ਅੱਜ ਨਵੀਂ ਮੋਟਰ ਤੇ 126 ਦੀ ਪਨੀਰੀ ਬੀਜ਼ੀ ||ਮਸ਼ੀਨ ਵਾਲੀ ਫਰੇਮ ਵਿੱਚ ਵੀ ਪਨੀਰੀ ਬੀਜ਼ੀ novo ਵੀ ਠੀਕ ਚਲਦਾ harrow ਤੇ

  Рет қаралды 19,071

Sandhu Farm Jodhan

Sandhu Farm Jodhan

2 ай бұрын

Пікірлер: 152
@spgopalon5765
@spgopalon5765
ਬਿਥਰ ਵਿਚਾਰੇ ਨੂੰ ਕੈਬਨ ਲਵਾ ਕੇ ਦੇਦੋ ਯਾਰ ਸਾਰਾ ਦਿਨ ਟਰੈਕਟਰ ਤੇ ਰਹਿਦਾ ਨਾਲੇ ਮੱਕੀ ਬਿਜਾਈ ਵੀ ਉਹੀ ਕਰਦਾ ਸਾਰੀ ਗਰਦ ਚ ਆਓਖਾ ਯਾਰ ਗੋਲਡ ਸਟਾਰ ਸਮਾਣੇ ਤੋ ਦੂਜੇ ਦਿਨ ਟਰੈਕਟਰ ਦੇ ਦਿੰਦੇ ਨੇ ੳਹਦੇ ਮਨ ਪਸੰਦ ਟਰੈਕਟਰ ਨੂੰ ਲਗਵਾਦੋ ਯਰ
@Gurdeep.Singh_Dhaliwal
@Gurdeep.Singh_Dhaliwal
ਖੇਤ ਨੂੰ ਚਾਹ ਲੈ ਕੇ ਜਾਣੀ ਪਿੱਤਲ ਦੇ ਡੋਲੂ ਵਿੱਚ ਬਾਟੀਆ ਪਿੱਤਲ ਦੀਆ ਵਿੱਚ ਭਰ ਕੇ ਪਿਣੀਆ ਚਾਹਾ
@user-0733
@user-0733
ਬਾਈ ਜੀ ਇਸ ਤਰਾਂ ਦੀ ਨੇਕ ਸੋਚ ਕਿਸੇ ਵਿਰਲੇ ਵਿਅਕਤੀ ਦੀ ਹੁੰਦੀ ਹੈ
@sukhjitpandher7281
@sukhjitpandher7281
Theak keha ehna dono cha tea bhul nahi sakde vir mera pind Hiran macdonld de naal wala ghar hai hun canada vich rehne hai last 27 saal toh
@user-yk1fw9zd4f
@user-yk1fw9zd4f
ਸਾਰੇ ਟਰੈਕਟਰਾਂ ਨਾਲੋਂ ਘੈਂਟ ਲੁੱਕ 5630 ਦੀ ਆ ਝੋਟੇ ਦੀ,, MERA FAVOURITE ❤❤
@amardeepsinghbhattikala189
@amardeepsinghbhattikala189
Sat shri akal veer ji ardas ha waheguru ji hor tarikian chardikla tandrusti wakshan te hamesha kush rakhn
@amansaini4044
@amansaini4044
ਚਾਚਾ ਮੈ ਬੀਜੀ ਹੋਈ ਆ ਮੱਕੀ ਟਾਲ ਤੇ ਚਾਰੇ ਲਈ ਵੇਚਣ ਲਈ 3 ਕਿੱਲੇ
@raspaldhaliwal6611
@raspaldhaliwal6611
Veer jhona lga k avage jrur soda kol and Jalandhar fagvara side jameen v dakh k avage theka te lain lye sade sangrur,sunam tan 80000 ho gaya
@RanjitSinghKhosaKhosa
@RanjitSinghKhosaKhosa
Waheguru ji ka Khalsa waheguru ji ki Fateh ❤❤❤
@jagsirgill7695
@jagsirgill7695
ਸਤਿ ਸੀ੍ ਅਕਾਲ ਬਾਈ ਜੀ ❤❤❤❤ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍 ਜ਼ਿਲ੍ਹਾ ਮੋਗਾ ❤❤❤🎉🎉🎉🎉🎉🎉
@Grewal96
@Grewal96
New moters te saaf safiye kro vr nle setting ji kro manje vagaira di
@jagsirsingh1926
@jagsirsingh1926
❤❤❤ ਜਿਊਂਦਾ ਰਹਿ ਵੀਰ ❤❤❤❤🎉🎉
@user-nn5sk4jl7k
@user-nn5sk4jl7k
Veere raite vale vahan ਵਿਚ ਆਲੂ vadhiya ho janda
@palvindersandhu3996
@palvindersandhu3996
Satsriakal Veerji ❤
@gurpreetsinghdhaliwal6428
@gurpreetsinghdhaliwal6428
ਬਾਈ ਜੀ ਨਮੀਂ ਜ਼ਮੀਨ ਕਿਹੜੇ ਪਿੰਡ ਲਈ ਆ ਠੇਕੇ ਤੇ ਜਰੂਰ ਦੱਸਣਾ ਪਰ ਪਿੰਡ ਦਾ ਨਾਮ ਪੰਜਾਬੀ ਵਿਚ ਦੱਸੇਓ ਜੀ
@balwindersamra4256
@balwindersamra4256
Ha ji Veer ji Sat Shri Akal 🙏🙏🙏
@jasvirsandhu285
@jasvirsandhu285
👍
@jagjitjagjit1281
@jagjitjagjit1281
ਸਤਿ ਸੀ੍ ਅਕਾਲ ਬਾਈ ਜੀ👍👍👍
@dhillonhub4502
@dhillonhub4502
Bai ji tuhadiya galan sunan ch najara aunda
@romishokeen4207
@romishokeen4207
Good vlog bhai ji❤❤👏👏
Slow motion boy #shorts by Tsuriki Show
00:14
Tsuriki Show
Рет қаралды 10 МЛН
IQ Level: 10000
00:10
Younes Zarou
Рет қаралды 11 МЛН
ЧУТЬ НЕ УТОНУЛ #shorts
00:27
Паша Осадчий
Рет қаралды 10 МЛН
Slow motion boy #shorts by Tsuriki Show
00:14
Tsuriki Show
Рет қаралды 10 МЛН