Akali Dal Crisis | ਅਕਾਲੀ ਦਲ ਦੇ ਬਾਗ਼ੀ ਧੜੇ ਦਾ ਸਨਸਨੀਖੇਜ਼ ਦਾਅਵਾ । Ram Rahim | News18 Punjab

  Рет қаралды 29,568

News18 Punjab/Haryana/Himachal

News18 Punjab/Haryana/Himachal

9 күн бұрын

ਅਕਾਲੀ ਦਲ ਦੇ ਬਾਗ਼ੀ ਧੜੇ ਦਾ ਸਨਸਨੀਖੇਜ਼ ਦਾਅਵਾ । ਰਾਮ ਰਹੀਮ ਦੀ 'ਮੁਆਫ਼ੀ' ਨੂੰ ਲੈ ਕੇ ਲਾਏ ਗੰਭੀਰ ਇਲਜ਼ਾਮ। ਜਸਟਿਸ ਰਣਜੀਤ ਸਿੰਘ ਦੀ ਕਿਤਾਬ ਦਾ ਹਵਾਲਾ ਦੇ ਕੇ ਲਾਏ ਇਲਜ਼ਾਮ। 'ਸੁਖਬੀਰ ਬਾਦਲ ਤੇ ਦਲਜੀਤ ਚੀਮਾ ਨੇ 'ਮੁਆਫ਼ੀ' 'ਚ ਵੱਡਾ ਰੋਲ ਅਦਾ ਕੀਤਾ'। 'ਸਿੰਘ ਸਾਹਿਬਾਨ ਨੂੰ ਚੰਡੀਗੜ੍ਹ ਬੁਲਾ ਕੇ ਪਾਇਆ ਸੀ ਦਬਾਅ'। 'ਡੇਰਾ ਮੁਖੀ ਨੂੰ ਮੁਆਫੀ ਦੇਣ ਦਾ ਫੈਸਲਾ ਕਰਾਇਆ ਸੀ'। ਸਿੱਖ ਪਰੰਪਰਾਵਾਂ ਦਾ ਧਿਆਨ ਨਹੀਂ ਰੱਖਿਆ ਗਿਆ- ਬਾਗੀ
#akalidal #news18punjab #bibijagirkaur #ramrahim #justiceranjitsingh #sukhbirbadal #daljitcheema #deramukhi
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_national
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 84
@jagsirTungwali041
@jagsirTungwali041 7 күн бұрын
ਵਿਰਸਾ ਵਲਟੋਹਾ ਮੁਰਦਾਬਾਦ ਅਸੀਂ ਅਕਾਲੀ ਸੀ ਅਕਾਲੀ ਹਾਂ ਅਕਾਲੀ ਰਹਾਂ ਗੇ ਪਰ ਬਾਦਲ ਪਰਿਵਾਰ ਦੇ ਚਮਚੇ ਨਹੀਂ ਬਣਦੇ
@gurvinderpalsingh679
@gurvinderpalsingh679 7 күн бұрын
VIRSA GOHA
@NirmalSingh-yf5uu
@NirmalSingh-yf5uu 7 күн бұрын
ਤੁਸੀਂ ਜਸਟਿਸ ਰਣਜੀਤ ਸਿੰਘ ਜੀ ਦੀ ਰਿਪੋਰਟ ਨੂੰ ਬਾਹਰ ਸੇਲ ਚ ਵੇਚਿਆ ਸੀ ਜਦੋਂ ਵਿਧਾਨ ਸੈਸ਼ਨ ਚੱਲ ਰਿਹਾ ਸੀ। ਇਹ ਵੀ ਥੋਡੇ ਨਾਲ ਸ਼ਾਮਲ ਸੀ ਵਿਰਸਾ ਸਿੰਘ ਜੀ
@sanamdhillon4175
@sanamdhillon4175 7 күн бұрын
ਵਿਰਸਾ ਸਿੰਘ ਕਿਉਂ ਨਰਕਾਂ ਦਾ ਭਾਗੀ ਬਣਦਾ, ਸੱਚ ਬੋਲ
@gurvinderpalsingh679
@gurvinderpalsingh679 7 күн бұрын
VIRSA GOHA
@HardeepSingh-ok8gv
@HardeepSingh-ok8gv 7 күн бұрын
ਪੱਗ ਬੰਨ ਕੇ ਖੁੱਲੇ ਦਾੜੇ ਵਧਾ ਕੇ ਵੀ ਵਲਟੋਹੇ ਨੂੰ ਸੱਚ ਜਹਿਰ ਵਰਗਾ ਲੱਗਦਾ 🤔
@avtarrandhawa9875
@avtarrandhawa9875 7 күн бұрын
ਸ੍ਰੋਮਣੀ ਅਕਾਲ ਦਲ ਦਾ ਪ੍ਰਧਾਨ ਬਣਾਇਆ ਜਾਏ ਸਰਦਾਰ ਬਲਦੇਵ ਸਿੰਘ ਮਾਨ
@gharg2309
@gharg2309 7 күн бұрын
ਬਾਗੀ ਧੜੇ ਦਾ ਕਹਿਣਾ ਬਿਲਕੁਲ ਠੀਕ ਹੈ, ਪ੍ਰੰਤੂ ਇਹ ਗੱਲ ਨੂੰ ਸਾਰੇ ਅਕਾਲੀ ਲੀਡਰਾਂ ਨੇ ਲੰਮੇ ਸਮੇਂ ਤੱਕ ਦਬਾ ਕੇ ਰੱਖਿਆ। ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਸਿੰਘ ਸਾਹਿਬਾਨ ਨੂੰ ਬਾਦਲਾਂ ਨੇ ਚੰਡੀਗੜ੍ਹ ਤਲਬ ਕੀਤਾ ਨਾ ਕੇ ਸੱਦਿਆ, ਉਸ ਤੋਂ ਬਾਅਦ ਸੌਦਾ ਸਾਧ ਨੂੰ ਮੁਆਫੀ ਲਈ ਦਬਾਅ ਬਣਾਇਆ।
@balbirgill9961
@balbirgill9961 7 күн бұрын
ਜੋ ਵਿਅਕਤੀ ਬਾਦਲ ਦਲ ਨੂੰ ਛੱਡ ਦੇਵੇ , ਉਹ ਉਸੇ ਦਿਨ ਬੀ ਜੇ ਪੀ ਦਾ ਏਜੰਟ ਬਣ ਜਾਂਦਾ ਹੈ। ਜਦੋਂ ਕਿ ਮਸੰਦ ਪ੍ਰਕਾਸ਼ ਚੰਦ ਇੰਸਾ ਤੇ ਮਸੰਦ ਸੁਖਬੀਰ ਇੰਸਾਂ ਪਿਛਲੇ ਤੀਹ ਸਾਲ ਤੋਂ ਬੀ ਜੇ ਪੀ ਦੇ ਨਾਲ ਸਨ ਤੇ ਸਿਮਰੋ ਮੰਤਰੀ ਸੀ ਪਰੰਤੂ ਇਹ ਉਸ ਸਮੇ ਕਿਹੜੇ ਝੋਲੀ ਚੁੱਕ ਤੇ ਏਜੰਟ ਵਿਨੋਦ ਸਨ ਇਹ ਸਭ ਪੰਜਾਬੀ ਜਾਣਦੇ ।
@jagdishsingh9965
@jagdishsingh9965 7 күн бұрын
ਸੋਦਾ ਸਾਧ ਨੂੰ ਮੁਆਫੀ ਦਿੱਤੀ. ਅਤੇ ਡਰਾਮਾ ਕਰਨ ਲਈ ਚੋਲਾ ਤਿਆਰ ਕਰਕੇ ਕਿਸ ਨੇ ਜਨਤਕ ਕਰੋ
@BaljeetSingh-lu2jz
@BaljeetSingh-lu2jz 7 күн бұрын
ਗ਼ਲਤੀ ਨੂੰ ਨਾ ਮੰਨਣਾ ਵੀ ਇੱਕ ਹੋਰ ਗਲਤੀ ਹੈ
@BalkarSingh-og4xb
@BalkarSingh-og4xb 7 күн бұрын
ਸਭ ਨੰਗੇ ਹੋ ਚੁੱਕੇ ਹਨ, ਬਿੱਲੀ ਥੈਲੇ ਤੋਂ ਬਾਹਰ ਆ ਚੁੱਕੀ ਹੈ, ਲੋਕ ਸਭ ਜਾਣ ਚੁੱਕੇ ਹਨ, ਕੌਣ ਗਲਤ ਕੌਣ ਠੀਕ, ਸਾਰੇ ਪਬਲਿਕ ਤੌਰ ਤੇ ਮੁਆਫ਼ੀ ਮੰਗ ਕੇ ਘਰ ਬੈਠਣ। ਨਵੇ ਲੋਕਾਂ ਨੂੰ ਮੌਕਾ ਦੇਣ।
@inderjitsinghgill2754
@inderjitsinghgill2754 7 күн бұрын
ਵਲਟੋਹਾ ਸਾਹਿਬ ਗਲਤੀ ਤਾ ਹੋਈ ਸੀ , ਜੇ ਮੰਨ ਲਾਵੋਗੇ ਤਾ ਕੋਈ ਛੋਟੇ ਨਹੀਂ ਹੋਣ ਲਗੇ ਸਗੋਂ ਵਡੱਪਣ ਹੋਵੇਗਾ ਗਲਤੀ ਮੰਨ ਲੈਣਾ
@gurvinderpalsingh679
@gurvinderpalsingh679 7 күн бұрын
VIRSA GOHA
@honeysingh3310
@honeysingh3310 7 күн бұрын
ਜਾਰ ਇੱਕ ਪ੍ਧਾਨ ਨਵੇ ਦੀ ਮੰਗ ਕਿਉ ਨੀ ਬਣਾ ਦਿੰਦੇ ਨਵਾ,,ਬਾਦਲ ਸਾਬ ਨੂੰ ਚਾਹੀਦਾ ਆਪ ਛੱਡ ਕੇ ਪ੍ਰਧਾਨਗੀ ਨਵਾ ਬਣਾ ਤੇ ਸਪੋਟ ਕਰਨ,,
@jogindersinghsandhu9611
@jogindersinghsandhu9611 7 күн бұрын
ਜਦੋਂ ਚੋਰ ਦੋਫਾੜ ਹੋ ਜਾਣ ਫਿਰ ਜੋ ਸੱਚ ਹੋਵੇ ਬਾਹਰ ਆ ਹੀ ਜਾਂਦਾ
@balbirgill9961
@balbirgill9961 7 күн бұрын
ਹੁਣ ਅਕਾਲ ਤਖਤ ਸਾਹਿਬ ਦਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਨਾਉਣਾਂ ਚਾਹੀਦਾ ਵਾ ਤਾ ਕਿ ਮਸੰਦ ਪਰਿਵਾਰ ਸਿੱਖੀ ਤੇ ਗੁਰੂ ਸਾਹਿਬ ਦਾ ਹੋਰ ਮਜਾਕ ਨਾਂ ਉਡਾ ਸਕਣ।
@BaljeetSingh-lu2jz
@BaljeetSingh-lu2jz 7 күн бұрын
ਅਸੀਂ ਅਕਾਲੀ ਹਾਂ ਪਰ ਵਿਰਸਾ ਸਿੰਘ ਵਲਟੋਹਾ ਵਰਗਿਆਂ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕੀਤਾ ਹੈ
@GurnamMehra-uy8nk
@GurnamMehra-uy8nk 7 күн бұрын
Akali ਸਾਰੇ ਹੀ ਜਾਣਦੇ ਹੋ ਕਿ ਤੁਸੀਂ ਲੋਕ ਇਕ ਗਰੁੱਪ ਦੇ ਲੋਕ ਹੋ ਤੁਸੀ ਸੁੱਚੇ ਹੋ ਤੁਸੀ ਬਰੋਧ ਕਉ ਨੀ ਕੀਤਾ
@bhupindersinghmann5096
@bhupindersinghmann5096 7 күн бұрын
ਚੀਮਾ ਕਿਉ ਨਹੀ ਬੋਲਦਾ
@amarbirsingh7986
@amarbirsingh7986 7 күн бұрын
ਇਹ ਸੱਭ ਨਵੇ ਪੁਰਾਣੇ ਧੜੇ ਵਾਲੇ ਕੱਜਰ ਨੇ ਹੋਣ ਇਹ ਕਹਿ ਰਹੇ ਨੇ ਬੋਲ ਰਹੇ ਨੇ।
@BaljeetSingh-ej5vi
@BaljeetSingh-ej5vi 7 күн бұрын
ਜਥੇਦਾਰ ਸਾਹਿਬ ਗੁਰਮੁਖ ਸਿੰਘ ਜੀ ਝੂਠ ਬੋਲਦੇ ਸੀ
@gurpalsingh7907
@gurpalsingh7907 7 күн бұрын
ਵਿਰਸਾ ਵਲਟੋਹਾ ਜੀ ਤੂੰ ਤੇ ਹੁਣ ਸੁਖਬੀਰ ਬਾਦਲ ਰੱਲਕੇ। ਆਪਣਾਂ ਅਕਾਲੀ ਦਲ ਪਾਰਟੀ ਬਣਾਕੇ। ਆਪਣੇ ਆਪਣੇ ਪਿੰਡਾਂ ਦੀਆਂ ਸਰਪੰਚਾਂ ਵਾਲੀਆਂ ਇਲੈਕਸ਼ਨਾਂ ਖੱੜੇ ਹੋਕੇ ਜਿਤੋ ਹੁਣ। ਮੁੱਢ ਤੋਂ ਅਕਾਲੀ ਦਲ ਪਾਰਟੀ ਬਣਾਕੇ ਰਾਜਨੀਤੀ ਵਿੱਚ ਆਓ। ਫਿਰ ਪੱਤਾ ਲੱਗੇ ਗਾ ਤੁਹਾਡੇ ਵਰਗਿਆਂ ਦਾ। ਪੰਜਾਬ ਦੇ ਲੋਕ ਕਿੰਨੇ ਕੁ ਤੁਹਾਡੇ ਮਗਰ ਨੇ।
@sewaksidhu5620
@sewaksidhu5620 7 күн бұрын
ਪ੍ਰਕਾਸ਼ ਸਿੰਘ ਬਾਦਲ ਵੇਲੇ ‌ਮੌਜਾ‌ ਮਾਰਦੇ ਰਹੇ ਡੁਬਣ ਵਾਲੇ ਇਹੀ ਅਕਾਲੀ ਦਲ ਨੂੰ ਹੈ
@BalwinderSingh-sv7hp
@BalwinderSingh-sv7hp 7 күн бұрын
ਵਿਰਸਾ ਸਿਹਾਂ ਜਥੇਦਾਰ ਗੁਰਮੁਖ ਸਿੰਘ ਨੇ 2015 ਵਿੱਚ ਚੈਨਲਾਂ ਤੇ ਆ ਕੇ ਕੀ ਕਿਹਾ ਸੀ, ਦੱਸਣ ਦੀ ਖੇਚਲ਼ ਕਰੋਂਗੇ????????!!
@JagjeetSingh-bf2dp
@JagjeetSingh-bf2dp 7 күн бұрын
ਇਹ ਸਭ ਇੱਕੋਂ ਹੀ ਨੇ,ਅਤੇ ਸਾਰੇ ਹੀ ਦੋਸ਼ੀ ਨੇ ਬਿਨਾਂ ਬਾਦਲਾਂ ਤੋਂ ਸਿੰਘ ਸਾਹਿਬਾਨ ਸੌਦੇ ਸਾਧ ਨੂੰ ਮੁਆਫੀ ਕਿਵੇਂ ਦੇ ਸਕਦੇ ਨੇ,ਉਸ ਸਮੇ ਦੇ ਜਥੇਦਾਰ ਗੁਰਬਚਨ ਸਿੰਘ ਅਤੇ ਗੁਰਮੁਖ ਸਿੰਘ ਨੇ ਖੁਦ ਵੀ ਮੰਨਿਆਂ ਸੀ,
@ArshdeepSingh-oh4qk
@ArshdeepSingh-oh4qk 7 күн бұрын
ਵਿਸਰਿਆ ਬਾਹਲ਼ੀ ਲੰਘ ਗੲਈ। ਥੋਡੀ ਰਹਿ ਗਈ ਹੁਣ ਤਾਂ ਸੱਚ ਬੋਲਦੋ ਰੱਬ ਦਾ ਡਰ ਮੰਨੋ
@ssingh2503
@ssingh2503 7 күн бұрын
ਤੁਹਾਡੇ ਵਾਰੇ ਜੰਤਾ ਸੱਭ ਕੁੱਝ ਜਾਣ ਚੁੱਕੀ ਹੈ, ਹੁਣ ਸਫ਼ਾਈਆਂ ਦੇਣ ਦਾ ਕੋਈ ਫਾਇਦਾ ਨਹੀਂ।
@bootasidhuboota5664
@bootasidhuboota5664 7 күн бұрын
ਤੁਸੀਂ ਦੋ ਮਰਜ਼ੀ ਕਹੋ ਪਰ ਸੰਗਤ ਨੂੰ ਸਭ ਪਤਾ ਇਹ ਕਿਵੇਂ ਸੌਦਾ ਸਾਧ ਦੇ ਗਿੱਟਿਆਂ ਵਿਚ ਡਿਗਦੇ ਫਿਰਦੇ ਸੀ
@amritpalwaraich6339
@amritpalwaraich6339 7 күн бұрын
ਗੁਰਬਚਨ ਅਗੇ ਆਉਣ ਚਾਹੀਦਾ ਕੋਠੀ ਵਿੱਚ ਗਏ ਕਿਉਂ ਪਾਪਾ ਦੇ ਭਾਗੀ ਬਣਦੇ ਜਥੇਦਾਰ ਕੱਲਾ ਨਹੀਂ ਮਾਫੀ ਦੇ ਸੱਕਦੇ
@jaswindersingh9404
@jaswindersingh9404 5 күн бұрын
It's true, But why are you silent continuously 9years. So both are guilty
@SinghBh-mu8wv
@SinghBh-mu8wv 7 күн бұрын
ਬਕਵਾਸ ਕਰਨ ਲੱਗਿਆਂ ਕਿ ਸਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਕਿਉਂ ਸਿੱਖ ਧਰਮ ਕੋਈ ਮਮੂਲੀ ਚੀਜ਼ ਹੈ ਭੌਕਣ ਲੱਗਿਆ ਕੁੱਤੇ ਤਰਾਂ ਤੂੰ ਇਹ ਕਹਿ ਸਾਨੂੰ ਵੋਟਾਂ ਪੈਂਦੀਆਂ ਸੀ ਜਵਾਈ ਬਣਾਇਆ ਸੀ ਅਸੀਂ ਤੇ ਹਨੇਰੇ ਬਾਦਲ ਨੇ ਬਗਰਾੜੀ ਕੋਟ ਕਪੂਰਾ ਬਹਿਬਲ ਕਲਾ ਕਾਂਡ ਜੇ ਹੋਏ ਤੁਹਾਡੇ ਕਰਕੇ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਪੰਥ ਦੇ ਮੋਰੀ ਬਣਾ ਕੇ ਬਿਠਾਇਆ ਤੁਹਾਨੂੰ ਸ਼ਰਮ ਕਰੋ ਕਲੰਕੋ ਜੋ ਕੁਝ ਪ੍ਰੀਤ ਸਿੰਘ ਸੈਣੀ ਖਲਾਸੇ ਕਰਕੇ ਗਿਆ ਉਨਾਂ ਦੇ ਇੱਕ ਐਪੀਸੋਡ ਦਾ ਹੀ ਜਵਾਬ ਦੇ ਦੋ ਵਡਿਆਂ ਸਿਆਣਿਆ ਅਸੀਂ ਤਾਂ ਦੁੱਧ ਚੁੰਗਦੇ ਨਿਆਣੇ ਆ ਇਸ ਦੱਲੇ ਦੀ ਕਿਰਪਾ ਕਰਕੇ ਕੋਈ ਵੀ ਪਲੈਟਫਾਰਮ ਡਿਬੇਟ ਨਾ ਲਿਆ ਕਰੋ
@gurjantaulakh9867
@gurjantaulakh9867 7 күн бұрын
ਵਲਟੋਹਾ ਅਕਾਲੀ ਦਲ ਦੇ ਖਿਲਾਫ ਕੁੱਝ ਵੀ ਸੁਣਨ ਨੂੰ ਤਿਆਰ ਨਹੀਂ ਉਸ ਟਾਈਮ ਦੇ ਤਖਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੁਰਮੁੱਖ ਸਿੰਘ ਜੀ ਨੇਂ ਸਪੱਸ਼ਟ ਕੀਤਾ ਹੈ ਕੇ ਪ੍ਰਕਾਸ਼ ਇੰਸਾਂ ਨੇਂ ਪੰਜੇ ਸਿੰਘ ਸਹਿਬਾਨਾਂ ਨੂੰ ਚੰਡੀਗੜ੍ਹ ਸੱਦ ਕੇ ਮੁਆਫੀ ਲਈ ਦਬਾਅ ਪਾਇਆ ਸੀ ਉਹ ਖੁਦ ਤਾਂ ਇਹ ਵੀ ਕਹਿ ਰਹੇ ਸਨ ਕੇ ਮੈਂ ਤਾਂ ਖੁਦ ਪ੍ਰਕਾਸ਼ ਇੰਸਾਂ ਨੂੰ ਕਿਹਾ ਕੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕੇ ਕੋਈ ਮੁੱਖ ਮੰਤਰੀ ਸਿੰਘ ਸਹਿਬਾਨਾਂ ਤੇ ਦਬਾਅ ਪਾ ਕੇ ਮੁਆਫੀ ਦਿਵਾ ਰਹੇ ਹੋ
@rana7018josan
@rana7018josan 7 күн бұрын
ਵਿਰਸਾ ਟੋਬਾ ਘਟੀਆ ਮਤਲਬੀ ਹੈ ਬਚੋ ਇਸਤੋਂ
@user-fh6yh5uh7e
@user-fh6yh5uh7e 7 күн бұрын
ਹੁਣ। ਜਿੜੇ। ਸੁਖਬੀਰ ਬਾਦਲ। ਨਾਲ। ਰਹਿ। ਇਨੇ। ਪਾਪੀ। ਹਨ। ਕਿ। ਹੁਣ। ਸੁਖਬੀਰ। ਦਾ। ਖੇੜਾ। ਨਹੀ। ਛਡੇਅਆ। ਇਹ। ਦੁਸ਼ਟ। ਕਹਿ ਦੈ। ਸਿਖ ਕੌਮ। ਨੂ। ਖਤਮ। ਕਰ। ਕੈ। ਹੀ। ਰਹੀਣੇ।
@HARJITSINGH-qo6pl
@HARJITSINGH-qo6pl 7 күн бұрын
Drug addicted Leaders never accept their guilt but clean minded leaders will accept their guilt . Now Akal Takhat Jathedars should conduct an enquiry and punish all those who are responsible for degradation of party.
@ssingh2503
@ssingh2503 7 күн бұрын
ਪੰਜਾਬ ਨੂੰ ਬਥੇਰਾ ਲੁੱਟ ਲਿਆ, ਹੁਣ ਤਾਂ ਬੱਸ ਕਰੋ।
@KuldeepSidhu-gk7ve
@KuldeepSidhu-gk7ve 4 күн бұрын
ਅਕਾਲੀ ਦਲ ਨਹੀਂ ਬਾਦਲ ਦਲ ਕਹੋ
@jagrajsingh1709
@jagrajsingh1709 7 күн бұрын
Ram rahim nu ta badal ne muafi diti h par badala nu kade muaf nahi deni chahidi
@BalwinderSingh-sv7hp
@BalwinderSingh-sv7hp 7 күн бұрын
ਇਸ ਹਮਾਮ ਵਿੱਚ ਤੁਸੀਂ ਸਾਰੇ ਨੰਗੇ ਹੋ
@darshansingh8492
@darshansingh8492 7 күн бұрын
Bagi v nall c hun sache bande aa
@BalkarSingh-jb3wv
@BalkarSingh-jb3wv 7 күн бұрын
ਅਕਾਲੀ,,, ਜਥੇਦਾਰ,,ਸਬਦ ਨੂੰ ਲੋਕ ਨਫਰਤ ਕਰਦੇ ਆ
@SinghBh-mu8wv
@SinghBh-mu8wv 7 күн бұрын
ਹਨੇਰੀ ਬਾਦਲ ਦੇ ਚਾਟੂਕਾਰਾਂ ਨੇ ਗੁਰੂ ਦੇ ਦਰ ਨੂੰ ਇੱਕ ਮਦਾਰੀ ਤਰ੍ਹਾਂ ਸਮਝ ਰੱਖਿਆ ਜੇਬਾਂ ਭਰਨੀਆਂ ਪ੍ਰੋਪਰਟੀਆਂ ਇਕੱਠੀਆਂ ਕਰਨੀਆਂ ਇਹ ਭ੍ਰਿਸ਼ਟ ਤਾਂ ਇਹੀ ਕਹਿੰਦੇ ਸਾਡੀ ਮਰਜੀ ਅਸੀਂ ਇਦਾਂ ਹੀ ਕਰਨੀ ਆ ਗੁਰੂ ਪਾਤਸ਼ਾਹੀ ਸਾਂਭਣਗੇ ਸਿਮਰੋ ਨੇ ਕਿਹਾ ਸੀ ਕੱਖ ਨਾ ਰਹੇ ਹਲੇ ਵੀ ਈਗੋ ਨਹੀਂ ਜਾਂਦੀ ਕਿਹੜੇ ਬਾਗੀ ਬਾਗੀ ਸ਼ਬਦ ਨੂੰ ਦਾਗੀ ਬਣਾ ਰੱਖਿਆ ਲੋਕਾਂ ਨੇ ਭਗਵੰਤ ਮਾਨ ਨੂੰ ਗੁਜ਼ਾਰਿਸ਼ ਕਰਦਾ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ ਸਰਬਜੀਤ ਬਾਈ ਅੰਮ੍ਰਿਤਪਾਲ ਸਿੰਘ ਪੰਜਾਬ ਪੰਥ ਦੀ ਬਾਗਡੋਰ ਇਕੱਠੇ ਹੋ ਕੇ ਸੰਭਾਲਣ ਤੁਹਾਨੂੰ ਵੀ ਸਾਥ ਮਿਲੇ ਇਸ ਦੱਲਿਆਂ ਨੂੰ ਠੁੱਡ ਮਾਰੀਏ
@SinghBh-mu8wv
@SinghBh-mu8wv 7 күн бұрын
ਤੁਹਾਡੇ ਚੰਦੂ ਨੇ ਵੀ ਅਹਿਮ ਰੋਲ ਨਿਭਾਇਆ ਸਭ ਜਾਣਦਿਆਂ ਉਹਨੂੰ ਵੀ ਕਟਹਿਰੇ ਚ ਖੜਾ ਕਰੋ ਸਰਸੇ ਵਾਲੇ ਨਾਲ ਇਸ ਦਾ ਕੀ ਰਿਸ਼ਤਾ ਸੀ ੰ
@balvantsingh5257
@balvantsingh5257 6 күн бұрын
ਵਲਟੋਹਾ ਨੂੰ ਝੂਠ ਬੋਲਣ ਦੀ ਆਦਤ ਪੈ ਗਈ ਹੈ
@lakhwinderbrar6560
@lakhwinderbrar6560 7 күн бұрын
Badal Gang Murdabad Akali Hona izzat di gall si Par Badal GROH ne Mitti kharab kar di AKALI DAL di 🌋🌋🌋🌋🌋🌋
@rana7018josan
@rana7018josan 7 күн бұрын
Next cm punjab bhai amritpal singh khalsa
@bhupindersinghmann5096
@bhupindersinghmann5096 7 күн бұрын
ਪੂਰਾ ਕਲਾਕਾਰ ਹੈ ਚੀਮਾ ਕਾਣਾ
@SinghBh-mu8wv
@SinghBh-mu8wv 7 күн бұрын
ਭਗਵੰਤ ਮਾਨ ਨੂੰ ਗੁਜ਼ਾਰਿਸ਼ ਕਰਦਾ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰੋ ਸਰਬਜੀਤ ਸਿੰਘ ਖਾਲਸਾ ਦੋਨੋਂ ਭਰਾ ਇਕੱਠੇ ਹੋ ਕੇ ਵਾਗਡੋਰ ਸਾਂਭ ਲੈਣਗੇ ਇਹ ਸਾਰੇ ਦਲਿਆਂ ਨੂੰ ਸੈਡ ਕਰੀਏ ਛੱਜ ਤੇ ਬੋਲੇ ਛਾਨਣੀ ਕਿਉਂ ਬੋਲੇ ਇਹ ਮਹਾ ਬੇਸ਼ਰਮ ਹੋ ਚੁੱਕੇ ਗਲਤੀਆਂ ਨਹੀਂ ਗੁਨਾਹ ਕੀਤੇ ਗੁਰੂ ਦੇ ਸਰੂਪ ਗਲੀਆਂ ਚ ਰੋਲਤੇ ਅਸੀਂ ਸਿਫਤੀ ਦਾ ਘਰ ਕਹਿੰਦੇ ਆਂ ਮਾਫ ਕਰੇ ਗੁਰੂ ਸੰਗਤ ਇਨਾ ਨੇ ਰ*** ਦਾ ਅੱਡਾ ਬਣਾ ਰੱਖਿਆ ਉਸ ਸਾਡੇ ਧਾਰਮਿਕ ਸਥਾਨ ਨੂੰ ਹਲੇ ਸਾਨੂੰ ਪਾਗਲ ਸਮਝਦੇ ਆ ਸ਼ਰਾਬ ਕਬਾਬ ਕੀ ਨਹੀਂ ਚੱਲਦਾ ਪ੍ਰੀਤ ਸਿੰਘ ਸੈਣੀ ਖਲਾਸੇ ਕਰ ਗਏ ਇੱਕ ਐਪੀਸੋਡ ਦਾ ਜਵਾਬ ਦੇ ਦੇਣ ਇਹ ਦੱਲੇ ਸੌਦੇ ਕਰੀਬ ਐਪੀਸੋਡ ਹੋਏ ਹਲੇ ਵੀ ਸੋਸ਼ਲ ਮੀਡੀਆ ਤੇ ਪਏ ਪਏ ਰਹਿਣਗੇ ਜਵਾਬ ਦੇਣੇ ਪੈਣੇ ਆ ਭੱਜ ਨਹੀਂ ਸਕਦੇ
@SinghBh-mu8wv
@SinghBh-mu8wv 7 күн бұрын
ਬਲਟੋਹਾ ਸਿੱਖ ਧਰਮ ਦੇ ਨਾਮ ਤੇ ਕਲੰਕ ਤੁਰਿਆ ਫਿਰਦਾ ਕੂੜੇ ਆਲਾ ਡੰਪ ਫਿਰ ਮਾਫੀ ਕਿਉਂ ਦਿੱਤੀ ਪਰਦੇ ਨਾ ਪਾ ਹੁਣ ਤੂੰ ਤਾਂ ਇਹ ਵੀ ਕਹੇਗਾ ਚੰਦੂ ਨੇ ਪੋਸ਼ਾਕਨੀ ਸਵਾ ਕੇ ਦਿੱਤੀ ਪਰ ਹਾਂ ਇਹ ਕਹਿ ਸਕਦਾ ਕਿ ਸੁਬਾ ਕੇ ਦਿੱਤੀ ਸੀ ਤੁਸੀਂ ਸਾਰੇ ਹੀ ਦੱਲੇ ਹੋ ਬਾਗੀ ਵੀ ਦਾਗੀ ਤੁਸੀਂ ਵੀ ਦਾਗੀ ਬਾਗੀ ਸ਼ਬਦ ਇਹ ਨਹੀਂ ਹੁੰਦਾ ਭ੍ਰਿਸ਼ਟ ਕਰਨ ਤੇ ਲੱਗੇ ਹੋ ਬਾਗੀ ਸ਼ਬਦ ਨੂੰ
@user-vt7hi7nb8g
@user-vt7hi7nb8g 7 күн бұрын
Don't tell a lie voltowa je
@rana7018josan
@rana7018josan 7 күн бұрын
Sab sarkara khach ne
@bootasidhuboota5664
@bootasidhuboota5664 7 күн бұрын
ਸੌਦਾ ਸਾਧ ਦੇ ਚੇਲੇ
@gurvinderpalsingh679
@gurvinderpalsingh679 7 күн бұрын
VIRSA GOHA BESHARM ZAMANAT ZABAT KARWA KE VI BOLDA
@BaljeetSingh-ej5vi
@BaljeetSingh-ej5vi 7 күн бұрын
ਸਾਰੇ ਇਸ ਬੰਦੇ ਦੇ ਪੁਵਾੜੇ ਹਨ ਵਿਰਸਾ ਸਿੰਘ ਦੇ
@YuvrajSingh-cs6qg
@YuvrajSingh-cs6qg 5 күн бұрын
Sab Sarra Nal Nalo
@ashusingh2461
@ashusingh2461 7 күн бұрын
Ih oho valtoha hai jisdi jamant jabat hoi hai khadoor sahib to
@harpalsinghkalerkaler8050
@harpalsinghkalerkaler8050 7 күн бұрын
Jhutha number Van walltova and dega
@bhupindersinghmann5096
@bhupindersinghmann5096 7 күн бұрын
ਬਾਦਲ ਤਾ ਖਾਨਦਾਨੀ ਲਿਖਕੇ ਲਿਆਏ ਹਨ
@rana7018josan
@rana7018josan 7 күн бұрын
Bhai amritpal singh khalsa jindabaad
@JarnailSingh-rx3ip
@JarnailSingh-rx3ip 6 күн бұрын
.😅
@user-br9xr3xf5f
@user-br9xr3xf5f 7 күн бұрын
Badal company derawadi hai
@KishanSingh-xg6vi
@KishanSingh-xg6vi 7 күн бұрын
Sera da chawel banda ha valtova
@gurpreetsinghrai6014
@gurpreetsinghrai6014 5 күн бұрын
ਜਦੋਂ ਵੀ ਆਕਲੀ ਦਲ ਤੇ ਸਿੱਖਾ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਆਫਤਾਂ ਆਉਦੀਆ ਉਸ ਸਮੇਂ ਜਥੇਦਾਰ ਸਾਹਿਬ ਬਾਹਰਲੇ ਦੇਸ਼ਾਂ ਵਿਚ ਚੱਲੇ ਜਾਂਦਾ ਆ ਇਹ ਇੱਕ ਡਰੰਮੇਬਾਜੀਆ ਇਸ ਸਮੇਂ ਪੰਜਾਬ ਲਈ ਖੜੇ ਹੋਣ ਦੀ ਲੋੜ ਆ ਉਦੋਂ ਹੀ ਜਥੇਦਾਰ ਨੂੰ ਕੋਈ ਜਰੂਰੀ ਕੰਮ ਪੈ ਜਾਂਦਾ ਜਾਂ ਜਰੂਰੀ ਕਿਸੇ ਕੰਮ ਲਈ ਬਾਹਰਲੇ ਦੇਸ਼ਾਂ ਵਿਚ ਚੱਲੇ ਜਾਂਦਾ ਆ ਹੁਣ ਜਦੋਂ ਵੀ ਜਥੇਦਾਰ ਸਾਹਿਬ ਬਾਹਰਲੇ ਦੇਸ਼ਾਂ ਤੋਂ ਆਉਣਗੇ ਤਾਂ ਜੇ ਕਿਸੇ ਨੇ ਇਹ ਸਵਾਲ ਕੀਤਾ ਕਿ ਤੁਸੀਂ ਜਦੋਂ ਵੀ ਇਸ ਤਰ੍ਹਾਂ ਦੀ ਪੰਜਾਬ ਨੂੰ ਲੋੜ ਹੁੰਦੀ ਆ ਤਾਂ ਤੁਸੀਂ ਕਿਸੇ ਜਰੂਰੀ ਕੰਮ ਕਰਕੇ ਜਾ ਫਿਰ ਬਾਹਰਲੇ ਮੁਲਕਾਂ ਵਿਚ ਚੱਲੇ ਜਾਦਾਓ ਤਾਂ ਸਵਾਲ ਦਾ ਜਵਾਬ ਵੀ ਇਹ ਹੀ ਕਹਿਣਗੇ ਕਿ ਸਾਨੂੰ ਕਿਸੇ ਜਰੂਰੀ ਕੰਮ ਕਰਕੇ ਬਾਹਰਲੇ ਦੇਸ਼ ਵਿੱਚ ਜਾਣ ਪਈਆਂ ਇਹ ਇੱਕ ਬਹਿਨੇ ਹੁੰਦੇਆ ਜੋ ਮੂਦਾ ਉਠਿਆ ਉਸਨੂੰ ਠੰਡਾ ਕਰਨ ਲਈ ਕੁਝ ਸਮੇਂ ਲਈ ਤੇ ਕੋਈ ਨਵਾਂ ਤੇ ਵਧੀਆ ਜਿਹਾ ਬਹਿਨ ਬਣਿਆਂ ਜਾਵੇ ਕੇ ਲੋਕਾਂ ਨੂੰ ਗਮਾਰਹ ਕੀਤਾ ਜਾਵੇ ਜੇ ਕੋਈ ਜਥੇਦਾਰ ਸਾਹਿਬ ਹੁਣ ਚਾਹੀਦਾ ਆ ਤਾਂ ਸੱਚਾ ਸਿੱਖ ਭਾਈ ਅਮ੍ਰਿਤਪਾਲ ਸਿੰਘ ਜੀ ਆ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਜਥੇਦਾਰ ਸਾਹਿਬ ਬਣੀਆ ਜਾਵੇ ਤਾਂ ਕਿ ਬੇਅਦਬੀਆ ਨਾਂ ਹੁਣ ਕਤਲੇਆਮ ਨਾਂ ਹੋਵੇ ਸੱਚ ਲਈ ਖੜੇ ਨੌਜਵਾਨ ਲਈ ਖੜੇ ਸਰਕਾਰਾਂ ਨੂੰ ਦੱਸੇ ਕਿ ਇਹ ਸਾਡਾ ਪੰਜਾਬ ਆ ਹੁਣ ਜਿਹੜੇ ਵੀ ਆਉਦਾ ਹਰਮਿੰਦਰ ਸਾਹਿਬ ਵਿੱਚ ਯੋਗ ਕਰਨ ਲੱਗ ਜਾਂਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਜੋ ਬੜੀ ਮਾੜੀ ਗੱਲ ਆ ਜਥੇਦਾਰ ਸਾਹਿਬ ਹੋਵੇ ਤਾਂ ਭਾਈ ਅਮ੍ਰਿਤਪਾਲ ਸਿੰਘ ਜੀ ਹੁਣ ਬਸ
@dalipsingh1507
@dalipsingh1507 7 күн бұрын
Virsa Sala bakwas karda
@NirmalSingh-eu2vj
@NirmalSingh-eu2vj 7 күн бұрын
ਕਿਉ ਝੂਠ ਬੋਲਣ ਦਾ ਠੇਕਾ ਲਈ ਸੱਦਿਆ
@YuvrajSingh-cs6qg
@YuvrajSingh-cs6qg 5 күн бұрын
Sab Chor
@HarpreetSingh-rm3cy
@HarpreetSingh-rm3cy 7 күн бұрын
Sab chor bade jaldi yaad a gye inha nu
@HarjinderBhullar6076
@HarjinderBhullar6076 7 күн бұрын
ਵਲਟੋਹਾ ਝੂਠੇ ਤੂੰ ਆਖਦਾ ਅਕਾਲੀ ਦਲ ਦਾ ਸਾਧ ਨੂੰ ਮੁਆਫੀ ਦੇਣ ਵਿੱਚ ਕੋਈ ਰੋਲ ਨੀ ਵਲਟੋਹੇ ਝੂਠੇ ਮੁਆਫੀ ਕਿਸ ਨੇ ਦਿੱਤੀ ਇਸ ਸਵਾਲ ਦਾ ਜਵਾਬ ਦੇ ਝੂਠੇ
@devindergrewal2004
@devindergrewal2004 7 күн бұрын
Valtoha tan Badal di gandi tokri da galia hoea ber hai.
@SaroopSingh-pg8hi
@SaroopSingh-pg8hi 7 күн бұрын
ਵਿਰਸਾ ਵਲਟੋਹਾ ਝੂਠ ਬੋਲ ਝੂਠ ਮੁਰਦਾਬਾਦ
@user-br9xr3xf5f
@user-br9xr3xf5f 7 күн бұрын
Valtoa 😂
@gurnamsingh-bc8oy
@gurnamsingh-bc8oy 7 күн бұрын
ਸਭ ਤੋਂ ਝੂਠਾ ਅਤੇ ਘਟੀਆ ਇਨਸਾਨ ਵਲਟੋਹਾ
@karamsingh5855
@karamsingh5855 7 күн бұрын
ਸੁਖਦੇਵ ਸਿੰਘ ਢੀਢਸਾ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਜੋ ਪੁਸ਼ਾਕ ਸਰਸੇ ਵਾਲੇ ਸਾਧ ਨੇ ਪਾਈ ਸੀ ਉਹ ਪੁਸ਼ਾਕ ਪ੍ਰੇਮ ਸਿੰਘ ਚੰਦੂ ਮਾਜਰਾ ਆਪ ਦੇ ਕੇ ਆਇਆ ਸਰਸਾ ਡੇਰਾ ਵਿੱਚ ਨਾਲ ਹੀ ਉਦੋ ਕਿਉ ਨਹੀ ਬੋਲੇ ਇਹ ਬਾਗੀ ਲੋਕ ਜਦੇ ਤੋ ਬਰਗਾੜੀ ਕਾਡ ਹੋਇਆ ਸੀ ਉਸ ਤੋ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਹੇਠ ਆਕਾਲੀ ਦਲ ਵੱਲੋ ਕਿਉ ਇਲੈਕਸ਼ਨ ਲੜੇ ਕੀ ਹੁਣ ਪਤਾ ਲੱਗਿਆ ਇਹ ਸਾਰੇ BJP ਦੇ ਦਲਾਲ ਮੈਂਬਰ ਹਨ ਇਹ ਉਹ BJP ਹੈ ਜਿਸ ਨੇ ਪੰਜਾਬ ਦੇ ਸਿਖ ਕੌਮ ਕਿਸਾਨਾ ਨੂੰ ਅੱਤਵਾਦੀ ਖਾਲਿਸਤਾਨੀ ਪਾਕਿਸਤਾਨੀ ਕਿਹਾ ਜਦੋ ਦਿੱਲੀ ਵਿੱਚ ਕਿਸਾਨ ਅੰਦੋਲਨ ਚਲ ਰਿਹਾ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਸੁਖਦੇਵ ਸਿੰਘ ਢੀਢਸਾ ਸੁਰਜੀਤ ਸਿੰਘ ਰੱਖੜਾ ਸਕਦਰ ਸਿੰਘ ਮਲੂਕਾ ਜਗੀਰੋ ਮਸ਼ਦ ਗੁਰਚਰਨ ਸਿੰਘ ਟੋਹੜਾ ਦਾ ਪਰਿਵਾਰ ਇਹ ਸਾਰੇ BJP ਵਿੱਚ ਜਾਣਗੇ ਪੰਜਾਬ ਸਿਖ ਕੌਮ ਅਤੇ ਕਿਸਾਨਾ ਦਾ ਨੁਕਸਾਨ ਕਰ ਰਹੇ ਹਨ
@Uniquedeas5
@Uniquedeas5 7 күн бұрын
ਪਹਿਲਾਂ ਰਾਮ ਕਹੀਮ ਨੂੰ ਗਲਤ ਸਮਝਦੇ ਸੀ। ਉਹ ਜਦੌ ਪੰਜਾਬ ਆਉਦੇ ਸੀ,,, ਪੰਜਾਬ ਸਵਰਗ ਸੂ। ਵਾਮ ਦਾਨ ਰੂਹਾਨੀ ਜਾਮ ਪਿਲਾ ਰਹੇ ਸੀ ਲੌਕਾ ਨੂੰ ਇਨਸਾਨ ਬਣਾਇਆ ਜਾ ਰਿਹਾ ਸੀ। ਗਲਤ ਕੀ ਕਰਦੇ ਸੂ ਉਹ।।, 160 ਮਾਨਵਤਾ ਭਲ਼ਾਈ ਦੇ ਕੰਮ ਕਰਦੇ ਸੀ। ਹੁਣ ਪੰਜਾਬ ਅਫਗਾਨਿਸਤਾਨ ਤੇ ਸਰੀ ਲੰਕਾ ਬਣਿਆ ਪਿਆ। ਰਹੀ ਗੱਲਾਂ ਕੁੜੀਆਂ ਦੇ ਇਲਜ਼ਾਮ ਦੀਆਂ ਜਾ ਹੌਰ ਗੱਲਾਂ ਉਨ੍ਹਾਂ ਦੇ ਕਝ ਸਬੂਤ ਨਹੀਂ ਮਿਲੇ,, ਉਹ ਕਿਸੇ ਚੱਕਰ ⭕ ਚ ਫਸਾ ਦਿਤੇ ਗਏ ਹਨ ਗਲਤ ਨਹੀਂ ਰਾਮ ਰਹੀਮ ਜੀ ਫਸਾ ਦਿਤੇ ਗਏ ਨੇ।
Smart Sigma Kid #funny #sigma #comedy
00:25
CRAZY GREAPA
Рет қаралды 22 МЛН
你们会选择哪一辆呢#short #angel #clown
00:20
Super Beauty team
Рет қаралды 56 МЛН
When You Get Ran Over By A Car...
00:15
Jojo Sim
Рет қаралды 26 МЛН
Show with Charanjit Singh Brar | Political | EP 456 | Talk With Rattan
38:04
NRI DI KOTHI || FULL MOVIE ||  New Punjabi Movie  2024  @CHACHA BISHNA TV CHANNEL
1:22:01
CHACHA BISHNA TV CHANNEL
Рет қаралды 59 М.