ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ

  Рет қаралды 253,595

AK TV PUNJAB

AK TV PUNJAB

11 ай бұрын

ਕਾਰ ਦੀ ਟਾਕੀ ਵੀ ਰੀਸ ਨੀ ਕਰਦੀ ਇਸ ਟਰਾਲੀ ਦੇ ਡਾਲੇ ਦੀ
ਖੇਤੀ ਦਾ ਸਾਰਾ ਸਮਾਨ ਵੇਚ ਰਿਹਾ ਰੂਟਾਵੇਟਰ 50,000 ਤੋਂ ਸ਼ੁਰੂ ਜ਼ੀਰੋ ਡਰਿੱਲ ਸੁਪਰ ਸੀਟਰ
King Cheema 0021
ਦੇਖਿਓ ਕਿਵੇਂ ਆ ਕੰਮ ਸਾਡੇ ਜੁਆਕ ਦਾ,,, ਲੋਹਾ ਹੀਰੇ ਵਾਂਗ ਚਮਕਦਾ ਹੱਥ ਲੱਗ ਜਾਣ ਕੇਰਾਂ
Shonki Sardar
ਝੋਨੇ ਦਾ ਝਾੜ ਵਧਾਓਣ ਲਈ ਨਿਸਾਰੇ ਸਮੇਂ ਕਰੋ ਇਹ ਸਪਰੇ •° Dhan ki paidawar badhane ke liye' agri advice
Agri Advice ਖੇਤੀ ਬਾਰੇ ਸਲਾਹ
ਸਾਰੇ ਸੰਧ ਵੇਚ ਰਿਹਾ ਕੰਬਾਈਨ 14 ਫੁੱਟਾ ਟਰਾਲਾ ਆਲੂ ਬੀਜਣ ਵਾਲੀ ਮਸ਼ੀਨ ਟਰੈਕਟਰ ਹੋਰ ਵੀ ਕਾਫੀ ਸੰਦ
King Cheema 0021

Пікірлер: 113
@lakhveerkhetisewacenter4934
@lakhveerkhetisewacenter4934 11 ай бұрын
ਇੱਕ ਦਿਨ ਵੀਰ ਦੀ ਮਿਹਨਤ ਨੂੰ ਸਲਾਮ ਵਾਹਿਗੁਰੂ ਜੀ ਤਰੀਕਿਆਂ ਬਖਸ਼ਣ 🙏🏾❤️
@user-lu8hz1kk3h
@user-lu8hz1kk3h 4 ай бұрын
ਮੇਰੀਆਂ ਟਰਾਲੀਆਂ ਤੇ ਇਹ ਬਹੁਤ ਹੀ ਵਧੀਆ ਜੁਗਾੜ ਪੰਜ ਛੇ ਸਾਲ ਪਹਿਲਾਂ ਲਗਾਇਆ ਹੋਇਆ ਹੈ।
@174yearsold
@174yearsold 8 ай бұрын
ਨਿਚਲੇ lock ਚ ਬਾਈ ਚਿੜੀ ਦੀ ਅੱਖ ਬਣਾ ਦੇ। ਸਿਰਾ ਕੰਮ ਆ ਬਾਈ ਜੀ।
@BhagwanSingh-zy3qr
@BhagwanSingh-zy3qr 11 ай бұрын
12ਬਾਈ 6 ਫੁੱਟ ਦਾ ਕਿੰਨਾ ਖਰਚਾ ਆਵੇਗਾ
@harinderpalsingh4401
@harinderpalsingh4401 11 ай бұрын
ਬਾਈ ਉੱਚੀ ਬੋਲ੍ਹ ॥ ਅਸੀ ਦੋ ਤਾਕੀਆਂ ਬੱਣਵਾਈਆ? ਜਦੋ ਕਣਕ ਦੀ ਭੱਰੀ ਹੋਈ ਟੱਰਾਲੀ ਜਦੋ ਮੰਡੀ ੨ ਦੋਨੋ ਤਾਕੀਆਂ ਖੁੱਲ੍ਹਦੀਆਂ 25-35- ਕੁਇੰਟੱਲ ਕਣਕ ਡਿੱਗਦੀ ਹੈ॥ ਸਾਥੋ ਆੜ੍ਹਤੀ ਮਰਨੋਂ ਬੱਚ ਗਿਆ ॥ ਉੱਤੇ ਜਾਲੀ ਵਾਲਾ ਵਿੱਡ ਤੇ ਵੱਢੀ ਤਾਕੀ ਹੈ॥ ਬੱਸ ਭੱਰਾਵੋ ਪਿੱਛੇ ਬੰਦਾ ਨਹੀ ਹੋਣਾ ਚਾਹੀਦਾ ਜਦੋ ਕਣਕ ਦੀ ਭੱਰੀ ਹੋਈ ਟੱਰਾਲੀ ਹੋਵੇ॥ ਹੁੱਣ p T O ਵੀਰੋ ਜ਼ਰੂਰੀ 2511 Zitter ਹੀ 300,ਕੁੱਇਟੱਲ ਖੇਤ ਚੋ ਬਹੁਤ ਵੱਧੀਆ ਅਰਾਮ ਨਾਲ ਛੋਟਾ ਟਰੈਕਟੱਰ ਖੱੜਾ ਹੁੰਦਾ🤙🏻🦅
@gagandeepsinghgill6123
@gagandeepsinghgill6123 11 ай бұрын
ਕੀ ਗੱਲ ਹੋ ਗਈ ਸੀ ਵੀਰੇ??
@user-ps4vq8bg8o
@user-ps4vq8bg8o 7 ай бұрын
Price das 22 ❤
@jagdishsingh9965
@jagdishsingh9965 11 ай бұрын
ਵਧੀਆ ਦਿਮਾਗ ਲਾਇਆ ਬਾਈ ਜੀ ਨੇ,, ਬਹੁਤ ਵਧੀਆ ਟਰਾਲੀ ਹੈ, ਵਾਹਿਗੁਰੂ ਜੀ ਸਭ ਦਾ ਭਲਾ ਕਰਨ,
@sukhwinderdhaliwal4853
@sukhwinderdhaliwal4853 11 ай бұрын
😮🎉😮😊
@sukhwinderdhaliwal4853
@sukhwinderdhaliwal4853 11 ай бұрын
😮🎉😮😊😊1😅😅q😅1
@sukhwinderdhaliwal4853
@sukhwinderdhaliwal4853 11 ай бұрын
N😮
@HarmanDhaliwal-ob2rq
@HarmanDhaliwal-ob2rq 9 ай бұрын
ਰੱਸਿਆਂ ਵਾਲਿਆਂ ਕੁੰਡੀਆਂ ਤਾਂ ਲਾਈਆਂ ਨੀ ਜੇ ਕੋਈ ਲੋਡ ਕਰਨਾ ਹੋਇਆ ਰੱਸੇ ਕਿੱਥੇ ਪਾਉ ਬੰਦਾ
@chahalfarmchahal
@chahalfarmchahal 11 ай бұрын
Hun eh ਟਰਾਲੀ 12 ਫੁੱਟ ਥਾਂ laugi 6 ਫੁੱਟ ਡਾਲੇ ਲਈ ਤੇ 6 ਫੁੱਟ ਟਰਾਲੀ ਲਈ
@gurbirkaurgill3909
@gurbirkaurgill3909 5 ай бұрын
Veer g bhot soni a mein toori wali troli bnoni a kine di bno gi
@sonudanewala3831
@sonudanewala3831 7 ай бұрын
ਵੀਰ ਜੀ ਅਸੀ ਵੀ ਡਾਲਾ ਇਸ ਤਰ੍ਹਾਂ ਕਰਾਇਆ ਸੀ ਪਰ ਮੰਡੀ ਵਿੱਚ ਖੁਲਦਾ ਨਹੀਂ ਸੀ ਬੋਰੀਆਂ ਦੀਆ ਝਾਗਾ ਨਾਲ ਲਗ ਜਾਂਦਾ ਸੀ ਇਹ ਡਾਲਾ ਖੁਲੀ ਜਗਾ ਤੇ ਹੀ ਖੁਲਦਾ ਸੀ ਹੁਣ ਅਸੀਂ ਵਿਚਕਾਰੋ ਵੱਡ ਕੇ 2 ਕਰ ਦਿੱਤੇ ਹਨ ਹੁਣ ਕਾਮਜਾਬ ਹੈ ਇਹ ਹੁਣ ਦੀ ਤਕਨੀਕ ਨਹੀਂ ਹੈ ਸਾਡੇ ਤਾ 4-5 ਸਾਲਾਂ ਤੋਂ ਇਹੀ ਡਾਲਾ ਚੱਲ ਰਿਹਾ ਹੈ
@sukhwinderbrar1215
@sukhwinderbrar1215 11 ай бұрын
ਬਹੁਤ ਵਧੀਆ ਕੰਮ ਕੀਤਾ ਹੈ
@gurbirsingh779
@gurbirsingh779 11 ай бұрын
ਬਾਈ ਜੀ ਰੇਟ ਵੀ ਦੱਸੋ ਜੀ
@punjabistatus4788
@punjabistatus4788 11 ай бұрын
ਬਹੁਤ ਵਧੀਆ
@pritamsingh5
@pritamsingh5 11 ай бұрын
ਬਹੁਤ ਵਧੀਆ ਬਾਈ ਜੀ
@ramadeepsinghraman3852
@ramadeepsinghraman3852 8 ай бұрын
ਸੋਹਣਾ ਕੰਮ ਕੀਤਾ ਵੀਰ ਨੇ
@kuldeepsidhu1149
@kuldeepsidhu1149 11 ай бұрын
Sirra ❤
@user-cx3vn3cw6r
@user-cx3vn3cw6r 3 ай бұрын
Very Nice Pic Shote Veer 😢❤
@cmgoyat
@cmgoyat 9 ай бұрын
Bhai ye side wale daale bhot riski hn bhai. Trolley jab full loaded hoti h or jab ye kholne padte hn bhot jyada pressure se open hote hn or kholne vale chot bi mar skde hn. Ek bari m khud dekhya ki mandi me jab jiri aai to dala kholte smay bnde ne dyan nhin diya to daale ne uska hat tod diya bhai . Please ye side nu khulan vale daale na lgaya kro
@monurandhawa8232
@monurandhawa8232 11 ай бұрын
Very nice bro🙏🙏
@rajveer6484
@rajveer6484 11 ай бұрын
Rete bi dasea kro Patercaro veer ji Sari video da satianas ho Janda rete to Bina pta ni lagda ji
@satnam_bhangu.1915
@satnam_bhangu.1915 10 ай бұрын
Sira Galbaat 👌👌🔥
@braravtar
@braravtar 11 ай бұрын
Good job bro
@kuldeepgrewal1913
@kuldeepgrewal1913 11 ай бұрын
Siirrraa bai ji..❤
@TejiLassoi
@TejiLassoi 11 ай бұрын
Good work
@DALWINDERJEETSINGH-np2hz
@DALWINDERJEETSINGH-np2hz 10 ай бұрын
Baii mandeep nu v dss len de kuj Aap e rail bnai jana aa gppaa di… Aaj es trali di sift krda aa kal kise hor di kri jawe ga Jedi troly h onuu dss len deya krrr
@gurbazsinghkahlonzaildar6763
@gurbazsinghkahlonzaildar6763 8 ай бұрын
Bohot sohni
@devpaintergobindgarh1525
@devpaintergobindgarh1525 9 ай бұрын
Beautiful
@jassimann7164
@jassimann7164 11 ай бұрын
Very nice ji
@zulfiqarcheema222
@zulfiqarcheema222 9 ай бұрын
Very good 👍
@user-fh1vi8gv6l
@user-fh1vi8gv6l 11 ай бұрын
Very nice 👌
@ashokbhadu79rb54
@ashokbhadu79rb54 11 ай бұрын
Bhai me Rajasthan se hu 🙏🙏🙏
@JagroopSingh-fh9dp
@JagroopSingh-fh9dp 7 ай бұрын
ਬਾਈ ਜੀ ਡਾਲਾ ਭੀੜੇ ਥਾਂ ਕਿਵੇਂ ਖੁਲੇਗਾ ਇਹ ਡਾਲਾ ਫੇਲ ਹੈ ਜਿਕ ਵਾਲੀ ਟਰਾਲੀ ਦਾ ਡਾਲਾ ਵਿਚਕਾਰ ਤੋਂ ਖੁੱਲਣਾ ਚਾਹੀਦਾ ਹੈ ਉਹ ਨਜ਼ਾਰਾ ਅੱਧਾ ਉਧਰ ਖੁਲਦਾ ਅੱਧਾ ਦੂਜੇ ਇਹ ਡਾਲਾ ਫੇਲ ਹੈ ਭੀੜੀ ਥਾਂ ਤੇ ਕਾਮਯਾਬ ਨਹੀਂ
@GurdeepSingh-ye5dr
@GurdeepSingh-ye5dr 10 ай бұрын
Good 👍👍👍
@nirvailsingh7236
@nirvailsingh7236 6 ай бұрын
Lokk pta ni kio sarde aaa agle ne mehnat kitti aa bai❤❤❤❤
@narindersinghdhanoa3648
@narindersinghdhanoa3648 4 ай бұрын
bhai ji rate vi ds de astad ❤❤
@DarshanSingh-qe3lg
@DarshanSingh-qe3lg 11 ай бұрын
Berry good job g
@sidhumoga6177
@sidhumoga6177 4 ай бұрын
Eha ta asi 2 saal phela lava se eda na khia kar phali war asi bania va dekh laya karo phala tarali phala bani k nahi
@jassi_dhariwal007
@jassi_dhariwal007 9 ай бұрын
6 foot jgha picha or 6 foot side te jgha lagu dala kholn lyi baii 3 foot de do side dale nal kam ni bn skda ki effect ch... Trally de feature vdiya ne
@karanbrar3746
@karanbrar3746 9 ай бұрын
Nhi kamjab bhri trali door ton kholni paini aa jide nal daane door hi dull Jaya krne aaa
@jagpreetsinghbhinder2604
@jagpreetsinghbhinder2604 11 ай бұрын
Jaberdast
@AmandeepSingh-yr1fx
@AmandeepSingh-yr1fx 11 ай бұрын
Price.kina
@lakhvirbrar919
@lakhvirbrar919 11 ай бұрын
ਉਹਦੀ ਵੀ ਗੱਲ ਸੁੰਨ ਲੈ 😅😅😅
@zamidaratractor4857
@zamidaratractor4857 9 ай бұрын
Veer ji machi hook layo eini Kami hai baki ok hai
@pargatsingh4334
@pargatsingh4334 Ай бұрын
ਲੋਕਾਂ ਦੇ ਹੈਂਡਲ ਲਾਏ ਹੱਨ ੳਹੋ ਡਾਲੇ ਤੇ ਚਾਹੀ ਦੇ ਹਨ
@avatarsingh8714
@avatarsingh8714 9 ай бұрын
Very nice 👍
@desertdevils
@desertdevils 11 ай бұрын
12 month pehla rajasthan loonkaransar vich eh crank lock laya hoya e
@punniagriworksazamwalamspu3398
@punniagriworksazamwalamspu3398 9 ай бұрын
Pic send Karo bai g lock di
@karanbaraich2300
@karanbaraich2300 11 ай бұрын
Nyc
@JaswinderSingh-ko4ur
@JaswinderSingh-ko4ur 2 ай бұрын
Good
@gurvindersandhu7078
@gurvindersandhu7078 11 ай бұрын
ਟਰਾਲੀ ਦਾ ਰੇਟ ਤਾਂ ਦੱਸੋ
@varindermirok7199
@varindermirok7199 5 ай бұрын
ਵੀਰ ਜੀ ਰੇਟ ਬਿਲਕੁਲ ਸਹੀ ਹੈ ਜੀ ਮੈਂ ਵੀਰ ਜੀ ਕੋਲੋ ਟਰਾਲੀ ਬਣਵਾ ਰਿਹਾ
@balwinderchahal3724
@balwinderchahal3724 10 ай бұрын
I will take 6 feet extra space to the open back cover
@sushiljyani4496
@sushiljyani4496 10 ай бұрын
Rate kya hai ji
@Satta961
@Satta961 9 ай бұрын
Very nice
@ashokjakhar3691
@ashokjakhar3691 10 ай бұрын
Kya price hai
@manjindersingh7379
@manjindersingh7379 8 ай бұрын
Mandeep veer di avaaz ghatt aa rahi 🎉
@jattjimidaar5954
@jattjimidaar5954 11 ай бұрын
Bai kise kandh nal kank lah ke dikhyi edhe ton
@hannychauhanhanny
@hannychauhanhanny 11 ай бұрын
Tang tha ch kithu khul jo
@gurbirkaurgill3909
@gurbirkaurgill3909 5 ай бұрын
Bai price ki a
@SurinderSingh-br7jy
@SurinderSingh-br7jy 11 ай бұрын
Address daso g
@SUNILSharma-xn9io
@SUNILSharma-xn9io 11 ай бұрын
वाहेगुरू जी बीर बीर ने टराली तो बहुत बढिया बनाई है लोड कितना डाल सकते बीर दा काम बढिया चलेगा एक टराली हमको भी बनवानी है लोड वाली वाहे गुरू जी मैहर करे जल्द सम्पर्क करेगे।
@punniagriworksazamwalamspu3398
@punniagriworksazamwalamspu3398 11 ай бұрын
Thanks bro
@user-lt2rt7fo6w
@user-lt2rt7fo6w 11 ай бұрын
ਸਿਰਾ ਗਲ ਵਾਤ ਆ
@AGAMORGANICS
@AGAMORGANICS 9 ай бұрын
ਜਿੱਥੇ ਟਰਾਲੀ ਪੂਰੀ ਪੂਰੀ ਜਾਂਦੀ ਹੈ ਉੱਥੇ ਤਾਕੀ ਨਹੀਂ ਖੁੱਲ ਸਕਦੀ ।
@punniagriworksazamwalamspu3398
@punniagriworksazamwalamspu3398 9 ай бұрын
Bai ji dala 3 side khul da utte thate te side te
@jasveerghumaan
@jasveerghumaan 11 ай бұрын
rajsthani trolly aa ahe ta😂😂
@Jatinberwal257
@Jatinberwal257 10 ай бұрын
Thodi jega me dala khulna nahi ki feyda is ka
@user-lq1iu1uh3e
@user-lq1iu1uh3e 6 ай бұрын
Babe je rate
@user-ch8cl7yg2m
@user-ch8cl7yg2m 11 ай бұрын
😂🎉😢😢😮😮 0:51
@Balvir8997
@Balvir8997 11 ай бұрын
Y tu bolda hi bht a jine bnai a trali onu ta bolan ni dindia tu
@sunildutt7655
@sunildutt7655 10 ай бұрын
Rs
@gursewaksingh5821
@gursewaksingh5821 9 ай бұрын
ਬਾਈ ਜੀ ਟਰਾਲੀ ਕਿੰਨੇ ਵਿੱਚ ਤਿਆਰ ਹੋਈ ਏ ਕੀਮਤ ਵੀ ਦੱਸੋ ??
@jagjeetsandhu855
@jagjeetsandhu855 11 ай бұрын
Bai rate kee aa jrurar dsso
@dfgFfgg-kj5rf
@dfgFfgg-kj5rf 9 ай бұрын
ਇਹ ਸੋਕ ਲਈ ਕੰਮ ਲਈ ਨਹੀਂ ਮਿੱਟੀ ਵਿੱਚ ਇਹ ਕੰਮ ਨਹੀਂ ਚੱਲਣਾ
@nirvailsingh7236
@nirvailsingh7236 6 ай бұрын
Sare comments par le me bond reejh nal pat gi loka di trali vekh k jatt di
@Sarpanch.2
@Sarpanch.2 2 ай бұрын
ਟਰਾਲੀ ਬਿਲਗੇ ਦੀ
@funnyvideo-fi1wk
@funnyvideo-fi1wk 10 ай бұрын
Hindi mein video
@parmeetirex4297
@parmeetirex4297 9 ай бұрын
7 ਚੁਲ੍ਹੇਆਂ ਦੀ ਸਵਾਹ
@punniagriworksazamwalamspu3398
@punniagriworksazamwalamspu3398 9 ай бұрын
Thanks bai g
@balkarbhaini2752
@balkarbhaini2752 10 ай бұрын
1.50 lakh to mahangi hai
@breakfailmehkma01
@breakfailmehkma01 9 ай бұрын
Bheede thave lift kiwe chakku
@manpreetsidhu7139
@manpreetsidhu7139 7 ай бұрын
Jatt fukre hunde ne munni chlo zameena vandia gyia fukrian reh Gayian
@angelarora9934
@angelarora9934 28 күн бұрын
Kya dimag hai ji
@angelarora9934
@angelarora9934 28 күн бұрын
Rab traki krave ji
@arsharshdeepsingh1524
@arsharshdeepsingh1524 9 ай бұрын
ਬਈ ਜਿਹੜਾ ਡਲ਼ੇ ਨੂੰ lock ਲਾਇਆ ਮੇਰੀ ਟਰਾਲੀ ਨੂੰ 2015 ਦਾ ਲੱਗਿਆ ਹੈ ਤੂੰ ਇਸ ਨੂੰ ਆਪਣੀ ਕਾਂਡ ਦੱਸਦਾ
@punniagriworksazamwalamspu3398
@punniagriworksazamwalamspu3398 9 ай бұрын
Thanks
@punniagriworksazamwalamspu3398
@punniagriworksazamwalamspu3398 9 ай бұрын
Photo sand kri bai lock di
@HarjinderSingh-gp6pv
@HarjinderSingh-gp6pv 9 ай бұрын
​@@punniagriworksazamwalamspu339834u7yt6y6
@gorasandhu7432
@gorasandhu7432 8 ай бұрын
​@@punniagriworksazamwalamspu3398😊😊
@parveerkaur5302
@parveerkaur5302 24 күн бұрын
औऔऔऔऔऔऔऔऔऔऔऔऔऔऔऔऔऔऔऔऔऔ औषध औ
@skfilms6522
@skfilms6522 11 ай бұрын
RS Tera bap daddo
@lakhveersinghmallan4273
@lakhveersinghmallan4273 11 ай бұрын
ਬਹੁਤ ਵਧੀਆ
@user-lq1iu1uh3e
@user-lq1iu1uh3e 6 ай бұрын
Babe je rate
No empty
00:35
Mamasoboliha
Рет қаралды 11 МЛН
Это реально работает?!
00:33
БРУНО
Рет қаралды 4,2 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 20 МЛН
Gurlal Agri Works Channu | Full Gurantee Trolley | Punjab
18:55
Gurlal Agri Works channu
Рет қаралды 25 М.
Comfortable 🤣 #comedy #funny
0:34
Micky Makeover
Рет қаралды 14 МЛН
Маленький Воришка 😂
0:31
Глеб Рандалайнен
Рет қаралды 3,4 МЛН
Самая крепкая лысина в мире😁
0:30
EpicShortsRussia
Рет қаралды 3,4 МЛН