ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti

  Рет қаралды 64,889

Mitti ਮਿੱਟੀ

Mitti ਮਿੱਟੀ

25 күн бұрын

ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Пікірлер: 129
@bittumushal6654
@bittumushal6654 22 күн бұрын
ਬੇਬੇ ਬਾਪੂ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ
@kuldeepbal8920
@kuldeepbal8920 23 күн бұрын
ਬਾਪੂ ਕੈਂਟ ਬੰਦਾ ਵਾਹਿਗੁਰੂ ਮੇਹਰ ਕਰੇ ❤❤
@Pargatsarao936
@Pargatsarao936 19 күн бұрын
ਵਾਹਿਗੁਰੂ ਜੀ ਮੇਹਰ ਰੱਖਣ ਬੇਬੇ ਬਾਪੂ ਜੀ ਤੇ 🙏🙏
@kaurharjit4321
@kaurharjit4321 20 күн бұрын
ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ 🤗
@SaroopSingh-pg8hi
@SaroopSingh-pg8hi 21 күн бұрын
ਵਾਹਿਗੂਰ ਮੇਹਰ ਕਰਨਾ ਭਾਈ ਜੀ ਤੇ ਭੈਣ ਜੀ ਤੇ
@Singh-fo4bu
@Singh-fo4bu 22 күн бұрын
ਬੇਬੇ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏
@user-zv4oe6eh9c
@user-zv4oe6eh9c 22 күн бұрын
ਪਤਰਕਾਰ ਸਾਹਿਬ ਐਸੇ ਰੰਬੀ ਰੂਹਾਂ ਨੂੰ ਦੇਖਿਆ ਕਰੋ ਚਗਲ ਚਾਹ ਕਮਲ ਤੋ ਚੰਗੇ ਹੈ❤❤❤❤
@gianghotra9137
@gianghotra9137 19 күн бұрын
ਵਾਹਿਗੁਰੂ ਜੀ ਮਿਹਰ ਕਰਨਾ ਬੇਬੇ ਬਾਪੂ ਜੀ ਤੇ ਏਹ ਰਸੋਈ ਦਿਨ dugni ਰਾਤ chuguni trackki kre❤❤❤❤❤❤
@amriksinghaulakh3965
@amriksinghaulakh3965 22 күн бұрын
ਚੜ੍ਹਦੀ ਕਲਾਂ ਵਾਲੇ ਯੋਧੇ ਵਾਹਿਗੁਰੂ ਜੀ ਮੇਹਰ ਕਰਨ 🙏🙏
@kabalsinghbhojiankabalsing2470
@kabalsinghbhojiankabalsing2470 22 күн бұрын
ਬੇਬੇ ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
@krizma_Ravi787
@krizma_Ravi787 23 күн бұрын
ਬੇਬੇ ਬਾਪੂ ਜੀ ਚ मैं ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ. (ਮੇਰਾ ਆਉਣ ਵਾਲਾ ਕਲ) ਸੋਹਣਾ ਰੱਬ ਚੰਗੀ ਸਿਹਤ ਦੇਵੇ ਦੋਨਾਂ ਜੀਆਂ ਨੂੰ, ਬੇਬੇ ਨੂੰ ਏਸੇ ਤਰ੍ਹਾਂ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਰਖੇ ਮੇਰਾ ਸੋਹਣਾ ਮਾਲਕ... इंशाअल्लाह,, आमीन,,, ਚੜ੍ਹਦੀ ਕਲਾ
@kulwindersingh-dh1hq
@kulwindersingh-dh1hq 23 күн бұрын
ਆਮੀਨ
@JaswinderSingh-io7uo
@JaswinderSingh-io7uo 19 күн бұрын
❤❤❤ ਬਾਪੂ ਜੀ ਬਹੁਤ ਵਧੀਆ ਜੀ ❤❤ ਮੈਂ ਕੋਈ ਬੰਦਖੋਈ ਨਹੀਂ ਕਰ ਰਿਹਾ ❤ ਪਰ ਬਾਪੂ ਜੀ ਕਹਿ ਰਹੇ ਹਨ ❤ ਕਿ ਕੁੜੀ ਨੇ ਪੈਸੇ ਮੰਗਵਾਏ ਨੇ ❤ ਮੈਂ ਭੇਜੇਂ ਹਨ ❤❤❤ ਵਾਹਿਗੁਰੂ ਕਿਰਪਾ ਕਰੇ ਜੀ 👍👍💕💕❤❤
@sukhjitsingh6668
@sukhjitsingh6668 23 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@NPB9513
@NPB9513 23 күн бұрын
ਬਹੁਤ ਵਧੀਆ ਪਤੱਰਕਾਰ ਸਾਬ
@pyarasinghmarba3690
@pyarasinghmarba3690 23 күн бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ
@AjitSingh-bi6rz
@AjitSingh-bi6rz 21 күн бұрын
Bahut changa lagya , iss age wich wi meh at kar key Kama Radhey ney… rab tandrusti bakhshey dono Jiyan nu… bahut logo layi missal ney
@fatehsingh5898
@fatehsingh5898 23 күн бұрын
ਕਿਰਤ ਕਰੋ ਵਡ ਕੇ ਛਕੋ ਭਾਣਾ ਮੰਨਣਾ
@kskaryanastore
@kskaryanastore 4 күн бұрын
. ‌ਬਹੁਤ ਵਧੀਆਂ ਲੱਗਿਆਂ ਬੇਬੇ ਬਾਪੂ ਦੀਆਂ ਗੱਲਾਂ ਸੁਣਕੇ
@gagansingh9714
@gagansingh9714 23 күн бұрын
ਵਾਹਿਗੁਰੂ ਜੀ ਮੇਹਰ ਕਰਿਓ ਬਾਬੇ ਬਾਪੂ ਜੀ ਦੇ🙏🙏
@balbirsinghusajapmansadasa1168
@balbirsinghusajapmansadasa1168 23 күн бұрын
ਵਾਹਿਗੁਰੂ ਜੀ
@inderjit748
@inderjit748 22 күн бұрын
BAI JI TE BHAN JI NU WAHEGURU JI. CHARDIKLA TANDRUSTI BAKSHAN
@damanpreetkaurboparai4761
@damanpreetkaurboparai4761 23 күн бұрын
Waheguru ji mehar kro ji
@hardyalsingh7926
@hardyalsingh7926 23 күн бұрын
Sachi thade piyar ne ta rwa dita waheguru bahut himat dewe
@MohanSingh-gt9ks
@MohanSingh-gt9ks 22 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@panditsanju8483
@panditsanju8483 23 күн бұрын
Ram ji babe baapu ji par maher karyo😊❤
@gurindersingh-xb9tz
@gurindersingh-xb9tz 22 күн бұрын
ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ
@baljitsingh9615
@baljitsingh9615 23 күн бұрын
ਹਾਂ ਇਹਨਾਂ ਨੂੰ ਲੌੜ ਆ halp ਦੀ
@user-sq9gd5fj3q
@user-sq9gd5fj3q 20 күн бұрын
ਅਜਿਹੇ ਬਜ਼ੁਰਗਾਂ ਦੀ ਮਦੱਦ ਕਰੋ ਚਾਹ ਵਾਲੀ ਵਰਗੇ ਲੋਕਾ। ਸਈ ਤਰਾ ਜਾਣਕਾਰੀ ਲੇਲੋ ਪਹਿਲਾ ਫ਼ੇਰ ਮਦੱਦ ਕਰੋ
@user-kp6gi7gx5w
@user-kp6gi7gx5w 22 күн бұрын
Good..mata.ji
@varinderkaur5027
@varinderkaur5027 23 күн бұрын
Bapu dia akha vitch dukh bahut hh
@user-tk9fq9sx2y
@user-tk9fq9sx2y 17 күн бұрын
ਬੇਬੇ ਬਾਪੂ ਕੋਈ ਨੀ ਕਿਸੇ ਦਾਂ w ਰੱਬ ਹੀ ਆ ਹੋਰ ਕੋਈ ਨਹੀਂ
@happysinghsahota2171
@happysinghsahota2171 22 күн бұрын
ਮਾਲਕਾ ਤੰਦਰੁਸਤ ਰੱਖੀ ਬਜ਼ੁਰਗਾ ਨੂੰ 🙏🙏
@Ghantshikari
@Ghantshikari 22 күн бұрын
ਓਸ ਖੱਚ ਮੰਨੇ ਜੈ ਨੂੰ ਕਹੋ ਇਸ ਬਾਪੂ ਨੂੰ ਪੈਸੇ ਦੇ ਅਥੋ ਵੀ ਫੁੱਲ ਵਿਊ ਆਉਣਗੇ
@happysharma933
@happysharma933 16 күн бұрын
Right bro
@happysharma933
@happysharma933 16 күн бұрын
Right bro
@Balwindersingh-px1ip
@Balwindersingh-px1ip 23 күн бұрын
❤️❤️ rab tuhade nal aa bapu bebe g🙏🏻
@amarpalsingh3888
@amarpalsingh3888 23 күн бұрын
Salam hai eh Mata ji te eh bapu de val vekh ke
@25536
@25536 22 күн бұрын
Waheguru kre hrek bebe bapu ehna wang khush rehn ❤❤❤❤❤
@user-mj3ww3oi1d
@user-mj3ww3oi1d 23 күн бұрын
ਬਾਪੂ ਜੀ ਮੇਰੇ ਵੀ ਇੱਕ ਧੀ ਹੈ
@KuldipSingh-jr4bb
@KuldipSingh-jr4bb 18 күн бұрын
Waheguru mehar kro😊
@jashangill9219
@jashangill9219 18 күн бұрын
Waheguru ji waheguru ji waheguru ji waheguru ji 🎉🎉🎉🎉🎉🎉🎉❤❤❤❤❤❤❤❤
@1godbless.12
@1godbless.12 23 күн бұрын
God Bless Bai ji 🙏 waheguru Mehar kare 🤞
@Rupinderkau265
@Rupinderkau265 23 күн бұрын
Kayi var kuj jhothy loka krke eda d sache lok sachi help to reh jandy aa us chaa ali kudi ny ta shrm laa diti j sachi lakh lakh rs dena ta ehna nu dvo jina nu sachi lod aa jo es umar ch v mehant kr rhy aa sach bol k 😢😢
@babbusandhu3133
@babbusandhu3133 23 күн бұрын
Very good
@user-dd4xl3ed1g
@user-dd4xl3ed1g 22 күн бұрын
Babbu maan nu chahida es bapu gg di madad kree
@rajeshgoyal2447
@rajeshgoyal2447 12 күн бұрын
Waheguru ji mehar rakhna babay baapu tay
@saabtrucking4391
@saabtrucking4391 20 күн бұрын
ਪੁੱਤਰ ਵੰਡਣ ਜ਼ਮੀਨਾ ਧੀਆਂ ਦੁੱਖ ਵਡਾਉਂਦਿਆ ਨੇ ਸੱਚ ਕਿਹਾ
@JagjitSingh-lb8gu
@JagjitSingh-lb8gu 23 күн бұрын
Waheguru ji mehar karna ਬੇਬੇ ਬਾਪੂ ਜੀ ਤੇ ਬਾਪੂ ਜੀ ਮੇਰਾ ਵੀ ਹਾਲ ਤੁਹਾਡੇ ਵਰਗੇ ਹੀ ਆ ਹੋਣ ਵੀ ਮੇਰੇ ਕੋਲ ਦਸ ਰਾਂ ਵੀ ਹੈਨੀ ਲੋਕ ਸਾਡੇ ਤੋਂ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਨੇ ਪੰਜਾਬੀ ਲੋਕ ਸਾਡਾ ਸਾਥ ਨਹੀਂ ਦਿੰਦੇ ਦੋਖ ਬੁਹਤ ਹੁੰਦਾ ਵਾਹਿਗੁਰੂ ਭਲੀ ਕਰੇ 😢😢😢
@hardyalsingh7926
@hardyalsingh7926 23 күн бұрын
😢
@hardyalsingh7926
@hardyalsingh7926 23 күн бұрын
Sacha kirti ah
@simmusidhu6488
@simmusidhu6488 22 күн бұрын
Bahut vadia bapu ji God bless both of you.. always be happy both of you 😊
@sukhjeetsingh91
@sukhjeetsingh91 22 күн бұрын
Waheguru ji mehar krn ❤️
@shubhpreetghuman1344
@shubhpreetghuman1344 19 күн бұрын
Waheguru ji ❤
@gurmaildhaliwal9510
@gurmaildhaliwal9510 18 күн бұрын
God bless you baba Baby
@SatnamSingh-su3kq
@SatnamSingh-su3kq 23 күн бұрын
Waheguru ji
@jasvirdhillon9091
@jasvirdhillon9091 23 күн бұрын
Waheguru g, waheguru g, waheguru g, waheguru g, waheguru g.....
@tajindersingh8610
@tajindersingh8610 19 күн бұрын
Waheguru ji 🙏
@simranrana9297
@simranrana9297 23 күн бұрын
Waheguru ji 🤲 😢😢🤲🤲🙏🙏
@onkarsinghvlogs9809
@onkarsinghvlogs9809 23 күн бұрын
Babe bapu ji love you❤
@satveendersinghkala
@satveendersinghkala 23 күн бұрын
Dhan Dhan Shri Guru Pita Gobind Singh Gi
@AffectionateBabyKittens-vr7oh
@AffectionateBabyKittens-vr7oh 21 күн бұрын
Waheguru ji Waheguru ji Dhani Dhani Baba deep singh ji
@PINDWALIMASTI
@PINDWALIMASTI 23 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏
@sandepsingh376
@sandepsingh376 23 күн бұрын
Waheguru kirpa karay tandtursti bakshey
@Shankar-rb9wh
@Shankar-rb9wh 22 күн бұрын
❤❤❤❤❤❤
@mannusidhu8527
@mannusidhu8527 22 күн бұрын
Anchor veer good
@ravinderkaur5229
@ravinderkaur5229 22 күн бұрын
Patarkàr nice
@user-sh4uw1eg1d
@user-sh4uw1eg1d 23 күн бұрын
Nice👍
@gauravchhabra5578
@gauravchhabra5578 22 күн бұрын
🙏
@sunnydharni2281
@sunnydharni2281 23 күн бұрын
Love you Bebe Bapu ji❤❤❤❤❤❤❤❤❤❤❤❤ God bless you
@user-ui9cy3bo2r
@user-ui9cy3bo2r 19 күн бұрын
❤❤❤❤
@simranjit2742
@simranjit2742 20 күн бұрын
❤❤
@jangrailsingh
@jangrailsingh 23 күн бұрын
Muda patarkar very nice
@rana7018josan
@rana7018josan 23 күн бұрын
Waheguru waheguru
@gurvinderbal3389
@gurvinderbal3389 23 күн бұрын
Wmk👏👏👏
@ramanshah5909
@ramanshah5909 23 күн бұрын
Waheguru ji mehar karo🙏
@usbaljindersi
@usbaljindersi 23 күн бұрын
Wmk
@user-fk9qz5xy2l
@user-fk9qz5xy2l 23 күн бұрын
Waheguru ❤
@sunnydharni2281
@sunnydharni2281 23 күн бұрын
❤❤❤❤❤❤❤
@hardyalsingh7926
@hardyalsingh7926 23 күн бұрын
Waheguru bahut himat deve t
@user-tk9fq9sx2y
@user-tk9fq9sx2y 18 күн бұрын
Main v ਬਹੁਤ
@hakamsingh6351
@hakamsingh6351 21 күн бұрын
Be happy always happy God bless you
@pbx-preetsingh295
@pbx-preetsingh295 23 күн бұрын
Salute h tuhanu bebe bapu g🙏🙏🙏waheguru ji,nale channel waliya galat likhiya thumbnail ch bapu made halata ch , bapu ta chad di kla ch h te hamesha chad di kla ch hi rhe
@barjinderdhillon6503
@barjinderdhillon6503 22 күн бұрын
Help them
@JaswinderSingh-fy7zi
@JaswinderSingh-fy7zi 16 күн бұрын
Aa cha vali nalo changa baba
@kamalshergill2583
@kamalshergill2583 23 күн бұрын
❤️❤️❤️
@MontyBrar-mu4ek
@MontyBrar-mu4ek 20 күн бұрын
Bapu and Bebe are made for each other
@AmanSingh-km4ub
@AmanSingh-km4ub 23 күн бұрын
👍
@Romana967
@Romana967 17 күн бұрын
🙏🙏🙏🙏🙏🙏
@user-by1ff9qh1p
@user-by1ff9qh1p 23 күн бұрын
🎉🎉
@AffectionateBabyKittens-vr7oh
@AffectionateBabyKittens-vr7oh 21 күн бұрын
Waheguru ji Waheguru ji 🙏
@user-ys4lr5it5l
@user-ys4lr5it5l 23 күн бұрын
❤❤❤❤❤
@Shankar-rb9wh
@Shankar-rb9wh 22 күн бұрын
❤❤❤❤❤❤❤❤❤❤❤ Hello
@randhawabrothers4458
@randhawabrothers4458 23 күн бұрын
Mere ghar a jao papa ji😢
@Gur.nav.kaur.Aulakh-eh8zy
@Gur.nav.kaur.Aulakh-eh8zy 23 күн бұрын
ਰੱਬ ਹੈ ਜੋ nastik kehnde rab nhi hunda ohnu keh marya bande ch jaan pa ke dikhao vdde tarksheel jo bne firde
@satnamkahlon8398
@satnamkahlon8398 23 күн бұрын
Waheguru mehar rakhan chardikala bakhashn
@jangrailsingh
@jangrailsingh 23 күн бұрын
Babu man chaida baby bapu di help kare
@reviewguy13222
@reviewguy13222 23 күн бұрын
😢
@user-hn4vs2wj5u
@user-hn4vs2wj5u 21 күн бұрын
❤❤❤❤❤❤❤❤
@user-xe4nf4ql2h
@user-xe4nf4ql2h 23 күн бұрын
waheguru ji mehar karega
@krizma_Ravi787
@krizma_Ravi787 23 күн бұрын
O Mere Malka Mehar Kar
@reenarani-bh2kz
@reenarani-bh2kz 22 күн бұрын
Ihna di sewa krni bndi cha wali kudi toh dhiyan hta k edr dita jave
@user-tk9fq9sx2y
@user-tk9fq9sx2y 17 күн бұрын
Main v app hi ਕਮਾ ਕੈ ਖਾਂਦੀ ਹੈ
@user-xe4nf4ql2h
@user-xe4nf4ql2h 23 күн бұрын
Bapu Da pura Naam Ki He
@user-oc4ct3wv7j
@user-oc4ct3wv7j 20 күн бұрын
Life da asli annad aa va paise ta faltu di gal aa
ОБЯЗАТЕЛЬНО СОВЕРШАЙТЕ ДОБРО!❤❤❤
00:45
Little girl's dream of a giant teddy bear is about to come true #shorts
00:32
Iron Chin ✅ Isaih made this look too easy
00:13
Power Slap
Рет қаралды 36 МЛН