'Akali Dal ਕਿਸੇ ਦੇ ਪਿਓ ਦਾ ਨਹੀ, Charanjit Brar ਨੇ ਖੋਲ੍ਹ 'ਤੇ ਅੰਦਰਲੇ ਭੇਤ| Sukhbir Singh Badal| #local18

  Рет қаралды 342,961

News18 Punjab/Haryana/Himachal

15 күн бұрын

'Akali Dal ਕਿਸੇ ਦੇ ਪਿਓ ਦਾ ਨਹੀ, Charanjit Brar ਨੇ ਖੋਲ੍ਹ 'ਤੇ ਅੰਦਰਲੇ ਭੇਤ | Sukhbir Singh Badal
#local18 #sukhbirsinghbadal #news18punjab #charanjitbrar #akalidal
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZfaq which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
News18Haryana
News18Himachal
News18Punjab
Like Us on Facebook:
News18Haryana/
News18Himachal/
News18Punjab

Пікірлер: 563
@jaswantsingh-li5lf
@jaswantsingh-li5lf 15 күн бұрын
ਚਰਨਜੀਤ ਬਰਾੜ ਜੀ ਦਿਲ ਤੋ ਰੋ ਰਹੇ ਹਨ ਪਾਰਟੀ ਖਾਤਰ ਇਸ ਲਈ ਇਨ੍ਹਾਂ ਸੱਚ ਬੋਲ ਰਹੇ ਹਨ ਜੇਕਰ ਚਮਚਾ ਗਿਰੀ ਕਰਦੇ ਹੁੰਦੇ ਤਾਂ ਅੱਜ ਇਨ੍ਹਾਂ ਦਰਦ ਨਾਲ ਨਾ ਬੋਲਦੇ ਹੁੰਦੇ ਖੇਤਰੀ ਪਾਰਟੀ ਲੋਕਾਂ ਨੂੰ ਬੀ ਚਾਹੀਦੀ ਹੈ ਕਿਉਂਕਿ ਦਿੱਲੀ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਦੇ ਦਰਦ ਨਹੀਂ ਪਤਾ ਇਸ ਲਈ ਅਕਾਲੀ ਦਲ ਦਾ ਪੰਜਾਬ ਵਿੱਚ ਜਿੱਤਣਾ ਬਹੁਤ ਜਰੂਰੀ ਹੈ ਇਹ ਗੱਲਾਂ ਬੀ ਬਿਲਕੁਲ ਸੱਚ ਹਨ ਕਿ ਬਾਦਲ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਮਾਫ ਨਹੀਂ ਕੀਤਾ ਹੁਣ ਸਿਰਫ਼ ਇੱਕ ਹੀ ਮਸਲਾ ਹੈ ਕਿ ਬਾਦਲ ਪਰਿਵਾਰ ਪੰਜਾਬ ਦੇ ਲੋਕਾਂ ਤੋਂ ਹੱਥ ਜੋੜਕੇ ਸ੍ਰੀ ਅਕਾਲ ਪੁਰਖ ਮੁਰੇ ਜਾਕੇ ਮਾਫੀ ਮੰਗਣ ਤਾਂ ਜੋ 2027। ਵਿੱਚ ਅਕਾਲੀ ਦਲ ਦੀ ਸਰਕਾਰ ਬਣ ਸਕੇ ਜਦੋਂ ਅਕਾਲੀ ਦਲ ਪੰਜਾਬ ਵਿੱਚ ਹਾਰ ਦਾ ਹੈ ਤਾਂ ਦੁਖ ਬਹੁਤ ਲਗਦਾ ਹੈ
@NirmalSingh-nc6vn
@NirmalSingh-nc6vn 15 күн бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@mkbskb1
@mkbskb1 14 күн бұрын
Ta k fer chitta punjab hor chitta ho jaye. Fer punjab di har gali ch TOLL ban jaan. BADAL PARIVAR de har karobar ch hissa pai jaye.
@harjitarora2183
@harjitarora2183 14 күн бұрын
Akali Dal surjeet ho sakda,je kar Badal ate Majithia apne post ton resign kar den. New president ban jaye. Sikh phir Akali Dal nu Vote pange
@NishanSingh-pu9on
@NishanSingh-pu9on 14 күн бұрын
Bhai Amritpal nu akalidal da pardan banao cm uh ban jawaega halat sahi honge Ajj Himachal wale v mar rahe a
@ravindersharma9085
@ravindersharma9085 12 күн бұрын
Qqll Q Q
@mangatsingh670
@mangatsingh670 15 күн бұрын
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
@JasbirSingh-ec9jp
@JasbirSingh-ec9jp 8 күн бұрын
100%
@SatpalSingh-qr6on
@SatpalSingh-qr6on 14 күн бұрын
ਚਰਨਜੀਤ ਸਿੰਘ ਬਰਾੜ ਸਾਹਿਬ ਬਹੁਤ ਵਧੀਆ ਇਨਸਾਨ ਹਨ ਜਿਸ ਵੇਲੇ 20.. ਸਾਲ ਗਿੱਦੜਬਾਹਾ ਵਿਚ ਡਿਊਟੀ ਸੀ .ਪਾਰਟੀ ਦੀ ਸੇਵਾ ਸੱਚੇ ਦਿਲੋ ਸਿਪਾਹੀ ਬਣ ਕੇ ਕਰ ਰਿਹਾ ਹਰ ਘਰ ਜਾ ਕੇ ਮੁਸ਼ਕਲਾਂ ਸੁਣਦਾ ਰਿਹਾ ਮੈ ਆਪ ਕੰਮ ਕੀਤਾ ਇਹਨਾਂ ਨਾਲ ਕੋਈ ਸਕੀਮ ਹੁੰਦੀ ਤਾਂ ਆਪ ਜਾ ਕੇ ਲੋਕਾਂ ਵਿਚ ਵਿਚਰਦੇ ਕਿ ਹਰ ਗਰੀਬ ਬੰਦਾ ਖੁਸ ਹੁੰਦਾ ਸੀ ਗਿੱਦੜਬਾਹਾ ਦਾ ਬੱਚੇ ਤੋਂ ਕੇ ਵੱਡੇ ਤਕ ਹਰ ਕੋਈ ਜਾਣਦਾ ਸੀ ਗਰਾਊਂਡ ਲੈਵਲ ਤੇ ਪਾਰਟੀ ਦੀ ਸੇਵਾ ਕਰਦਾ ਰਿਹਾ ਪਿੰਡਾ ਵਿਚ ਵਰਕਰਾਂ ਨੂੰ ਨਾਲ ਕੇ ਚਲ ਪੈਂਦੇ ਬਹੁਤ ਲੱਕੀ ਰਹੇ ਗਿੱਦੜਬਾਹਾ ਲਈ ਕਦੇ ਚੋਣ ਨਹੀ ਸੀ ਹਾਰੇ ਜੇਕਰ ਅਕਾਲੀ ਦਲ ਬਾਈ ਚਰਨਜੀਤ ਸਿੰਘ ਬਰਾੜ ਦੇ ਭਵਿੱਖ ਬਾਰੇ ਮਾੜਾ ਸੋਚੇਗਾ ਤਾਂ ਫੇਰ ਜਿਮਨੀ ਚੋਣ ਨਤੀਜਾ ਸਾਹਮਣੇ ਆਵੇਗਾ ਚਰਨਜੀਤ ਵਰਗੇ ਕੰਮ ਕਾਜ ਕਰਨ ਦੀ ਹੋਰ ਕਿਸੇ ਵਿਚ ਸਮਰੱਥਾ ਨਹੀ ਹਾ ਅਗਰ ਚਰਨਜੀਤ ਸਿੰਘ ਬਰਾੜ ਨੂੰ ਪਾਰਟੀ ਵਿਚੋਂ ਕਦਣਗੇ ਤਾਂ ਬਹੁਤ ਵਰਕਰ ਵੀ ਅਕਾਲੀ ਦਲ ਨੂੰ ਅਲਵਿਦਾ ਕਹਿ ਸਕਦੇ ਹਨ
@BsGill
@BsGill 15 күн бұрын
ਜੇਕਰ ਅਕਾਲੀ ਦਲ ਇੰਨਾ ਦੋਹਾਂ ਜਗ੍ਹਾ ਤੋਂ ਉਮੀਦਵਾਰ ਨਾ ਖੜਾ ਕਰਦੇ , ਤਾਂ ਅਕਾਲੀਦਲ ਦੀ ਇੱਜਤ ਬਚ ਸਕਦੀ ਸੀ।ਇਹ ਗੱਲ ਤਾਂ ਆਮ ਲੋਕਾਂ ਨੂੰ ਭੀ ਸਮਝ ਆਰ ਸਕਦੀ ਸੀ ਪਰ ਪ੍ਰਧਾਨ ਜੀ ਨੂੰ ਸਮਝ ਨਹੀਂ ਆਈ। ਬਰਾੜ ਸਾਹਿਬ ਤੁਸੀ ਭੀ ਅੱਜ ਸਚਾਈ ਬੋਲਣ ਲੱਗੇ ਹੋ। ਚਲੋ ਦੇਰ ਆਏ ਦਰੁਸਤ ਆਏ। ਪਰ ਗਰੇਵਾਲ ਵਰਗਿਆਂ ਨੂੰ ਭੀ ਚਮਚਾਗਿਰੀ ਛੱਡਕੇ ਸਚਾਈ ਦਾ ਸਾਥ ਦੇਣਾ ਚਾਹੀਦਾ ਹੈ।ਮੇਰੀ ਇਯਾਲੀ ਸਾਹਿਬ ਨੂੰ ਭੀ ਬੇਨਤੀ ਹੈ ਕਿ ਖੁੱਲਕੇ ਸਾਮ੍ਹਣੇ ਆਉਣਾ ਚਾਹੀਦਾ ਹੈ। ਲੋਕ ਤੁਹਾਡੇ ਨਾਲ ਹਨ।ਜੇਕਰ ਜਰੂਰਤ ਹੈ ਤਾਂ ਇਮਾਨਦਾਰੀ ਦੀ ਜਰੂਰਤ ਹੈ। ਪਰ ਇਹ ਸੱਚ ਹੈ ਕਿ ਲੋਕ ਬਾਦਲਾਂ ਦੇ ਵਿਰੁੱਧ ਹਨ,ਪਾਰਟੀ ਚਾਹੇ ਮੰਨੇ ਜਾ ਨਾ ਮੰਨੇ
@gurpritamsingh8556
@gurpritamsingh8556 15 күн бұрын
ਬਰਾੜ ਸਾਹਿਬ ਬਹੁਤ ਵਧੀਆ ਕੀਤਾ ਪਹਿਲਾਂ ਤਾਂ ਆਮ ਲੋਕ ਤੁਹਾਡੀਆਂ ਗੱਲਾਂ ਨੂੰ ਡਰਾਮੇਬਾਜੀ ਦੱਸਦੇ ਸੀ ਪਰ ਅੱਜ ਸਾਫਹੋ ਗਿਆ ਕਿ ਤੁਸੀਂ ਠੀਕ ਬੋਲ ਰਹੇ ਹੋ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਵਾਸਤੇ ਤੁਹਾਡੀਆਂ ਸੇਵਾਵਾਂ ਬਿਹਤਰ ਹੋਣਗੀਆਂ ਇਸ ਲਈ ਸਾਰੇ ਪੁਰਾਣੇ ਸੀਨੇ ਲੀਡਰ ਜਿਨਾਂ ਨੂੰ ਸੁਖਬੀਰ ਵੱਲੋਂ ਦਰਾਰਾਂ ਨੂੰ ਇੱਕ ਪਲੇਟ ਫਾਰਮ ਤੇ ਲਿਆਉਂਦੇ ਉਪਰਾਲੇ ਕਰੋ ਡੈਲੀਗੇਟ ਇਜਲਾਸ ਬੁਲਾਓ ਪ੍ਰਧਾਨ ਦੀ ਚੋਣ ਕਰੋ ਤਾਂ ਕਿ ਪੰਜਾਬ ਨੂੰ ਬਚਾਉਣ ਵਾਸਤੇ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਤੰਦਰੁਸਤ ਰੱਖਿਆ ਜਾ ਸਕੇ
@GurnamSingh-nm8pr
@GurnamSingh-nm8pr 15 күн бұрын
ਇਹਨੂੰ ਪੁਛੋ ਕਿ ਸਿਮਰੋ ਭਰਵਟੇ ਮਨਵਾਉਣ ਵਾਲੀ ਨੂੰ ਕਿਸ ਹੈਸੀਅਤ ਵਿਚ ਪੰਚ ਪਰਧਾਨੀ ਵਿਚ ਮੈਂਬਰ ਵਜੋਂ ਲੈਣ ਲਈ ਸੁਝਾਅ ਦੇ ਰਿਹਾ ਹੈ।
@AmarjitSingh-eq3rl
@AmarjitSingh-eq3rl 15 күн бұрын
ਕੋਈ ਠੀਕ ਹੈ ਜਾ ਗਲਤ ਪਹਿਲਾ ਇਸਤਰੀ ਜਾਤੀ ਨੂੰ ਇੱਜਤ ਦੇਣਾ ਸਿੱਖੋ
@user-vh5rm5mz5p
@user-vh5rm5mz5p 15 күн бұрын
​@@AmarjitSingh-eq3rlਬਿਲਕੁਲ ਸਹੀ ਗੱਲ ਵੀਰ ਪਰ ਇਹ ਵਿਗੜੀਆਂ 🐑🐑🐑🐑
@mkbskb1
@mkbskb1 13 күн бұрын
Veer ji eh gal kar k tusi ek anokhi jehi bhen pesh kiti hai te apnay anpad te begairat hon da pakka saboot dita hai. Ja kisay changay school ch dakhla lao . Science te math paro. Dharam nu back side ch kar lo. Te apna jeevan safal karo. Khima da patar Das​@user-vh5rm5mz5p
@JagroopSingh-no7xy
@JagroopSingh-no7xy 15 күн бұрын
ਬਾਦਲ ਪਰਿਵਾਰ ਨੂੰ ਪਾਸੇ ਕਰਕੇ ਕਿਸੇ ਪਿਊਰ ਗੁਰਸਿੱਖ ਨ੍ਹੰ ਪਾਰਟੀ ਪਰਧਾਨ ਬਣਾਓ ਸਾਰੇ ਅਕਾਲੀ ਦੱਲ ਇੱਕ ਹੋਣ
@AmarjitSingh-eq3rl
@AmarjitSingh-eq3rl 15 күн бұрын
ਬਾਕੀ ਅਕਾਲੀ ਦਲ ਬਿਲਕੁਲ ਬੇਕਾਰ ਹਨ ਹੁਣੇ ਹਿਮਾਚਲ ਦੀ ਘਟਨਾ ਹੋਏੀ ਸਿਮਰਨਜੀਤ ਸਿੰਘ ਮਾਨ ਇਕ ਸਬਦ ਵੀ ਨਹੀ ਬੋਲਿਆ ਉਹਨਾਂ ਨੂੰ ਸਿਰਫ ਜਿੱਤ ਨਾਲ ਮਤਲਬ ਹੈ ਹਾਰ ਗਏ ਉਹ ਚੁੱਪ ਕਰਕੇ ਬੈਠ ਗਏ ਫਰੀਦਕੋਟ ਦੇ ਪੰਥਕ ਮੈਂਬਰ ਵੀ ਨਹੀ ਬੋਲਿਆ ਸੰਗਤ ਜਾਵੇ ਤਾਂ ਕਿਧਰ ਜਾਵੇ
@NishanSingh-pu9on
@NishanSingh-pu9on 14 күн бұрын
Bhai Amritpal Singh nu banao
@JagroopSingh-no7xy
@JagroopSingh-no7xy 14 күн бұрын
@@AmarjitSingh-eq3rl ਸੰਗਤ ਜੁੱਤੀਆ ਖਾਣ ਹਿਮਾਚਲ ਨਾ ਜਾਵੇ ਉਥੇ ਸਾਡਾ ਕੀ ਹੈ ਨਾ ਤਾ ਮਨੀਕਰਣ ਕੋਈ ਇਤਹਾਸਕ ਗੁਰਦੁਵਾਰਾ ਹੈ ਉਹ ਇੱਕ ਮੰਦਰ ਹੈ ਨਾ ਹੇਮਕੁੱਟ ਕੋਈ ਸਾਡਾ ਇਤਹਾਸਕ ਗੁਰੁ ਘਰ ਹੈ ਜੇ ਸਿਮਰਨਜੀਤ ਜਾ ਸਰਬਜੀਤ ਬਿਆਨ ਦੇ ਦਿੰਦੇ ਫਿਰ ਹਿਮਾਚਲੀ ਜੁੱਤੀਆ ਮਾਰਨੋ ਹੱਟ ਜਾਦੇ ਉਹ ਤਾ ਗੱਡੀ ਮੋਟਰਸਾੲਕਲ ਉਪਰ ਲੱਗਿਆ ਕੇਸਰੀ ਨਿਸਾਨ ਸਹਿਬ ਬਰਦਾਸਤ ਨਹੀ ਕਰਦੇ ਜੇ ਕਿਸੇ ਕੋਲ ਜਿਆਦਾ ਹਰਾਮ ਦੀ ਕਮਾਈ ਉਹ ਹੀ ਪਹਾੜਾ ਵਿੱਚ ਜਾਦਾ ਆਮ ਲੋਕ ਨਹੀ ਜਾਦੇ
@SurjitSingh-xd5sk
@SurjitSingh-xd5sk 14 күн бұрын
ਅਕਾਲੀ ਦਲ ਦੀ ਲੀਡਰਸ਼ਿਪ ਟੋਟਲ ਖਤਮ ਹੋ ਗਈ ਹੈ
@BalbirSingh-hy5qp
@BalbirSingh-hy5qp 15 күн бұрын
ਸੁਖਬੀਰ ਸਿੰਘ ਬਾਦਲ ਕਿਸੇ ਦੀ ਗਲ ਨਹੀ ਮੰਨੇਗਾ।ਬਹੁਤ ਹੰਕਾਰੀ ਕਿਸਮ ਦਾ ਆਦਮੀ ਹੈ। ਇਹ ਡਿਕਟੇਟਰ ਕਿਸਮ ਦਾ ਆਦਮੀ ਹੈ ।ਇਹ ਦੂਜਾ ਹਿਟਲਰ ਹੈ।
@janakraj5332
@janakraj5332 14 күн бұрын
ਹਿਟਲਰੀ ਤਾਂ ਨਿੱਕਲਗੀ ਹੁਣ ਬਾਈ ਜੀ
@GurnamSingh-zp9qy
@GurnamSingh-zp9qy 14 күн бұрын
ਅਮੀਰ ਘਰ ਜੰਮਿਆ ਪੁੱਤਰ ਹੰਕਾਰੀ ਨਾ ਹੋਉ ਤਾਂ ਕੌਣ ਹੋਊ ਤਾਂ ਕੌਣ ਹੋਊ।ਹਰ ਪਾਰਟੀ ਵਿੱਚੋਂ ਕੁੱਝ ਮਿਹਨਤੀ ਲੋਕ ਹੁੰਦੇ ਹਨ ਕੁੱਝ ਚਾਪਲੂਸ ਹੁੰਦੇ ਹਨ।ਉਹ ਹਮੇਸ਼ਾਂ ਉਦਾਲੇ ਕੁੜ ਕੁੜ ਕਰਦੇ ਰਹਿੰਦੇ ਹਨ। ਇਹ ਅਕਾਲੀ ਦਲ ਚਿੰਤਨ ਮੰਥਣ ਕਰਨ ਦੀ ਬਜਾਏ ਆਪਣਾ ਕੋਰਮਾ ਘਟਾ ਰਿਹਾ ਹੈ। ਐਤਕੀਂ ਕਿਨੇ ਲੋਕ ਪਾਰਟੀ ਬਦਲ ਗਏ।ਇਹ ਘਾਟਾ ਕਿਸ ਨੂੰ ਪੈ ਰਿਹਾ ਹੈ। ਜਿਨਾਂ ਵਿੱਚ ਜਾ ਰਹੇ ਹਨ। ਉਹਨਾਂ ਦਾ ਕੋਰਮਾ ਵਧ ਰਿਹਾ ਹੈ। ਪਾਰਟੀ ਨੇ ਸੱਚੇ ਬੰਦੇ ਪਾਰਟੀ ਵਿੱਚੋਂ ਕੱਢ ਦਿੱਤੇ ਹਨ। ਇਸ ਨੂੰ ਕਬਜ਼ਾ ਮਹਿੰਗਾ ਪਵੇਗਾ। ਕੁਝ ਚਿਰ ਲਈ ਹੋਰ ਪ੍ਰਧਾਨ ਥਾਪ ਦੇਣਾ ਚਾਹੀਦਾ ਹੈ। ਬਾਆਦ ਵਿਚ ਭਾਵੇਂ ਫੇਰ ਆ ਜਾਣ। ਅੱਜ ਲੋਕ ਅਕਾਲੀ ਦਲ ਦਾ ਨਾਮ ਸੁਨਣ ਨੂੰ ਤਿਆਰ ਨਹੀਂ।ਇਹ ਚਰਨਜੀਤ ਸਿੰਘ ਸੱਚ ਬੋਲ ਰਿਹਾ ਹੈ।
@GurjantHansra
@GurjantHansra 14 күн бұрын
Bai g bil kul right
@farmarfarming3846
@farmarfarming3846 13 күн бұрын
ਚਰਨਜੀਤ ਸਿੰਘ ਜੀ ਤੁਸੀਂ ਬਹੁਤ ਲੇਟ ਬੋਲੇ ਹੋ ਜਦੋਂ ਪਾਰਟੀ ਖਤਮ ਹੋ ਗਈ ਹੈ ਹੁਣ ਕੋਈ ਫਾਇਦਾ ਨਹੀਂ
@LakhwantCheema
@LakhwantCheema 13 күн бұрын
py​@@GurnamSingh-zp9qy
@nikrojia6671
@nikrojia6671 15 күн бұрын
ਜਦੋਂ ਤੱਕ ਇਹ ਬਾਦਲ ਪਰਿਵਾਰ ਵਿੱਚ ਰਹੇਗਾ ਭੁੱਲ ਜਾਵੋ ਕੇ ਕਦੇ ਅਕਾਲੀ ਦਲ ਪੰਜਾਬ ਚ ਦੁਵਾਰਾ ਆਉਣ ਗੇ..
@SodhirakhraSodhirakhra
@SodhirakhraSodhirakhra 15 күн бұрын
ਬਰਾੜ ਵੀਰਾ ਅਸੀਂ ਵੀ ਅਕਾਲੀ ਵਰਕਰ ਹਾ ਤੁਸੀਂ ਪਰਵਾਹ ਨਾ ਕਰੋ ਪ੍ਰਧਾਨ ਜੀ ਨੂੰ ਸਿੱਧਾ ਲੋਕਾਂ ਵਿੱਚ ਜਾਣਾ ਹੀ ਪਵੇਗਾ ਨਹੀਂ ਤਾਂ ਫਿਰ ਜੋ ਹੋਇਆ ਉਹ ਅੱਗੇ ਵੀ ਹੋਵੇਗਾ
@avtarsinghdhaliwal4557
@avtarsinghdhaliwal4557 15 күн бұрын
ਤੇਰੀ ਪੁਛ ਗਿਛ ਘੱਟ ਗਈ ਤੇ ਅਕਾਲੀ ਦਲ ਮਾੜਾ ਹੋ ਗਿਆ ਸ਼ਰਮ ਕਰ
@kalasidhu-wo3pv
@kalasidhu-wo3pv 15 күн бұрын
ਸਰਮ।ਕਰ।ਅਕਲ।ਨੰ।ਹੰਥ।ਮਾਰ।ਸਰਕਾਰੀ।ਦੱਲਾ।ਨਾ।ਬਣ​@@avtarsinghdhaliwal4557
@LakhwinderSingh-pe1pv
@LakhwinderSingh-pe1pv 15 күн бұрын
ਲਿਮਟਿਡ ਕੰਪਨੀ ਵਾਂਗ ਮੈਨੇਜਰਾਂ ਨਾਲ ਜਦੋਂ ਤੋਂ ਪਾਰਟੀ ਚਲਾਉਣ ਲੱਗ ਪਏ,ਬੇੜਾ ਈ ਗਰਕ ਹੋਇਆ।
@Pawankumar-mn6rw
@Pawankumar-mn6rw 13 күн бұрын
😊
@balwindersidhusidhu6932
@balwindersidhusidhu6932 15 күн бұрын
ਬਰਾੜ ਸਾਹਿਬ ਬਹੁਤ ਵਧੀਆ ਤੇ ਦਲੇਰਾਨਾ ਫੈਸਲਾ ਹੈ ਜੀ
@dhiansingh3103
@dhiansingh3103 12 күн бұрын
ਚਰਨਜੀਤ ਸਿੰਘ ਬਰਾੜ ਬਿਲਕੁੱਲ 101 ਪਰਸੈਂਟ ਸਹੀ ਹਨ, ਅਕਾਲੀ ਦਲ ਨੂੰ ਜੇਕਰ ਬਚਾਉਣਾ ਹੈ ਤਾਂ ਬਾਦਲ ਪਰਿਵਾਰ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਲਾਂਬੇ ਹੋਣਾ ਪਵੇਗਾ ਨਹੀਂ ਤਾਂ ਭਵਿੱਖ਼ ਵਿਚ ਵੀ ਅਕਾਲੀ ਦਲ ਨੂੰ ਲਗਾਤਾਰ ਹਾਰਾਂ ਦਾ ਸਾਹਮਣਾ ਕਰਨਾ ਪਵੇਗਾ ।
@BalwinderSingh-qk6rt
@BalwinderSingh-qk6rt 15 күн бұрын
ਬਰਾੜ ਸਾਹਿਬ ਜਮੀਰ ਜਗਾਉਣ ਲੲਈ ਬਹੁਤ ਬਹੁਤ ਧੰਨਵਾਦ ਜੀਓ
@bhajansingh2857
@bhajansingh2857 14 күн бұрын
ਜਿੰਨਾ ਦੀ ਜ਼ੁਬਾਨ ਚੱਲੇ ਸਿਆਣੇ ਕਹਿੰਦੇ ਉਸ ਦੇ ਬਾਰਾਂ ਖੂਹ ਚੱਲਦੇ ਹਨ ਇਹੋ ਹਾਲ ਬਰਾੜ ਦਾ ਹੈ ਇਸ ਨੂੰ ਕੌਣ ਜਾਣਦਾ ਸੀ ਪੰਜਾਬ ਵਿੱਚ ਅਕਾਲੀਆਂ ਨੇ ਹੀ ਬੋਲਣ ਜੋਗਾ ਹੋਇਆ ਹੈ ਜੀ
@jasvirsingh1759
@jasvirsingh1759 15 күн бұрын
ਬਾਦਲ ਸਾਹਿਬ ਨੇ ਬਠਿੰਡਾ ਸੀਟ ਤੋਂ ਬਾਬਾ ਸੁੱਚਾ ਸਿੰਘ ਦੇ ਖਿਲਾਫ ਗੁਰਦੇਵ ਸਿੰਘ ਬਾਦਲ ਨੂੰ ਉਮੀਦਵਾਰ ਬਣਾਇਆ ਗਿਆ ਸੀ।
@JassyMaster777-xe4yg
@JassyMaster777-xe4yg 14 күн бұрын
ਚਰਨਜੀਤ ਸਿੰਘ ਬਰਾੜ ਸਾਹਿਬ ਬਹੁਤ ਵਧੀਆ ਗੱਲਾ ਕੀਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਤੁਹਾਡੇ ਵਰਗੇ ਮਿਹਨਤੀ ਇਨਸਾਨ ਦੀ ਜਰੂਰਤ ਹੈ
@punjabi3937
@punjabi3937 13 күн бұрын
ਬਾਦਲਾਂ ਨੂੰ ਲਾਹਨਤਾਂ ਪੈਣਗੀਆਂ ਅਗਰ ਭਰਧਾਨ ਨਾ ਬਦਲਿਆ
@LakhwinderSingh-xb4id
@LakhwinderSingh-xb4id 15 күн бұрын
ਬਰਾੜ ਸਾਹਬ ਦੀ ਇਕ ਇਕ ਗੱਲ ਬੇਸ਼ਕੀਮਤੀ ਹੈ, ਕੋਈ ਸ਼ੱਕ ਨਹੀਂ ਕਿ ਜੇਕਰ ਭਾਈ ਅੰਮ੍ਰਿਤ ਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਜੀ ਦੇ ਵਿਰੁੱਧ ਇਹ ਨਾ ਖੜਦੇ ਤਾਂ ਇਹਨਾਂ ਨੂੰ ਪੰਜਾਬ ਪੱਧਰ ਤੇ ਬਾਕੀ ਸੀਟਾਂ ਤੇ ਪੰਜਾਬ ਦੀ ਜਨਤਾ ਦੀ ਹਮਦਰਦੀ ਨਾਤੇ ਵੋਟ ਬੈਂਕ ਵੱਧ ਸਕਦਾ ਸੀ।
@manjeetsingh-rh6hx
@manjeetsingh-rh6hx 15 күн бұрын
ਬਹੁਤ ਵਧੀਆ ਗੱਲ ਜੈ ਪੰਥ ਦੀ ਗੱਲ ਹੈ ਤਾਂ ਅਕਾਲੀ ਦਲ ਬਾਦਲ ਨੂੰ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਵਿੱਚ ਆਪਣੇ ਉਮੀਦਵਾਰ ਨਹੀਂ ਖ਼ੜੇ ਕਰਨੇਂ ਚਾਹੀਦੇ ਸਨ
@SurjitSingh-rd1ih
@SurjitSingh-rd1ih 12 күн бұрын
ਬਰਾੜ ਸਾਹਿਬ ਵੀ ਅੱਜ ਤੱਕ ਪਿਉਂ ਦੀ ਹੀ ਪਾਰਟੀ ਸਮਝਦੇ ਸੀ ਪਰ ਹੁਣ ਕੀ ਹੋ ਗਿਆ ਜੀ ਹਰਸਿਮਰਤ ਬਾਦਲ ਨੇ ਅਰਦਾਸ ਕੀਤੀ ਸੀ ਜਿਸ ਨੇ ਬੇਅਦਬੀ ਕੀਤੀ ਉਸ ਦਾ ਕੱਖ ਨਾ ਰਹੇ ਕਿਆ ਉਹ ਸੱਚ ਹੋ ਰਿਹਾ ਹੈ ਜੀ
@balkarsingh-kp6ep
@balkarsingh-kp6ep 9 күн бұрын
Even Brar sahib is also an opportunist. He must have spoken before elections which he lost
@AmarjitSingh-bc4qs
@AmarjitSingh-bc4qs 15 күн бұрын
ਪਹਿਲਾਂ ਅਕਾਲੀ ਦਲ ਠੀਕ ਹੁੰਦਾ ਸੀ। ਪਰ ਹਣ ਨਹੀ ਬੇਰੁਜ਼ਗਾਰਾਂ ਅਕਾਲੀਆਂ ,ਕਾਂਗਰਸ, ਆਪ ਬਥੇਰਾ ਡਾਗਾ ਨਾਲ ਕੁੱਟਿਆ, ਰੇਤਾ,ਬਜਰੀ ਸਾਰੀਆਂ ਪਾਰਟੀਆਂ ਨੇ ਲੁਟਿਆ
@SukhwinderSinghSukhwinde-tj6ij
@SukhwinderSinghSukhwinde-tj6ij 15 күн бұрын
ਮਹੱਤਵਪੂਰਨ ਵਿਚਾਰ ਚਰਚਾ ਚਰਨਜੀਤ ਸਿੰਘ ਬਰਾੜ ਸਾਬ ਜੀ 👌👌❤️ ਪਰ ਸੁੱਖਾ ਅਮਲੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ।
@gurrajsinghvirk
@gurrajsinghvirk 12 күн бұрын
ਵੋਟਾ ਤੋ ਪਹਿਲਾ ਅਕਾਲੀ ਦਲ ਨੂੰ ਦਿਤਾ ਸੀ ਸੁਨੇਹਾ ਸੁਖਬੀਰ ਸਿੰਘ ਬਾਦਲ ਨਾਲ ਮੇਰੀਆਂ ਦਿਲ ਦੀਆਂ ਗੱਲਾਂ , ਸੁਖਬੀਰ ਸਿੰਘ ਬਾਦਲ ਨੂੰ ਮੁਆਫ਼ੀ ਮੰਗਣ ਲਈ ਇਹ ਗਲਾ ਕਰਨੀਆਂ ਪੈਣਗੀਆਂ, ਕਿਉਂਕਿ ਪੰਜਾਬ ਅਤੇ ਪੰਜਾਬੀਆਂ ਨੂੰ ਖੇਤਰੀ ਪਾਰਟੀ ਦੀ ਲੋੜ ਹੈ, ਖੇਤਰੀ ਪਾਰਟੀ ਬਿਨਾ ਕੋਈ ਵੀ ਸੂਬਾ ਤਰੱਕੀ ਨਹੀਂ ਕਰ ਸਕਦਾ, ਖੇਤਰੀ ਪਾਰਟੀ ਦੇ ਸਿਆਸਤਦਾਨਾਂ ਨੂੰ ਸੂਬੇ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਬਹੁਤ ਨਜ਼ਦੀਕ ਤੋਂ ਜਾਣਿਆਂ ਅਤੇ ਹੰਢਾਇਆਂ ਹੁੰਦਾ ਹੈ, ਅਕਾਲੀ ਦਲ ਤੇ ਪੰਜਾਬੀ ਲੋਕਾਂ ਨੇ ਬਹੁਤ ਵਾਰ ਭਰੋਸਾ ਕੀਤਾ ਹੈ, ਅਕਾਲੀ ਦਲ ਅਤੇ ਬਾਦਲ ਪਰਵਾਰ ਹੇਠ ਲਿਖੇ ਵਾਂਗ ਮੁਆਫੀ ਮੰਗੇ ਤਾਂ ਪੰਜਾਬੀ ਮੁਆਫ਼ ਕਰ ਦੇਣਗੇ, ਸੁਖਬੀਰ ਕਹੇ ਕੇ ਮੈ ਮੇਰਾ ਪਰਿਵਾਰ ਜਾਂ ਮੇਰੀ ਪਾਰਟੀ ਨੇ ਬੇਅਦਬੀ ਨਹੀ ਕਰਵਾਈ ਪਰ ਵੋਟਾਂ ਹਾਸਲ ਕਰਨ ਕਰਕੇ ਅਸੀ ਸੋਦਾ ਸਾਧ ਨੂੰ ਬਚਾਉਣ ਲਗ ਪਏ, ਇਸ ਕਰਕੇ ਅਸੀ ਬੇਅਦਬੀ ਦੇ ਦੋਸ਼ੀ ਕਰਾਰ ਦਿੱਤੇ ਗਏ, ਵੋਟ ਖਾਤਰ ਅਕਾਲ ਤਖਤ ਤੋ ਸੋਦਾ ਸਾਧ ਨੂੰ ਨਿਰਦੋਸ਼ ਕਰਵਾਇਆ, ਬੇਕਸੂਰ ਨੋਜਵਾਨ ਨੂੰ ਫੜ ਕੇ ਬੇਅਦਬੀ ਮਨਵਾਈ , ਕੋਟਕਪੂਰੇ ਸੰਗਤਾਂ ਤੇ ਗੋਲੀ ਪੁਲਸ ਨੇ ਆਪਣੀ ਮਰਜੀ ਨਾਲ ਚਲਾਈ ਜਾਂ ਮੇਰੇ ਕਹਿਣ ਤੇ ਚਲੀ, ਇਹਨਾਂ ਗਲਤੀਆਂ ਦੀ ਗਲ ਚ ਪਲੂ ਪਾ ਕੇ ਅਕਾਲੀ ਦਲ ਦੀ ਹਰ ਸਟੇਜ ਤੋ ਮੁਆਫ਼ੀ ਮੰਗਣ ,ਜਾਂ ਮੁਆਫੀ ਜਿਲੇ ਪੱਧਰ ਤੇ ਦੋਰੇ ਕਰਕੇ ਮੰਗੀ ਜਾਵੇ, ਇਸ ਢੰਗ ਨਾਲ ਪੰਜਾਬ ਤੁਹਾਨੂੰ ਮੁਆਫ ਕਰ ਦੇਵੇਗਾ ਪਰ ਜਿਸ ਢੰਗ ਨਾਲ ਤੁਸੀ ਮੁਆਫ਼ੀ ਮੰਗ ਰਹੇ ਹੋ ਕਿ ਜਾਣੇ ਅਣਜਾਣੇ ਗਲਤੀ ਹੋਗੀ ਤਾਂ ਮੁਆਫ ਕਰ ਦਿਓ ਤਾਂ ਇਸ ਢੰਗ ਨਾਲ ਤੁਹਾਨੂੰ ਕਿਸੇ ਨੇ ਮੁਆਫ ਨਹੀ ਕਰਨਾ ,ਭੁੱਲ ਜਾਉ ਕਿ 2024 ਦੇ ਪਾਰਲੀਮੈਂਟ ਦੀਆਂ ਸੀਟਾਂ ਤੁਹਾਨੂੰ ਮਿਲਜਾਣਗੀਆਂ, ਗਲਤੀਆਂ ਦੇ ਕਾਰਨ ਦਸ ਕਿ ਮੁਆਫ਼ੀ ਮੰਗਣ ਨਾਲ ਪੰਜਾਬੀ ਤੁਹਾਨੂੰ ਮੁਆਫ ਕਰ ਦੇਣਗੇ, ਕਿਉਕਿ ਪੰਜਾਬੀ ਭੋਲੇ ਬਹੁਤ ਹਨ ਮੁਆਫ ਕਰ ਦਿੰਦੇ ਹਨ , ਚੁਰਾਸੀ ਦਿਲੀ ਦੇ ਦੰਗੇ ,ਦਰਬਾਰ ਸਾਹਿਬ ਅੰਮ੍ਰਿਤਸਰ ਤੇ ਕਾਂਗਰਸੀ ਲੀਡਰਸ਼ਿਪ ਵਲੋ ਹਮਲਾ ਕਰਵਾਉਣ ਜਿਹੀ ਬਜਰ ਗਲਤੀ ਕਰਨ ੳਪਰੰਤ ਵੀ ਪੰਜਾਬ ਵਿੱਚ ਕਾਂਗਰਸੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ, ਸੁਖਬੀਰ ਜੀ ਅਕਾਲੀ ਦਲ ਖੇਤਰੀ ਪਾਰਟੀ ਹੈ ਲੋਕ ਖੇਤਰੀ ਪਾਰਟੀ ਨੂੰ ਚਾਹੁੰਦੇ ਹਨ, ਤੁਸੀ ਉੱਪਰ ਲਿਖੇ ਵਾਂਗ ਮੁਆਫ਼ੀ ਮੰਗ ਲਵੋ ਪੰਜਾਬੀ ਮੁਆਫ਼ ਕਰ ਦੇਣਗੇ , ਜੇ ਤੁਸੀ ਪੰਜਾਬੀਆਂ ਦੇ ਦਿਲ ਜਿੱਤ ਲਏ ਤਾਂ ਤੁਸੀ ਸਤਾਈ ਵਾਲੀ ਸਰਕਾਰ ਬਣਾ ਸਕਦੇ ਹੋ ਕਿਉਂਕਿ ਮੋਜੂਦਾ ਸਰਕਾਰ ਲੋਕਾਂ ਤੋਂ ਭਰੋਸਾ ਗਵਾ ਚੁੱਕੀ ਹੈ, ਲੋਕਾ ਕੋਲ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਹੀ ਹਨ , ਅਕਾਲੀ ਦਲ ਠੀਕ ਢੰਗ ਨਾਲ ਮੁਆਫੀ ਮੰਗ ਲਵੇ ਤਾਂ ਠੀਕ ਹੈ ਨਹੀਂ ਤਾਂ ਕਾਂਗਰਸ ਨੂੰ ਲੋਕ ਵੋਟ ਪਾ ਦੇਣਗੇ , ਪੰਜਾਬੀਆਂ ਦੀਆਂ ਵੋਟਾਂ ਲੈਣ ਲਈ ਆਮ ਪਾਰਟੀ ਵਾਂਗ ਵਾਅਦੇ ਕਰਨੇ ਪੈਣਗੇ , ਇਹਨਾਂ ਦੇ ਵਾਅਦੇ ਬਹੁਤ ਦਿਲ ਲੁਭਾਊ ਸਨ, ਵਾਅਦੇ ਵੀ ਗਰਾਊਂਡ ਲੈਵਲ ਦੇ ਸਨ, ਮੁੱਦੇ ਪੰਜਾਬ ਦੇ ਹੱਲ ਕਰਨ ਲਈ ਆਮ ਪਾਰਟੀ ਨੇ ਲੋਕਾਂ ਨੂੰ ਭਰੋਸੇ ਚ ਲਿਆ , ਲੋਕਾਂ ਨੇ ਵੀ ਰਿਕਾਰਡ ਵੋਟਾਂ ਪਾਈਆਂ , ਉਹਨਾਂ ਦੇ ਹਰ ਮੁਕਾਮ ਤੇ ਯਤਨ ਕਰਨ ਦੇ ਬਾਵਜੂਦ ਵੀ ਹਰ ਮੁਕਾਮ ਤੇ ਅਸਫਲ ਹੋ ਰਹੇ ਹਨ, ਕਿਉਂਕਿ ਕੇਂਦਰ ਸਰਕਾਰ ਤੇ ਆਮ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨਹੀ ਚਾਹੁੰਦੀ ਕਿ ਭਗਵੰਤ ਮਾਨ ਲੋਕਾਂ ਚ ਹਰਮਨ ਪਿਆਰਾ ਹੋਵੇ, ਇਸੇ ਕਾਰਨ ਆਮ ਪਾਰਟੀ ਦੇ ਵਾਅਦੇ ਭਾਵੇ ਵਫਾ ਨਹੀਂ ਹੋਏ ਪਰ ਤੁਹਾਨੂੰ ਵਾਅਦੇ ਵਫ਼ਾ ਕਰਨ ਲਈ ਪੰਜਾਬੀਆਂ ਨੂੰ ਯਕੀਨ ਦਿਲਾਉਣਾ ਪਵੇਗਾ,ਸੋ ਦਿਲ ਤੋ ਪੰਜਾਬੀਆਂ ਤੋ ਮੁਆਫੀ ਮੰਗੋ ਪੰਜਾਬੀ ਤੁਹਾਨੂੰ ਸੱਚੇ ਮੰਨੋ ਵੋਟਾਂ ਪਾ ਦੇਣਗੇ, ਗੁਰਰਾਜ ਸਿੰਘ ਵਿਰਕ ਕੋਟਕਾਪੂਰਾ
@chanchalsingh9938
@chanchalsingh9938 15 күн бұрын
ਜਦੌ ਥ੍ਰੀ ਵਿਲੜ ਚਲਦਾ ਉਧੌ ਜਾਦ ਰਖੌ
@bhojrajgoyal2725
@bhojrajgoyal2725 15 күн бұрын
ਜਿਨੀ ਕੋਈ ਪ੍ਰੋਪਰਟੀ ਸੋ ਕਰਦਾਂ ਹੈ ਉਹ ਛੱਡ ਕੇ ਬਾਕੀ ਸਰਕਾਰ ਨੁ ਕਬਜ਼ਾ ਲੈਣੀ ਚਹਿਦੀ ਹੈ
@sjmahal5
@sjmahal5 15 күн бұрын
ਵੱਧੀਆ ਤੇ ਨੇਕ ਸੁਝਾਓ
@nachhattarkaur7600
@nachhattarkaur7600 15 күн бұрын
ਇਹ ਤਾਂ ਬਾਦਲ ਦਾ ਸਭ ਤੋਂ ਵੱਡਾ ਚਮਚਾ ਸੀ।ਇਸ ਦੀਆਂ ਬਹੁਤ ਡੀਬੇਟ ਸੁਣੀਆਂ। ਉਦੋਂ ਬਾਦਲ ਦੀ ਪੂਰੀ ਹਮਾਇਤ ਕਰਦਾ ਸੀ। ਜਦੋਂ ਤੁਸੀਂ ਗ਼ਲਤ ਨੂੰ ਗ਼ਲਤ ਨਹੀਂ ਕਹੋਗੇ ਤਾਂ ਇਹੀ ਕੁਝ ਹੋਵੇਗਾ।
@AvtarSingh-um4xy
@AvtarSingh-um4xy 12 күн бұрын
ਬਿਲਕੁਲ ਸਹੀ ਕਿਹੀਆ ਏ ਚਰਨਜੀਤ ਸਿੰਘ ਬਰਾੜ ਨੇ,ਗੱਲ ਸੱਚ ਨੇ,,,ਪਲਟੀ ਕਿਸੇ ਨੂੰ ਨਹੀ ਪੁਛਦੀ ਸੀ ਸਭ ਆਪਣੀ ਕਰਦੇ ਨੇ ਮਨ ਮਰਜੀ, ਅਵਤਾਰ ਸਿੰਘ ਤਾਰੀ ਪ੍ਰਚਾਰਕ ਸਕੱਤਰ ਪੰਜਾਬ
@balwindersidhusidhu6932
@balwindersidhusidhu6932 15 күн бұрын
ਬੰਟੀ ਤੇ ਰੋਜੀ ਨੇ ਤਾਂ ਸੁਖਬੀਰ ਨੂੰ ਰੇਤਾ ਬੱਜਰੀ ਲੁੱਟਕੇ ਪੈਸੇ ਕਮਾ ਕੇ ਸੁਖਬੀਰ ਨੂੰ ਦਿੱਤੇ ਆ ਇਸੇ ਕਰਕੇ ਸੁਖਬੀਰ ਦਾ ਸੱਜਾ ਖੱਬਾ ਬਣੇ ਹੋਏ ਹਨ
@SodhirakhraSodhirakhra
@SodhirakhraSodhirakhra 15 күн бұрын
ਨਕ ਰਗੜੋ ਅਕਾਲ ਤਖਤ ਸਾਹਿਬ ਜੀ ਤੇ ਜਾ ਕੇ ਸਾਰੇ ਅਕਾਲੀ ਲੀਡਰ ਨਹੀਂ ਤਾਂ ਫਿਰ ਰਗੜੇ ਜਾਉਗੇ
@NavdeepSingh-yd9uh
@NavdeepSingh-yd9uh 15 күн бұрын
ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਸੁਖਬੀਰ ਬਾਦਲ ਦੇ ਬੱਸ ਦੀ ਗੱਲ ਨੀ
@deepamehrotra6712
@deepamehrotra6712 15 күн бұрын
ਜਦੋ ਆਪਸ ਵਿੱਚ ਮਿਲਕੇ ਸੁਧਾਰ ਨਹੀ ਕਰ ਸਕਦੇ ਤੇ ਫਿਰ ਪਾਰਟੀ ਕਿਸ ਤਰ੍ਹਾਂ ਬੱਚ ਸਕਦੀ ਹੈ , ਜਿਹੜੀਆਂ ਪਾਰਟੀਆਂ ਮਿਲਕੇ ਨਹੀ ਰਹਿੰਦਿਆਂ ਉਹ ਬਿਖਰ ਜਾਂਦੀਆਂ ਹਨ ਮੁੱਠ ਖੋਹਲਣੀ ਮੁਸ਼ਕਿਲ ਹੈ , ਇਕ ਉਂਗਲ ਬਹੁਤ ਆਸਾਨੀ ਨਾਲ ਟੁੱਟ ਜਾਂਦੀ ਹੈ ਇਹ ਸਕੂਲ ਵਿੱਚ ਆਧਿਆਪਕ ਦੱਸਦੇ ਸਨ
@suchasingh7865
@suchasingh7865 15 күн бұрын
ਅਕਾਲੀ ਦੱਲ ਚੋਣਾਂ ਜਿੱਤਣਾ ਨਹੀਂ ਚਾਹੁੰਦਾ ਹਾਈ ਵਰਕਰਾਂ ਨੇ ਮੀਡਿਆ ਵਰਕਰਾਂ ਨੂੰ ਖ਼ਤਮ ਕਰ ਦਿੱਤਾ ਬੋਟ ਮੀਡੀਆ ਵਰਕਰ ਕੋਲ ਜਿਆਦਾ ਹੈ ਮੀਡੀਆ ਨੂੰ ਹਾਈ ਵਰਕਰਾਂ ਘਰ ਬੈਠਣ ਮਜਬੂਰ ਕਰ ਦਿੱਤਾ ਹੈ ਪਿੰਡ ਪਿੰਡ ਤਿੰਨ ਤਿੰਨ ਧੜੇ ਬਣਾਂ ਦਿੱਤੇ ਹਨ ਜਿਨ੍ਹਾਂ ਚਿਰ ਹਾਈਕਮਾਂਡ ਕਮਾਂਡ ਪਿੰਡਾ ਹਰ ਗਲੀ ਮੁਹੱਲੇ ਜਾਕੇ ਗੁਪਤ ਰਿਪੋਰਟਾਂ ਨਹੀਂ ਲੈਂਦੇ ਪਾਰਟੀ ਕਦੀ ਸਤਾ ਪ੍ਰਾਪਤ ਨਹੀਂ ਕਰ ਸਕਦੀ ਅਕਾਲੀ ਦਲ ਤੋਂ ਬੋਟ ਬੈਂਕ ਦੂਰ ਹੋ ਗਿਆ ਹੈ ਵੀਚਾਰ ਕਰਿਓ ਬੇਨਤੀ,,,, ,,,,, ,,,
@JagroopSingh-no7xy
@JagroopSingh-no7xy 15 күн бұрын
ਨਾ ਸੁਣੋ ਅਕਾਲੀ ਜਥੇਦਾਰਾ ਦੇ ਬੰਟੀ ਰੋਮਾਣਾ ਕਿੱਕੀ ਢਿੱਲੋ ਇਹ ਕੋਈ ਸਿੱਖਾ ਵਾਲੇ ਨਾਮ ਹਨ
@patandar.
@patandar. 15 күн бұрын
😂😂modern sikh modern names
@sjmahal5
@sjmahal5 15 күн бұрын
ਬੰਟੀ ਕਿੱਕੀ ਰਿੰਪੀਆਂ ਦਾ ਕਾਲੀ ਡੇਰਾ ਕਹੋ ਵਾੜਕਿ ਰੱਖਤਾ ਪਿਤਾ ਸਮਾਂਨ ਬਾਦਲ ਮਹੰਤ ਦੇ ਫ਼ਰਜ਼ੰਦ ਨੇ ਅਕਾਲੀ ਦੱਲ !
@user-kf2ff9cr1c
@user-kf2ff9cr1c 15 күн бұрын
ਪ੍ਰਧਾਨ ਕਿਸਨੂੰ ਬਣਾਉਣ ਭੁੰਦੜ,ਮਲੂਕਾ, ਝੁੰਧਾ,ਢੀਂਡਸਾ,ਵਲਟੋਹਾ ਸਾਰੇ ਹੀ ਸੁਖਵੀਰ ਦੇ ਵੀ ਪਿਓ ਆ
@sjmahal5
@sjmahal5 15 күн бұрын
ਇਹੀ ਤਾਂ ਦੁਖਾਂਤ ਅ ਸ਼ਹੀਦਾਂ ਦੀ ਪਾਰਟੀ ਦੇ ਲਫੌੜ ਕਾਕੇ ਚੌਧਰੀ ਤੇ ਗੱਪੀ ਪ੍ਰਧਾਂਨ ?
@vikramjitsingh7710
@vikramjitsingh7710 15 күн бұрын
ਜੈ ਬਦਗੜੀ ਬੇਅਦਬੀ ਨਾ ਹੁੰਦੀ ਤਾਂ ਨਾ ਅਕਾਲੀ ਦਲ ਬਦਨਾਮ ਹੁੰਦਾ ਤਾਂ ਆਪ ਦੀ ਸਰਕਾਰ ਕਦੀ ਨਹੀ ਬਣਨੀ ਸੀ ਪੰਜਾਬ। ਜਸਟਿਸ ਜੋਰਾ ਸਿੰਘ ਦੀ ਰਿਪੋਰਟ ਮਾਣ ਜਨਤਕ ਕਰੇ ਜੈ ਸੱਚਾ ਯਾਂ। ਵੋਟਾ ਲਗੇ ਬਾਕੀ ਪਾਰਟੀਆ ਮਿਲਕੇ ਅਕਾਲੀ ਲੀਡਰ ਖਰੀਦੇ ਅਕਾਲੀ ਦਲ ਕਮਜ਼ੋਰ ਕਰਨ ਲਈ। ਹੁਣ ਹਰਿਆਣੇ ਵੋਟਾ ਯਾਂ ਮਾਣ ਨੇ ਪਾਣੀ ਦੇਣਾ ਹਿਆ ਹਰਿਆਣੇ ਨੂੰ ਈਸਾ ਲਈ ਨਹਿਰੀ ਪਟਵਾਰੀਆਂ ਤੇ ਕਾਰਵਾਈ ਕੀਤੀ ਜੁਟੀ ਰਿਪੋਰਟ ਨਾ ਬਣਾਉਣ ਲਈ। ਕਾਂਗਰਸ ਆਪ ਦੀ ਭਾਈਵਾਲ ਯਾਂ ਹਰਿਆਣੇ ਆਪ ਕਾਂਗਰਸ ਦੀ ਇਕੜੀ ਸਰਕਾਰ ਬਣੀ ਤੇ ਸਿਰਫ ਅਕਾਲੀ ਦਾਲ ਯਾਂ ਜੌ syl te ਖੜਾ ਹੋ ਸਕਦਾ। ਜੈ ਅਕਾਲੀ ਦਲ ਖਤਮ ਹੋ ਗਈ ਤਾਂ ਪੰਜਾਬ ਪੂਰਨ ਗੁਲਾਮ ਬਣ ਜਾਣਾ ਦਿੱਲ੍ਹੀ ਦਾ। ਬੇਅਦਬੀ ਦੇ ਸਾਰੇ ਸਬੂਤ ਮਿਲਣ ਤੇ ਭੀ ਹੋਨੀਪ੍ਰੀਤ ਤੇ ਕੋਈ ਕਾਰਵਾਈ ਨਹੀ ਕੀਤੀ। ਮਾਣ ਨੇ ਦਿੱਲ੍ਹੀ ਵਾਲੀਆ ਲਈ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਾ। ਸੁਖਬੀਰ ਜੀਦਾ ਦਾ ਭੀ ਹੋਵੇ ਪਰ ਅੱਜ ਤੱਕ ਪੰਜਾਬ ਦੇ ਕਿਸੇ ਮੁੱਦੇ ਤੇ ਯੂ ਟਰਨ ਨਹੀ ਲਿਆ ਮਾਣ ਵਾਂਗ
@GurnamSingh-nm8pr
@GurnamSingh-nm8pr 15 күн бұрын
ਸਭ ਤੋਂ ਵਧ
@pritpalsinghsekhon3377
@pritpalsinghsekhon3377 15 күн бұрын
ਅਜੇ ਵੀ ਸੁਖਬੀਰ ਬਾਦਲ ਦਾ ਤੇ ਓਹਦੇ ਪਰਿਵਾਰ ਦਾ ਚਮਚਾ ਬਣੀ ਜਾਦੇ ਓ।ਤੁਹਾਨੂੰ ਵੀ ਪਤੇ ਬਾਦਲ ਪਰਿਵਾਰ ਕਰਕੇ ਹੀ ਪਾਰਟੀ ਦਾ ਭੱਠਾ ਬੈਠਾ ਏ।ਇਸ ਕਰਕੇ ਬਾਦਲਾ ਨੂੰ ਲਾਂਭੇ ਕਰਨ ਦੀ ਕੋਸ਼ਿਸ਼ ਕਰੋ ਕਿਸੇ ਪੰਥਕ ਸੋਚ ਵਾਲੇ ਨੂੰ ਪ੍ਰਧਾਨ ਬਣਾਓ ਜੇ ਜਿੱਤਣਾ ਏ।ਕਿਸੇ ਬਾਦਲ ਦੇ ਚਮਚੇ ਨੂੰ ਨਾ ਲਾ ਦਿਓ ਪ੍ਰਧਾਨ। ਤਾ ਹੀ ਲੋਕਾ ਨੇ ਅਕਾਲੀ ਦੱਲ ਨੂੰ ਵੋਟਾ ਪਾਉਣੀਆ ਨੇ।
@Kashmirchohla
@Kashmirchohla 15 күн бұрын
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਬਾਅਦ ਵੀ ਹਾਲਾਤ ਇਹੋ ਜਿਹੇ ਹੀ ਸਨ ਜਦੋ ਸਾਰੇ ਆਗੂ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਸਨ। ਇਹ ਸਾਰੇ ਚੌਧਰੀ ਹੀ ਪਾਰਟੀ ਨੂੰ ਡੋਬਣ ਵਾਲੇ ਹਨ।
@GurnamSingh-nm8pr
@GurnamSingh-nm8pr 15 күн бұрын
ਜਦੋਂ ਆਪੇ ਖੜਕੇ ਮੁਆਫੀ ਮੰਗੀ ਸੀ ਵੇਲੇ ਕਿਉੰ ਨਹੀਂ ਸੀ ਬੋਲਿਆ ?ਉਸ
@GurdeepSingh-vd6ci
@GurdeepSingh-vd6ci 15 күн бұрын
Bilkul sahi keha Veer Jii ❣️🙏 J Sukhbir Badal Einna Dee Gll Mann Lain Tn Vaapsi Pkki Aw 🙏
@balbirsingh-mn4uf
@balbirsingh-mn4uf 11 күн бұрын
ਅਜੇ ਰੁਕੋ ਪ੍ਰਧਾਨ ਜੀ ਨੂੰ ਸੇਵਾ ਦਾ ਮੋਕਾ ਦਿਊ ਅਤੇ ਵਲਟੋਹਾ ਦੀ ਸਲਾਹ ਜ਼ਰੂਰ ਲੈ😂ਣਾ
@ManoharLal-wq5dy
@ManoharLal-wq5dy 15 күн бұрын
बहुत बढ़िया बराड़ साहिब
@sadhsingh2036
@sadhsingh2036 13 күн бұрын
ਬਾਈ ਮੈ ਕੋਈ ਪਾਰਟੀ ਮੈਬਰ ਨਹੀ ਪਰ ਸਾਡੇ ਪਿੰਡ ਵਿਚ ਆਏ ਸੀ ਬਰਾੜ ਸਾਹਬ ਬਹੁਤ ਮਿਹਨਤ ਕਰਦੇ ਸੀ ਕਹਿੰਦੇ ਮੇਰੇ ਤੇ ਸੁਖਬੀਰ ਚ ਕੋਈ ਫਰਕ ਨਹੀ ਬਹੁਤ ਪਾਰਟੀ ਦੀ ਸੇਵਾ ਕਰਦਾ ਬਰਾੜ ਸਾਹਬ ,ਇਸ ਵਾਰ ਪੱਕਾ ਐਮ ਐਲ ਏ ਬਣਦਾ ਰਾਜਪਰੇ ਤੋ ਪਾਲਟੀ ਗਲਤ ਕੀਤਾ ਧੋਖਾ ਖਾਉਣਗੇ ਬਾਦਲ ਸਾਹਬ
@drgs2307
@drgs2307 14 күн бұрын
ਬੜਾ ਤਕੜਾ ਬੁਲਾਰਾ ਸੀ ਪਾਰਟੀ ਦਾ , ਹੁਣ ਬੇੜਾ ਗਰਕ ਸਮਝੋ ,
@KuldeepSingh-xv4mx
@KuldeepSingh-xv4mx 15 күн бұрын
ਚਰਨਜੀਤ ਸਿੰਘ ਬਰਾੜ ਜੀ ਇਸ ਪਾਰਟੀ ਚ ਸੱਚ ਨੀ ਚਲਣਾ ਤੁਸੀ ਸੱਚ ਬੋਲੋ ਵਾਹਿਗੁਰੂ ਤੁਹਾਡੇ ਨਾਲ ਹੈ ❤❤
@Eastwestpunjabicooking
@Eastwestpunjabicooking 15 күн бұрын
ਤੁਸੀ ਬਹੁਤ ਹੀ ਵਧੀਆ ਜਿਹੜੇ ਬਹੁਤ ਈਮਾਨਦਾਰੀ ਨਾਲ ਨੇ ਤਾਂ ਨਵੀਂ ਪਾਰਟੀ ਬਣਾਓ। ਪਰ ਦੁਬਾਰਾ ਫੇਰ ਇਨਾ ਨਾਲ ਓਹ ਸਾਰੇ ਹੱਥ ਨਹੀ ਮਿਲਾਉਣਗੇ।
@jaspalmehak1770
@jaspalmehak1770 15 күн бұрын
ਪੰਜਾਬ ਦੇ ਭਲੇ ਲਈ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਹੈ।
@hardialdhamoon8081
@hardialdhamoon8081 14 күн бұрын
Very strange that all SAD and SGPC members afraid of using Singh with their names e. g. Sukhbir badal, charanjit brar,
@user-zy3uu9yb6m
@user-zy3uu9yb6m 15 күн бұрын
ਅਕਾਲੀ ਦੀ ਪਰਿਭਾਸ਼ਾ ਕੀ ਹੈ ਕੀ ਦਾਹੜੀ ਰੰਗਣ ਵਾਲਾ ਦਾਹੜੀ ਬੰਨ੍ਹ ਅਕਾਲ ਪੁਰਖ ਅਕਾਲ ਤਖ਼ਤ ਤੋਂ ਬਾਹਰ ਦਰ ਦਰ ਧੱਕੇ ਖਾਣ ਵਾਲੇ ਅਕਾਲੀ ਹੁੰਦੇ ਹਨ
@user-gu1yo4hq7c
@user-gu1yo4hq7c 12 күн бұрын
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਪਾਰਟੀ ਦੇ ਸਿਰਤੇ
@AjmerSingh-er1kl
@AjmerSingh-er1kl 15 күн бұрын
ਤੁਸੀ ਪੰਜਾਬ ਦਾ ਬੇੜਾ ਗਰਕ ਕਰਤਾ ਜੱਥੇਦਾਰ ਤਾ ਸੋਡਾ ਹੱਥ ਠੋਕੇ ਬਣੇ ਹੋਏ ਇ
@arvinderjitsingh7928
@arvinderjitsingh7928 13 күн бұрын
Time is great and God is very great so God bless you
@sukhdevsdhillon7815
@sukhdevsdhillon7815 14 күн бұрын
ਕੀ ਅਕਾਲੀ ਦੱਲ ਦਾ ਪ੍ਰਧਾਨ ਬਾਦਲ ਲਾਣੇ ਤੋਂ ਬਾਹਰੋਂ ਨਹੀਂ ਬਣਾਇਆ ਜਾ ਸਕਦਾ ਤੇ ਕਿਉਂ ਨਹੀਂ
@kulwinderbrar5198
@kulwinderbrar5198 15 күн бұрын
ਲੋਕੋ ਇਹ ਆਮ ਆਦਮੀ ਪਾਰਟੀ ਦੀ ਟਿਕਟ ਉਪਰ ਗਿੱਦੜਬਾਹਾ ਤੋ ਚੋਣ ਲੜੂ ਹੋਰ ਕੋਈ ਰੌਲਾ ਨਹੀਂ
@RsbasraRsbasra
@RsbasraRsbasra 9 күн бұрын
@jagsirsidhu6785
@jagsirsidhu6785 15 күн бұрын
ਨਵਾਂ ਅਕਾਲੀ ਦਲ ਬਣਾ ਲਵੋ ਦੂਜੀਆਂ ਪਾਰਟੀਆਂ ਵਿਚ ਨਾ ਜਾਉ ਸੁਖਬੀਰ ਬਾਦਲ ਨੂੰ ਕਰੋ ਲਾਂਬੇ ਸੁਖਬੀਰ ਦੇ ਵੱਸ ਦੀ ਗੱਲ ਨਹੀਂ ਇਹ ਬਿਜ਼ਨਸ ਮੈਨ ਆ
@AmarjitSingh-eq3rl
@AmarjitSingh-eq3rl 15 күн бұрын
ਪਹਿਲਾ ਵੀ ਕਈ ਅਕਾਲੀ ਦਲ ਹਨ
@gurtarsingh422
@gurtarsingh422 15 күн бұрын
ਤੱਕੜੀ ਲੈ ਲੈਣ ਖਤਮ ਕਹਾਣੀ
@BholaSingh-qh9sl
@BholaSingh-qh9sl 15 күн бұрын
​@@gurtarsingh422ਉਉਮ
@BalvirSingh-ss3pd
@BalvirSingh-ss3pd 10 күн бұрын
ਰਾਜਨੀਤਕ ਪਾਰਟੀਆਂ ਵਿੱਚ ਟਰੈਕਟਰ ਕਿਸ ਨੂੰ ਆਖਦੇ ਹਨ। ਸਪਸ਼ਟੀਕਰਨ ਦੀ ਕੋਸ਼ਿਸ਼ਾਂ ਕਰੋ ਜੀ।
@jassasinghahluwalia9263
@jassasinghahluwalia9263 15 күн бұрын
ਬਰਾੜ ਨੇ ਜੋ ਕੁੱਝ ਵੀ ਕਿਹਾ ਠੀਕ ਕਿਹਾ ਹੈ ਪਰ ਸੁਖਬੀਰ ਦੀ ਇੱਕ ਕਮਜ਼ੋਰੀ ਹੈ ਕਿ ਇਹ ਕਿਸੇ ਵਲੋਂ ਦਿੱਤਾ ਹੋਇਆ ਵਧੀਆ ਸ਼ੁਜਾਹ ਨੂੰ ਨਹੀਂ ਮੰਨਦਾ ਸ਼੍ਰੋਮਣੀ ਅਕਾਲੀ ਦੱਲ ਵਿਚ ਸਿਰਫ਼ ਵੰਨ ਮੈਨ ਸੋਅ ਹੈ ਡੀਕਟੇਟਰ ਸ਼ਿੱਪ ਨਾਲ ਪਾਰਟੀ ਚੱਲਾ ਰਿਹਾ ਹੈ ਹਰ ਕੁੱਝ ਆਪਣੀ ਜ਼ੇਬ ਵਿਚੋਂ ਕੱਢ ਰਿਹਾ ਹੈ ਜੋ ਕੇ ਸਰਾਸਰ ਗੱਲਤ ਹੈ ਸੋ ਅਸੀਂ ਤਾਂ ਬਰਾੜ ਸਾਹਬ ਨੂੰ ਕਹਾਂ ਗੇ ਕਿ ਅਵਾਜ਼ ਬੁਲੰਦ ਕਰੋ ਡਰੋ ਨਾ ਪਾਰਟੀ ਵਰਕਰ ਤੁਹਾਡੇ ਨਾਲ ਆਉਣ ਗੇ
@ranag31
@ranag31 12 күн бұрын
ਨਿਧੜਕ ਬਰਾੜ ਦੇ ਘਰ ਵੀ ਸੁੱਖਾ ਬਹੁਤ ਜਾਂਦਾ ਸੀ.ਮਾੜੀ ਨੀਅਤ ਨਾਲ..ਅਗਲੇ ਨੇ ਪਾਰਟੀ ਹੀ ਛੱਡਤੀ
@KuldeepSingh-sm5ss
@KuldeepSingh-sm5ss 15 күн бұрын
ਬਾਦਲ ਪਰਿਵਾਰ ਨੇ ਪੰਥ ਦਾ ਕੋਈ ਵੀ ਬਰਾਬਰ ਆਉਣ। ਨਹੀਂ ਦਿੱਤਾ ਪਹਿਲਾਂ ਹੀ ਛਾਂਗ ਕੇ ਰੱਖ ਦਿੱਤਾ
@Fun_with_fateh
@Fun_with_fateh 14 күн бұрын
ਚਰਨਜੀਤ ਸਿੰਘ ਬਰਾੜ ਪਿੰਡ ਫਕਰਸਰ ਥੇੜੀ ਬਿੱਲਕੁੱਲ ਸੱਚ ਬੋਲ ਰਹੇ ਹਨ ਜੇਕਰ ਇਨ੍ਹਾਂ ਦੀ ਗੱਲ ਮੰਨ ਲਈ ਜਾਂਦੀ ਤਾਂ ਅਕਾਲੀ ਦਲ ਫਿਰੋਜ਼ਪੁਰ ਅਨੰਦਪੁਰ ਸਾਹਿਬ ਅਤੇ ਸੰਗਰੂਰ ਤੋਂ ਅਕਾਲੀ ਦਲ ਹਰ ਹਾਲਤ ਜਿੱਤ ਪ੍ਰਾਪਤ ਕਰਦੇ। ਪਰ ਅਫਸੋਸ ਕਿ ਕੱਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ ਬੰਟੀ ਰੋਮਾਣਾ ਹੀ ਪਾਰਟੀ ਦਾ ਬੇੜਾ ਗ਼ਰਕ ਕਰਨ ਲਗਾ ਅੰਦਰ ਖਾਤੇ। ਚਰਨਜੀਤ ਸਿੰਘ ਬਰਾੜ ਦਾ ਸਹੁਰਾ ਪਰਿਵਾਰ ਪੰਜਾਹ ਸਾਲ ਤੋਂ ਕਾਂਗਰਸੀ ਸੀ। ਪਰ ਬਰਾੜ ਸਰ ਨੇ ਅਕਾਲੀ ਦਲ ਵਿੱਚ ਸ਼ਾਮਿਲ ਕਰਾਇਆ ਜੋਂ ਅੱਜ ਕੱਲ੍ਹ ਅਕਾਲੀ ਦਲ ਦੀ ਤਨਦੇਹੀ ਨਾਲ ਸੇਵਾ ਕਰਦੇ ਹਨ ਲੋਕਾਂ ਦੀਆਂ ਮਿੰਨਤਾਂ ਮੁਫ਼ਤ ਵਿੱਚ ਕਰਦੇ ਹਨ ਇਨ੍ਹਾਂ ਦਾ ਦਰਦ ਸਾਫ ਦਿਖਾਈ ਦੇ ਰਿਹਾ ਹੈ ਜੈ ਦੀਪ ਸਿੰਘ ਪਿੰਡ ਘੁੰਨਸ ਆਪ ਜੀ ਦਾ ਦਿਲੋਂ ਧੰਨਵਾਦੀ ਹੈ ਸਰ
@gurnamsingh8481
@gurnamsingh8481 9 күн бұрын
Sat shir akal. I respect you you wake up after long time. Keep up your great work
@prabhroop5702
@prabhroop5702 12 күн бұрын
ਬਰਾੜ ਨੇ ਦਿਲ ਤੋਂ ਪਾਰਟੀ ਦੇ ਨਾਲ ਆ ਬਰਾੜ ਦੀਆਂ ਗੱਲਾਂ ਵਿਚ ਸੱਚ ਤੇ ਦਰਦ ਆ ਪਾਰਟੀ ਦਾ ਸੋਚ ਦਾ ਆ
@goldysandhu35
@goldysandhu35 15 күн бұрын
ਵਾਹ.. ਕੋਈ ਅਕਾਲੀ ਦਲ ਵਿੱਚ ਮਰਦ ਵੀ ਹੈ
@jagsirkataria3846
@jagsirkataria3846 2 күн бұрын
ਵਾਹ ਬਈ ਜੱਟਾ ਐਨਾਂ ਮੋਹ ਪਾਰਟੀ ਪ੍ਰਤੀ ਸਲੂਟ ਆ ਵੀਰ
@narinderdeol8968
@narinderdeol8968 15 күн бұрын
ਬਰਾੜ ਸਾਹਿਬ ਜਿਸ ਨੇ ਗੁਰੂ ਘਰ ਨਾਲ ਮੱਥਾ ਲਾਇਆ ਉਸ ਬੇੜਾ ਗ਼ਰਕ ਹੋਣਾ ਤਹਿ ਏ ਬਾਦਲਾਂ ਨੇ ਜਿਸ ਗੁਰੂ ਦੇ ਸਿਰ ਤੇ ਵੋਟਾ ਮੰਗੀਆਂ ਉਸ ਗੁਰੂ ਦੇ ਹੀ ਨਹੀਂ ਹੋਏ ਇਹ ਤਾਂ ਗਦਾਰ ਨੇ ਕਿਸੇ ਦਿਨ ਅਕਾਲੀ ਦਲ ਨੂੰ ਤਰਸਣ ਗੇ
@pawangoyal2496
@pawangoyal2496 12 күн бұрын
You are a great personality, Brar Sahib, I appreciate your views -- Ahmed garh, Malerkotla
@sandhulahorie604
@sandhulahorie604 12 күн бұрын
ਬਰਾੜ ਸਾਬ੍ਹ ਹੁਣ ਟਾਈਮ ਹੈ ਇੱਕ ਪਾਸੇ ਵੱਲ ਹੋ ਜਾਂ ਜੇ ਅੜ ਗਿਆ ਹੈ ਤਾਂ ਤਕੜਾ ਹੋ ਜਾਂ ਨਹੀਂ ਤਾਂ ਲੋਕਾਂ ਨੇ ਬਾਅਦ ਵਿੱਚ ਕਹਿਣਾ ਹੈ ਕਿ ਜਦੋਂ ਟਾਈਮ ਸੀ ਉਦੋਂ ਕਿਉਂ ਨਹੀਂ ਬੋਲਿਆ
@p-39
@p-39 14 күн бұрын
ਬਰਾੜ ਸਾਹਬ ਅਸੀ ਲਗਭਗ ਡੇਢ ਦਹਾਕਾ ਪਹਿਲਾ ਸੁਣਦੇ ਸੀ ਅਕਾਲੀ ਲੀਡਰਸ਼ਿਪ ਬਾਦਲ ਸਾਹਬ ਟੋਹੜਾ ਸਾਹਬ ਬਰਨਾਲਾ ਸਾਹਬ ਢੀਡਸਾ ਸਾਹਬ ਤੁੜ ਸਾਹਬ ਹੁਣ ਬੰਟੀ ਨੋਨੀ ਮੰਟੀ ਸ਼ੰਟੀ ਰੋਜੀ ਇਹ ਵੇਖੋ ਇਹਨਾ ਨੂੰ ਸਾਹਬ ਕਹਿਣ ਨੂੰ ਜਮੀਰ ਇਜਾਜ਼ਤ ਦਿੰਦੀ ਹੈ
@BalwinderSingh-yq5mj
@BalwinderSingh-yq5mj 15 күн бұрын
ਵੀਰ ਜੀ ਬਾਦਲਾ ਦਾ ਖਹਿੜ੍ਹਾ ਛੱਡੋ ਸਿੱਖ ਕੌਮ ਦੇ ਬੱਬਰ ਸ਼ੇਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਦਾ ਸਮਰਥਨ ਕਰੋ ਅਤੇ ਕੂੜ ਵਿੱਚੋ ਨਿਕਲੋ
@GurnamSingh-nm8pr
@GurnamSingh-nm8pr 15 күн бұрын
ਮੰਨ ਗਏ ਇਹ ਬੁਲਾਰੇ ਕਿ ਡੈਮੋਕਰੇਸੀ ਵੀ ਕੋਈ ਚੀਜ ਹੈ।
@SukhwinderSingh-qn4rj
@SukhwinderSingh-qn4rj 12 күн бұрын
Waheguru ji
@tirath5732
@tirath5732 15 күн бұрын
Amrtpal singh g need cm punjab punjabo not mp
@jaswindersingh-bz6dz
@jaswindersingh-bz6dz 15 күн бұрын
Aki Dal has become a commercial entity so its fall is unabated. Akali Dal khatam. Skali Dal Khatam.
@user-lz5vn5yl4j
@user-lz5vn5yl4j 15 күн бұрын
ਭਾਈ ਸਹਿਬ ਜਾਪ ਕਰਨ ਵੇਲੇ ਮਨ ਗੁਰੂ ਸਾਹਿਬ ਦੇ ਚਰਨਾਂ ਵਿੱਚ ਚਾਹੀਦਾ ਤੇਰੇ ਮਨ ਦੇ ਵਿੱਚ ਪਾਰਟੀ ਇਹ ਕਿ ਪਾਰਟੀ ਪ੍ਰਧਾਨ ਮੈਨੂੰ ਪੁੱਛਿਆ ਨਹੀਂ
@RandhirSingh-tk8vi
@RandhirSingh-tk8vi 11 күн бұрын
ਲੀਡਰ ਤਾਂ ਲੀਡਰ ਹੁੰਦੇ ਐ,ਇੱਥੇ ਤਾਂ ਸਾਡੇ ਪਿੰਡਾਂ ਵਾਲੇ ਨਿਕਚੂ ਜਿਹੇ ਵਰਕਰ ਨਹੀਂ ਮਾਣ।ਸਿੰਗਾਂ ਉੱਤੇ ਤਾਂ ਇਹ ਚੁੱਕ ਲੈਂਦੇ ਐ।
@user-xu2pw4eo5w
@user-xu2pw4eo5w 13 күн бұрын
Charnjit singh go for giderwaha seat. Please fight on giderwahaa election . Sangat from Canada England
@harvindersinghkhalsa1799
@harvindersinghkhalsa1799 10 сағат бұрын
ਸੁਖਬੀਰ ਤੇ ਥੀਥਾ ਨੇ ਕਿਹਾ ਜਿਸ ਨੇ ਕੋਮ ਨਾਲ ਧ੍ਰੋਹ ਕਮਾਇਆ ਹੈ ਉਸ ਦਾ ਕਖ ਨ ਰਹੇ ਇਹ ਸੁਖਬੀਰ ਸਿੰਘ ਦੀ ਅਪਨੀ ਕਰਨੀ ਹੈ
@JagroopSingh-no7xy
@JagroopSingh-no7xy 15 күн бұрын
ਤੁੰਨੀ ਮੰਨੀ ਰੰਗੀ ਦਾੜੀ ਵਾਲੇ ਕਿਵੇ ਅਕਾਲੀ ਹੋ ਗਏ ਇਹ ਤਾ ਹੁੱਣ ਬਾਦਲ ਦੀ ਪਂਜਾਬੀ ਪਾਰਟੀ ਹੈ
@gursimratkaurcheema6000
@gursimratkaurcheema6000 15 күн бұрын
ਵੱਡੀ ਦੋਹਰੀ ਹਰ ਥਾਂ ਫਸਦੀ। ਮਾਂਗਟ
@kashmirsingh8572
@kashmirsingh8572 13 күн бұрын
10 ਸਾਲ ਮੌਜਾਂ ਕਰਨ ਕਰਕੇ ਸਰਕਾਰ ਨਹੀਂ ਆਈ
@kulwantsinghmann4976
@kulwantsinghmann4976 15 күн бұрын
Good thought
@SukhdevSingh-gg7mh
@SukhdevSingh-gg7mh 15 күн бұрын
Good suggesions
@makhansingh2877
@makhansingh2877 15 күн бұрын
Peoples are politically more aware now and Akali dal old phrase PANTH KHATRAY ma ha is not working and I think it is time now to change the top leadership of badal dal otherwise Akali dal will not survive politically .
@user-tg6kj1io6c
@user-tg6kj1io6c 15 күн бұрын
Very Good Brar Sahib.Ihave every application. Carry on.
@avatarrandhawa5606
@avatarrandhawa5606 15 күн бұрын
Bahut vadya interview
@SukhwinderSingh-wq5ip
@SukhwinderSingh-wq5ip 14 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@amandeeppandher2502
@amandeeppandher2502 15 күн бұрын
Jado punjab lutt ho reha si odo brar sahib har galt nu sahi bnaunde rahe o je odo bole hunde lok support krde
@baldevsingh8619
@baldevsingh8619 15 күн бұрын
ਚਮਚਿਆਂ ਨੇ ਹੀ ਅਕਾਲੀਦਲ ਦਾ ਭੱਠਾ ਬਹਾਇਆ ਹੈ ਜੀ ਸਲਾਹਕਾਰਾਂ ਨੇ ਹੀ ਮਾਰਿਆ ਪਾਰਟੀ ਨੂੰ
@deepmaangat1
@deepmaangat1 Күн бұрын
ਪੰਚ ਪਰਧਾਨੀ ਦਾ ਗੁਰੂ ਸਾਹਿਬ ਦਾ ਫਲਸਫਾ ਅਪਨਾਉ। ਉਹਨਾਂ ਨੇ checks and balances ਬਰਕਰਾਰ ਰੱਖੇ ਸੀ, ਸਭ ਬਾਣੀ ਵਿੱਚ ਵੀ ਪਿਆ ਹੈ ਤੇ ਇਤਿਹਾਸ ਵਿੱਚ ਵੀ। ਬਰਾੜ ਸਾਅਬ ਤੁਸੀਂ ਜੋ ਕਰ ਰਹੇ ਹੋਂ ਉਸ ਨਾਲ੍ਹ ਅਸੀਂ ਸਹਿਮਤ ਹਾਂ। ਪਹਿਲੇ ਦਿਨ ਤੋਂ 2017-19-22-24 ਮੈਂ ਇੱਕੋ ਗੱਲ ਕਹੀ ਜਾ ਰਿਹਾ ਹਾਂ ਕਿ ਸਾਨੂੰ ਖੇਤਰੀ ਪਾਰਟੀ ਚਾਹੀਦੀ ਹੈ। ਜਿੰਨਿਆਂ ਨੂੰ ਸੁਣਾ ਪਾ ਰਿਹਾ ਹਾਂ ਸੁਣਾ ਰਿਹਾ ਹਾਂ। ਮੈਂ ਅਕਾਲੀ ਦਲ ਦਾ ਨਹੀਂ ਪਰ ਸਾਡੀਆਂ ਪੀੜ੍ਹੀਆਂ ਅਕਾਲੀ ਦਲ ਨੂੰ ਵੋਟ ਪਾਉਂਦੀਆਂ ਆ ਰਹੀਆਂ ਨੇ। ਮਨਪ੍ਰੀਤ ਇਯਾਲ੍ਹੀ ਸਾਹਿਬ ਵਰਗੇ ਲੀਡਰ ਬੈਠੇ ਨੇ ਤੁਹਾਡੇ ਕੋਲ੍ਹ, ਆਹ ਬਾਬੇ ਬੋਹੜ ਹੁਣ ਨਹੀਂ ਚਾਹੀਦੇ। ਤੁਸੀਂ ਉਹਨਾਂ ਨੂੰ ਮਾਰਗਦਰਸ਼ਕ ਤਾਂ ਜਰੂਰ ਬਣਾਉ ਪਰ ਪਾਰਟੀ ਦੀ executive ਨੂੰ ਪੰਚ ਪਰਧਾਨੀ ਹੇਠ ਲੈਕੇ ਆਉ। ਬਾਈ ਕੁੱਕੀ ਗਿੱਲ ਵਰਗੇ ਬੰਦੇ ਬੈਠੇ ਨੇ। ਅਸਲੀ ਪਰਵਾਰ ਤਾਂ ਤੁਸੀਂ ਦੂਰ ਕਰਤੇ। ਉਹਨਾਂ ਨੂੰ ਜੋੜੋ ਜਿਨ੍ਹਾਂ ਦੀ ਜੜਾਂ ਚ ਡੀਜ਼ਲ ਪਾਇਆ ਸੀ ਬਾਦਲ ਪਰਵਾਰ ਨੇ। ਗੱਲ ਇਹ ਹੈ ਕਿ ਅੱਗੇ ਆਉਣ ਵਾਲ੍ਹੇ ਲੀਡਰ ਕਿਹੋ ਜਿਹੇ ਹੋਣਗੇ? ਨਿੱਜ ਨੂੰ ਤਿਆਗਣਾ ਪੈਣਾ, ਸਿਧਾਂਤ ਤੇ ਪਹਿਰਾ ਦੇਣਾ ਪੈਣਾ।
@gagasmalsar9404
@gagasmalsar9404 15 күн бұрын
Sad
@charanjitsingh4388
@charanjitsingh4388 11 күн бұрын
ਬਿਲਕੁਲ ਸਹੀ ਕਿਹਾ ।
@PrinceKumar-cf7ek
@PrinceKumar-cf7ek 15 күн бұрын
🙏🏻💐💐💐💐💐💐💐💐🙏🏻
@dalwindersingh6321
@dalwindersingh6321 15 күн бұрын
ਰੁਮਾਣਾ ਜੀ ਤੁਸੀ ਪ੍ਰਧਾਨਗੀ ਦੇ ਲਾਇਕ ਜੇ,ਜਿਵੇ ਮੈਨੂੰ ਲੱਗਿਆ ਕਿ ਤੁਸੀ ਸੱਚ ਬੋਲ ਰਹੇ ਜੇ ਤਾ ਵਾਹਿਗੁਰੂ ਭਲੀ ਕਰੇਗਾ।
@SsK-mh6ml
@SsK-mh6ml 14 күн бұрын
ਬਰਾੜ ਸਾਹਿਬ ਦਿਲੋਂ ਅਸ਼ੀਰਵਾਦ ਆਖਰੀ ਸਾਹ ਤੱਕ ਤੁਹਾਡੇ ਨਾਲ ਖੇਤਰੀ ਪਾਰਟੀ ਤੋਂ ਬਿਨਾਂ ਸੂਬੇ ਦਾ ਕਦੇ ਵਿਕਾਸ ਨਹੀਂ ਸਿਰਫ ਵਿਨਾਸ਼ ਹੈ
@user-ex5vd9zc5j
@user-ex5vd9zc5j 10 күн бұрын
Nic🎉
@bhatiaelectricalsludhiana9028
@bhatiaelectricalsludhiana9028 15 күн бұрын
Bilkul sahi brar saab Ludhiana vich akali dal de maheshinder grewal te hira singh gabria har vaar ticket lae aunde te jit de kade vi nahi. Lok pasand ni krde ehna nu
@anitagupta678
@anitagupta678 15 күн бұрын
Father son party r having type of politics throughout India they have earned crores for family
@HarjinderSingh-hk1iv
@HarjinderSingh-hk1iv 14 күн бұрын
💯👍
@ravinderravi8257
@ravinderravi8257 9 күн бұрын
ਹੁਣ ਅੰਮਿ੍ਤਪਾਲ ਦੇ ਹੱਕ ਚ ਬੋਲਦੇ ਫਿਰਦੇ ਹਨ ਇਸ ਪ੍ਧਾਨ ਨੂੰ ਲਾ ਹੋ ਸਿਆਸਤ ਤੋਂ ਕੋਰਾ ਬਾਦਲਕਿਆ ਨੂੰ ਪਰੇ ਕਰੋ
@BaljeetSingh-fr3by
@BaljeetSingh-fr3by 13 күн бұрын
❤❤