Akhiyaan Ch Toon Vasda | Surinder Kaur | Old Punjabi Songs | Punjabi Songs 2022

  Рет қаралды 2,114,798

Saregama Punjabi

Saregama Punjabi

Жыл бұрын

For more such classic Punjabi songs, subscribe to our channel: / saregamapunjabi
Credits:
Song Name :- Akhiyaan Ch Toon Vasda
Artist :- Surinder Kaur
#AkhiyaanChToonVasda
#SaregamaPunjabi
#PunjabiSongs2022
Label: Saregama India Limited
To listen to more such Punjabi songs, subscribe to: / saregamapunjabi
For more updates Follow us on Facebook:
/ saregama
Follow us on Twitter:
/ saregamaglobal

Пікірлер: 557
@saregamapunjabi
@saregamapunjabi 2 ай бұрын
Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan. kzfaq.info/get/bejne/ipqqhaqj2d3RYH0.html
@rupindersingh-hw1zs
@rupindersingh-hw1zs 16 күн бұрын
Jun 2024 ਵਿਚ ਕੋਈ ਸੁਣਦਾ
@AmanKaur-bg8sq
@AmanKaur-bg8sq 7 күн бұрын
Yesss
@amanjotsingh8642
@amanjotsingh8642 Ай бұрын
2024 ਚ ਕੌਣ ਕੌਣ ਸੁਣ ਰਿਹਾ ਹਾਜ਼ਰੀ ਲਵਾਓ ਜੀ 🤗
@VikramSingh-fp6lk
@VikramSingh-fp6lk 24 күн бұрын
My favourite song ❤
@gurbhejsingh5648
@gurbhejsingh5648 22 күн бұрын
I am present sir...
@KaranSafri-jw9zc
@KaranSafri-jw9zc 2 ай бұрын
2024 wale hajri lvaaooo ji 😅
@mukul9360
@mukul9360 Ай бұрын
❤❤
@RamaSharma-ur9xu
@RamaSharma-ur9xu Ай бұрын
Me❤
@satwantsingh4271
@satwantsingh4271 Ай бұрын
👍
@arvindersingh3145
@arvindersingh3145 Жыл бұрын
ਇਹ ਗੀਤ ਬਹੁਤ ਪੁਰਾਣਾ ਹੈ,,,ਪਰ ਹੁਣ ਵੀ ਤਾਜ਼ਗੀ ਦਿੰਦਾ ਹੈ,,, ਸੁਰਿੰਦਰ ਕੌਰ ਇਵੇਂ ਹੀ ਗੀਤਾਂ ਦੀ ਮਾਂ ਨਹੀਂ ਕਹਾਉਂਦੀ,, ਪੰਜਾਬ ਦੀ ਕੋਇਲ,,
@jattinder6769
@jattinder6769 3 ай бұрын
2024 ਵਿੱਚ ਕੌਣ ਸੁਣ ਰਿਹਾ ਹੈ ❤
@ramasrarai9117
@ramasrarai9117 2 ай бұрын
ਬੋਹੁਤ ਹੀ ਸੋਹਣਾ ਔਰ ਦਿਲ ਨੂੰ ਸਕੂਨ ਦਿੰਦਾ ਹੈ। ਮੇਰੀ ਉਮਰ 69 ਹੋ ਗਈ। Bachpan ਤੋਂ ਸੁਣਦੇ ਆਹ ਰਹੇ ਹਾਂ ਹਾਲੇ ਵੀ ਬਾਰ ਬਾਰ ਸੁਣਨੇ ਨੂੰ ਦਿਲ ਕਰਦਾ ਹੈ। ਸੁਣਕੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਮਾਂ ਬਾਪ ਨਾਲ ਬੈਟ ਕੇ ਸੁਣਦੇ ਹੁੰਦੇ ਸੀ।
@Bilal-Hussain95
@Bilal-Hussain95 4 ай бұрын
Proud to be a Punjabi Meri jind Meri jaaan Mera wasda dais Punjab Bohat bohat Pyar jee punjabia nu Lahore Punjab 🇵🇰 to
@singhSingh-pi5gv
@singhSingh-pi5gv 10 ай бұрын
ਪੁਰਾਣੇ ਗੀਤਾਂ ਦਾ ਸਵਾਦ ਹੀ ਵੱਖਰਾ ਵਾ, ਜਿਂਦਗੀ ਦੇ ਰੰਗਾ ਨਾਲ ਹੀ ਭਰ ਜਾਦੀਆਂ। ਜਦੋਂ ਪੁਰਾਣੇ ਗੀਤਾ ਨੂੰ ਸ਼ੁਣੀ ਦਾ ਵਾ 🤗
@gurmaildhaliwal01
@gurmaildhaliwal01 5 ай бұрын
4 ਫਰਵਰੀ 2024 ਸਮਾਂ ਸਵੇਰ ਦੇ 10.04 ਮਿੰਟ, ਕਾਫੀ ਦਿਨਾਂ ਬਾਅਦ ਅੱਜ ਫੇਰ ਇਹ ਨਗਮਾ ਸੁਣ ਰਿਹਾ, ਅੱਜ ਦੇ ਦੌਰ ਦੇ ਗੀਤ ,ਇਹ ਨਗ਼ਮਿਆ ਦੀ ਰੀਸ ਨਹੀਂ ਕਰ ਸਕਦੇ , ਕਿੰਨੇ ਸੋਹਣੇ ,ਸਾਫ ਤੇ ਸਿੱਧੇ ਗੀਤ ਹੋਇਆ ਕਰਦੇ ਸੀ, ਫੋਕੀ ਸ਼ੋਹਰਤ ਫ਼ੋਕੀਆ ਟੌਹਰਾਂ ਨੇ ਸਭ ਖ਼ਤਮ ਕਰਤਾ , ਪਰ ਫਿਰ ਵੀ ਇਹ ਗੀਤ,ਇਹ ਅਵਾਜ਼ਾਂ ਸਦਾਬਹਾਰ ਰਹਿਣਗੀਆਂ,🙏💓🙌
@sumanrani6382
@sumanrani6382 Ай бұрын
❤🎉
@chanchalbpsingh6708
@chanchalbpsingh6708 11 ай бұрын
ਪੰਜਾਬੀ ਦਿਲਾਂ ਦੀ ਬੋਲੀ, ਪਿਆਰ ਦੀ ਜ਼ੁਬਾਨ..... ਮੇਰੀ ਮਾਂ ਬੋਲੀ…..
@malkitmst
@malkitmst Жыл бұрын
"रूह तक उतर जाती है सुरिंदर कौर जी की आवाज़...!" तारीफ़ के लिए शब्द नहीं।
@user-ff2zo6fe6k
@user-ff2zo6fe6k 4 ай бұрын
3-3-2024ਨੂੰ ਕੌਣ ਕੌਣ ਸੁਣ ਰਿਹਾਅ ਸਰਿੰਦਰ ਕੌਰ ਨੂੰ ❤
@jagjitsandhuz5206
@jagjitsandhuz5206 2 ай бұрын
2024 Attendance Here❤❤
@user-yr2hv3fe9u
@user-yr2hv3fe9u 11 ай бұрын
ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ,,,❤❤ ਕਯਾ ਆਵਾਜ਼ aw ਸੁਰਿੰਦਰ ਕੌਰ ਜੀ ❤❤
@Pb1Gamer
@Pb1Gamer 7 ай бұрын
ਵਾਹ ਜੀ ਵਾਹ ❤
@PunjabiVlogandStories
@PunjabiVlogandStories Жыл бұрын
ਇਹ ਗੀਤ ਪੰਜਾਬੀ ਦੇ ਲਾਡਲੇ ਸ਼ਾਇਰ ਤੇ ਸੱਚੇ ਆਸ਼ਿਕ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਹੈ ਤੇ ਸ਼ਿਵ ਕੁਮਾਰ ਨੇ ਇਸ ਗੀਤ ਚ ਆਪਣਾ ਪਿਆਰ ਜਾਹਿਰ ਕੀਤਾ ਹੈ ਉਹ ਆਪਣੀ ਪ੍ਰੇਮਿਕਾ ਜਿਸ ਨੂੰ ਉਹ ਪਾ ਨੀ ਸੀ ਸਕਿਆ ਨੂੰ ਸੱਚਾ ਪਿਆਰ ਕਰਦਾ ਸੀ ਇਹ ਗੀਤ ਉਸਨੇ ਪਿਆਰ ਦੇ ਦਰਦ ਵਿਛੋੜੇ ਚ ਹੀ ਲਿਖਿਆ ਸੀ। i love you Shiv Kumar 🥰
@daljitkaurdhillon7004
@daljitkaurdhillon7004 Жыл бұрын
❤❤ਸਕੂਨ ਮਿਲਦਾ ਗੀਤ ਸੁਣ ਕੇ
@kanwaljitsinghdhillon3161
@kanwaljitsinghdhillon3161 Жыл бұрын
ਇਸ ਏਨੇ ਪਿਆਰੇ ਗੀਤ ਨੂੰ ਕਿਸ ਨੇ ਲਿਖਿਆ ਬਾਰੇ ਕਿਤੇ ਦਰਜ ਨਹੀ ਕੀਤਾ । ਜੋ ਗੀਤਕਾਰ ਨਾਲ ਬੇ- ਇਨਸਾਫੀ ਹੈ। ਇਹ ਗੀਤ ਦਾ ਰਚੇਤਾ ਹਰਭਜਨ ਸਿੰਘ ਚਮਕ ਹਨ। ਕੰਪਨੀ ਨੂੰ ਗੀਤਕਾਰਾਂ ਬਾਰੇ ਲਿਖਣਾ ਚਾਹੀਦਾ ਹੈ।
@harmantajoke6651
@harmantajoke6651 10 ай бұрын
Bilkul ji likhu ji song artest
@ManoharSingh-mw6dn
@ManoharSingh-mw6dn 5 ай бұрын
30/01/2024 Kon kon sun ryaa❤❤❤ Old is gold ❤❤❤
@sarbjeetsingh3577
@sarbjeetsingh3577 4 ай бұрын
10 2 2024 ਨੂੰ ਅੱਜ ਦੋ ਵਾਰੀ ਰਪੀਟ ਸੁਣਿਆ 👌👌👌
@kuldeepdhindsa8372
@kuldeepdhindsa8372 Жыл бұрын
ਅੱਖੀਆਂ ਚ ਤੂੰ ਵੱਸਦਾ ਜਦੋਂ ਪੁੱਛਦੀਆਂ ਪਿਆਰ ਦੀਆਂ ਬਾਤਾਂ ਵੇ ਹੌਲੀ ਹੌਲੀ ਤੂੰ ਦੱਸਦਾ
@harjinderbajwa1637
@harjinderbajwa1637 9 ай бұрын
13.9 23 ਵਿੱਚ ਕੋਣ ਕੋਣ ਸੁਣ ਰੀਆ ਸਰਿੰਦਰ ਕੌਰ ਜੀ ਨੂੰ
@Deepak-fg5sw
@Deepak-fg5sw 6 ай бұрын
18/12/23 broo❤
@Uddnasaap
@Uddnasaap 6 ай бұрын
24 dec 2023
@anusharma4382
@anusharma4382 6 ай бұрын
27 dec 2023
@maasaroj5506
@maasaroj5506 6 ай бұрын
29 Dec. 2023
@jogggill9590
@jogggill9590 5 ай бұрын
13.1.24❤
@prabh.mahey.77
@prabh.mahey.77 25 күн бұрын
Bulliyan ch naa tera...P❤ Akhiyan 👀 ch tu ve....🙂🌹
@vickramsingh6834
@vickramsingh6834 9 ай бұрын
ਮੇਰਾ ਦਿਲ ਨੂੰ ਸਕੂਨ ਮਹਿਸੂਸ ਹੁੰਦਾ ਏ ਸਾਹਿਤ ਦੇ ਵਿਕਾਸ ਦੀ ਗੱਲ ਕੀਤੀ ਜਾਵੇ
@jagatkamboj9975
@jagatkamboj9975 Жыл бұрын
ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਲਵ ਯੂ ਬੀਬਾ ਜੀ ਕਿਆ ਹੀ ਬਾਤਾਂ ਜੀ 🙏💚🙏
@SatbirBaidwan-my1xw
@SatbirBaidwan-my1xw Жыл бұрын
ਬਹੁਤ ਸੋਹਣਾ ਗੀਤ ਹੈ ਕਿਸੇ ਪੁਰਾਣੇ ਫਰੇਡ ਦੀ ਮਨ ਪਸੰਦ ❤
@ParminderSinghoberoi
@ParminderSinghoberoi Жыл бұрын
ਸੁਰਿੰਦਰ ਕੌਰ ਵਰਗਾ ਕੋਈ ਨਹੀ ਗਾ ਸਕਦਾ ਦਿਲ ਨੂੰ ਸਕੂਨ ਮਿਲਦਾ ਜਿੰਨੀ ਵਾਰ ਸੁਣਦਾ ਦਿਲ ਕਰਦਾ ਬਾਰ ਬਾਰ ਸੁਣਦਾ ਰਹਾ
@gurjindersingh3638
@gurjindersingh3638 4 ай бұрын
ਦੀਲ ਖੂਸ਼ ਹੋ ਗਿਆ ਜੀ ਵੈਰੀ ਸਲੋਟ ਜੀ 🙏👍
@zahiddhami6873
@zahiddhami6873 Жыл бұрын
Miss you our respect able BULBUL PUNJAB, A Great LADY OF PUNJAB. ❤️🇨🇦🇨🇦
@asasafri2253
@asasafri2253 10 ай бұрын
Koyal of Punjab
@mr.singhgurkirat95
@mr.singhgurkirat95 11 ай бұрын
ਸਕੂਨ ਮਿਲਦਾ ਗੀਤ ਸੁਣ ਕੇ ਪੰਜਾਬ ਦੀ ਕੋਇਲ ਸੁਰਿੰਦਰ ਕੋਰ ਜੀ ❤❤❤
@gurjotsingh6988
@gurjotsingh6988 10 ай бұрын
ਸਹੀ ਗਲ ਆ
@Nukta8490
@Nukta8490 14 сағат бұрын
June 2024 ਵਿੱਚ ਵੀ ਉਨਾਂ ਹੀ ਰਸ ਜਿਨਾਂ ਸ਼ੁਰੂ ਵਿੱਚ ਸੀ
@saadi.k4627
@saadi.k4627 Жыл бұрын
This song is epitome of heartache. I miss my mom every time I hear it. May she be in a better place.
@sarbjitkaursandhu5904
@sarbjitkaursandhu5904 4 ай бұрын
24. ਫਰਵਰੀ. 2024. ਚ। ਮੈ। ਸੁਣ। ਰਹੀ। ਆ। ਗੀਤ। ਤੇ। ਬਚਪਨ। ਦੀ। ਯਾਦ। ਆ। ਗਈ। ਜਦੋ। ਅਸੀ। ਨਿੱਕੇ। ਹੁੰਦੇ। ਸੀ। ਤੇ। ਮੇਰੇ। ਤਾਇਆ। ਜੀ। ਰੇਡੀਉ। ਤੇ। ਸੁਣਦੇ। ਹੁੰਦੇ। ਸੀ। ਬਹੁਤ। ਵਧੀਆ। ਗੀਤ। ਆ
@INVINCIBLE568
@INVINCIBLE568 4 ай бұрын
March 2024
@Bordervibe96
@Bordervibe96 Жыл бұрын
ਜਦੋਂ ਗੀਤ ਦੇ ਬੋਲ ਤੇ ਕੰਮ ਕੀਤਾ ਹੋਵੇ ਫੇਰ ਏਦਾ ਗੀਤ ਅਮਰ ਹੋ ਜਾਂਦੇ ਨੇ ਤੇ ਅੱਜ ਕਲ ਦੇ ਗੀਤਾ ਵਿਚ ਕਲੀ ਬੇਸ ਹੀ ਹੁੰਦੀ ਆ
@gsingh7999
@gsingh7999 Жыл бұрын
A song penned by best poet of punjabi the legend Shiv Batalvi and voiced by the legend Surinder Kaur. No one can match the such soulful song and voice. ❤❤❤
@GurpreetSingh-nt7of
@GurpreetSingh-nt7of 18 күн бұрын
ਰੱਬ ਨੂੰ ਚੰਨਾ ਜਾਣ ਕੇ ਇਹ ਗੀਤ ਸੁਨਣ ਨਾਲ ਅੱਖਾਂ ਵਿੱਚੋਂ ਉਸ ਦੀ ਯਾਦ ਦੇ ਨੀਰ ਆਪ ਮੁਹਾਰੇ ਵਹਿ ਤੁਰਦੇ ਹਨ। 💕
@gauravjangra5393
@gauravjangra5393 Жыл бұрын
ਮੈਨੂੰ ਸੁਕੂਨ ਭੋਤਾਂ ਆਉਂਦਾ ਸੁਣ ਕੇ...ਇਹ ਸੌਂਗ
@jasminearmink6747
@jasminearmink6747 4 ай бұрын
Who is listening this masterpiece in 2024❤❤❤❤❤❤❤❤
@arshpreetkaur2004
@arshpreetkaur2004 5 ай бұрын
Listener on January 19 2024
@chetanrattan6292
@chetanrattan6292 Жыл бұрын
We should also remember Late. Shivkumar Batalvi who wrote this poetry and many many such beautiful songs & poetry without the poetry the voice has no meaning ...
@jatinderdaniels
@jatinderdaniels Жыл бұрын
Shivkunar Batalvi, was my father's favourite 🙏
@khalidsaeed7996
@khalidsaeed7996 Жыл бұрын
But life to that poetry / song is given by Surinder Kaur
@sukhrecords7
@sukhrecords7 11 ай бұрын
@@jatinderdaniels and be. 👍 X
@rustomjeesecurity1105
@rustomjeesecurity1105 11 ай бұрын
absolutely
@khalidakram
@khalidakram 9 ай бұрын
Are you sure he wrote this? My understanding is that this song is much older than Shivkumar sahib?
@iamkumar5114
@iamkumar5114 Жыл бұрын
Two years of living in Chandigarh.. totally worth it .. learned Punjabi .. and this became my fav song
@RobinSingh-pl7ji
@RobinSingh-pl7ji 6 ай бұрын
Don’t deviate from the traditional 😅
@RaghuButter-ml4gk
@RaghuButter-ml4gk 2 ай бұрын
2024, may Ch Kon sun reha😍
@vir4193
@vir4193 Жыл бұрын
One of the most haunting Punjabi songs ever, so atmospheric and beautiful.
@asadali2311
@asadali2311 Жыл бұрын
Yea haunting. Sort of.
@user-lp6lt4mt9z
@user-lp6lt4mt9z 20 күн бұрын
Ajj kll de song bilkul ni rooh nu skoon dide jd v man bechain hunda purane song sun de aw fer fresh feel hunda😊
@munishkumar3215
@munishkumar3215 4 ай бұрын
19/02/2024. Legend song of Punjab di koyal
@ManzoorHussain-kq7rk
@ManzoorHussain-kq7rk Жыл бұрын
Song sunn ke bachpan 1966 yad aa gia. Love for all punjab.
@darshansinghdarshan4443
@darshansinghdarshan4443 Жыл бұрын
You said very true sir g
@SimerjitKaur-rz5gq
@SimerjitKaur-rz5gq 6 ай бұрын
Kon kon January 2024 ch sun reha ❤❤❤❤❤❤❤❤❤
@MunishKumar-pn6sr
@MunishKumar-pn6sr 7 ай бұрын
rooh khush kerti
@ManjitSingh-eo2cc
@ManjitSingh-eo2cc Жыл бұрын
ਰੂਹ ਦੇ ਹਾਣ ਦਾ ਗੀਤ।। ਕੰਨਾਂ ਵਿੱਚ ਮਿਸ਼ਰੀ ਘੋਲਦੇ ਬੋਲ।। ਸ਼ੁਕਰੀਆ।।
@Meresatgurupyare
@Meresatgurupyare Жыл бұрын
Ye gana agar gaur se sunoge to dil me hamesha k liye rahega, so simple lyrics yet powerful, purest of the pure
@harnoorkour105
@harnoorkour105 6 ай бұрын
Who can forget 🎉
@parisha5879
@parisha5879 7 ай бұрын
There is an innocence in every aspect of this song. Makes you fall in love with Punjabi all over again.
@troublingtwins9428
@troublingtwins9428 Жыл бұрын
Still one of my fav in 2023
@Gurwindersingh12345
@Gurwindersingh12345 3 ай бұрын
No one can beat this legends
@AmanDeep-ki3xf
@AmanDeep-ki3xf 2 ай бұрын
i can beat
@harmeetsingh5179
@harmeetsingh5179 5 ай бұрын
2 Feb 24 ਨੂੰ ਵੀ ਸੁਣ ਰਹੇ ਹਾਂ
@SalimAhmed-fj4wp
@SalimAhmed-fj4wp 5 ай бұрын
Heart touching ❤❤. Incomparable Surinder Kaur
@Kalyanjass
@Kalyanjass Жыл бұрын
ਮੇਰੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸੈਂਕੜੇ ਵਾਰ ਸੁਣਿਆ ਪਰ ਮਨ ਨੀ ਭਰਦਾ
@darwaishproductions4321
@darwaishproductions4321 Жыл бұрын
Just think that you are not alone with feelings like this.
@ayushigupta16
@ayushigupta16 Жыл бұрын
😌💯❤️
@sukhidhillon6459
@sukhidhillon6459 Жыл бұрын
Right.sir
@singhphotographers3848
@singhphotographers3848 Жыл бұрын
ਮੇਰਾ ਵੀ ਇਹੀ ਹਾਲ ਹੈ
@ManmeetKaur-zx9fj
@ManmeetKaur-zx9fj Жыл бұрын
Bilkul sahi kaha ji. Gurjit Singh Sidhu from Dabwali
@NirmalSingh-vl1bs
@NirmalSingh-vl1bs 9 ай бұрын
ਬਹੁਤ ਪਿਆਰਾ ਗੀਤ
@aminaag4460
@aminaag4460 4 ай бұрын
2024 and I'm listening it on repeat ❤
@lakhathind9364
@lakhathind9364 10 ай бұрын
ਦਿਲ ਨੂੰ ਸਕੂਨ ਦੇਣ ਵਾਲਾ ਗੀਤ ❤❤
@GurpreetSingh-hf1dv
@GurpreetSingh-hf1dv 9 күн бұрын
ਪੰਜਾਬ ਦੀ ਕੋਇਲ ❤️
@gntuitions
@gntuitions 5 ай бұрын
I'm listening it in 2024
@saveharyana3512
@saveharyana3512 3 ай бұрын
28.03.2024.........Superb song
@ecotoddler
@ecotoddler Жыл бұрын
Inna Akhiyan Ch Paavan Kive Kajla Ve Akhiyan Ch Tu Vasda Har Vele Channa Mera Tere val Muh Ve Buliyan ch Naa Tera Akhiyan ch Tu Ve Jadon Hasdi, Bhulekha menu Painda Ve Haseya Ch Tu Hasda Lamiyan si Vaatan Channa Nere Nere Aaea Tu Akhiyan De Raahi Aa Ke Dil Ch Samayeya Tu Jadon Puchdi aa Piyar Diyan Gallan Ve Hauli Hauli tu dasda Inna Akhiyan Ch Paavan Kive Kajla Ve Akhiyan Ch Tu Vasda Masa Masa Jindari Main Pyar vich Rangi Ve Aj Menu Jaapda Main tere Naal mangi Ve Aj Khushiyan da Ho Gea Savera Ve Gam Saathon Door Nasda Inna Akhiyan Ch Paavan Kive Kajla Ve Akhiyan Ch tu Vasda.
@OfficialGagguBrar
@OfficialGagguBrar 6 ай бұрын
23 Dec 2023 ਵਿੱਚ ਆਪਣੇ ਬਾਪੂ ਜੀ ਨਾਲ ਹੁਣ ਰਿਹਾ ਜਵਾਨੀ ਯਾਦ ਕਰ ਰਹੇ ਨੇ ਉਹ....❤🙏With Respect
@lovepreetmasih9499
@lovepreetmasih9499 5 ай бұрын
20 1 2024 kon kon sun rhya geet
@lahorian2009
@lahorian2009 Жыл бұрын
Zabardust old is gold. Love from LAHORE / UK. Punjabi di best 👌 👍 😍 🥰
@Armaan456u
@Armaan456u Жыл бұрын
Old is gold no word's ❤️🙏🏼
@vijaylakshmi444
@vijaylakshmi444 3 ай бұрын
2024 ch kon sun rea surinder kaur ji nu
@GurmeetKaur-iz1sk
@GurmeetKaur-iz1sk 16 күн бұрын
❤ਇਹ ਪੰਜਾਬ ਦੀ ਕੋਇਲ ਨੂੰ ਕੌਣ ਨਹੀਂ ਸੁਣਨਾ ਚਾਹੁੰਦਾ ਅਸੀਂ ਤਾਂ ਛੋਟੇ ਹੁੰਦੇ ਹੀ ਇਹਨਾਂ ਦੇ ਗੀਤ ਸੁਣਦੇ ਆ ਰਹੇ ਰੇਡੀਓ ਟੀਵੀ ਹੁਣ ਮੋਬਾਇਲਾਂ ਤੇ ਬਹੁਤ ਵਧੀਆ ਗਾਇਕੀ ਸੀ ਇਹਨਾਂ ਦੀ ਹਲਕਾ ਜਿਹਾ ਮਿਊਜਿਕ ਤੇ ਆਵਾਜ਼ ਹੀ ਬਹੁਤ ਘੈਂਟ ਸੀ
@faisalsalman884
@faisalsalman884 10 ай бұрын
What a composition and poetry❤
@thakursumir
@thakursumir Жыл бұрын
This song gives meditative experience.
@mankameet
@mankameet Жыл бұрын
My fvrt.. Her voice is heart touching.. Music is phenomenal 👏👏👏
@dharamjitsingh2153
@dharamjitsingh2153 Ай бұрын
Love you surinder kure jindabad ❤🙏🏼🙏🏼
@kulwantsingh7606
@kulwantsingh7606 Жыл бұрын
Queen 👸🏼 👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼✔️✔️💯💯💯💯💯💯💯💯💯💯💯💯💯💯💯💯💯👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼👸🏼
@nehasinghrajput8200
@nehasinghrajput8200 3 ай бұрын
Punjabi sikhne ka ek fayda hua surinder kaur ji ko 2yrs se sun rhi hu waah sakoon ae ❤
@sanaullahch.6185
@sanaullahch.6185 2 ай бұрын
nyc Punjabi sadhi maah boli ay Punjabi seekhan daa sukriya , surinder kaur bhhht wadya singer ny
@swaran5454
@swaran5454 5 күн бұрын
Wah.... zabardast ❤
@Narae271
@Narae271 9 ай бұрын
2024 wale bhi like kare❤
@balwindersingh8109
@balwindersingh8109 6 ай бұрын
05-01-2024 vich kon kon sun rhai hai
@sanaullahch.6185
@sanaullahch.6185 2 ай бұрын
Kon kon ye song April 2024 ko sun rha ❤
@Absolute_Gaming0
@Absolute_Gaming0 4 ай бұрын
22-02-2024 beautiful song❤
@bhinderpalgrewal704
@bhinderpalgrewal704 3 ай бұрын
7,April 2024 ਵਿੱਚ ਕੌਣ -ਕੌਣ ਸੁਣ ਰਿਹਾ ਬਹੁਤ ਹੀ ਪਿਆਰਾ ਗੀਤ ਹੈ
@SatwinderSingh-hw7kw
@SatwinderSingh-hw7kw 4 ай бұрын
ਮੈਨੂੰ ਤੇ 2024 ਹੋ ਗਿਆ ਵੀਰ ਜੀ ਸੁਣਦੇ ਨੂੰ
@dcbymarvel5992
@dcbymarvel5992 2 ай бұрын
Aprile 2024 ਵਾਲੇ ਲਾਈਕ ਕਰੋ
@mohammediqbalsandhu1661
@mohammediqbalsandhu1661 Жыл бұрын
Echoes of Old Punjab.
@rohitsyal5260
@rohitsyal5260 Ай бұрын
Surinder ji. Ki awajjj meri. Mmmy ki traha. Hai. ❤❤❤❤❤❤❤❤❤
@GurmeetKaur-fp7re
@GurmeetKaur-fp7re 6 ай бұрын
7. 1. 2024 ch kon sun riha
@manpreetjsw3431
@manpreetjsw3431 5 ай бұрын
4 Feb subha 10:36 wa wa ji wa bhut mind relaxing awaj hai surinder Kaur ji di pura din ban gya ❤
@rajeshjaidka1371
@rajeshjaidka1371 9 ай бұрын
Bachpan ton sunda aa riha eh geet par waqat naal iss da charm vadh hi riha hai. Salute to Batalvi ji & Surinder ji, greatest of all times
@user-zr9qj6rb2o
@user-zr9qj6rb2o Жыл бұрын
ਤੁਸੀਂ ਲਾਜ਼ਵਾਬ ਓ।💗💗 تسیں لازواب ہو.💗💗
@rajindersandhugoldysandhu7834
@rajindersandhugoldysandhu7834 6 сағат бұрын
Waw ji waw❤❤❤❤❤❤
@Chak_vendal
@Chak_vendal 6 ай бұрын
Its 05/01/24 , 9:01 pm please remind me to listen it once again❤
@amarbirsingh6117
@amarbirsingh6117 6 ай бұрын
2024 di hajri..
@vishaldogra9198
@vishaldogra9198 4 ай бұрын
18/2/2024 legend
@sansarsingh3600
@sansarsingh3600 2 ай бұрын
4. 5. 2024 vich Sansar Singh sun riha G
@aaaarish
@aaaarish Жыл бұрын
Love from Pakistan 💌
@surandrasinghlubana3929
@surandrasinghlubana3929 Жыл бұрын
ਬਹੁਤ ਖੂਬ
@waqasanjum85
@waqasanjum85 Жыл бұрын
Love from Pakistani Punjab...
@rakeshkumarsaini4668
@rakeshkumarsaini4668 Ай бұрын
Golden era of music
Vivaan  Tanya once again pranked Papa 🤣😇🤣
00:10
seema lamba
Рет қаралды 32 МЛН
Дибала против вратаря Легенды
00:33
Mr. Oleynik
Рет қаралды 4,9 МЛН
THE POLICE TAKES ME! feat @PANDAGIRLOFFICIAL #shorts
00:31
PANDA BOI
Рет қаралды 24 МЛН
NERF WAR HEAVY: Drone Battle!
00:30
MacDannyGun
Рет қаралды 50 МЛН
Bhati Waliye - Asa Singh Mastana - Toronto (1980)
10:13
Mahal Entertainment
Рет қаралды 716 М.
ehna akhiyan ch surinder kaur
4:18
Manjinder Singh
Рет қаралды 6 МЛН
Say Mo - LIL BIT & 1 shot 2 (Waysberg Music Remix)
2:43
Waysberg Music🇰🇿
Рет қаралды 320 М.
IL’HAN - Eski suret (official video) 2024
4:00
Ilhan Ihsanov
Рет қаралды 901 М.
QANAY - Шынарым (Official Mood Video)
2:11
Qanay
Рет қаралды 612 М.
Sardor Tairov - Sen meni yeding (Official Music Video)
5:02
Sardor Tairov Official
Рет қаралды 3,6 МЛН
Қанат Ерлан - Сағынамын | Lyric Video
2:13
Қанат Ерлан
Рет қаралды 3,3 МЛН
Say mo & QAISAR & ESKARA ЖАҢА ХИТ
2:23
Ескара Бейбітов
Рет қаралды 1,4 МЛН