WARIS SARDARA DA ( PART 36) ॥ NEW PUNJABI SHORT VIDEO 2024

  Рет қаралды 107,958

AKASH CHAHAL

3 күн бұрын

WARIS SARDARA DA ( PART 36 ) ॥ NEW PUNJABI SHORT VIDEO 2024

Пікірлер: 187
@sukhdevsingh-bc7dr
@sukhdevsingh-bc7dr 3 күн бұрын
ਬਗੈਰ ਮਤਲਬ ਦੇ ਸੀਰੀਅਲ ਨੂੰ ਲੰਬਾ ਖਿੱਚ ਰਹੇ ਹੋ। ਬੁਲਬਲ ਜੋ ਵਿਸ਼ਵਾਸ਼ਘਾਤ ਕਰ ਰਹੀ ਹੈ ਤੇ ਅੰਨ੍ਹਾਂ ਯਕੀਨ ਕਰਨਾ ਠੀਕ ਨਹੀਂ।
@yuvigill25
@yuvigill25 3 күн бұрын
Right hun tan sach dikh do 1 nu hi dabbi jane o
@jasvirsinghDhillon-vj3fh
@jasvirsinghDhillon-vj3fh 2 күн бұрын
😂😂😂😂🎉🎉🎉😅😅😅 bg😅😊909😅😅😅8 b​@@yuvigill25
@jarnaildhalio7463
@jarnaildhalio7463 2 күн бұрын
​. .
@sarbjitkaur-mh3hs
@sarbjitkaur-mh3hs 2 күн бұрын
Sahi gal. Aa bulbul nu ta deakhde ne v ke kari jande aa maninder bechari nu ta gharo v kad ta
@NareshKumar-lq8fu
@NareshKumar-lq8fu Күн бұрын
​@@yuvigill25😢9k 7b
@karnaildhiman2568
@karnaildhiman2568 3 күн бұрын
ਦੁਨੀਆਂ ਦਾ ਸਭ ਤੋਂ ਘਟੀਆ ਸ਼ਾਰਟ ਲੜੀਵਾਰ ਸੀਰੀਅਲ। ਰਬੜ ਵਾਂਗੂੰ ਵਿਧਾਤਾ ਸੀਰੀਅਲ। ਮਨਿੰਦਰ ਦਾ ਬਾਪ ਕਿਉਂ ਨੀਂ ਪੁਲਿਸ ਲਿਆ ਕੇ ਮਨਿੰਦਰ ਨੂੰ ਬਚਾਉਂਦਾ ਤੇ ਬੁਲਬੁਲ ਦਾ ਘਟੀਆ ਘਿਨੌਣਾ ਕੰਮ ਸਾਹਮਣੇ ਲਿਆਉਂਦਾ। ਬਾਕੀ ਜਿਹੜੇ ਮੋਬਾਇਲ ਚ ਸੀਕਰੇਟ ਗੱਲਾਂ ਹੁੰਦੀਆਂ ਅਗਲਾ ਲਾਕ ਲਾ ਕੇ ਰੱਖਦਾ। ਜਦੋਂ ਮਨਿੰਦਰ ਦਾ ਬਾਪ ਸਾਰੀ ਸਚਾਈ ਦੱਸ ਰਿਹਾ ਸੀ ਤਾਂ ਲੰਡੂ ਸਰਦਾਰਾਂ ਨੇ ਉਹਦੀ ਗੱਲ ਕਿਉਂ ਨੀਂ ਸੁਣੀ। ਬਾਕੀ ਮੈਂਨੂੰ ਤਾਂ ਕਿਸੇ ਪੱਖ ਤੋਂ ਇਹ ਸਰਦਾਰ ਲੱਗਦੇ ਹੀ ਨਹੀਂ। ਲੱਗਣ ਵੀ ਕਿਵੇਂ ਭਾਂਡੇ ਮਾਂਜਦੀ ਮਾਂਜਦੀ ਸਰਦਾਰ ਬਣਗੀ ਅਸਲੀ ਖਾਸਾ ਤਾਂ ਹੈ ਨਹੀਂ । ਲੋਕ ਵਧੀਆ ਸੀਰੀਅਲ ਦੇਖਣਾ ਚਾਹੁੰਦੇ ਨੇ।ਇਹ ਬਕਵਾਸ ਟੋਟਕੇ ਨਹੀਂ।
@Harjotgamer-fm6tl
@Harjotgamer-fm6tl 3 күн бұрын
ਬਾਈ ਪਤਾ ਨੀ ਕੀ ਕਰੀ ਜਾਂਦੇ ਆ
@sudeshsehgal2424
@sudeshsehgal2424 3 күн бұрын
❤❤
@harcharansidhu8552
@harcharansidhu8552 2 күн бұрын
sardari vali kihri gal hai
@gill89
@gill89 3 күн бұрын
ਚਵਲ ਚਵਲਾ ਮਾਰੀ ਜਾਨੇ ਹੋ ਚਵਲੋ ਬਚਾ ਪੁਲਿਸ ਨੇ ਬਰਾਮਦ ਕੀਤਾ ਫੇਰ ਸਚ ਝੂਠ ਕਿਨੇ ਬਚਾ ਚਕੀਆਂ ਵਿਡੀਉ ਨੂੰ ਬਿਨਾਂ ਗੱਲ ਖਿੱਚੀ ਜਾਨੇਂ ਹੋ ਇਸ ਕਾਰਨ ਹੀ ਚੇਨਲ ਫੇਲ ਹੁੰਦਾ ਹੈ
@Kamaljitkaurwm5hg5sg4e
@Kamaljitkaurwm5hg5sg4e 3 күн бұрын
ਮਨਿੰਦਰ ਦੇ ਪਿਉ ਨੂੰ ਮੁੰਡਾ ਆਪਣੇ ਘਰ ਨਹੀਂ ਰਖਣਾ ਚਾਹੀਦਾ ਸੀ
@sukhdeepsidhu2342
@sukhdeepsidhu2342 3 күн бұрын
ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ 🎉 🌹🌸🔥
@KulwinderShergillShergil-tb7jj
@KulwinderShergillShergil-tb7jj 3 күн бұрын
ਸਭ ਤੋਂ ਸੋਹਣੀ ਐਕਟਿੰਗ ਮਨਿੰਦਰ ਦੀ ਜਿਉਂਦੇ ਰਹੋ ਵਾਹਿਗੁਰੂ ਜੀ ਮੇਹਰ ਕਰਨ ❤
@Kamaljitkaurwm5hg5sg4e
@Kamaljitkaurwm5hg5sg4e 3 күн бұрын
ਵੀਡੀਓ ਏਨਾ ਗ਼ਲਤ ਵੀ ਨਾ ਦਿਖਾਉ ਕੇ ਲੋਕ ਦੇਖਣਾ shad ਦੇਣ
@JAGWINDERJAGGIBRAR
@JAGWINDERJAGGIBRAR 3 күн бұрын
ਸੀਰੀ ਦੇ ਫੋਨ ਚ ਪਰੂਫ ਹੋਣ ਗੇ ਬੁਲਬੁਲ ਓਦੇ ਨਾਲ ਗੱਲ ਕਰਦੀ ਸੀ ਉਸ ਦੇ ਫੋਨ ਚ ਫੋਟੋ ਹੋਣ ਗੀਆ ਉਸ ਨੂੰ ਬੁਲਬੁਲ ਦੀ ਸਚਾਈ ਸਾਹਮਣੇ ਲਿਆਉਣੀ ਚਾਹੀਦੀ ਆ
@manjeetkaur7146
@manjeetkaur7146 3 күн бұрын
ਸੀਰੀਅਲ ਲੰਬਾ ਕਰੀ ਜਾਣੋ ਹੋ ਕਹਾਣੀ ਖਤਮ ਕਰੋ ਜੀ
@sadhusingh6906
@sadhusingh6906 3 күн бұрын
ਕਿਸੇ ਦਾ ਬਚਾ ਗਵਾਚਿਆ ਹੋਵੇ ਇਨੇ ਚਿਰ ਦਾ ਫਿਰ ਪਲੀਸ ਨੂੰ ਇਤਲਾਹ ਹੋਵੇ ਤੇ ਕੁੜੀ ਦੀ ਸਹੌਰਿਆਂ ਨਾਲ ਬਣਦੀ ਨਾ ਹੋਵੇ ਤਾਂ ਕੁੜੀ ਦਾ ਪਿੳ ਬਚੇ ਨੂੰ ਘਰ ਲਾਇਜਾਵੇ ਪਲੀਸ ਨਾਲ ਹੋਵੇ ਕਿੳ ਬਗਵਾਸ
@user-ss5fn9pg8v
@user-ss5fn9pg8v 3 күн бұрын
Bulbul is so much wrong but Maninder is innocent v v nice story kamlesh pathela muktsar
@manjitkaur-wy1tg
@manjitkaur-wy1tg 3 күн бұрын
ਬਹੁਤ ਬਹੁਤ ਬਹੁਤ ਹੀ ਸੋਹਣਾ ਐਪੀਸੋਡ 👌👌👍👍ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀਕਲਾ ਵਿੱਚ ਰੱਖੇ 🙏🙏🙏ਧੰਨਵਾਦ ਜੀ 🙏🙏❤️❤️❤️❤️❤️❤️❤️
@DhainSingh-zn3zt
@DhainSingh-zn3zt 3 күн бұрын
😊😊😊😊😊😊😊😊😊😊😊😊😊😊😊😊😊😊😊😊😊😊😊😊
@rameshkumari9837
@rameshkumari9837 2 күн бұрын
Manidar ke baap ko police lekar aani chahiye
@jaskarnsingh3884
@jaskarnsingh3884 3 күн бұрын
ਜਨਾਨੇ ਨੂੰ ਸਹੀ ਗਲਤ ਦਾ ਪਤਾ ਨਹੀ ਲਗਦਾ ਬੋਰ ਕਰਨ ਲਗੇ
@narangsingh8329
@narangsingh8329 3 күн бұрын
Very nice vedio boht sohni acting👌👌👍
@tajindersingh-bb7xt
@tajindersingh-bb7xt 3 күн бұрын
ਸਰਦਾਰ ਕਾਹਦਾਾਜਿਸ ਨੂੰ ਆਪਣੀ ਜਵਾਨੀ ਦਾ ਪਤਾ ਨਹੀ ਕੀ ਕਰ ਰਹੀ ਹੈ
@kahlon899
@kahlon899 3 күн бұрын
ਪੱਗਾਂ ਤਾ ਸੋਹਰਾ ਜਵਾਈ ਬਦਲ ਬਦਲ ਬੱਣਦੇ ਨੇ 😅
@user-rf5bz9js3y
@user-rf5bz9js3y 3 күн бұрын
Next part 37 please 🙏🏻 I am so excited ❤😂🎉
@harleenkaur9085
@harleenkaur9085 2 күн бұрын
👍
@Maninder_brar
@Maninder_brar 3 күн бұрын
ਮਨਿੰਦਰ ਨੂੰ ਸਬੂਤ ਤੋ ਬਿਨਾ ਹੀ ਘਰੋਂ ਬਾਹਰ ਕੱਢ ਤਾਂ ਤੇ ਬੁਲਬੁਲ ਤੇ ਜਿਆਦਾ ਵਿਸ਼ਵਾਸ ਹੋ ਗਿਆ ,,ਹੁਣ ਸੀਰੀਜ਼ ਨੂੰ ਬਕਵਾਸ ਨਾ ਬਣਾਓ ਪਲੀਜ਼ ਸੱਚ ਸਾਹਮਣੇ ਲਿਆਓ,,,
@jagdeepkaur9688
@jagdeepkaur9688 2 күн бұрын
Bilkul shi keha tuc eh na hove ke lok video dekhn band Kar den
@Maninder_brar
@Maninder_brar Күн бұрын
@@jagdeepkaur9688 ਹਾਂਜੀ
@Prabh414
@Prabh414 3 күн бұрын
Nice❤❤❤❤❤❤❤❤❤❤❤100%😊😊😊
@Prabh414
@Prabh414 3 күн бұрын
Hi ji
@Jashan_1915
@Jashan_1915 3 күн бұрын
Very nice 👍 video very nice chanl ❤❤❤❤❤ very nice Natak ❤❤❤👍👍🥰🥰🥰🙏🏻🙏🏻🤗🤗
@Jashan_1915
@Jashan_1915 3 күн бұрын
Reply
@kaurpreet8528
@kaurpreet8528 2 күн бұрын
ਘਟੀਆ story
@jashandeep1785
@jashandeep1785 3 күн бұрын
ਬਹੁਤ ਵਧੀਆ ਕਹਾਣੀ ❤❤❤❤
@jashandeep1785
@jashandeep1785 3 күн бұрын
🎉🎉🎉🎉🎉
@Ranveer-sz8cq
@Ranveer-sz8cq 3 күн бұрын
God bless you ❤
@NavneetKaur-fx7ot
@NavneetKaur-fx7ot 2 күн бұрын
😂😂😂😂ahi umeed c v episodes ta bdaune hi aa😂😂
@amargora5129
@amargora5129 3 күн бұрын
ਬੁਲਬੁਲ ਨੂੰ ਤੇ ਸੀਰੀ ਨੂੰ ਅੰਦਰ ਕਰਾਓ ਡਰਾਮਾ ਖਤਮ ਕਰਾਓ
@user-bf2hr9rk2f
@user-bf2hr9rk2f 3 күн бұрын
Very nice🎉
@sandeepmaan1707
@sandeepmaan1707 3 күн бұрын
ਮਨਿੰਦਰ ਤਾਂ ਹੈ ਹੀ ਲੋਲੀ ਓਹਦੇ ਫੋਨ ਦੇ ਕੋਲੇ ਹੀ ਬੈਠ ਗਈ ਬਈ ਰਿਕਾਰਡਿੰਗ ਆਵਦੇ ਫੋਨ ਚ ਕਰਲੀ ਤੇ ਤੂੰ ਬਸ ਟਪ ਜਾ ਉੱਥੇ ਹੀ ਬੈਠ ਗਈ ਫੋਨ ਕਰਨ ਪਿਓ ਨੂੰ ਮੇਰੇ ਕੋਲੇ ਆਗੇ ਆਕੇ ਸਬੂਤ ਕੁੱਟ ਤਾਂ ਤੁਸੀ ਆਪ ਦੇ ਆਪ ਹੀ ਖਾਣੇ ਔ
@rupinderbuttar5478
@rupinderbuttar5478 3 күн бұрын
Very nice video ji 🙏🙏
@kulwinderpanesar5867
@kulwinderpanesar5867 2 күн бұрын
ਬੁਲਬੁਲ ਦਾ ਨਾਮ ਨਾਗਿਨ ਹੋਣਾ ਚਾਹੀਦਾ ਸੀ
@Arsh6232
@Arsh6232 3 күн бұрын
Very very nice video ❤❤❤❤
@bhindersingh1918
@bhindersingh1918 3 күн бұрын
❤️🙏
@gurdeepsrangagansran8037
@gurdeepsrangagansran8037 3 күн бұрын
Very nice video😊❤ so beautiful Maninder bhan dai active a ❤❤
@reetabhutani7869
@reetabhutani7869 3 күн бұрын
Very nice superb video 👌
@amansidhu7086
@amansidhu7086 3 күн бұрын
Bhut soni vodio
@GurpreetKaur-yx7uv
@GurpreetKaur-yx7uv 3 күн бұрын
Very nice story God bless you ❤❤😊😊
@krishansobat4809
@krishansobat4809 3 күн бұрын
Very nice video
@karmjitkaur5234
@karmjitkaur5234 3 күн бұрын
Very nice ❤❤
@SurinderkaurDhillon-gv3xp
@SurinderkaurDhillon-gv3xp 3 күн бұрын
Good nice video nice
@jaswinderjawanda9652
@jaswinderjawanda9652 3 күн бұрын
Manider da act superb Wmk Akash nu bul bul da v phone check karna chahida Manider te ek war beleave karke dekhe
@akashdeepsihgn3741
@akashdeepsihgn3741 3 күн бұрын
Nice 👍❤❤ very nice ❤❤
@dharminderhappy7520
@dharminderhappy7520 3 күн бұрын
Very nice❤❤
@jashankaur7976
@jashankaur7976 2 күн бұрын
Very nic 🎉🎉❤❤
@gurjantromana9978
@gurjantromana9978 3 күн бұрын
Verynice
@user-se6gx5uz8z
@user-se6gx5uz8z 3 күн бұрын
Bki akash nu siri to side te lejak seri gl pushni chahida te kudi da sach v smne ave oee bkai mri jnda bulbull te sak sida hoyi jnda avaz odi kambi jndia e loka nu bekuff bnai jnda gl a koi sra inrest khtm kri jnda serial da
@user-zz5bs9xi5m
@user-zz5bs9xi5m 3 күн бұрын
Waris sardara da next part jaldi lai ke aao
@jeetorita802
@jeetorita802 3 күн бұрын
Very nice dama see part 37
@baljeetsharma9892
@baljeetsharma9892 3 күн бұрын
Nice video❤❤
@sainisaabap
@sainisaabap 3 күн бұрын
Jaldi end kro please 🙏🙏🙏🙏🙏
@kiranpalkaurkiran8308
@kiranpalkaurkiran8308 3 күн бұрын
Manindr shi a
@MRMKhalsa
@MRMKhalsa 3 күн бұрын
ਕਹਾਣੀ ਦਾ ਹੁਣ ਐਡ ਬਣਦਾ ਇਹਨੂੰ ਜਿਆਦਾ ਲੰਗੀ ਨਾ ਖਿੱਚੋ ਬੋਲੇ ਬਦਾ ਸ ਸ ਲਿਆ ਕੇ ਕਾਲੇ ਖਤਮ ਕਰੋ
@user-mk5pe2ii6w
@user-mk5pe2ii6w 3 күн бұрын
❤❤❤ nice video dear ji 37 prta
@user-xk7qk3un2c
@user-xk7qk3un2c 3 күн бұрын
Good and excillent story
@jeetorita802
@jeetorita802 3 күн бұрын
Thanks you
@user-kn5vr2oo2m
@user-kn5vr2oo2m 3 күн бұрын
❤❤❤❤
@NarinderkaurKaur-jn3tg
@NarinderkaurKaur-jn3tg 3 күн бұрын
❤❤
@kaurdeepinder9667
@kaurdeepinder9667 2 күн бұрын
even h wada rahe serial nu bs
@MangieGill.
@MangieGill. 3 күн бұрын
Yes yes yes guys another fantastic episode to your Web series it’s getting exciting exciting exciting, hot hot and very hot. Looks like the truth is going to come out soon so let’s see what happens next. Can’t wait for the next episode. Love going out to you all hi from the UK, and upload the next episode as soon as possible God bless
@user-we8cz5vx1b
@user-we8cz5vx1b 2 күн бұрын
Very nice video ❤👌👍
@amarsidhu25
@amarsidhu25 2 күн бұрын
Akash g tusi kli bulbul te jkin krde aye oo ... Ethy manider te v jkin krke bhk lede... 😂
@user-ju7kq8ug6y
@user-ju7kq8ug6y 2 күн бұрын
Manider te es de bapu da mota dimag hy bulbul de kamre vich Beth k bol rhi us ne sun lena
@mohindergrewal8992
@mohindergrewal8992 2 күн бұрын
Duja viah serial kdon liauna ?
@mohindergrewal8992
@mohindergrewal8992 3 күн бұрын
Nyc
@GurpreetKaur-us1ps
@GurpreetKaur-us1ps Күн бұрын
😂❤❤
@reetikabains6893
@reetikabains6893 3 күн бұрын
Bulbul bandari da sach sahmane le k ao
@MalkeetSingh-sr3ec
@MalkeetSingh-sr3ec 3 күн бұрын
Nice
@babluralhan7639
@babluralhan7639 3 күн бұрын
Comment Dekho te video kesse main point te le k avo
@kuldeepjoshi3737
@kuldeepjoshi3737 3 күн бұрын
Paihla vi kini bar Siri nal dseya vi bulbul de nal oh vi yad onda
@parminderbhullar998
@parminderbhullar998 3 күн бұрын
Nice 👌 👌 ❤❤❤🎉🎉😮😮😊😊
@GurpreetSingh-rp2vv
@GurpreetSingh-rp2vv 2 күн бұрын
aah jehra badda sardar bni firda ehnu pta kush hai ni
@jsa-bb2mf
@jsa-bb2mf 3 күн бұрын
Vary vary vary nice video 🎉🎉🎉🎉🎉
@harwinderkaur6932
@harwinderkaur6932 3 күн бұрын
Bulbul de mu nu patti ban deo bahut boldi hai ❤ you Maninder 🙏🙏
@gagankaur991
@gagankaur991 3 күн бұрын
Je age story nhi bndi tuhde to ta serial nu ethe hi band krdo....tuhnu hun kuch samjh nhi aarha v age ki Krna chaida...es lyi gl Maan lo ..bnd krdo ethe hi es natak nu 😂😂ektha Kapoor de serial nlo v kite bkwas 😏😏😏😏
@harjeetkaur2931
@harjeetkaur2931 3 күн бұрын
Maa us say jaida pGal manedar ki saas
@aaravagnihotri8909
@aaravagnihotri8909 3 күн бұрын
Kale ko Maninder ko insaaf milnaa chahiye
@HarnekSingh-oz6bw
@HarnekSingh-oz6bw 3 күн бұрын
ਬੁਲਬੁਲ ਦੇ ਛਿੱਤਰ ਮਾਰੋਂ ਵੱਡਾ ਸਰਦਾਰ ਬੁਲ ਬੁਲ ਦਾ ਫ਼ੋਨ ਦੇਖ ਲੈ
@Kamaljitkaurwm5hg5sg4e
@Kamaljitkaurwm5hg5sg4e 3 күн бұрын
ਮਿੰਨਤਾਂ ਕੀਤੇ ਕੁਸ਼ ਨਹੀਂ ਬਣਨਾ ਮਨਿੰਦਰ ਪੁਲਸ ਸਟੇਸ਼ਨ ਜਾ
@harmeetkaur2597
@harmeetkaur2597 3 күн бұрын
Police blao te oho kuri jine jwak kharidya c
@baljeetsinghsingh5265
@baljeetsinghsingh5265 3 күн бұрын
ਸਾਰੀ ਸਚਾਈ ਦਿਖਾਤੀ ਹੁਣ ਕੀ ਬਾਕੀ ਰਹਿ ਗਿਆ
@amanjotgill741
@amanjotgill741 2 күн бұрын
😂😂😂
@gurpreetkaurgurpreetkaur5117
@gurpreetkaurgurpreetkaur5117 3 күн бұрын
Very nice ji bohut jyada Soni story ji
@user-ke6mz4cq7p
@user-ke6mz4cq7p 3 күн бұрын
ਬੁਲਬੁਲ ਦਾ ਸੱਚ ਲਿਆਉ ਜੀ
@user-vh5xp4mz1e
@user-vh5xp4mz1e Күн бұрын
Kiwn end ni krde , video pa dine o koi galbaat bandi a
@user-re2hf7fm4t
@user-re2hf7fm4t 3 күн бұрын
ਬੁਲਬੁਲ ਦੀ ਸੱਚਾਈ ਜਲਦੀ ਸਾਹਮਣੇ ਲਿਆਓ
@arnmvshmvbmmmmnmmmmmmm
@arnmvshmvbmmmmnmmmmmmm 3 күн бұрын
Second comment please pin
@kulmeetkaur2136
@kulmeetkaur2136 2 күн бұрын
Story clear karo
@JaspreetKaur-ju1we
@JaspreetKaur-ju1we 3 күн бұрын
ਬਹੁਤ ਵਧੀਆ ਸਟੋਰੀ ਜੀ
@kulwindersidhu6074
@kulwindersidhu6074 3 күн бұрын
ਬੁਹਤ ਵਧੀਆ ਸਟੋਰੀਆਂ ਨੇ ਪਰ
@harderpkharoud3809
@harderpkharoud3809 3 күн бұрын
ਤੁਸੀਂ ਤਾਂ ਭਾਈ ਉਲਝਾਈ ਜਾਂਦੇ ਹੋ
@simranpreetkaur6618
@simranpreetkaur6618 3 күн бұрын
Hlo
@user-kw7ew3id1m
@user-kw7ew3id1m 3 күн бұрын
ਘਟੀਆ ਸਰਦਾਰ ਨੌਕਰਾਣੀ ਦਾ ਪੁੱਤ ਉਸ ਤਰਾਂ ਦੀ ਸੋਚ ਹੈ ਮਾਂ ਵੀ ਬਹੁਤ ਘਟੀਆ ਔਰਤ ਹੈ ਬੁਲ ਬੁਲ ਦਿਆਂ ਘਟੀਆ ਚਾਲਾਂ ਤੇ ਘਟੀਆ ਸੋਚ
@AmandeepSingh-bu4wn
@AmandeepSingh-bu4wn 3 күн бұрын
ਬੁਲ ਬੁਲ ਚਵਲ ਏ
@user-ne5or6bx4d
@user-ne5or6bx4d 3 күн бұрын
🤩🤩😎😎👌👌👍👍☺️☺️😬😬
@JagjeetSingh-wi2lh
@JagjeetSingh-wi2lh 3 күн бұрын
Ewe gll vadia jnde aa annnyan nu dis riha k fault kithe aaaa
@kiranpalkaurkiran8308
@kiranpalkaurkiran8308 3 күн бұрын
Bubul Galt a
@KuldeepKaur-fs6ru
@KuldeepKaur-fs6ru 3 күн бұрын
बुलबुल दी असलियत सामने लैआओ मनेदर सरदार नु माफ नहीं करना विडियो दा अंत करो
@harcharansidhu8552
@harcharansidhu8552 2 күн бұрын
Faltu kishtan bnaai jaande ne.time di kdr kro
@nishansidhu9848
@nishansidhu9848 3 күн бұрын
Aa ta Hindi serial vang age age lai jande aa koi sira ta kero
@aaravagnihotri8909
@aaravagnihotri8909 3 күн бұрын
Bulbul ki sachai Ani chaiyea
@GurpreetSingh-rp2vv
@GurpreetSingh-rp2vv 2 күн бұрын
Sara kush siri dsi janda eh bevkoof bulbul te jakeen kri jande aa. Serial bnana ni aya tuhada serial vadia ni lgda rehn do next episode bnaun nu
Always be more smart #shorts
00:32
Jin and Hattie
Рет қаралды 40 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,2 МЛН
The day of the sea 🌊 🤣❤️ #demariki
00:22
Demariki
Рет қаралды 94 МЛН
Can You Draw A PERFECTLY Dotted Line?
00:55
Stokes Twins
Рет қаралды 80 МЛН
NEW VAMPIRE EPISODE INCOMING 😈
0:27
Alan Chikin Chow
Рет қаралды 5 МЛН
Сначала скажи, а потом не мамкай 🗿 #shorts
0:16
Вика Андриенко
Рет қаралды 1,3 МЛН
ToRung short film: 😭i'm not blind😢
0:58
ToRung
Рет қаралды 91 МЛН
Khi em gái tôi đắp mặt nạ || Mask of joy #shorts
0:11
Linh Nhi Shorts
Рет қаралды 4 МЛН
Where are you from?
0:13
ARGEN
Рет қаралды 2,6 МЛН