ਅੱਜ ਬਾਪੂ ਡੂੰਘੀ ਗੱਲਬਾਤ ਕਰ ਗਿਆ | ਰੰਗ ਪੰਜਾਬ ਦੇ | ਬਾਪੂ ਮੱਘਰ ਸਿੰਘ | Son of Punjab | Bapu Maghar Singh

  Рет қаралды 181,008

Son of Punjab

Son of Punjab

3 жыл бұрын

Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Пікірлер: 188
@harbalsandhu
@harbalsandhu 3 жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਚਾਰ ਹਨ। ਇਹ ਹਰ ਸਿੱਖ ਦਾ ਫ਼ਰਜ਼ ਹੈ ਕਿ ਉਹ ਸਾਬਤ ਸੂਰਤ ਹੋਵੇ ਅਤੇ ਖੰਡੇ ਦੀ ਪਾਹੁਲ ਛੱਕ ਕੇ ਗੁਰੂ ਵਾਲਾ ਬਣੇ। ਇਹ ਸਿਰਫ਼ ਓਸ ਵੇਲੇ ਦੀ ਲੋੜ ਨਹੀਂ ਸੀ ਖ਼ਾਲਸਾ ਉਸ ਮਨੁੱਖ ਦੀ ਸੰਪੂਰਨਤਾ ਸੀ ਜਿਸ ਦੀ ਘਾੜਤ ਗੁਰੂ ਨਾਨਕ ਸਾਹਿਬ ਨੇ ਘੜੀ ਸੀ। ਹਰ ਸਿੱਖ ਨੂੰ ਹੁਕਮ ਹੈ ਕਿ ਹਰ ਸਿੱਖ ਆਪ ਬਾਣੀ ਪੜੇ, ਸੁਣੇ, ਉਸ ਦੇ ਅਰਥ ਸਮਝੇ, ਫਿਰ ਉਸ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਏ। ਫਿਰ ਆਪਣੇ ਮਨ ਵਿੱਚ ਪੜਚੋਲ ਕਰੇ ਕਿ ਮੈਂ ਕੀ ਕਰਦਾਂ ਹਾਂ। ਫਿਰ ਆਪਣੇ ਜੀਵਨ ਨੂੰ ਗੁਰ ਉਪਦੇਸ਼ ਅਨੁਸਾਰ ਜੀਵੇ ਅਤੇ ਸਭ ਤੋਂ ਜ਼ਰੂਰੀ ਕੰਮ ਗੁਰੂ ਦਾ ਇਹ ਉਪਦੇਸ਼ ਹਰ ਸਿੱਖ ਤੱਕ ਪੰਹੁਚਾਏ। ਇਸ ਲਈ ਆਉ ਹਰ ਗਲੀ ਮੁਹੱਲੇ ਪਿੰਡ ਸ਼ਹਿਰ ਵਿੱਚ ਛੋਟੇ ਛੋਟੇ ਗਰੁੱਪ ਬਣਾ ਕੇ ਇਹ ਸੇਵਾ ਕਰੀਏ। ਭੁੱਲ ਚੁੱਕ ਦੀ ਖ਼ਿਮਾਂ ਦੇਣੀ ਜੀ।
@Gurmeet_kaur_khalsa
@Gurmeet_kaur_khalsa 3 жыл бұрын
ਵਾਹਿਗੁਰੂ ਜੀ। ਵਾਹਿਗੁਰੂ ਜੀ। ਸਤਿਸੰਗਤ ਿੲਹੀ ਆ ਜੀ ਜਿੱਥੇ ਗੁਰੂ ਦੀ ਮਹਿਮਾ ਹੋ ਰਹੀ ਆ ਬਹੁਤ ਬਹੁਤ ਧੰਨ ਧੰਨਵਾਦ ਜੀ 👏
@surjeetdeol3107
@surjeetdeol3107 3 жыл бұрын
ਬਾਪੂ ਜਿਉਂਦਾ ਰਹਿ ਜਰ
@nskhahra
@nskhahra 3 жыл бұрын
ਬਾਪੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਹੀ ਗਿਆਨ ਦੀ ਬਖਸ਼ਿਸ਼ ਕੀਤੀ ਹੈ ਜੀ ਅਜਿਹੇ ਗਿਆਨ ਦੀ ਸੰਗਤ ਨੂੰ ਬਹੁਤ ਜਰੂਰਤ ਹੈ
@swarankaur877
@swarankaur877 3 жыл бұрын
ਬਿਲਕੁਲ ਸਹੀ ਹੈ ਜੀ
@bindersingh8675
@bindersingh8675 3 жыл бұрын
ਬਾਪੂ ਜੀ ਦੀਆਂ ਗੱਲਾਂ ਸੁਣ ਸੁਣ ਕੇ ਆਨੰਦ ਮਿਲਦਾ ਹੈ ਜੀ
@baljindersingh1184
@baljindersingh1184 3 жыл бұрын
ਚਰਨ ਸ਼ਰਨ ਗੁਰੂ ਪੈਂਡਾ ਏਕ ਜਾਏ ਚਲ ਸਤਿਗੁਰੂ ਕੋਟ ਪੈਂਡਾ ਆਗੇ ਹੋਤ ਲੇਤ ਹੈਂ ।ਬਹੁਤ ਵਧੀਆ ਵਿਚਾਰ ਦਿਤੇ ਹਨ ।ਗੁਰੂ ਸਾਹਿਬ ਜੀ ਵਲੋਂ ਦੱਸੀ ਰਹਿਤ ਤੇ ਜੀਵਨ ਢਾਲਣਾ ਹੈ ।ਨਾਮ ਸਿਮਰਨ ਹਰ ਸਮੇਂ ਤੁਰਦੇ ਫਿਰਦੇ ਉੱਠਦੇ ਬਹਿੰਦੇ ਕਰਨਾ ਹੈ ।ਇਹੀ ਅਸਲ ਗੱਲ ਹੈ ।ਭਲਾ ਕਰਨਾ ਹੈ ।ਬੁਰਾ ਸੋਚਣਾ ਵੀ ਨਹੀਂ ਹੈ ।
@jasvirgrewal5188
@jasvirgrewal5188 3 жыл бұрын
Bhut vdia gl a
@gaggukooner3886
@gaggukooner3886 3 жыл бұрын
ਬਾਪੂ ਜੀ ਵਿਚਾਰ ਬਹੁਤ ਵਧੀਆ ਹਨ, ਜੇ ਸਾਡੇ ਪ੍ਰਚਾਰਕ ਭਾਈ ਇਸ ਤਰ੍ਹਾਂ ਸਮਝਾਉਣ, ਅੱਧੇ ਦੀਵਾਨ ਵਿੱਚ ਤਾਂ ਵਾਜੇ ਢੋਲਕੀਆ ਕੁੱਟੀ ਜਾਂਦੇ ਨੇ,
@HarjeetSingh-qf3kl
@HarjeetSingh-qf3kl 3 жыл бұрын
ਗੱਗੂ ਵੀਰੇ ਬਹੁਤ ਧੰਨਵਾਦ ਤੇਰਾ ਸੱਚ ਬਹੁਤ ਬੋਲਦਾ ਮੇਰੇ ਵਾਗੂ ਹੁਣ ਸਮੇਂ ਦੀ ਲੋੜ ਵੀ ਆ ਸੱਚ ਬੋਲਣ ਦੀ ਪਰ ੲਿਹ ਬੋਲਿਆ ਜੁਰਤ ਨਾਲ ਹੀ ਜਾਦਾਂ ਗੱਲ ਤੁਹਾਡੀ ਬਹੁਤ ਠੀਕ ,ਲਿਖਿਆ ਕਰੋ ਖੁੱਲ ਕੇ ਧਰਮ ਬਾਰੇ ਜੋ ਪਖੰਡ ਦੇਖੇਦੇ ਹੋ ਤੁਸੀਂ ਸਾਰੇ ਜਾਗਦੀ ਜਮੀਰ ਵਾਲੇ ਭਰਾਵਾਂ ਦਾ ਧੰਨਵਾਦ ਹਰਜੀਤ ਸਿੰਘ ਮਾਝੇ 02 ਤੋ ?
@zaildarkuldeep8451
@zaildarkuldeep8451 3 жыл бұрын
Right really Truth speech. Very good job. Very good work.
@Gurmeet_kaur_khalsa
@Gurmeet_kaur_khalsa 3 жыл бұрын
ਪੂਜਾ ਕੀਚੇ ਨਾਮ ਧਿਆਈਏ ਪੂਜਾ ਵਾਹਿਗੁਰੂ ਦੇ ਨਾਮ ਦੀ ਹੀ ਕਰਨੀ ਹੈ ਵਾਹਿਗੁਰੂ ਜੀ 👏
@ramkumar690
@ramkumar690 3 жыл бұрын
ਕਿਸਮਤ ਵਾਲੇ ਨੇ ਜਿਨਾ ਕੋਲ ਬਾਪੁ ਵਰਗੇ ਨੇ . ਵਾਹਿਗੁਰੂ ਭਲੀ ਕਰੇ
@jagtarsingh1186
@jagtarsingh1186 3 жыл бұрын
ਬਾਪੂ ਆਹ ਜਿਹੜੇ ਵਿਸਨੂ ਸਿਵਜੀ ਸਨ ਇਹ ਕੋਣ ਸਨ
@jasminderhari7150
@jasminderhari7150 3 жыл бұрын
ਬਾਪੂ ਜੀ ਬਹੁਤ ਵਧੀਆ ਦੱਸ ਰਹੇ ਹਨ ਗਿਆਨੀਆ ਨੂੰ ਦੇਸੀ ਭਾਸ਼ਾ ਵਿੱਚ ਲੌਕਾਂ ਗੁਰਬਾਣੀ ਸਮਝਾਉਣੀ ਚਾਹੀਦੀ ਆ ਨਾ ਕਿ ਆਮਦਨ ਬਣਾਉਣੀ ਚਾਹੀਦੀ ਆ
@amanaulakh1313
@amanaulakh1313 3 жыл бұрын
ਸਲਾਮ ਆ ਬਾਪੂ ਨੂੰ
@BhupinderSingh-yg8cg
@BhupinderSingh-yg8cg 2 жыл бұрын
ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਣਕੋਟ ਤੋ।
@jaskaranjitkaur1742
@jaskaranjitkaur1742 3 жыл бұрын
ਬਹੁਤ ਵਧੀਆ ਲੱਗਦਾ ਹੈ ਬਾਪੂ ਜੀ ਨੂੰ ਸੁਣ ਕੇ। ਕੋਈ ਵੀ ਸਿਆਣਾ ਬੰਦਾ ਵਿਰੋਧ ਨਹੀਂ ਕਰ ਸਕਦਾ।
@HarjeetSingh-qf3kl
@HarjeetSingh-qf3kl 3 жыл бұрын
ਬਾਪੂ ਜੀ ਬਹੁਤ ਸੋਹਣੇ ਤੇ ਸੋਖੲੇ ਤਰੀਕੇ ਨਾਲ ਸਮਝਾਇਆ ਤੁਸੀਂ ਹਿਸਾਬ ਮੇਰਾ ਵੀ ਤੁਹਾਡੇ ਵਾਲੇ ਹੀ ਆ ਬੲੀ ਗੁਰਬਾਣੀ ਦੀ ਗੱਲ ਸਿਧੀ ਸਮਝਾਇਆ ਕਰਨ ਸਾਨੂੰ ੲਿਹ ਡੋਲਕੀਆ ਛੈਣਿਆ ਤੇ ਰੈਣਸਬਾੲੀ ਕੀਰਤਨ ਤੇ ਹੋਰ ਵੀ ਬਥੇਰੇ ਪਖੰਡ ਕਰਦੇ ਆ ਗੱਲ ਕਿਸੇ ਦੇ ਖਾਨੇ ਪੈਦੀ ਕੋਈ ਨਹੀਂ ਨਾ ਹੀ ੲਿਹ ਧਰਮ ਦੇ ਨਾਅ ਤੇ ਦੁਕਾਨਦਾਰੀਆ ਚਲਾਉਣ ਵਾਲੇ ਪਾਉਣਾ ਚਾਹੁੰਦੇ ਸਾਡੇ ਵਿੱਚ ਜਿਹੜੀਆਂ ਸਖਤ ਮਰਿਆਦਾ ਬਣਾੲੀਆ ਤੇ ਅਖੰਡ ਪਾਠਾਂ ਦੀ ਲੜੀਆਂ ਚਲਾਉਂਦੇ ੲਿਹ ਕਿਥੇ ਲਿਖਿਆ ਜਰਾ ਦਿਖਾ ਦਉ ੲਿਹ ਗੱਲਾਂ ਕਿਉਂਕਿ ਕਿ ੲਿਹ ਜਿੰਦਗੀ ਦਾ ਜਰੂਰੀ ਕੰਮ ਅਸੀਂ ੲਿਨ੍ਹਾਂ ਤੇ ਛੱਡ ਤਾਂ ਗੁਰੂ ਨਾਨਕ ਮਹਾਰਾਜ ਜੀ ਦਾ ਜੀਵਨ ਪੜ੍ਹ ਕੇ ਦੇਖ ਲਵੋ ਗੱਲ ਸਾਰੀ ਸਮਝ ਲੱਗ ਜਾਂਦੀ ੲਿਤਿਹਾਸ ਬਹੁਤ ਲੰਮਾ ਅਾਪ ਪੜਿ੍ਆਂ ਕਰੋ ਨਹੀ ਤਾਂ ਗੁਰਬਾਣੀ ਦੇ ਨਾਅ ਤੇ ਡਰਾ ਕੇ ੲਿਦਾ ਹੀ ਲੁੱਟ ਘਸੁਟ ਹੁੰਦੀ ਰਹੋ ਹੁਣ ਦੇ ਜਿਆਦਾਤਰ ਧਰਮ ਦੇ ਪੁਜਾਰੀਆਂ ਨੇ ਪੰਡਤਵਾਦ ਜਿਹਦਾ ਗੁਰੂ ਨਾਨਕ ਮਹਾਰਾਜ ਜੀ ਨੇ ਖੰਡਣ ਕੀਤਾ ਸੀ ਤੇ ਬਿਪਰਣ ਦੀ ਰੀਤ ਜਿਹੜੀ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹੀ ਸੀ ੲਿਹ ਉਹੀ ਚਲਾੲੀ ਜਾਦੇ ਹੁਣ ਤੱਕ ਜਿਹਨੂੰ ਕਿ ਬਦਲਣ ਦੀ ਲੋੜ ਹੈ ,ਜਾਗਦੀ ਜਮੀਰ ਉੱਚੀ ਸੋਚ ਰੱਖਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਮਾਝੇ ਤੋ ਹਰਜੀਤ ਸਿੰਘ 02 ਵਾਲਾ ?
@sukhjeetsinghkhalsa3394
@sukhjeetsinghkhalsa3394 3 жыл бұрын
ਬਹੁਤ ਹੀਵਧੀਆ ਵਿਚਾਰ ਭਾਈ ਸਾਹਿਬ ਬਾਪੂ ਜੀ ਦੇ
@balbirasingh3445
@balbirasingh3445 3 жыл бұрын
ੴ ਸਮਾਜ ਨੂੰ ਸੇਧ ਦੇਣ ਵਾਸਤੇ ਬਹੁਤਸੋਹਣਾ ਤੇ ਵੱਡਾ ਉਪਰਾਲਾ ਕੀਤਾ ਹੈ । ਆਪ ਜੀ ਦਾ ਧੰਨਵਾਦ
@KaumdiSochKaumdisochcom
@KaumdiSochKaumdisochcom 3 жыл бұрын
ਬਾਹ ਜੀ ਬਾਹ ਧੰਨ ਤੇਰੀ ਸਿੱਖੀ
@Melbourne_aale
@Melbourne_aale 3 жыл бұрын
ਬਹੁਤ ਵਧੀਆ ਉਪਰਾਲਾ ਵੀਰੇ ਤੁਹਾਡਾ ਜੋਂ ਬਾਬਾ ਜੀ ਨਾਲ ਤੁਸੀ ਸਾਂਝ ਪਾਵਾਈ ਤੇ ਸੋਸਲ ਮੀਡਿਆ ਨੂੰ ਸਹੀ ਤਰੀਕੇ ਨਾਲ ਵਰਤ ਕੇ ਇਹਨਾਂ ਦੇ ਗਿਆਨ ਨੂੰ ਸਾਡੇ ਤੱਕ ਲੈਕੇ ਆਏ,,,,,, ਅੱਜ ਲੋੜ ਅਾ ਪੰਜਾਬ ਨੂੰ ਮੁੜ ਤੋਂ ਕਿਤਾਬਾਂ ਪੜਨ ਦੀ ਬਜੁਰਗਾਂ ਦਿਆਂ ਗੱਲਾਂ ਤੇ ਅਮਲ ਕਰਨ ਦੀ🙏👍 ਹੌਸਲੇ ਬੁਲੰਦ ਰੱਖਿਓ ❤️
@GurtejSingh-hf2df
@GurtejSingh-hf2df 3 жыл бұрын
ਬਾਪੂ ਜੀ ਗਿਆਨ ਦਾ ਖਜ਼ਾਨਾ ਨੇ । ਬਾਪੂ ਥੋਡੇ ਪਿੰਡ ਚ ਸਾਡੀ ਪੁਰਾਣੀ ਰਿਸ਼ਤੇਦਾਰੀ ਐ ਸਾਡੇ ਬਾਪੂ ਜੀ ਦੀ ਮਾਸੀ। ਅਸੀਂ ਇੱਕ ਦੋ ਦੇ ਨਾਂ ਵੀ ਜਾਣਦੇ ਹਾਂ।
@gurnamchahal6617
@gurnamchahal6617 3 жыл бұрын
ਅੰਗ 887॥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ॥ ਰਾਮਕਲੀ ਮਹਲਾ ੫॥ ਮੁਖ ਤੇ ਪੜਤਾ ਟੀਕਾ ਸਹਿਤ॥ ਹਿਰਦੈ ਰਾਮ ਨਹੀ ਪੂਰਨ ਰਹਿਤ॥ ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵ॥ ਆਪਣਾ ਕਹਿਆ ਆਪਿ ਨ ਕਮਾਵੈ॥੧॥ ਟੀਕਾ॥ ਇਸ ਪਾਵਨ ਸਬਦ ਰਾਹੀ ਗੁਰੂ ਅਰਜਨ ਸਾਹਿਬ ਜੀ ਉਹਨਾਂ ਬਾਰੇ ਫੁਰਮਾ ਰਹੇ ਜੋ ਖੁਦ ਮਾਨ ਮਰਿਆਦਾ ਦੀ ਪਾਲਣਾ ਨਹੀਂ ਕਰਦੇ। ਪਰ ਬਹੁਤ ਡੂੰਘੀ ਗਿਆਨ ਗੋਸਟੀ ਲੋਕ ਦਿਖਾਵੇ ਲਈ ਕਰਦੇ ਹਨ॥ ਗੁਰੂ ਜੀ ਫੁਰਮਾ ਰਹੇ ਹਨ ਕਿ ਜੋ ਮੁਖਾਰਬਿੰਦ ਤੋ ਵਿਆਖਿਆ ਸਮੇਤ ਗ੍ਰੰਥ ਪੜਦੇ ਹਨ॥ ਪਰ ਉਹਨਾ ਦੇ ਹਿਰਦੇ ਅੰਦਰ ਪ੍ਰਭੂ ਦਾ ਧਿਆਨ ਨਹੀ ਅਤੇ ਨਾ ਹੀ ਉਹ ਮਰਿਆਦਾ ਵਿੱਚ ਰਹਿੰਦੇ ਹਨ॥ ਦੂਜਿਆ ਨੂੰ ਗਿਆਨ ਗੋਸਟੀ ਕਰ ਕਰਕੇ ਸਮਝਾਉਦੇ ਹਨ॥ ਪਰ ਖੁਦ ਜੋ ਕਹਿੰਦੇ ਹਨ ਉਸਤੇ ਆਪ ਅਮਲ ਨਹੀ ਕਰਦੇ॥ ੧॥ ਟੀਕਾ - ਗੁਰਨਾਮ ਸਿੰਘ॥
@komalsidhu2360
@komalsidhu2360 3 жыл бұрын
ਵਾਹ ਬਾਈ ਜੀ ਖਜਾਨਾ ਈ ਦੇਤਾ ਧੰਨਵਾਦ ਜੀ
@mohindergill7478
@mohindergill7478 3 жыл бұрын
ਬਾਬਾ ਜੀ ਤੁਸੀ ਬਹੁਤ ਮਹਾਨ ਹੈ
@user-kr2yf9ml7z
@user-kr2yf9ml7z 3 жыл бұрын
ਸਹੀ ਐ ਜੀ ਬਾਪੂ ਜੀ।
@GK-2244
@GK-2244 3 жыл бұрын
ਬਹੁਤ ਹੀ ਵਧੀਆ ਗੱਲਾਂ ਸਰਦਾਰ ਜੀ ਦੀਆਂ। ਬਹੁਤ ਗਿਆਨ ਆ। ਸਿਜਦਾ ਆ ਜੀ ਸਰਦਾਰ ਸਾਹਿਬ ਨੂੰ। ਤੰਦਰੁਸਤ ਰਹੋ, ਵਾਹਿਗੁਰੂ ਸਲਾਮਤ ਰੱਖੇ।
@rupindersingh7990
@rupindersingh7990 3 жыл бұрын
Bilkul sahi gyan hai. Thanks baba ji
@arshdeepsinghdhillonmoffar6733
@arshdeepsinghdhillonmoffar6733 3 жыл бұрын
ਸਤਿਨਾਮ ਵਾਹਿਗੁਰੂ ਜੀ
@arshdeepsinghdhillonmoffar6733
@arshdeepsinghdhillonmoffar6733 3 жыл бұрын
nice
@paramjitkaur944
@paramjitkaur944 3 жыл бұрын
ਬਾਬਾ ਜੀ ਬਹੋਤ ਵਧੀਆ ਗਿਆਨ ਦੀਆ ਗਰੂ ਬਾਨੀਆ ਸੁਨਾਉਦੇ ਹੈ
@ubhawalproduction5206
@ubhawalproduction5206 3 жыл бұрын
ਵੀਰ ਹਰੀ ਸਿੰਘ ਨਲੂਆ ਜੀ ਦੇ ਇਤਿਹਾਸ ਤੇ ਚਾਨਣਾ ਪਾਇਉ ਜੀ ਧੰਨਵਾਦ
@KingKong-yi5np
@KingKong-yi5np 3 жыл бұрын
Plgbbx
@sewaksingh1951
@sewaksingh1951 3 жыл бұрын
Kisan majdur ekta jindabad
@Chahal197
@Chahal197 Жыл бұрын
ਬਾਪੂ ਜੀ ਬਹੁਤ ਸੱਚੀਆਂ ਸੁੱਚੀਆਂ ਗੱਲਾਂ ਨੇ ਤੁਹਾਡੀਆਂ
@mogewala3451
@mogewala3451 3 жыл бұрын
Wahiguru ji ne mihar e krti aa tan jo baapu ji de rahin sanu sab nudharam khjana ditta jo gallan ton asin waanjhe c wahiguru ji baapu ji nu tandrusti te lambhi umr dewe 🙏🙏 SATNAM SHREE WAHIGURU JI
@singhranjinder9081
@singhranjinder9081 3 жыл бұрын
Parmatma chardikala rakhe ji......... Waheguru
@user-iz9ht5je1b
@user-iz9ht5je1b 3 жыл бұрын
ਬਾਬਾ ਜੀ ਨੇ ਸਾਡੀ ਕੌਮ ਦਾ ਕੌੜਾ ਸੱਚ ਸਾਡੇ ਸਾਹਮਣੇ ਰੱਖ ਦਿੱਤਾ ਸੀ।
@Gurmeet_kaur_khalsa
@Gurmeet_kaur_khalsa 3 жыл бұрын
ਬਾਬਾ ਜੀ ਹਰਿ ਕੀਰਤਨ ਸੁਣੀਏ ਹਰਿ ਕੀਰਤਨ ਗਾਈਏ ਦਾ ਅਰਥ ਕੀ ਕਰਾਂਗੇ ਜੀ 👏
@karmjitkaur5515
@karmjitkaur5515 3 жыл бұрын
ਬਾਪੂ ਜੀ ਸਤਿ ਸ੍ਰੀ ਆਕਾਲ ਜੀ ਬੂਹਤਵਧੀਆ ਜੀ ਕਹਾਣੀ ਬੁਹਤ ਵਧੀਆ ਨੇਜੀ
@gagandeepmehta1992
@gagandeepmehta1992 3 жыл бұрын
Bapu ji ne bhut vadiya sikhya diti jo apne cho koi v kade sochda hi nhi
@keepasidhu8170
@keepasidhu8170 3 жыл бұрын
M dhanaule to aa bapu ji ..bht pyar aunda thoda mainu khusi hundi v mere dada ji ne sada khet v chnna road te aa apnapn lgda thode ch
@surinderbenipal8802
@surinderbenipal8802 3 жыл бұрын
ਵਾਹਿਗੁਰੂ ਬਾਬਾ ਜੀ ਦੀ ਲੰਬੀ ਉਮਰ ਕਰੇ।।
@tirathpubg6720
@tirathpubg6720 3 жыл бұрын
Very nice baba ji dilo love you a
@sarbjitkaur5162
@sarbjitkaur5162 3 жыл бұрын
Waheguru ji waheguru ji waheguru ji waheguru ji waheguru ji waheguru ji waheguru ji
@roshanchahal5203
@roshanchahal5203 3 жыл бұрын
ਵਾਹਿਗੁਰੂ ਜੀ 🙏🏻🙏🏻
@meetmanprit5566
@meetmanprit5566 3 жыл бұрын
Babbu maan da song aaya hoya
@punjaab9397
@punjaab9397 Жыл бұрын
100% gal sachi bapu ji, ajj sikh kalaa mathe taken tak hi reh giya. Bani nu jina chir vichaar ke nahi parde sunde, koi faiyada ni. Apaa karamkandi ban ge ha, jutiya nu mathe take, Nishan sahib nu mathe take aitho tak mein peeda sahib di massaje karno vi nahi hatey. Soochiya jave peede de 4 pair ne, aina nu pushiya jave ke gurua de vi 4 pair si? Hor ta hor sukh asaan to baad AC on kar dinde ne kidar nu jaa rahe haa. Toof la la ke granthi singha nu cancer karti aa, o bechaare ki kehan koi sunda ona di gal. Pehle valiya vich maakhi, mashar, te hor jime koi paidi smell nu door karan laiyee toof laonde si. Bani di kadar dino din ghat di jaa rahi aa te karamkaanda nu puri halaa sheri diti jandi aa. Akhan path vi 1930 to baad start hoiya aise to pehla sahaj path hi hunde si te jis nu gurmukhi aoundi si o mard/aurat apani sewa samaj ke bani da sampooran path kar ke bhog paonde si. O chahe 10 din hove chahe 1 mahine vich koi time di limit nahi si. Hun ta bani nu ik rasam vango pardiya janda, ke jaldi jaldi khatum kar ke, bhog pa ke, kanjar panaa start kariye. Kaiyee ta Guru Granth Sahib ji nu Guru Ghar vi ni pahonchan dinde, hale granthi sahib rumale saamb hi reha hunda deck te gaane start kar lainde ne, fer kehnde ne ghar ch shanti ni hai, ashanti da ta pehla hi intzaam aap kita hunda, shanti kitho aa ju.
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਜੀ 🙏🙏🌴
@sarabjitkaur1943
@sarabjitkaur1943 3 жыл бұрын
Very good baba ge more need
@pardeepsingh8002
@pardeepsingh8002 3 жыл бұрын
ਬਾਪੂ love you❤❤❤
@BaljitKaur-en5ru
@BaljitKaur-en5ru 3 жыл бұрын
Veri nice baba ji dia gallan vir ji
@parmjeetkaur5274
@parmjeetkaur5274 3 жыл бұрын
Very nice
@sukhwinderkaur3371
@sukhwinderkaur3371 3 жыл бұрын
Waheguru ji
@bholisran7561
@bholisran7561 3 жыл бұрын
Bhut bhut sachia te dimag kholn vale vichar waheguru g ap nal
@laado_rani
@laado_rani 3 жыл бұрын
Bahut shiksha foto baba G
@laado_rani
@laado_rani 3 жыл бұрын
Bahut gian dita baba G !
@thesahil9774
@thesahil9774 3 жыл бұрын
True person...
@manpreetsidhusaifdipurbhau4311
@manpreetsidhusaifdipurbhau4311 3 жыл бұрын
Bapu ji ne bahut vadia samjhaya
@lachhmansinghsidhu5017
@lachhmansinghsidhu5017 3 жыл бұрын
ਪੂਜਨ ਨਾਲੋਂ ਸਮਝਣ ਦੀ ਲੋੜ ਹੈ
@lachhmansinghsidhu5017
@lachhmansinghsidhu5017 3 жыл бұрын
ਬਾਈ ਜੀ ਦੀ ਗੱਲ ਬਿਲਕੁਲ ਠੀਕ ਹੈ ਜੀ
@khanboyz2237
@khanboyz2237 3 жыл бұрын
Very nice baba ji
@gillsab5138
@gillsab5138 3 жыл бұрын
Baba ji is great man
@charnjeetcheema9758
@charnjeetcheema9758 3 жыл бұрын
goodbabaje
@deepidhaliwal4243
@deepidhaliwal4243 3 жыл бұрын
Bhut khoob bai ji bhut changa uprala tuhadi sari team da..Waheguru mehr kre...
@gursahibsandhu6115
@gursahibsandhu6115 3 жыл бұрын
Love you bappu ji
@billydhaliwal6860
@billydhaliwal6860 3 жыл бұрын
Sach a bapu ji 🙏🏻
@harveersingh8367
@harveersingh8367 Жыл бұрын
ਵਾਹਿਗੁਰੂ ਜੀ 🙏🌹🙏
@simranjit5823
@simranjit5823 3 жыл бұрын
Kirpa karke baba ji issi tra apne vicher horr sanje karde rho ji keep it upp ❤🙏🙏
@gurpreetranouta5252
@gurpreetranouta5252 3 жыл бұрын
Aa dare kes parmatma da rup aa ji. Sardar ji dare kes ta rasi muni v rakh de c .gurbani ta bhai ji ha he rahe vich aa ji.
@fariyaadsingh3549
@fariyaadsingh3549 2 жыл бұрын
Rabb kre eh baapu kde na mre
@ududududif8563
@ududududif8563 3 жыл бұрын
ੴੴੴੴਵਾਹਿਗੁਰੂ
@mohanjeetgarcha1856
@mohanjeetgarcha1856 3 жыл бұрын
Sat Siri Akal Bapu ji you are a great 🙏
@jaildarlakhna713
@jaildarlakhna713 3 жыл бұрын
Sat hai ji bilkul
@parveenkaur516
@parveenkaur516 3 жыл бұрын
Wow very nice bapu ji
@gurlalsinghjawanda7699
@gurlalsinghjawanda7699 3 жыл бұрын
ਵਾਹਿਗੁਰੂ ਜੀ
@rashpalsingh6884
@rashpalsingh6884 3 жыл бұрын
Wahgeuruj 🙏 wahgeuruj 🙏 wahgeuruj 🙏 wahgeuruj 🙏
@BaljinderSingh-ht9oi
@BaljinderSingh-ht9oi 3 жыл бұрын
Good. Baba. Ji
@singhbalbir8579
@singhbalbir8579 3 жыл бұрын
Very good bapu ji
@princekingra1490
@princekingra1490 3 жыл бұрын
Dhan o baba ji pela maen babu maan da fan si hun tuada v ho gea maan sab geeta vich dugean galla gaonda te tusi dugean galla dasde oo
@ravneetsingh7176
@ravneetsingh7176 2 жыл бұрын
Babbu naan ne oH shabad record kita aa. Tau khasme milna. Baba g ne v oh baani diya kuj tuka boliya
@jasssidhu235
@jasssidhu235 3 жыл бұрын
ਇਕ ਇਕ ਗੱਲ ਖਰੀ ਕਹੀ ਆ
@rajinderkaur1708
@rajinderkaur1708 3 жыл бұрын
Very nice 👍😊👍 bapuji
@najpalsingh1416
@najpalsingh1416 3 жыл бұрын
Waheguru
@tajindersingh9981
@tajindersingh9981 3 жыл бұрын
Bapu ਮਾਉ ਦੀ ਕਹਾਣੀਆਂ ਸਣਾਓ
@PARMJATT-gj1nl
@PARMJATT-gj1nl 3 жыл бұрын
Rab da dita baba g na sachi Jo samj gya hun rab mil u
@balwindersinghballi8253
@balwindersinghballi8253 3 жыл бұрын
Bapu g dhanwad
@simidhaliwal2331
@simidhaliwal2331 3 жыл бұрын
Osm today gone to know your are from fatehgarh channa
@karanveersinghdhindsa2915
@karanveersinghdhindsa2915 3 жыл бұрын
ਸਾਰੇ ਗੋਤਾਂ ਤੇ ਜਰੂਰ ਚਾਨਣਾ ਪਾਓ ਜੀ
@guranshdeepsingh7567
@guranshdeepsingh7567 3 жыл бұрын
Same ehi gal beas wale Baba ji dasdey ney,,,,, sab kuch apney andar hai 🙏 🙏🙏
@kulwantsingh-gl8rf
@kulwantsingh-gl8rf 3 жыл бұрын
Waheguru ji 100 sahi gal a ji
@chahalboys837
@chahalboys837 3 жыл бұрын
Bahut sohni ਵੀਡੀਓ aa veere
@paramjeetkaur5906
@paramjeetkaur5906 3 жыл бұрын
baba ji satsri akal 👏
@balpreetsingh8504
@balpreetsingh8504 3 жыл бұрын
ਵਾਹ ਬਈ ਵਾਹ
@DjBlogs1
@DjBlogs1 3 жыл бұрын
Bapu ji bachpan yaad kra dinda aa. Bachpan dia baata yaad ayondia bapu ji dia gla sun k.. #Djblogs #flashbackof2020
@gurdipsingh6339
@gurdipsingh6339 3 жыл бұрын
ਬਾਈ ਜੀ ਸਾਰੀ ਵੀਡੀਓ ਇਕਠੇ ਕਰ ਕੇ ਇੱਕ ਜਿਆਦਾ ਟਾਈਮ ਦੀ ਬਣਾ ਉ ਬਾਈ ਜੀ ਬਹੁਤ ਵਧੀਆ ਲਗਦੀਆਂ ਗੱਲਾਂ
@meenakumari8358
@meenakumari8358 2 жыл бұрын
Bapu ji tuci right ho
@sibiarachhpal8312
@sibiarachhpal8312 3 жыл бұрын
Jio bapu ji jio 🙎‍♀️🙎‍♀️
@amandeep3573
@amandeep3573 3 жыл бұрын
Bhut vadiya bapu ji
@varindersingh2338
@varindersingh2338 3 жыл бұрын
Yout Right aa Baba g
@Ranasingh-ms4sk
@Ranasingh-ms4sk 3 жыл бұрын
waheguru ji Mehar karna sabna te
@happyvirk1
@happyvirk1 3 жыл бұрын
Satt bachan Baapu ji, matha tekdan ji!
@iknoorconsultant8752
@iknoorconsultant8752 3 жыл бұрын
Bhai saheb g sachian galan Kash eh sade parchark v parchar karan eh chimte baje dholkian vale babeyan kolon bachaun
@jagtarsingh1186
@jagtarsingh1186 3 жыл бұрын
ਨਾਲੇ ਕਹਿੰਦੇ ਜੀ ਜੋ ਰਹਿਤ ਮਰਿਜਾਦਾ ਚ ਹੈ ਊਹੀ ਸਿਖ ਆ
@anmolpreet8558
@anmolpreet8558 3 жыл бұрын
ਬਾਬਾ ਜੀ ਬਾਬਾ ਸਾਹਿਬ dr ਭੀਮ ਰਾਓ ਅੰਬੇਦਕਰ ਬਾਰੇ ਚਾਨਣਾ ਪਾਓ ਜੀ
路飞太过分了,自己游泳。#海贼王#路飞
00:28
路飞与唐舞桐
Рет қаралды 22 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 8 МЛН
Этот парень написал картину... 😎
0:29
Глеб Рандалайнен
Рет қаралды 7 МЛН
The cat chose the right one 🥰🥳😸
0:32
Ben Meryem
Рет қаралды 37 МЛН
Во сколько смотришь? Заливаю в 10-22😉
0:36
Юлия Смирнова
Рет қаралды 2,2 МЛН
GiGaMoN! 5 🗿 #gigachad #sigma
0:53
The Logan Chitwood
Рет қаралды 10 МЛН
EVOLUTION OF ICE CREAM 😱 #shorts
0:11
Savage Vlogs
Рет қаралды 7 МЛН