Aj da din kinvy guzray😂😂

  Рет қаралды 117,601

Waqar Bhinder Vlogs

Waqar Bhinder Vlogs

Күн бұрын

Пікірлер: 301
@710manpreetsingh5
@710manpreetsingh5 5 ай бұрын
ਬਲੌਗ ਦੇਖ ਕੇ ਬਾਈ ਨਜ਼ਾਰਾ ਆ ਜਾਂਦਾ ਇੰਝ ਲਗਦਾ ਹੁੰਦਾ ਜਿਵੇਂ ਖੁਦ ਪਾਕਿਸਤਾਨ ਘੁੰਮਦੇ ਹੁੰਦਾ ਆ ❤❤❤
@JotPb31
@JotPb31 5 ай бұрын
ਭਿੰਡਰ ਤੇ ਸਰੋਆ ਵੀਰ ਬਜੁਰਗ ਨੇ ਜੋ ਗੱਲਾਂ ਤੁਹਾਨੂੰ ਦੱਸੀਆ ਨੇ ਵਜਨ ਵਾਲੀਆ ਆ ,ਸਹੀ ਗੱਲ ਆ ਕਿ ਜਦੋ ਤੁਸੀਂ ਵੱਡੇ ਮੁਕਾਮ ਤੱਕ ਪਹੁੰਚ ਗਏ ਤਾ ਹਾਸੇ ਦੀ ਗੱਲ ਵੀ ਤੁਹਾਨੂੰ ਮਹਿੰਗੀ ਪੈਦੀ ਆ,ਤੁਸੀ ਬਾਬੇ ਦੀ ਗੱਲਬਾਤ ਤੇ ਤਾਰਿਫ ਨੀ ਕਰਵਾਇਆ ਇਹ ਜਰੂਰ ਕਰਵਾਉਣਾ ਭਿੰਡਰ ਭਾਊ ਬਹੁਤ ਵਧੀਆ ਵੀਰ ਪਿਆਰ ਆ ❤
@harpalsingh3690
@harpalsingh3690 5 ай бұрын
✍ ਚੌਧਰੀ ਸਾਬ ਵਰਗੀ ਹਸਤੀ ਦਾ ਖੁੱਦ ਚੱਲਕੇ ਵੱਕਾਰ ਭਿੰਡਰ ਤੇ ਅੰਜੁਮ ਸਰੋਆ ਨੂੰ ਮਿਲਣ ਆਉਣਾ ਦੋਵਾ ਵਾਸਤੇ ਮਾਣ ਵਾਲੀ ਗੱਲ ਏ॥ ਚੌਧਰੀ ਸਾਬ ਦਾ ਚੱਲਣ ਬੈਠਣ ਤੇ ਗੱਲਬਾਤ ਦਾ ਤਰੀਕਾ ਬਾਕਮਾਲ ਏ 👍 ਵੱਕਾਰ ਭਿੰਡਰ ਭਾਈ ਨੂੰ ਅਪੀਲ ਏ ਉਹ ਚੌਧਰੀ ਸਾਬ ਦਾ ਤੁਆਰਫ਼ ਸੋਸ਼ਲ ਮੀਡੀਆ ਦੇ ਮਿੱਤਰਾਂ ਨਾਲ ਜ਼ਰੂਰ ਕਰਵਾਉਣ॥ ਸ਼ਾਇਦ ਸਭ ਦੇ ਮਨ ਚ ਉਹਨਾਂ ਬਾਰੇ ਜਾਨਣ ਦੀ ਉਤਸੁਕਤਾ ਹੋਵੇਗੀ ॥
@sattitaprianwala
@sattitaprianwala 5 ай бұрын
ਅੰਜੁਮ ਭਾਈ ਜੀ ਨੂੰ ਵੇਖਕੇ ਹੀ ਰੂਹ ਖੁਸ਼ ਹੋ ਜਾਂਦੀ ਐ.....ਅਤੇ ਭਿੰਡਰ ਸਾਬ ਜੀ ਦੇ ਬਲੌਗ ਨੂੰ ਵੀ....ਜੇੜਾ ਓਹੋ ਸਾਨੂੰ ਲਹਿੰਦੇ ਪੰਜਾਬ ਦੇ ਪਿੰਡਾਂ ਦਾ ਦੇਸੀ ਮਾਹੌਲ ਦਿਖਾਉਂਦੇ ਨੇ❤❤
@GurdeepSingh-su5ev
@GurdeepSingh-su5ev 5 ай бұрын
ਭਿੰਡਰ ਸਾਹਿਬ ਆਪਾ ਜੱਟ ਜਿੰਮੀਦਾਰਾ ਨੂੰ ਕੀ ਪਤਾ ਬਰੇਕਫਸਟ ਲੰਚ ਕੀ ਹੁੰਦੇ ਨੇ ਆਪਣੇ ਪੰਜਾਬੀਆ ਦੇ ਤਾ ਸ਼ਾਹ ਵੇਲ਼ਾ ਦੁਪਹਿਰ ਹੀ ਹੁੰਦੇ ਨੇ ਹੋਰ ਜਿਉਦੇ ਵਸਦੇ ਰਹੋ ਤੁਸੀ ਬਾਬੇ ਨਾਨਕ ਵਾਲੀ ਕਿਰਤ ਕਰਦੇ ਹੋ ਚੜ੍ਹਦੇ ਪੰਜਾਬ ਤੋ ਢੇਰ ਸਾਰਾ ਪਿਆਰ ਵਾਹਿਗੁਰੂ ਚੜਦੀ ਕਲਾ ਬਖਸ਼ੇ
@user-el3zm2qq3w
@user-el3zm2qq3w 5 ай бұрын
ਜਿਮੀਦਾਰ ਇਹਨਾਂ ਵੀ ਅੰਨਪੜ ਨਹੀ ਜਿਹਨੇ ਤੂੰ ਸਮਝੀ ਜਾਦਾ
@vishalmattu7877
@vishalmattu7877 5 ай бұрын
ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਭਿੰਡਰ ਪਰਿਵਾਰ ਨੂੰ 🙏🙏🙏🙏🙏ਤੇ ਅੰਜੁਮ ਸਰੋਇਆ ਸਾਬ, ਸਰੋਇਆ ਸਾਬ ਮਾਮੇ ਨੂੰ ਤੇ ਚੋਧਰੀ ਸਾਬ ਨੂੰ ਵੀ🙏🙏🙏🙏🙏 ਤੇ ਬਹੁਤ ਵਧੀਆ ਲੱਗਿਆ ਬਲੋਗ 👍👍👍👍 ਤੇ ਸੱਚਮੁੱਚ ਸਰੋਇਆ ਸਾਬ ਦੀ 16 ਦਰੀਂ ਬਹੁਤ ਲੱਗਦੀ ਹੈ ❤️❤️ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ❤️❤️❤️
@user-ov8xf7sm8o
@user-ov8xf7sm8o 5 ай бұрын
ਚੱਲਦੇ ਪੰਜਾਬ ਦਾ ਅਜਮੂ ਸਰੋਯਾ ਬਹੁਤ ਹੀ ਵਧੀਆ ਹੈ ਵਾਹਿਗੁਰੂ ਜੀ ਭਲਾ ਕਰੇ
@user-uc5lm7er1y
@user-uc5lm7er1y 5 ай бұрын
ਚੜਦੇ ਪੰਜਾਬ ਸਮਰਾਲਾ ਸਹਿਰ ਨੇੜੇ ਪਿੰਡ ਤੋ ਤੁਹਾਡੀ ਭੈਣ ਸਤਿ ਸ੍ਰੀ ਅਕਾਲ ਵੀਰ ਜੀ very nice ਬਲੌਗਜ👌👌👌👌👌👌❤❤❤❤❤❤❤❤❤❤❤❤❤❤❤❤
@BootaGill-oh4vh
@BootaGill-oh4vh 5 ай бұрын
Wmk
@JaswantSingh-dr2xm
@JaswantSingh-dr2xm 5 ай бұрын
ਨਨਕਾਣਾ ਸਾਹਿਬ ਮਨਪਸੰਦ ਮਠਿਆਈ ਬਹੁਤ ਸੁਆਦ ਹੁੰਦੀ ਹੈ
@butasingh263
@butasingh263 5 ай бұрын
ਚੋਧਰੀ ਸਾਬ ਨੇ ਬਹੁਤ ਵਧੀਆ ਗੱਲ ਕਹੀਏ।
@jasvirkaur5427
@jasvirkaur5427 5 ай бұрын
ਚੜਦੇ ਪੰਜਾਬ ਲੁਧਿਆਣਾ ਦੇ ਪਿੰਡ ਤੋਂ ਤੇਰੀ ਵੱਡੀ ਭੈਣ 🎉🎉🎉🎉🎉❤❤❤❤❤❤❤❤❤❤❤
@livingwithmyself80
@livingwithmyself80 5 ай бұрын
Didi gill chowk ton v sat sri akal bhej dawi
@simran9621
@simran9621 4 ай бұрын
❤❤❤🎉
@IPS_JAGRAON
@IPS_JAGRAON 5 ай бұрын
ਸਵਾਦ ਅ ਜਾਣਦਾ ਸੱਜਣੋਂ vlog ਦੇਖ k ♥️ਰੂਹ ਖੁਸ਼ ਹੋ ਜਾਂਦੀ aa 🙏🏻🙏🏻ਜਿਓੰਦੇ ਵਸਦੇ ਰਹੋ ਰੱਜ ਰੱਜ ਜਵਾਨੀਆਂ ਮਾਣੋ ♥️ਬਾਬਾ ਲੰਮੀਆਂ ਉਮਰਾਂ ਕਰੇ ਸਾਡੇ ਭਰਾਵਾਂ ਦੀਆ 🙏🏻🙏🏻ਅਸੀਂ ਚੜ ਦੇ ਪੰਜਾਬ ਜਿਲ੍ਹਾ ਲੁਧਿਆਣਾ ਸ਼ਹਿਰ ਜਗਰਾਵਾ ਤੋਂ ਜੀ ♥️♥️🙏🏻🙏🏻ਵਾਹਿਗੁਰੂ ਮੇਹਰ ਕਰਨ ਸਬਨਾ ਤੇ ♥️🙏🏻
@gurmelkaur1343
@gurmelkaur1343 5 ай бұрын
Bahut vadhia puttar jiounde wasde rho
@dilpreet7253
@dilpreet7253 5 ай бұрын
😂😂😂😂😂😂😂 veer ji Dil Khush janda apna veera nu dekh ka ❤❤❤❤❤❤❤
@imtiazchaudhary8974
@imtiazchaudhary8974 3 ай бұрын
بہت مزاحیہ پروگرام ماشاء اللہ۔
@MuslimRamzan112
@MuslimRamzan112 5 ай бұрын
Mashallah beautiful vlog ❤❤❤❤❤❤
@SaharLahore
@SaharLahore 5 ай бұрын
Very nice good job masalllha happy to see you
@harinderpreethani8147
@harinderpreethani8147 4 ай бұрын
Buhut Sara pyaar charde panjab toh wah kamaal ho tusi anjum bai
@jassibrar881
@jassibrar881 5 ай бұрын
ਫਾਣੀ ਨਾਂਮ ਬਹੁਤ ਵਧੀਆ ਯਾਰ ❤❤❤😂😂
@malkeetbhatti6005
@malkeetbhatti6005 5 ай бұрын
ਬਹੁਤ ਹੀ ਖੂਬਸੂਰਤ ਵੀਡੀਓ ਵਕਾਰ ਸਾਬ ❤
@jagatsgymjalandhar3359
@jagatsgymjalandhar3359 5 ай бұрын
Good guide by chouldry sahib
@BaljinderSingh-iw7ix
@BaljinderSingh-iw7ix 3 ай бұрын
Bahut vadia ji rab razi rakhe
@zaryabchaudhry8584
@zaryabchaudhry8584 5 ай бұрын
G bilqul Hmary city Gujrat main bi Hukay pay pathion ki hi aag🔥 rakhty hain or sara din wohi Huka chalta rahta hai😊
@AvtarSingh-ls1ux
@AvtarSingh-ls1ux 5 ай бұрын
Kheete pawe chote a thadi veer pr jo hasi gawwa liya o thade kol a
@rajkumar190
@rajkumar190 5 ай бұрын
Very nice 🎉❤ Waqar bhai Jan.love from India 🇮🇳 l like you Waqar Bhinder,Nisar Dhillon,Anjum saroya,Zaibe Hanzira&Shami jatt......❤❤❤❤
@KashmirSingh-se9ej
@KashmirSingh-se9ej 4 ай бұрын
Good waqar bhinder ji
@soniali8063
@soniali8063 5 ай бұрын
MashaAllah. Nice vilog bro
@Manraj1265
@Manraj1265 4 ай бұрын
Very nice bhaji, the atmosphere of the village is not less than heaven, Anjum Saroa Saab also did a great job. Thank you. ਬਹੁਤ ਵਧੀਆ ਬਾਈ ਜੀ, ਪਿੰਡਾ ਦਾ ਮਹੌਲ ਸਵਰਗ ਨਾਲੋ ਘੱਟ ਨਹੀ , ਅੰਜੁਮ ਸਰੋਆ ਸਾਬ ਵੀ ਪੂਰੀ ਅੱਤ ਕਰਦੇ।।ਧੰਨਵਾਦ
@baljinderkaur5976
@baljinderkaur5976 5 ай бұрын
Both achi video h From Mohali Punjab 🎉🎉
@NirmalSingh-yh8kk
@NirmalSingh-yh8kk 5 ай бұрын
Waheguru ji Chardi Kala Vich rakhen veer ji app no ❤❤❤❤
@dilpreet7253
@dilpreet7253 5 ай бұрын
Veer rabb tanu har Khushi da ❤❤❤❤❤
@amritpalkaur1822
@amritpalkaur1822 5 ай бұрын
ਬਹੁਤ ਵਧੀਆ ਵੀਡੀਓ ਪੁੱਤ ਫਨੀ ਵੀ ❤❤😊😊
@sukhwantgillgill6674
@sukhwantgillgill6674 5 ай бұрын
Very good jaata💖💖💖💖👌
@Harpreet_Singh885
@Harpreet_Singh885 5 ай бұрын
Mast banda hai sroya saab v 😂😂
@salmansaeed8444
@salmansaeed8444 5 ай бұрын
❤aoa! Sir g apki punjabi sun ker dill really khush ho jata ma sha Allah Stay blessed ❤
@lekhraj9035
@lekhraj9035 5 ай бұрын
Sada khush rho 👌👌👌👌👌🙏🙏🙏🙏🙏
@tejinderbachhal9472
@tejinderbachhal9472 5 ай бұрын
Love from Mohali Punjab Jiunde Vasde raho sare veero
@user-pv2fi9se3l
@user-pv2fi9se3l 5 ай бұрын
ਬਹੁਤ ਸੋਹਣਾ ਵਲਾਗ ਐ ਭਿੰਡਰ ਬਾਈ ❤
@user-mp7im2pw9d
@user-mp7im2pw9d 5 ай бұрын
Waqar Bhai vadda jdo koi gal krda pya hove gal Ona di poori hon ton baad boleya kro Bhai gal vich na kateya kro
@SunderSingh-zu9fc
@SunderSingh-zu9fc 4 ай бұрын
Bahut badhiya hai
@Sohaibkhan494.
@Sohaibkhan494. 4 ай бұрын
Kalu aal waikh , chachu nanaa❤️
@sahilpannu5837
@sahilpannu5837 5 ай бұрын
sahi khya veere hookha gohye di agg vich badiya rahndi han love 💖 from haryana
@nishanchattha5614
@nishanchattha5614 4 ай бұрын
بھنڈر صاحب، ہمارے یہاں بھی بھنڈر ہیں، وہ بھی آپ کی طرح بہت کام کرتے ہیں، زندہ رہو پنجاب کے لوگو۔❤❤
@hakamsandhu2576
@hakamsandhu2576 5 ай бұрын
ਭਿੰਡਰ ਸਾਬ ਤੁਹਾਡੇ ਤੇ ਸਾਡੇ ਵਿੱਚ ਸਿਰਫ ਹੁੱਕੇ ਦਾ ਫ਼ਰਕ ਹੈ ਬਾਕੀ ਸਭ ਇੱਕ ਹੈ ਭਾਸ਼ਾ ਕਲਚਰ ਸਭ ਇੱਕ ਹੈ
@parneet9446
@parneet9446 3 ай бұрын
ਬਲੋਗ ਤਾਂ ਵੀਰ ਤੇਰਾ ਅਠਦਸ ਦਿਨ ਹੋ ਗਏ ਵਹਿੰਦਿਆਂ ਨੂੰ ਪਰ ਮਜਾ ਹੀ ਆ ਹਾਂ ਇੱਕ ਗੱਲ ਹੋਰ ਆ ਜਿਹੜਾ ਸਾਡੇ ਤੋਂ ਅੱਜ ਤੋਂ 30-35 40 ਸਾਲ ਪਹਿਲਾਂ ਸਮਾਂ ਗੁਜ਼ਰ ਗਿਆ ਉਹ ਤੁਹਾਡੇ ਅਜੇ ਲੈਂਦੇ ਪੰਜਾਬ ਚ ਅਜੇ ਹੈਗਾ ਸਾਡੇ ਚੜਦੇ ਪੰਜਾਬ ਚ ਉਹ ਤਕਰੀਬਨ ਕੋਈ 90% 95 ਖਤਮ ਹੋ ਗਿਆ। ਇਕ ਸਰਕਾਰਾਂ ਨੇ ਸਿਆਸਤਦਾਨਾਂ ਨੇ ਸਾਨੂੰ ਮਾਰ ਤਾ ਕਿਤੇ ਲਾਂਘਾ ਖੁਲਿਆ ਹੁੰਦਾ ਹੈ ਤੇ ਅਸੀਂ ਕੋਈ ਪੰਜ ਸੱਤ 10 ਕਿਲੋਮੀਟਰ ਦੀ ਦੂਰੀ ਤੇ ਹੀ ਹ ਕੋਈ ਜਿਆਦਾ ਦੂਰੀ ਨਹੀਂ ਇੱਕ ਤਾਰੀਕ ਵਿੱਚ ਨਹੀਂ ਤੇ ਮਿਲ ਗਿਰ ਕੇ ਆਈਏ ਮਜਾ ਬਾਜੇ
@jaswantsingh2637
@jaswantsingh2637 5 ай бұрын
❤love❤❤ bhinder 😂 sab❤❤
@rizali19
@rizali19 5 ай бұрын
Wow it's amazing to see jatt brothers blessed 🙌 always 🙏 😂😂
@SantokhSingh-tq5ty
@SantokhSingh-tq5ty 4 ай бұрын
جٹاں نو چاہ نئ دودھ پلایا کرو رب برقت پا ویگا🎉❤
@Kharbnarender86
@Kharbnarender86 5 ай бұрын
I... Love... U.... Bhai saroya.. 🎉🎉🎉Bhai
@yasirkpk007
@yasirkpk007 3 ай бұрын
Waqar Bhai love you hogya
@jagirsandhu6356
@jagirsandhu6356 5 ай бұрын
Nice video ❤Moga to Punjab 🎉🎉🎉
@pachitarsingh9580
@pachitarsingh9580 5 ай бұрын
Bahut vadhia vichar 🙏
@AvtarSingh-ls1ux
@AvtarSingh-ls1ux 5 ай бұрын
Apa sab parea aunjm veer bout vadia insaan ho thade kol oumeeda jadda n ta kr k jada ka dene a
@richhpalsra9823
@richhpalsra9823 4 ай бұрын
Love you sareaa nu
@Entertainment_aada07
@Entertainment_aada07 5 ай бұрын
Love you anjum Saab from Rajasthan
@balaji_bat_repair
@balaji_bat_repair 5 ай бұрын
Bhai Anjum saroya saab nu dekh k rooh khid jandi a.
@HardeepSingh-tr5qb
@HardeepSingh-tr5qb 4 ай бұрын
Waqar bhinder saab buhit vadya vlog ha ji .tuhada danvad ha dilo .deepa bathinda to.❤
@gurmeetbrar5994
@gurmeetbrar5994 5 ай бұрын
Sira jatttt
@abdullahsaif9225
@abdullahsaif9225 5 ай бұрын
Nice velog Brother 🥰
@Daske.WaleSahi
@Daske.WaleSahi 5 ай бұрын
Chowdhury Saab vi Ghanit Sira Bande aa
@chamkaur_sher_gill
@chamkaur_sher_gill 5 ай бұрын
sat sri akll bhinder veer ji 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@TheInfer948
@TheInfer948 4 ай бұрын
Bhinder injh hasda jive 2 wheel wala Peter start hunda 😂😂 love you bro from charda Punjab
@sawarnsingh9989
@sawarnsingh9989 5 ай бұрын
Good video waqar bhai sawarn Singh from UK
@mujahid7t5
@mujahid7t5 5 ай бұрын
Hi
@Bushrairfan837
@Bushrairfan837 5 ай бұрын
99k congratulations 100k coming soon🎉
@mubasheriqbal9405
@mubasheriqbal9405 5 ай бұрын
Love you lots brother
@sukhmanpreetkaurr2395
@sukhmanpreetkaurr2395 5 ай бұрын
Super jatta
@paramvirbrar673
@paramvirbrar673 5 ай бұрын
Bhinder Saab ji mere chhote bai ji jehdi gal tuc anjum sarorya de dere te keeti shoot bare mere dil di gal keeti thank you so much bai ji
@manpreetbrar4923
@manpreetbrar4923 5 ай бұрын
Sroya te bhinder sahb assalamualaikum bro ki haal chaal ne, bhut wadhiia lagda iktthe bharaawa nu dekh ke,love you chardha Punjab faridkot to Manni Brar
@Cheema_123
@Cheema_123 5 ай бұрын
Love you bro India punjab❤
@LakhveerSingh-jc3rv
@LakhveerSingh-jc3rv 5 ай бұрын
Nice person Saroya saab
@muhammadramzan1597
@muhammadramzan1597 5 ай бұрын
Love you bro.🎉🎉🎉
@Kharbnarender86
@Kharbnarender86 5 ай бұрын
Aapki video ka wait karta hu bhai🎉🎉🎉every second
@LVirk-up8vb
@LVirk-up8vb 5 ай бұрын
ਵਿਰਕ ਸਾਹਬ
@GulzarSinghUppal
@GulzarSinghUppal 5 ай бұрын
Bought vadiea veer👏 ji
@dharmindersingh883
@dharmindersingh883 5 ай бұрын
Good luck bro binder
@kabaddiharyanpunjab
@kabaddiharyanpunjab 3 ай бұрын
Love this life Jaat from haryana ( India 🇮🇳)
@gurvindersinghbawasran3336
@gurvindersinghbawasran3336 4 ай бұрын
ਹੱਸਦੇ ਵੱਸਦੇ ਰਹੋ ਵੀਰੋ ❤❤ ਸਾਡੇ ਪੰਜਾਬ ਵਿੱਚ ਤਾਂ ਇਹ ਸਭ ਕੁਝ ਖਤਮ ਹੋ ਗਿਆ। ਤੁਹਾਨੂੰ ਦੇਖਕੇ ਹੀ ਖੁਸ਼ ਹੋ ਜਾਈਦਾ
@baljindersingh4504
@baljindersingh4504 5 ай бұрын
Good veer g
@chamkaur_sher_gill
@chamkaur_sher_gill 5 ай бұрын
ਸਤਿ ਸਰੀ ਅਕਾਲ ਵੀਰ ਜੀ ਚੜਦਾ ਲਹਿੰਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@BhupinderSingh-tt9ox
@BhupinderSingh-tt9ox 5 ай бұрын
Oh pichhe Highway kihra langda....?? Dang te Chobban...bahut sohniya lagdiyan...❤👌👍 Tractor agge mini lift lawao... Saukhe hovo...
@zaryabchaudhry8584
@zaryabchaudhry8584 5 ай бұрын
G bilqul Saroya Sahib ka dance Maine bi daikha tha! Bilqul aisa lag raha tha k koi pagal Rish🦍 poot gya howay😂
@mwaqasmwaqas4914
@mwaqasmwaqas4914 4 ай бұрын
Waqar bhai ap achy insan ho Allah kry real me b asy ho jasy apny bandon sath kaam krty ho acha salook krty good 👍
@billasandhu6946
@billasandhu6946 5 ай бұрын
ਬਹੁਤ ਵਧੀਆ 🎉
@ravikhatkar3507
@ravikhatkar3507 5 ай бұрын
Apne haryane m bhi hooka favrt h jato kaa ❤
@atifali2794
@atifali2794 5 ай бұрын
Bhai Jan aap har bat k badh hasa ni Karo bus Jo bat hasny wali ho ausi py laftar deya karyn plz 🙏🏻 meri bat Ka Bura ni manana yea na ho ab hasna he bundh Kar Dyn aap Bhai nasar ha na Jo bat hasny waly Hoti ha aus py bus laftar dety Hain aap fake hasi hasty ho jab aap ko hasi aay tab hasna Acha Hota fake say ❤hamy aap say peyar karty Hain plz Bura ni bana Bhai hony k naty aesa keh raha Hun love you wakar bhai soroya sahab bbai nasar ❤🥰
@Bushrairfan837
@Bushrairfan837 5 ай бұрын
6:21 6:21 6:21 😂😂😂😂😂😂wawa hoi abu ton
@salmansaeed8444
@salmansaeed8444 5 ай бұрын
Love you waqar bhai Salman Khan from Muzaffargarh
@Gopy_Pannu_Turh72
@Gopy_Pannu_Turh72 5 ай бұрын
Att video 📷 ji
@pritpal207
@pritpal207 5 ай бұрын
Jutt Baba Zindabad......Great Mind.....
@user-dj6hi1vi7z
@user-dj6hi1vi7z 5 ай бұрын
Veer ji tusi bhut kamm karde o ghrrr de kamm te binde de karmm hunda aaa....❤..bhut vadia lagda a tadi video 📹 ❤dekh kaaba kush rho 😊❤❤❤
@user-vd3by4xo7r
@user-vd3by4xo7r 5 ай бұрын
SAA Sri akaal Bhaji ਚੜਦੇ ਪੰਜਾਬ ਤੋਂ
@partappannu1834
@partappannu1834 5 ай бұрын
Nic vedeo bro spain fans
@tariqjutt1105
@tariqjutt1105 3 ай бұрын
Waqar bhai Allah pak apko sehat aur Tandruti wali Lambi zindagi de AAMEEN Tariq jutt from Belgium 🇧🇪
@user-qc5md1yo6c
@user-qc5md1yo6c 5 ай бұрын
Good veer ji ❤❤
@harindersingh6358
@harindersingh6358 5 ай бұрын
Bohot mahanat, karda, jattaaa, tu,🙏🇮🇳🇵🇰🤝🤝🤝🤝🤝🤝🤝🤝🤝🤝
@RameshWarwal
@RameshWarwal 5 ай бұрын
Very good Brother ji
@kalsoommirza3949
@kalsoommirza3949 5 ай бұрын
Boht achi video hy .from Canada 🇨🇦
@mujahid7t5
@mujahid7t5 5 ай бұрын
Hi
@Sidhuvillageshorts
@Sidhuvillageshorts 3 ай бұрын
❤❤
@bhupinders1297
@bhupinders1297 5 ай бұрын
Very nice 👍 ❤
@gurvindhillon
@gurvindhillon 5 ай бұрын
Aaj pahilee waar Pakistan da asli Chaudhary vekheya.. nahi taa sarey stage drameya vich Chaudhary vekdey ayee.. 😂😂
@muhammadiqbalbhatti303
@muhammadiqbalbhatti303 5 ай бұрын
😂😂😂
@muhammadrauf5371
@muhammadrauf5371 Ай бұрын
oh ty kuri yawai dy kanjar hundy
@screwyou2476
@screwyou2476 4 ай бұрын
This had me cracking @26 when Anjum said - Why Mazzhan nu Kabaj hoi hai 🤣🤣
Hanji ajj da din kinvy guzaray dakho😍😍
26:25
Waqar Bhinder Vlogs
Рет қаралды 43 М.
Aj JUTT GAGRH PASSY ANY😍😍AJ KANAK WADI GI SADI😍😍WAQAR Bhinder
31:04
WHO LAUGHS LAST LAUGHS BEST 😎 #comedy
00:18
HaHaWhat
Рет қаралды 21 МЛН
Best KFC Homemade For My Son #cooking #shorts
00:58
BANKII
Рет қаралды 16 МЛН
Clowns abuse children#Short #Officer Rabbit #angel
00:51
兔子警官
Рет қаралды 59 МЛН
New Borewell Kharb Jis Ka Dar Tha Wo Hi Ho Gya
15:15
MOZZAM Saleem
Рет қаралды 29 М.
how did this order come to cooking center ? #ranaijazpranks
27:47
rana ijaz official
Рет қаралды 3 МЛН
Aj k din boht acha guzra Aj man nawy boot v la k ay😍😍
11:30
Waqar Bhinder Vlogs
Рет қаралды 89 М.
Dera Waqar Bhinder & Anjum Saroya ll Travel With Waqas Haider
42:20
Travel With Waqas Haider
Рет қаралды 79 М.
New toori banan wali maseen liy asi😍😍
30:30
Waqar Bhinder Vlogs
Рет қаралды 173 М.
Sara din kam e ni mokda BAs kam karo kam karo kam karo😂
38:47
Waqar Bhinder Vlogs
Рет қаралды 163 М.
WHO LAUGHS LAST LAUGHS BEST 😎 #comedy
00:18
HaHaWhat
Рет қаралды 21 МЛН