ਅਕਾਲ ਤਖ਼ਤ ਸਾਹਿਬ 'ਤੇ ਪੜ੍ਹਿਆ ਗਿਆ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਭੇਜਿਆ ਸੰਦੇਸ਼

  Рет қаралды 62,134

Akaal Channel

Akaal Channel

3 жыл бұрын

#June1984 #jagtarsinghhawara #sriakaaltakhatsahib
ਜੂਨ 1984 ਵਿਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਥਿਤ ਤੇ ਉਸ ਸਮੇਂ ਦੀ ਸਰਕਾਰ ਵੱਲੋਂ ਹਮਲਾ ਕਰਾਇਆ ਗਿਆ ਸੀ ਜਿਸ ਵਿੱਚ ਕਈ ਸਿੱਖ ਸ਼ਹੀਦ ਹੋਏ ਸਨ ਉਥੇ ਹੀ ਉਨ੍ਹਾਂ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਆਪਣਾ ਇਕ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੜ੍ਹ ਕੇ ਸੁਣਾਇਆ ਗਿਆ ਉੱਥੇ ਹੀ ਹਵਾਰਾ ਕਮੇਟੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅੱਜ ਦੇ ਦਿਨ ਸ਼ਹੀਦ ਹੋਏ ਮਹਿੰਗਾ ਸਿੰਘ ਬੱਬਰ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਉਨ੍ਹਾਂ ਕਿਹ ਕਿ ਲਗਾਤਾਰ ਕੇਂਦਰ ਸਰਕਾਰ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ ਅਤੇ ਉਸ ਸਮੇਂ ਵੀ ਸਿੱਖਾਂ ਕੌਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ,,,,, ਇਸ ਮੌਕੇ ,,,,, ਪ੍ਰੋਫ਼ੈਸਰ ਬਲਜਿੰਦਰ ਸਿੰਘ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਪਿਤਾ ਸਰਦਾਰ ਗੁਰਚਰਨ ਸਿੰਘ ਵੀ ਮੌਜੂਦ ਰਹੇ
Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Sikh Issues, Panthic Programs and Punjabi Programs, Kindly Subscribe to Akaal Channel:-
KZfaq :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
KZfaq :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m

Пікірлер: 168
@lakhvirsinghludhiana8732
@lakhvirsinghludhiana8732 3 жыл бұрын
ਮਹਾਨ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।
@MAKERGAMERZYT7
@MAKERGAMERZYT7 3 жыл бұрын
🙏
@navidhillon5968
@navidhillon5968 3 жыл бұрын
🙏🙏
@sukhwindersingh2431
@sukhwindersingh2431 3 жыл бұрын
ਵਾਹਿਗੁਰੂ ਜੀ ਕਾ ਖਾਲਸਾ,ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਿੱਖ ਧਰਮ ਨੂੰ ਚੜਦੀ ਕਲਾ ਵਖਸ਼ੇ ::::$₩
@ryajatti6741
@ryajatti6741 3 жыл бұрын
JATHEDAR JAGTAR SINGH JI HAWARA ZINDABADD🙏🚩🚩🚩🚩🚩
@bagvandaas9914
@bagvandaas9914 3 жыл бұрын
Jathedar bhai jagtar singh ji hawara zindabadd
@lakhvirsinghsinghlakhvir4382
@lakhvirsinghsinghlakhvir4382 3 жыл бұрын
Jagtar. Singh. Sab. Hawara. Jindabad
@Jaswindersingh-nk3ln
@Jaswindersingh-nk3ln 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ
@navdeepsinghbirdi6095
@navdeepsinghbirdi6095 3 жыл бұрын
ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ 🙏🙏
@Kuldeepsingh-yx8ym
@Kuldeepsingh-yx8ym 3 жыл бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏
@charanpreetbajwa3073
@charanpreetbajwa3073 3 жыл бұрын
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
@AmarSingh-oz4qz
@AmarSingh-oz4qz 3 жыл бұрын
ੴ🚩6 ਜੂਨ 1984 ਅੰिਮ੍ਤਸਰ ਨਸਲਕੁਸ਼ੀ 🚩ਐਸ ਐਫ ਜੇ ਲਈ ਵੋਟਾ ਬੁਹਤ ਜਰੂਰੀ ਹਨ🚩🙏🚩
@user-mz3hw1tq8v
@user-mz3hw1tq8v 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@romysandhu5659
@romysandhu5659 3 жыл бұрын
Bhai mehnga singh babbar nu koti koti parnam.
@modifiedpunjabjb3992
@modifiedpunjabjb3992 3 жыл бұрын
ਰਾਜ ਕਰਦੇ ਖਾਲਸਾ ਧੰਨ ਧੰਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ🙏🙏🙏
@reetvirk2403
@reetvirk2403 3 жыл бұрын
ਪਰਨਾਮ ਸ਼ਹੀਦਾਂ ਨੂੰ 🙏🙏🙏
@baggasingh9234
@baggasingh9234 3 жыл бұрын
ਮਹਾਨ ਸਿੱਖ ਕੌਮ ਦੇ ਹੀਰੇ ਹਨ ਸ਼ਹੀਦ ਸਿੰਘ ਕੌਟ ਕੌਟ ਪ੍ਰਣਾਮ ਸ਼ਹੀਦਾਂ ਨੂੰ।।
@charanjitatwal3207
@charanjitatwal3207 3 жыл бұрын
Bhai jagtar Singh hawara jathedar is our 🦁god bless him
@ChanniNattan
@ChanniNattan 3 жыл бұрын
JAGTAR SINGH HAWARA ZINDABAAD
@gurkirat464
@gurkirat464 3 жыл бұрын
🙏
@sunitasodhi7026
@sunitasodhi7026 3 жыл бұрын
Waheguru g mehar kro🙏🏾🙏🏾🙏🏾
@navidhillon5968
@navidhillon5968 3 жыл бұрын
Koti kot parnam shida nu🌹🌹🌹🌹🚩🚩🚩🚩🙏🙏🙏🙏🙏
@harpalsingh7094
@harpalsingh7094 3 жыл бұрын
salute to jathedar jagtar singh ji hawara singh never forget 1984
@sikanderkamboj6003
@sikanderkamboj6003 3 жыл бұрын
Waheguru ji
@pritamsingh2504
@pritamsingh2504 3 жыл бұрын
We will NEVER FORGET 1984......
@HarbhajanSingh-ii8ej
@HarbhajanSingh-ii8ej 3 жыл бұрын
bhai sahiban ji tusi sare satkar yog ho guru saheb ji tuhanu sariyan nu chardian kalah,ch rakhe. we will never forget 1984.mascare.we will get freedom in near future.let us keep fighting for our rights.sikh homeland jindabad.
@kuldipjhajj5085
@kuldipjhajj5085 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।
@kharkdsingh1695
@kharkdsingh1695 3 жыл бұрын
Kottan kottan parnam sahida nu
@miaschaub3026
@miaschaub3026 3 жыл бұрын
Waheguru ji 🙏
@GurdeepSingh-wo4fi
@GurdeepSingh-wo4fi 3 жыл бұрын
ਵਾਹਿਗੁਰੂ ਜੀ
@satnamsatnamsingh2181
@satnamsatnamsingh2181 3 жыл бұрын
Waheguru waheguru
@gurmukhsinghjagdeo7418
@gurmukhsinghjagdeo7418 3 жыл бұрын
Waheguru ji asi nahi bhul sakde
@paldhindsa973
@paldhindsa973 3 жыл бұрын
Waheguru g
@reshamsingh8979
@reshamsingh8979 3 жыл бұрын
Waheguru jiii
@user-bl1ds6cj8t
@user-bl1ds6cj8t 3 жыл бұрын
No words, pain, anger ,😭😭😭
@harnishkaur1861
@harnishkaur1861 3 жыл бұрын
Waheguru ji waheguru ji waheguru ji waheguru ji
@kuljitsandhu5647
@kuljitsandhu5647 Жыл бұрын
Waheguruji sikh kom chardikla bakshan. 🙏🏽🙏🏽✌🏾✌🏾🙏🏽🙏🏽🙏🏽✌🏾✌🏾🙏🏽🙏🏽✌🏾✌🏾✌🏾🙏🏽🙏🏽
@GurdeepSingh-dq5jk
@GurdeepSingh-dq5jk 3 жыл бұрын
Waheguru ji.
@goldycheema1592
@goldycheema1592 3 жыл бұрын
Parnam shahida nu 🌹💖🙏
@kultarsingh5750
@kultarsingh5750 3 жыл бұрын
Waheguru ji Maher karan ji
@sksidhu3056
@sksidhu3056 3 жыл бұрын
Waheguru ji waheguru ji waheguru ji waheguru ji waheguru ji 🌹🙏🌹
@goldycheema1592
@goldycheema1592 3 жыл бұрын
Sardaar jagtar singh havara zindabaad💪💪💪 🌹🌹🌹😍😍😍🙏🙏🙏
@malvinderbabbra2129
@malvinderbabbra2129 3 жыл бұрын
Pranam shahida nu 🙏🙏🙏🙏. shahid mahanga singh babbar ji nu parnam🙏🙏 1 June dy phly shahid 🙏🙏
@psingh201
@psingh201 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
@ranjodhdhaliwal4001
@ranjodhdhaliwal4001 3 жыл бұрын
Waheguru Waheguru Waheguru Waheguru Waheguru ji
@user646
@user646 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@balwantsandhu2861
@balwantsandhu2861 3 жыл бұрын
🙏🙏🙏🙏🙏 ਵਾिਹਗੁਰੂ
@balusandhu2377
@balusandhu2377 3 жыл бұрын
Satnam waheguru ji
@GurmeetSingh-rl9fd
@GurmeetSingh-rl9fd Жыл бұрын
WAHEGURU WAHEGURU WAHEGURU JI
@VickySingh-sh7kx
@VickySingh-sh7kx Жыл бұрын
Waheguru jii parnaam ਸ਼ਹੀਦਾਂ ਨੂੰ
@goldycheema1592
@goldycheema1592 3 жыл бұрын
👌😍🌹💖🙏
@varshakour4398
@varshakour4398 3 жыл бұрын
Dhan sahid singhan de pariwar de darshan ho Gaye guru ramdas mahar kare ❤️
@ranjitvirdee7248
@ranjitvirdee7248 3 жыл бұрын
🙏Waheguruji
@harmanjeetsinghsingh8537
@harmanjeetsinghsingh8537 3 жыл бұрын
🙏🙏👍👌
@suhkvindersingh215
@suhkvindersingh215 9 ай бұрын
Wmk ਭਾਈ ਸਾਹਿਬ ਜੀ ਤੇ ਸਾਡੇ ਵੀਰੇ ਬੰਦੀ ਸਿੰਘ ਰਿਹਾ ਕਰੋ 🙏♥️
@dargahbalchhapper7959
@dargahbalchhapper7959 3 жыл бұрын
Waheguru ji mehar kreyo
@kauragill1185
@kauragill1185 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ✋✋✋💖💖💖
@BaldevSingh-vr3un
@BaldevSingh-vr3un 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਸਾਰੇ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਜੀ ਕੋਟੀ ਕੋਟੀ ਪ੍ਰਨਾਮ ਜੀ ਵਾਹਿਗੁਰੂ ਜੀ ਅੱਗੇ ਅਰਦਾਸ ਹੈ ਜੀ ਵਾਹਿਗੁਰੂ ਜੀ ਭਾਈ ਜਗਤਾਰ ਸਿੰਘ ਹਵਾਰਾ ਦੀ ਚੜ੍ਹਦੀ ਕਲਾ ਵਿੱਚ ਰੱਖੇਉ ਜੀ ਤੇ ਬੰਦੀ ਗ੍ਰਿਹ ਵਿੱਚੋਂ ਮੁਕਤ ਕਰਾ ਸ਼ੀ੍ ਆਕਾਲ ਤਖ਼ਤ ਸਾਹਿਬ ਜੀ ਦੀ ਸੇਵਾ ਸੰਭਾਲ ਬਖਸ਼ਿਸ਼ ਕਰੇਉ ਜੀ ਭਾਈ ਸਾਹਿਬ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ
@gurveersingh6405
@gurveersingh6405 2 жыл бұрын
Waheguru waheguru waheguru ji satnam Sri Waheguru ji Sikh koum da Yoda Sandeep Singh Deep Sidhu Jindabad Waheguru ji ka khalsa waheguru ji ki fateh🙏🙏🙏🙏🙏
@dbenipal77
@dbenipal77 3 жыл бұрын
Waheguru ji saint jarnail singh ji Khalsa ji bindrawala jindabad 🙏🏼🙏🏼⚔️⚔️
@davinderkaur3558
@davinderkaur3558 Жыл бұрын
Kot kot parnam shaheed nu
@SukhdevSingh-bn8jh
@SukhdevSingh-bn8jh 3 жыл бұрын
Wahaguru ji
@Jaspalsingh-ho5cp
@Jaspalsingh-ho5cp 3 жыл бұрын
Bole sohne hal satsrikal jiii
@suchagill5553
@suchagill5553 3 жыл бұрын
Waheguru Waheguru ji
@user-cn1tj2qm9i
@user-cn1tj2qm9i 8 ай бұрын
wehguru ji 🙏🙏💞 Bhai jagtar Singh hawera ji khalsa jindabad 🙏🙏 Panjab jindabad ⚔️⚔️
@gaganchahal9653
@gaganchahal9653 Жыл бұрын
Waheguru ji waheguru Ji 🙏🏾🙏🏾🌹🌹
@NarinderSingh-zm9ej
@NarinderSingh-zm9ej 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਖਾਲਸਾ ਜੀ ਬਹੁਤ ਵਧੀਆ ਕੌਮ ਨੂੰ ਸੰਦੇਸ਼ ਦਿੱਤਾ ਗਿਆ ਹੈ, ਵਾਹਿਗੁਰੂ ਜੀ ਇਹਨਾਂ ਮਹਾਨ ਸ਼ਹੀਦਾਂ ਨੂੰ ਦੁਬਾਰਾ ਕੌਮ ਵਿੱਚ ਭੇਜੇ
@jogasingh91
@jogasingh91 3 ай бұрын
Jathedar Bhai Jagtar Singh Hawara Ji Zindabad
@jatinderbassi6182
@jatinderbassi6182 3 жыл бұрын
🙏🙏🙏🙏
@balwantrai368
@balwantrai368 3 жыл бұрын
Bhai Jagtar Singh Hwara Jindabad ✊✊👈
@dhillonls9180
@dhillonls9180 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@balrajdhillon4072
@balrajdhillon4072 3 жыл бұрын
ਰਾਜ ਕਰੇਗਾ ਖਾਲਸਾ।
@KaramjeetSingh-en8sk
@KaramjeetSingh-en8sk 3 жыл бұрын
🙏🙏🙏🙏🙏
@kantakaur240
@kantakaur240 3 жыл бұрын
⛳Raj karega khalsa ⛳
@nimmapakhi1835
@nimmapakhi1835 3 жыл бұрын
🌹🌹🙏🏼🙏🏼👌👌👍👍
@Gurmeetsingh-nl4bh
@Gurmeetsingh-nl4bh 3 жыл бұрын
ਚੜਦੀ ਕਲਾ ਰਹੋ ਜਥੇਦਾਰ ਜਗਤਾਰ ਸਿੰਘਾ ਹਵਾਰੇ ਦੀ
@arshveersinghsaini4366
@arshveersinghsaini4366 3 жыл бұрын
Waheguru
@harpreetsinghshergill6314
@harpreetsinghshergill6314 Жыл бұрын
🙏🙏🙏🙏🙏🙏🙏
@HarmanSingh-jb1uz
@HarmanSingh-jb1uz 3 жыл бұрын
Parnam sajeda noo
@sumeetkaurkhalsa7282
@sumeetkaurkhalsa7282 3 жыл бұрын
🙏🏻🙏🏻🙏🏻🙏🏻🙏🏻🙏🏻🙏🏻
@bhupinderkaur6626
@bhupinderkaur6626 3 жыл бұрын
🙏🙏🙏🙏🙏🙏🙏🙏🙏
@romysandhu5659
@romysandhu5659 3 жыл бұрын
bhai Mehnga singh zindavad.
@user-Sgill
@user-Sgill 3 жыл бұрын
🙏🙏🙏
@rockingreaction1
@rockingreaction1 3 жыл бұрын
Mera janam 99 da hai par jado v churaasi de ghalughare baare sunda ta aiwen lagda jiwe mai eh sab kujh akhi vekhya howe
@JaswinderSingh-lc4vv
@JaswinderSingh-lc4vv 3 жыл бұрын
ਵਾਹਿਗੁਰੂ ਜੀ
@singhjaswinder1517
@singhjaswinder1517 3 жыл бұрын
I was 9 years old in 1984 and I cried while I was watching news in Hong Kong
@amritvloganhistory5321
@amritvloganhistory5321 3 жыл бұрын
Ho sakda tuc vekhia howe bro
@rockingreaction1
@rockingreaction1 3 жыл бұрын
@@amritvloganhistory5321 ho v sakda
@user-zs1uw6ns5f
@user-zs1uw6ns5f 3 жыл бұрын
ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ🚩🚩🚩🚩🚩
@user-dn4xv5ro1m
@user-dn4xv5ro1m 3 жыл бұрын
ਵਾਹਿਗੁਰੂ ਵਾਹਿਗੁਰੂ
@allinfochannel645
@allinfochannel645 3 жыл бұрын
Jathedar Jagtar Singh Ji nu Bahar liyanda jave ji
@baljeetsinghdhillon2769
@baljeetsinghdhillon2769 3 жыл бұрын
E hey sacha punjab
@amarjeetsinghnarang9357
@amarjeetsinghnarang9357 3 жыл бұрын
🙏🏻🙏🏻🙏🏻🙏🏻
@amarjitsandhu39
@amarjitsandhu39 3 жыл бұрын
Waheguru ji
@varinderkaur8266
@varinderkaur8266 3 жыл бұрын
Waheguru ji waheguru ji waheguru ji waheguru ji waheguru ji
@dilpreetsinghmundi7349
@dilpreetsinghmundi7349 3 жыл бұрын
Parnam sahada nu
@kelloggole5458
@kelloggole5458 3 жыл бұрын
🙏🙏
@jagirsingh7369
@jagirsingh7369 3 жыл бұрын
ਸ਼ਹੀਦਾਂ ਨੂੰ ਪ੍ਰਣਾਮ
@sambahia7107
@sambahia7107 3 жыл бұрын
Bhai jagtar singh jathedar jindabad
@shatanjatt
@shatanjatt 3 жыл бұрын
Camera man if they were pointing at someone you need to move camera and show us faces as well. Poor job on that part. But thanks for covering 🙏🏻
@balvirbainsbains4384
@balvirbainsbains4384 3 жыл бұрын
ਜੂਨ ਚੁਰਾਸੀ ਕਾਂਗਰਸ ਤੇ ਅਕਾਲੀ ਦਲ ਬਾਦਲ ਪਰਿਵਾਰਆਰਐਸਐਸ ਦੀ ਸੋਚੀ ਸਮਝੀ ਸਾਜ਼ਿਸ਼ ਸੀ ਜੂਨ ਚੁਰਾਸੀ ਦੇ ਮਹਾਨ ਸ਼ਹੀਦ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਹਾਂ
@RajenderSingh-cc8zi
@RajenderSingh-cc8zi 3 жыл бұрын
🙏🏼👍🤗👌👌👌👌🙏🏼🙏🏼
@balvirsingh2525
@balvirsingh2525 3 жыл бұрын
Parñam sahid singha nu
@kulwinderkaur3348
@kulwinderkaur3348 3 жыл бұрын
Wahaguro ji wahaguro ji
@h.r5955
@h.r5955 3 жыл бұрын
Rabb bhla kru
@kmpunjab2293
@kmpunjab2293 3 жыл бұрын
ਕੋਟਿ ਕੋਟਿ ਪਰਿਣਾਮ 🙏🙏🙏🙏🙏
@bagvandaas9914
@bagvandaas9914 3 жыл бұрын
Bhai jagtar singh ji hawara zindaba
@daljitsinghkumar392
@daljitsinghkumar392 3 жыл бұрын
BABA g
@sachdiawaaz6810
@sachdiawaaz6810 3 жыл бұрын
ਕਈ ਸਿੱਖ ਸਿਰਫ ਕਈ ਸਿੱਖ ਹਜ਼ਾਰਾਂ ਹੀ ਬੇਗੁਨਾਹ ਸਿੱਖਾਂ ਦਾ ਕਤਲੇਆਮ ਨਾਂ ਭੁੱਲਣਯੋਗ ਨਾਂਹ ਬਖ਼ਸ਼ਣ ਯੋਗ genocide ਸਿੱਖਾਂ ਨੂੰ ਖਤਮ ਕਰਨ ਲਈ ਹਮਲੇ ਕੀਤੇ ਗਏ ਹਨ ਹੰਕਾਰੀ ਕਾਂਗਰਸ ਬੀ ਜੇ ਪੀ ਕਾਲੇ ਬਾਦਲ ਦਲ ਪੰਜਾਬ ਦੇ ਵਾਰ ਵਾਰ ਟੋਟੇ ਕੀਤੇ ਗਏ ਹਨ ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪੰਜਾਬ ਇੱਕ ਅਲੱਗ ਦੇਸ਼ ਹੁੰਦਾ ਸੀ ਗੋਰਿਆਂ ਨੇ ਛੋਟੇ ਛੋਟੇ ਰਾਜਾਂ ਨੂੰ ਜਿੱਤ ਕੇ ਇੱਕ ਬਣਾਇਆ 100 ਦੇ ਬਾਅਦ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਸਵਰਗ ਸੁਧਾਰਨ ਤੋਂ ਬਾਅਦ 1849 ਵਿੱਚ ਪੰਜਾਬ ਨੂੰ ਜਿੱਤ ਕੇ ਉਹ ਰਾਜਾਂ ਨਾਲ ਮਿਲਾ ਦਿੱਤਾ ਸੀ ਡੋਗਰਿਆਂ ਦੀ ਗ਼ਦਾਰੀ ਅੱਜ ਵੀ ਡੋਗਰੇ
@narendrasingh2392
@narendrasingh2392 3 жыл бұрын
saheed da nu kadi vi bhuleya nahi jasakda
路飞太过分了,自己游泳。#海贼王#路飞
00:28
路飞与唐舞桐
Рет қаралды 17 МЛН
Spot The Fake Animal For $10,000
00:40
MrBeast
Рет қаралды 165 МЛН
Red❤️+Green💚=
00:38
ISSEI / いっせい
Рет қаралды 82 МЛН
Akal Takht Sahib History | Punjab Siyan | Sikh History
24:57
Punjab Siyan
Рет қаралды 398 М.
Clash of personalities- Prof Darshan Singh vs Raghubir Singh  Jathedar Akal Takhat
32:27
ਸਾਨੇਹੜਾ TV - Sanehra TV (Message of Love)
Рет қаралды 15 М.
Mother Cat Drinks Lots of Coffee to Get By #funny #catlover #cuteanimals #cartoon
0:21
Super Emotional Stories
Рет қаралды 14 МЛН
There’s A Starman #superman #shorts #memes
0:26
Walking Streets 워킹스트리트
Рет қаралды 15 МЛН