Agniveer 'ਤੇ Rahul Gandhi ਅਤੇ Rajnath Singh ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ| 𝐁𝐁𝐂 𝐏𝐔𝐍𝐉𝐀𝐁𝐈

  Рет қаралды 57,444

BBC News Punjabi

BBC News Punjabi

5 күн бұрын

ਪੰਜਾਬ ਦੇ ਜਿਸ ਅਗਨਵੀਰ ਅਜੈ ਕੁਮਾਰ ਦੀ ਮੌਤ ਤੋਂ ਬਾਅਦ ਪਰਿਵਾਰ ਨੂੰ ਕੇਂਦਰ ਸਰਕਾਰ ਵਲੋਂ ਸਹੂਲਤਾਂ ਨਾ ਦਿੱਤੇ ਜਾਣ ਦੇ ਮੁੱਦੇ ਉੱਤੇ ਰਾਹੁਲ ਗਾਂਧੀ ਦੀ ਰਾਜਨਾਥ ਸਿੰਘ ਨਾਲ ਲੋਕ ਸਭਾ ਵਿੱਚ ਬਹਿਸ ਹੋਈ, ਮੋਦੀ ਨੇ ਵੀ ਬਿਆਨ ਦਿੱਤਾ। ਉਸ ਦੇ ਮਾਪਿਆਂ ਨੇ ਇਹ ਦੱਸੀ ਸੱਚਾਈ
ਇਸੇ ਦੌਰਾਨ ਅਗਨੀਵੀਰ ਅਜੈ ਕੁਮਾਰ ਨੂੰ ਮਿਲਣ ਵਾਲੇ ਮੁਆਵਜ਼ੇ ਅਤੇ ਹੋਰ ਸਹੂਲਤਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਭਾਰਤੀ ਫ਼ੌਜ ਨੇ ਕਿਹਾ, ‘‘ਸੋਸ਼ਲ ਮੀਡੀਆ ਦੀਆਂ ਕੁਝ ਪੋਸਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ ਹੈ।’’
ਫੌਜ ਨੇ ਇੱਕ ਟਵੀਟ ਰਾਹੀ ਕਿਹਾ, ‘‘ ਭਾਰਤੀ ਫੌਜਅਗਨੀਵੀਰ ਅਜੇ ਕੁਮਾਰ ਦੀ ਇਸ ਵੱਡੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਪੂਰੇ ਫ਼ੌਜੀ ਸਨਮਾਨਾਂ ਨਾਲ ਕੀਤਾ ਗਿਆ ਸੀ।ਬਕਾਇਆ ਰਕਮ ਵਿੱਚੋਂ, ਅਗਨੀਵੀਰ ਅਜੇ ਕੁਮਾਰ ਦੇ ਪਰਿਵਾਰ ਨੂੰ ਪਹਿਲਾਂ ਹੀ 98.39 ਲੱਖ ਰੁਪਏ ਅਦਾ ਕਰ ਦਿੱਤੇ ਗਏ ਹਨ। ।’’
ਟਵੀਟ ਵਿੱਚ ਕਿਹਾ ਗਿਆ ਹੈ ਕਿ ਅਗਨੀਵੀਰ ਸਕੀਮ ਦੇ ਉਪਬੰਧਾਂ ਮੁਤਾਬਕ ਕਰੀਬ 67 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਅਤੇ ਹੋਰ ਸਹੂਲਤਾਂ ਦਾ ਭੁਗਤਾਨ ਪੁਲਿਸ ਤਸਦੀਕ ਤੋਂ ਬਾਅਦ ਖਾਤੇ ਦੇ ਫਾਇਨਲ ਨਿਪਟਾਰੇ ਹੁੰਦਿਆਂ ਹੀ ਜਲਦ ਕਰ ਦਿੱਤਾ ਜਾਵੇਗਾ। ਕੁੱਲ ਰਕਮ ਲਗਭਗ 1.65 ਕਰੋੜ ਰੁਪਏ ਹੋਵੇਗੀ।
ਇਸ ਗੱਲ 'ਤੇ ਮੁੜ ਜ਼ੋਰ ਦਿੱਤਾ ਗਿਆ ਕਿ ਸ਼ਹੀਦਾਂ ਅਤੇ ਅਗਨੀਵੀਰਾਂ ਦੀ ਬਕਾਇਆ ਤਨਖ਼ਾਹ ਦਾ ਭੁਗਤਾਨ ਉਨ੍ਹਾਂ ਦੇ ਪਰਿਵਾਰਾਂ ਨੂੰ ਛੇਤੀ ਨਾਲ ਕੀਤਾ ਜਾਂਦਾ ਹੈ।
ਰਿਪੋਰਟ : ਗੁਰਮਿੰਦਰ ਸਿੰਘ ਗਰੇਵਾਲ, ਐਡਿਟ : ਸ਼ਾਦ ਮਿਦਤ
#Agniveer #RahulGandhi #RajnathSingh #modi #army
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi

Пікірлер: 333
@singhsaab6992
@singhsaab6992 2 күн бұрын
Rahul ne bilkul sahi bola
@karanjitsinghsingh721
@karanjitsinghsingh721 2 күн бұрын
ਕੀ ਸਹੀ ਬੋਲਿਆ ਤੁਸੀ ਫੋਜ ਵਿਚ ਭਰਤੀ ਕਿੳ ਹੁੰਦੇ ਹੋ ਕੋਈ ਹੋਰ ਕੰਮ ਕਰ ਲਉ
@rockyrana4255
@rockyrana4255 2 күн бұрын
​@@karanjitsinghsingh721tu appni knowledge appna kol rak Agniveer will destroy Indian army
@sukhdevbrar965
@sukhdevbrar965 2 күн бұрын
ਅਕਲ ਦਾ ਜਨਾਜ਼ਾ ਨਿਕਲ ਗਿਆ ਲੱਗਦੈ ਸੱਚ ਕੀ ਹੈ ਬੈਟ ਬੱਲੇ ਨਾਲ ਖੇਡਣ ਵਾਲੇ ਨੂੰ ਗੱਫੇ ਬੰਦੂਕ ਵਾਲਿਆਂ ਨੂੰ ਧੱਕੇ ਇਹ ਕਿੱਥੋਂ ਦਾ ਨਿਆਂ
@singhsaab6992
@singhsaab6992 2 күн бұрын
@@sukhdevbrar965 ਬਿਨਾਂ ਸਿਰ ਪੈਰ ਦੀ ਗੱਲ
@karanjitsinghsingh721
@karanjitsinghsingh721 2 күн бұрын
@@sukhdevbrar965 ਤੁਸੀ ਫਿਰ ਬੈਟ ਬੱਲਾ ਖੇਡੋ ਤੁਹਾਨੂੰ ਫਿਰ ਬਾਡਰਾ ਤੇ ਮਰਨ ਦੀ ਕੀ ਲੋੜ ਪਈ
@mandeepsingh5174
@mandeepsingh5174 2 күн бұрын
शर्म आनी चाहिए देश के रक्षा मंत्री और प्रधानमंत्री को लोक सभा में झूठ बोलने के लिए।
@darbarasingh1586
@darbarasingh1586 2 күн бұрын
ਏਹ ਵੀਡੀਓ ਸੰਸਦ ਵਿੱਚ ਪੇਸ਼ ਕੀਤੀ ਜਾਵੇ। ਤਾਂ ਸਾਰੇ ਲੋਕ ਨੂੰ ਪਤਾ ਲੱਗੇ।
@user-bg9pt3md7t
@user-bg9pt3md7t 23 сағат бұрын
G❤❤
@kulwindersingh815
@kulwindersingh815 15 сағат бұрын
Kary kon veer
@aazabgaazab
@aazabgaazab 2 күн бұрын
BBC बहुत बहुत धन्यवाद
@harpreetharpreetsingh6483
@harpreetharpreetsingh6483 2 күн бұрын
1947 ਚ ਦੇਸ ਅਜਾਦ ਹੋ ਗਿਆ ਸੀ ਪਰ ਮੈ ਸੋਚਦਾ ਅਸੀ ਅਜੇ ਵੀ ਗੁਲਾਮੀ ਚ ਹੀ ਜੀ ਰਹੇ ਹਾ ,,,ਜੇ ਰਾਹੁਲ ਗਾਂਧੀ ਪੰਜਾਬ ਦੇ ਲੋਕਾ ਵਾਰੇ ਸੰਸਦ ਵਿੱਚ ਅਵਾਜ ਚੱਕ ਰਿਹਾ ਹਰ ਇੱਕ ਮੁੱਦੇ ਤੇ ਤਾ ਪੰਜਾਬ ਦੇ ਲੋਕ ਹੀ ਉਸ ਦੀਆ ਨੰਗਾ ਖਿੱਚ ਰਹੇ ਨੇ ਕਮਾਲ ਆ ,ਸਾਡੇ ਲੋਕਾ ਦੀ ਮਾਨਸਿਕਤਾ ਵਿਲੱਖਣ ਹੀ ਆ ,,,ਜੋ ਲੋਕਾ ਵਾਰੇ ਸੋਚ ਰਿਹਾ ਓ ਮਾੜਾ ,ਤੇ ਜੋ ਅਨਪੜ ਚੰਡਾਲ ਚੋਕੜੀ ਉਪਜਜਿਟ ਆ ਓ ਚੰਗੀ ਆ ਜਿਸ ਨੇ 10 ਸਾਲਾ ਹੀ ਵੇਹੜਾ ਗਰਕ ਕਰ ਕੇ ਰੱਖਤਾ
@gurbhejsingh1670
@gurbhejsingh1670 2 күн бұрын
ਬਹੁਤ ਵਧੀਆ
@karanjitsinghsingh721
@karanjitsinghsingh721 2 күн бұрын
ਕਾਂਗਰਸ ਸੀ ਜਿਨਾ ਨੇ ਸਾਡਾ ਅਕਾਲ ਤਖਤ ਢਾਹਿਆ. ਦਿਲੀ ਵਿੱਚ ਚੁਣ ਚੁਣ ਕੇ ਸਾਡੇ ਸਿੱਖ ਭਰਾ ਮਾਰੇ ਗਏ ੳਨਾ ਬਾਰੇ ਤਾ ਰਾਹੁਲ ਗਾਂਧੀ ਬੋਲਦਾ ਨਹੀ ,ਵੱਡਾ ਬਣਿਆ ਫਿਰਦਾ ਫੌਜੀਆਂ ਦਾ ਹਮਦਰਦੀ
@baldevsidhu7719
@baldevsidhu7719 Күн бұрын
ਬੀਜੇਪੀ ਦਾ IT cell ਵੀ ਫੇਕ IDs ਬਨਾ ਕੇ ਲਿਖਦੇ ਹਨ ਸਾਵਧਾਨ ਰਹਿਨ ਦਯਿ ਲੋੜ
@gsingh7605
@gsingh7605 12 сағат бұрын
ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਇਹੋ ਜਿਹੇ ਬਿਆਨ ਦਿੱਤੇ ਜਾਂਦੇ ਨੇ ਜਦੋ ਇਹ ਪਾਵਰ ਵਿਚ ਆ ਗਏ ਉਦੋਂ ਇਨਾ ਨੇ ਵੀ ਇਸ ਤਰਾਂ ਹੀ ਕਰਨਾ ਏ ਇਹ ਹਿੰਦੋਸਤਾਨ ਸਟੇਟ ਦੀਆਂ ਪੋਲਸੀਆ ਨੇ ਕੋਈ ਵੀ ਪਾਰਟੀ ਹੋਵੇ ਉਹ ਹਿੰਦੋਸਤਾਨ ਸਟੇਟ ਤੋ ਵੱਖ ਹੋ ਕੇ ਨਹੀਂ ਚੱਲ ਸਕਦੀ
@baldevsidhu7719
@baldevsidhu7719 10 сағат бұрын
@@gsingh7605 ਇਡਿਆ ਚ ਕੋਈ ਵੀ absolute majority ਚ ਨਾ ਆਵੇ ਤੇ term limit ਹੋਵੇ ਹਰੇਕ ਆਹੁਦੇ ਤੇ pm cm mayor , Sarpanch and one member only from a family!
@jasbirkaur372
@jasbirkaur372 2 күн бұрын
ਸਾਰੇ ਲੀਡਰਾਂ ਦੇ ਬੱਚਿਆ ਨੂੰ,ਫੌਜ਼ ਵਿਚ ਭੇਜਣਾ,ਜਰੂਰੀ ਕਰੋ।ਫਿਰ ਕੋਈ ਇਲੈਕਸ਼ਨ ਲੜ ਸਕੇ।
@LovepreetSingh-to9cv
@LovepreetSingh-to9cv 2 күн бұрын
Rahul good luck 🎉
@rajinderkaur-lx2io
@rajinderkaur-lx2io 2 күн бұрын
ਰਾਹੁਲ ਗਾਂਧੀ ਨੇ ਠੀਕ ਕਿਹਾ, ਪੰਜਾਬ ਸਰਕਾਰ ਵੱਲੋਂ ਸਹਾਇਤਾ ਦਿੱਤੀ ਗਈ
@surindersingh-lk8gm
@surindersingh-lk8gm 2 күн бұрын
False statement by defence minister in parliament itself is a crime. Thanks Rahul ji.
@tegvirsingh1011
@tegvirsingh1011 2 күн бұрын
Shame on BJP
@harmanjeetsingh8308
@harmanjeetsingh8308 2 күн бұрын
ਅਗਨੀ ਵੀਰ ਕੋ ਇਕ ਕਰੋੜ ਲੈਣ ਵਾਸਤੇ ਜਵਾਨ ਨੂੰ ਮਰਨਾਂ ਪੱਉ ਗਾ
@user-ok4pd6tx2e
@user-ok4pd6tx2e 2 күн бұрын
Rahul Gandhi jindabaad next pm
@arshdeep7181
@arshdeep7181 2 күн бұрын
Salute to bbc news ❤
@satveersingh689
@satveersingh689 2 күн бұрын
Punjab govt ne help Kiti bahut es priwar di great job aap govt
@user-ir7wg3xx9z
@user-ir7wg3xx9z 2 күн бұрын
Ek crore mila hota toh yeh halat nahi hoti unki family ki😢. Koi sahulat nhi mili aisa unki family members ka😢
@CharanjitSingh-yq9ur
@CharanjitSingh-yq9ur 2 күн бұрын
BJP Sikh Community Ki Sab Se Bari Dusman he
@tarloksingh2141
@tarloksingh2141 2 күн бұрын
Mugal v Sikhan de bahout vade dushman c gai.Namo Nishan he mit gaya ona da. Aina da v ohe hasher hovai ga.
@hundredpercentpreparation5849
@hundredpercentpreparation5849 2 күн бұрын
Gale vich tyre paan wale -??? Afghanistan ton Guru Granth Sahib sir te chak le aan wale --??? Aa hi wajah Punjabi kade b sudhar ni sakde
@ranjeetsohanpal752
@ranjeetsohanpal752 2 күн бұрын
pata pata singhan da vairy
@naunihal1450
@naunihal1450 2 күн бұрын
​@@hundredpercentpreparation5849Guru Granth Sahib sir te rakh k Photo khinchwa le oh tenu Patta ha But Guru Teg bahadur ne SIS de ditta tuwade waste oh yaad ha k nhi..
@keepachahal
@keepachahal 2 күн бұрын
​@@hundredpercentpreparation5849 china to kutt khaan wale... Hindustani
@simranjeetsingh-ox1gn
@simranjeetsingh-ox1gn 2 күн бұрын
ਪੰਜਾਬ ਵਾਲ਼ੇ ਵੀਰਾ ਨੁੰ ਬੇਨਤੀ ਆ, ਕੋਈ ਹੋਰ ਕੰਮ ਕਾਰ ਲਵੋ, ਭੈਣ ਚਦਾਵੇ ਅਗਨੀਵੀਰ
@JohndeereSwarajlover
@JohndeereSwarajlover 2 күн бұрын
ਸਹੀ ਗੱਲ ਆ
@sattibains4818
@sattibains4818 2 күн бұрын
Sach bola hai Rahul Gandhi, Raj Nath Singh apne bete ko Amit Shah apne bete ko bheje Agni Veer or ek karorr le lave.
@sukhdevraj8089
@sukhdevraj8089 2 күн бұрын
रक्षा मंत्री को अपने बेटे को सबसे पहले भर्ती कराना चाहिए । उसके बाद अड़ानी व अंबानी के परिवार वालों को मौका मिलना चाहिए
@JogindrrSingh
@JogindrrSingh 2 күн бұрын
ਰਾਜਨਾਥ ਸੁਣ ਓ ਗੰਜੇ ਤੂੰ ਕਰੋੜ ਕਹਿੰਦਾ ਅਗਲੇ ਕਹਿੰਦੇ ਇਕ ਰੁਪਈਆ ਨਹੀ ਦਿਤਾ ਗੰਜਾ ਝੂਠ ਪੇ ਝੂਠ ਮਾਰਦਾ ਦੁਸ਼ਟ
@RanjeetSingh-hs7fm
@RanjeetSingh-hs7fm 2 күн бұрын
ਸਰਾਸਰ ਜੁਮਲੇ ਬਾਜ਼ ਨੇ ਪਜਾਬ ਸਰਕਾਰ ਇੱਕ ਕਰੋਰ ਦੀ ਰਾਸ਼ੀ ਦਿੱਤੀ ਹੈ ਸੈਟਰ ਸਰਕਾਰ ਤਾਂ ਇੱਕ ਫੁੱਟੀ ਕੋੜੀ ਵਿ ਨਹੀਂ ਦੇਦੀ
@LOVEPREETSINGH-yk7jx
@LOVEPREETSINGH-yk7jx 2 күн бұрын
Shame on Defence Minister Rajnath & PM Modi for lying in the temple of democracy- Parliament………..Shame on BJP ….shame…..shame
@sukhdevsinghbhatti3235
@sukhdevsinghbhatti3235 2 күн бұрын
ਏਹ ਵੀਡਿਉ ਚਵਲ ਪਾਰਟੀ ਵਾਲੇ ਕਦੇ ਵੀ ਨਹੀਂ ਦੇਖਣੇ।ਦੇਖੇ ਰਾਜਨਾਥ ਰਖਸਾ ਮੰਤਰੀ ਅਤੇ ਮੋਦੀ ਏਸ ਵੀਡਿਉ ਨੂੰ ਸਰਮ।ਨਾਲ ਮਰ ਜਾਣਾ ਚਾਹੀਦਾ ਏਜੇਹੇ ਸਰਕਾਰ ਚਲਾਉਣ ਵਾਲਿਆ ਨੂੰ
@RanjitSingh-zo2it
@RanjitSingh-zo2it 2 күн бұрын
Rahul Gandhi bilkul Shai bol rahe Rajnath jhoot bol rahe un ko sheed Agniveer ke pariwar se maafi maangni chahiye
@luckygrewal4421
@luckygrewal4421 2 күн бұрын
Bhut Sohna munda...koi shak ni
@deeptisharma5678
@deeptisharma5678 2 күн бұрын
Every indian should see this
@_me-earthiiiansocial.lbeing
@_me-earthiiiansocial.lbeing 2 күн бұрын
सबसे पहले अब गलती उनकी होगी जो सच जानकर भी अग्निवीर में भर्ती होंगे
@shadow-wr8on
@shadow-wr8on 2 күн бұрын
Rahul is good man by heart
@Dr.Inder108
@Dr.Inder108 2 күн бұрын
Bhagat ji, please accept the truth
@balwantsingh7916
@balwantsingh7916 2 күн бұрын
Truth is Universal and it never Defeat, this family who have lost their young son needs Maximum help.
@gursingh-dt4cn
@gursingh-dt4cn 2 күн бұрын
Agniveer scheme should be stopped Regular army recruitment only
@gurpreetsingh-ri7jw
@gurpreetsingh-ri7jw 2 күн бұрын
BJP walon ne jhuth bolne ki PHD ki hui hai shame 😢😢😢😢😢😢😢😢😢
@KulwinderKaur-qf5bz
@KulwinderKaur-qf5bz 2 күн бұрын
Jine v Punjab dy iko iko putt ny oh agnivir vali skeem nu naa accept krn ..... apne maa pio kol rvo thoda kmalo but maa baap nll rvo thode tha ty kise ny saath nhi dena greeb maa baap da 🙏
@jagtarsingh7531
@jagtarsingh7531 2 күн бұрын
good ਗਾਂਧੀ ਜੀ
@avtarkasoulino.1363
@avtarkasoulino.1363 2 күн бұрын
Raj natt ko saspind karky jail my dalo sadan my jhuth bolda modi ty Rajnath ty amitt sha.. Sariya nu saspind karky jail my dalo...
@pratibhagoyal3973
@pratibhagoyal3973 2 күн бұрын
Please support our Indian army
@harpreetgill736
@harpreetgill736 2 күн бұрын
1 cr can’t bring their son back
@silversinghsilver2961
@silversinghsilver2961 2 күн бұрын
ਸਹੀ ਗੱਲ ਏ
@darshandevikapila5971
@darshandevikapila5971 2 күн бұрын
Govt doing very bad to our young generation
@gk2350
@gk2350 2 күн бұрын
Modi aur unki mantri sadan mein jhoot bola, 1 karod rupya kisko diya? Shame on you mr PM
@rabvargimaa4434
@rabvargimaa4434 2 күн бұрын
Sach To Sahmne Aa Hi Gya Ehn Govt Ko Apne Beto Ko Bejhna Cahiye Agnivaar K Tehat Tab Pta Chl Gya Aaj
@kinuu493
@kinuu493 2 күн бұрын
Atleast still media exsists
@surinderpal7690
@surinderpal7690 2 күн бұрын
Rahul Ghandi jindabad 👍
@ponamsenkhle3606
@ponamsenkhle3606 2 күн бұрын
Miss u my bro ajay kumar 🇮🇳🙏
@arcana808
@arcana808 2 күн бұрын
Raahnath ji me chahti hu aap ke jesse sab parliament ke logo agniveer ka benifits mile Bagwan apke bette ko bhi apke khadhe per bule
@pratibhagoyal3973
@pratibhagoyal3973 2 күн бұрын
Salute 🫡 Ajay kumar
@user-bg9pt3md7t
@user-bg9pt3md7t 23 сағат бұрын
Jio bbc❤❤❤❤❤❤
@desasingh7038
@desasingh7038 2 күн бұрын
ਮੋਦੀ ਦੇਸ਼ ਨੂੰ ਗੁਮਰਾਹ ਕਰ ਰਿਹਾ ਹੈ
@bhoodevmandaar
@bhoodevmandaar 2 күн бұрын
#JUSTICEFORSIDHUMOOSEWALA
@manojbola6968
@manojbola6968 Күн бұрын
ਅਗਨੀ ਵੀਰ ਯੋਜਨਾ ਬੰਦ ਕਰੋ ਜੀ NDA Government ਨੂੰ ਅਪੀਲ ਹੈ
@reshamsingh605
@reshamsingh605 2 күн бұрын
Shame on b j p government
@bobbyn7746
@bobbyn7746 2 күн бұрын
Jhooth Bolo Jhooth Bolo Jhooth Bolo BJP only Jumla nothing else.
@Sarbatdabhala2219
@Sarbatdabhala2219 Күн бұрын
Bilkul regular job honi chahiye, pehle ki tarah
@jass1352
@jass1352 Күн бұрын
ਸਾਡੇ ਲੋਕਾ ਨੂੰ ਫੌਜ ਵਿੱਚ ਜਾਣਾ ਨੀ ਚਾਹੀਦੀ ਆ..ਸਾਡੇ ਨਾਲ ਬਹੁਤ ਧੱਕਾ ਕਰਦੇ ਆ
@KaranSingh-dv8qg
@KaranSingh-dv8qg 2 күн бұрын
❤❤❤
@jaswinderkaur1907
@jaswinderkaur1907 Күн бұрын
Great job BBC salute to u for the right information,
@sadiqmasih3215
@sadiqmasih3215 Күн бұрын
BBC thanks for information
@samra_saab1489
@samra_saab1489 2 күн бұрын
🙏🙏❣️
@beantdass109
@beantdass109 2 күн бұрын
@mr_mrs_badhan_
@mr_mrs_badhan_ 2 күн бұрын
I am fauji rahul gandhi is. Right 👍 sach bolda rahul
@kuldeepveertegurudikirpaha7774
@kuldeepveertegurudikirpaha7774 2 күн бұрын
Hindu media Sach nhi dikhaega, Agniveer yojna gareeb lokan di loot
@jattdhillon5240
@jattdhillon5240 2 күн бұрын
1.4 croce dita hai.. ehe aap bolde ne .. uncle bolye army ne 40 lac, te sister boldi hai 1 croce punjab govt ne dita vedio de last ch.. total vich 1.4 cr hogya vir. samjna nhi kuch.. na mann hai samjan da
@user-mc1vb2kc9s
@user-mc1vb2kc9s 2 күн бұрын
​@@jattdhillon52401 cr teh state walo mili je diti hai punjab govt ne lakin centre teh aap kehandi pai hai 1 cr milegi jedi ki 40 lac mili veh. Jeda 1 cr di gaal hai centre walo milni chahi di si qki state da mann hai teh 1 lakh deh ke vi jaa chada sgdi hai promise teh centre walo hai 1 cr da
@peppapeppa1521
@peppapeppa1521 Күн бұрын
Bzurg kehnda 48 lakh milya kudi kehndi 1 crore milya, nale kahi jande ne koi shayta ni mili.???? Congress di rati ratai gal boli janda sara tabbar.
@johnhans6413
@johnhans6413 2 күн бұрын
Rahul Right
@STINGER101
@STINGER101 2 күн бұрын
Rahul said truth
@GurPreet-xv6vx
@GurPreet-xv6vx 2 күн бұрын
Rahul ❤
@kksandhu1779
@kksandhu1779 Күн бұрын
Government must help
@user-ky4td9xo1c
@user-ky4td9xo1c 2 күн бұрын
Rahul Gandhi good banda
@user-lv6ow6ye7k
@user-lv6ow6ye7k 2 күн бұрын
To become mla mp ,he himself or his children should serve in indian army at least for five years,so that they can feel pain and sufferings on account death of their loved ones while serving in army.
@JagtarSingh-fv8tw
@JagtarSingh-fv8tw 2 күн бұрын
Rahul ✔️✔️✔️✔️
@JagtarSingh-fv8tw
@JagtarSingh-fv8tw 2 күн бұрын
Modi ki D.. Grade speech
@gurwinderkaur1494
@gurwinderkaur1494 2 күн бұрын
Dso kithe jan Bechare Greeb Bande Ek Foj c oh b Agniveer jo Nokri ke nam par majak Modi or Rajnath 75 sal ka Budde 15 sal tak kam karne ke liye Teir hai or 22 sal ka bacha Ghar. Aa jaye ga sharm Ani chahiye in loka nu parmatma maf nai karega
@sanjuking3836
@sanjuking3836 2 күн бұрын
SHAEED AJAY KUMAR ZINDABAAD
@ManjitSingh-gf9bz
@ManjitSingh-gf9bz 2 күн бұрын
Rahul very good
@punjabaseel7499
@punjabaseel7499 2 күн бұрын
ON BBC hindi
@user-pj6fk6bw3h
@user-pj6fk6bw3h Күн бұрын
Defence Minister is not telling truth and Agniveer Yojna is required to be removed from Army.
@robysingh4214
@robysingh4214 2 күн бұрын
Jai Shah ko Agniveer bano
@rockyrana4255
@rockyrana4255 2 күн бұрын
Rahul Gandhi sahi bola rahe hai
@user-zy3qb7vt1j
@user-zy3qb7vt1j 23 сағат бұрын
RAHUL gandhi ❤
@tejvinderpalsingh428
@tejvinderpalsingh428 2 күн бұрын
Agar agniveer shaheed hota Raashi paisa 1 krod nhi mila to raksha mntri pm hm ko faansi ka prawdhaan ho🚩🚩🚩🚩🚩🚜🚜🚜🚜🚩🚩🚩
@JaspreetSingh-tq1jo
@JaspreetSingh-tq1jo 2 күн бұрын
Rahul sir Raliway GM Power kro act apprenticeship kro
@madhusudankaushik940
@madhusudankaushik940 2 күн бұрын
सादर नमन शहीद को
@surindersingh7674
@surindersingh7674 2 күн бұрын
Rahul Ji Sahi Han .
@jatindersingh1809
@jatindersingh1809 2 күн бұрын
Rahul good
@narinder_singh_1965
@narinder_singh_1965 19 сағат бұрын
20/20ਵਲਡ ਕਪ ਜਿਤਣ ਤੇ 11 ਮੈਂਬਰੀ ਕ੍ਰਿਕਟ ਟੀਮ ਨੂੰ 125 ਕਰੋੜ ਰੁਪੈ ਤੇ ਦੇਸ਼ ਲਈ ਸ਼ਹੀਦ ਹੋਣ ਵਾਲੇ ਨੂੰ ਇਕ ਕਰੋੜ ਵਾਹ ੳਏ ਠਗੋ
@partapram6740
@partapram6740 Күн бұрын
Jis bank mei apka account hoga ,,wo kya sochte honge ,,,
@deep-zo8vi
@deep-zo8vi 2 күн бұрын
Rahul gandhi jindabad ❤Next pm of India shri Rahul gandhi ji 🙏
@harnoorsingh8442
@harnoorsingh8442 8 сағат бұрын
Rajnath singh g please find out on ground floar.
@yournetuber
@yournetuber 2 күн бұрын
48 lakh
@gurpreetsingh-ri7jw
@gurpreetsingh-ri7jw 2 күн бұрын
Wah modi ji wah jhuth bolo jhuth bolo sada hi jhooth bolo sharam karo Raj nath ji hamesha hi jhooth bolo 😢😢😢😢
@ParamjeetSingh-ms1sx
@ParamjeetSingh-ms1sx 2 күн бұрын
Account statement share kr do veer ji Ki 1 crod ki entry check krao Sena mantri rajnath nu
@jattdhillon5240
@jattdhillon5240 2 күн бұрын
vir uncle bolde ne 40 lakh , last ch sister bolde ne ki 1 croce punjab govt to milya phela ehe confirm karna banda hai ki oho 1 croce punjab govt dita ya centre ne
@HarjinderSingh-mv7xc
@HarjinderSingh-mv7xc 2 күн бұрын
​@@jattdhillon5240punjab govt har foji saheed ni 1 crore dindi hai
@jattdhillon5240
@jattdhillon5240 2 күн бұрын
@@HarjinderSingh-mv7xc hmm acha secheme vang te nhi? photo change krake apni photo lake sale karde? we dont know tht
@ParamjeetSingh-ms1sx
@ParamjeetSingh-ms1sx 2 күн бұрын
Center government juthh bol rhi h
@ParamjeetSingh-ms1sx
@ParamjeetSingh-ms1sx 2 күн бұрын
Punjab government ne dita h
@beantdass109
@beantdass109 2 күн бұрын
❤❤bat
@sushilsushil5554
@sushilsushil5554 Күн бұрын
Dhukh ki hunda
@jattdhillon5240
@jattdhillon5240 2 күн бұрын
sisiter said punjab govt gave= 1 cr. uncle g said 40 lac army gave so total vich 1 .4 crore mil gya… phela ehe te pta karlo jo punjab govt ne 1 cr dita hai oho centre to aya ya punjab govt to
@Balbir_thakur1
@Balbir_thakur1 2 күн бұрын
Bhai ithe ne dena kisse ne jawab Paisa mil gaya hoya hai inha nu eh bs dramebaazi chaldi pae aa... Defence minister ne b bolya c k 1 crore deta janda a kisi b Shahid agniveer nu aa ta 1.40 lakh hogya hor kinnna de den gay hor ke Puri Punjab state da budget inhanu fada diyaa khush ho jaunge phr ta
@Urban.Penduu
@Urban.Penduu Күн бұрын
​@@Balbir_thakur1sharam auni chaidi hai ikk shaheed di family te swaal chukde nu. Tere baap modi ne AGNIVEER DI PENSION KHATAM KARTI. HARAM DA PILLA MODI KHUD 6 LAKH RUPEE MAHINE di pension lainda te agniveer kuj nahi
@Urban.Penduu
@Urban.Penduu Күн бұрын
​@@Balbir_thakur1je aavdi bi nd ch dam hai ban jaan agniveer, te jaan dede jaake 1.5 crore vaste.
@Hani13ful
@Hani13ful Күн бұрын
48 lakh said by father 1 crore said by daughter already given and they are saying no help is given . I am not getting this .
@jasneetsingh2210
@jasneetsingh2210 8 сағат бұрын
1 cr given by punjab govt, 48 lakhs given by army, but what about central govt??
@ParminderKaur-gt1wo
@ParminderKaur-gt1wo 2 күн бұрын
Mam that’s how media should work they really look like layer o my god
@rabvargimaa4434
@rabvargimaa4434 2 күн бұрын
Bahut Achha Munda Hai Sahi Baat Hai
@Harpreetkaur-zx6sw
@Harpreetkaur-zx6sw 23 сағат бұрын
Agniveer yojna bnd honi chahiye
@KulwantSingh-ng7of
@KulwantSingh-ng7of 13 сағат бұрын
Agniveer Bad Scheme Hai. Permanent Karo .
@sunnyguru7006
@sunnyguru7006 2 күн бұрын
Agniveer Scheme 🚫
@gurwindervirk-kj1bq
@gurwindervirk-kj1bq 2 күн бұрын
Rahul bilkul sahi bola ji🤝
OMG🤪 #tiktok #shorts #potapova_blog
00:50
Potapova_blog
Рет қаралды 18 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН