ਅਫ਼ਰੀਕਾ ਦੇ ਸ਼ਹਿਰ ਵਿੱਚ ਵਸਦਾ ਮਿੰਨੀ ਪੰਜਾਬ Punjabi in Tanzania | Punjabi Travel Couple | Ripan Khushi

  Рет қаралды 232,061

Punjabi Travel Couple

Punjabi Travel Couple

9 ай бұрын

Пікірлер: 425
@maninderkaur6865
@maninderkaur6865 9 ай бұрын
ਸਤਿ ਸ਼੍ਰੀ ਅਕਾਲ ਜੀ। ਮੈਂ ਇਸ ਗੱਲ ਨਾਲ ਬਿਲਕੁੱਲ ਸਹਿਮਤ ਹਾਂ ਕਿ ਅਸੀਂ ਕੈਨੇਡਾ ੫੦ ਲ਼ੱਖ ਲਾ ਕੇ ਸਟਡੀ ਵਿਜ਼ਾ ਲੈ ਸੱਕਦੇ ਹਾਂ ਪਰ ਹੋਰ ਦੇਸ਼ਾਂ ਚ ਜਾਂ ਅਪਣੇ ਦੇਸ਼ ਚ ਕਾਰੋਬਾਰ ਨਹੀਂ ਕਰ ਸਕਦੇ , ਕਿਉਂ? ਰੋਜ਼ਗਾਰ ਦਾ ਸਾਧਨ ਬਣੋ ਤੇ ਹੋਰਾਂ ਨੂੰ ਵੀ ਦੇਵੋ। ਸਾਢੀ ਯੂਨਿਵਰਸਟੀ ਵਰਗੀ ਪੜਾਈ ਨਹੀਂ ਹੁੰਦੀ ਹੋਰ ਦੇਸ਼ਾਂ ਚ। ਪੱੜ ਕੇ ਕਾਬਲ ਬਣ ਕੇ ਬਾਹਰ ਜਾਉ ਲੇਬਕ ਬਣ ਕੇ ਨਹੀਂ। ਅਪਣੀ ਬੋਲੀ, ਵਿਰਸਾ ਅਤੇ ਦੇਸ਼ ਨਾ ਭੁੱਲੋ ਜੀ। ਧੰਨਵਾਦ ਰਿਪੱਨ ਖੁਸ਼ੀ 🙏🏽।
@makhansingh3002
@makhansingh3002 9 ай бұрын
ਜਿੱਥੇ ਰਹਿਣ ਪੰਜਾਬੀ ਵੀਰ ਭਰਾ ਸਦਾ ਖ਼ੁਸ਼ੀ ਵੱਸਦੇ ਰਹਿਣ
@dharampal3864
@dharampal3864 9 ай бұрын
ਬਹੁਤ ਵਧੀਆ ਪੰਜਾਬੀਓ ਤੁਹਾਡਾ ਧੰਨਵਾਦ, ਮਹਿਮਾਨ ਨਿਵਾਜ਼ੀ ਲਈ ,ਪੰਜਾਬੀ ਜੋੜੀ ਨੂੰ ਅਕਾਲ ਪੁਰਖ ਤੰਦਰੁਸਤ ਰੱਖਣ, ਜੋ ਘਰ ਬੈਠਿਆ ਨੂੰ ਦੂਰ ਦੂਰ ਤੱਕ ਦਰਸ਼ਨ ਕਰਵਾ ਰਹੇ ਹਨ।
@JagtarSingh-wg1wy
@JagtarSingh-wg1wy 9 ай бұрын
ਰਿਪਨ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਜਿਥੇ ਵੀ ਜਾਣ ਪੰਜਾਬੀ ਪੰਜਾਬ ਬਣਾ ਹੀ ਲੈਂਦੇ ਨੇ ਵਾਹਿਗੁਰੂ ਜੀ ਇਥੋਂ ਦੇ ਪੰਜਾਬੀ ਪਰਿਵਾਰਾਂ ਤੇ ਮਿਹਰਬਾਨ ਰਹਿਣ ਜੀ
@rinkamatharootaxiservicein2811
@rinkamatharootaxiservicein2811 9 ай бұрын
ਵੀਰ ਜੀ ਪਰ ਹੁਣ ਪੰਜਾਬ ਨੂੰ ਯੂਪੀ ਬਿਹਾਰ ਬਨੋਨ ਲਗੇ ਹੋਏ ਨੇ
@teachercouple36
@teachercouple36 9 ай бұрын
ਬਹੁਤ ਵਧੀਆ ਵਲੌਗ, ਬਹੁਤ ਵਧੀਆ ਸਵਾਗਤ ਕੀਤਾ ਪੰਜਾਬੀ ਪਰਿਵਾਰ ਨੇ। ਰਿਪਨ ਆਪਣੇ ਚ ਕਈ ਸਾਂਝੀਆਂ ਗੱਲਾਂ ਨੇ ਜਿਵੇਂ ਤੁਹਾਡਾ ਜ਼ਿਲ੍ਹਾ ਵੀ ਬਰਨਾਲਾ ਤੇ ਸਾਡਾ ਵੀ। ਤੁਸੀਂ ਵੀ ਬਰਨਾਲੇ ਜ਼ਿਲ੍ਹੇ ਦੀ ਹੱਦ ਤੇ ਅਸੀਂ ਵੀ। ਦੋ ਜ਼ਿਲੇ ਸੰਗਰੂਰ ਅਤੇ ਮਾਨਸਾ ਦੀ ਹੱਦ ਤੁਹਾਡੇ ਨੇੜੇ ਤੇ ਸਾਡੇ ਵੀ ਮੋਗਾ ਤੇ ਲੁਧਿਆਣਾ। ਅਸੀਂ ਵੀ ਭਾਵੇਂ ਘੱਟ ਹੀ ਸਹੀ ਪਰ ਇਕੱਠੇ ਹੀ ਘੁੰਮਣ ਜਾਈਦਾ। ਤੁਸੀਂ ਤਾਂ ਖ਼ੈਰ ਬਹੁਤ ਜ਼ਿਆਦਾ ਘੁੰਮਦੇ ਹੋ।ਸੋ ਇਹਨਾਂ ਗੱਲਾਂ ਕਰਕੇ ਤੁਸੀਂ ਆਵਦੇ -ਆਵਦੇ ਲੱਗਦੇ ਹੋ। ਤੁਸੀਂ ਵਲੌਗ ਬਣਾਉਣ ਚ ਪੂਰੇ ਮਾਹਿਰ ਪਰ ਅਸੀਂ ਪੂਰੇ ਅਣਜਾਣ ਕਿਉਂਕਿ ਪੀੜ੍ਹੀ ਦੇ ਫਰਕ ਵਾਂਗ ਆ। ਬਹੁਤ ਜਾਣਕਾਰੀ ਮਿਲਦੀ ਹੈ ਤੁਹਾਡੇ ਵਲੌਗ ਦੇਖ ਕੇ।ਬਹੁਤ ਸਾਰਾ ਪਿਆਰ ਤੇ ਸਤਿਕਾਰ। ਨਿਰਵੈਰ ਸਿੰਘ ਗਹਿਲ (ਬਰਨਾਲਾ)
@ParminderSingh-yx3nw
@ParminderSingh-yx3nw 9 ай бұрын
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਹਾਂ ਸਿੱਖ ਧਰਮ ਵਿਚ ਸਹੀ ਲਫ਼ਜ਼ ਹੈ
@pushpinderkaurtv
@pushpinderkaurtv 9 ай бұрын
101%sach, Ripan bht visthaar naal poori jankari denda hai, jo k bht vadia vlog lagde han, ta hi har time Ripan khushi de vlog da intzaar rehnda hai ❤👌👍.
@sanjivsahota3404
@sanjivsahota3404 9 ай бұрын
ਜਿੱਥੇ ਵੀ ਜਾਓ ਪੰਜਾਬੀਆਂ ਨੂੰ ਜਰੂਰ ਮਿਲ k ਅਉ ਪਰਦੇਸ ਹੈ ਉਹ ਵੀ ਪੰਜਬ ਤੋ ਆਇਆ ਨੂੰ ਮਿਲ k ਬਹੁਤ ਖੁਸ਼ ਹੁੰਦੇ ਨੇ। ਨਾਲੇ ਇਹਨਾਂ ਕਰਕੇ ਹੀ ਅਸੀ ਬਣੇ ਆ ਨਹੀਂ ਤਾਂ ਸਾਨੂੰ ਕੌਣ ਜਾਣਦਾ
@PrabhjotKaur-sc2jj
@PrabhjotKaur-sc2jj 9 ай бұрын
Punjabian nu dekh k bahut khushi hundi a 🎉
@mewasingh3980
@mewasingh3980 9 ай бұрын
ਰਿੰਪਨ ਚਹਿਲ ਵੀਰ ਪ੍ਰਮਾਤਮਾ ਤੁਹਾਡੀ ਜੌੜੀ ਨੂੰ ਚੜਦੀ ਕਲਾ ਵਿੱਚ ਰੱਖੇ
@harbhajansingh8872
@harbhajansingh8872 9 ай бұрын
ਵੀਰ ਜੀ ਬਹੁਤ ਸੋਹਣਾ ਵਲੋਗ ਲੱਗਿਆ ਵੀਰ ਜੀ ਵਾਹਿਗੁਰੂ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@muhammadmushtaq8966
@muhammadmushtaq8966 9 ай бұрын
زندگی خوشگوار رہو ہم دعا دونوں سلامت رکھے اللہ حافظ شکریہ بھائی صاحب ❤❤❤❤❤❤❤❤❤❤❤❤❤
@paramjitsinghsingh251
@paramjitsinghsingh251 9 ай бұрын
ਪੰਜਾਬੀਆ ਦੀ ਸ਼ਾਨ ਰਿਪਨ ਖੁਸ਼ੀ ਜ਼ਿੰਦਾਬਾਦ, ਜ਼ਿੰਦਾਬਾਦ , ਜ਼ਿੰਦਾਬਾਦ ❤️🙏🏻👍🏻❤️🙏🏻👍🏻
@jasskaur-pe3hv
@jasskaur-pe3hv 9 ай бұрын
ਬਹੁਤ ਵਧੀਆ ਵਲੋਗ ਸੀ। ਅਰੂਸਾ਼ ਸ਼ਹਿਰ ਸੁਣ ਕੇ ਮੈਨੂੰ ਕੈਪਟਨ ਦੀ ਅਰੂਸਾ ਯਾਦ ਆ ਗਈ
@ManjinderSingh-lz2pg
@ManjinderSingh-lz2pg 9 ай бұрын
😂😂😂😂😂
@ManjinderSingh-lz2pg
@ManjinderSingh-lz2pg 9 ай бұрын
😂😂😂😂😂
@yadwinderkaur4959
@yadwinderkaur4959 9 ай бұрын
😂😂
@yadwinderkaur4959
@yadwinderkaur4959 9 ай бұрын
😂😂😂
@yadwinderkaur4959
@yadwinderkaur4959 9 ай бұрын
Aruna De yad
@ravisapkota6935
@ravisapkota6935 9 ай бұрын
ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਕਿਰਪਾ ਬਣਾਈ ਰੱਖਣ 🎉
@jagjitsandhu8908
@jagjitsandhu8908 9 ай бұрын
🎉best Beautiful couple ❤
@harnekmalla8416
@harnekmalla8416 9 ай бұрын
ਬਹੁਤ ਹੀ ਵਧੀਆ ਲੱਗਾ ਤਨਜਾਨੀਆ ਵੇਖਕੇ ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@happysharma3255
@happysharma3255 9 ай бұрын
Bahut badhiya sweet couple khushi de pinda de neera tu assi waheguru chardikala ch rakhe sada parivar nu soda vlog da intazaar rehnda
@baljindersingh7802
@baljindersingh7802 9 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@GurwinderSingh-ry3xn
@GurwinderSingh-ry3xn 9 ай бұрын
Bhut vadia Ripan te Khushi putt rab thunu khush rakhe putt
@msingh3476
@msingh3476 9 ай бұрын
Punjab punjabi zindagi zindabaad😅
@Panjolapb12
@Panjolapb12 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵਧੀਆ ਜਾਣਕਾਰੀ ਸਾਂਝੀ ਕੀਤੀ ਸੋਹਣਾ ਮਹੌਲ
@kaurjasbir2758
@kaurjasbir2758 9 ай бұрын
Very nice 👍 Punjabiya nu mil k bhut vadiya laga... WMK 🙏
@SukhwinderSingh-wq5ip
@SukhwinderSingh-wq5ip 9 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@ManjeetSingh-gx8hs
@ManjeetSingh-gx8hs 9 ай бұрын
बाय तंजानिया,बहुत सोना ब्लाक✌🇮🇳खुशी,ते रिम्पल नू बहुत सारा प्यार ते आशीर्वाद
@therealking577
@therealking577 9 ай бұрын
ਵੈਰੀ beautiful ਅਫਰੀਕਾ❤
@gurdeepkaur6000
@gurdeepkaur6000 9 ай бұрын
Soooooooooo sweet What a welcome.🎉🎉🎉 You both are very lucky. We all love you deep from heart ❤️
@satnamsinghsatta3464
@satnamsinghsatta3464 9 ай бұрын
ਬਹੁਤ ਟੋਪ ਦੀ ਕਣਕ ਖੜੀ ਹੈ ਪੰਜਾਬ ਦੇ ਖੇਤਾਂ ਵਾਰਗੀ ਕਣਕ ਖੜੀ ਹੈ ਬਿੰਨਾਂ ਰੈਹ ਸਪਰੇਹਾਂ ਵਾਲੀ ਕਣਕ ਹੈ ❤
@gamdoorbrar3417
@gamdoorbrar3417 9 ай бұрын
ਬਹੁਤ ਜਾਣਕਾਰੀ ਭਰਪੂਰ ਵਲੌਗ,,,ਇਹ ਸਲਾਹ ਬਿਲਕੁਲ ਸਹੀ ਲੱਗੀ ਕਿ ਕਨੇਡਾ ਅਮਰੀਕਾ ਵਿੱਚ ਐਨਾ ਪੈਸਾ ਲਾ ਕੇ ਫਿਰ ਨੌਕਰ ਬਣਕੇ ਕੰਮ ਕਰਨ ਨਾਲੋਂ , ਉਂਨੇ ਹੀ ਪੈਸਿਆਂ ਨਾਲ ਇੱਥੇ ਮਾਲਕ ਬਣ ਕੇ ਸ਼ਾਹੀ ਜ਼ਿੰਦਗੀ ਬਤੀਤ ਕੀਤੀ ਜਾ ਸਕਦੀ ਹੈ। ਵਿਦੇਸ਼ੀ ਵਿੱਚ ਵਸਦੇ ਪੰਜਾਬੀਆਂ ਦੇ ਠਾਠ ਬਾਠ ਵੇਖਕੇ ਬਹੁਤ ਖੁਸ਼ੀ ਹੋਈ,,
@sukhdevkhan4430
@sukhdevkhan4430 9 ай бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@anuradha5928
@anuradha5928 9 ай бұрын
ਤੁਹਾਡੇ ਕਰਕੇ ਅਸੀਂ ਘਰ ਬੈਠੇ ਹੀ ਸਾਰਾ ਅਫਰੀਕਾ ਦੇਖ ਲਿਆ
@tajindartajindar4025
@tajindartajindar4025 9 ай бұрын
ਵਾਹਿਗੁਰੂ ਜੀ❤❤❤❤❤
@SukhwinderSingh-gu5gp
@SukhwinderSingh-gu5gp 9 ай бұрын
Balle oye sherra..carry on jatta
@GurbaniisJagMehChanan
@GurbaniisJagMehChanan 9 ай бұрын
Very nice ji ਵਾਹਿਗੁਰੂ ਤਰੱਕੀਆਂ ਬਖਸ਼ੇ🎉🎉🎉🎉
@shamdhiman8717
@shamdhiman8717 9 ай бұрын
ਖੇਤੀ। ਵਾਸਤੇ। ਪੰਜਾਬੀਆ। ਨੂੰ। ਏਥੇ। ਸਸਤੀਆਂ। ਜ਼ਮੀਨਾਂ। ਮਿਲਣ। ਤਾਂ। ਖੇਤੀ। ਹੋਕੇ। ਲੋਕ। ਨੂੰ। ਰੋਟੀ। ਖਾਣ। ਨ। ਮਿਲੇ।
@khushimunde7872
@khushimunde7872 9 ай бұрын
🙏👍😘😘hanji tuhade vlog dekhe bina te koi bhi nhi reh skde waheguruji tuhanu dona nu chadi kla ch rkhe
@SatnamSingh-fe3tg
@SatnamSingh-fe3tg 9 ай бұрын
Dhan Guru Nanak Dev g Mhar kro 🙏🙏
@pindersidhu803
@pindersidhu803 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurmeetdhunna
@gurmeetdhunna 9 ай бұрын
ਸਾਡੇ ਰਿਸ਼ਤੇਦਾਰਾਂ ਨੇ ਤਨਜ਼ਾਨੀਆ ਤੋਂ ਦੱਸਿਆ ਤੁਹਾਡੀ ਪੰਜਾਬੀ ਪਰਿਵਾਰਾਂ ਨੂੰ ਮਿਲਣ ਦੀ ਤੜਪ ਬਾਰੇ, ਤਨਜ਼ਾਨੀਆ ਵਸਦੇ ਪੰਜਾਬੀਆਂ ਨੂੰ ਤੁਹਾਡੇ ਨਾਲ ਏਦਾਂ ਨਹੀਂ ਕਰਨਾ ਚਾਹੀਦਾ ਸੀ।
@SukhaSingh-ol7rs
@SukhaSingh-ol7rs 9 ай бұрын
ਜਿੱਥੇ ਵੀ ਜਾਉ ਪੰਜਾਬੀ ਪਰਿਵਾਰਾਂ ਤੇ ਉਹਨਾਂ ਦੇ ਕੰਮ ਕਾਰ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਵਾਉ
@parvindersingh7603
@parvindersingh7603 9 ай бұрын
ਆਉ ਭਗਤ ਤਾਂ ਪੰਜਾਬੀਆ ਤੋਂ ਸਿਖੋ ਤਨਜ਼ਾਨੀਆ ਵਧੀਆ ਸ਼ਹਿਰ ਲੱਗਿਆਂ
@arvindersinghraju8748
@arvindersinghraju8748 9 ай бұрын
Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏
@simrankhamb2982
@simrankhamb2982 9 ай бұрын
ਸ਼ੁਕਰ ਹੈ ਤੁਸੀਂ ਸਹੀ ਸਲਾਮਤ ਉਥੋਂ ਨਿਕਲ ਕੇ ਸ਼ਹਿਰ ਚ ਪਹੁੰਚ ਗਏ,,,
@manpreetatwal6270
@manpreetatwal6270 7 ай бұрын
Waheguru ji 🙏🏻🙏🏻🙏🏻 love you sidhu mosewala forever 😘😘😘
@AnjuSharma-it1nu
@AnjuSharma-it1nu 9 ай бұрын
Kaafi achey Gurudwara sahib bney hue hai dekhkr bda acha lga 🌹💐
@AvtarSingh-pw7fv
@AvtarSingh-pw7fv 9 ай бұрын
ਅਮਲੀ ਤਾਂ ਸ਼ਾਇਦ ਅਮਲ ਬਿਨਾਂ ਔਖਾ ਸੌਖਾ ਸਾਰ ਲਵੇ ਪਰ ਸਾਡਾ ਤੁਹਾਡੇ ਬਲੌਗ ਦੇਖੇ ਬਿਨਾਂ ਨਹੀਂ ਸਰਦਾ ਕਿਉਂਕਿ ਖਾਧੀ ਰੋਟੀ ਬਿਨਾਂ ਤੁਹਾਡਾ ਬਲੌਗ ਦੇਖੇ ਹਜਮ ਹੀ ਨਹੀਂ ਹੁੰਦੀ
@RanjitSingh-ey2hx
@RanjitSingh-ey2hx 9 ай бұрын
ਸਹੀ ਗੱਲ ਆ ਬਈ
@gurpreetgill27
@gurpreetgill27 9 ай бұрын
Sahi gl a@ bai
@komalkhangura4866
@komalkhangura4866 9 ай бұрын
ਸੱਚ ਆ ਬਾਈ ਠੀਕ ਦੇ ਰਹੀ ਦਾ
@user-eb1qk5bv2u
@user-eb1qk5bv2u 9 ай бұрын
Bi amal bina B nahi sarda
@ABIkumar-iz4sy
@ABIkumar-iz4sy 9 ай бұрын
ਬਾਈ ਟੱਟੀਆਂ ਤਾਂ ਨਹੀਂ ਲੱਗੀਆ ਸੋਨੂੰ ਅਮਲੀ ਵਾਗ ਕਿੱਤੇ ਨੀਕਰ ਭਰ ਗਈ ਹੋਵੇ ਸੋਡੀ ਐਵੇਂ ਗੱਪ ਮਾਰੀ ਜਾਂਦੇ ਨੇ ਸੋਡੇ ਵਰਗੇ
@mandeepsidhu2830
@mandeepsidhu2830 9 ай бұрын
Waheguru ji
@NazimHusain-qu5hx
@NazimHusain-qu5hx 9 ай бұрын
Africa very beautiful country
@bestofharyana
@bestofharyana 9 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@harmeshkaur763
@harmeshkaur763 9 ай бұрын
ਵਾਕਿਆ ਹੀ ਬਹੁਤ ਵਧੀਆ ਬਲੋਗ ਬਣਾਉਂਦੇ ਹੋ ਤੁਸੀਂ
@balvisingh14
@balvisingh14 9 ай бұрын
proud to be a punjabi
@sushilgarggarg1478
@sushilgarggarg1478 9 ай бұрын
Enjoy a East Africa Tanzania 🇹🇿 country.....@
@pushpalkaur2148
@pushpalkaur2148 9 ай бұрын
Nice villog 🎉🎉🎉🎉🎉
@SatnamSingh-gs4md
@SatnamSingh-gs4md 9 ай бұрын
Wah punjabieo Harbajan maan veer da geet yaad aw jnda
@HarinderSingh-zb1gn
@HarinderSingh-zb1gn 9 ай бұрын
ਵਾਹਿਗੁਰੂ ਜੀ ਦੀ ਮਿਹਰ ਹੋ ਗਈ ਸਿਕਾਰ ਜਾਨਵਰਾ ਦੀ ਜਾਨ ਬਚਾਉਣ ਵਾਸਤੇ ੳਪਰਾਲਾ ਹੋਣਾ ਚਾਹੀਦਾ ਭੁਖ ਮਿਟਾਉਣ ਲਈ ਕਿਸੇ ਦੀ ਜਾਨ ਲੈਣਾ ਜਾਇਜ ਨਹੀ🙏
@Searchboy77
@Searchboy77 9 ай бұрын
Waheguru ji 🙏 mehar kare ❤❤😊😊
@swarnsingh6145
@swarnsingh6145 9 ай бұрын
ਬਹੁਤ ਵਧੀਆ ਲੱਗਿਆ ਤਨਜਾਨੀਆ ਼਼਼ਧੰਨਵਾਦ ਰਿੰਪਨ ਖੁਸ਼ੀ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@jandwalianath7279
@jandwalianath7279 9 ай бұрын
ਬਹੁਤ ਵਧੀਆ ਸੁਖਪਾਲ ਸਿੰਘ ਨਾਲ ਮੁਲਾਕਾਤ ਕਾਰਵਾਈ ਬਹੁਤ ਵਧੀਆ ਬਾਬਾ ਜੀ
@gursahibsingh2182
@gursahibsingh2182 9 ай бұрын
ਆਪਣੇ ਸ਼ਹਿਰਾ ਦੀ ਤਰਾ ਫੁੱਟਪਾਰ ਰੋਕਿਆ ਹੋਇਆ ਦੁਕਾਨਦਾਰਾ ਨੇ ।ਅਰੂਸਾ ਤਾ ਸੀਤਾ ਫਲ ਸੀ
@satnamsinghpurba9584
@satnamsinghpurba9584 9 ай бұрын
Bhut vadia velog Ripen n Khushi god bless both of you take care 👌🏾👌🏾
@AnjuSharma-it1nu
@AnjuSharma-it1nu 9 ай бұрын
Nice information about Punjabis
@sharanbenipal4876
@sharanbenipal4876 9 ай бұрын
Waheguru ji 🙏
@ashoksingh6069
@ashoksingh6069 9 ай бұрын
ਰਿਪਨ ਜੀ ਵੇਖ ਲਓ ਕਿਥੋਂ ਸਫ਼ਰ ਸ਼ੁਰੂ ਕੀਤਾ ਕਿਥੇ ਪਹੁੰਚ ਗਿਆ ਸਦਾ ਖੁਸ਼ ਰਹੋ ਅਤੇ ਜੋੜੀ ਜਵਾਨੀਆਂ ਮਾਣਦੇ ਰਹਿਣ ,,
@AnjuSharma-it1nu
@AnjuSharma-it1nu 9 ай бұрын
Lovely city 🌆🌆🌆🌆🌆🌆😄
@bootasingh1417
@bootasingh1417 9 ай бұрын
Waheguru g
@arpanvirk7134
@arpanvirk7134 9 ай бұрын
Waheguru ji waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻🙏🏻
@daljitsingh7980
@daljitsingh7980 9 ай бұрын
ਵੀਰ ਜੀ ਬੁਹਤ ਵਧੀਆ ਵਲੋਗ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ 🙏🙏
@saman2156
@saman2156 9 ай бұрын
Wahaguru ji very nice ❤️❤️🙏
@surinderbajaj4381
@surinderbajaj4381 9 ай бұрын
God bless you Punjabi travel couple
@lekhraj9035
@lekhraj9035 9 ай бұрын
Sada khush rho 🙏🙏🙏🙏🙏🙏🙏
@Shabad-kirtan1313
@Shabad-kirtan1313 9 ай бұрын
ਧੰਨਵਾਦ ਬੇਟੇ ❤
@jarnailsingh2053
@jarnailsingh2053 9 ай бұрын
ਬਹੁਤ ਵਧੀਆ ਦਸਿਆ ਤੁਸੀਂ ਲੋਕ ਤਾਂ ਕਨੇਡਾ ਅਮਰੀਕਾ ਨੂੰ ਕਮਰੇ ਹੋਏ ਕੋਈ ਆਪਣੀ ਪੈਲੀਆਂ ਵੇਚ ਰਹੇ। ਧਨਵਾਦ ਜੀ 🙏
@SahilLochanArts
@SahilLochanArts 9 ай бұрын
love from punjab
@GurpreetSingh-mg3ud
@GurpreetSingh-mg3ud 9 ай бұрын
ਸਤਿ ਸ੍ਰੀ ਆਕਾਲ ਜੀ
@harrysinghmfcharrysinghmfc955
@harrysinghmfcharrysinghmfc955 9 ай бұрын
Happy birthday to Ripan n Khushi.....advo. BARNALA.
@AnjuSharma-it1nu
@AnjuSharma-it1nu 9 ай бұрын
God bless both of you and your channel 💝😍😘😍😘😍😘
@ravisapkota6935
@ravisapkota6935 9 ай бұрын
G B U Punjabi treval couple 🎉
@jagsirsingh3898
@jagsirsingh3898 9 ай бұрын
Wahiguru di kirpa rahe g tuhade te 🙏
@MalkeetSingh-ps4wv
@MalkeetSingh-ps4wv 9 ай бұрын
ਬਹੁਤ ਵਧੀਆ ਵੀਡੀਓ ਬਾਈ ਜੀ 👍 ਖੁਸ਼ ਰਹੋ 🙏🙏
@billosingh1985
@billosingh1985 9 ай бұрын
ਵਾਹਿਗੁਰੂਜੀਮੇਹਰਕਰਨ ਮੋਗਾ
@ajaibsingh6044
@ajaibsingh6044 9 ай бұрын
ਬਹੁਤ ਵਧੀਆ 👌 ਅਜਾਇਬ ਸਿੰਘ ਧਾਲੀਵਾਲ ਮਾਨਸਾ
@Tserie288
@Tserie288 9 ай бұрын
Thank you for visiting my hometown ❤
@zahoorahmad456
@zahoorahmad456 9 ай бұрын
Love 💕💕 you work bro thanks Love ❤ from Pakistan
@sherachoudhary5291
@sherachoudhary5291 9 ай бұрын
Ripan+Khushi ❤❤❤❤ Bhut badiya,shote veer mera ek question hai,tusi v ek child plan karo, please, please, mein uncle banna chadda ha
@harsimrankaursimran8262
@harsimrankaursimran8262 9 ай бұрын
Very nice good job wahaguru chardikala rakha❤❤❤❤❤
@manoharsingh3852
@manoharsingh3852 9 ай бұрын
Very nice Punjabi couple
@meharvirk4651
@meharvirk4651 9 ай бұрын
Beautiful country veer ji
@gurindersidhu1625
@gurindersidhu1625 9 ай бұрын
Ripan khushi bhen dhanwad
@Janti838
@Janti838 9 ай бұрын
Waheguru ji mehar kro ji 🙏🙏
@Mandeepsingh-si5uh
@Mandeepsingh-si5uh 9 ай бұрын
ਸਤਿ ਸ਼੍ਰੀ ਆਕਾਲ ਜੀ 🙏👍
@navrojsingh9504
@navrojsingh9504 9 ай бұрын
ਧੰਨਵਾਦ ਵੀਰ ਜੀ 🙏🏻
@narindermann4627
@narindermann4627 9 ай бұрын
ਞਾਹਿਗੁਰੂ ਜੀ ❤❤❤❤
@ssingh6863
@ssingh6863 9 ай бұрын
ਪੰਜਾਬੀਆਂ ਨੂੰ ਜ਼ਰੂਰ ਮਿਲਣਾ ਚਾਹੀਦਾ ਸੀ ਤੁਸੀਂ ਐਵੇਂ ਜੰਗਲਾਂ ਵਿਚ ਘੁੰਮਦੇ ਰਹੇ ਚੰਗਾ ਨਹੀਂ ਲੱਗਿਆ ਵਾਹਿਗੁਰੂ chardikala ਰੱਖੇ
@Ramneet22
@Ramneet22 9 ай бұрын
Tu selya na dhke
@surjitkaur7530
@surjitkaur7530 9 ай бұрын
Very.nice.sat.siri.akal.hamesha.khugosh..rakhe.wahehuru..
@user-th4vi9vz1t
@user-th4vi9vz1t 9 ай бұрын
Vlog buht wadiya veere buht mzza aonda dekh k sari duniya ghuma Rahe ho free ch kush raho hmesha tandrust raho
@muhammadashrafkhan5533
@muhammadashrafkhan5533 9 ай бұрын
SsA ji very sweet and beautiful family Rab mahr kara couple ji
@RajKumar-tl1ov
@RajKumar-tl1ov 9 ай бұрын
Beautiful city Arusha & very beautiful country Tanzania🇹🇿 & very nice vlog thanks P. T. C. Raj Joga
@user-ul2jk8yd8q
@user-ul2jk8yd8q 9 ай бұрын
ਕਿੰਨਾ ਵਧੀਆ ਸਵਾਗਤ keta ਬਾਈ ਹੋਰਾ ਨੇ ਤੁਹਾਡਾ ਸਾਡੇ ਵੱਲੋ ਵੀ ਧੰਨਵਾਦ ਬਾਈ ਹੋਰਾ ਨੂੰ। ,,,,,,,,, ਸ੍ਰੀ ਮੁਕਤਸਰ ਸਾਹਿਬ ਤੋਂ ਸੰਦੀਪ ਸਿੰਘ ।❤❤❤❤❤❤❤❤❤
@TarsemSingh-st1vw
@TarsemSingh-st1vw 9 ай бұрын
Very nice video beta jigod bless both of you👍👍👍👍👍👍❤❤❤❤❤❤❤ Lakhwinder Kaur from gurdaspur
@RajKumar-dg8ux
@RajKumar-dg8ux 9 ай бұрын
Bahut vadio for information..thanks😊
@sushilgarggarg1478
@sushilgarggarg1478 9 ай бұрын
Enjoy a Tanzania city....@
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 26 МЛН
NERF WAR HEAVY: Drone Battle!
00:30
MacDannyGun
Рет қаралды 18 МЛН
СНЕЖКИ ЛЕТОМ?? #shorts
00:30
Паша Осадчий
Рет қаралды 8 МЛН
터키아이스크림🇹🇷🍦Turkish ice cream #funny #shorts
00:26
Byungari 병아리언니
Рет қаралды 26 МЛН