ਟੈਲੀ ਫਿਲਮਾਂ ਦਾ ਨੰਬਰਦਾਰ ਪਰਿਵਾਰ।Numberdar Ubhia.200 ਤੋਂ ਵੱਧ ਫਿਲਮਾਂ ਬਣਾ ਚੁੱਕੇ ਨੇ।

  Рет қаралды 162,558

Rang Punjab De : Dharma Haryau

Rang Punjab De : Dharma Haryau

3 жыл бұрын

ਟੈਲੀ ਫ਼ਿਲਮਾਂ ਦੇ ਚਰਚਿਤ ਚਿਹਰੇ ਤਿੰਨੇ ਪਿਉ ਪੁੱਤ ਉੱਭਿਆ ਵਾਲੇ ਨੰਬਰਦਾਰ
#numberdarubhia #dharnat #rangpunjabde
Numberdar Ubhia Interview
Nirbhai Singh Numberdar
Vicky Ubhia
Parmjeet Ubhia
Hardeep Kaur Babu Sehna
Lovepreet Ghuman
Harmeet Jassi
kuwari Nannad
Bhuki Khaani Noonh
Chhoti Bahu
Marhi Guandan
Nooh/buda
Do Moohi Nooh
Sudal Tiwi
Garm Nooh
Tuttli Nooh
Ttatta C
himta
Amli de gharwali
Kachi Nooh
kana jeth
kama Sahura
Sidhra Parohna
Amli Nooh
kachi nooh
Harjindar Bath
kalyugi Bhra
All Short Movie
Haryau Wale
Dharnat Jhinjjar
Desi Masti Pinda Wale
Aman Dhillon Mansa
Dhillon Bathinda
Bhanna Sidhu
Jaggi TV
Kala UHD Gandhuan
Karmjit anmol
New Movie
New Live Video
Dharma Haryau Kabaddi Commentator
Lock Gippy Grewal
Anchor Dharma Haryau-9876155179
Camera Satta Maan
Facebook Page
/ rang-punjab-de-1006109...

Пікірлер: 293
@baljindermanila474
@baljindermanila474 3 жыл бұрын
ਬਾਪੂ ਜੀ। ਬਹੁਤ। ਵਧੀਆ। ਸੀਨ
@shamshersingh8827
@shamshersingh8827 3 жыл бұрын
ਨੰਬਰਦਾਰ ਊਭੀਆ ਜੀ ਤੁਹਾਡਾ ਸੂਬੇਦਾਰ ਦੀ ਐਕਟਿੰਗ ਵਧੀਆ ਕੀਤੀ 💯✌👉🙏🙏🙏🙏🙏
@bikkarbhaloor5514
@bikkarbhaloor5514 2 жыл бұрын
ਨੰਬਰਦਾਰ ਪ੍ਰਵਾਰ ਨੇ ਛੋਟੀਆਂ ਫਿਲਮਾਂ ਬਣਾਕੇ ੍ਪੰਜਾਬੀ ਜ਼ਬਾਨ ਬਹੁਤ ਸੇਵਾ ਕੀਤੀ
@bikkarbhaloor5514
@bikkarbhaloor5514 2 жыл бұрын
ਜ਼ਰੂਰ ਕਿਸੇ ਦਿਨ ਇਹ ਡਰਾਮਾ ਘਰ ਘਰ ਦੇਖਿਆ ਜਾਣ ਵਾਲਾ ਡਰਾਮਾ ਹੋਵੇਗਾ
@mandeepgarcha6662
@mandeepgarcha6662 3 жыл бұрын
ਪਰਮਾਤਮਾ ਸਾਰੇ ਪਰਿਵਾਰ ਨੂੰ ਤੰਦਰੁਸਤੀ ਵੱਖਸੇ
@vehlejanta5036
@vehlejanta5036 3 жыл бұрын
ਪਿਓ ਪੁੱਤਾ ਦਾ ਪਿਆਰ ਬਹੁਤ ਵੱਦੀਆ
@AshwaniKumar-qe7jt
@AshwaniKumar-qe7jt 3 жыл бұрын
ਬਹੁਤ ਵਧੀਆ ਲੱਗਾ ਕੀ ਬਾਪੂ ਜੀ ਦੇ ਦੋਨੋ ਹੀ ਪੁੱਤਰ ਨੇ ਜਿੰਦਗੀ ਵਿੱਚ ਵੀ ਤਿੰਨੋ ਬੜੇ ਮਜ਼ਾਕੀਆ ਨੇ keep it up 👍👍👍
@gurbachan46singh56
@gurbachan46singh56 3 жыл бұрын
ਨੰਬਰਦਾਰ ਜੀ ਸਤਿ ਸੀ ਅਕਾਲ ਬੋਲੇ ਦੀ ਐਕਟਿੰਗ ਬਹੁਤ ਵਧੀਆ ਕੀਤੀ
@user-vb4sj3zb2g
@user-vb4sj3zb2g 2 жыл бұрын
ਬਾਪੂ ਜੀ ਦੀਆ ਵੀਡੀਓ ਬਹੁਤ ਵਧੀਆ ਹੁੰਦੀਆ ਬਾਈ ਆ ਦੀ ਐਕਟਿੰਗ ਵੀ ਵਧੀਆ ਹੁੰਦੀ ਹੈ ਮੱਘਰ ਬਾਈ ਦੀ ਐਕਟਿੰਗ ਵਧੀਆ ਹੁੰਦੀ ਹੈ
@majorsinghinsan1133
@majorsinghinsan1133 8 ай бұрын
ਬਹੁਤ ਵਧੀਆ ਵੀਡੀਓ ਆ ਜੀ ਨੰਬਰਦਾਰ ਜੀ ਇੰਟਰਵਿਊ ਬਹੁਤ ਚੰਗੀ ਲੱਗੀ ਜੀ
@jagmeetteona6186
@jagmeetteona6186 3 жыл бұрын
ਬਹੁਤ ਵਧੀਆ ਵੀਡੀਓ ਬਣਾਉਦੇ ਨੇ ਨੰਬਰ ਦਾਰ ਸਾਹਿਬ ਪਰਮਾਤਮਾ ਸਾਰੀਂ ਟੀਮ ਨੂੰ ਚੜਦੀਕਲਾ ਚ ਰੱਖੇ🙏🙏🙏
@mohansingh6359
@mohansingh6359 Жыл бұрын
ਤੁਸੀਂ ਸੀਬੋ ਬੇਬੇ ਬਾਰੇ ਜਾਣਕਾਰੀ ਦੇਵੋ ਉਹ ਵੀ ਤੁਹਾਡੇ ਪਰਿਵਾਰ ਵਿੱਚੋਂ ਹੈ ਤੁਹਾਡੀਆ ਫਿਲਮਾਂ ਬਹੁਤ ਵਧੀਆ ਹਨ ਰੱਬ ਤੁਹਾਨੂੰ ਤਰੱਕੀ ਬਖਸ਼ੇ
@lakhwinderdhillon1023
@lakhwinderdhillon1023 3 жыл бұрын
ਬਾਬਾ ਦੀ ਬੋਲੀ ਬੜੀ ਸੋਹਣੀ ਐ ਜਦੋਂ ਦੂਜੇ ਮੈਂਬਰ ਨੂੰ ਬੁਲਾਉਂਦਾ ਕਹਿੰਦਾ ਉਹ ਮੱਲ
@ramanjeetkaur210
@ramanjeetkaur210 10 ай бұрын
ਅਸੀ ਤਾ ਬੇਬੇ ਬਾਪੂ ਕਰਕੇ ਫਿਲਮ ਦੇਖਦੇ ਆ ਬੇਬੇ ਬਾਪੂ ਦੀ ਐਕਟਿੰਗ ਜਮਾ ਆਸਲੀ ਐ
@ParmodKumar-nq6qt
@ParmodKumar-nq6qt 3 жыл бұрын
बापू जी मैं आपकी छोटी फिल्मे बहुत पसंद करता हूं। मैं पंजाबी पूरी तरह बोल भी लेता हूं और समझता भी हूं लेकिन लिख नहीं सकता। जिला ऊना हिमाचल प्रदेश।
@demoncustoms4014
@demoncustoms4014 2 жыл бұрын
Bhot vadhiya ❤️❤️
@JasvirSingh-ob1lw
@JasvirSingh-ob1lw 2 жыл бұрын
@@demoncustoms4014 in
@jattmovie4295
@jattmovie4295 3 жыл бұрын
ਮੈਂ ਤੁਹਾਡੀ ਸਾਰੀਆਂ ਫਿਲਮਾਂ ਦੇਖੀਆ ਜੀ ਬਹੁਤ ਵਧੀਆ ਲਗਦੀਆ 🙏🙏🙏🙏
@darshansharma4689
@darshansharma4689 2 жыл бұрын
Bapu ji ki sewa kro yay good 👍 👏 h ji 🙏
@punjabirasoikhanna46
@punjabirasoikhanna46 2 жыл бұрын
@@darshansharma4689 u
@darshansharma4689
@darshansharma4689 Жыл бұрын
Tussy great man ho ji
@darshansharma4689
@darshansharma4689 Жыл бұрын
Aap great 👍 👌 👏 ho ji 🙏
@harmeetdirba6373
@harmeetdirba6373 3 жыл бұрын
ਬਹੁਤ ਵਧੀਆ ਜੀ ਵਾਹ ਵਾਹ ਹੋ ਰਹੀ ਦਿੜੵਬਾ ਤੋਂ ਮਿਸਤਰੀ ਹਰਮੀਤ ਸਿੰਘ ਦਿੜੵਬਾ
@bssekhon5773
@bssekhon5773 3 жыл бұрын
ਨੰਬਰਦਾਰ ਸਾਹਿਬ ਧਰਨਾਟ ਬਾਈ ਨਾਲ ਵੀਡੀਓ ਹੋਰ ਬਣਾਓ ਇਹ ਇੰਟਰਵਿਊ ਬਹੁਤ ਵਧੀਆ ਲੱਗੀ ਜੀ
@SukhdevSingh-to9xh
@SukhdevSingh-to9xh 3 жыл бұрын
ਬਹੁਤ ਵੱਧੀਆਂ ਲੱਗੀ ਤੁਹਾਡੀ ਗਲਵਾਤ ਜੀ.. Dr Sukhdev Singh Canada
@manjeetstudiolehragaga5312
@manjeetstudiolehragaga5312 3 жыл бұрын
ਬਹੁਤ ਵਧੀਆ ਜੀ
@SukhwinderSingh-sr6pf
@SukhwinderSingh-sr6pf 2 жыл бұрын
Both badiya numberdar ji
@ajmanderaulakh6376
@ajmanderaulakh6376 3 жыл бұрын
ਬਹੁਤ ਵਧੀਆ ਫਿਲਮਾਂ ਹੁੰਦੀਆ ਹਨ ਨੰਬਰਦਾਰ ਫੈਮਿਲੀ ਦੀਆ । ਬਹੁਤ ਉਡੀਕ ਰਹਿਦੀ ਹੈ ਇਨ੍ਹਾਂ ਦੀਆ ਫਿਲਮਾਂ ਦੀ।
@mandeepsekhon6153
@mandeepsekhon6153 3 жыл бұрын
Sirra sare bappu ji love u 🙏
@bahalsingh6735
@bahalsingh6735 3 жыл бұрын
ਨੰਬਰਦਾਰ ਜੀ ਬਹੁਤ ਵਧੀਆ ਵੀਡੀਓ ਨੇ ਖੂਬ ਤਰੱਕੀ ਕਰੋ ਵਾਹਿਗੁਰੂ ਕਿਰਪਾ ਕਰੇ
@sadhusingh3109
@sadhusingh3109 3 жыл бұрын
ਹਾਸਾ ਤਾ ਇਕ ਐਸੀ ਸੈਂ ਆ ।ਜੋ ਆਪਣੇ ਆਪ ਹੀ ਆ ਹਾਸਾਂ ਆ ਜਾਦਾ ਆ ।ਧੰਨਵਾਦ ਸਹਿਤ।
@mujtabakhanmujtabalodhi9236
@mujtabakhanmujtabalodhi9236 Жыл бұрын
All punjabi zindabad.
@JagtarSingh-hf4ck
@JagtarSingh-hf4ck Жыл бұрын
ਪਤਰਕਾਰ ਜੀ ਲੋਕ ਤਾਂ ਕਿੰਨਾ ਵੀ ਚੰਗਾ ਕੰਮ ਕਰ ਲੌ ਤਾਂ ਕਹੀ ਜਾਂਦੇ ਨੇ ਪਰ ਸਾਰੀ ਟੀਮ ਵਿਚ ਬਹੁਤ ਵਧੀਆ ਫਿਲਮਾਂ ਬਣਾਉਂਦੇ ਨੇ ਪੇਂਡੂ ਸਭਿਆਚਾਰ ਤੇ ਬਹੁਤ ਵਧੀਆ ਲੱਗਦਾ
@PremSingh-je4pc
@PremSingh-je4pc 2 жыл бұрын
मैं आपकी विडियो हमेशा देखता हूं। मैं राजस्थान का रहने वाला हूं। मेरे को आपके विडियो बहुत पसंद हैं। मैं पंजाब आया तो बापू जी से जरुर मिलुंगा ।
@9091y
@9091y 3 жыл бұрын
ਯੂ ਟਿਊਬ ਇਕ ਵਧੀਆ ਯਰੀਆ ਆਪਣਾ ਟੈਲੈਂਟ ਲੋਕਾਂ ਦੀ ਕਚਿਹਰੀ ਵਿੱਚ ਪੇਸ਼ ਕਰਨ ਦਾ
@jaspreetkaur-bc5fl
@jaspreetkaur-bc5fl 3 жыл бұрын
ਵਾਹਿਗੁਰੂ ਜੀ chadikala kerry tikridi ਸਾਰੀਆਂ ਵੀਡੀਓ bouhat ਵਧੀਆ ਏਸੇ tere tarki ਕੇਰਦੇ reho
@Rinkukhurdvlogs
@Rinkukhurdvlogs 3 жыл бұрын
ਬਹੁਤ ਵੱਧੀਆ ਲੱਬੜਦਾਰ ਜੀ
@harpalmann9099
@harpalmann9099 2 жыл бұрын
Viki veer ਜੀ ਤੁਹਾਡੀ ਇੰਟਰਵਿਊ ਬਾਹੁਤ ਹੀ ਵਧੀਆ ਲੱਗੀ ਧੰਨਵਾਦ
@bhadarsingh1871
@bhadarsingh1871 2 жыл бұрын
Whaheguru ji ਰੱਬ thuhde ਤੇ ਮੇਹਰ ਹੱਥ ਰੱਖੇ dhanbad
@gurlabhsra1998
@gurlabhsra1998 3 жыл бұрын
ਵਧੀਆ ਲੱਗਿਆ ਜੀ ਤਿਨ੍ਹਾਂ ਨੂੰ ਦੇਖ ਕੇ ਰੱਬ ਤਰੱਕੀ ਦੇਵੇ
@KulwinderSingh-rk9gi
@KulwinderSingh-rk9gi 2 жыл бұрын
ਬਹੁਤ ਹੀ ਵਧੀਆ ਕਲਾਕਾਰ ਨੇ ,ਰੱਬ ਤਰੱਕੀਆ ਬਖਸੇ ਜੀ
@jasvirmodgill619
@jasvirmodgill619 3 жыл бұрын
Very nice video, ਜਸਵੀਰ ਕੌਰ ਰਾਏਧਰਾਣਾ
@singga5651
@singga5651 3 жыл бұрын
Hnji form dirba
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਸਾਰੀਆਂ ਪਰਿਵਾਰਾਂ ਕੁ ਵੀਡੀਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏🙏
@kuldeepkang4035
@kuldeepkang4035 3 жыл бұрын
ਬਾਪੂ ਜੀ ਵਧੀਆ ਲੱਗਿਆ ਤੁਹਾਡੀ ਗੱਲਾਂ ਸੁਣ ❤️
@jagdevsingh7524
@jagdevsingh7524 2 жыл бұрын
20 ਮਿਨਟ 'ਤੇ ਬਾਪੂ ਜੀ ਨੇ ਕਿਹਾ ਹੈ ਕਿ ਬੇਟੀ ਮੰਗੋ ਤਾਂ ਬੇਟਾ ਵੀ ਆ ਜਾਂਦਾ ਹੈ। ਇਹ ਠੋਸ ਸੱਚਾਈ ਹੈ। 1997 ਵਿੱਚ ਮੇਰਾ ਛੇ ਦਿਨ ਦਾ ਬੇਟਾ ਚੜ੍ਹਾਈ ਕਰ ਗਿਆ ਸੀ। ਮੈਂ ਬਹੁਤ ਡੋਲ ਗਿਆ ਸੀ। ਉਸ ਵਕਤ ਮੈਂ ਵਾਹਿਗੁਰੂ ਤੋਂ ਇੱਕ ਬੱਚਾ ਮੰਗਿਆ ਸੀ ਕਿ ਬੇਸ਼ੱਕ ਬੇਟੀ ਹੀ ਆ ਜਾਵੇ ਹਾਲਾਂਕਿ ਉਸ ਵੇਲੇ ਮੇਰੇ ਇੱਕ ਬੇਟਾ ਤੇ ਇੱਕ ਬੇਟੀ ਸਨ। ਸੋ ਬੇਟੀ ਆਈ ਅਤੇ ਦੋ ਕੁ ਸਾਲ ਬਾਅਦ ਬੇਟਾ ਵੀ ਆ ਗਿਆ। ਵਾਹਿਗੁਰੂ ਨੰਬਰਦਾਰ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।
@gurudikirpadirasoi1526
@gurudikirpadirasoi1526 3 жыл бұрын
ਬਾਪੂ ਜੀ ਬਹੁਤ ਵਧੀਆ ਹੈ
@jasvirsingh4301
@jasvirsingh4301 2 жыл бұрын
ਸਤਿ ਸ਼੍ਰੀ ਅਕਾਲ ਜੀ ਨੰਬਰਦਾਰ ਉਭਿਆ ਅਤੇ ਪਰਿਵਾਰ ਨੂੰ ਇਹ ਪਰਿਵਾਰ ਐਕਟਿੰਗ ਦੇ ਪੇਸ਼ੇ ਵਜੋਂ ਪੰਜਾਬ ਦਾ ਦੂਜਾ ਇਤਿਹਾਸਕ ਪਰਿਵਾਰ ਹੈ ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਚਾਰ ਜੀਅ ਕੰਮ ੍ਕਰਦੇ ਹਨ ਜਿਵੇਂ ਪਹਿਲਾ ਪਰਿਵਾਰ ਧਰਮਿੰਦਰ ਦਿਉਲ ਦਾ ਹੈ.
@miss.noorbhullar1443
@miss.noorbhullar1443 2 жыл бұрын
Very good
@lakhasingh2979
@lakhasingh2979 2 жыл бұрын
ਬਹੁਤ ਹੀ ਵਧੀਆ ਕਲਾਕਾਰ ਪਰਿਵਾਰ
@singhsj5841
@singhsj5841 2 жыл бұрын
ਅਸੀਂ 25ਜੁਲਾਈ 2022ਨੂ ਨੂੰ ਵੇਖਣ ਲੱਗੇ ਹਾ ਬਾਪੂ ਬੇਬੇ ਦਾ ਰੋਲ ਬਹੁਤ ਵਧੀਆ
@iqbalsandhu9344
@iqbalsandhu9344 3 жыл бұрын
ਬਹੁਤ ਵਧੀਆ ਇੰਟਰਵਿਊ ਨੰਬਰਦਾਰੋ
@deepm106
@deepm106 3 жыл бұрын
I am big fan Bapu Ji ... from Toronto 🙏🙏
@kuldeepkaur2465
@kuldeepkaur2465 Жыл бұрын
Very nice
@RajKumar-bf9gj
@RajKumar-bf9gj 2 жыл бұрын
Bahut sohnia filma bana rahey ho tusi sarey.lagey raho shub kamnava. Tuhadia filma am jindgi nal judia hun acha lagda hay tey khud nu vi asi film nal judia hoya mehsoos kardey ha.
@sukhdhillonpb4671
@sukhdhillonpb4671 3 жыл бұрын
Bahut changa laga interview dekhke numberdar ubhia de 💜💕🙏🏻👌
@sonysidhu4694
@sonysidhu4694 3 жыл бұрын
Bhut vdiaa pariwark videos hundiyaa ne bhut jyada vdiaa bnde ne
@gurbhejsingh437
@gurbhejsingh437 3 жыл бұрын
ਬੁਹਤ ਵਧੀਆ ਵੀਡਿਓ ਹੁੰਦੀਆ ਬਾਈ ਜੀ ਤੁਹਾਡੀਆਂ
@mohindersingh6779
@mohindersingh6779 2 жыл бұрын
ਬਹੁਤ ਵਧੀਆ ਵੀਡੀਓ ਹੂਦੀ ਜੀ ਵਾਹਿਗੁਰੂ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ
@omparkash9637
@omparkash9637 2 жыл бұрын
Ssa ji love u all specialy Bapu ji nu sat shiri akal God bless u all
@BaldevSingh-vt9bm
@BaldevSingh-vt9bm 2 жыл бұрын
ਫਿਲਮਾ ਦਿਲ ਖੁਸ ਕਰ ਦਿੰਦੀਆ ਨੇ
@sewasingh4787
@sewasingh4787 3 жыл бұрын
ਬਹੁਤ ਵਧੀਆ
@PardeepKumar-sr1ds
@PardeepKumar-sr1ds Жыл бұрын
Numberdar ji rab tuhanu barktna deve,
@mandeepgrewal1451
@mandeepgrewal1451 Жыл бұрын
Good interview Bapu ji
@hasnathasnat2875
@hasnathasnat2875 Жыл бұрын
Ap ki Bata sun ka bohat maza aa. 🇵🇰🇵🇰🇵🇰🙏🙏
@hardeepkhosa6307
@hardeepkhosa6307 Жыл бұрын
ਵਾਹਿਗੁਰੂ ਜੀ ਸੱਭ ਦਾ ਭਲਾ ਕਰੀ ਜੀ
@satdevsharma7039
@satdevsharma7039 2 жыл бұрын
V.nice interview with Numberdar's family.Doing v.good job.Thx G.(Chicago)
@JagdishSingh-jy6rm
@JagdishSingh-jy6rm 3 жыл бұрын
ਨੰਬਰਦਾਰ.ਓੁ‌ਂਭੀਆ.ਦੀ.ਸਾਰੀ.ਨੂੰ.ਮੁਬਾਰਕਾ
@sonysidhu4694
@sonysidhu4694 3 жыл бұрын
Sada pyar aa bapu jii thode nl tuc lgge rho 🙏🙏🙏🙏🥰🥰🥰🥰🥰
@THE_FUNNY_BOYS377
@THE_FUNNY_BOYS377 3 жыл бұрын
Sada pyar aa bapu g thode nl lgge rho।🙏🙏🙏🙏🙏🙏👌👌👌👌👌😄😄😄😄😄♥️♥️♥️💓💓💓💗💗💞💞💞❣️❣️❣️
@pindergill2803
@pindergill2803 2 жыл бұрын
Beautiful ❤️ one feels proud of them....my congrats All three father and sons ....,.
@sukhjitsingh1916
@sukhjitsingh1916 2 жыл бұрын
ਬੋਤ ਵਦੀਅਾ ਬਾਬੂ ਜੀ ਦੀਅਾ ਗੱਲਾ
@SatnamSingh-bz8kq
@SatnamSingh-bz8kq 2 жыл бұрын
Bahut vadiya massage milda god bless you
@bikkarbhaloor5514
@bikkarbhaloor5514 2 жыл бұрын
ਸਾਡੇ ਪੰਜਾਬੀ ਸਮਾਜ ਦੀ ਸਹੀ ਤਸਵੀਰ ਪੇਸ਼ ਕਰਦੀ ਹੈ
@sonysidhu4694
@sonysidhu4694 3 жыл бұрын
Sat Shri akal bapu ji 🙏🙏🙏🙏
@jaswinderjaswinder9101
@jaswinderjaswinder9101 2 жыл бұрын
Babu ji di acting bhut vadia ghaint sare vadia kam karde aa punjabi maa boli di seba kar rahe aa 🙏❤
@gurbachanvirk1058
@gurbachanvirk1058 3 жыл бұрын
ਅਸੀਂ ਤਾਂ ਲੰਬੜਦਾਰ ਦੇ fan ਹਾਂ
@sukhjinderdhillon2589
@sukhjinderdhillon2589 3 жыл бұрын
Bahut vadia bapu man tuhadeian video dekhda hai tusi bahut vadia video banayone oo bahut vadia lagea tuhadeian gallan sun ke 👍👍👍👍👍🔥👍👆👆👌👌🔥👍👆👆👆👌 waheguru tuhanu tarkian bakse
@samralamusicstudio550chann9
@samralamusicstudio550chann9 3 жыл бұрын
ਪਰਵਾਰਿਕ ਫਿਲਮਾਂ ਬਣਾਉਂਦੇ ਨੇ 🙏🙏🙏🎉
@demoncustoms4014
@demoncustoms4014 2 жыл бұрын
Bhot vadhiya hundya ne ❤️ simple desi te parwarik
@kalwinderkaur3565
@kalwinderkaur3565 3 жыл бұрын
Love you bapu
@DarshanKumar-vt8rk
@DarshanKumar-vt8rk 3 жыл бұрын
sirra bnnde aa sare
@satpalsingh-qp6co
@satpalsingh-qp6co 2 жыл бұрын
Very good nabardar ji🙏🙏🙏🙏
@KuldeepSingh-ui2gk
@KuldeepSingh-ui2gk 3 жыл бұрын
Salute namber daar ubhia ji
@sharmadairyfarmubhia9420
@sharmadairyfarmubhia9420 3 жыл бұрын
Thanks ji interview lyi
@neetusidhu3884
@neetusidhu3884 3 жыл бұрын
Sat shri Akal Bapu ji🙏🙏🙏🙏 Nice to see this interview 😊😊 specially Bapu ji❤️❤️❤️😊😊😊 Love from Melbourne Aus🥰🥰🙏🙏🙏❤️❤️❤️
@user-qb2wi4tx1s
@user-qb2wi4tx1s 3 жыл бұрын
ਬਾਪੂ ਜੀ ਤੁਸੀਂ ਕੁਦਰਤ ਦੇ ਨਾਲ ਜੁੜੇ ਹੋ ਦਰਖੱਤ ਵਧ ਤੁ ਲਾਓ
@SarbjitSingh-eo9sx
@SarbjitSingh-eo9sx 3 жыл бұрын
Bapu..g .tuhadi.acting sab too vadiya...God bless you
@jotinderdhaliwal2921
@jotinderdhaliwal2921 3 жыл бұрын
ਬੁਹਤ ਵਧੀਆਂ ਗੱਲ-ਬਾਤ ਸੁਣ ਕੇ ਸੁਆਦ ਆ ਗਿਆ ਨੰਬਰਦਾਰਾ ਦੀਆ ਸਾਰੀਆਂ ਵੀਡੳ ਦੇਖੀਆਂ ਹਨ
@swaransinghsekhon4836
@swaransinghsekhon4836 Жыл бұрын
Thanks vill borawal mansa
@Gagandeep_singh_virk
@Gagandeep_singh_virk 3 жыл бұрын
Mere father babu ji .... de bhout vade fan ne..
@tarloksingh9345
@tarloksingh9345 3 жыл бұрын
Bhouhat bhouhat wadhiya intervew.tahadiya sohniya galan batan sun ke.am very happy
@rajuramgarhia4542
@rajuramgarhia4542 3 жыл бұрын
SUPER SARDAR JI💪💪
@gaganibring3485
@gaganibring3485 3 жыл бұрын
Very nice g
@kamaldara4494
@kamaldara4494 2 жыл бұрын
Bhut h achi gal h
@dawinderkaurteja6611
@dawinderkaurteja6611 3 жыл бұрын
Bahut vadhiya Bappu ji Very very nice video
@desipenduvirsa
@desipenduvirsa 3 жыл бұрын
Gud luck bapu ji
@dinesharya5490
@dinesharya5490 2 жыл бұрын
Great bap or beta
@balkaransidhu1264
@balkaransidhu1264 3 жыл бұрын
Jeonda reh bapu ..lambia umra him❤️
@gurisandhu189
@gurisandhu189 3 жыл бұрын
Bhut vadiya ji🙏🙏
@MalkitSingh-yf9ob
@MalkitSingh-yf9ob 3 жыл бұрын
Very good numberdar ji
@avtarsamra2823
@avtarsamra2823 3 жыл бұрын
ਯਾਰ ਓਭਿਆ ਵਾਲਿਓ ਨੰਬਰ ਤਾ ਦਿਓ ਜੀ ਵਿਹਿ ਗੁਰੂ ਜੀ ਮੋਗਾ
@AmritKaur-nc6tq
@AmritKaur-nc6tq 2 жыл бұрын
Very nice veer g
@VickySingh-mm4og
@VickySingh-mm4og 3 жыл бұрын
Ubhia waleo sera singer ❤️❤️
@jashanpreet9730
@jashanpreet9730 3 жыл бұрын
Very nice good👍 job all team
@RavinderMann-km8kl
@RavinderMann-km8kl 3 жыл бұрын
Kainnt bai ji siraa numberdaar ji
@harkeshlal2771
@harkeshlal2771 3 жыл бұрын
Bahot sohna number one
@kirpalkaur6398
@kirpalkaur6398 3 жыл бұрын
ਹਾਂ ਜੀ। ਪਰਿਵਾਰਕ ਵੀਡਿਓ ਹੁੰਦੀ ਹੈ ।
@jaspreetdhaliwal4025
@jaspreetdhaliwal4025 3 жыл бұрын
Interview bhi..... Ut vdhiaa 👍lgi. V. Hard work, honestly work, truthful v nice.
@balbirkaur7590
@balbirkaur7590 2 жыл бұрын
Bapuu 12 baj chle a rat de me tuhadian gllan sun rhi a me dekhdi a te kendi a kde khatam na hoe ena di video tusi bolde bhut chnge lgde o Love you bapuu ji balbir kaur maan London heyes ❤️❤️❤️❤️👌🏽
@gurjindersingh3638
@gurjindersingh3638 2 жыл бұрын
Wonderful family numberder g 🙏🥀❤️🥀👌
ЧУТЬ НЕ УТОНУЛ #shorts
00:27
Паша Осадчий
Рет қаралды 9 МЛН
Nastya and SeanDoesMagic
00:16
Nastya
Рет қаралды 29 МЛН
EVOLUTION OF ICE CREAM 😱 #shorts
00:11
Savage Vlogs
Рет қаралды 4,8 МЛН
Numeberdar Ubhia Interview|Bapu Ubhia Interview|GHATITI BUDDI|@numberdarubhia |Kaint Punjabi
42:42
Kaint Punjabi (ਘੈਂਟ ਪੰਜਾਬੀ)
Рет қаралды 122 М.
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 296 М.
India To Usa Donkey|India To USA Donkey Via Panama Jungle & Mexico|Kuldeep Boparai|@kaintpunjabi
1:58:27
Kaint Punjabi (ਘੈਂਟ ਪੰਜਾਬੀ)
Рет қаралды 192 М.
Mother Cat Drinks Lots of Coffee to Get By #funny #catlover #cuteanimals #cartoon
0:21
Super Emotional Stories
Рет қаралды 14 МЛН
Вся страна в очередях, а ты без очереди...
0:52
МиRRные Чувства
Рет қаралды 2,3 МЛН