#LIVE

  Рет қаралды 70,805

Ajit WebTV

Ajit WebTV

22 күн бұрын

#LIVE : ਕੀਹਨੇ ਕਰਵਾਈ Lawrence ਦੀ Interview ?
-ਸੱਚ ਆ ਗਿਆ ਸਾਹਮਣੇ, ਸਭ ਫੜੇ ਜਾਣਗੇ
#Interview #HighCourt #DGP #PunjabPolice #SidhuMooseWala #BalkaurSinghSidhu #SIT #Report #PunjabGovernment #LawAndOrder #Jail #PunjabJail #SpecialInvestigationTeam #PrabodhKumar #Ajit #AjitWebTv #DailyAjit #Punjab #PunjabiNews #PunjabNews
#Ajit #AjitWebTv #DailyAjit #Punjab #PunjabiNews #PunjabNews
Facebook:
/ dailyajit
Instagram :
/ ajitnews
Follow us on Twitter:
/ dailyajitnews
click here to download our android app play.google.com/store/apps/de...
ios users click here to download Ajit App. apps.apple.com/in/app/ajit/id...

Пікірлер: 73
@sabi-mansa
@sabi-mansa 19 күн бұрын
ਬਈਆ ਕੰਪਣੀ ਭਜਾਓ ਪੰਜਾਬ ਬਚਾਓ 🙏
@user-sx9lo2rg9x
@user-sx9lo2rg9x 19 күн бұрын
ਜਿਹੜੇ ਲੋਕ ਬਲਕੋਰ ਸਿੰਘ ਵਾਰੇ ਗਲਤ ਬੋਲਦੇ ਨੇ ਸਮਝ ਨੀ ਆਉਦੀ ਕੀ ਉਹ ਲੋਕ ਇਹਨੇ ਨਰਦਈ ਨੇ ਜਾ ਸਰਕਾਰ ਦੇ ਬੰਦੇ ਨੇ ਜੋ ਗਲਤ ਕਮਿੰਟ ਕਰ ਰਹੇ ਨੇ ਪਲੀਜ ਹੱਕ ਸੱਚ ਦੀ ਗੱਲ ਕਰੋ ਯਾਰ ਕਿਸੇ ਦਾ ਹੀਰਾ ਪੁੱਤ ਖਤਮ ਕਰ ਦਿੱਤਾ
@ManjitSingh-f9s
@ManjitSingh-f9s 16 күн бұрын
ਇਹ ਲੋਕ ਬੇਅਕਲ ਨੇ ਜਿੰਨਾ ਉਸ ਨੂੰ ਵੋਟਾ ਨਹੀ ਪਾਇਆ ਪੰਜਾਬ ਦਾ ਹੀਰਾ ਪੁੱਤਰ ਸੀ ਸਭ ਡਰਦੇ
@Jass-zb1dv
@Jass-zb1dv 10 күн бұрын
ਜਿਨਾਂ ਨੇ ਬਿਸ਼ਨੋਈ ਦੀ ਇੰਟਰਵਿਊ ਕਰਾਈ ਆ ਉਹ ਤੇ ਐਨ ਐਸੇ ਲਾਓ ਪੰਜਾਬ ਪੁਲਿਸ ਤੇ ਜਿਹਦਾ ਇੰਟਰਵਿਊ ਕਰਾਉਣ ਦੇ ਵਿੱਚ ਹੱਥ ਹੈ
@AmrikSingh-fi1mn
@AmrikSingh-fi1mn 11 күн бұрын
ਭਗਵੰਤੇ ਬੁੱਚੜ੍ਹ ਨੂੰ ਫਾਂਸੀ ਦੇਵੋ ।
@BalwinderDhami-n6p
@BalwinderDhami-n6p 10 күн бұрын
ਵਾਹਿਗੁਰੂ ਜੀ ਇੱਕ ਪੁੱਤ ਦੇ ਬਾਪ ਨੂੰ ਇਨ ਸਾਫ ਦਬਾਈਉ
@user-oj5zi4cw9v
@user-oj5zi4cw9v 8 күн бұрын
ਪਤਰਕਾਰ ਸਾਬ ਜੀ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਲਾਰਸ ਬਸਨੋਈ ਸਰਕਾਰ ਦਾ ਬੰਦਾ ਕੋਈ ਹੋਰ ਗਾਇਕ ਨਾ ਮਾਰ ਤਾ ਬਥੇਰੇ ਪੈਸੇ ਕਮਾ ਰਿਹਾ ਮੂਸਾ ਵਲਿਆਂ ਸਰਕਾਰ ਤੋਂ ਜਰ ਨਹੀਂ ਜਾਂਦਾ
@user-ou1oc4qj5y
@user-ou1oc4qj5y 14 күн бұрын
Justice for sidhu moose wala
@AvtarSingh-bv5eq
@AvtarSingh-bv5eq 19 күн бұрын
ਪਹਿਲਾਂ ਹੀ ਪਤਾ ਸੀ ਸੱਚ ਜਗਵਿੰਦਰ ਪਟਿਆਲ ਦੇ ਘੋਟਾ ਕਿਉਂ ਨਹੀਂ ਫੇਰਿਆਂ ਹੁਣ ਵੀ ਚਾਹੀਦਾ ਹੈ ਉਸ ਨੂੰ ਫੜੋ ਜੱਜ ਸਾਹਿਬ ਕੋਲ ਤਾਂ ਫੇਰ ਹੀ ਜਾਣਾ ਚਾਹੀਦਾ ਸੀ ਐਵੇਂ ਤੁਸੀਂ ਬੋਲੀ ਜਾਂਦੇ ਹੋ
@noorsunnyasr9320
@noorsunnyasr9320 17 күн бұрын
Patyal da pau pattaka lagda
@JaswantSingh-fg3qs
@JaswantSingh-fg3qs 19 күн бұрын
ਧੋਖਾਧੜੀ ਸਰਕਾਰ ਆਪ ਸਰਕਾਰ
@SukhuunderSingh-tb1jk
@SukhuunderSingh-tb1jk 14 күн бұрын
Justice for Sidhu moosewala
@sardarsaab1007
@sardarsaab1007 11 күн бұрын
22 ਜੀ ਪੁਲਿਸ ਤਾਂ ਕਦੇ ਸੱਚ ਬੋਲਦੀ ਹੀ ਨਹੀਂ
@kulvinderkaur8406
@kulvinderkaur8406 12 күн бұрын
1oo % Right veer ji 🙏
@ArshdeepSingh-jt8cr
@ArshdeepSingh-jt8cr Сағат бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਪੁੱਤਰ ਦਾ। ਛੇਤੀ ਇਨਸਾਫ। ਦਵਾਈ। ਜੀ
@Sonu-eb8qf
@Sonu-eb8qf 14 күн бұрын
ਸਾਰਿਆਂ ਨੂੰ ਪਤਾ ਹੈ। ਕਰਨ ਕੀ ਿਜਹੜੇ ਨਹੀ ਮੰਨਦੇ ਉਹਨਾ ਦੇ ਅੱਗੇ ਸੱਚ ਆਉਣਾ ਹੈ ਖੂਨ ਕਦੇ ਲੁਕਦੇ ਨਹੀ
@user-kt4om7zf4y
@user-kt4om7zf4y 19 күн бұрын
ਵਾਹਿਗੁਰੂ ਜੀ ਸੁਮੱਤ ਬਖਸ਼ੇ
@user-tt6pn3zt5b
@user-tt6pn3zt5b 10 күн бұрын
ਏਦਾਂ ਸਜ਼ਾ ਨਹੀਂ ਮਿਲੀ ਨੀ ਲੋਰਸ ਨੂੰ ਬਾਰ ਇੱਕ ਘੰਟਾ ਘੱਡ ਦੇਣ ਫੇਰ ਵੇਖੀ ਕੀ ਬਣ ਦਾ
@jaspreetkaur1097
@jaspreetkaur1097 12 күн бұрын
Justice for Sidhu Moosewala.
@harjindarsingh4332
@harjindarsingh4332 13 күн бұрын
ਜਸਟਿਸ ਫੋਰ ਸਿੱਧੂ mose wala
@jassbir1363
@jassbir1363 19 күн бұрын
ਦੋਸੀ ਅਫਸਰਾਂ ਅਤੇ ਮੁਲਾਜਮਾਂ ਨੂੰ ਮਿਸਾਲੀ ਸਜਾਂ ਮਿਲਣੀ ਚਾਹੀਦੀ ਹੈ । ਅੰਸਾਰੀ ਨੂੰ ਜੇਲ ਚ ਸਹੂਲਤਾ ਕਿਸ ਅਧਾਰ ਤੇ ਮਿਲੀਆਂ , ਉਸ ਦੀ ਵੀ ਉੁਚ ਪੱਧਰੀ ਜਾਂਚ ਕਿਉਂ ਨਹੀ ਕਰਵਾਈ ਜਾਦੀਂ ਹੈ ਜੀ ?
@kulvinderkaur8406
@kulvinderkaur8406 13 күн бұрын
Justice for sidhu moose wala ❤
@goldengurdeep6443
@goldengurdeep6443 12 күн бұрын
Ajit web tv great news
@ggill3991
@ggill3991 8 күн бұрын
Waheguruji waheguruji waheguruji
@parmjeetdhillon8637
@parmjeetdhillon8637 15 күн бұрын
Waheguru sab insaf kar dioo
@RajivKumar-ty2qk
@RajivKumar-ty2qk 19 күн бұрын
🙏🙏🙏👍👍👍
@rajkaur1972
@rajkaur1972 5 күн бұрын
Justice for Sidhumoosewala
@kulvinderkaur8406
@kulvinderkaur8406 13 күн бұрын
Waheguru ji mehar karn
@ReshamSandher-xy3ym
@ReshamSandher-xy3ym 15 күн бұрын
Shame on government
@malkeetkumar9566
@malkeetkumar9566 19 күн бұрын
Doshi bhagwat Maan sarkar hai cm bhagwat Maan nu koi haq nai es cm pad da sharm karo cm sab iko putt c tuse ohi marwa ditta sidu musewala katil aam Aadmi party hai
@bains313
@bains313 19 күн бұрын
Punjab no te punjab de lokka no chare pase toh gera pa liya inha leadra ne drugs walyia ne gaggstra ne police ne center ne hun punjab de lokka no app jagna pehna bravo 🙏🙏🙏🙏 jaggo bravo 🙋‍♂️🙋‍♂️🙏🙏🙏
@ssidhumoosewalaofficialvid8089
@ssidhumoosewalaofficialvid8089 16 күн бұрын
Sidhumoosewala nu marvan da pura plan punjab Sarkar da a hon te saf ho gya bhagwant maan murdabhad
@gillgill2503
@gillgill2503 6 күн бұрын
Justice. For. Sidhu. Moosa. Wala
@user-bo5pm7po2b
@user-bo5pm7po2b 11 күн бұрын
Jail superdent ko pakdo
@SonaChahal-g
@SonaChahal-g 12 күн бұрын
Sidhu Moose Wala Sarkar Nu Karoda Rupiya Tax Pay Karda c Ehe Bhaia Parti Sarkari Kharche Te Palde Aa Te Sarkar Ehna Bhaia Nu Paldi Aa Bahut Hi Sharm Di Gal A😢😢😢😢
@SonaChahal-g
@SonaChahal-g 12 күн бұрын
Sidhu Moose Wala Sarkar Nu Karoda Rupiya Tax Pay Karda c Ehe Bhaia Parti Sarkari Kharche Te Palde Aa Te Sarkar Ehna Bhaia Nu Paldi Aa Bahut Hi Sharm Di Gal Aa 😪😪
@SonaChahal-g
@SonaChahal-g 12 күн бұрын
Jad Sarkar Ne Arenge Karwa Ke Dita Ta Koi Ke Kar Sakda Wa 😢😢
@ozzozz3529
@ozzozz3529 15 күн бұрын
Aam gangster party
@bb-vi5db
@bb-vi5db 19 күн бұрын
ਸਬੂਤ ਭਾਈ ਸਹਿਬ ਅੰਸਾਰੀ ਯੁ ਪੀ ਦਾ ਗੈਗਸਟਰ ਰੋਪੜ ਜੇਲ ਵਿਚ 2,3 ਸਾਲ ਰੋਪੜ ਜੇਲ ਵਿਚ ਪ੍ਰਾਹੁਣਿਆ ਵਾਗ ਸਰਾਬ ਦੇ ਮਕੱਦਮੇ ਵਿਚ ਪੰਜਾਬ ਰੱਖਿਆ ਗਿਆ ਬਲਕੋਰ ਸਿੰਘ ਮੁਸੇਵਾਲ ਦਾ ਬਾਪ ਪਿਟ ਪਿਟ ਰੋਲਾ ਪਾਇਆ ਪਰ ਸਰਕਾਰ ਨੇ ਮੰਨਿਆ ਹੀ ਨਹੀ ਕੇ ਪੰਜਾਬ ਤੋ ਗੱਲ ਨੀ ਹੋਈ
@HardeepSingh-jy2ln
@HardeepSingh-jy2ln 19 күн бұрын
ਅੱਛਾ ਹੁਣ ਤੂੰ ਤੇਰੀ ਭੰਡ ਸਰਕਾਰ ਬਚਣ ਲਈ ਇਹ ਬਹਾਨਾ ਲੱਭੂ ਮੂਸੇ ਵਾਲਾ ਦੁਨੀਆਂ ਦਾ ਸਟਾਰ ਸੀ ਜਿਹੜਾ ਥੋਡੀ ਸਰਕਾਰ ਨੇ ਮਰਵਾਇਆ ਲੋਕਾਂ ਨੇ ਮਾਫ ਨੀ ਕਰਨਾ ਅੰਸਾਰੀ ਛੱਡ ਲੌਰੈਂਸ ਦੀ ਜੇਲ੍ਹ ਇੰਟਰਵਿਊ ਥੋਡੀ ਸਰਕਾਰ ਨੇ ਕਰਵਾਈ ਤੇ ਮੋਦੀ ਸਰਕਾਰ ਨੇ ਥੋਡੀ ਸਰਕਾਰ ਤੇ ਲੱਗ ਰਹੇ ਕਲੰਕ ਨੂੰ ਬਚਾਉਣ ਤੇ ਲੁਕਾਉਣ ਦੀ ਕੋਸ਼ਿਸ਼ ਕੀਤੀ ਅੱਜ ਇਹ ਸੱਚ ਜੱਗ ਜ਼ਾਹਰ ਹੋ ਗਿਆ ਲੋਕਾਂ ਨੇ ਥੋਡੇ ਜੁੱਤੀਆਂ ਮਾਰਨੀਆਂ ਨੇ ਦੇਖੀ ਜਾਇਓ
@user-kt4om7zf4y
@user-kt4om7zf4y 19 күн бұрын
ਵਾਹਿਗੁਰੂ ਦੀ ਲਾਠੀ ਦੀ ਅਵਾਜ਼ ਨਹੀਂ ਆਉਂਦੀ ਬਿਨ ਬੋਲਿਆ ਸਭ ਕੁਝ ਜਾਣਦਾ ਵਾਹਿਗੁਰੂ ਸੁਮੱਤ ਬਖਸ਼ੇ ਘਟੀਆ ਲੋਕਾਂ ਨੂੰ😇😇😇
@gauravkhatri6073
@gauravkhatri6073 19 күн бұрын
Sachi gand pa ta bhagwant mann sarkar ne .... punjab da heera mrwa ta....wait kro sb fre jaan ge....Ek maa diya bduyawa khali ni jandiya wait kro waheguru 🙏 bhut vdda wa
@BaljitKaur-kh5ii
@BaljitKaur-kh5ii 4 күн бұрын
Justice for Sindhu moosewala
@amriksindhu2714
@amriksindhu2714 6 күн бұрын
ਲੋਰਸ ਨੂੰ ਫਾਂਸੀ ਦੇਣੀ ਚਾਹੀਦੀ ਹੈ
@user-ur9rp3yn8j
@user-ur9rp3yn8j 4 сағат бұрын
ਝੂਠ ਦੇ ਪੈਰ ਥੋੜੇ ਸਮੇਂ ਵਿਚ ਹੁੰਦੇ ਹਨ
@bablibansal572
@bablibansal572 19 күн бұрын
🙉🙊🙈🐒🦧🦍🤭🤔🥱🌿🌿🌿🌿🌿🌿🌿🌿🌿🌿🌿🌿🌿🏕🏕🏕🏕🏕🏕🏕🏕🏕🏕🏕🏕🏕🏕✊️✊️✊️✊️✊️✊️✊️✊️✊️✊️✊️✊️✊️✊️✊️🏖🏖🏖🏖🏖🏖🏖🏖🏖🏖🏖🏖🏖🏖🏖🏖🌍🌍🌍🌍🌍🌍🌍🌍🌍🌍🌍🌍JDON K HOME MINISTER KHUD MOORAKH MANTRI JISNE WEST JALLANDHAR DI JIMMNI CHON AINE LOW LAVEL TE LAI AANDI PUNJAB AVESLA KR DITTA OHDA OSD TE DUSRI BIEI PUNJAB CHLA RHE KISSANA NU DHMKA RHE HOME MINISTER HUNDE HOYE SHUBHKARSN TE KIS NE GOLI CHLWAYI IKK CRORE DE K CHORIYAN KHUD KRWA RHE 😮😮😮😮😮😮😮😮😮😮😮😮
@KulwinderSingh-uc3wg
@KulwinderSingh-uc3wg 13 күн бұрын
V
@mandeepgill9471
@mandeepgill9471 19 күн бұрын
😅😅😅😅
@BalrajSingh-d8z
@BalrajSingh-d8z 7 күн бұрын
😂😂😂😂😢
@pirthisinghbrar5288
@pirthisinghbrar5288 19 күн бұрын
ਤੂੰ ਚਿੱਟਾ ਝੂਠ ਬੋਲ ਰਹੇ ਹੋ, ਕੋਈ ਸਬੂਤ ਦਿਓ।
@user-lc7bw7qf2o
@user-lc7bw7qf2o 19 күн бұрын
ਪ੍ਰਬੋਧ ਕੁਮਾਰ ਦੀ ਰਿਪੋਰਟ ਅਨੁਸਾਰ
@user-lc7bw7qf2o
@user-lc7bw7qf2o 19 күн бұрын
ਪ੍ਰਬੋਧ ਕੁਮਾਰ ਦੀ ਰਿਪੋਰਟ ਸਬੂਤ ਹੈ
@HardeepSingh-jy2ln
@HardeepSingh-jy2ln 19 күн бұрын
ਹਾਲੇ ਵੀ ਸਬੂਤ ਭਾਲੀ ਜਾਨਾਂ ਤੂੰ ਤੇਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਿੱਧੂ ਮੂਸੇ ਵਾਲਾ ਮਰਵਾਤਾ ਹੁਣ ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ ਰਹੀ
@user-sx9lo2rg9x
@user-sx9lo2rg9x 19 күн бұрын
ਸਬੂਤ sit ਨੇ ਦੇ ਦਿੱਤਾ ਕੀ ਹੁਣ ਪੱਤਰਕਾਰ ਤੋ ਕਿਉ ਸਬੂਤ ਮੰਗੀ ਜਾ ਰਿਹਾ
@KalaSerron
@KalaSerron 18 күн бұрын
ਸਰਮ ਕਰ ਕੰਜਰਾਂ ਸਰਕਾਰੀ ਦੱਲੀਆ ਟੋਟ ਨਾ ਬਣ
@jasbirkaurjhinjer243
@jasbirkaurjhinjer243 13 күн бұрын
Jastic.for.sidhumusewala.
@forever-vz6bs
@forever-vz6bs 11 күн бұрын
Bhwantman joker buchar
@forever-vz6bs
@forever-vz6bs 11 күн бұрын
Lans bondnoi
@user-go5td9uq7n
@user-go5td9uq7n 19 күн бұрын
aah balkaur singh sire da chawal bnda ve khach mrda firda fame lain vastay
@HardeepSingh-jy2ln
@HardeepSingh-jy2ln 19 күн бұрын
ਨੰਗੇ ਹੋਗੇ ਝਾੜੂ ਆਲਿਓ ਕੁਝ ਮਰਜ਼ੀ ਬਕੀ ਜਾਓ ਥੋਡਾ ਨੰਗਾ ਚਿੱਟਾ ਸੱਚ ਸਾਹਮਣੇ ਆ ਗਿਆ ਗੰਗਾਧਰ ਹੀ ਸ਼ਕਤੀਮਾਨ ਸੀ ਮੋਦੀ ਲੁਕੋਂਦਾ ਸੀ ਇਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਲੋਕਾਂ ਦੀਆਂ ਜੁੱਤੀਆਂ ਪੈਂਦੀਆਂ ਦੇਖਿਓ ਲੁਕਣ ਨੂੰ ਥਾਂ ਨੀ ਲੱਭਣੀ ਕੀ ਕਹਿਣਗੇ ਲੋਕ ਮੂਸੇ ਆਲਾ ਮਾਰਤਾ ਸੀ ਝਾੜੂ ਆਲਿਆਂ ਨੇ ਇਹ ਕਲੰਕ ਲੱਗੂ ਰਹਿੰਦੀ ਦੁਨੀਆਂ ਤੱਕ
@hmk5666
@hmk5666 15 күн бұрын
ਕਾਂਗਰਸੀ ਕਿਹੜੇ ਦੁੱਧ ਦੇ ਧੋਤੇ ਆ ਸਿੱਖ ਕੌਮ ਦੀ ਕਾਤਲ ਕਾਗਰਸ🤬
@SukhuunderSingh-tb1jk
@SukhuunderSingh-tb1jk 14 күн бұрын
Justice for Sidhu moosewala
@gautamkanwar5507
@gautamkanwar5507 15 күн бұрын
Justice for sidhu moose wala
@SukhuunderSingh-tb1jk
@SukhuunderSingh-tb1jk 14 күн бұрын
Justice for Sidhu moosewala
@SukhuunderSingh-tb1jk
@SukhuunderSingh-tb1jk 14 күн бұрын
Justice for Sidhu moosewala
@SukhuunderSingh-tb1jk
@SukhuunderSingh-tb1jk 14 күн бұрын
Justice for Sidhu moosewala
@kulvinderkaur8406
@kulvinderkaur8406 12 күн бұрын
Justice for sidhu moose wala
@kulvinderkaur8406
@kulvinderkaur8406 13 күн бұрын
Justice for sidhu moose wala
Самый Молодой Актёр Без Оскара 😂
00:13
Глеб Рандалайнен
Рет қаралды 12 МЛН
Эффект Карбонаро и нестандартная коробка
01:00
История одного вокалиста
Рет қаралды 10 МЛН
Я обещал подарить ему самокат!
01:00
Vlad Samokatchik
Рет қаралды 6 МЛН
Ajit News @ 9:00 pm, 30 July 2024 Ajit Web Tv.
1:02:15
Ajit WebTV
Рет қаралды 2,4 М.
Самый Молодой Актёр Без Оскара 😂
00:13
Глеб Рандалайнен
Рет қаралды 12 МЛН