(ਸ਼ਹੀਦ ਭਗਤ ਸਿੰਘ)ਕਵੀਸ਼ਰੀ ਜੱਥਾ ਨਸੀਬ ਚੰਦ ਪਾਤੜਾਂ (SAHID BHAGAT SINGH) KAWISHRI JATHA NASEEB CHAND PATRA

  Рет қаралды 17,923

GSK TV

GSK TV

4 жыл бұрын

ਚੈਨਲ ਤੇ ਤੁਹਾਡਾ ਤਹਿ ਦਿਲੋਂ ਸਵਾਗਤ ਹੈ ਜੀ ਸਾਡੇ ਵਲੋਂ ਬੇਨਤੀ ਹੈ ਜੀ ਸਾਡੀ ਹਰੇਕ ਵੀਡੀਓ ਅਖੀਰ ਤੱਕ ਜਰੂਰ ਵੇਖਿਆ ਕਰੋ ਜੀ
ਕੋਈ ਤਰੁੱਟੀ ਹੋਵੇ ਉਹ ਵੀ ਜ਼ਰੂਰ ਦੱਸਣਾ
ਜੇ ਸਾਡੀਆਂ ਵੀਡੀਓ ਵਧੀਆ ਲੱਗਣ ਤਾਂ ਲਾਈਕ, ਸ਼ੇਅਰ, ਕਮੈਂਟ ਵੀ ਜ਼ਰੂਰ ਕਰਦਿਉ ਜੀ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਬਹੁਤ ਬਹੁਤ ਧੰਨਵਾਦ ਜੀ kavishr
GSK TV
DISCLAIMER
Copyright disclaimer under section 107 of the copyright Action 1976,Allowance is made for “fair use” for purpose such as criticism, comment ,news reporting, fair use is a use permitted by7 copyright status that Might otherwise be infringing.
Non -profit, educational or personal use tips the balance in favor of fair use. This video is made for educational purpose, and is transformative in nature ਕਵੀਸ਼ਰੀ ਜੱਥਾ
ਨਸੀਬ ਸਿੰਘ ਪਾਤੜਾਂ
ਸਾਥੀ ਸਿਆਮ ਦਾਸ ਭੱਟੀਵਾਲ ਕਲਾਂ
ਗੁਰਜੰਟ ਸਿੰਘ ਭੱਟੀਵਾਲ ਕਲਾਂ
ਵਿਸ਼ੇਸ਼ ਧੰਨਵਾਦ ਮਾਹਲਾ ਸਿੰਘ ਕੁੱਸਾ
ਪੇਸ਼ਕਸ਼ ਰਾਜ ਸਿੰਘ ਬਰਾੜ ਫੇਰੋਕੇ
Watch on KZfaq Channel GSK TV subscribe now more vedios sponsored by Lakhvir Singh takhtupura (6283333826)
ਇਤਿਹਾਸ ਜਾਂ ਕਵਿਤਾ ਰਿਕਾਰਡਿੰਗ ਕਰਵਾਉਣ ਲਈ ਚੈਨਲ ਨਾਲ ਸੰਪਰਕ ਕਰੋ ☎️
98155960722,6283333826
#SAHID #BHAGAT #SINGH

Пікірлер: 51
@user-lg2eu7xs8p
@user-lg2eu7xs8p 11 ай бұрын
ਬਹੁਤ ਵਧੀਆ ਜੀ🙏🙏🙏🙏🙏
@pavittarsinghaddkchauhan6008
@pavittarsinghaddkchauhan6008 4 жыл бұрын
ਵਾਹ ਗੁਰੂ ਜੀ ਤੇ ਗੁਰਜੰਟ ਸਿੰਘ ਪੁਰਾਣੇਂ ਸਾਥੀ ਤੇ ਲਾਲਾ ਨਸੀਬ ਚੰਦ ਜੀ ਨੂੰ ਨਮਸਕਾਰ ਜੀ
@GSKTV
@GSKTV 4 жыл бұрын
ਧੰਨਵਾਦ ਜੀ
@kulwantsingh6534
@kulwantsingh6534 4 жыл бұрын
ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਦਾ ਇਤਿਹਾਸ ਪਾਉਣ ਤੇ GSK TV ਦਾ ਧੰਨਵਾਦ ਕਰਦੇ ਹਾਂ ਜੀ ਸ਼ਹੀਦਾ ਨੂੰ ਕਰੋੜਾਂ ਵਾਰੀ ਪ੍ਰਣਾਮ
@GSKTV
@GSKTV 4 жыл бұрын
ਧੰਨਵਾਦ ਜੀ
@vjvwzkvwzgmmwkwvz4004
@vjvwzkvwzgmmwkwvz4004 4 жыл бұрын
ਵਾਹ ਕਿਆ ਬਾਤ ਬਹੁਤ ਸੋਹਣੀ ਜੋੜੀ
@GSKTV
@GSKTV 4 жыл бұрын
ਧੰਨਵਾਦ ਜੀ
@KaramjitKaur-xr6hg
@KaramjitKaur-xr6hg 9 ай бұрын
GSK tv da bhut bhut dhanyawad aaj 16 saal baad papa di aawaj suni ,tuhade uprale karke .tussi aaj v ho papa love you
@KaramjitKaur-xr6hg
@KaramjitKaur-xr6hg 9 ай бұрын
Kal di eh audio mili hoi aa suni jaani aa papa ji plzz wapis aa jao
@dhadibalvirsinghdolon6195
@dhadibalvirsinghdolon6195 4 жыл бұрын
GSK Tv ਦਾ ਬਹੁਤ ਵੱਡਾ ੳੁਪਰਾਲਾ ਹੈ ।
@GSKTV
@GSKTV 4 жыл бұрын
Thnks ji
@derababachetandass5077
@derababachetandass5077 4 жыл бұрын
ਸਿਆਮ ਜੀ ਦੀ ਮੁਲਾਕਾਤ ਵੀ ਕਰੋ ਹੀਰੇ ਕਵੀਸਰ
@GSKTV
@GSKTV 4 жыл бұрын
ਹਾਂਜੀ ਜ਼ਰੂਰ ਜੀ
@daudharwalakavisharijatha8089
@daudharwalakavisharijatha8089 4 жыл бұрын
ਵਾਹ ਜੀ ਵਾਹ ਕਿਆ ਬਾਤਾਂ ਨੇ ਸ੍ਰੀ ਸਿਆਮ ਦਾਸ ਜੀ
@GSKTV
@GSKTV 4 жыл бұрын
ਧੰਨਵਾਦ ਜੀ ਦੌਧਰ ਵਾਲਿਓ
@MandeepSingh-si9co
@MandeepSingh-si9co 4 жыл бұрын
UsTaD❣ji ਉਸਤਾਦ ਸਿਆਮ ਦਾਸ ਜੀ ਨੂੰ ਸੁਣਕੇ ਆਨੰਦ ਆ ਗਿਆ🎤ਪਰੰਮ ਆਨੰਦ ਉਸਤਾਦ ਜੀ ਆਨੰਦ ਹੀ ਆਨੰਦ
@GSKTV
@GSKTV 4 жыл бұрын
Thnks ji
@GurwinderSingh-jm7xe
@GurwinderSingh-jm7xe 4 жыл бұрын
ਵਾਹ ਜੀ ਵਾਹ ਕਿਅਾ ਬਾਤਾਂ
@GSKTV
@GSKTV 4 жыл бұрын
ਧੰਨਵਾਦ ਜੀ
@manjitsinghgrewal4012
@manjitsinghgrewal4012 4 жыл бұрын
ਬਹੁਤ ਵਧੀਆ ਜੀ
@GSKTV
@GSKTV 4 жыл бұрын
Thnk u
@MandeepSingh-pw6og
@MandeepSingh-pw6og 4 жыл бұрын
ਕਿਆ ਬਾਤ ਐ ਸਿਆਮ ਗੁਰਜੰਟ ਭੱਟੀਵਾਲੀਆ ਦੀ ਜੋੜੀ ਸੁਪਰ ਡੂਪਰ ਸੀ ਪਹਿਲਾ ਸਿਰਫ਼ ਦੂਜਿਆ ਤੋ ਸੁਣਦੇ ਸੀ ਪਰ GSK TV ਦੇ ਮਹਾਨ ਉਪਰਾਲੇ ਕਰਕੇ ਉਨ੍ਹਾ ਨੂੰ ਗਾਉਂਦੇ ਵੀ ਸੁਣ ਲਿਆ ਅੱਜ ਵੀ ਸਿਆਮ ਤੇ ਗੁਰਵਿੰਦਰ ਜਦੋ ਗਾਉਂਦੇ ਐ ਰੂਹਾ ਖੁਸ਼ ਕਰ ਦਿੰਦੇ ਐ GSK TV ਵਾਲਿਓ ਉਸਤਾਦ ਸਿਆਮ ਦਾਸ ਮੁਲਾਕਾਤ ਵੀ ਵਿਖਾਓ ਤੁਹਾਡਾ ਧੰਨਵਾਦ ਕਰਨ ਲਈ ਮੇਰੇ ਕੋਲ ਸ਼ਬਦ ਨਹੀ ਬਹੁਤ ਵੱਡਾ ਉਪਰਾਲਾ
@GSKTV
@GSKTV 4 жыл бұрын
ਧੰਨਵਾਦ ਜੀ ਜ਼ਰੂਰ ਦਿਖਾਵਾਂਗੇ
@veerpalkaurveerpalkaur1076
@veerpalkaurveerpalkaur1076 3 жыл бұрын
Parnaam shaheeda nu
@GSKTV
@GSKTV 3 жыл бұрын
Waheguru ji
@jarnailsingh5773
@jarnailsingh5773 2 жыл бұрын
Ok,ji,ok
@GSKTV
@GSKTV 2 жыл бұрын
Thank you so much
@pigeonstuffdaraj4966
@pigeonstuffdaraj4966 4 жыл бұрын
Dil Khush karta
@GSKTV
@GSKTV 4 жыл бұрын
ਧੰਨਵਾਦ ਜੀ
@budhramsingla7092
@budhramsingla7092 4 жыл бұрын
Thanks Lakhvir Singh Ji
@GSKTV
@GSKTV 4 жыл бұрын
ਧੰਨਵਾਦ ਜੀ
@GurwinderSingh-jm7xe
@GurwinderSingh-jm7xe 4 жыл бұрын
ੳੁਸਤਾਦ ਰੂਹਾਂ ਨੂੰ ਦਿਲੋ ਨਮਸ਼ਕਾਰ
@GSKTV
@GSKTV 4 жыл бұрын
Waheguru
@malwakavishri1
@malwakavishri1 4 жыл бұрын
ਪ੍ਰਣਾਮ ਸਹੀਦਾ ਨੂੰ
@GSKTV
@GSKTV 4 жыл бұрын
Pranam ji
@paramjeetsingh7660
@paramjeetsingh7660 3 жыл бұрын
ਵਾਹ ਜੀ ਵਾਹ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਡੇ ਤੇ ਮੇਹਰ ਕਰਣ ਜੀ
@GSKTV
@GSKTV 3 жыл бұрын
Thnks ji
@nirbhaisinghnirbhaisingh9032
@nirbhaisinghnirbhaisingh9032 4 жыл бұрын
ਡੰਤ ਗੂਜਰੀ ਦਾ ਅਖਾੜਾ ਨਸੀਬ ਚੰਦ ਸਿਆਮ ਦਾਸ ਤੇ ਗੁਰਜੰਟ ਸਿੰਘ ਭੱਟੀਵਾਲ ਦਾ ਪਾਓ ਜੀ ਬਹੁਤ ਬਹੁਤ ਧੰਨਵਾਦੀ ਹੋਵਾਂਗਾ
@GSKTV
@GSKTV 4 жыл бұрын
ਹਾਂਜੀ ਬਹੁਤ ਜਲਦ ਪਾ ਰਹੇ ਹਾਂ
@MandeepSingh-si9co
@MandeepSingh-si9co 4 жыл бұрын
ਇਹ NuM 1 ਜੋੜੀ ਨੂੰ ਕਰੋੜਾਂ ਵਾਰ ਸਿਜਦਾ ਕਰਦੇ 👌🏻👌🏻👌🏻
@GSKTV
@GSKTV 4 жыл бұрын
ਧੰਨਵਾਦ ਜੀ
@pigeonstuffdaraj4966
@pigeonstuffdaraj4966 4 жыл бұрын
Megh singh Dhanethha dee Mulakat v karo jee
@GSKTV
@GSKTV 4 жыл бұрын
ਧੰਨਵਾਦ ਜੀ
@GurwinderSingh-jm7xe
@GurwinderSingh-jm7xe 4 жыл бұрын
ਬਾਬਾ ਸ਼ਿਅਾਮ ਦਾਸ ਜੀ ਗੁਰਜੰਟ ਸਿੰਘ ਭੱਟੀਵਾਲ ਨੰਬਰ 1 ਜੋੜੀ
@GSKTV
@GSKTV 4 жыл бұрын
ਧੰਨਵਾਦ ਗੁਰਵਿੰਦਰ ਸਿੰਘ
@KaramjitKaur-xr6hg
@KaramjitKaur-xr6hg 9 ай бұрын
Ha ji no . 1 jodi
@DharamveerSingh-ri8gk
@DharamveerSingh-ri8gk 10 ай бұрын
Hlo
@kewalsharda8220
@kewalsharda8220 Жыл бұрын
ਕਿਸੇ ਕਿਸੇ ਛੰਦ ਵਿਚ ਕਰਨੈਲ ਸਿੰਘ ਖਾਨਪੁਰ ਫ਼ਕੀਰਾਂ ਵੀ ਬੋਲਦਾ ਲਗਦੈ। ਕਰਨੈਲ, ਗੁਰਜੰਟ ਤੇ ਸ਼ਾਮ ਜਦੋਂ ਅਪਣੇ ਗੁਰੂ ਫ਼ੱਕਰ ਨਾਲ ਗਾਉਂਦੇ ਸੀ, ਓਦੋਂ ਜਥੇ ਦੀ ਪੂਰੀ ਚੜ੍ਹਾਈ ਸੀ। ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਦੇ 90% ਕਵੀਸ਼ਰ ਫ਼ਕੀਰ ਚੰਦ ਫ਼ੱਕਰ ਦੀ ਲਿਖੀ ਕਵਿਤਾ ਗਾਉਂਦੇ ਸੀ। ਇਹ 80 ਵਿਆਂ ਅਤੇ 90 ਵਿਆਂ ਦਾ ਦੌਰ ਸੀ। ਫ਼ੱਕਰ ਸੱਚੀਂ ਮੁੱਚੀ ਫ਼ੱਕਰ ਸੀ। ਕਵਿਤਾ ਉਹ ਲਿਖਦਾ ਸੀ ਪਰ ਉਹਦਾ ਨਾਂ ਕੋਈ ਕੋਈ ਕਵੀਸ਼ਰ ਪਾਉਂਦਾ ਸੀ।ਨਸੀਬ ਚੰਦ ਪਾਤੜਾਂ ਨੇ ਤਾਂ ਸਾਰੀ ਕਵਿਤਾ ਉਧਾਰੀ ਲੈਣ ਕੇ ਹੀ ਗਾਈ ਐਂ। ਫ਼ੱਕਰ,ਨਸੀਬ ਚੰਦ ਅਤੇ ਗੁਰਜੰਟ ਹੁਣ ਸੱਚਖੰਡ ਵਾਸੀ ਹਨ। ਇਹ ਕਵੀਸ਼ਰੀ ਦੇ ਸ਼ਾਹ ਅਸਵਾਰ ਸਨ। ਇਨ੍ਹਾਂ ਮਹਾਨ ਹਸਤੀਆਂ ਨੂੰ ਕੋਟਿ ਕੋਟਿ ਪ੍ਰਣਾਮ। ਕੇਵਲ ਕ੍ਰਿਸ਼ਨ ਭੀਖੀ ਜਿਲਾ ਮਾਨਸਾ।9417169701-----।
@GSKTV
@GSKTV Жыл бұрын
Thnku ji for your compliments
@sarbjitsharma6555
@sarbjitsharma6555 2 жыл бұрын
ਕਵੀਸ਼ਰੀ ਗਾਇਣ ਦਾ ਕੋਈ ਅੰਤ ਨਹੀਂ । ਫ਼ਕੀਰ ਚੰਦ ਫੱਕਰ ਦੇ ਚੇਲੇ ਨੇ ਸ਼ਿਆਮ ਦਾਸ ਅਤੇ ਗੁਰਜੰਟ ਸਿੰਘ । ਪਰ ਅਫ਼ਸੋਸ ਕਿ ਕਿੱਸਾ ਲਿਖਾਰੀ ਫੱਕਰ ਦਾ ਜਿਕਰ ਨਹੀਂ ਕੀਤਾ ਕਿਤੇ ਵੀ। ਇਹ ਕਵੀਸ਼ਰੀ ਦੀ ਬੇਈਮਾਨੀ ਹੈ।
@GSKTV
@GSKTV 2 жыл бұрын
Waheguru ji
Heartwarming Unity at School Event #shorts
00:19
Fabiosa Stories
Рет қаралды 24 МЛН
Can A Seed Grow In Your Nose? 🤔
00:33
Zack D. Films
Рет қаралды 24 МЛН
MISS CIRCLE STUDENTS BULLY ME!
00:12
Andreas Eskander
Рет қаралды 20 МЛН
Show with Kavishri Jatha | EP 118 | Talk with Rattan
49:33
Talk with Rattan
Рет қаралды 71 М.
Kaurvan Pandvan Da Kissa, Vol. 1
59:55
Nsheeb Chand Patrhanwale - Topic
Рет қаралды 14 М.
IL’HAN - Pai-pai (lyric video) 2024
3:24
Ilhan Ihsanov
Рет қаралды 857 М.
Stray Kids "Chk Chk Boom" M/V
3:26
JYP Entertainment
Рет қаралды 65 МЛН
V $ X V PRiNCE, Shulamah - Jai Jatpaimyz (2024)
2:38
Студия СОЮЗ
Рет қаралды 141 М.
Sadraddin - Taxi | Official Music Video
3:10
SADRADDIN
Рет қаралды 968 М.
Erkesh Khasen -  Bir qyz bar M|V
2:43
Еркеш Хасен
Рет қаралды 1,1 МЛН