
00:13
⚡️КАН АНДРЕЙ⚡️
Рет қаралды 9 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Советы на всё лето 4 @postworkllc
00:23
История одного вокалиста
Рет қаралды 4,5 МЛН
ਨਸਲਾਂ ਵਾਰੇ ਜਾਣਕਾਰੀ
33:18
Shonki Sardar
Рет қаралды 128 М.
M&M IN MY THROAT
0:35
dednahype
Рет қаралды 4,4 МЛН
Слепой узнал о измене своей жены😳
1:00
Они так быстро убрались!
1:00
Аришнев
Рет қаралды 2,3 МЛН