Age of basmati seedlings and Bakanae diseases! ਝੰਡਾ ਰੋਗ ਦਾ ਪਨੀਰੀ ਦੀ ਉਮਰ ਨਾਲ ਸਬੰਧ!

  Рет қаралды 6,385

Meri kheti Mera Kisan

Meri kheti Mera Kisan

Ай бұрын

#footrot #agriculture #jhona #rice #bakanae #management #nonchemical #jhandarog #basmati ਬਾਸਮਤੀ ਦੇ ਵਿੱਚ ਝੰਡਾ ਰੋਗ ਅਤੇ ਬਾਸਮਤੀ ਦੀ ਪਨੀਰੀ ਦੀ ਉਮਰ ਦਾ ਬਹੁਤ ਵੱਡਾ ਸਬੰਧ ਹੈ ਇਸ ਲਈ ਇਹ ਜਾਨਣਾ ਤੁਹਾਡੇ ਲਈ ਬਹੁਤ ਜਰੂਰੀ ਹੈ ਕਿ ਕਿੰਨੀ ਉਮਰ ਦੀ ਪਨੀਰੀ ਵਿੱਚ ਜਿਆਦਾ ਝੰਡਾ ਰੋਗ ਆਉਂਦਾ ਹੈ। ਆਓ ਜਾਣਦੇ ਹਾਂ।
Management of foot rot and bakanae of rice through nonchemical methods
ABSTRACT: Foot rot and bakanae caused by Fusarium moniliforme Sheldon [teleomorph: Gibberella fujikuroi (Sawada) Wollenweber] is a major disease in Basmati growing states of the country including Haryana. The disease is reported to reduce the grain yield by 3.0-95.4 per cent depending on the disease incidence. Among 105 scented rice genotypes evaluated
under artificial inoculation conditions during kharif 2014 and 2015 at CCSHAU Rice Research Station, Kaul, 19 genotypes viz. CN 1722-4, Haryana Basmati 1, Haryana Mahak, HKR 08-425, HKR 12-406, KMR 1-41, MAUB 2014-1, MAUB 2014-2, NDR 6222, NDR 6345, NP 973-2, Pusa 1460 (Improved Pusa Basmati 1), Pusa 1557-06-28-188-1-17, RDN 02-01-8-18-11-9, RSK1045, Shaan, SJR 70-3-2, SJR 129 and Super Basmati were highly resistant to moderately resistant under both green house
and field conditions. The regression analysis on disease score in green house and in field on each of the 105 rice genotypes showed a significant but moderate correlation (r= 0.503). Age of seedling at the time of transplanting influenced the disease incidence. A corresponding increase in grain yield was observed with decrease in disease incidence in both the scented cultivars. Among organic amendments, neem cake and press mud significantly reduced bakanae incidence while groundnut
cake enhanced the disease.

Пікірлер: 23
@Kamboj.Sabh605
@Kamboj.Sabh605 Ай бұрын
ਬਹੁਤ ਵਧੀਆ ਜਾਣਕਾਰੀ ,,,,❤❤
@raiansar9917
@raiansar9917 Ай бұрын
Love frome Pakistan🇵🇰❤❤❤
@jaswantkumarjassi4624
@jaswantkumarjassi4624 Ай бұрын
ਬਹੁਤ ਬਹੁਤ ਮੁਬਾਰਕਾਂ ਜੀ
@manpreetchattha5904
@manpreetchattha5904 Ай бұрын
👍
@fatehharike7408
@fatehharike7408 Ай бұрын
Thanks ji
@MadeinPanjab1699
@MadeinPanjab1699 Ай бұрын
Tricoderma Sanjeevni ਮਿਲ਼ ਨੀ ਰਿਹਾ ਬਾਈ ਕੋਈ ਹੋਰ fungicide ਦੱਸੋ
@kamaldhindsa308
@kamaldhindsa308 Ай бұрын
Khalsa g ik video dap te potash banao v kis time johne ch payi jave
@jindersingh5370
@jindersingh5370 Ай бұрын
1
@roshansingh4477
@roshansingh4477 Ай бұрын
dr . saab g main 25 din de paniri khet vich layi jhanda rog bahut kat aaya c
@1ravi_sahu
@1ravi_sahu Ай бұрын
dr. Sahab i am from darba kalan,sirsa haryana,yha nahari pani jyada lgta h par sem wala area h ground water bhi salty h to hum kya kre jaise apne previous video me paneeri bdi krke lgane ko kha h ,humare yha lgti sirf basmati hi h to foot rot ka treatment kaise kre
@AmarjitSingh-se8yp
@AmarjitSingh-se8yp Ай бұрын
ਟਰਾਈਕੌਡਰਮਾ ਹਫਤੇ ਦੀ ਪਨੀਰੀ ਤੇ ਪਾ ਸਕਦੇ ਹਾ?
@sardargarhiye735aale
@sardargarhiye735aale Ай бұрын
ਗਲਤ ਹੈ ਡਾਕਟਰ ਸਾਹਿਬ ਪਨੀਰੀ ਦੀ ਚੰਗੀ ਸੰਭਾਲ ਹੁੰਦੀ ਰਵੇ ਤਾਂ ਝੰਡਾ ਰੋਗ ਆਉਂਦਾ ਹੀ ਨਹੀਂ ਭਲਾ ਦੀ ਪਨੀਰੀ 60 ਦਿਨ ਦੀ ਹੋ ਜੇ ਪਾਣੀ ਦੀ 70 ਦੀ ਹੋ ਜੇ
@MerikhetiMeraKisan
@MerikhetiMeraKisan Ай бұрын
ਬਾਈ ਜੀ ਮੈਂ ਵੀਡੀਓ ਦੇਖੀਰ ਵਿੱਚ ਵੀ ਕਿਹਾ ਕਿ ਮੈਂ ਤੁਹਾਡੇ ਤੋਂ ਪੁੱਛ ਨਹੀਂ ਰਿਹਾ ਇਹ ਦੱਸ ਰਿਹਾ ਹਾਂ ਇਹ ਸੱਚ ਹੈ ਇਸ ਨੂੰ ਮੰਨੋ ਚਾਹੇ ਨਾ ਮੰਨੋ ਜਿੰਨੀ ਵੱਡੀ ਪਨੀਰੀ ਹੋਏਗੀ ਉਨੀ ਬਿਮਾਰੀ ਜਿਆਦਾ ਆਵੇਗੀ ਤਜਰਬਾ ਕਰ ਲਓ ਇੱਕ ਕਿੱਲੇ ਦੇ ਵਿੱਚ ਇੱਕ ਪਾਸੇ ਛੋਟੀ ਪਨੀਰੀ ਲਾ ਲਓ ਦੂਜੇ ਪਾਸੇ ਉਸੇ ਕਿਆਰੇ ਚੋਂ 10 ਦਿਨ ਵੱਡੀ ਪਟ ਕੇ ਲਾ ਲਓ ਇਹ ਤੁਹਾਨੂੰ ਮੰਨਣਾ ਪਵੇਗਾ
@MerikhetiMeraKisan
@MerikhetiMeraKisan Ай бұрын
ਇਹ ਮੰਨਣਾ ਵੀ ਪਵੇਗਾ ਤੇ ਇਸ ਨੂੰ ਲਾਗੂ ਵੀ ਕਰਨਾ ਪਵੇਗਾ ਉਹ ਵੱਖਰੀ ਗੱਲ ਹੈ ਕਿ ਤੁਸੀਂ ਆਪਣੇ ਖੇਤ ਮੈਨੇਜਮੈਂਟ ਬਹੁਤ ਵਧੀਆ ਕਰਦੇ ਹੋ ਤੁਹਾਡੇ ਖੇਤ ਵਿੱਚ ਝੰਡਾ ਰੋਗ ਨਹੀਂ ਆਉਂਦਾ ਹੀ ਨਹੀਂ ਉਹ ਵੱਖਰੀ ਗੱਲ ਸੀ ਮੰਨ ਲਿਆ ਪਰੰਤੂ ਸਾਰੇ ਖੇਤਾਂ ਦੇ ਵਿੱਚ ਉਹ ਮੈਨੇਜਮੈਂਟ ਨਹੀਂ ਹੈਗੀ ਤਾਂ ਉਹਨਾਂ ਖੇਤਾਂ ਵਿੱਚ ਜੇਕਰ 30 ਦਿਨ ਦੀ ਪਨੀਰੀ ਦੇ ਵਿੱਚ ਜਿੰਨੇ ਬੂਟੇ ਨੇ 50 ਦਿਨ ਵਾਲੀ ਚ ਉਸ ਤੋਂ ਵੱਧ ਬੁੱਟੇ ਆਉਣਗੇ
@MadeinPanjab1699
@MadeinPanjab1699 Ай бұрын
ਬਾਈ ਮੇਰੀ ਪਨੀਰੀ ਬਾਸਮਤੀ 1847 ਹਜੇ ਪੰਦਰਾਂ ਦਿਨ ਦੀ ਹੋਈ ਪਰ ਝੰਡੇ ਨਿਕਲ਼ਣ ਵੀ ਲੱਗ ਪਏ ,,,Sanjeevni ਕਿਤਿਓਂ ਮਿਲ਼ੀ ਨੀ Fungicide ਪਾਏ ਅਤੇ ਕਿੰਨੇ ਦਿਨ ਹਫਤੇ ਸੁੱਕੀ ਵਾਹ ਸਵਾਰ ਕੇ ਕਿਆਰੀ ਤਿਆਰ ਕੀਤੀ ਸੀ ਕੋਈ growth permoter ਨੀ ਪਾਇਆ ਸਿਵਾਏ ਸੁਪਰ,, ਯੂਰੀਆ,,ਜ਼ਿੰਕ ਤੋਂ ਕੋਈ ਖਾਦ ਨੀ ਪਾਈ ਨਾ ਹਜੇ ਤੱਕ ਕੋਈ ਲੋਹੇ ਦੀ ਸਪਰੇਅ ਚ ਚੀਜ ਪਾਈ
@tractorjunctionforjaggisro3631
@tractorjunctionforjaggisro3631 Ай бұрын
@@MerikhetiMeraKisan hanji bilkul vaddi age wali ch jyada auonda rog jihra veer keh rahe v koi fark nahi 126 di 40-45 din lga ke dekh lao result apne aap pta lagg jao
@kuldeepnain7362
@kuldeepnain7362 Ай бұрын
Good information
@batthbatth8816
@batthbatth8816 Ай бұрын
ਪਨੀਰੀ ਵੱਧ ਵੱਡੀ ਹੋ ਗਈ ਜੀ 32 ਦਿਨ ਦੀ ਆ ਪਰ ਕੱਦ ਬਹੁਤ ਕਰਗੀ ਸੁਪਰੀਮ 110 ਕੀ ਕਰਿਆ ਜਾਵੇ ਜੀ
@baldevsingh7597
@baldevsingh7597 Ай бұрын
ਪਨੀਰੀ ਓਪਰੋ ਕੱਟ ਕੇ ਲਾ ਦਿਓ
@batthbatth8816
@batthbatth8816 Ай бұрын
@@baldevsingh7597 okay ji
@bikramjitbika9778
@bikramjitbika9778 Ай бұрын
ਪਨੀਰੀ ਦੀ ਉਮਰ ਦੇ ਨਾਲ 15 ਜੁਲਾਈ ਦੇ ਨੇੜੇ ਲਾਉਣ ਦੀ ਕੋਸਿਸ਼ ਕਰੋ ਤਾ ਜੋ ਥੋੜੀ ਲੇਟ ਠੰਡ ਚ ਨਿਸੜੇ
What it feels like cleaning up after a toddler.
00:40
Daniel LaBelle
Рет қаралды 75 МЛН
Spot The Fake Animal For $10,000
00:40
MrBeast
Рет қаралды 142 МЛН
What it feels like cleaning up after a toddler.
00:40
Daniel LaBelle
Рет қаралды 75 МЛН