ਦਸਮ ਗ੍ਰੰਥ 'ਚ ਵਿਵਾਦਿਤ ਕਹਾਣੀ ਕੀ? ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਬੂਤ ਵੇਖੋ | Mitti

  Рет қаралды 85,345

Mitti ਮਿੱਟੀ

Mitti ਮਿੱਟੀ

2 ай бұрын

ਸੰਪਰਕਃ surkhab.simran@gmail.com
ਦਸਮ ਗ੍ਰੰਥ 'ਚ ਵਿਵਾਦਿਤ ਕਹਾਣੀ ਕੀ? ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਬੂਤ ਵੇਖੋ | Mitti #Mitti #punjabi
ਦਸਮ ਗ੍ਰੰਥ 'ਚ ਵਿਵਾਦਿਤ ਕਹਾਣੀ ਕੀ?
ਗੁਰੂ ਗੋਬਿੰਦ ਸਿੰਘ ਜੀ ਦੇ ਇਤਿਹਾਸਿਕ ਸਬੂਤ ਵੇਖੋ...
'ਕਾਮ' ਬਾਰੇ ਕੀ ਲਿਖਿਆ ਹੈ ਵਿਵਾਦਿਤ?
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 485
@spiritualimpactonmind
@spiritualimpactonmind Ай бұрын
ਬਹੁਤ ਖੂਬ ❣️ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਕਾਲ ਸਹਾਇ
@SukhwinderSingh-dq2xt
@SukhwinderSingh-dq2xt Ай бұрын
ਇਸ ਤਰਾ ਸਮਝੋਣ ਨਾਲ ਬਹੁਤ ਛੇਤੀ ਸਮਝ ਆ ਜਾਂਦਾ।
@harmandersandhusandhu4764
@harmandersandhusandhu4764 23 күн бұрын
ਆਬਦੇ ਘਰੇ ਬਾਬਾ ਜੀ ਤੋ ਤ੍ਰਿਆ ਚਰਿਤ੍ਰ ਦਾ ਪਾਠ ਕਰਾਓ ਅਰਥਾਂ ਸਹਿਤ,,,ਬੁਹਤ ਜਾਣਕਾਰੀ ਮਿਲੇਗੀ
@bhupindersinghkhalsa4045
@bhupindersinghkhalsa4045 Ай бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਦਸਮ ਗ੍ਰੰਥ ਜੀ
@BaltejSidhugurunanakdasi-if7wz
@BaltejSidhugurunanakdasi-if7wz Ай бұрын
ਦਸਮ ਗ੍ਰੰਥ ਗੁਰੂ ਦਸ਼ਮੇਸ਼ ਜੀ ਦੀ ਲਿਖਤ ਤੇ ਸੱਕ ਕਾਹਦਾ, ਕਿਉਂਕਿ ਕਾਂਮ ਬਾਰੇ ਪੂਰਨ ਸੰਤ,ਪੂਰਨ ਗੁਰੂ ਅਵਤਾਰ ਹੀ ਲਿਖ ਸਕਦੇ ਹਨ, ਕਿਉਂ ਨਹੀਂ ਲਿਖ ਸਕਦੇ, ਜਿਹੜਾ ਲਿਖ਼ਤ ਉੱਪਰ ਉੰਗਲ ਚੁੱਕਣ ਵਾਲੇ ਬਾਹਰਮੁਖੀ ਹੀ ਹੋ ਸਕਦੇ ਅੰਤਰਮੁਖੀ ਨੂੰ ਪਹਿਲਾਂ ਇਸ ਬਾਰੇ ਅਨੂੰਭਵ ਸਹਿਜੇ ਹੀ ਹੋ ਜਾਂਦਾ,
@harmandersandhusandhu4764
@harmandersandhusandhu4764 28 күн бұрын
ਝੂਆ ਮੁੰਨਣ ਦਾ ਕੀਹਨੇ ਲਿਖਿਆ ਹੋ ਸਕਦਾ ਐ?ਫੇਰ ਤਾਂ ਅਬਦੀਆਂ ਧੀਆ ਭੈਣਾ ਚ ਬੈਠ ਕੇ ਪੜ੍ਹਦੇ ਹਾਊਗੇ
@jaspalsinghbains4045
@jaspalsinghbains4045 5 күн бұрын
ਇਸ ਭਾਈ ਨੇ ਬਹੁਤ ਵਧੀਆ ਤਰੀਕੇ ਨਾਲ ਦਸਮ ਗ੍ਰੰਥ ਵਾਰੇ ਭੁਲੇਖੇ ਦੂਰ ਕੀਤੇ ਹਨ। ਸ਼ਾਬਾਸ਼ ਜੀ। ਵਾਹਿਗੁਰੂ ਭਲੀ ਕਰਨਗੇ।
@gurmeetkaur9876
@gurmeetkaur9876 Ай бұрын
ਧੰਨ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ
@chhabrasahib1374
@chhabrasahib1374 Ай бұрын
ਭਾਈ ਸਾਹਿਬ ਜੀ ਨੇ ਸਭ ਇਤਹਾਸ ਸਮਝਾ ਕੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@jagseersinghkhalsa4055
@jagseersinghkhalsa4055 Ай бұрын
ਬਾਬਾ ਜੀ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਹੈ ਜੀ
@jagmeetsingh1909
@jagmeetsingh1909 Ай бұрын
ਬਹੁਤ ਵਧੀਆ ਵਿਚਾਰ …ਮਹਾਨ ਰਚਨਾ ਦਸਮ ਗ੍ਰੰਥ ਜੀ 🙏❤️🌺
@hakamsingh1215
@hakamsingh1215 Ай бұрын
ਪਹਿਲੀ ਗੱਲ ਤਾਂ ਇਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਆਪ ਹਨ ਜੀ ਜੋ ਵੀ ਉਹਨਾਂ ਲਿਖਿਆ ਹੈ ਉਹ ਬਿਲਕੁਲ ਠੀਕ ਹੈ ਸਾਡੀ ਬੁੱਧੀ ਐਨੀ ਨਹੀਂ ਹੈ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਾਨਿ ਕੋਟਿ ਪ੍ਰਨਾਮ ਜੀ
@DilbagSingh-hy3iy
@DilbagSingh-hy3iy Ай бұрын
ਬਾਬਾ ਜੀ ਅਨੰਦ ਆ ਗਿਆ ਬਹੁਤ ਵਧੀਆ ਤਰੀਕੇ ਨਾਲ ਸਮਝਾਉਣਾ ਕੀਤਾ ਧੰਨਵਾਦ ਜੀ
@user-do7jj6cd4b
@user-do7jj6cd4b Ай бұрын
ਧੰਨ ਧੰਨ ਸ਼੍ਰੀ ਦਸਮ ਗ੍ਰੰਥ ਜੀ ਸੱਚ ਹੈ👍
@LakhwinderSingh-xb4id
@LakhwinderSingh-xb4id Ай бұрын
ਅਸਲੀਅਤ ਕੁਝ ਵੀ ਹੋਵੇ ਪਰ ਭਾਈ ਸਾਹਬ ਜੀ ਵੱਲੋਂ ਸਮਝਾਉਣ ਦਾ ਤਰੀਕਾ ਬਹੁਤ ਹੀ ਵਧੀਆ ਹੈ। ਤਰਕ ਦੇ ਆਧਾਰ ਤੇ ਬਹੁਤ ਵਧੀਆ ਲੱਗਾ।
@Prabhdayalsingh-fl5fc
@Prabhdayalsingh-fl5fc Ай бұрын
ਗੁਰੂ ਜੀ ਅਲਰਟ ਜਾਰੀ ਕਰ ਗਏ ਆਪਣੇ ਸਿੱਖਾਂ ਨੂੰ ਕਿ ਕਿਵੇਂ ਬਚਣਾ ਚਾਹੀਦਾ ਹੈ
@beejumarwah6431
@beejumarwah6431 6 күн бұрын
@prabhdyal Singh: ਬਿਲਕੁਲ ਠੀਕ। ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚੋਂ ਕਾਮ ਸਭ ਤੋ ਉਪਰ ਹੈ ਤਾ ਕਿਓ ਨਹੀਂ ਕਾਮ ਬਾਰੇ ਲਿਖਿਆ ਤੇ ਬੋਲਿਆ ਜਾ ਸਕਦਾ ? ਦਸਮ ਗ੍ਰੰਥ ਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੇ ਕਦੇ ਦਸਮ ਗ੍ਰੰਥ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ। ਕੀ ਇਹਨਾਂ ਲੋਕਾਂ ਨੇ ਗੁਰੂ ਸਾਹਿਬ ਦੀ ਬਾਕੀ ਬਾਣੀ ਪੜ ਲਈ ਹੈ? ਗੁਰੂ ਸਾਹਿਬ ਨੂੰ ਸਮਝਣ ਲੀ ਗੁਰੂ ਸਾਹਿਬ ਜਿੱਡਾ ਬਨਣਾ ਪਵੇਗਾ ਏਕਡ ਊਚਾ ਹੋਵੈ ਕੋਇ ਤਿਸ ਊਚੇ ਕੋ ਜਾਣੈ ਸੋਇ ਵਾਹਿਗੁਰੂ ਅਨਪੜਾਂ ਤੋ ਕੌਮ ਨੂੰ ਬਚਾਏ।
@balrajsinghkhalsa7302
@balrajsinghkhalsa7302 2 ай бұрын
Baba ji bhot ਵਧੀਆ ਤਰੀਕੇ ਨਾਲ ਆਪ ਜੀ ਨੇ ਸਮਝਾਇਆ ਇਤਿਹਾਸ ਕੌਮਾਂ ਦਾ ਸਰਮਾਇਆ ਹੁੰਦੇ ਹਨ ਦਾਸ ਤੋਂ ਸਤਿਗੁਰੂ ਜੀ ਆਰਮੀ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ ਹਰਿ ਮੈਦਾਨ ਫਤਿਹ ਦੇਗ਼ ਤੇਗ਼ ਫ਼ਤਿਹ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ ਨ ਤਿੰਨਾ ਚ ਨ ਤੇਰਾਂ ਚ ਐਰਾ ਗੈਰਾ ਨੱਥੂ ਖੈਰਾ ਦਾ ਕੀ ਅਰਥ ਹੈ ਜਪੁਜੀ ਸਾਹਿਬ ਦੀ ਮਹਾਂਨਤਾ ਔਖੀ ਘੜੀ ਕੀ ਹੈ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਕੀ ਅਰਥ ਹੈ, ਬਾਹਰ ਨਿਕਲ ਉਏ ਅਬਦਾਲੀ ਦੇ ਪੋਤਰਿਆਂ ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਰਣਜੀਤ ਸਿੰਘ ਵੰਗਾਂਰਦਾ ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ,stress management, Stop suside Balraj Singh Khalsa you tube te, ਪੰਜਾਬ ਇੱਕ ਸੂਬੀ ਨਹੀਂ ਵਿਸ਼ਵ ਦਾ ਸਭ ਤੋਂ ਵੱਡਾ ਦੇਸ਼ ਸੀ, ਸ਼ਸ਼ਤਰ ਦੀ ਮੁੱਠੀ ਨੂੰ ਹੱਥ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਾਇਆ , ਪੰਜਾਂ ਪਿਆਰਿਆਂ ਦੇ ਨਾਮ ਤੇ ਸਥਾਨ ਦੀ ਮਹਾਂਨਤਾ ਆਦਿ ਵਿਸ਼ਿਆਂ ਤੇ ਸੁਣਿਉ ਇੱਕ ਵਾਰੀ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ 7347285024
@BatthPartap-ot6re
@BatthPartap-ot6re 2 ай бұрын
ਬਹੁਤ ਵਧੀਆ ਪਤਰਕਾਰ ਜੀ ਔਰ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sunitadevi3421
@sunitadevi3421 29 күн бұрын
ਵੀਰ ਜੀ ਤੁਹਾਡੇ ੲਿਸ ਐਪੀਸੋਡ ਤੋਂ ਬਹੁਤ ਸਾਰੇ ਲੋਕਾਂ ਦੁਆਰਾ ਫੈਲਾਏ ਹੋਏ ਭਰਮ ਦੁਰ ਹੁੰਦੇ ਹਨ। ੲਿਸ ਤਰ੍ਹਾਂ ਦਾ ਪਰਚਾਰ ਗੁਰੂ ਘਰਾਂ ਅੰਦਰ ਵੀ ਜਰੁਰੀ ਹੈ ਤਾਂ ਜੋ ਸਿੱਖ ਇਤਿਹਾਸ ਸਿੱਖ ਕੌਮ ਨੂੰ ਸਹੀ ਢੰਗ ਨਾਲ ਸਮੱਝ ਆਵੇ ਤਾਂ ਕਿ ਉਨ੍ਹਾਂ ਦਾ ਵਿਛਵਾਸ ਅਟੱਲ ਹੋਵੇ। ਭਰਮ ਦੂਰ ਹੋਣ ਆਮ ਲੋਕਾਂ ਦਾ ਯਕੀਨ ਬਣਿਆ ਰਹੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ੲਿਸ ਵੱਡਮੁੱਲੀ ਯਾਣਕਾਰੀ ਲੲੀ ਤਿਹ ਦਿਲੋਂ ਛੁਕਰੀਆ।
@healthcare4765
@healthcare4765 Ай бұрын
ਸਭ ਤੋਂ ਵਧੀਆ ਗੱਲ ਇਹ ਹੀ ਹੈ ਕਿ ਘਰ ਬੈਠ ਕੇ ਬਾਣੀ ਪੜ੍ਹੋ ਅਧਿਆਤਮਕ ਦੇ ਰਸਤੇ ਤੇ ਚਲੋ, ਕੱਲ ਨੂੰ ਕੋਈ ਸੰਕਟ ਆਜੇ ਸੰਸਾਰ ਤੇ ਕਲਿਯੁਗ ਦੇ ਭਿਆਨਕ ਸਮੇਂ ਚ ਕੀ ਕਰਾਂਗੇ ਕਿੱਧਰ ਜਾਵਾਂ ਗੇ, ਦਸਮ ਗ੍ਰੰਥ ਕੁਦਰਤੀ ਦਵਾਈ ਹੈ ਸਾਡੇ ਵਾਸਤੇ, ਉਸਨੂੰ ਪੜ੍ਹਕੇ ਹੀ ਆਪਣੇਂ ਦੁਸ਼ਮਣ ਨਾਲ ਲੜ੍ਹ ਸਕਦੇ ਹਾਂ
@HarjinderSingh-bn8kn
@HarjinderSingh-bn8kn Ай бұрын
ਬਹੁਤ ਵਧੀਆ ਸਮਝਾਇਆ ਬਾਬਾ ਜੀਆਂ ਨੇ
@guestedsingh129
@guestedsingh129 Ай бұрын
ਗੁਰੂ ਅਪਣੇ ਸਿੱਖਾਂ ਨੂੰ ਹਰ ਜਾਣਕਾਰੀ ਦਿੰਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਜਨੀਤੀ ਬਾਰੇ ਜੰਗ ਬਾਰੇ, ਹੋਰ bht ਜਾਣਕਾਰੀ ਆਪਣੇ ਸਿੱਖ ਨੂੰ ਦਿੱਤੀ a ji,,
@gurdeepsingh3185
@gurdeepsingh3185 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
@justseeker141
@justseeker141 Ай бұрын
ਖੰਡਨ ਕਰਨ ਵਾਲੇ ਭੋਲੇ ਨਹੀਂ ਸ਼ੈਤਾਨ ਹਨ ਜੀ।
@harjeetpalsingh609
@harjeetpalsingh609 Ай бұрын
ਮੈਨੂੰ ਲਗਦਾ ਸੱਚੇ ਸਿੱਖ ਨੇ। ਜੋਂ ਗੁਰੂ ਸਾਹਿਬ ਦੇ ਨਾ ਨਾਲ ਜੋੜੀਆਂ ਕਾਲਪਨਿਕ ਅਤੇ ਅਸ਼ਲੀਲ ਗੱਲਾਂ ਦਾ ਜੋਂ ਵਿਰੋਧ ਕਰਦੇ ਨੇ
@SanjeevKumar-ur3pl
@SanjeevKumar-ur3pl Ай бұрын
❤❤गुरू गोबिंद दसम नानक❤❤🌹वाहेगुरु जी🌹 🙏🙏🙏🙏🙏
@chanjminghmaan8575
@chanjminghmaan8575 Ай бұрын
ਧੰਨ ਧੰਨ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ❤❤❤❤
@ishersingh9446
@ishersingh9446 28 күн бұрын
ਬਹੁਤ ਸੋਹਣੇ ਅਤੇ ਸੁਚੱਜੇ ਢੰਗ ਨਾਲ ਦੱਸਿਆ 36:44 ਹੈ ਜੀ ਤੁਸੀਂ
@suratsandhu6565
@suratsandhu6565 Ай бұрын
ਬਾਬਾ ਜੀ ਬਹੁਤ ਵਧੀਆ ਉਪਰਾਲਾ ਹੈ ਜੀ
@AmandeepsinghAmansamoan
@AmandeepsinghAmansamoan Ай бұрын
ਜੇਕਰ ਵੀਰ ਜੀ ਤੂਸੀ ਏਦਾ ਸਮਝਾਉਦੇ ਰਹੇ ਤਾ ਸਾਰੇ ਸਮਝ ਜਾਣਗੇ
@AngrejSingh-pc8xj
@AngrejSingh-pc8xj 2 ай бұрын
ਵੀਰ ਜੀ ਜੇ ਤੇਰੇ ਵਰਗੇ ਕੋਈ ਵੀਰ ਹੋਰ ਉਠਣ ਦਸਵੀਂ ਗ੍ਰੰਥ ਦੇ ਬਾਰੇ ਦੱਸਣ ਤੇ ਸਾਡੇ ਸਿੱਖ ਹੀ ਕਾਮਯਾਬ ਹੋ ਸਕਦੀ ਹੈ ਇਹ ਸਿੱਖੀ ਨੂੰ ਬੜੀ ਢਲਗੀ
@GurdeepSingh-kp5rs
@GurdeepSingh-kp5rs Ай бұрын
ਬਿਲਕੁਲ ਸਹੀ
@ishersingh9446
@ishersingh9446 28 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@randhawa9219
@randhawa9219 25 күн бұрын
Very very very thanks baba ji 🙏🙏🙏🙏🙏
@amarseera2843
@amarseera2843 28 күн бұрын
ਦਸਮ ਗ੍ਰੰਥ ਕਿਓਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਾਅਦ ਵਿੱਚ ਸੰਪਾਦਿਤ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਇਕ ਜਿਲਦ ਵਿਚ ਮੌਜੂਦ ਨਹੀਂ ਸੀ। ਫਿਰ ਇਸ ਨੂੰ ਗੁਰਬਾਣੀ ਕਹਿ ਕੇ ਪ੍ਰਕਾਸ਼ ਕਰਨਾ ਹੀ ਗਲਤ ਹੈ।
@singhsaab6992
@singhsaab6992 2 ай бұрын
ਬਹੁਤ ਸੋਹਣਾ ਸਮਝਾਉਣ ਦਾ ਯਤਨ ਕੀਤਾ ਧੰਨਵਾਦ ਅੱਗੇ ਵੀ ਚਰਚਾ ਜਾਰੀ ਰੱਖਿਓ 🙏
@paramjitkaur-xp4pn
@paramjitkaur-xp4pn 2 ай бұрын
ਬਾਬਾ ਜੀ ਬਹੁਤ ਵਧੀਆ ਢੰਗ ਨਾਲ ਬਿਆਨ ਕੀਤਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@kuldipjamus1968
@kuldipjamus1968 Ай бұрын
ਝੂਠਾ ਆਦਮੀ ਹੈ।
@harmandersandhusandhu4764
@harmandersandhusandhu4764 Ай бұрын
ਹਾਜੀ ਹੁਣ ਪਦ ਵੀ ਲਿਓ ਤ੍ਰਿਆ ਚਰਿਤ੍ਰ।ਫੇਰ ਪ੍ਰੈਕਟਿਕਲ ਵੀ
@user-do7jj6cd4b
@user-do7jj6cd4b Ай бұрын
ਬਹੁਤ ਵਧੀਆ ਜੀ🙏🏻🙏🏻
@user-jp9iv4rt7u
@user-jp9iv4rt7u Ай бұрын
ਗਿਆਨੀ ਜੀ ਧੰਨਵਾਦ ਤੁਸੀਂ ਬਹੁਤ ਸੁੰਦਰ ਬਚਨਾਂ ਨਾਲ ਸਮਝੌਣਾ ਕੀਤਾ ਹੈ ਜੀ ਧੰਨਵਾਦ
@harpalSingh-rh3rc
@harpalSingh-rh3rc Ай бұрын
ਬਹੁਤ ਵਧੀਆ ਜੀ
@GurmailSingh-hz2od
@GurmailSingh-hz2od 7 күн бұрын
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਜਦੋਂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ ਨਕਲੀ ਲੋਕਾਂ ਨੇ। ਅਸਲੀ ਹੁਣ ਆਇਆ ਸਾਹਮਣੇ ਜੀ।
@dhanwantsingh4572
@dhanwantsingh4572 7 күн бұрын
ਏਹ ਦਸੋ ਗੁਰੂ ਅਤੇ ਸਿੱਖ ਦਾ ਕਿ ਰਿਸ਼ਤਾ ਹੈ ਪੁਤ ਅਤੇ ਪਿਓ ਦਾ ਰਿਸ਼ਤਾ ਹੈ ਤੇਰਾ ਪਿਓ ਤੇਰੇ ਨਾਲ ਇਸ ਤਰ੍ਹਾਂ ਗਲ ਕਰ ਸਕਦਾ ਹੈ ਖੁਲ੍ਹੇਆਮ
@chamkaursingh744
@chamkaursingh744 18 сағат бұрын
ਬਾਈ ਜੀ ਬਹੁਤ ਵਧੀਆ ਉੱਪਰਾਲਾ ਕੀਤਾ ਜਾਣਕਾਰੀ ਦੇਣ ਲਈ ਧੰਨਵਾਦ ਜੀ🙏
@parmarrajput4430
@parmarrajput4430 2 ай бұрын
ਖਾਲਸਾ ਜੀ ਬਹੁਤ ਗਿਆਨੀ ਪੁਰਸ਼ ਨੇ ❤❤
@harbhajansingh8701
@harbhajansingh8701 Ай бұрын
ਬਹੁਤ ਵਦੀਆ ਵਿੱਚਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@rachhpalsingh9103
@rachhpalsingh9103 Ай бұрын
ਬਹੁਤ ਵਧੀਆ ਵਿਚਾਰ। ਬਹੁਤ ਵਧੀਆ ਢੰਗ ਨਾਲ ਸਮਝਾਇਆ, । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@JagtarSingh-tn9oh
@JagtarSingh-tn9oh 2 ай бұрын
Waheguru ji ka khalsa waheguru ji ki Fateh 🙏🏻🚩
@gurcharnjitboparai5336
@gurcharnjitboparai5336 2 ай бұрын
ਅੱਜ ਕੱਲ ਹੁੰਦਾ ਸਾਰਾ ਕੁਝ ਆਪਣੇ ਸਮਾਜ ਵਿੱਚ।ਵਿਆਹੀ ਜਨਾਨੀ ਵੀ ਘਰ ਬੱਚੇ ਸਾਰਾ ਕੁਝ ਛੱਡ ਭੱਜ ਜਾਂਦੀਆਂ ।
@harmandersandhusandhu4764
@harmandersandhusandhu4764 Ай бұрын
ਓਹੀ ਗਲ੍ਹ ਚਮਕੀਲੇ ਨੇ ਕੇਹਤੀ ਤਾਂ ਅਸ਼ਲੀਲ ਹੋ ਗਿਆ😂
@sarfaroshsardar2165
@sarfaroshsardar2165 Ай бұрын
​@@harmandersandhusandhu4764 hun guru sahib nu chamkile nal compare Karan lgjo. Gll Kahan lgea soch lwo waheguru ji. Guru ji te chamkile ch ki farak hai.
@harmandersandhusandhu4764
@harmandersandhusandhu4764 29 күн бұрын
@@sarfaroshsardar2165 ਫੇਰ ਭਾਈ ਤ੍ਰਿਆ ਚਰਿਤ੍ਰ ਆਬਦੇ ਘਰੇ ਸੁਣਾਓ ਕੌਣ ਰੋਕਦਾ ਐ।,,,,
@preetsingh7609
@preetsingh7609 25 күн бұрын
​@@harmandersandhusandhu4764 very good 😂..,.. Video wala Gol Mol gal kar reha😅
@LakhwinderSingh-wg5mb
@LakhwinderSingh-wg5mb 2 ай бұрын
ਬਹੁਤ ਬਹੁਤ ਧੰਨਵਾਦ ਹੈ ਜੀ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਜੀ
@rajwinder6734
@rajwinder6734 Ай бұрын
God bless baba g
@shamshersingh4553
@shamshersingh4553 Ай бұрын
ਭਾਈ ਸਾਹਿਬ ਜੀ ਨੇ ਬਹੁਤ ਵਧੀਆ ਢੰਗ ਨਾਲ ਸਰਲਤਾ ਨਾਲ ਸਪੱਸ਼ਟ ਕੀਤਾ ਹੈ। ਧੰਨਵਾਦ ਜੀ।
@GurmeetsinghKhanabadosh
@GurmeetsinghKhanabadosh Ай бұрын
ਸਾਨੂੰ ਅੱਜ ਦੇ ਸਮੇਂ ਵਿੱਚ ਲਿਆਉਣ ਲਈ ਹੀ ਸਾਡੇ ਵਿੱਚ ਗ਼ਲਤ ਅਨਸਰਾਂ ਨੂੰ ਸੰਤ ਬਾਬੇ ਬਣਾ ਕੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਬਾਰੇ ਭਰਮ ਭੁਲੇਖੇ ਪੈਦਾ ਕੀਤੇ ਗਏ ਹਨ,, ਜਿਸ ਕਾਰਨ ਅੱਜ ਅਸੀਂ ਅਸਲ ਗੁਰਸਿੱਖਾਂ ਵਾਲੀ ਜ਼ਿੰਦਗੀ ਤੋਂ ਕੋਹਾਂ ਦੂਰ ਹੋ ਚੁੱਕੇ ਹਾਂ।। ਆਪਣੇ ਅਸਲ ਅਸੂਲ ਤੋਂ ਭਟਕਿਆ ਬੰਦਾ ਸ਼ੈਤਾਨ ਹੀ ਅਖਵਾਏਗਾ।।
@baljitsingh8394
@baljitsingh8394 Ай бұрын
Waheguru ji da Khalsa Waheguru ji de fateh 🙏🙏🙏🙏🙏🙏🙏
@BalwinderBalwinder-qu8fw
@BalwinderBalwinder-qu8fw Ай бұрын
ਬਹੁਤ ਖੂਬ ਵਾਹਿਗੁਰੂ ਜੀ
@deepgagan520
@deepgagan520 Ай бұрын
ਸੋ ਕਿਉ ਮੰਦਾ ਆਖੀਏ ❤ ਜਿਤ ਜੰਮੇ ਰਾਜਾਨ ❤️ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@GurdeepSingh-wr4dz
@GurdeepSingh-wr4dz Ай бұрын
🙏
@writer4315
@writer4315 13 күн бұрын
ਸਲੋਕ ਮਃ ੩ ॥ ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥ ਪਿਰੁ ਛੋਡਿਆ ਘਰਿ ਆਪਣਾ ਪਰ ਪੁਰਖੈ ਨਾਲਿ ਪਿਆਰੁ ॥ ਤ੍ਰਿਸਨਾ ਕਦੇ ਨ ਚੁਕਈ ਜਲਦੀ ਕਰੇ ਪੂਕਾਰ ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥੧॥ {ਅੰਗ 89}
@HarjeetSingh-mp8mo
@HarjeetSingh-mp8mo 2 ай бұрын
EXCELLENT VICHAR, BEST KNOWLEDGE
@AvtarNirman
@AvtarNirman Ай бұрын
ਵਾਹਿਗੁਰੂ ❤❤❤❤❤
@PRO_DOD295
@PRO_DOD295 Ай бұрын
ਵਾਹ ਜੀ ਵਾਹ ਵਾਹਿਗੁਰੂ ਜੀ ❤❤❤❤❤❤❤
@baaznagra-pn4gp
@baaznagra-pn4gp 2 ай бұрын
Bhot Badhia
@kulwantsinghaulakh1640
@kulwantsinghaulakh1640 Ай бұрын
Bahut khub❤❤❤❤❤
@balkarsingh478
@balkarsingh478 Ай бұрын
bilkul shi
@malkitsinghghotra4548
@malkitsinghghotra4548 Ай бұрын
Dhan dhan guru gobind singh ji waheguru ji ka khalsa
@charanjeetgill1708
@charanjeetgill1708 28 күн бұрын
ਬਾਬਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।
@boghasingh3801
@boghasingh3801 Ай бұрын
ਬਾਬਾ ਜੀ ਬਹੁਤ ਵਧੀਆ ਵਿਸਥਾਰ ਨਾਲ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ ਜੀ ਭੋਲਾ ਵੈਦੁ ਨਾ ਜਾਣਹੀ ਕਰਕ ਕਲੇਜੇ ਮਾਹਿ।
@hariomomkar4546
@hariomomkar4546 Ай бұрын
ਵਾਹੇਗੁਰੂ
@kkaur6027
@kkaur6027 Ай бұрын
Very beautifull explanation.. Dhan Dhan Shri Guru Gobind Singh ji
@pardeepsingh5863
@pardeepsingh5863 Ай бұрын
Waheguru ji
@firekhalsa8478
@firekhalsa8478 2 ай бұрын
ਬਹੁਤ ਵਧੀਆ ਵਿਚਾਰ ਵੀਰ ਜੀ
@singhharbhajan2986
@singhharbhajan2986 Ай бұрын
ਬਹੁਤ ਵਧੀਆ ਸਮਝਾਇਆ ਬਾਬਾ ਜੀ ਧਨਵਾਦ ਜੀ
@jasbir9508
@jasbir9508 Ай бұрын
dhanbad veer ji sare shanke nvirat karti 🙏🏻🙏🏻🙏🏻🙏🏻🙏🏻
@Sardarharnoorsingh131
@Sardarharnoorsingh131 16 күн бұрын
Waheguru ji wadhiya uprala kita
@satnamsingh-3559
@satnamsingh-3559 Ай бұрын
ਗਿਆਨੀ ਤੁਸੀ ਸਹੀ ਹੌ ਦਸਮ ਗ੍ਥੁੰ ਸਾਹਿਬ ਦਾ ਪਰਕਾਸ਼ ਹੋਨਾ ਬਹੁਤ ਜਰੂਰੀ ਹੈ🙏🙏🙏🙏🙏
@punjjaabdesh8659
@punjjaabdesh8659 Ай бұрын
ਮਹਾਰਾਜ ਨੇ ਬੰਦੇ ਨੂੰ ਸੰਪੂਰਨ ਕਰਨ ਵਾਸਤੇ ਹਰ ਪੱਖ ਦੀ ਜਾਣਕਾਰੀ ਬਖਸਿਸ਼ ਕੀਤੀ ਹੋਈ ਆ, ਪਰ ਸਾਡੀ ਸਮਝ ਓਥੇ ਤੱਕ ਪਹੁੰਚ ਈ ਨੀ ਰਹੀ।
@LakhvirSingh-vf4eg
@LakhvirSingh-vf4eg Ай бұрын
Waheguru ji ki fathe ji❤
@rajsidhu7169
@rajsidhu7169 Ай бұрын
Vadia vichar ji
@amarjeetkaur3800
@amarjeetkaur3800 2 ай бұрын
Good knowledge
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਵਿਚਾਰ ਜੀ
@bikermaan5805
@bikermaan5805 Ай бұрын
ਜੋਂ ਇਨਸਾਨ ਦਸ਼ਮ ਗ੍ਰੰਥ ਸਾਹਿਬ ਜੀ ਤੇ ਟਿਪਣੀਆਂ ਕਰਦੇ ਨੇ ਕੀ ਉਹ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡੇ ਨੇ ਜੇ ਕੋਈ ਵੱਡਾ ਅਖਵਓਣਆ ਚੋਹਦਾ ਹੈ ਤਾਂ ਆਪਣੇ ਪਰਿਵਾਰ ਨੂੰ ਸ਼ਹੀਦ ਰਵਓਣ ਤਾਂ ਪਤਾ ਲੱਗੂ ਕਿ ਗੁਰੂ ਜੀ ਦੇ ਬਰਾਬਰ ਹੈ ਕੋਈ
@harjeetpalsingh609
@harjeetpalsingh609 Ай бұрын
ਜਿਸ ਸਿੱਖ ਨੇ ਦਸਮ ਗ੍ਰੰਥ ਦੀ ਪੂਰੀ ਬਾਣੀ ਦੀ ਵਿਆਖਿਆ ਸੁਣ ਲਈ ਓਹ ਕਦੀ ਵੀ ਨੀ ਮਨੁਗਾ ਇਹ ਗੁਰੂ ਸਾਹਿਬ ਲਿਖ ਸਕਦੇ ਨੇ
@jaswinderrathor
@jaswinderrathor Ай бұрын
Waheguru ji ka Khalsa waheguru ji ki fateh
@rupindersingh362
@rupindersingh362 2 ай бұрын
ਬਾਬਾ ਜੀ ਬਹੁਤ ਵਧੀਆ ਢੰਗ ਨਾਲ ਸਮਝਿਆ ਦਿਲ ਬਹੁਤ ਖੁਸ਼ ਹੋਇਆ ਜੀ ਬਹੁਤ ਧੰਨਵਾਦ ਬਾਬਾ ਜੀ❤❤❤❤🙏🙏🙏🙏
@OntheDay80
@OntheDay80 Ай бұрын
oh achha ji ....fer apni beti ,sister & mother nu sunna ja k and translation jaroor kri.
@MandeepSingh-ir7eh
@MandeepSingh-ir7eh Ай бұрын
@@OntheDay80chal oye dangr kise tho da
@harmandersandhusandhu4764
@harmandersandhusandhu4764 Ай бұрын
​@@OntheDay80😂 ਗ਼ੁੱਸਾ ਕਰ ਜਾਂਦੇ ਐ
@manjindersingh4278
@manjindersingh4278 Ай бұрын
@@OntheDay80ਗੱਲ ਸਭ ਨੂੰ ਪੜ੍ਹਾਣ ਦੀ ਨੀ ਆ ਕੁਸ਼ ਗੱਲਾ ਗੁੱਪਤ ਵੀ ਹੁੰਦੀਆਂ
@jasbirkaur7567
@jasbirkaur7567 Ай бұрын
ਬੇਟਾ। ਜੀ। ਬਹੁਤ। ਵਧੀਆ।
@user-to7tn2kc4c
@user-to7tn2kc4c Ай бұрын
Bhut ghant baba ji sach bolan layi dhan wad ❤❤❤
@majorjohal2898
@majorjohal2898 Ай бұрын
ਬਾਬਾ ਜੀ ਬਹੁਤ ਵਧੀਆ ਵੀਚਾਰ ਦੱਸੇ🙏🙏
@PrabhjotPJSG
@PrabhjotPJSG Ай бұрын
ਬਹੁਤ ਵਧੀਆ ਜੀ ❤❤❤
@GurcharanSingh-tv3vk
@GurcharanSingh-tv3vk Ай бұрын
Dhan guru Gobind singh ji patshah
@binderpalkaur9406
@binderpalkaur9406 Ай бұрын
Thanks veer ji
@jagroopsingh2234
@jagroopsingh2234 2 ай бұрын
Waahe guru ji
@sonarani9060
@sonarani9060 2 ай бұрын
! ...
@armeetfavorite5148
@armeetfavorite5148 Ай бұрын
Bahut syanay dhang naal samjaeya, Gyani ji nu bahut gyan hai ji
@mrsinghsingh6905
@mrsinghsingh6905 Ай бұрын
Thanks
@sukhdevsinghwalia-gm8uv
@sukhdevsinghwalia-gm8uv 2 ай бұрын
Bahut,bahut, vadia
@user-qx2ps5ys2l
@user-qx2ps5ys2l Ай бұрын
ਜੋ ਉਂਗਲਾਂ ਚੁੱਕਦੇ ਹਨ ਉਹ ਅਪਣੀ ਉਤਪਤੀ ਬਾਰੇ ਦੱਸਣ ਤੋ ਗੁਰੇਜ਼ ਕਿਵੇਂ ਕਰਨ ਗੇ। ਬੀਮਾਰ ਦਿਮਾਗ ਦਾ ਇਲਾਜ ਕਰਵਾਉਣ ਦੀ ਜਰੂਰਤ ਹੈ
@madhavdhingra9801
@madhavdhingra9801 Ай бұрын
Jabardast Baba ji... Dhanwaad
@gurmeetkaur9876
@gurmeetkaur9876 Ай бұрын
ਬਾਬਾ ਜੀ ਬਹੁਤ ਵਧੀਆ ਜਾਣਕਾਰੀ
@KumarrakeshBhatty-xr7qu
@KumarrakeshBhatty-xr7qu Ай бұрын
Bhai ji ne bhut hi bdia trike nal dsia hai menu bhut hi bdia lgia hai thanbaad bhai ji da
@gurjitkaur828
@gurjitkaur828 Ай бұрын
👏🏻👏🏻
@khalsa62157
@khalsa62157 Ай бұрын
Bahut sachi gall!!🙏🙏👌
@harbaxtung2674
@harbaxtung2674 2 ай бұрын
Good Good baba ji 🙏
@kuljinderpalsingh4054
@kuljinderpalsingh4054 Ай бұрын
ਬਾਬਾ ਜੀ ਬਹੁਤ ਬਹੁਤ ਧੰਨਵਾਦ। ਸਿੱਖ ਵਿਵਾਦ ਵਿੱਚੋਂ ਨਿੱਕਲ ਜਾਣ ਕੋਸ਼ਿਸ਼ ਜਾਰੀ ਰੱਖੋ ਜੀ।
@user-rm4eh1zm7w
@user-rm4eh1zm7w 2 ай бұрын
Dhan dasam guru. Dhan dasam granth
@user-zu8mx9dw6g
@user-zu8mx9dw6g Ай бұрын
Thanks ji
@sukhdevsinghwalia-gm8uv
@sukhdevsinghwalia-gm8uv 2 ай бұрын
Bilkul theek
@gsantokhsinghgill8657
@gsantokhsinghgill8657 Ай бұрын
Bahut hi sohne tarike nal samjhaya ais Baba ji ne dhang Bolan da gal karan da jo waheguru ji kise khas insan bakhsh de han waheguru ji 🙏🙏
@sidhu327
@sidhu327 Ай бұрын
Thanks!
OMG🤪 #tiktok #shorts #potapova_blog
00:50
Potapova_blog
Рет қаралды 17 МЛН
The joker's house has been invaded by a pseudo-human#joker #shorts
00:39
Untitled Joker
Рет қаралды 5 МЛН
Can teeth really be exchanged for gifts#joker #shorts
00:45
Untitled Joker
Рет қаралды 16 МЛН
Must-have gadget for every toilet! 🤩 #gadget
00:27
GiGaZoom
Рет қаралды 11 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН