No video

Akal Takht Sahib ਦੇ ਸਾਬਕਾ ਜਥੇਦਾਰ ਦਾ ਖਾਲਿਸਤਾਨ ਬਾਰੇ ਵੱਡਾ ਬਿਆਨ || Exclusive Interview

  Рет қаралды 58,651

TV Punjab

TV Punjab

Күн бұрын

Exlusive Interview of Bhai Ranjit Singh Khalsa Ex-Jathedar of Akal Takht Sahib || Niel Bhalinder Singh || TV Punjab
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#BhaiRanjitSingh #Jathedar #Akaltakhtsahib #Interview #NielbhalinderSingh #TVPunjab

Пікірлер: 132
@RajinderSingh-ri7bw
@RajinderSingh-ri7bw 4 жыл бұрын
ਜਥੇਦਾਰ ਸਾਹਿਬ ਜੀ ਜੇ ਸਿੱਖਾਂ ਦਾ ਆਪਣਾ ਰਾਜ ਨਾ ਹੋਇਆ ਤਾਂ, ਮੈਨੂੰ ਲਗਦਾ ਹੈ ਕਿ ਤੁਹਾਡੀਆਂ ਭਾਵਨਾਵਾਂ ਮਨ ਦੀਆਂ ਮਨ ਵਿੱਚ ਹੀ ਰਹਿ ਸਕਦੀਆਂ ਹਨ ।
@shreeswarajpanchal4362
@shreeswarajpanchal4362 Жыл бұрын
sikho ka raj to misl ke time v nahi tha. Ta vi misla ne badshah ko kehke Paonta Sahib banwaya , I hope you got the reference
@ManpreetKaur-cm6qy
@ManpreetKaur-cm6qy 4 жыл бұрын
ਖਾਲਸਾ ਰਾਜ ਜਲਦੀ ਅਇਗਾ ਜੀ 🙏🙏
@coltenraphael1268
@coltenraphael1268 3 жыл бұрын
Not sure if you guys gives a shit but if you are bored like me during the covid times you can watch pretty much all of the latest movies on instaflixxer. I've been binge watching with my brother these days =)
@nathanielcullen1472
@nathanielcullen1472 3 жыл бұрын
@Colten Raphael Definitely, I've been using instaflixxer for since november myself :D
@jasvindrasidhubrar3829
@jasvindrasidhubrar3829 2 жыл бұрын
Tu minister ban javi khalsa raaj di, bas aa gya samjh, tyar reh bas!
@Sohansingh-gu6se
@Sohansingh-gu6se 4 жыл бұрын
ਜਥੇਦਾਰ ਸਾਹਿਬ ਖਾਲਿਸਤਾਨ ਦੀ ਅਜਾਦੀ ਕੌਮੀ ਫੈਂਸਲਾ ਹੈ ਲੱਖਾਂ ਦੀ ਗਿਣਤੀ ਵਿੱਚ ਸਹਾਦਤਾਂ ਹੋ ਚੁੱਕੀਆਂ ਹਨ ਇਹ ਗਾਲ ਨਹੀਂ ਚੰਗੀ ਗੱਲ ਹੈ ਤਸੀਂ ਇਸ ਮਸਲੇ ਤੇ ਚੁੱਪ ਰਹੋ ਸ਼੍ਰੋਮਣੀ ਕਮੇਟੀ ਲਈ ਸੰਘਰਸ਼ ਕਰੋ
@panthdardi7153
@panthdardi7153 4 жыл бұрын
Eh gaal h yani matlab jdo banda gusse ch bolda h ki j eda nhi te fir eda c
@laxmansingh11
@laxmansingh11 4 жыл бұрын
ਜੱਥੇਦਾਰ ਸਰਦਾਰ ਰਣਜੀਤ ਸਿੰਘ ਜੀ ਆਸੀ ਸਲਾਮ ਕਰਦੇ ਹਾ ਆਪ ਦੀ ਕਰਬਨੀ ਨੂੰ ਪਰ ਖਿਲਸਤਾਨ ਬਿਨਾਂ ਸਾਡਾ ਕੋਈ ਹੱਲ ਨਹੀਂ ਐ ਖਾਲਸਾ ਜੀ
@PartapSingh-hv9ru
@PartapSingh-hv9ru 4 жыл бұрын
ਰਣਜੀਤ ਸਿੰਘ ਜੀ ਸਾਨੂੰ ਤੁਹਾਡੇ ਵਰਗਾ ਜਥੇਦਾਰ ਦੀ ਕੋਈ ਲੋੜ ਨਹੀ, ਤੁਹਾਡੇ ਤੇ ਬਾਦਲਾਂ ਦੀ ਸੋਚ ਕੀ ਫਰਕ ਅਾ , ਜੇ ਤੁਸੀ ਵੀ ਜਥੇਦਾਰ ਬਣਕੇ ਕੌਮ ਨੂੰ ਫੇਰ ਵੀ rss ਦਾ ਗੁਲਾਮ ਹੀ ਬਣਾਣਾ ਹੈ, ਸਾਨੂੰ ਜਥੇਦਾਰ ਸਰਦਾਰ ਅਕਾਲੀ ਫੁੱਲਾਂ ਸਿੰਘ ਵਰਗਾ ਚਾਈਦਾ ਜੋ ਜਥੇਦਾਰ ਹੋਣ ਦੀ ਜੁਰਅਤ ਰੱਖਦਾ ਹੋਵੇ ਤੇ ਸਮੇਂ ਦੀ ਸਰਕਾਰ ਦਾ ਚਾਪਲੂਸ ਨਾ ਹੋਵੇ
@blackiaagaming7675
@blackiaagaming7675 4 жыл бұрын
ਜੱਥੇਦਾਰ ਜੀ ਤੁਸੀਂ ਵੀ ਇਸ ਇਨਡੀਆਨ ਸਿਸਟਮ ਦਾ ਹੀ ਅੰਗ ਹੋ। ਕੀ ਤੁਹਾਨੂੰ ਨਹੀਂ ਪਤਾ ਕਿ ਖਾਲਸਤਾਨ ਦਾ ਮਤਲਬ ਹੈ ਕਿ।
@roseflower4684
@roseflower4684 4 жыл бұрын
Ranjit you r wrong, need Khalastan Azadi hi hal hai
@msrayat6409
@msrayat6409 4 жыл бұрын
ਪੰਜਾਬ ਅਤੇ ਭਾਰਤ ਨੂੰ ਅੱਜ ਅਤੀਅੰਤ ਲੋਡ਼ ਹੈ ਜੋ ਲਾਲਚ ਤਿਆਗ ਕੇ ਟੈਕਸ ਦਾ ਪੈਸਾ ਲੋਕਾਂ ਤੇ ਖਰਚ ਕੈ ਮੁਢਲੀਆਂ ਜ਼ੁਰੂਤਾ ਰੋਜ਼ਗਾਰ ਸ਼ਿਕਸ਼ਾ, ਸੇਹਿਤ, ਪੈਨਸਨ, ਸ਼ੁੱਧ ਵਾਤਾਵਰਨ ਨੂੰ ਪੁਰਾ ਕਰੇ ਦੇਸ਼ ਨੂੰ ਸੁਖਮਈ ਤੇ ਸੁੰਦਰ ਬਨਾਵੈ ਸਰਕਾਰ ਦਾ ਫਰਜ਼ ਬਣਦਾ ਹੈ ਜੀ 🙏🙏
@BalwinderSingh-bo4sd
@BalwinderSingh-bo4sd 4 жыл бұрын
Waheguru ji esa nu sumat Bakhaso ji
@sukhpreetvirk5466
@sukhpreetvirk5466 4 жыл бұрын
Jina Marji Koi V Media Wale Bakwas Krn Par Khalistan Sikha Da Homeland Khalistan Zindabaad Referdum Twenty Twenty Zindabaad
@roseflower4684
@roseflower4684 4 жыл бұрын
Khalistan Zindabaad
@NorthernCryptoGang
@NorthernCryptoGang 4 жыл бұрын
Khalistan coming soon... Khalistan zindabad...
@jagtarkhaira0006
@jagtarkhaira0006 4 жыл бұрын
ਰਣਜੀਤ ਸਿੰਘ ਖਾਲਸਤਾਨ ਲਈ ਆਪਣਾਂ ਸਟੈਂਡ ਕਲੀਅਰ ਕਰੇ ਤਾਂ ਹੀ ਪਤਾ ਲੱਗ ਸਕਦਾ ਹੈ
@AMANDEEP-py2ns
@AMANDEEP-py2ns 4 жыл бұрын
ਰਣਜੀਤ ਸਿੰਘ ਤੋ ਜੇਕਰ ਤੁਸੀਂ ਚੰਗੀ ਤਰ੍ਹਾ ਜਾਣੂ ਹੋ ਜਾਓ ਸਭ ਕਲੀਅਰ ਹੋ ਜਾਏਗਾ
@RajinderSingh-mv9jn
@RajinderSingh-mv9jn 4 жыл бұрын
ਇਸ ਨੂੰ ਬਾਦਲਾਂ ਤੋਂ ਬਗੈਰ ਹੋਰ ਕੁਝ ਨਹੀਂ ਦਿਖਦਾ ਇਹ ਸਿਰਫ ਆਪਣੀ ਹੀ ਦੁਸ਼ਮਣੀ ਕੱਢਣੀ ਚਾਹੁੰਦਾ ਇਸ ਨੂੰ ਇਹ ਵੀ ਪਤਾ ਨਹੀਂ ਕਿ ਅਸਲ ਕਾਤਲ ਕੌਣ ਏ
@RajKumar-wr2lq
@RajKumar-wr2lq 3 жыл бұрын
Tahde pyo ne jo kita na..7pusta nyi kar skdi tuhadia.. So respect him
@humdeep
@humdeep 4 жыл бұрын
ਏਸ ਬੰਦੇ ਦੀ ਜਾਣਕਾਰੀ ਅਧੂਰੀ ਐ। ਖੱਬੇ ਪਾਸੇ ਦੀ ਐ। ਇਹ ਸਿਰਫ ਆਪਣੀ ਬਾਦਲ ਨਾਲ ਦੁਸ਼ਮਨੀ ਕੱਡ ਰਿਹਾ
@sandhunutrition9701
@sandhunutrition9701 4 жыл бұрын
ਜੇ ਨਿਰੰਕਾਰੀ ਨੂੰ ਇਸ ਕਰਕੇ ਸੋਧਾਂ ਲਾਇਆ ਕਿ ਉਹ ਸਿੱਖ ਧਰਮ ਦੇ ਉਲਟ ਪ੍ਰਚਾਰ ਕਰਦਾ ਸੀ ਅਤੇ ਜੇ ਬਾਦਲ ਤੇਰਾ ਪੱਕਾ ਦੁਸ਼ਮਣ ਹੈ ਤਾਂ ਇਹ ਦੱਸਿਆ ਜਾਵੇ ਕਿ ਜੇ ਤੁਸੀਂ ਬਾਦਲ ਨੂੰ ਸੋਧਾਂ ਨਹੀਂ ਲਾ ਸਕਿਆ ਤਾਂ ਫਿਰ ਉਸ ਨੂੰ ਸਿਆਸੀ ਤੌਰ ਤੇ ਫੈਲ ਕਰਨ ਲਈ ਕੋਈ ਸਿਆਸੀ ਸੰਘਰਸ਼ ਕਿਉਂ ਨਹੀਂ ਕੀਤਾ l
@amriksingh7336
@amriksingh7336 2 жыл бұрын
ਸਾਡਾ ਦੇਸ਼ ਖ਼ਾਲਿਸਤਾਨ
@jatindersmalwa8729
@jatindersmalwa8729 4 жыл бұрын
ਅੱਗਲਿਅਾਂ ਨੇ ਤਾਂ 84 ਵਿਚ ਪੱਕਾ ਜੋੜਤਾ ਸੀ ਹੋਰ ਕਿੰਨਾ ਕੁ ਜੁੜਨਾ ਤੈਂ.......
@user-it3yc5dn2n
@user-it3yc5dn2n 4 жыл бұрын
ਖਾਲਿਸਤਾਨ ਜਿੰਦਾਬਾਦ
@ideepkaran0751
@ideepkaran0751 4 жыл бұрын
Singh saab 👌🏻👌🏻🙏
@jitendrakaur7124
@jitendrakaur7124 4 жыл бұрын
Satguru ji kirpa karo ji aapne panth de chardikala karo ji
@KDSingh8120
@KDSingh8120 4 жыл бұрын
Tv ਪੰਜਾਬ ਵਾਲਿਆਂ ਨੂੰ ਬੇਨਤੀ ਹੈ ਕਿ ਆਪਣੇ ਸਟੂਡੀਓ ਦਾ ਕੰਮ ਕਰਾਓ!! ਆਵਾਜ਼ ਬਹੁਤ ਗੂੰਜ ਰਹੀ ਹੈ।
@SukhpalSingh-uq8cd
@SukhpalSingh-uq8cd 2 жыл бұрын
ਖਾਲਿਸਤਾਨ ਜਿੰਦਾਬਾਦ ਸੁਖਪਾਲ ਸਿੰਘ ਖਾਲਸਾ ਲਖਮੀਰਵਾਲਾ
@AvtarSingh-ds8gw
@AvtarSingh-ds8gw Жыл бұрын
😊😊😊😊😊
@kewalsingh7790
@kewalsingh7790 2 жыл бұрын
ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਜਿੰਦਾਬਾਦ
@chamandeepsingh3834
@chamandeepsingh3834 4 жыл бұрын
ਭਾਈ ਰਣਜੀਤ ਸਿੰਘ ਖਾਲਿਸਤਾਨ ਦਾ ਹਮੇਸ਼ਾ ਵਿਰੋਧ ਕਰਦੇ, ਇਹ ਰਾਜ ਕਰੇਗਾ ਖਾਲਸਾ ਦੋਹਾ ਵੀ ਨਹੀਂ ਪੜਦੇ।
@ksdhaliwal3670
@ksdhaliwal3670 4 жыл бұрын
ਸਚੀ ਗਲ ਤੇ ਮਿਰਚਾਂ ਕਿਓੰ ਲਗਦੀਆਂ ਨੇ
@msrayat6409
@msrayat6409 4 жыл бұрын
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਉਦੇਸ਼ ਬਾਰੇ ਦੱਸਦਿਆਂ ਫ਼ੁਰਮਾਇਆ ਹੈ:-ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨ ਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ ਗੁਰੂ ਮਹਾਰਾਜ ਜੀ ਦੱਸਦੇ ਹਨ ਕੈ ਮੇਰਾ ਜਨਮ ਦਾ ਮਨੋਰਥ ਏਹੀ ਹੈ ਕੈ ਇਨਸਾਨੀਅਤ ਦੀ ਸੁਰਕ੍ਸ਼ਾ ਤੇ ਦੁਸ਼ਟਤਾ ਦਾ ਨਾਸ਼ ਕਰਨਾ ਖਾਲਸੇ ਦੀ ਸਾਜਨਾ ਕੀਤੀ (ਅਕਾਲ ਪੁਰਖ਼ ਕੀ ਫੌਜ ) ਖਾਲਸਾ ਸੋਈ ਨਿਰਧਨ ਕੌ ਪਾਲੇ ਖਾਲਸਾ ਸੋਈ ਜੋ ਦੁਸ਼ਟ ਕੌ ਗਾਲੇ🙏🙏
@chamkaurbrar9084
@chamkaurbrar9084 4 жыл бұрын
Waheguru
@VarinderSingh-np4bo
@VarinderSingh-np4bo 4 жыл бұрын
Khalistan zindabaad
@UttamSingh-rc9lz
@UttamSingh-rc9lz 4 жыл бұрын
ਢੀਂਡਸਾ ਬਾਦਲ ਦੀ ਹੀ ਬੀ ਟੀਮ ਹੈ ਆਮ ਆਦਮੀ ਪਾਰਟੀ ਅਤੇ ਢੀਂਡਸਾ ਐਂਡ ਪਾਰਟੀ ਆਰ ਐਸ ਐਸ ਦੀ ਹੀ ਦੇਣ ਹੈ, ਜਦੋਂ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਪਰਕਾਸ਼ ਬਾਦਲ ਆਰ ਐਸ ਐਸ ਦਾ ਖਾਸਮ ਖਾਸ ਹੈ, ਫਿਰ ਤੁਸੀਂ ਢੀਡਸੇ ਕੋਲੋਂ ਕਿਵੇਂ ਕੁੱਝ ਚੰਗਾ ਹੋਣ ਦੀ ਉਮੀਦ ਕਰ ਰਹੇ ਹੋ? ਜਦੋਂ ਕਿ ਸਿੱਖ ਕੌਮ ਨਾਲ ਜਿੱਨੇ ਵੀ ਧੱਕੇ ਬਾਦਲ ਨੇ ਕੀਤੇ ਹਨ ਢੀਂਡਸਾ ਬਾਦਲ ਦੀ ਸੱਜੀ ਬਾਂਹ ਬਣ ਕੇ ਵਿਚਰਦਾ ਰਿਹਾ ਹੈ, ਹੁਣ ਇਹ ਕੌਮ ਦਾ ਕੀ ਸਵਾਰ ਦੇਵੇਗਾ? ਸਾਫ ਜਾਹਰ ਹੈ ਕਿ ਬਾਦਲ ਹੁਣ ਢੀਡਸੇ ਰਾਹੀਂ ਪੰਜਾਬ ਤੇ ਕਾਬਜ ਰਹਿਣਾ ਚਾਹੁੰਦਾ ਹੈ। ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਇਹ ਗੱਲ ਸਮਝ ਆ ਰਹੀ?
@BalwinderSingh-dj4pn
@BalwinderSingh-dj4pn 4 жыл бұрын
ਰਣਜੀਤ ਸਿੰਘ ਕੌਮ ਨਾਲ ਨਹੀਂ ਚਲ ਸਕਦਾ। ਇਸ ਨੂੰ ਤਾਂ ਸ਼੍ਰੋਮਣੀ ਕਮੇਟੀ ਹੀ ਚਾਹੀਦੀ ਵਾ। ਇਹ ਤਾਂ ਆਰ ਐਸ ਐਸ ਰਾਹੀਂ ਕਮੇਟੀ ਤੇ ਕਾਬਜ਼ ਹੋਣਾ ਚਾਹੁੰਦਾ ਵਾ। ਟੌਹੜਾ ਨੂੰ ਸਜ਼ਾ ਦੇਣ ਲੲੀ ਕੀ ਨੈਗੇਟਿਵ ਮਿਲ ਗੲੇ। ਸਿੱਖ ਕੌਮ ਦਾ ਆਗੂ ਹਵਾਰਾ ਜੀ ਜ਼ਿੰਦਾਬਾਦ ਜਥੇਦਾਰ ਹਵਾਰਾ ਨੂੰ ਅਪਣਾਓ ਜੀ।
@satnamsinghsandhu1001
@satnamsinghsandhu1001 Жыл бұрын
ਜਥੇਦਾਰ ਰਣਜੀਤ ਸਿੰਘ ਬਾਦਲ ਟੌਹੜਾ ਦੇ ਖ਼ੈਰ ਖ਼ਲਾਆਂ ਹੁਣ ਬੀ ਜੇ ਪੀ ਦੇ ਹਨ
@maan3494
@maan3494 4 жыл бұрын
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
@maan3494
@maan3494 4 жыл бұрын
ਖਾਲਸਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਲੰਮੀ ਉਮਰ ਬਖਸ਼ਿਸ਼ ਕਰੇ ਸਾਨੂੰ ਆਪ ਵਰਗੇ ਸੂਰਮਿਆ ਦੀ ਲੋੜ ਹੈ ਜੀ
@Sahil-rb2zz
@Sahil-rb2zz 4 жыл бұрын
ਵਡਾ ਗਦਾਰ ਤੂੰ ਆਪ ਏ
@AMANDEEP-py2ns
@AMANDEEP-py2ns 4 жыл бұрын
ਕਿਸ ਤਰ੍ਹਾਂ ਨਾਲ ਬਾਈ
@cr.88gamer18
@cr.88gamer18 4 жыл бұрын
Bhai ranjeet singh ji tusi mahan ho par jina nu samaja rahe je ana ne tuhani rss ja congress nal jur dena ha he bahut shoti shauch de malak ne
@msrayat6409
@msrayat6409 4 жыл бұрын
ਧਰਮ ਤਾਂ ਸਮੇਂ ਸਮੇਂ ਰਾਜਨੀਤਕ ਜਾ ਕੋਈ ਵੀ ਸੰਸਥਾ ਆਪਣੇ ਸਿਧਾਂਤ ਤੋਂ ਗਿਰਦੀ ਦੇਖਦਾ ਹੈ ਧਰਮ ਇਨਸਾਨੀਅਤ ਪਰ੍ਭਾਵ ਨਾਲ ਉਸਨੂੰ ਸਥਿਰ ਕਰਦਾ ਰਿਹਾ ਸੀ ਰਹੇ ਗਾ ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ ਵਾਹਿਗੁਰੂ ਜੀ ਮਾਨਵ ਸੇਵਾ ਸਭ ਤੋਂ ਉਤਮ ਸੇਵਾ ਹੈ 🙏🙏
@rajveerkalsi3764
@rajveerkalsi3764 Жыл бұрын
Bilkul sach
@baldevsingh8715
@baldevsingh8715 4 жыл бұрын
KHALISTAN is an old issue raised jointly before 1947 to counter Pakistan demand by Akalis/Congress Sikhs /Communists Sikhs etc. But it was seriously offered by the British rulers and Mr Jinnah to Akali leader Tara Singh ,master, real name Nank Chand Malhotra and Raja of Patiala Yadvinder Singh . But Sikhs under the dominant role of Tara Singh had decided to join Hindu India ! Ranjit Singh should read SACHI SAKHI available with B Chattar Singh Jiwan Singh , Amritsar . Tara Singh had planned to KILL JINNAH and in return got Sikhs killed and ousted from West Punjab in LAKHS !!! It is given in TOP SECRET report of Lord Mountbatten , page 172 , book , MOUNTBATTEN AND THE PARTITION OF INDIA ! Ranjit Singh is brave and daring Sikh but he should explain how any why he surrendered before CBI ? Who advised him to go to Delhi ? Why he does not ever take Bhindranwale "s name in public life and what are his views about him , his struggle and his fight till death ?
@DeepsinghGill
@DeepsinghGill 4 жыл бұрын
I agree
@baldevsingh8715
@baldevsingh8715 4 жыл бұрын
He was appointed by Tohra who had invited Army along with Langowal and Badal against Bhindranwale Sant in 1984 ! He had also exonerated Tohra for visiting Nirankari Bhawan in Patiala for votes violating the Hukamnama issued by Akal Takht ! Not trustworthy , now. But Sikhs do recognise and respect his role in the Niranakari Baba case !
@user-zg1xl
@user-zg1xl 2 жыл бұрын
@@baldevsingh8715 I have read your every comment on all the videos and I gotta say that you have thoroughly researched the facts and you don't talk bs in comments. But in Ranjeet singh's recent statement he said that tohra was given clean chit because he didn't visit the nirankari bhavan even though there has been allegations on tohra that he took the sropa given by nirankaris and also as you stated his reason for visiting them was solely for the votes. Is bhai ranjeet singh defending tohra because he was appoined jathedar by him? And since he hates badal makes it clear that bhai ranjeet singh wants to take tohra's stand despite being accused by the panth.
@user-zg1xl
@user-zg1xl 2 жыл бұрын
@@baldevsingh8715 can you tell me more about tohra's life? I have seen him in many pictures with sant ji and he was also given panth ratan even though he had a hand in inviting army at darbar sahib. But he also hated badal at the same time. There are also sayings that tohra wanted to become cm is that true?
@baldevsingh8715
@baldevsingh8715 2 жыл бұрын
@@user-zg1xl read book SIKH STRUGGLE FOR SURVIVAL. There is chapter on Tohra! Available online
@user-el5jj5lc5s
@user-el5jj5lc5s 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kulwantsandhu3854
@kulwantsandhu3854 Жыл бұрын
ਸੱਚ ਬੋਲੇ ਜਥੇਦਾਰ ਜੀ
@rangijagtar
@rangijagtar 4 жыл бұрын
ਚਿਹਰਾ ਬੇਨਕਾਬ ਹੋ ਗਿਆ ਇਸ ਬਹਿਰੂਪੀਏ ਦਾ ਵੀ, ਸਭ ਕੀਤੀ ਕਰਾਈ ਖੂਹ ਚ ਪਵਾ ਲਈ ਆਪਣੀ
@amarjeet-iy4zi
@amarjeet-iy4zi 4 жыл бұрын
Juttian dea. Like. Hai
@AvtarSingh-yx4um
@AvtarSingh-yx4um 4 жыл бұрын
ਅਕਲ, ਦੇ, ਅਨੇਓ, ਕੋਈ, ਆਜਾਦੀ, ਗਲ, ਕਰਲੋ ਖਾਲਿਸਤਾਨ ਜਿਦਾਬਾਦ
@KiranDevi-oh5rj
@KiranDevi-oh5rj 2 жыл бұрын
🇮🇳 we love our punjab our India 🇮🇳
@ajaysohiofficialsohi6995
@ajaysohiofficialsohi6995 2 жыл бұрын
Patarkar gal poori nahi hon de riha
@user-nt4qo5tv9z
@user-nt4qo5tv9z 4 жыл бұрын
ਪੱਤਰ ਕਾਰ ਵੀਰ ਬੇਨਤੀ ਹੈ ਕੀ ਸਿੱਖ ਕੌਮ ਦੀ ਸਿੱਖੀ ਦੀ ਗੱਲ ਕਰਨ ਲੱਗਿਆ ਸਤਿਕਾਰ ਵੱਜੋ ਸਿਰ ਢੱਕ ਲਿਆ ਕਰੋ। ਦੂਜਾ ਤੁਹਾਡੇ ਸਾਹਮਣੇ ਸਤਿਕਾਰ ਯੋਗ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬੈਠੇ ਹਨ।
@KulwantSingh-fu4bg
@KulwantSingh-fu4bg 2 жыл бұрын
ਸਵਾਲ ਹੀ ਕਰਦਾ ਸੁਣਦਾ ਨਹੀ
@user-ev5lw8ip2m
@user-ev5lw8ip2m 4 жыл бұрын
ਜਿਸ ਭਾਰਤ ਦੇਸ਼ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਲੋਕ ਪੰਜਾਬੀ ਸਿੱਖਾਂ ਨਾਲ ਦੋਸਤੀ ਜਾਂ ਅੰਮ੍ਰਿਤ ਛਕ ਕੇ ਪੰਜਾਬੀ ਸਿੱਖਾਂ ਦੀ ਹਰ ਇੱਕ ਗੱਲ ਤੇ ਤਿੱਖੀ ਨਜ਼ਰ ਰੱਖਣ ਦਾ ਕੰਮ ਕਰ ਰਹੀਆਂ ਨੇ ਪਰ ਪੰਜਾਬੀ ਸਿੱਖਾਂ ਨੂੰ ਵੀ ਖ਼ੁਫ਼ੀਆ ਏਜੰਸੀਆਂ ਵਿੱਚ ਸ਼ਾਮਲ ਹੋ ਕੇ ਹਰ ਇੱਕ ਪਲੇਣ ਨੂੰ ਸਮਝਣ ਦੀ ਲੋੜ ਹੈ
@DeepsinghGill
@DeepsinghGill 4 жыл бұрын
I doubt this jathedar after analysing his all statements. Jathedar Ranjit Singh always criticise badals but I wonder how he can be so innocent that he doesn't know that where badal is originated from???? There is a saying, "you just kill the Buffalo, ticks would automatically die"... Why jathedar doesn't criticise the main authority who controls & commands badals? It's not about badal. One badal will die and next one will be ready I que to play with sentiments of panth Khalsa .. If you are a True Gurusikh, Talk about the real enemy of panth khalsa
@sagarsingh6799
@sagarsingh6799 4 жыл бұрын
ਸਲਾਮ ਐ ਜਥੇਦਾਰ ਜੀ ਤੁਹਾਡੇ ਦ੍ਰਿੜ ਇਰਾਦਿਆਂ ਨੂੰ
@allabouttruthandsikhism3873
@allabouttruthandsikhism3873 4 жыл бұрын
ਕੌਮ ਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈਂ ਤੇ ਬਿਨ ਧਰਮ ਸਭ ਦਲੇ। ਬਾਦਲਾਂ ਦਾ ਨਾ ਲੈ ਕੇ ਗੁੰਮਰਾਹ ਕਰਨ ਵਾਲੀਆਂ ਗੱਲਾਂ ਖਤਮ ਹੋ ਗਈਆਂ ਹੁਣ ਤੁਸੀਂ ਰਿਟਾਇਰਡ ਹੋ ਚੁੱਪ ਕਰਕੇ ਤਮਾਸ਼ਾ ਦੇਖੋ। ਕੌਮ ਜਾਣਦੀ ਹੈ ਆਪਣੀ ਲੜਾਈ ਲੜਣੀ।
@SukhwinderSingh-th9zr
@SukhwinderSingh-th9zr 4 жыл бұрын
Sacren to akher par nahi hunde
@sukdevsingh9734
@sukdevsingh9734 2 жыл бұрын
Kaum dee Sirmaur hasti han Jathedar Bhai Ranjit Singh ji
@rajbirsidhu9901
@rajbirsidhu9901 Жыл бұрын
Bhai Sahib waha Guru Ji stand by you true Sikh Dharam so could get rid of these courpt people
@preetygrewal9825
@preetygrewal9825 2 жыл бұрын
Bhai.ranjit.singh.ji.great.man.of.the.sikh.surjit.songh.pgw
@gurneksingh3114
@gurneksingh3114 Жыл бұрын
Lo❤
@harjitsingh8501
@harjitsingh8501 4 жыл бұрын
khalistan banega 100%
@rajdeepbajwa4702
@rajdeepbajwa4702 4 жыл бұрын
Gal karni bari sauki hundi hai ajnala ji ke jathe dar ne kiha ke je khalita n den ge ta lai lava ge jado muh cho kadvia jave ta hor ki khende every sikh vicho khalitan mangda
@HARJINDERSINGH-km9ee
@HARJINDERSINGH-km9ee 2 жыл бұрын
Sangat ji mai khalistan dahimayti aan Par khalistan d jmeeni padhar te koi hond najar nhi ondi Khalistan only narreyan vich hi reh gya Niche coment box ch khalistan jindabad boht log likhange Par dso nare laon valeo aapsan ki kar rhe aan khalistan vaste Jathedar bhai ranjit singh ji bilkul shi rste te turpe ne Pehlaan ehna badal masnda to guru gharaan nu ajaad kriye jadd guru ghar da parbandh shi hath ch hou Fir sikhaan da eka kar k khalistan d gal kiti ja sakdi hai Waheguru ji ka khalsa Waheguru ji ki fateh
@bakhshishsingh5298
@bakhshishsingh5298 4 жыл бұрын
ਖਾਲਸਾ ।ਜੀ ।ਜੇ।ਅਜਾਦੀ ।ਦੀ।ਲੋੜ।ਨਹੀਂ ।।ਇਹ ਨੀਆ।ਕੁਰਬਾਨੀ ।ਦੀ।ਕੀ।ਲੋੜ।ਸੀ।ਇਸ ।ਦਾ।ਹਲ।ਅਜਾਦੀ ।ਖਾਲਿਸਤਾਨ ਜਿੰਦਾ ਬਾਦ
@jaspalsond8699
@jaspalsond8699 2 жыл бұрын
Jathedaar saab great person
@drkuldipsingh1400
@drkuldipsingh1400 2 жыл бұрын
JATHEDAAR SHOULD NOT BE PAID . JUST BE NOMINAL WITH ADEQUATE FASCILITIES
@singhbaljit3755
@singhbaljit3755 4 жыл бұрын
Bhai Ranjit Singh jio Gul nu jufi pa a k bharat de NAL nhi rreh sakde sadi deshbhagti ute ihna nu shuk hae kunjeran nu 74 salan ton ih edan hi tuhanu daku autwadi hi kehnde bnode rehnge
@ajaysohiofficialsohi6995
@ajaysohiofficialsohi6995 2 жыл бұрын
Khalistan da mudda bilkul galat hai
@singhA1968
@singhA1968 4 жыл бұрын
ਬਹੁਤ ਸੁਲਝੇ ਹੋਏ ਜਵਾਬ ਹਨ ਮੋਜੁਦਾ ਸਿੱਖ ਇੰਨਾਂ ਤੋਂ ਸੇਧ ਲੈਨ
@cricforce6339
@cricforce6339 2 жыл бұрын
ene wade channel te koi sardar ni hega ehna kol interview len wala
@isharsingh8774
@isharsingh8774 4 жыл бұрын
ਭੇਡ
@mrgill3730
@mrgill3730 4 жыл бұрын
Ooo baba gal sun meri khalsa raj maharaja ranjit singh ji da history da sb to vadia chngga raj a ajj v 1947 to oh khalsa raj bnon nu sikh kaum var var kurbania kardi aa rahia,,eh koi gusse ch nikli gaal nhi hega,,no am never agree with you 🙏🏻🙏🏻 bs kro kyu bhatka rheo sikh veera nu
@rajdeepbajwa4702
@rajdeepbajwa4702 4 жыл бұрын
Erkha nal insan kush nai kar sakda jo insan ik nal irkha kar sakda oh dujia nal vkar sakda
@Manjitsingh-vj6rc
@Manjitsingh-vj6rc 4 жыл бұрын
a v ਰਲ ਗਿਆ ਹਿੰਦੂਸ਼ਤਾਨ ਨਾਲ
@harjitsingh8501
@harjitsingh8501 4 жыл бұрын
tenu kursi chahidi aa war war war badal badal badal
@RavinderSingh-ki3bg
@RavinderSingh-ki3bg 4 жыл бұрын
interview pura dhayan de ke suno
@msrayat6409
@msrayat6409 4 жыл бұрын
ਅਸਲ ਅਕਾਲੀ ਕੌਣ? ਜੋ ਬੰਦਾ ਜਾ ਸੰਸਥਾ ਅਕਾਲ ਪੁਰਖ਼ ( ਪ੍ਰਮਾਤਮਾ ) ਦਾ ਸਿਮਰਨ, ਭੈ ਵਿੱਚ ਉਸ ਦੀ ਚਾਕਰੀ ਦਾ ਚਾਕਰ ਬਨ ਕੈ ਰਹੇ ਚਾਕਰ ਲਾਗੈ ਚਾਕਰੀ ਜੇ ਚਲੇ ਖਸਮੈ ਭਾਹਿ ਸੱਚੀ ਸੁੱਚੀ ਰਾਜਨੀਤੀ ਮਾਲਿਕ ਦੀ ਨੌਕਰੀ ਲਾਲਚ ਤਿਆਗ ਕੈ ਆਪਣਾ ਕੋਈ ਕੰਮ, ਨਫ਼ਾ ਨਹੀਂ ਸੇਵਾ ਕਰਤ ਹੋਇ ਨਿਹਕਾਮੀ, ਤਿਸੁ ਕੌ ਹੋਤੁ ਪ੍ਰਾਪਤ ਸੋਇਆਮੀ ਲੋਕਾਂ ਲਈ ਸ਼ਿਕਸ਼ਾ, ਸੇਹਿਤ, ਮਕਾਨ, ਪੈਨਸਨ, ਵਾਤਾਵਰਨ, ਜੋ ਬੱਚਾ 90% marks ਰਖਦਾ ਹੈ ਉਸ ਨੂੰ ਡਾਕਟਰ, ਇੰਜਨੀਅਰ, IAS, IPS, CA, ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਬੱਚੇ ਹੀ ਦੇਸ਼ ਦਾ ਭਵਿੱਖ ਹਨ ਬੱਚੇ ਮਹਾਨ, ਦੇਸ਼ ਮਹਾਨ ਮੀਰੀ ਪੀਰੀ ਦਾ ਸਿਧਾਂਤ ਨਾਲ ਨਾਲ ਧਰਮ ਦਾ ਕੁੰਡਾ ਰਾਜਨੀਤੀ ਤੇ ਅਵੱਸ਼? ਸਿਧਾਂਤ ਦੇ ਨਾਲ ਚਲਣਾ, ਰਾਜਨੀਤੀ ਲਾਲਚੀ ਜਾ ਸੁਆਰਥੀ ਨਾ ਬਨ ਜਾਵੇ ਸਰਬੱਤ ਦਾ ਭਲਾ 🙏🙏
@zorawarsunder4908
@zorawarsunder4908 4 жыл бұрын
1947,se,daily,terrorist,law,,,so,better,khalistan
@gillmanpreetsingh1990
@gillmanpreetsingh1990 4 жыл бұрын
Such kehaji jathedar Sab ji
@harjitsingh8501
@harjitsingh8501 4 жыл бұрын
jatherdar ji now here u r wrong
@SurinderSingh-rr3mf
@SurinderSingh-rr3mf 4 жыл бұрын
Eh akalia/bjp de product hi
@user-ze8tl3le9t
@user-ze8tl3le9t Жыл бұрын
ਜਥੇਦਾਰ ਭਾਈ ਰਣਜੀਤ ਸਿੰਘ ਜੀ ਖਾਲਸਾ,,,,,ਕੌਮ ਦੇ ਰੂਹ ਦੀ ਅਵਾਜ ਏ,,,,ਜੋ ਇੱਕਂ ਵੱਡਾ ਹਯੂਮ ਬਣ ,ਪੰਜਾਬ ਦੀ ਧਰਤੀ ,,ਤੇ ਪੰਜਾਬ ਦੇਲੋਕਾ ਨੂੰ ਹਲੂਣਾ ਦੇ ਰਹੀ ਹੈ
@kuldipsingh3547
@kuldipsingh3547 4 жыл бұрын
Ranjit singh has gone Mad and sold out.
@amardeepsandhu5174
@amardeepsandhu5174 3 жыл бұрын
Need more refined knowledge. He sounds like does not know much.
@samvirk00007
@samvirk00007 4 жыл бұрын
Bhai sahab g bahot wadhya tarike naal gall kar rahe ne
@sarbjitsinghgill9448
@sarbjitsinghgill9448 2 жыл бұрын
ਜਥੇਦਾਰ ਰਣਜੀਤ ਸਿੰਘ ਜਿੰਦਾਬਾਦ
@dalvirsingh7002
@dalvirsingh7002 4 жыл бұрын
Jdo da badal aya punjab da naas marta ina buchra ne
@Gurmeetsingh-fr9lo
@Gurmeetsingh-fr9lo 4 жыл бұрын
Jado tusi bar bar puchho ge ta ki jawab ayga
@vetnarian
@vetnarian 4 жыл бұрын
Badal parvaat ikk zehreela naag hai, jo lagatar punjab mere nu duss rihai. Ki kariye eho jihe sappan da.
@rajindersinghsidhu8845
@rajindersinghsidhu8845 2 жыл бұрын
Patarkar sodha laona ke huda ha eh kah marai ha
@ekkadam2246
@ekkadam2246 4 жыл бұрын
je punjab ch ya hindostan ch boan di azadi ni ta a tusi gallan kida kari jane o.
@gurjotsingh2339
@gurjotsingh2339 4 жыл бұрын
Kahlsa Je Ekta Rakho g Sikh komm
@kaurkavita
@kaurkavita 2 жыл бұрын
AvtarS
@amarjeet-iy4zi
@amarjeet-iy4zi 4 жыл бұрын
Jatheadar. Ho. Kay jhooth Ihnoo. Puchho. Simerjeet. Mann. Atinderpal singh. Ji. Khalstani. Why. Dimand. Khalstan
@JaswinderSingh-cs9nf
@JaswinderSingh-cs9nf 4 жыл бұрын
Beadbi mamle bich saromani camette da hath hai
@top6463
@top6463 4 жыл бұрын
Ki jorrna dalleya
@labhsingh661
@labhsingh661 4 жыл бұрын
Irresponsible answer.
@msrayat6409
@msrayat6409 4 жыл бұрын
“ਲੋਕਾਂ ਦੀ ਸਰਕਾਰ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਜਾਂਦੀ ਹੈ, ਜੋ ਲੋਕਾਂ ਦੇ ਭਲੇ ਲਈ ਹੀ ਕੰਮ ਕਰਦੀ ਹੈ।” ਲੋਕਾਂ ਦੇ ਟੈਕਸ ਦੇ ਪੈਸਾ ਨਾਲ ਲੋਕਾਂ ਨੂੰ ਰੋਜਗਾਰ, ਸ਼ਿਕਸ਼ਾ, ਸੇਹਿਤ, ਪੈਨਸਨ, ਸ਼ੁੱਧ ਵਾਤਾਵਰਨ ਦੇਵੈ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ਫਿਕਰ ਰਖਦੇ ਹਨ ?
@JasveerSingh-ji4sl
@JasveerSingh-ji4sl 4 жыл бұрын
ੲੇਸ ੲਿਨਸਾਨ ਨੇ ਅਾਪਣੇ ਹੰਕਾਰ ਅਤੇ ਕੇਂਦਰ ਵੱਲੋਂ ਮਿਲੇ ਟੁਕੜਿਅਾਂ ਕਾਰਨ ਕੌਮ ਵੱਲੋਂ ਮਿਲਿਅਾ ਮਾਨ ਸਨਮਾਣ ਮਿੱਟੀ ਵਿੱਚ ਰੋਲ਼ ਦਿੱਤਾ ਹੈ ੲਿਹ ਹੰਕਾਰੀ ਨੂੰ ਬਸ ਅਾਪਣਾ ਅਹੁਦਾ ਹੀ ਦਿਸਦਾ ਹੈ ੲਿਹ ਹੁਣ ਸਰਕਾਰੀ ਟੁੱਕੜਬੋਚ ਹੋ ਗਿਅਾ ਹੈ ਸਿੱਖ ਕੌਮ ਦੇ ਕੌਮੀ ਘਰ ਦਾ ਦੁਸਮਣ ਹੈ ੲਿਹ ਦੋਗਲਾ
@amanpreetsingh2750
@amanpreetsingh2750 4 жыл бұрын
Khalistannn murdabad hai aur rahega eh sale hramde bahar beth ke sikhh pannu varge aap ta aram nal reh re bahar te punjab ch agg lvana chaunde aa asi punjabii sikh aa asi juti te rakhde aa khalistan nu
@JasveerSingh-ji4sl
@JasveerSingh-ji4sl 4 жыл бұрын
ਹਰਾਮਦਿਅਾ ਕੁੱਤਿਅਾ ਕਦੇ 1947 ਮਗਰੋਂ ਸਿੱਖਾਂ ੳੁੱਤੇ ਹੋੲੇ ਜੁਲ਼ਮਾਂ ਬਾਰੇ ਤੈਨੂੰ ਜਾਣਕਾਰੀ ਹੁੰਦੀ ਤਾਂ ੲਿਸ ਤਰਾਂ ਬਕਬਾਸ ਨਾ ਕਰਦਾ ਬਾਕੀ ਜੇਹੜਾ ਕਿਸੇ ਨੇ ਜੋਰ ਲਾੳੁਣਾ ਲਾ ਲਵੇ ਖਾਲਿਸਤਾਨ ਤਾਂ ਬਣਕੇ ਹੀ ਰਹੇਗਾ
@ninderghugianvi2332
@ninderghugianvi2332 4 жыл бұрын
ਨੀਲ ਆਵਾਜ ਠੀਕ ਨਹੀ
@harjitsingh8501
@harjitsingh8501 4 жыл бұрын
jathedar ji tusi galat ho
@top6463
@top6463 4 жыл бұрын
Tuci saare Delhi de dalle o
@isharsingh8774
@isharsingh8774 4 жыл бұрын
ਸਾਲਾ ਵਿਕਾਊ ਮਾਲ
@nelyachufyshchuk7744
@nelyachufyshchuk7744 4 жыл бұрын
Jathedar Saab. Sharam Kar lao.je tusi kaum nal nahi khare ho sakde. Te lahnat a tuhade te. India de dalla na bano. Sharam Karo.
@samvirk00007
@samvirk00007 4 жыл бұрын
Jine v bhai sahab da virodh kar rahe ne ya te oh anjaan ne ya badalaan de chamche
@AvtarSingh-ds8gw
@AvtarSingh-ds8gw Жыл бұрын
😊😊😊😊😊
Пройди игру и получи 5 чупа-чупсов (2024)
00:49
Екатерина Ковалева
Рет қаралды 4,1 МЛН
Bony Just Wants To Take A Shower #animation
00:10
GREEN MAX
Рет қаралды 7 МЛН
هذه الحلوى قد تقتلني 😱🍬
00:22
Cool Tool SHORTS Arabic
Рет қаралды 36 МЛН
Canada Punjabi News Bulletin | August 27, 2024  | TV Punjab
19:33
Пройди игру и получи 5 чупа-чупсов (2024)
00:49
Екатерина Ковалева
Рет қаралды 4,1 МЛН