No video

ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਦਾ ਭਾਵੁਕ ਇੰਟਰਵਿਊ | Jagdeep Singh Thali | Sarabjit Singh

  Рет қаралды 84,886

Punjabi Lok Channel

Punjabi Lok Channel

Күн бұрын

Jagdeep Singh Thali, Fridkot, Bhai Sarabjit Singh Khalsa, Shaheed Beant Singh, Karamjit Anmol, Sukhbir Badal, Hans Raj Hans, Raj Kakra

Пікірлер: 632
@jagtarbrar4794
@jagtarbrar4794 2 ай бұрын
ਮੈ ਇੱਕ ਵੱਡੀ ਪਾਰਟੀ ਦਾ ਬਲਾਕ ਪ੍ਰਧਾਨ ਹੁਣ ਜਮੀਰ ਜਾਗੀ ਐ ਸਾਰਾ ਜੋਰ ਭਾਈ ਸਾਹਿਬ ਤੇ ਲਾ ਦੇਵਾਗਾ ਭਾਵੇ ਮੇਰੀ ਪਾਰਟੀ ਮੇਰਾ ਨੁਕਸਾਨ ਹੀ ਕਰ ਦੇਵੇ ਮੈ ਉਹ ਵੀ ਤਿਆਰ ਹਾ ਤੁਸੀ ਲੋਕੋ ਉਲਾਭਾ ਨਾ ਲੈ ਲਿਉ
@money.sharma
@money.sharma 2 ай бұрын
good veer ✅ ਧੰਨਵਾਦ ਜੀ।
@gurbaajsingh-qo4rw
@gurbaajsingh-qo4rw 2 ай бұрын
Good❤
@jaswindersingh8680
@jaswindersingh8680 2 ай бұрын
Good bless you ⭐⭐⭐⭐⭐
@harinderpreethani8147
@harinderpreethani8147 2 ай бұрын
🙏🙏🙏🙏👍👍👍👍👍
@user-dp2eh4pv3d
@user-dp2eh4pv3d 2 ай бұрын
ਸਦਕੇ ਜਾਈਏ ਵੀਰ ਤੇਰੇ, ਗੁਰੂ ਗੋਬਿੰਦ ਸਿੰਘ ਜੀ ਨੇ ਤੈਨੂੰ ਉੱਚਾ ਅਹੁਦੇ ਪਹੁੰਚਾਉਣਾ। ਜਦੋਂ ਸਚਾਈ ਤੇ ਚੱਲੀਏ ਤਾਂ ਗੁਰੂ ਕੋਈ ਘਾਟਾ ਨਹੀਂ ਰਹਿਣ ਦਿੰਦਾ
@bikramgill5035
@bikramgill5035 2 ай бұрын
ਫਰੀਦਕੋਟ ਵਾਲਿਉ, ਭਾਈ ਬੇਅੰਤ ਸਿੰਘ ਦੀ ਕੁਰਬਾਨੀ ਨੂੰ ਭੁਲਿਆ ਭਾਈ ਸਰਬਜੀਤ ਸਿੰਘ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਉ ਧੰਨਵਾਦ
@paramjeetsinght4743
@paramjeetsinght4743 2 ай бұрын
thalli veer ji thanu rk bhanti hsi g kidhe 34 singha vsre va dharmi faoughi vsre kide doucys kiss ne
@SinghBh-mu8wv
@SinghBh-mu8wv 2 ай бұрын
ਪੰਜਾਬੀਓ ਜਾਗੋ ਲਾਲਚ ਤਿਆਗੋ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ ਢਾਡੀ ਸਾਹਿਬਾਨ ਕਵੀਸ਼ਰ ਸਾਹਿਬਾਨ ਪ੍ਰਚਾਰਕ ਸਾਹਿਬਾਨ ਪੰਥ ਨੂੰ ਮੋਢਾ ਲਾਗੋ ਭਾਈ ਸਰਬਜੀਤ ਸਿੰਘ ਨੂੰ ਜਤਾਵੋ ਹਾਈਲਾਈਟ ਰਿਪਲਾਈ ਕਰਦਿ ਮੇਰੇ ਭਾਈ
@KulvirBajwa
@KulvirBajwa 2 ай бұрын
Qa
@ManpreetKaur-gj7vh
@ManpreetKaur-gj7vh 2 ай бұрын
jarur ji
@sidhupb13vala78
@sidhupb13vala78 2 ай бұрын
ਫਰੀਦਕੋਟ ਵਾਲਿਓ ਵੱਧ ਤੋਂ ਵੱਧ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਜਿਤਾਓ
@ManpreetKaur-gj7vh
@ManpreetKaur-gj7vh 2 ай бұрын
jarur ji
@punjabiludhiana332
@punjabiludhiana332 2 ай бұрын
ਕਾਸ਼ ਮੇਰੀ ਬੋਟ ਫਰੀਦਕੋਟ ਵਿੱਚ ਹੁੰਦੀ ❤❤
@tirathsingh6539
@tirathsingh6539 2 ай бұрын
😂😂😂😂😂
@bobysekhonbobysekhon9162
@bobysekhonbobysekhon9162 2 ай бұрын
ਕੋਈ ਗੱਲ ਨੀਂ ਵੀਰ ,, ਜਿੰਨੇ ਵੀ ਫਰੀਦਕੋਟ ਚ ਟਚ ਨੇਂ । ਸਾਰਿਆਂ ਨੂੰ ਕਹੋ ।
@sukhjindersingh1224
@sukhjindersingh1224 2 ай бұрын
ਸਰਬਜੀਤ ਸਿੰਘ ਵੀਰ ਜੀ ਤੁਹਾਡੀ ਕੁਰਬਾਨੀ ਤੇ ਦਿਲ ਰੋਂਦਾ
@MandeepKaur-wr1uu
@MandeepKaur-wr1uu 2 ай бұрын
ਸ਼ਹੀਦ ਸਿੰਘ ਨਾਲ ਹੈ ਅਕਾਲ ਹੀ ਅਕਾਲ ਹੈ
@SukhdeepSingh-vf4qq
@SukhdeepSingh-vf4qq 2 ай бұрын
ਪਾ ਲਉ ਮੁੱਲ ਕੁਰਬਾਨੀ ਦਾ ਫਰੀਦਕੋਟ ਆਲਿਉ।ਵੋਟ ਭਾਈ ਸਾਹਿਬ ਸਰਬਜੀਤ ਸਿੰਘ ਜੀ ਨੂੰ।। ਧੰਨਵਾਦ
@KaramjitSingh-ni1qu
@KaramjitSingh-ni1qu 2 ай бұрын
ਫਰੀਦਕੋਟ ਵਾਲੇਉ ਭਾਈ ਸਾਹਿਬ ਦਾ ਉਲਾਬਾ ਨਾ ਲਿਉ ਵਾਸਤਾ ਤੁਹਾਨੂੰ
@user-ms8lh1yx6v
@user-ms8lh1yx6v 2 ай бұрын
🙏ਮੈ ਦੋਵੇ ਹੱਥ ਜੋੜਕੇ ਬੇਨਤੀ ਕਰਦਾ ਕੀ ਫਰੀਦਕੋਟ ਵਾਲਿਉ ਜਿਸ ਇਨਸਾਨ ਦੇ ਪਿਤਾ ਨੇ ਆਪਣੇ ਸਾਰੇ ਸਿੱਖਾ ਦੀ ਸਿਰ ਦੀ ਲੱਹੀ ਪੱਗ ਦੁਆਰਾ ਸਿਰ ਤੇ ਧੱਰੀ ਉਸ ਸਿੰਘ ਸਹੀਦ ਦੇ ਪੁੱਤ ਨੂੰ ਆਪਣਾ ਇਕੋ ਇਕ ਕੀਮਤੀ ਵੋਟ ਪਾਕੇ ਸਿੰਘ ਜੀ ਨੂੰ ਕਾਮਯਾਬ ਕਰੋ🙏
@SukhwinderSinghSukhwinde-tj6ij
@SukhwinderSinghSukhwinde-tj6ij 2 ай бұрын
ਫ਼ਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਜਿਤਾ ਦਿਉ ਜੀ 🙏❤🙏 ਸ਼ਹੀਦ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਹਰ ਸਿੰਘ ਜਿੰਦਾਬਾਦ ✌️✌️✌️✌️✌️
@tajinderpalsinghvicky637
@tajinderpalsinghvicky637 2 ай бұрын
ਕੇਹਰ ਸਿੰਘ ਵੀ ਸੀ
@mandeep6564
@mandeep6564 2 ай бұрын
Jit gya ji
@sukhjitsingh6668
@sukhjitsingh6668 2 ай бұрын
ਬਾਈ ਜੀ ਅਸੀਂ ਮੋਹਾਲੀ ਤੋਂ ਬੇਨਤੀ ਕਰਦੇ ਹਾਂ ਫ਼ਰੀਦਕੋਟ ਵਾਲੇ ਵੀਰੋ ਇਸ ਯੋਧੇ ਦੀ ਪਿੱਠ ਨਾਂ ਲੱਗਣ ਦਿਓ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਏਸੇ ਹਲਕੇ ਵਿੱਚ ਚੋਰਾਂ ਦੇ ਭੰਡਾਂ ਦੇ ਨਚਾਰਾਂ ਦੇ ਸਾਰੇ ਪਿੰਡਾਂ ਵਿੱਚ ਲੋਕ ਛਿੱਤਰ ਪਰੇਡ ਕਰ ਰਹੇ ਨੇ ਤੇ ਕੌਮ ਦੇ ਅਸਲੀ ਹੀਰੋ ਭਾਈ ਬੇਅੰਤ ਸਿੰਘ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਲੋਕ ਅਪਣੇ ਆਪ ਸਤਕਾਰ ਦੇ ਰਹੇ ਨੇ ਬਾਈ ਜੀ ਦੇਖੋ ਕੁਦਰਤ ਦੇ ਰੰਗ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@gurvinderkaur1655
@gurvinderkaur1655 2 ай бұрын
ਵੀਰ ਸਰਬਜੀਤ ਸਿੰਘ ਜੀ ਨੂੰ ਭਾਰੀ ਵੋਟਾਂ ਨਾਲ ਜਿਤਾਉ ਜੀ
@satinderpalsingh4984
@satinderpalsingh4984 2 ай бұрын
ਭਾਈ ਸਰਬਜੀਤ ਸਿੰਘ ਅਸਲੀ ਹੀਰੋ ਕੌਮ ਦਾ ਹੀਰੋ
@user-vn2vs8qr4g
@user-vn2vs8qr4g 2 ай бұрын
ਹੇ ਸੱਚੇ ਪਾਤਸ਼ਾਹ ਭਾਈ ਸਰਬਜੀਤ ਸਿੰਘ ਜੀ ਤੇ ਆਪਣੀ ਮਿਹਰ ਕਰਿਉ ਜੀ
@harjinderbajak4930
@harjinderbajak4930 2 ай бұрын
ਸਰਬਜੀਤ ਸਿੰਘ ਨੂੰ ਜਿਤਾ ਦਿਓ ਬਹੁਤ ਵੱਡੀ ਕੁਰਬਾਨੀ ਹੈ
@bhinder_singh_.8093
@bhinder_singh_.8093 2 ай бұрын
ਭਾਈ ਸਰਬਜੀਤ ਸਿੰਘ ਜੀ ਹਰੇਕ ਪਖੋਂ ਤੁਹਾਡੇ ਨਾਲ ਹਾਂ ਜੀ ਅਸੀਂ ਸਾਰੇ ਜਣੇ ਵੋਟ ਆਪ ਜੀ ਨੂੰ ਹੀ ਪਾਵਾਂਗੇ ਵਾਹਿਗੁਰੂ ਮਿਹਰ ਕਰਨ
@harinderpreethani8147
@harinderpreethani8147 2 ай бұрын
🙏🙏🙏👍👍👍
@KahlonSaab_751
@KahlonSaab_751 2 ай бұрын
❤❤🙏🙏
@HardevSingh-zj2tt
@HardevSingh-zj2tt 2 ай бұрын
ਧੰਨਵਾਦ ਜੀ
@balkarsingh478
@balkarsingh478 2 ай бұрын
ਸ਼ਹੀਦ ਭਾਈ ਸਾਹਿਬ ਬੇਅੰਤ ਸਿਘੰ ਜਿੰਦਾਬਾਦ
@singga5679
@singga5679 2 ай бұрын
🙏 ਮੌਤ 🙏 🌷 ਸਰੀਰ ਦਾ ਮਰ ਜਾਣਾ ਮੌਤ ਨਹੀਂ ਹੁੰਦੀ ਭਾਈ, ਪਰ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੁੰਦੀ ਹੈ
@jaspindersingh9945
@jaspindersingh9945 2 ай бұрын
ਸਰਬਜੀਤ ਸਿੰਘ ਖਾਲਸਾ ਜੀ ਨੂੰ ਵਧ ਤੋਂ ਵਧ ਵੋਟਾਂ ਪਾ ਜਿਤਾਉ ਜੀ
@parmjitsingh5924
@parmjitsingh5924 2 ай бұрын
ਫਰੀਦਕੋਟ ਵਾਲਿਉ ਦੇਖਿਉ ਭੁੱਲ ਨਾ ਜਾਇਓ ਬੇਅੰਤ ਸਿੰਘ ਜੀ ਦੀ ਕੁਰਬਾਨੀ ਨੂੰ 🙏🙏🙏🙏🙏🙏🙏❤❤
@ManpreetKaur-gj7vh
@ManpreetKaur-gj7vh 2 ай бұрын
nahi bhulde sir
@giansingh9874
@giansingh9874 2 ай бұрын
ਸਰਦਾਰ ਸਰਬਜੀਤ ਸਿੰਘ ਖਾਲਸਾ ਸਿੱਖ ਕੌਮ ਦੇ ਹੀਰੇ ਯੋਧੇ ਭਾਈ ਬੇਅੰਤ ਸਿੰਘ ਦਾ ਖੂਨ ਹੈ ਜਿਸਨੇ ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਦਾ ਬਦਲਾ ਲਿਆ ਸੀ ਹੀਰਾ ਸੀ ਹੀਰਾ ਕੌਮ ਦਾ
@balvantsingh5257
@balvantsingh5257 2 ай бұрын
ਫਰੀਦਕੋਟ ਵਾਲਿਓ ਬਹੁਤ ਵੱਡੀ ਆਸ ਨਾਲ ਆਇਆ ਸ਼ਹੀਦ ਭਾਈ ਬੇਅਤ ਸਿੰਘ ਦਾ ਪੁੱਤ ਵੱਧ ਤੋਂ ਵੱਧ ਪਾਂ ਦਿਓ ਵੋਟਾਂ
@KartarSingh-es8mo
@KartarSingh-es8mo 2 ай бұрын
ਅਸੀ ਕਦੇ ਵੀ ਇਸ ਪਰਿਵਾਰ ਦੀ ਕੁਰਬਾਨੀ ਨੂੰ ਨਹੀ ਭੁੱਲ ਸਕਦੇ ਸਾਡੇ ਭਰਾ ਨੂੰ ਜਿੱਤਾਂ ਕੇ ਭੇਜਾਂਗੇ
@jassi-ic8mz
@jassi-ic8mz 2 ай бұрын
ਕਲਾਕਾਰ ਵਿਕਰਮਜੀਤ ਖਾਜ਼ਾਲਾ ਨੇ ਵੀ ਕੀਤੀ ਆ ਭਾਈ ਸਾਹਿਬ ਜੀ ਦੀ ਸਪੋਟ ਜੀ
@GurmeetSingh-ud1dv
@GurmeetSingh-ud1dv 2 ай бұрын
ਮਰਜੋ ਸਿੰਘੋ ਚੱਪਣੀ ਵਿਚ ਨਕ ਡੁਬੋ ਕੇ।।ਅਜੇ ਵੀ ਵੇਲਾ ਹੈ ਸਾਰੇ ਪਿੰਡ ਪਿੰਡ ਵਿੱਚ ਇੱਕ ਇੱਕ ਘਰ ਦਾ ਮੈਂਬਰ ਭਾਈ ਸਾਹਿਬ ਦੇ ਨਾਲ ਪ੍ਰਚਾਰ ਕਰੋ ਜੋ ਨਾ ਗਿਆ ਗੁਰੂ ਤੋਂ ਬੇਮੁੱਖ ਹੈ
@AmanDeep-yh4gu
@AmanDeep-yh4gu 2 ай бұрын
bilkul sahi ji
@user-eq3fs1er3y
@user-eq3fs1er3y 2 ай бұрын
ਬਾਈ ਸਾਡਾ ਤਾਂ ਸਾਰਾ ਪਰਿਵਾਰ ਭਾਈ ਸਾਹਿਬ ਜੀ ਨੂੰ ਵੋਟਾਂ ਪਾਵਾਂਗੇ
@GurmeetSingh-ud1dv
@GurmeetSingh-ud1dv 2 ай бұрын
@@user-eq3fs1er3y ਸ਼ਾਬਾਸ਼ ਵੀਰੋ ਗੁਰੂ ਦੀਆਂ ਖੁਸ਼ੀਆਂ ਐ ਕਰਮਾਂ ਵਾਲਿਆ ਨੂੰ ਮਿਲਦੀਆਂ ਹਨ
@GurmeetSingh-ud1dv
@GurmeetSingh-ud1dv 2 ай бұрын
@@AmanDeep-yh4gu ਸ਼ਾਬਾਸ਼ ਵੀਰੋ ਜਾਗੋ ਪੰਜਾਬੀਓ
@madhosingh9158
@madhosingh9158 2 ай бұрын
ਸ਼ਹੀਦ ਬੇਅੰਤ ਸਿੰਘ ਤੋ ਵੱਡਾ ਕੋਈ ਸੈਲੀ ਵਰੇਟ ਨਹੀ ਇਸ ਵੀਰ ਨੂੰ ਵੋਟਾਂ ਪਾਕੇ ਸਫ਼ਲ ਕਰੋ
@HarpreetKaur-yd4gb
@HarpreetKaur-yd4gb 2 ай бұрын
ਨਹੀਂ ਭਾਈ ਸਾਹਿਬ ਤੁਸੀ ਇੱਕਲੇ ਨੀ ਵਾਹਿਗੁਰੂ ਹਰ ਵੇਲੇ ਥੋਡੇ ਅੰਗ ਸੰਗ ਅ ਅੱਗੇ ਹੋ ਕੇ ਤੁਰਦੇ ਆ ਥੋਡੀ ਜਿੱਤ ਪੱਕੀ ਅਸੀ ਸਭ ਸਿੰਘਾਂ ਲਈ ਅਰਦਾਸ ਕਰਦੇ ਆ
@PANJAB-nx8gy
@PANJAB-nx8gy 2 ай бұрын
ਫਰੀਦਕੋਟ ਆਲੇਉ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਉ ਬਾਈ 🙏🙏🙏
@ghumanAmrik
@ghumanAmrik 2 ай бұрын
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਨੂੰ ਵੋਟਾਂ ਪਾਓ ਜੀ
@jaswinderjaswinderdeol2847
@jaswinderjaswinderdeol2847 2 ай бұрын
ਫ਼ਰੀਦ ਕੋਟ ਵਾਲਿਓ ਮੇਹਣਾ ਲਾ ਦੇਵੋ ਵਿਜੈ ਹੋਵੇ ਭਈ ਸਰਬਜੀਤ ਸਿੰਘ ਜੀ ਕੀ ਬੇਅੰਤ ਸਿੰਘ ਜੀ ਦੇ ਬੇਟੇ ਦਾਜਿੱਤ ਹੋਵੇ
@5911fullpower
@5911fullpower 2 ай бұрын
ਫਰੀਦਕੋਟ ਵਾਲਿਆ ਨੂੰ ਬੇਨਤੀ ਹੈ ਭਾਈ ਸਾਹਿਬ ਨੂੰ ਜਿਤਾ ਦਿਓ ਇਸ ਵਾਰ
@sukhjitsingh6668
@sukhjitsingh6668 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜੀ ਦੇ ਨਾਲ ਕੁਦਰਤ ਸਾਥ ਦੇ ਰਹੀ ਹੈ ਏਹ ਲੋਕ ਜਿਹੜੇ ਭਾਈ ਸਾਹਿਬ ਦੇ ਨਾਲ ਸੱਚੇ ਦਿਲੋਂ ਤੁਰੇ ਨੇ ਸਾਨੂੰ ਇਹਨਾਂ ਵਿਚ ਹੀ ਕੁਦਰਤ ਦਿਖਾਈ ਦੇ ਰਹੀ ਹੈ ਪ੍ਰਮਾਤਮਾ ਸੱਭ ਨੂੰ ਮੱਤ ਬਖਸ਼ੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@sarbjeetsinghsarbjeet8708
@sarbjeetsinghsarbjeet8708 2 ай бұрын
ਫਰੀਦਕੋਟ ਵਾਲਿਓ ਦੇਖਿਓ ਭਾਈ ਸਾਹਬ ਦਾ ਹੌਸਲਾ ਨਾਂ ਤੋੜ ਦਿਉ ਭਾਈ ਸਾਹਬ ਨੂੰ ਵੋਟ ਪਾਇਓ ਬੱਧ to ਬੱਧ 🙏🏻🙏🏻🙏🏻🙏🏻✌🏻✌🏻😭😭😭
@sukhjitsingh6668
@sukhjitsingh6668 2 ай бұрын
ਥਲੀ ਵੀਰ ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਹਮੇਸ਼ਾ ਸੱਚ ਨਾਲ ਤੇ ਕੌਮ ਨਾਲ ਖੜ੍ਹਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@GurjeetSingh-nz8hb
@GurjeetSingh-nz8hb 2 ай бұрын
ਲੋਕੋ ਇਸ ਪਰਵਾਰ ਨੂੰ ਵੋਟ ਦੇਣੀ ਤਾ ਬਹੁਤ ਛੋਟੀ ਗੱਲ ਏ ਇਸ ਪਰਵਾਰ ਦੀ ਕਰਬਾਨੀ ਲਈ ਤਾ ਜਾਨ ਦਾ ਤੇ ਲੱਗ ਜਾਵੇ ਉਹ ਵੀ ਥੋੜਾ ਵੀਰ ਹੁਣ ਮੁੱਲ ਪਾ ਦਿਉ ਲੋਕੋ
@SukhaVelly-pr4rw
@SukhaVelly-pr4rw 2 ай бұрын
ਫਰੀਦ ਕੋਟ ਵਾਲਿਓ ਅਣਖ ਅਤੇ ਪੱਗ ਦਾ ਮਸਲਾ ਜੇ ਸਾਰੀ ਜਿੰਦਗੀ ਮੇਨਾ ਨਾ ਲੈ ਲਿਓ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਉਤਰੋ ਫਰੀਦਕੋਟ ਵਾਲਿਓ
@MandeepKaur-wr1uu
@MandeepKaur-wr1uu 2 ай бұрын
ਪ੍ਰਣਾਮ ਸ਼ਹੀਦਾਂ ਨੂੰ
@Jagjeetsingh3453-yu1gp
@Jagjeetsingh3453-yu1gp 2 ай бұрын
ਫਰੀਦਕੋਟ ਵਾਲੇਓ ਹਥ ਜੋੜ ਕੇ ਬੇਨਤੀ ਹੈ ਭਾਈ ਸਰਬਜੀਤ ਸਿੰਘ ਜੀ ਨੂੰ ਇਕ ਇਕ ਵੋਟ ਪਾ ਕਿ ਜਤਾਓ ....ਧੰਨਵਾਦ...
@Rajindersidhu2914
@Rajindersidhu2914 2 ай бұрын
ਲਾਹਣਤ ਆ ਜੇ ਭਾਈ ਸਾਹਿਬ ਫਰੀਦਕੋਟ ਚੋਣਾ ਚੋ ਹਾਰਦੇ ਨੇ।
@gurpreetsing8504
@gurpreetsing8504 2 ай бұрын
ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਵੋਟ ਪਾ ਕੇ ਕਾਮਯਾਬ ਕਰੋ ਧੰਨਵਾਦ
@ManiSingh-du1ym
@ManiSingh-du1ym 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਫਰੀਦਕੋਟ ਵਾਲੀਆਂ ਨੂੰ ਬੇਨਤੀ ਆ ਜੀ 🙏ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋ ਵੱਧ ਵੋਟਾ ਪਾ ਕੇ ਜਿਤਾਉ ਜੀ ਧੰਨਵਾਦ ਜੀ ਮਨਜੀਤ ਸਿੰਘ ਬੁੱਢਲਾਡਾ( ਮਾਨਸਾ)
@AvtarSingh-pw7fv
@AvtarSingh-pw7fv 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@MandeepKaur-wr1uu
@MandeepKaur-wr1uu 2 ай бұрын
ਅਸੀਂ ਭਾਈ ਸਾਹਿਬ ਜੀ ਨੂੰ ਵੋਟ ਪਾਵਾਂਗੇ
@KahlonSaab_751
@KahlonSaab_751 2 ай бұрын
🙏🙏🙏🙏🙏
@nagindersingh9711
@nagindersingh9711 2 ай бұрын
🙏🙏🙏❤️👍👌
@GurpreetSingh-zb8fl
@GurpreetSingh-zb8fl 2 ай бұрын
🙏🏻🙏🏻🙏🏻🙏🏻
@majorsingh1285
@majorsingh1285 2 ай бұрын
ਭਾਈ ਸਰਬਜੀਤ ਸਿੰਘ ਦੀ ਸਪੋਰਟ ਕਰੋ , ਇਹ ੳਸ ਯੋਧੇ ਦਾ ਪੁੱਤਰ ਆ ਜਿਸ ਨੇ ਕੋਮ ਦੀ ਢਿਹੀ ਪੱਗ , ਸਿਰ ਤੇ ਰੱਖੇ , ਸਪੋਰਟ ਕਰੋ ਇਸ ਭਰਾ ਦੀ ,
@GurmeetDhillon-su8jh
@GurmeetDhillon-su8jh 2 ай бұрын
Vote only bhai Sarbjit ji nu 🙏🙏
@harjinderbajak4930
@harjinderbajak4930 2 ай бұрын
ਹਲਕਾ ਪੱਕਾ ਕਲਾ ਸੀ ਹੁਣ ਬਠਿੰਡਾ ਦਿਹਾਤੀ ਹੈ ਮੈ ਆਪਣੀ ਪੈਹਲੀ ਵੋਟ ਬੀਬੀ ਬਿਮਲ ਕੌਰ ਖਾਲਸਾ ਨੂੰ ਪਾਈ ਸੀ
@gagandeepsinghgagandeep256
@gagandeepsinghgagandeep256 2 ай бұрын
ਜਿੱਤ ਵੀ ਪਾਰਪਤ ਕੀਤੀ ਸੀ
@avtarsingh2531
@avtarsingh2531 2 ай бұрын
ਕਿਸਾਨ ਮਜ਼ਦੂਰ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਨੂੰ ਵੀ ਭਾਈ ਅੰਮ੍ਰਿਤਪਾਲ ਸਰਬਜੀਤ ਸਿੰਘ ਲੱਖਾ ਸਿਧਾਣਾ ਦੇ ਹੱਕ ਵਿੱਚ ਖੜ੍ਹਾ ਹੋਣਾ ਚਾਹੀਦਾ ਹੈ
@user-yt6ew9dl5g
@user-yt6ew9dl5g 2 ай бұрын
Bhai sarabjeet Singh ji te kirpa kareo waheguru ji
@user-pu4hl4lr3t
@user-pu4hl4lr3t 2 ай бұрын
ਜੇ ਸਿੱਖ ਕੌਮ ਵਿਚ ਏਕਤਾ ਹੋਵੇ ਕਦੇ ਨਾ ਹਾਰੇ ।ਭਾਈ ਸਰਬਜੀਤ ਸਿੰਘ ਨੂੰ ਜਿਤਾਉ
@MandeepKaur-vy7cb
@MandeepKaur-vy7cb 2 ай бұрын
ਭਾਈ ਅਮਿਰਤਪਾਲ ਸਿੰਘ ਖਾਲਸਾ ਜੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਅਸਲੀ ਪੁੱਤ ਹੈ ਪੰਜਾਬ ਦੇ ਅਸਲੀ ਪੰਥਕ ਆਗੂਆਂ ਨੂੰ ਜ਼ਰੂਰ ਜਿਤਾਵਾਗੇ
@rashpalbrar253
@rashpalbrar253 2 ай бұрын
@gianidamanpreetsinghjaitos1893
@gianidamanpreetsinghjaitos1893 2 ай бұрын
ਭਾਈ ਸਾਹਿਬ ਜੀ ਮੈਂ ਕਵੀਸ਼ਰ ਪ੍ਰਚਾਰਕ ਆ ਮੈਂ ਬਟਾਲੇ ਤੋਂ ਆ ਮੈਂ ਤੁਹਾਡੀ ਇਲੈਕਸ਼ਨ ਵਿੱਚ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਜੀ ਦੇ ਕਹਿਣ ਤੇ ਜਿਸ ਦਿਨ ਤੁਹਾਡਾ ਦੀਨਾ ਸਾਹਿਬ ਗੁਰਦਵਾਰਾ ਜ਼ਫ਼ਰਨਾਮਾ ਸਾਹਿਬ ਤੋਂ ਰੋਡ ਸ਼ੋ ਸੀ ਅਤੇ ਤੁਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਜੀ ਦੇ ਜਨਮ ਅਸਥਾਨ ਗੁਰਦਵਾਰਾ ਸੰਤ ਖ਼ਾਲਸਾ ਆਏ ਸੀ ਤਾਂ ਸਿੰਘ ਸਾਹਿਬ ਨੇ ਬਾਬਾ ਜਤਿੰਦਰ ਸਿੰਘ ਜੀ ਦਾਹਬਾਂਵਾਲ ਨਾਲ ਮੇਰੀ ਡਿਊਟੀ ਤੁਹਾਡੇ ਧਰਮਪਤਨੀ ਬੀਬੀ ਸੰਦੀਪ ਕੌਰ ਨਾਲ਼ ਪ੍ਰਚਾਰ ਕਰਨ ਦੀ ਲਾਈ ਸੀ ।। ਭਾਈ ਸਾਹਿਬ ਜੀ ਅਸੀ ਵੱਖ ਵੱਖ ਪਿੰਡਾਂ ਵਿੱਚ ਤੁਹਾਡਾ ਪ੍ਰਚਾਰ ਲਗਾਤਾਰ ਕਰਦੇ ਰਹੇ ਆ ।। ਦਾਸ ਗਿਆਨੀ ਦਮਨਪ੍ਰੀਤ ਸਿੰਘ ਜੈਤੋ ਸਰਜਾ ਬਟਾਲਾ ਗੁਰਦਾਸਪੁਰ
@JogaSingh-xs9jb
@JogaSingh-xs9jb 2 ай бұрын
ਫਰੀਦਕੋਟ ਵਾਲਿਓ ਪਾ ਦਿਓ ਵੋਟਾਂ ਭਾਈ ਸਰਬਜੀਤ ਸਿੰਘ ਨੂੰ ਬੜੀ ਵੱਡੀ ਕੁਰਬਾਨੀ ਇਹਨਾਂ ਦੇ ਪਿਤਾ ਦੀ ਮੈਂ ਦਾਸ ਜੋਗਾ ਸਿੰਘ ਪਾਠੀ ਮਾਛੀਵਾੜਾ ਸਾਹਿਬ ਤੋ ਫਰੀਦਕੋਟ ਵਾਸੀਆਂ ਨੂੰ ਨਿਮਰਤਾ ਸਹਿਤ ਦੋਨੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਜੀ
@jagdevsinghdev2581
@jagdevsinghdev2581 2 ай бұрын
ਜਰੂਰ ਪਾਓ ਵੀਰ ਨੂੰ ਵੋਟਾ 🙏🙏
@chanchalsingh9938
@chanchalsingh9938 2 ай бұрын
ਫਰੀਦਕੋਟ ਕੌਟ ਵਾਲੇ ਇਸ ਸਿੰਘ ਸਰਬਜੀਤ ਸਿੰਘ ਬੇਟਾ ਸ ਬੇਅੰਤ ਸਿੰਘ ਨੇ ਬਹੁਤ-ਬਹੁਤ ਵਁਡੀ ਕੁਰਬਾਨੀ ਕੀਤੀ ਸਿਖਾ ਵਾਸਤੇ ਅਁਜ ਮੌਕਾ ਫਰੀਦਕੋਟ ਦੇ ਲੌਕ ਜਰੂਰ ਬੌਟਾ ਪਾਉਣ ਗਏ ਕੁਰਬਾਨੀ ਦਾ ਮੁਲ ਜਰੂਰ ਪਾਉਣ ਗੇ
@sukhbeerbrar5423
@sukhbeerbrar5423 2 ай бұрын
ਵਾਹਿਗੁਰੂ ਜੀ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਨੂੰ ਫਰੀਦਕੋਟ ਦੇ ਵਾਸੀਓ ਵੱਡੀ ਲੀਡ ਨਾਲ ਜਿਤਾਉਣਾ ਜੀ
@sonujamba143
@sonujamba143 2 ай бұрын
ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਨੂੰ ਚੜ੍ਹਦੀਕਲਾ ਬਖਸੇਯੋ ਜੀ 🙏🙏❤❤
@Navdeep6027-pz9xf
@Navdeep6027-pz9xf 2 ай бұрын
ਥਲੀ ਵੀਰੇ ਬਹੁਤ ਧੰਨਵਾਦ ਬਹੁਤ ਦਰਦ ਹੈ ਕੋਮ ਤੇ ਪੰਜਾਬੀਆ ਲਈ ਤੁਹਾਡੇ ਦਿਲ ਚ
@HarvinderSingh-bb4mj
@HarvinderSingh-bb4mj 2 ай бұрын
Sarbjit Singh zindabad
@user-dp2eh4pv3d
@user-dp2eh4pv3d 2 ай бұрын
ਓ ਸਿੱਖ ਕਲਾਕਾਰੋ ਤੁਸੀਂ ਤਾਂ ਕੁਝ ਸੋਚ ਲਵੋ ਕਿ ਤੁਹਾਡਾ ਵੀ ਕੋਈ ਫਰਜ ਬਣਦਾ ਸ਼ਹੀਦ ਬੇਅੰਤ ਸਿੰਘ ਦੇ ਲਈ
@gurmindersingh9777
@gurmindersingh9777 2 ай бұрын
ਸਭ ਤੋਂ ਪਹਿਲਾਂ ਦਰਸ਼ਨ ਦਰਸ਼ਕ ਚੈਨਲ ਨੇ ਭਾਈ ਸਰਬਜੀਤ ਜੀ ਦੀ ਖਬਰ ਲਗਾਈ ਸੀ
@balrajsingh3392
@balrajsingh3392 2 ай бұрын
ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ
@JagpalSingh-rd2dp
@JagpalSingh-rd2dp 2 ай бұрын
ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਮਿਹਰ ਕਰੇ
@FreefireMax-fp9hr
@FreefireMax-fp9hr 2 ай бұрын
ਥਾਲੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਕੁ ਇਲਾਕਿਆਂ ਵਿੱਚ ਸਰਬਜੀਤ ਸਿੰਘ ਜੀ ਦਾ ਪ੍ਰਚਾਰ ਘੱਟ ਹੈ ਉਹਨਾਂ ਇਲਾਕਿਆਂ ਵਿੱਚ ਪ੍ਰਚਾਰ ਕਰੋ ਭਾਈ ਸਰਬਜੀਤ ਸਿੰਘ ਜੀ ਨੂੰ ਜਿਤਾਓ
@ginderkakra9564
@ginderkakra9564 2 ай бұрын
ਭਾਈ ਸਾਬ ਜੀ ਅਸੀਂ ਤਾਂ ਤੁਹਾਡੀ ਚੜ੍ਹਦੀਕਲਾ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰ ਸਕਦੇ ਸਾਡਾ ਜਿਲ੍ਹਾ ਸੰਗਰੂਰ ਹੈ ਜੇ ਸਾਡੇ ਜ਼ਿਲ੍ਹੇ ਚੋਂ ਖੜਦੇ ਅਸੀਂ ਸਾਡੇ ਘਰ ਦੀਆਂ 17 ਵੋਟਾਂ ਤੁਹਾਨੂੰ ਹੀ ਪਾਉਣੀਆਂ ਸੀ 🙏🏻
@jagdeepsandhu5831
@jagdeepsandhu5831 2 ай бұрын
ਬਾਈ
@DevSingh-tm4eq
@DevSingh-tm4eq 2 ай бұрын
ਫਰੀਦਕੋਟ ਵਾਲਿਓ, ਦੇਖਿਓ ਕਿਤੇ ਯੋਧਿਆਂ ਨੂੰ ਧੋਖਾ ਨਾ ਦੇ ਦਿਓ...🙏 ਕਿਉਂ ਵਾਰ ਵਾਰ ਓਹੀ ਪਾਰਟੀਆਂ ਨੂੰ ਵੋਟਾਂ ਪਾ ਕੇ ਪਛਤਾਅ ਰਹੇ ਹੋਂ। ਅੱਗੋਂ ਤੁਹਾਡੀ ਮਰਜੀ ਹੈ।
@manpreetsidhu8269
@manpreetsidhu8269 2 ай бұрын
ਭਾੲੀ ਸਾਹਿਬ ਦਾ ਸਾਂਥ ਦਿਓ ਜੀ ਸਾਰੇ ਫਰੀਦਕੋਟ ਵਾਲਿਓ।
@JagjitSingh-uz4dv
@JagjitSingh-uz4dv 2 ай бұрын
ਬਹੁਤ ਦੁੱਖ ਹੋਇਆ ਭਾਈ ਸਾਬ ਜਿਨਾਂ ਜ਼ਮੀਰ ਜਾਗਦੀ ਹੈ ਉਹ ਤੁਹਾਡੇ ਨਾਲ ਜੀ
@satnamsinghsaggu8910
@satnamsinghsaggu8910 2 ай бұрын
ਤੁਸੀਂ ਕੌਮੀ ਸ਼ਹੀਦ ਦੇ ਪੁੱਤਰ ਸਾਡੇ ਵਾਸਤੇ ਸਤਿਕਾਰ ਯੋਗ ਹੋ 🎉
@amritpalsingj7098
@amritpalsingj7098 2 ай бұрын
ਸਰਬਜੀਤ ਸਿਘ ਜਿਦਾਬਾਦ
@baldevhayer1473
@baldevhayer1473 2 ай бұрын
ਪੁੱਤਰ ਤੇਰੀ ਮਾਤਾ ਜੀ ਉਨੀ ਸੁਉ ਉਨਮਵੇਂ ਦੀ ਪਾਰਲੀਮੈਂਟ ਦੀ ਇਲੈਕਸ਼ਨ ਤੋਂ ਪਹਿਲਾ ਮੋਰੇ ਪਿੰਡ ਲਿਤਰਾਂ ਨਕੋਦਰ ਬੇਅਦਬੀ ਦੇ ਸ਼ਹੀਦਾਂ ਦੇ ਭੋਗ ਸਮੇਂ ਆਏ ਸਨ ਤਾਂ ਓਸ ਵੇਲੇ ਬਾਦਲ ਕਿਆਂ ਤੇ ਧਾਰਮਿਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਹਿਬ ਜੀ ਨੇ ਉਨ੍ਹਾਂ ਨਾਲ ਵਿਵਹਾਰ ਕੀਤਾ ਉਹ ਉਨ੍ਹਾਂ ਤੁਹਾਡੇ ਨਾਲ ਜਰੂਰ ਸਾਂਝਾ ਕੀਤਾ ਹੋਏਗਾ । ਇਹ ਸਿਆਸੀ ਪਾਰਟੀਆਂ ਦੇ ਆਗੂ ਕਿਸੇ ਦੇ ਸਕੇ ਨਹੀਂ ਹੁੰਦੇ ਬੇਟਾ ਜੀ । ਪਿਤਾ ਸ਼ਹੀਦ ਭਾਈ ਰਵਿੰਦਰ ਸਿੰਘ ਲਿਤਰਾਂ ।
@Shabad-kirtan1313
@Shabad-kirtan1313 2 ай бұрын
ਵਾਹਿਗੁਰੂ ਜੀ ਸਾਥ ਦੇਣਾ
@avtarsingh2531
@avtarsingh2531 2 ай бұрын
ਜੇਕਰ ਨਚਾਰ ਦੇ ਲਈ ਨਚਾਰ ਇਕੱਠੇ ਹੋ ਸੱਕਦੇ ਹਨ ਤਾਂ ਕੌਮ ਦੇ ਪ੍ਰਚਾਰਕ ਕਿਉਂ ਨਹੀਂ ਇਕੱਠੇ ਹੋ ਸੱਕਦੇ ਕੀ ਰਾਗੀ ਢਾਡੀ ਕਵੀਸ਼ਰ ਕੜਾਹ ਪ੍ਰਸ਼ਾਦ ਸਕਣ ਵਾਲੇ ਹੀ ਹਨ
@user-cp1ps6bj8y
@user-cp1ps6bj8y 2 ай бұрын
8Vote for Bhai sarabjit singh ji khalsa
@jaswindersingh8680
@jaswindersingh8680 2 ай бұрын
Good bless you🌟🌟🌟🌟🌟🌟🌟🌟🌟🌟🌟🌟🌟🌟🌟🌟🌟
@KahlonSaab_751
@KahlonSaab_751 2 ай бұрын
❤❤❤🙏🙏🙏
@harvindersinghkhalsa7505
@harvindersinghkhalsa7505 2 ай бұрын
ਫਰੀਦਕੋਟ ਵਾਲਿਓ ਦੇਖਿਓ ਕਿਤੇ ਬੀਬੀ ਖਾਲੜਾ ਵਾਲੀ ਨਾ ਕਰਿਓ ਸ਼ਹੀਦਾਂ ਦਾ ਸਤਿਕਾਰ ਇਸ ਤਰ੍ਹਾਂ ਵੀ ਕੀਤਾ ਜਾ ਸਕਦੈ
@GurpreetSingh-ub9ju
@GurpreetSingh-ub9ju 2 ай бұрын
ਧੰਨ ਧੰਨ ਭਾਈ ਬੇਅੰਤ ਸਿੰਘ ਜੀ ਸ਼ਹੀਦ
@manukaur4292
@manukaur4292 2 ай бұрын
ਕਾਸ਼। ਮੇਰੀ ਵੋਟ ਫਰੀਦਕੋਟ ਹੁੰਦੀ ਪਰ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਨੂੰ ਜਿਤਾ ਕੇ ਸ਼ਹੀਦਾਂ ਦਾ ਸਨਮਾਨ ਕਰੋ
@rupindersandhudsv9283
@rupindersandhudsv9283 2 ай бұрын
ਵੱਡੀ ਜਿੱਤ ਮਿਲੂ ਫਰੀਦਕੋਟ ਤੋਹ ਸੰਗਤ ਜੀ ਵਾਹਿਗੁਰੂ ਜੀ ਦੀ ਕਲਾ ਵਰਤੂ
@AbhishekRana-ev2of
@AbhishekRana-ev2of 2 ай бұрын
ਵਾਹਿਗੁਰੂ ਜੀ ਜਰੁ ਰ ਕ੍ਰਿਪਾ ਕਰਿਓ
@GURSEWAKSINGH138-t8f
@GURSEWAKSINGH138-t8f 2 ай бұрын
ਭਾਈ ਸਾਹਿਬ ਜੀ ਅਸੀ ਨਾਲ ਹਾ ਮੋਗਾ
@nirmaldhiman773
@nirmaldhiman773 2 ай бұрын
SarvjitSingh Khalsa Zindabad
@HarvinderSingh-ft3ij
@HarvinderSingh-ft3ij 2 ай бұрын
Faridkot waleo must vote for this man. Bhut vaddi qurbani aa Beant singh ji di🙏
@jaggisidhu2439
@jaggisidhu2439 2 ай бұрын
ਸਾਡੇ ਘਰ ਦੀਆਂ 3 ਵੋਟਾਂ ਓਹ ਪੱਕੀਆਂ ਭਾਈ ਸਾਹਿਬ ਦੇ ਹੱਕ ਚ ਭੁਗਤਣਗੀਆਂ, ਜੈਤੋ (ਫ਼ਰੀਦਕੋਟ)
@sandhukanwaljot7325
@sandhukanwaljot7325 2 ай бұрын
ਅਹਿਸਾਨ ਬਹੁਤ ਵੱਡਾ ਹੈ ...ਉਸਦਾ ਮੁੱਲ ਤੇ ਨਹੀਂ ਮੋੜਿਆ ਜਾ ਸਕਦਾ ਪਰ Faridkot ਵਾਲਿਓ ਜਿਨ੍ਹਾਂ ਕ ਭਾਰ ਹੌਲਾ ਹੁੰਦਾ ਕਰ ਲਵੋ
@bhagatsingh7004
@bhagatsingh7004 2 ай бұрын
ਸ਼ਹੀਦ ਕੇਹਰ ਸਿੰਘ ਸ਼ਹੀਦ ਬੇਅੰਤ ਸਿੰਘ ਸ਼ਹੀਦ ਸਤਵੰਤ ਸਿੰਘ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸ਼ਹੀਦ ਦੇ ਪੁੱਤਰ ਨੂੰ ਜਤਾਉਣਾ ਚਾਹੀਦਾ ਜੀ। ਵਹਿਗੂਰੂ
@RajuSingh-ld1ux
@RajuSingh-ld1ux 2 ай бұрын
ਮੈਨੂੰ ਪਹਿਲਾਂ ਤੇ ਨਹੀਂ ਸੀ ਪਤਾ ਕਿ ਸਾਰੇ ਕਲਾਕਾਰਾਂ ਨੇ ਕਰਮਜੀਤ ਅਨਮੋਲ ਦੀ ਸਪੋਟ ਕੀਤੀ ਅੱਜ ਤੋਂ ਬਾਦ ਏਨਾ ਚਵਲਾ ਦਾ ਬਾਈ ਕਾਟ ਕਰਾਂਗਾ ਕੂਤਿਆਂ ਦਾ ਮੋਰਾਂ ਹਲਕਾ ਤਾਂ ਖੰਡੂਰ ਸਾਹਿਬ ਹੈ ਪਰ ਫਰੀਦਕੋਟ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਭਾਈ ਸਾਬ ਨੂੰ ਵੋਟਾਂ ਪਾਇੳ ਜੀ
@Sonu-eb8qf
@Sonu-eb8qf 2 ай бұрын
ਬਹੁਤ ਵੱਡੀ ਕੁਰਬਾਨੀ ਤੁਹਾਡੇ ਪਿਤਾ ਜੀ ਦੀ ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਜੋ ਕੇ ਪਤਾ ਨਹੀ ਸੀ ਚੋਣ ਨਿਸ਼ਾਨ ਲੋਕਾ ਿਵੱਚ ਵੱਧ ਿਦਖਾਉ 🙏🏼🙏🏼
@nagraify
@nagraify 2 ай бұрын
Faridkot waleo vote karo bhai Saab g nu
@sharanjitr3446
@sharanjitr3446 2 ай бұрын
ਕਾਸ਼! ਮੇਰੀ ਵੋਟ ਫਰੀਦਕੋਟ ਹੁੰਦੀ। ਅੱਜ ਮੌਕਾ ਜੇ ਫਰੀਦਕੋਟ ਵਾਲਿਉ ਵੀਰੋ ਤੇ ਭੈਣੋ ਭਾਈ ਸਾਬ ਸਰਬਜੀਤ ਸਿੰਘ ਦੇ ਗੰਨਾ ਕਿਸਾਨ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਕਾਮਯਾਬ ਕਰੋ। ਜ਼ਰਾ ਸੋਚੋ ਜੇ ਇਹਨਾਂ ਦੇ ਪਿਤਾ ਸ਼ਹੀਦੀ ਨਾ ਦਿੰਦੇ ਤਾਂ ਕਿ ਇਜ਼ਤ ਰਹਿ ਜਾਂਦੀ ਸਾਡੀ।
@Bisaya895
@Bisaya895 2 ай бұрын
ਬਹੁਤ ਬਹੁਤ ਧੰਨਵਾਦ ਜੀ ਫਰੀਦਕੋਟ ਜ਼ਿਲ੍ਹੇ ਵਾਲਿਆ ਦਾ
@jaswindersingh8680
@jaswindersingh8680 2 ай бұрын
Ehde naal shaheeda di takat hai💓⭐🖤💞🩷🩶💖💜💗🌹✨🌟💙💛💛🤍🤎💚💙🤍🤎💚🤍💙💜💛💖😭💖🩵❤️❤️🌟✨⭐😭🌟🩵😭🌟✨🌟
@dharmenderjudge1616
@dharmenderjudge1616 2 ай бұрын
Sare Vote bhai sarbjit singh ji nu pao
@palwindersandhu6560
@palwindersandhu6560 2 ай бұрын
ਅਮਰ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ ਜਿਨ੍ਹਾਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕ੍ਰਿਪਾ ਸੀ ਅਤੇ ਉਹਨਾਂ ਦੇ ਪੁੱਤਰ ਜੱਥੇਦਾਰ ਭਾਈ ਸਰਬਜੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ, ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@sikhivirasat9865
@sikhivirasat9865 2 ай бұрын
ਵੀਰ ਜੀ ਮੈ ਕਥਾ ਵਾਚਕ ਅਾ ਸਤ ਅੱਠ ਦਿਨ ਭਾਈ ਸਾਹਿਬ ਜੀ ਦੇ ਨਾਲ ਚੋਣ ਪਰਚਾਰ ਵਿੱਚ ਹਾਜਰੀ ਭਰੀ ਵੀਰ ਜੀ
@bhagsingh6602
@bhagsingh6602 2 ай бұрын
ਥਾਲੀ ਸਾਹਿਬ ਜਿਹਨਾਂ ਨੇ ਇਹਨੂੰ ਵੋਟ ਨਹੀਂ ਨਾ ਪਾਈ ਉਹ ਸਿੱਖ ਨਹੀਂ ਹੈ ਬਲਕਿ ਸਾਨੂੰ ਸਾਡੇ ਇਲਾਕੇ ਚੋਂ ਕੱਢਣਾ ਚਾਹੀਦਾ ਫਤਿਹਗੜ੍ਹ ਸਾਹਿਬ ਜਾਂ ਰੋਪੜ ਤੋਂ ਮਲੋਆ ਨਾਲ ਹੈ ਅਸੀਂ ਵੀ ਤੁਹਾਡੇ ਥਲੀ ਸਾਹਿਬ ਤੁਹਾਡੇ ਇਲਾਕੇ ਦੇ ਹੀ ਆ ਅਨੰਦ ਸਾਹਿਬ ਨੇ ਲਾਗੇ ਤੇ ਪੈਂਦੇ ਆ ਪ ਇਹਨਾਂ ਦਾ ਹੱਕ ਸਾਡਾ ਫਤਿਹਗੜ੍ਹ ਸਾਹਿਬ ਜਾਂ ਰੋਪੜ ਤੇ ਨਾ ਆਨੰਦ ਥੈਂਕਯੂ
@gurpreetsing8504
@gurpreetsing8504 2 ай бұрын
ਥਲੀ ਸਾਹਿਬ ਹੁਣ ਪਤਾ ਲੱਗੂਗਾ ਪੰਜਾਬ ਬਾਰੇ ਕਿਹੜਾ ਚੰਗਾ ਸੋਚਦਾ ਇਹਦੇ ਕਿਹੜਾ ਮਾੜਾ ਸੋਚਦਾ ਇਹਨਾਂ ਕਲਾਕਾਰਾਂ ਦਾ ਵੀ ਬਾਈਕਾਟ ਕਰੋ ਤੇ ਇਹਨਾਂ ਦੀਆਂ ਫਿਲਮਾਂ ਦਾ ਵੀ ਬਾਈਕਾਟ ਕਰੋ ਜਿਹੜਾ ਝਾੜੂ ਸਰਕਾਰ ਦੀ ਸਪੋਰਟ ਕਰ ਰਿਹਾ ਹ
@kuljeetbhangu3586
@kuljeetbhangu3586 2 ай бұрын
ਦੇਵੋ ਭਾਈ ਸਾਥ ਭਾਈ ਸਰਬਜੀਤ ਸਿੰਘ ਜੀ ਦਾ ਕੌਮ ਜਾਗਦੀ ਜ਼ਮੀਰ ਵਾਲੇ
@charanjitsingh1854
@charanjitsingh1854 2 ай бұрын
ਵੀਰ ਜੀ ਜੇ ਮੈ ਪੰਜਾਬ ਵਿੱਚ ਹੁੰਦਾ ਤਾ ਤੁਹਾਡੀ ਮੱਦਦ ਕਰਨ ਜਰੂਰ ਆਉਦਾ ਫਰੀਦਕੋਟ ਵਾਲਿਉ ਵੀਰ ਦੀ ਮੱਦਦ ਜਰੂਰ ਕਰੋ
@amriksingh9252
@amriksingh9252 2 ай бұрын
ਫਰੀਦਕੋਟ ਵਾਲਿਆਂ ਨੂੰ ਬੇਨਤੀ ਆ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾਓ
@jatindersidhu6212
@jatindersidhu6212 2 ай бұрын
Waheguru mehar kre
@JasvirSingh-ei4qj
@JasvirSingh-ei4qj 2 ай бұрын
Faridkot wale veero Bhai Beant Singh de kurbani bhull na jaeo bhai Saab da Pura sath devo....tuhada bahut bahut thanks..
الذرة أنقذت حياتي🌽😱
00:27
Cool Tool SHORTS Arabic
Рет қаралды 10 МЛН