ਅੱਗ ‘ਚ ਸਾੜ੍ਹ ਦਿੱਤਾ ਸੀ ਭਾਈ ਜਟਾਣਾ ਦਾ ਪਰਿਵਾਰ ਫੇਰ ਪੂਹਲਾ ਨਿਹੰਗ ਨੂੰ ਮਾਰਕੇ ਕਿੰਝ ਲਿਆ ਬਦਲਾ ? | On Air

  Рет қаралды 438,760

On Air

On Air

2 жыл бұрын

ਅੱਗ ‘ਚ ਸਾੜ੍ਹ ਦਿੱਤਾ ਸੀ ਭਾਈ ਜਟਾਣਾ ਦਾ ਪਰਿਵਾਰ ਫੇਰ ਪੂਹਲਾ ਨਿਹੰਗ ਨੂੰ ਮਾਰਕੇ ਕਿੰਝ ਲਿਆ ਬਦਲਾ ? History Speaks Epi.06 With ਭਾਈ ਹਰਚੰਦ ਸਿੰਘ | On Air
ਸਾਨੂੰ Facebook KZfaq ਅਤੇ Instagram ਉੱਤੇ like ਅਤੇ share ਕਰੋ
Press the bell icon on KZfaq for all the latest updates from On Air
Like us on Facebook: / onair13media
Tweet us on Twitter: / onair13media
Follow us on Instagram: / onair13media
#OnAir #LatestNews #PunjabNews #simranjotsinghmakkar #harchandsingh #Updates

Пікірлер: 617
@gilluniquevideos3240
@gilluniquevideos3240 2 жыл бұрын
ਮਹਾਰਾਜ ਜੀ ਚੜਦੀ ਕਲਾ ਬਖਸ਼ੇ
@vickybai4481
@vickybai4481 2 жыл бұрын
ਸਲੂਟ ਹਰਚੰਦ ਵੀਰ ਸਾਨੂੰ ਮਾਨ ਤੇਰੇ ਤੇ
@SukhdevSingh-gehlot
@SukhdevSingh-gehlot Жыл бұрын
ਵੀਰੇ ਚੰਗੇ ਕਾਰਜ ਸਤਿਗੁਰੂ ਸੱਚੇ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਾਉਂਦੇ ਹਨ ਜਿਉਂਦੇ ਰਹੋ ਵੀਰੇ
@gurpejsingh4112
@gurpejsingh4112 2 жыл бұрын
ਰੰਗਰੇਟੇ ਗੁਰੂ ਕੇ ਬੇਟੇ ਜਿੰਦਾਬਾਦ ਰਹਿਣ ਬਾਬਾ ਦੀਪ ਸਿੰਘ ਜੀ ਚੱੜਦੀ ਕਲਾ ਵਿੱਚ ਰੱਖੇ
@amandeepkaur6611
@amandeepkaur6611 2 жыл бұрын
ਵਾਹਿਗੁਰੂ ਜੀ ਇੱਡਾ ਹੌਸਲਾ ਕਰਨਾ ਸੌਖਾ ਨਹੀਂ ਦੋਨਾਂ ਵੀਰਾਂ ਨੂੰ ਪ੍ਰਣਾਮ ਤੁਸੀਂ ਇੱਕ ਹੋ ਜਾਓ, ਕੋਈ ਜੰਮਦਾ ਖਾੜਕੂ ਨਹੀਂ ਹਾਲਾਤ ਬਣੌਦੇ ਨੇ ਜਦੋਂ ਜਦੋਂ ਪਾਪ ਵੱਧ ਦਾ ਨਿਰੰਕਾਰ ਆਪ ਕਿਸੇ ਨਾ ਕਿਸੇ ਰੂਪ ਚ ਆਪਣੇ ਸੇਵਕਾਂ ਦੀ ਡਿਊਟੀ ਲਾ ਦਿੰਦਾ
@amritpalsidhu6454
@amritpalsidhu6454 2 жыл бұрын
ਚੜਦੀ ਕਲਾ ਵਾਲੇ ਸਿੰਘ 🙏
@varindersingh6181
@varindersingh6181 Жыл бұрын
ਸੂਰਮਿਓ ਜਿਉਂਦੇ ਵਸਦੇ ਰਹੋ ❣️❣️❣️❣️❣️ ਦਿਲੋਂ ਸਲੂਟ ਕਰਦੇ ਆ ❣️❣️❣️🙏🙏🙏
@harpreetkaur8063
@harpreetkaur8063 2 жыл бұрын
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਬਹੁਤ ਵਧੀਆ ਵਿਚਾਰ ਹਨ ਆਪਦੇ ਧਨ
@AmandeepSingh-eg2gr
@AmandeepSingh-eg2gr 2 жыл бұрын
ਬਹੁਤ ਵਧੀਆ ਮੁਲਾਕਾਤ । ਧੰਨਵਾਦ ਮੱਕੜ ਵੀਰ ਜੀ ਜੋ ਵੀਰ ਨੂੰ ਸੰਗਤ ਦੇ ਰੂਬਰੂ ਕੀਤਾ । 👍🙏🙏🙏
@dhaliwalgurpreet11
@dhaliwalgurpreet11 2 жыл бұрын
Ppppppp
@dhaliwalgurpreet11
@dhaliwalgurpreet11 2 жыл бұрын
Ppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppp
@kanukanu1510
@kanukanu1510 2 жыл бұрын
0
@BalkarSingh-dc1oq
@BalkarSingh-dc1oq 2 жыл бұрын
ਸਦਾ ਜਿਉਂਦੇ ਰਹੋ ਵੀਰੋ
@sonygill8656
@sonygill8656 2 жыл бұрын
ਬਹੁਤ ਹੀ ਵਧੀਆ👍💯👍💯👍💯 ਕੰਮ ਕੀਤਾ ਏ ਵੀਰ ਜੀ ਤੁਸੀਂ
@GurpreetSingh-zp6zl
@GurpreetSingh-zp6zl 2 жыл бұрын
ਪ੍ਰਣਾਮ ਯੋਧਿਆ ਨੂੰ 🙏🙏
@SurjitSingh-vf7vb
@SurjitSingh-vf7vb 7 ай бұрын
ਅਕਾਲ ਪੁਰਖ ਹਮੇਸ਼ਾ ਦੋਨਾਂ ਵੀਰਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ
@manvirvlog
@manvirvlog 2 жыл бұрын
ਜਿਹੜੇ ਕਹਿੰਦੇ ਆ ਇਹਨੇ ਤਾ ਸਰਿਫ ਡੋਲੂ ਭੜਿਆ ਪਟਰੋਲ ਵਾਲਾ ਵੀਰੋ ਡੋਲੂ ਲੈ ਕੇ ਸ਼ਬੀਲ ਲੈਣ ਨੀ ਚੱਲਾ ਸੀ ਉਹਵੀ ਜੇਲ ਵਿੱਚ ਇਹ ਕੰਮ ਕਰਨਾ ਜਿਗਰਾ ਚਹਾੀਦਾ ..ਉਹ ਟਾਇਮ ਵਿੱਚ ਪਾਪੀ ਪਾਉਲਾ ਦੇ ਲੋਕੀ ਸਾਹਮਣੇ ਆਉਣੋ ਵੀ ਡਰਦੇ ਸੀ ...ਵਾਹਿਗੁਰੂ ਗੁਗੂ ਵੀਰ ਤੇ ਹਰਚੰਦ ਵੀਰ ਨੂੰ ਲੰਮੀਆ ਉਮਰਾ ਬਕਸ਼ਣ ਦੋਵੇ ਬੰਦੇ ਆ ਨੇ ਯੋਦਿਆ ਵਾਲਾ ਕੰਮ ਕੀਤਾ ਜਿਹੜਾ ਉਹ ਟਾਇਮ ਜਰੂਰੀ ਵੀ ਸੀ 🦅🙏
@ManjinderSingh-dg1iz
@ManjinderSingh-dg1iz 9 ай бұрын
👍
@SukhwinderSingh-ut4nc
@SukhwinderSingh-ut4nc Жыл бұрын
ਰੰਗਰੇਟਾ ਸਾਹਿਬ ਤੁਹਾਨੂੰ ਸੈਲਿਊਟ ਤਹਿ ਦਿਲੋਂ ਧੰਨਵਾਦ
@RajbirSingh-cz9lx
@RajbirSingh-cz9lx 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ
@harchands..5673
@harchands..5673 6 ай бұрын
ਹਰਚੰਦ ਸਿੰਘ ਵੀਰ ਮੈਂ,(ਮੇਰਾ ਨਾਮ ਹਰਚੰਦ ਦਾਦ ਹੈ), ਤੇਰੀ ਇਹ ਬਹਾਦਰੀ ਨੂੰ ਕਵੀਸ਼ਰੀ ਰੂਪ ਵਿੱਚ ਕਵਿਤਾਵਾਂ ਲਿਖਕੇ ਗਾਇਆ ਕਰਾਂਗਾ, ਤੁਸੀ ਅਮਰ ਹੋ ਗਏ ਦੁਨੀਆ ਤੇ, ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ
@GurvinderSingh-kj4mr
@GurvinderSingh-kj4mr 2 жыл бұрын
ਤੁਹਾਡੇ ਉੱਤੇ ਮਾਣ ਏ ਦੋਵਾਂ ਵੀਰਾ ਦੇ ਉੱਤੇ ਬਹੁਤ ਮਾਣ ਏ ਭਾਜੀ ਹਰਚਰਨ ਸਿੰਘ ਅਤੇ ਭਾਜੀ ਗੱਗੂ ਤੁਹਾਡੇ ਦੋਵਾਂ ਤੇ ਮਾਣ ਏ!! ਦੋਵਾਂ ਵੀਰਾਂ ਉੱਤੇ ਬਹੁਤ ਮਾਣ ਏ ਪੂਰੀ ਸਿੱਖ ਕੌਮ ਨੂੰ ਮਾਣ !! ਬਾਬਾ ਨਾਨਕ ਤੁਹਾਨੂੰ ਦੋਵਾਂ ਵੀਰਾ ਨੂੰ ਚੜ੍ਹਦੀ ਕਲਾ ਬਖ਼ਸ਼ੇ ਲੰਬੀ ਉੱਮਰ ਬਖ਼ਸ਼ੇ!! ਦੋਵਾਂ ਵੀਰਾਂ ਉੱਤੇ ਪ੍ਰਮਾਤਮਾ ਮੇਹਰ ਭਰਿਆ ਹੱਥ ਰੱਖੇ!! ਪੂਹਲੇ ਪਾਪੀ ਨੂੰ ਜਿਉਂਦੇ ਨੂੰ ਅੱਗ ਲਾਕੇ ਸਾੜਕੇ ਮੌਤ ਦੇ ਘਾਟ ਉਤਾਰ ਕੇ ਸਿੱਖ ਕੌਮ ਦਾ ਬਹੁਤ ਵੱਡਾ ਕੰਮ ਕੀਤਾ ਏ! ਸਿੱਖ ਕੌਮ ਦੀ ਪੱਗ ਦੁਬਾਰਾ ਸਿਰ ਉੱਤੇ ਧਰੀ ਏ ਸਿੱਖ ਕੌਮ ਦੀ ਪੱਗ ਦੁਬਾਰਾ ਸਿਰ ਉੱਤੇ ਸਜਾਈ ਏ!! ਪੂਰੀ ਸਿੱਖ ਕੌਮ ਤੁਹਾਡੀ ਰਿੱਣੀ ਏ ਅਤੇ ਰਿੱਣੀ ਰਹੇਗੀ! ਪੂਰੀ ਸਿੱਖ ਕੌਮ ਨੂੰ ਹਰ ਸਿੱਖ ਨੂੰ ਤੁਹਾਡੇ ਉੱਤੇ ਮਾਣ ਏ ਅਤੇ ਰਹਿੰਦੀ ਦੁਨੀਆ ਤੱਕ ਮਾਣ ਰਹੇਗਾ!! ਪੂਹਲੇ ਪਾਪੀ ਨੂੰ ਜਿਉਂਦੇ ਨੂੰ ਸਾੜ ਕੇ ਤੁਸੀਂ ਦੋਵਾਂ ਵੀਰਾਂ ਨੇ ਬਹੁਤ ਵੱਡਾ ਕੰਮ ਕੀਤਾ ਏ ਸਿੱਖ ਕੌਮ ਦਾ! ਹਰ ਇੱਕ ਬਜ਼ੁਰਗ ਦਾ ਨੌਜਵਾਨ ਦਾ ਛੋਟੇ ਛੋਟੇ ਮਸੂਮ ਬੱਚਿਆਂ ਦੇ ਕਤਲ ਦਾ ਬਦਲਾ ਲਿਆ ਏ ਫੈਸਲਾ ਕੀਤਾ ਏ!! ਹਰ ਇੱਕ ਮਾਂ ਭੈਣ ਤੇ ਬੱਚੀਆਂ ਦੀ ਪੱਤ ਲੁੱਟੀ ਸੀ ਇਸ ਹਰਾਮੀ ਪਾਪੀ ਪੂਹਲੇ ਨੇ ਤੁਸੀਂ ਉਹਨਾਂ ਦਾ ਬਦਲਾ ਲਿਆ ਅਤੇ ਫੈਸਲਾ ਕੀਤਾ ਏ!! ਸਾਡੀ ਕੌਮ ਹਰ ਇੱਕ ਕੰਮ ਹਰ ਇੱਕ ਬਦਲਾ ਜੋੜੀਆਂ ਨੇ ਲਿਆ ਏ ਅਤੇ ਜੋੜੀਆਂ ਮਸ਼ਹੂਰ ਰਹੀਆਂ ਨੇ ਤੇ ਰੱਬ ਤੁਹਾਡੀ ਦੋਵਾਂ ਵੀਰਾਂ ਦੀ ਜੋੜੀ ਸਲਾਮਤ ਰੱਖੇ!! ਅਤੇ ਸਾਰੇ ਗਿਲੇ ਸ਼ਿਕਵੇ ਮਿਟਾਕੇ ਸਾਰਾ ਕੁਝ ਭੁੱਲ ਭੁਲਾਕੇ ਇੱਕ ਦੂਜੇ ਨੂੰ ਮਾਫ਼ ਕਰਕੇ ਗੱਲ ਮਿਲੋ ਅਤੇ ਇੱਕਠੇ ਹੋਵੋ ਦੁਬਾਰਾ ਜੋੜੀ ਬਣਾਓ ਦੁਬਾਰਾ ਜੋੜੀ ਸਲਾਮਤ ਕਰੋ!! ਰੱਬ ਤੁਹਾਡੀ ਦੋਵਾਂ ਵੀਰਾਂ ਦੀ ਜੋੜੀ ਸਲਾਮਤ ਰੱਖੇ ਨਜ਼ਰ ਤੋਂ ਬਣਾਕੇ ਰੱਖੇ!! ਤੁਹਾਨੂੰ ਦੋਵਾਂ ਵੀਰਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਕੇ ਰੱਬ ਤੁਹਾਨੂੰ ਦੋਵਾਂ ਵੀਰਾਂ ਨੂੰ ਲੰਬੀ ਉਮਰ ਬਖ਼ਸ਼ੇ!!!!
@SurinderKaur-hv4py
@SurinderKaur-hv4py 2 жыл бұрын
ਗੁਰੂ ਮਹਾਰਾਜ ਤੁਹਾਨੂੰ ਦੋਨਾਂ ਯੋਧਿਆਂ ਨੂੰ ਚੜਦੀ ਕਲਾ ਵਿਚ ਰਖਣ ਜੀ
@jaswantkahlon2595
@jaswantkahlon2595 2 жыл бұрын
WAHEGURU BHALA KARE JI
@user-jc7mk7sm2z
@user-jc7mk7sm2z 2 жыл бұрын
ਸਿੱਖ ਕੋਮ ਨੂੰ ਮਾਣ ਰਹੂ ਗਾ ਜੀ ਤੁਹਾਡੇ ਤੇ
@sukhpalsingh3275
@sukhpalsingh3275 2 жыл бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਪਾਪੀ ਪੂਹਲੇ ਨੂੰ ਸੋਧਾ ਲਾ ਕੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
@NavdeepSingh-dt1je
@NavdeepSingh-dt1je 6 ай бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ ਕੋਮ ਦੇ ਯੋਧੇ ਤੇ
@sarabdeol2574
@sarabdeol2574 2 жыл бұрын
Bhut Wdia kam Kita veer teri soch Di nu slam 🦁🦁
@gurtegsingh7
@gurtegsingh7 2 жыл бұрын
Sikh ਕੌਮ ਦੇ ਯੋਧੇ 🙏
@JeetBargariKabaddi
@JeetBargariKabaddi 2 жыл бұрын
ਸਲੂਟ ਆ ਯੋਧਿਆ ਨੂੰ
@BalwinderSingh-yu4tq
@BalwinderSingh-yu4tq 7 ай бұрын
ਵਾਹਿਗੁਰੂ ਨੇ ਆਪ ਬਦਲਾ ਲਿਆ।ਜੈਸੀ ਕਰਨੀ ਵੈਸੀ ਭਰਨੀ।ਜਟਾਣਾ ਦਾ ਪਰਿਵਾਰ ਸਾੜਿਆ ਸੀ ਆਪ ਵੀ ਸੜਕੇ ਨਰਕਾਂ ਨੂੰ ਗਿਆ
@BabajiGurdaspuri-ob5qt
@BabajiGurdaspuri-ob5qt Жыл бұрын
ਉਦੋਂ ਬੜੀ ਖੁਸ਼ੀ ਹੋਵੇਗੀ ਜਦੋਂ ਦੋਵੇਂ ਭਰਾ ਇਕੱਠੇ ਹੋਣ ਗੇ ਸਾਨੂੰ ਦੋਵਾਂ ਪੁੱਤਰਾਂ ਬਹੁਤ ਮਾਣ ਹੈ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ
@user-tk3cs8nk6h
@user-tk3cs8nk6h 10 ай бұрын
Right ji
@HarjinderSINGH-gh6hr
@HarjinderSINGH-gh6hr 2 ай бұрын
ਬਿਲਕੁਲ ਜੀ!
@insane1686
@insane1686 2 жыл бұрын
ਜੀਹਦੀ ਰਗਾਂ ਵਿੱਚ ਫ਼ਤਹਿ ਕਦੇ ਹਾਰਦੇ ਨੀ ਹੁੰਦੇ ਸਾਡੇ ਕੌਮੀ ਯੋਧੇ 🙏 Thnx ਮੱਕੜ ਵੀਰ ਇਹਨਾਂ ਯੋਧਿਆਂ ਨੂੰ ਸਾਨੂੰ ਰੂਹਬਰੁ ਕਰਵਾਇਆ ਤੇ ਬੇਵਾਕੀ ਪਤਰਕਾਰਿਤਾ ਕਰਨ ਦਾ ਬਲ ਬਖਸ਼ਦਾ ਰਵੇ ਵਾਹਿਗੁਰੂ ਜੀ ਸਦਾ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ💐
@amarsinghsantngr2786
@amarsinghsantngr2786 Жыл бұрын
Ppp
@surinderkaur9310
@surinderkaur9310 7 ай бұрын
ਵੀਰ ਜੀ ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰਖਿਆ
@MadeinPanjab1699
@MadeinPanjab1699 2 жыл бұрын
ਸਿੱਖ ਕੌਮ ਤਾਂ ਤੁਹਾਡੀ ਰਿਣੀ ਆ ਭਾਈ ਹਰਚੰਦ ਸਿੰਘ ਜੀ ਭਾਈ ਗੱਗੂ ਵੀਰ ਜੀ ਤੁਸੀਂ ਸਾਡੇ ਯੋਧੇ ਆਂ
@sikanderjitdhaliwal2078
@sikanderjitdhaliwal2078 2 жыл бұрын
ਬਹੁਤ ਚੰਗੀ ਗੱਲ ਹੋਈ ਸਾਰੇ ਲੋਕ ਚਾਹੁੰਦੇ ਹਨ ਤੁਸੀਂ ਇਕੱਠੇ ਹੋਵੋ।ਕੋਈ ਥੋੜੀ ਬਹੁਤ ਨਰਾਜ਼ਗੀ ਕਦੇ ਹੋ ਹੀ ਜਾਂਦੀ ਹੜੇ
@jaspalsingh9068
@jaspalsingh9068 9 ай бұрын
ਵੀਰ ਜੀ ਤੁਹਾਡੀ ਬਹਾਦਰੀ ਨੂੰ ਸਲਾਮ ਬਹੁਤ ਤੁਸੀਂ ਸੂਰਬੀਰਤਾ ਨਾਲ ਇਹ ਕੰਮ ਕੀਤਾ ਪਰ ਪੈਸਾ ਵਿਚ ਨਾ ਆਉਣ ਦਿਓ surveer ਕਦੇ ਪੈਸਾ ਨਹੀਂ ਦੇਖਦੇ ਸਾਬਾਸ਼ ਵੀਰ
@sukhwantkotra6209
@sukhwantkotra6209 Жыл бұрын
ਵਾਹਿਗੁਰੂ ਜੀ ਆਪ ਜੀ ਤੇ ਪਰਿਵਾਰ ਮੇਹਰ ਬਣਾਈ ਰੱਖਣ ਜੀ
@davinderkumar384
@davinderkumar384 2 жыл бұрын
ਇਹਨਾਂ ਵੀਰਾਂ ਦੇ ਪਰਿਵਾਰਾਂ ਨੂੰ ਤੇ ਇਹਨਾਂ ਨੂੰ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏🙏🙏 ਸੂਰਮੇ ਨੇ ਇਹ ਪੰਜਾਬ ਦੇ 🙏
@chainsingh9594
@chainsingh9594 2 жыл бұрын
ਚਾਹੇ ਮੱਸੇ ਰੰਗੜ ਦਾ ਸਿਰ ਵੱਢਣਾ ਹੋਵੇ,ਚਾਹੇ ਪੂਹਲੇ ਨੂੰ ਅਗਨ ਭੇਂਟ ਕਰਨਾ ਹੋਵੇ,ਗੁਰੂ ਦੇ ਲਾਡਲੇ ਰੰਗਰੇਟੇ ਕਦੇ ਪਿੱਠ ਨੀ ਦਿਖਾਉਂਦੇ, ਧੰਨ ਸਤਿਗੁਰ ਕਲਗੀਆਂ ਵਾਲੇ , ਧੰਨ ਗੁਰੂ ਦੇ ਸਿੰਘ
@competition.concepts1438
@competition.concepts1438 2 жыл бұрын
Jaspat Rai ate inder Gandhi nu v Rangreta Singh ne Maria c
@manjindersinghmultani7998
@manjindersinghmultani7998 2 жыл бұрын
@@maradona1789 ll
@VeerpalKaur-gs4mg
@VeerpalKaur-gs4mg 2 жыл бұрын
Mehar hai Guru dee mere Rangrrete veeran te.
@tollabro329
@tollabro329 Жыл бұрын
Es a 3 4 saal da baccha mareya c oh v das k tu kis kam ch geya c jail ch ta gugu veer da kam karda c rangratta sikh main v ha par kise baccha nu mareya nakli sona di chain vasta oh v das
@simranjitsingh8361
@simranjitsingh8361 Жыл бұрын
@@tollabro329 - Aiven ghassun na khaayi tolla bro😜😜🤣😂..Vekho veerji,jo harchand veer kolon pehlaan paap hoya c ,oh bhull bakshaun lyi hi waheguru ji ne ohnu mauka ditta.nahi te jail ch te hor v dekho kinne sabat soorat Singh v rehnde c..te eh dove aapas ch ikatthe ho jan ede lyi mera veer koshish kro.kyunki hun eh sirf tuhade yaar bhra e nahi,kaum de heere v aa..So jo v galat hoya ja bolea gya ,oh chahe kise veer vallon v hove..
@baljindersinghdhillon1105
@baljindersinghdhillon1105 2 жыл бұрын
Waheguru ji,,,,,,,chardikala 👍👍👍
@tejwantvirk4762
@tejwantvirk4762 2 жыл бұрын
Waheguru chardikla rakhe ji 🙏
@gursewaksingh7734
@gursewaksingh7734 10 ай бұрын
ਜੋਧਿਅਾ ਤੇਰਾ ਦੇਣ ਨੀ ਦੇ ਸਕਦੇ ਅਸੀ ਰਹਿੰਦੀ ਦੁਨੀਅਾ ਤਕ ਤੇਰੀ ਦਲੇਰੀ ਨੂੰ ਸਲਾਮਾਂ ਹੁੰਦੀਅਾ ਰਹਿਣੀਅਾ
@rampalsingh8659
@rampalsingh8659 2 жыл бұрын
ਤੁਪਕਾ ਨੀ ਦਿੰਦੇ❤❤
@BhagatSingh-wf7mv
@BhagatSingh-wf7mv 2 жыл бұрын
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ ਵੀਰਾ ਤੇ
@pindabuttarmusic
@pindabuttarmusic 11 ай бұрын
ਆਹੀ ਆ ਅਸਲੀ ਸੁਰਮੈ ❤❤❤
@Sukhwindersingh-nr6so
@Sukhwindersingh-nr6so 5 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਆਪਣੇ ਸਿੰਘਾਂ ਨੂੰ ❤❤
@user-zh3bg6vp1p
@user-zh3bg6vp1p 2 жыл бұрын
ਸਲੂਟ ਆ ਇਹਨਾਂ ਯੋਧਿਆਂ ਨੂੰ
@mandeepsidhu7333
@mandeepsidhu7333 2 жыл бұрын
Satnam waheguru ji 🙏 maher kari es veer ta
@gurcharnsingh7210
@gurcharnsingh7210 2 жыл бұрын
ਵੀਰ ਜੀ ਸਦਾ ਚੜ੍ਹਦੀ ਕਲਾ ਵਿੱਚ ਰਹੋ
@HarvinderSingh-dx7gf
@HarvinderSingh-dx7gf 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ ਦੀਆ ਕੱਲਾ ਬਖਸ਼ਣ ❤️❤️🙏🏼🙏🏼🙏🏼🙏🏼ਦੋਨੇ ਜਾਨੇ ਏਕ ਹੋ ਜਾਯੋ ਖਾਲਸਾ ਜੀ🙏🏼🙏🏼🙏🏼
@FatehSinghkahlon
@FatehSinghkahlon 2 жыл бұрын
ਬਹੁਤ ਵਧੀਆ
@gulsherdhillon350
@gulsherdhillon350 5 ай бұрын
ਵੀਰ ਜੀ ਦੋਵੇਂ ਇਕੱਠੇ ਰਹੋ ਪੰਜਾਬ ਨੂੰ ਮਾਣ ਹੈ ਤੁਹਾਡੇ ਦੋਵਾਂ ਤੇ । ਪੰਜਾਬ ਨੂੰ ਦੋਵਾਂ ਤੇ ਹੀ ਬਹੁਤ ਮਾਣ ਹੈ ।
@sunnygill9234
@sunnygill9234 2 жыл бұрын
Dilo Salute Harchand paji Harchan Dil saff suthra Banda Gaggu Bala Tez Banda a Gaggu kehnda Mai kalle Kita aa
@kawaltej9152
@kawaltej9152 2 жыл бұрын
ਭਾਈ ਹਰਚੰਦ ਸਿੰਘ ਜੀ ਨੇ ਪਾਪੀ ਦਾ ਸੋਧਾ ਲਾਇਆ ਸੀ🙏
@jogasinghsandhu5325
@jogasinghsandhu5325 2 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@atindersinghasr7225
@atindersinghasr7225 2 жыл бұрын
Proud of you singha ❤️❤️❤️
@nirmalbhullar7593
@nirmalbhullar7593 2 жыл бұрын
ਫਰਕ ਪੈਣ ਦਾ ਕਾਰਨ ਇਹ ਸੀ ਵੀ ਗੱਗੂ ਨੂੰ 307 ਚ ਸਜਾ ਘੱਟ ਹੋਈ ਹਰਚੰਦ ਨੂੰ 302 ਜੋ ਪਹਿਲਾਂ ਦਰਜ ਸੀ ਸਜਾ ਵੱਧ ਹੋਗੀ ਇਹ ਤਾਂ ਕਈ ਸਾਲ ਬਾਅਦ ਬਾਹਰ ਆਇਆ ਉਹ ਪਹਿਲਾਂ ਬਾਹਰ ਆਉਣ ਕਰਕੇ ਸੰਗਤ ਨੇ ਗੱਗੂ ਨੂੰ ਹੀ ਹੀਰੋ ਬਣਾ ਦਿੱਤਾ
@SurjeetSingh-ed8ek
@SurjeetSingh-ed8ek 2 жыл бұрын
Bilkul sahi keha tuci Veer ji
@puvsidhu39
@puvsidhu39 3 ай бұрын
True
@HarjinderSINGH-gh6hr
@HarjinderSINGH-gh6hr 2 ай бұрын
ਚਲੋ, ਹੁਣ ਤਾਂ ਸੁੱਖ ਨਾਲ਼ ਦੋਵੇਂ ਬਾਹਰ ਹਨ, ਹੁਣ ਅਸੀਂ ਇਹਨਾਂ ਦੋਵਾਂ ਵੀਰਾਂ ਨੂੰ ਇਕੱਠੇ ਦੇਖਣਾ ਚਾਹੁੰਦੇ ਹਾਂ! 🙏
@mangwalia7005
@mangwalia7005 10 ай бұрын
ਵਾਹ ਯੋਧਿਆਂ ਤੁਹਾਡਾ ਨਾਂ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਗਿਆ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@surinderkaur9310
@surinderkaur9310 7 ай бұрын
ਵੀਰ ਜੀ ਰੱਬ ਤੁਹਾਨੂੰ ਲੰਮੀ ਉਮਰ ਕਰੈ❤❤❤❤❤❤❤❤
@nishanmarmjeetkour.verygoo1903
@nishanmarmjeetkour.verygoo1903 2 жыл бұрын
ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ਼ ਦੇਊ ਮੈਂ ਸਾਰਾ। ਜਬ ਲਗ ਖਾਲਸਾ ਕਰੇ ਵਿਪਰੀਤ ਤਬ ਲਗ ਨਾ ਕਰੂ ਇਨਕੀ ਪਰਤੀਤ। ਇਹ ਜਿਹੜਾ ਪੂਲਾੵ ਨਿਹੰਗ ਸੀ। ਇਹਦੀ ਗਿਣਤੀ ਵਿਪਰੀਤ ਵਾਲੇ ਲੋਕਾਂ ਪਹਿਲੇਂ ਨੰਬਰ ਤੇ ਸੀ। ਜਦੋਂ ਤੱਕ ਦੁਨੀਆਂ ਰਹੇਗੀ ਪੂਲੇੵ ਨੂੰ ਲਾਹਨਤਾਂ ਪੈਦੀਆ ਰਹਿਣਗੀਆਂ।।
@kirandeepkaur4858
@kirandeepkaur4858 2 жыл бұрын
ਜਬ ਇਹ ਗਹੇ ਬਿਪਰਨ (ਬਿਪਰਵਾਦੀ) ਕੀ ਰੀਤ ਮੈਂ ਨ ਕਰਉ ਇਨ ਕੀ ਪ੍ਰਤੀਤ।।
@harmandhadli6679
@harmandhadli6679 5 ай бұрын
(Waheguru Jii) 🙏🏻 Charhdikala Bakshan ena te.Appan sab nu khadna chahida ena veeran naal te Jine v sade Kaum De Shaheed Singh Ne ona Singhan De Pariwaran naall🙏🏻🙏🏻. ❤🙏🏻🙏🏻🙏🏻
@vickysinghvicky2618
@vickysinghvicky2618 2 жыл бұрын
ਇਸ ਨੂੰ ਕਹਿੰਦੇ ਨੇ ਸਿੱਖ ਕੌਮ ਦੇ ਯੋਧੇ
@sukhdeep4912
@sukhdeep4912 2 жыл бұрын
ਗੁਰੂ ਦੇ ਸਿੱਖਾਂ ਦੀ ਕੁਰਬਾਨੀ ਬਹੁਤ ਵੱਡੀ ਆ ਵਾਹਿਗੁਰੂ ਮੇਹਰ ਕਰਨ
@GurpreetSingh-yt3dv
@GurpreetSingh-yt3dv Жыл бұрын
ਬਹੁਤ ਵਧੀਆ ਕੀਤਾ ਇਹਦਾ ਕੰਜਰ ਦਾ😂
@caseyHunter
@caseyHunter 2 жыл бұрын
Very good job brother, we need more people like you in this world.
@user-fh5tr3mq3p
@user-fh5tr3mq3p 2 жыл бұрын
ਪੂੰਹਲੇ ਨਿਹੰਗ ਦੀ ਘਰਵਾਲੀ ਨੇ ਭਗਵਾਨਪੁਰੀਆ ਨੂੰ ਪੇਸਕਸ ਕੀਤੀ ਕੇ ਪੂੰਹਲੇ ਦਾ ਬੱਦਲਾ ਲਿਆ ਜਾਵੇ ਪਰ ਜੱਗੂ ਨੇ ਮਨਾ ਕਰ ਦਿੱਤਾ
@ramneetlikharii549
@ramneetlikharii549 2 жыл бұрын
Achha ji veer ji
@kh-vx2nz
@kh-vx2nz Жыл бұрын
Y sikh koum de herre a nu hath paye koyi fir dssa ge
@ManpreetSingh-go4zl
@ManpreetSingh-go4zl Жыл бұрын
ਪੂਹਲਾ ਦਾ ਵਿਆਹ ਨਹੀਂ ਹੋਇਆ ਆਵੈ ਬਕਵਾਸ ਨਾਂ ਕਰ
@RSLOHKA6111
@RSLOHKA6111 5 ай бұрын
​@@ManpreetSingh-go4zlbayu ji amriko ਦੀ ਗੱਲ ਕਰ ਰਿਹਾ ਲੱਗਦਾ ਵੀਰ
@baljitratol2981
@baljitratol2981 Жыл бұрын
ਧੰਨਵਾਦ ਖਾਲਸਾ ਜੀ 🙏🙏
@balkarSingh-zd1ll
@balkarSingh-zd1ll 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਆਪਣੇ ਦੋਵੇਂ ਬੱਚਿਆਂ ਪਿਆਰ ਦੇ ਧਾਗੇ ਵਿੱਚ ਪਿਰੋਵੇ ਦੋਵੇਂ ਵੀਰ ਇਕੱਠੇ ਬੈਠ ਕੇ ਸੰਗਤ ਨੂੰ ਆਪਣਾਂ ਬਹਾਦਰੀ ਦਾ ਕਿੱਸਾ ਦੱਸਣ ਤੁਹਾਡਾ ਇਹ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਅਹਿਸਾਨ ਹੈ ਪਾਪੀ ਪੂਹਲੇ ਨੂੰ ਸੋਧਣ ਵਾਲਾ ਮੱਕੜ ਸਾਹਿਬ ਤੁਹਾਡਾ ਵੀ ਧੰਨਵਾਦ ਦੋਵਾਂ ਭਰਾਵਾਂ ਨੂੰ ਇਕੱਠੇ ਕਰਨ ਦਾ
@parvinderkaursahota7485
@parvinderkaursahota7485 11 ай бұрын
Long live veero
@HarjinderSINGH-gh6hr
@HarjinderSINGH-gh6hr 2 ай бұрын
ਬਿਲਕੁਲ ਇਕੱਠੇ ਕਰਨਾ ਚਾਹੀਦਾ ਹੈ!
@GurdevSingh-kx1hf
@GurdevSingh-kx1hf 2 жыл бұрын
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਜੀ
@reetChauhan9728
@reetChauhan9728 3 ай бұрын
ਵਾਹਿਗੁਰੂ ਜੀ
@SurjeetSingh-ed8ek
@SurjeetSingh-ed8ek 2 жыл бұрын
Waheguru chardikla vich rakhe tuhanu
@rajpootboy1210
@rajpootboy1210 2 жыл бұрын
SYL ਗਾਣਾ ਲੀਕ ਕਰਕੇ ਪਹਿਲਾਂ ਹੀ ਪਹੁੰਚਾ ਦਿੱਤਾ ਗਿਆ ਲੀਡਰਾਂ ਕੋਲ। ਅੱਜ ਪਤਾ ਲੱਗਾ ਕਿਉਂ ਮਰਵਾਇਆ ਗਿਆ ਮੂਸੇਵਾਲਾ
@gagan77100
@gagan77100 2 жыл бұрын
Leak kihne karta.
@dhimangamer4259
@dhimangamer4259 2 жыл бұрын
jehde reporters nu sidhu ne SYL song sunaya c uhna ne agge sarkaara de knna ch payea,,,fir uhna ne moosewale nu mrwa dita
@rajpootboy1210
@rajpootboy1210 2 жыл бұрын
@@dhimangamer4259 veer je tusi simranjit makar di gal krde o oh eda da banda nhi
@g-randhawa8581
@g-randhawa8581 2 жыл бұрын
Oh yaar babbu maan ne hawayein tak bana diti budail jail Haware te gaana gaa dita oh v taan hale tak firda eh taan aive ae gall bana diti v SYL karke sidhu Mara dita.
@rajpootboy1210
@rajpootboy1210 2 жыл бұрын
@@g-randhawa8581 Babbu mann da asar nhi hunda veer Youth ena follow nhi krda ohnu ohda song TV te Social media te jyada nhi aanda. Deep Sidhu de piche lgge c munde oh b mrba dita c
@lovepreetkaursandhu4376
@lovepreetkaursandhu4376 2 жыл бұрын
Dono veer ikathe raho..bota singh te garja singh je tusi dowe veer🙏🙏
@rajvirsingh4558
@rajvirsingh4558 2 жыл бұрын
ਪ੍ਰਣਾਮ ਯੋਧਿਆਂ ਨੂੰ 🙏 ਵਾਹਿਗੁਰੂ ਜੀ 🙏 ਮੇਹਰ ਕਰਨਾ ਜੀ ਮਹਾਰਾਜ 🙏
@TARSEMRAMGARHIA
@TARSEMRAMGARHIA 7 ай бұрын
ਪ੍ਰਣਾਮ ਸ਼ਹੀਦਾਂ ਨੂੰ 🙏
@harbanshunjan3057
@harbanshunjan3057 11 ай бұрын
ਵਾਹਿਗੁਰੂ ਜੀ ਮਿਹਰ ਕਰਨ
@JaswinderSingh-dq1ki
@JaswinderSingh-dq1ki 2 жыл бұрын
Bahut wadiya veer ji da interview lga 🙏🏿
@narinderpalsingh4086
@narinderpalsingh4086 Жыл бұрын
ਮੱਕੜ ਸਾਬ ਤੁਸੀਂ ਕੌਮ ਦੇ ਅਨਮੋਲ ਹੀਰੇ ਹੋ। ਇਹਨਾਂ ਦੋਨਾਂ ਵੀਰਾ ਨੂੰ ਇਕ ਕਰ ਦਿਓ 🙏
@HarjinderSINGH-gh6hr
@HarjinderSINGH-gh6hr 2 ай бұрын
ਬਿਲਕੁਲ ਠੀਕ! ਮੱਕੜ ਸਾਹਿਬ ਇਕੱਠੇ ਕਰੋ ਇਹਨਾ ਦੋਵਾਂ ਵੀਰਾਂ ਨੂੰ ! "ਵਿੱਚ+ ਓਹਲਿਆਂ" ਨੇ ਹੀ ਫਰਕ ਪਾਇਆ ਹੋਇਆ ਲਗਦਾ! 🙏
@jobanaulakh566
@jobanaulakh566 2 жыл бұрын
Waheguru ji 🙏❤️
@sukhveergill2242
@sukhveergill2242 2 жыл бұрын
ਧੰਨ ਵੀਰ ਤੁਸੀ
@Dakshish777
@Dakshish777 9 ай бұрын
Waheguru g chardikala vich app dona nu🙏🙏
@balrajsingh3392
@balrajsingh3392 2 жыл бұрын
Sikh kom de heerey 🙏🙏🙏🙏🙏
@kindersidhu9133
@kindersidhu9133 2 жыл бұрын
Wahegur jii 🌹🙏🌹
@gurkiratkaurnatt7065
@gurkiratkaurnatt7065 2 жыл бұрын
Salute harchand bai
@smanjot525
@smanjot525 2 жыл бұрын
Kaum de Yodheaan nu kot kot parnaam 🙏🏻
@onkarsingh449
@onkarsingh449 2 жыл бұрын
Waheguru Ji Tohanu Dona Yodiya Nu Chardicala Wich Rakhan 🙏
@harjeet_maan_
@harjeet_maan_ 2 жыл бұрын
ਮੱਕੜ ਵੀਰ ਜੀ ਦੋਹਾਂ ਵੀਰਾਂ ਨੂੰ ਇਕੱਠਾ ਕਰਕੇ ਬਹੁਤ ਭਲਾਈ ਦਾ ਕੰਮ ਕਰੋਗੇ ਇਹਨਾਂ ਦੋਵਾਂ ਨੂੰ ਇਤਿਹਾਸ ਯਾਦ ਰੱਖੂੰਗਾ ਨਾਲ ਤੁਹਾਡਾ ਨਾਮ ਲਿਆ ਕਰਨਗੇ ਲੋਕ ਚਲੋ ਇਨਸਾਨ ਗਲਤੀ ਦਾ ਪੁਤਲਾ ਵਿਚ ਪਿਆ ਫਰਕ ਜ਼ਰੂਰ ਕੱਢੋ ਦੋਨਾ ਨੂੰ ਪਤਾ ਲੱਗੇ ਹੋਣ ਗਲਤ
@sukhrajsingh8874
@sukhrajsingh8874 2 жыл бұрын
Hm
@JaspalSingh-fo9hh
@JaspalSingh-fo9hh 2 жыл бұрын
Waheguruji ka khalsa waheguruji ki fateh 🙏🙏🙏🙏🌹🌹🌹🌹🌹🌹🌹
@gurmeetsinghsanghera5232
@gurmeetsinghsanghera5232 2 жыл бұрын
ਜਿਓ ਸ਼ੇਰੋ
@rajukevlog9945
@rajukevlog9945 2 жыл бұрын
Waheguru ji
@sandeepkaurazad4816
@sandeepkaurazad4816 2 жыл бұрын
Waheguru ji tuhade te sdaa mehar karan!
@HardeepSingh-xn3dn
@HardeepSingh-xn3dn 8 ай бұрын
Wah jiwah khalsa ji sikh kom aasi toadi den ni de skade mere walo toanu dove veera sloot a dilo🎉🎉🎉🎉❤
@yaadofficial5275
@yaadofficial5275 7 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਵੀਰਾਂ ਨੂੰ ਚੜਦੀਕਲਾ ਵਿੱਚ ਰੱਖੇ 🙏
@khalsachardikala
@khalsachardikala 2 ай бұрын
ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਸਿੱਖ ਕੌਮ ਦੇ ਮਹਾਨ ਯੋਧੇ ਭਾਈ ਹਰਚੰਦ ਸਿੰਘ ਜੀ ਅਤੇ ਭਾਈ ਨਵਤੇਜ ਸਿੰਘ ਜੀ ਗੱਗੂ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
@GurdeepSingh-rb5qt
@GurdeepSingh-rb5qt 2 жыл бұрын
Waheguru jee
@gurleenkaur5781
@gurleenkaur5781 Жыл бұрын
Waheguru ji ka Khalsa 🙏🏻Shri Waheguru ji ki Fateh ❤️
@renukaur4873
@renukaur4873 11 ай бұрын
ਰੰਗਰੇਟਾ ਗੁਰੂ ਕਾ ਬੇਟਾ ਪੱਕਾ ਸ਼ਹੀਦਾ ਸਿਰਸਾ
@vickybai4481
@vickybai4481 2 жыл бұрын
ਰੰਘਰੇਟੇ ਗੁਰੂ ਕੇ ਬੇਟੇ
@amanria6297
@amanria6297 2 жыл бұрын
Waheguru ji 🙏
@ravijatt731
@ravijatt731 2 жыл бұрын
ਇਸ ਕੰਮ ਵਿੱਚ ਜਿਸ ਕਿਸੇ ਦੀ ਵੀ ਵਾਲ ਜਿੰਨੀ ਵੀ ਸ਼ਮੂਲੀਅਤ ਹੈ ਉਹ ਬਰਾਬਰ ਦਾ ਭਾਗੀਦਾਰ ਹੈ ਸੋ ਵੀਰੋ ਅਪਣਾ ਨਾਂ ਮੂਹਰੇ ਲਿਆਉਣ ਦੇ ਚੱਕਰ ਵਿੱਚ ਐਡੇ ਵੱਡੇ ਐਕਸ਼ਨ ਦੀ ਮਿੱਟੀ ਨਾ ਪੁੱਟੋ ਜਿੱਥੇ ਇਹ ਘਟਨਾ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਊ ਉੱਥੇ ਤੁਹਾਡੇ ਆਪਸੀ ਵਖਰੇੱਵੇ ਕਾਲੇ ਅਖਰਾਂ ਵਿੱਚ ਨਾ ਲਿਖੇ ਜਾਣ ਇਸ ਲਈ ਆਪਸ ਵਿੱਚ ਇੱਕ ਰਹੋ । ਵਾਹਿਗੁਰੂ ਜੀ ਮਿਹਰ ਕਰਨ।
@harjinderkaur3869
@harjinderkaur3869 Ай бұрын
ਧੰਨ ਤੁਹਾਡੀ ਜਨਮ ਦਾਤੀ
@ravindergill9464
@ravindergill9464 2 жыл бұрын
ਸਤਿਗੁਰੂ ਇਸ ਵੀਰ ਨਾਲ ਹੈ
@surinderkaur4233
@surinderkaur4233 2 жыл бұрын
बहुत बढ़िया बीर जी
@GurdeepSingh-rb5qt
@GurdeepSingh-rb5qt 2 жыл бұрын
Parnam shaheeda nu
@Edits.by.Vexten5
@Edits.by.Vexten5 7 ай бұрын
ਇਹ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ ਦੁਨੀਆਂ ਬਥੇਰੀ ਤੁਰੀ ਫਿਰਦੀ ਹੈ ਮਾਲੇਰਕੋਟਲਾ ਤੋਂ
OMG🤪 #tiktok #shorts #potapova_blog
00:50
Potapova_blog
Рет қаралды 18 МЛН
MEGA BOXES ARE BACK!!!
08:53
Brawl Stars
Рет қаралды 35 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН