ਅਮਰੀਕਾ ਨੂੰ ਠੋਕਰ ਮਾਰ Doctor ਆਇਆ ਪੰਜਾਬ, ਪਿੰਡ 'ਚ ਕਰਦਾ ਸਰਦਾਰੀ

  Рет қаралды 774,599

TV Punjab

5 жыл бұрын

ਉਦੈ ਕਰਨ ਸਿੰਘ ਸੰਧੂ 10 ਸਾਲ ਦੀ ਉਮਰ ‘ਚ ਅਮਰੀਕਾ ਚਲਾ ਗਿਆ ਸੀ, ਪਰ ਪੰਜਾਬ ਦੀ ਖਿੱਚ ਹਮੇਸ਼ਾਂ ਉਸ ਦੇ ਦਿਲ ‘ਚ ਬਣੀ ਰਹੀ। ਅਖ਼ੀਰ ਅਮਰੀਕਾ ‘ਚ ਡਾਕਟਰੀ ਦੀ ਪੜਾਈ ਪੂਰੀ ਕਰਕੇ ਉਦੈ ਕਰਨ ਸਿੰਘ ਸੰਧੂ ਪੱਕੇ ਤੌਰ ‘ਤੇ ਪੰਜਾਬ ਆ ਕੇ ਰਹਿਣ ਲੱਗ ਪਿਆ।
US MD Doctor returned homeland Punjab, India, turned an agriculturist.
Latest News: Log on to tvpunjab.com/
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - kzfaq.info
Twitter: tvpunjab
Facebook: TvPunjabOfficial/
Instagram: tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com. TV Punjab is available FREE worldwide on iOS and Android Mobile apps. TV Punjab is also available on Apple TV, Amazon Fire TV, Roku TV, Android TV.
You can watch TV Punjab on Jaadu TV, Shava TV, Cruze TV, Indel TV, Fastway TV USA, IPTV Galaxy, and various other cable and IPTV networks around the globe
#America #Immigration #Punjab #UdayKaranSinghSandhu #PunjabiFarmer #Agriculture #Punjab #Organic#Kheti #Kissan #TVPunjab

Пікірлер: 1 820
@gurmitsingh5106
@gurmitsingh5106 5 жыл бұрын
ਇੰਟਰਵਿਊ ਦੇਖ ਕੇ ਬਹੁਤ ਵਧੀਆ ਲੱਗਿਆ, ਜੇ ਵੀਰ ਕੋਲ 100 ਕਿਲੇ ਜਮੀਨ ਹੈ ਤਾਂ ਕਿਉ ਅੰਗਰੇਜ਼ਾਂ ਦੀ ਗੁਲਾਮੀ ਕਰਨੀ , ਡਾਕਟਰ ਸਾਹਿਬ ਦਾ ਸੁਭਾਅ ਬਹੁਤ ਵਧੀਆ ਹੈ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਪੰਜਾਬ ਬਚਾਉਣ ਦੀਆਂ ਗੱਲਾਂ ਕਰਨ ਵਾਲੇ ਲੋਕ ਲਿਖ ਅੰਗਰੇਜ਼ੀ ਵਿਚ ਰਹੇ ਹਨ ਇਹ ਦੇਖ ਕੇ ਬਹੁਤ ਬੁਰਾ ਲੱਗਿਆ , ਕਹਿਣਾ ਹੋਰ ਤੇ ਕਰਨਾ ਕੁਛ ਹੋਰ ਇਹ ਚੰਗੀ ਗੱਲ ਨਹੀਂ ਪਹਿਲਾਂ ਮਾਂ ਬੋਲੀ ਦੀ ਕਦਰ ਕਰੋ ਫਿਰ ਦੂਜੇ ਕੰਮ ਧੰਨਵਾਦ ਜੀ
@ashokmadhar1664
@ashokmadhar1664 2 жыл бұрын
100 kille hon ta fer ki lor a usa jan di
@satinder5696
@satinder5696 4 жыл бұрын
ਚੰਗੀ ਸੋਚ ਆ ਵੀਰ ਜੀ। ਬਾਕੀ ਜਿਸ ਕੋਲ ਜਮੀਨ ਚੰਗੀ ਹੈ। ਪੰਜਾਬ ਵਿਚ ਜੇ ਉਹ ਬੰਦਾ ਫਿਰ ਵੀ ਬਾਹਰ ਭੱਜ ਦਾ ਹੈ। ਤਾਂ ਉਹ ਸਭ ਤੋਂ ਵੱਡਾ ਮੂਰਖ ਬੰਦਾ ਹੈ।
@shayardildhillon9789
@shayardildhillon9789 4 жыл бұрын
*ਬੇਹਤਰੀਨ ਗੱਲਬਾਤ ਜੋ ਸਿੱਖਿਆ ਤੇ ਸੁਨੇਹਾ ਸੀ ਨੌਜਵਾਨ ਪੀੜ੍ਹੀ ਲਈ। ਏਨੀ ਸਾਦਗੀ,ਮਿੱਠੀ ਬੋਲੀ,ਹੰਕਾਰ ਰਹਿਤ ਬੰਦਾ ਓਵੀ ਇਲਮ,ਡਾਕਟਰੀ ਪੇਸ਼ੇ ਤੇ ਅਮੀਰ ਹੋਣ ਦੇ ਬਾਵਜੂਦ ਸ਼ਲਾਘਾਯੋਗ ਹੈ।ਆਪਣੀ ਮਿੱਟੀ,ਪੰਜਾਬ ਤੇ ਵਿਰਸੇ ਨਾਲ ਏਨਾ ਪਿਆਰ ਸਲਾਮ ਹੈ ਵੀਰੇ ਤੇਰੀ ਸੋਚ ਨੂੰ। ਅੱਜਕੱਲ੍ਹ ਲੋਕਾਂ ਵਿਚ ਸਬਰ ਤੇ ਸੰਤੋਖ ਨਹੀ ਰਿਹਾ।ਮੁੰਡੇ ਕੁੜੀਆਂ ਵਿਦੇਸ਼ ਜਾਣ ਤੇ ਅੰਗਰੇਜੀ ਬੋਲਣ ਨੂੰ ਹੀ ਮਹਾਨਤਾ ਸਮਝਣ ਲੱਗ ਪਏ।ਇਕ ਰਿਵਾਜ ਬਣ ਗਿਆ ਵਿਦੇਸ਼ ਜਾਣਾ ਚਾਹੇ ਜਮੀਨ ਵੇਚਣੀ ਪਵੇ ਚਾਹੇ ਕਰਜਾ ਲੈਣਾ ਪਵੇ।ਕੋਈ ਪੰਜਾਬ ਰਹਿ ਕੇ ਖੁਸ਼ ਨਹੀ। ਮੰਨਦਾ ਹਾਂ ਸਾਡੀਆਂ ਸਰਕਾਰਾਂ ਬਹੁਤ ਗੰਦੀਆਂ ਹਨ। ਮਾਰੂ ਨੀਤੀਆਂ,ਕਾਨੂੰਨ ਤੇ ਸਖ਼ਤਾਈ ਹੈਣੀ, ਇਨਸਾਫ ਤੇ ਨਿਆਂ ਪ੍ਰਣਾਲੀ ਹੈਣੀ,ਮਿਹਨਤ ਤੇ ਹੁਨਰ ਦੀ ਕਦਰ ਨਹੀ ਪਰ ਦੋਸਤੋ ਆਪਾ ਨੂੰ ਹੀ ਅੱਗੇ ਆਉਣਾ ਪੈਣਾ ਸਿਸਟਮ ਨਾਲ ਲੜਨਾ ਪਵੇਗਾ,ਬਦਲਣਾ ਪਵੇਗਾ ਪੰਜਾਬ ਨੂੰ ਹਰ ਪੱਖੋਂ ਸਹੀ ਕਰਨ ਲਈ। ਕੁਝ ਸਾਲ ਵੀ ਲਗ ਸਕਦੇ ਹਨ ਪਰ ਅਸੰਭਵ ਨਹੀ ਇਕੱਠੇ ਹੋਣਾ ਪਊ ਚੰਗੇ ਤੇ ਸੱਚੇ ਆਦਮੀ ਦਾ ਸਾਥ ਦੇਣਾ ਪਊ ਪੰਜਾਬ ਛੱਡ ਕੇ ਜਾਣਾ ਕੋਈ ਹੱਲ ਨਹੀ।ਜੇ ਭਗਤ ਸਿੰਘ,ਸਰਾਭੇ ਤੇ ਊਧਮ ਸਿੰਘ ਵਰਗੇ ਸਿਰਫ ਆਪਣਾ ਸੋਚਦੇ ਓਵੀ ਸੰਘਰਸ਼ ਦੀ ਥਾਂ ਵਿਦੇਸ਼ ਚਲੇ ਜਾਂਦੇ ਫੇਰ ਗੋਰਿਆਂ ਕੋਲੋਂ ਆਜ਼ਾਦੀ ਨਹੀ ਸੀ ਮਿਲਣੀ।ਅੱਜ ਵੀ ਲੋੜ ਪੈਣ ਤੇ ਕੁਰਬਾਨੀਆਂ ਦੇਣੀਆਂ ਪੈਣਗੀਆਂ,ਇਹਨਾਂ ਨਵੇਂ ਕਾਲੇ ਸਰਕਾਰੀ ਗੋਰਿਆਂ ਨਾਲ ਲੜਨਾ ਪਵੇਗਾ ਲਗਾਤਾਰ ਸੰਘਰਸ਼ ਕਰਨਾ ਪਵੇਗਾ ਫਿਰ ਹੀ ਬਦਲਾਵ ਆਵੇਗਾ।ਨਵਾਂ ਮੁਲਕ ਸਿਰਜਣਾ ਪਵੇਗਾ। ਕੁੜੀਆਂ ਵੀ ਸਾਥ ਦੇਣ ਬਰਾਬਰਤਾ ਦਾ ਫੇਰ ਹੀ ਸਵਾਦ ਆ ਸਿਰਫ ਵਿਦੇਸ਼ ਜਾਣਾ ਤੇ ਟਿਕ-ਟੌਕ ਤੇ ਨੱਚਣਾ ਤੇ ਅੰਗ ਪ੍ਰਦਰਸ਼ਨ ਕਰਨਾ ਲਾਇਕਸ ਲਈ ਬੰਦ ਕਰਨਾ ਪਊ। ਅਸਲ ਪੰਜਾਬਣਾ ਬਣ ਮਿਹਨਤ ਤੇ ਲੜਾਈ ਲੜਨੀ ਪਊ ਪੰਜਾਬ ਲਈ।ਸੋ ਪੰਜਾਬੀਓ ਬਚਾ ਲਵੋ ਪੰਜਾਬ,ਪੰਜਾਬੀ ਬੋਲੀ,ਪੰਜਾਬੀ ਵਿਰਸੇ ਸਭਿਆਚਾਰ ਤੇ ਵਾਤਾਵਰਣ ਨੂੰ ਰੱਬ ਦਾ ਵਾਸਤਾ।* ੴ☬🙏
@harjeetsingh4376
@harjeetsingh4376 5 жыл бұрын
ਬਹੁਤ ਵਧੀਆ ਇੰਟਰਵਿਊ ਲੱਗੀ ਬਾਈ ਜੀ। ਚਾਹੁੰਦਾ ਰਹਿ ਵੀਰ ਮਾਣ ਸਾਨੂੰ ਤੇਰੇ ਤੇ ਪੰਜਾਬ ਦਾ ਸੱਚਾ ਪੁੱਤ ਤੇ ਸੱਚਾ ਸਿੱਖ ਆ ਤੂੰ। ਵਾਹਿਗੁਰੂ ਤੈਨੂੰ ਰਾਜ਼ੀ ਖੁਸ਼ ਰੱਖੇ
@kuldipsingh7563
@kuldipsingh7563 2 жыл бұрын
Bhut vdea feel HOA veere good
@sukhwinderbaidwan9275
@sukhwinderbaidwan9275 5 жыл бұрын
ਰੂਹ ਖੁਸ਼ ਹੋ ਗਈ । ਇਹਨਾਂ ਨੂੰ ਹੀ ਫੱਕਰ ਕਿਹਾ ਜਾਂਦਾ ਹੈ ।
@amriktalwandi
@amriktalwandi 5 жыл бұрын
ਮੈਂ ਸਾਰੀ ਇੰਟਰਵਿਊ ਦੋ ਵਾਰ ਸੁਣੀ ਹੈ ਮੈਂ ਡਾਕਟਰ ਸਾਹਿਬ ਦੀ ਉੱਚੀ ਸੁੱਚੀ ਸੋਚ ਨੂੰ ਸਲਾਮ ਕਰਦਾ ਹਾਂ।ਮੈਂ ਵੀ ਅੱਜ ਤੋਂ ਬਾਰਾਂ ਸਾਲ ਪਹਿਲਾਂ ਅਮਰੀਕਾ ਦਾ ਗਰੀਨ ਕਾਰਡ ਆਪਦੇ ਦੇਸ਼ ਲਈ ਛੱਡਿਆ ਸੀ।
@jaspaljhinger3016
@jaspaljhinger3016 5 жыл бұрын
ਸਲੂਟ ਆ ਜੁ
@bindiisrubenipal2100
@bindiisrubenipal2100 5 жыл бұрын
ssa sir ji. same thing
@bachy70india
@bachy70india 5 жыл бұрын
Same me
@iqbalchahal4775
@iqbalchahal4775 5 жыл бұрын
amrik talwandi ਇਕ ਅਮਰੀਕ ਤਲਵੰਡੀ ਰਾਈਟਰ ਵੀ ਹੈ ਵੀਰ ਕਿਤੇ ਤੂੰ ਉਹ ਤਾਂ ਨਹੀਂ ?
@sainidaljinder7868
@sainidaljinder7868 5 жыл бұрын
Bale talwandi
@harjeetsekhon6552
@harjeetsekhon6552 5 жыл бұрын
ਇਹੋ ਜਿਹੇ ਹੀਰਿਆਂ ਦੀ ਬਹੁਤ ਲੋੜ ਆ ਪੰਜਾਬ ਨੂੰ 👌👌👌👌🙏🙏🙏🙏
@dawindersandhu4302
@dawindersandhu4302 4 жыл бұрын
ਪੰਜਾਬ ਚ ਕੀ ਸਹੂਲਤ ਦਿਤੀ ਭਾਈ ਸਾਹਿਬ ਨੇ ਕੋਈ ਨਿਜੀ ਕਲੀਨੀਕ ਖੋਲੀਆ ਕੇ ਨਹੀ 🤨😃
@ramarani2388
@ramarani2388 3 жыл бұрын
ਬਹੁਤ ਚੰਗ਼ਾ ਲੱਗਿਆ।ਪੜ੍ਹ ਲਿਖ ਕੇ ਅਪਣੇ ਘਰ ਆ ਗਏ,ਤੇ।ਆਪਣੀ ਖੇਤੀ ਵੀ ਕਰ ਰਹੇ।ਇਹੋ ਜਿਹੇ ਪੰਜਾਬੀ ਯੁਵਕ ਹੀ ਪੰਜਾਬ ਦੀ ਸ਼ਾਂ ਵੀ ਨੇ ਅਤੇ ਪੰਜਾਬ ਨੂੰ ਸਾਂਭ ਵੀ ਰਹੇ ਨੇ।ਪੰਜਾਬੀਅਤ ਵੀ ਸੰਭਾਲ ਰਹੇ।ਬਹੁਤ ਵਧੀਆ।
@simarsingh1535
@simarsingh1535 5 жыл бұрын
ਵੀਰ ਚ ਹੰਕਾਰ ਨਹੀ ਬਿਲਕੁਲ ਸਾਦਾ ਪਨ
@bekhoufsacch771
@bekhoufsacch771 5 жыл бұрын
ਅੱਜ ਪਹਿਲਾਂ ਮੌਕਾ ਮਿਲਿਆ, ਜਿਹੜਾ ਮੇਰੀ ਆਪਣੀ ਸੋਚ ਦੇ ਦੋ ਬੰਦੇ ਮਿਲ਼ੇ, ਵਾਹਿਗੁਰੂ ਜੀ । ਪੰਜਾਬ ਵਰਗੀ ਮੌਜ ਮਸਤੀ ਅਤੇ ਵਧੀਆ ਜ਼ਿੰਦਗੀ ਦੁਨੀਆਂ ਚ ਕਿਤੇ ਵੀ ਨਹੀਂ ਮਿਲਦੀ, ਪੰਜਾਬੀਓ ! ਓ ਸੰਭਾਲੋ ਵਿਰਸੇ ਨੂੰ ।
@sandeepsinghsidhu8540
@sandeepsinghsidhu8540 5 жыл бұрын
Shi gall aa veer 👌👌👌👌👌
@harbansbrar9969
@harbansbrar9969 5 жыл бұрын
🙏
@harbansbrar9969
@harbansbrar9969 5 жыл бұрын
Bilkul veer
@HarpreetSingh-rh6ub
@HarpreetSingh-rh6ub 5 жыл бұрын
Bilkul veer ji apni v a soch a i love to live in punjab
@HarpalSingh-ik4li
@HarpalSingh-ik4li 4 жыл бұрын
Blaa.blaa.va.beva
@aajadaajad720
@aajadaajad720 5 жыл бұрын
ਦੇਸ਼ ਪਰਾਇਆ ਛੋੜ ਕੇ ਆ ਜਾ..ਪੰਛੀ ਪਿੰਜਰਾ ਤੋੜ ਕੇ ਆ ਜਾ.. ਇਨ੍ਹਾਂ ਲਫਜ਼ਾ ਨੂੰ ਸੱਚ ਕਰ ਵਿਖਾ ਦਿਤਾ ਵੀਰ ਨੇ...😘
@hardeepsinghcheema429
@hardeepsinghcheema429 3 жыл бұрын
Roght
@YMK33
@YMK33 5 жыл бұрын
ਯਰ ਕਮਾਲ ਆ ਸੱਚੀ ਜਿੰਦਗੀ ਚ ਪਹਿਲੀ ਵਾਰ ਸਾਧ ਬੰਦਾ ਦੇਖਿਆ ।
@nsgill2354
@nsgill2354 5 жыл бұрын
ਵੈਰੀ ਗੁੱਡ ਬਾਈ ਜੀ ਸੁਅਾਦ ਅਾ ਗਿਅਾ ਮਿੱਲਕੇ ਤੁਸੀਂ ਲੋਕ ਹੀ ਪੰਜਾਬ ਦੀ ਸਾਨ ਹੋ ਪੰਜਾਬ ਸਾਡਾ ਸੋਨੇ ਚਿੱੜੀ
@lajwinderbrar7257
@lajwinderbrar7257 5 жыл бұрын
lakkad da chida bna ta leadra ne
@sukhb1805
@sukhb1805 5 жыл бұрын
Lajwinder bro ikale leadera da dose ni sada vi kasoor ahhh Punjabi kom ta bilkul darpok bn gaiii halat da mukabla ta ki krna c asi ta bhaj rahe ahhh Sab kuch ahh ithe bnda app sahi hove bsss
@jaswinderkisana4805
@jaswinderkisana4805 4 жыл бұрын
Good bro punjab nu app varge veera de lor h g
@harbanskaur180
@harbanskaur180 5 жыл бұрын
Dr Udhay Karan Singh Sandhu ji tuhadi soch hi nhi tuhada karam te karni v bahut vadia h ji. Tuhade parents da v is vich contribution h. Really it's not only amazing, appreciable but also advising people to do like this. Sach tuhanu apni mitti apne culture te apne Gurus di dharti naal kinha pyar h. Naal hi tusi medicine specialist sirf lorvanda di sewa lyi kiti...... Really u r a hero and sach a human being who loves nature and their punjab/punjabiyat.👌👌👍👍💖💖 Waheguruji tuhanu chardikala bakshan ji
@jaspalsandhu2906
@jaspalsandhu2906 5 жыл бұрын
ਬਹੁਤ ਵਧੀਆ ਸੋਚ ਵੀਰ ਜੀ ਦੀ ਸਾਦਗੀ ,ਬੋਲਣ ਦਾ ਤਰੀਕਾ ,ਰਹਿਣ ਸਹਿਣ ਪੈਸਾ ਤੋ ਦੂਰ 👌👌👌👌💕💕
@jagdeeprai8067
@jagdeeprai8067 5 жыл бұрын
ਇੱਥੇ ਸ਼ਹਿਰ ਵਿੱਚ ਦੋ ਪਲਾਟ ਵਾਲਾ ਖੁਦ ਨੂੰ ਰੱਬ ਸਮਝ ਬੈਠਦਾ ਤੇ ਹੰਕਾਰ ਕਰਦਾ ਹੈ ਉੱਥੇ ਐਨਾ ਅਮੀਰ ਬੰਦਾ ਸਾਦਗੀ ਸਾਂਭੀ ਬੈਠਾ ਵਾਹ ਓ ਸਰਦਾਰਾ
@gurmukhuppal1676
@gurmukhuppal1676 5 жыл бұрын
ਨਵਰੀਤ ਵੀਰੇ ਇਸ ਤਰ੍ਹਾ ਦੀਆਂ ਇੰਟਰਵਿਊ ਹੋਰ ਦਿਖਾਈ ।ਬਹੁਤ ਵਧੀਆ ਕੰਮ ਐ ਤੁਹਾਡਾ ।ਜਿਉਂਦਾ ਰਹਿ ਬਹੁਤ ਬਹੁਤ ਸਤਿਕਾਰ ਤੇ ਮੁਬਾਰਕਬਾਦ 🙏🙏
@vipinkumarsharma4127
@vipinkumarsharma4127 5 жыл бұрын
It's new hope for my country, my Punjab, I think brain drain is a addiction. It's very good step. I appreciate that. Best of luck.
@Shergill12536
@Shergill12536 3 жыл бұрын
@@vipinkumarsharma4127 yes punjab youth gone but canada should send all punjabis back so that punjab vsda rhe
@funniestvideos163
@funniestvideos163 5 жыл бұрын
ਵਾਹ ਬਾਈ ਰੂਹ ਖੁਸ਼ ਹੋ ਗਈ
@gurpreetmusic7806
@gurpreetmusic7806 5 жыл бұрын
ਵਾਹ ਨੀ ਪੰਜਾਬੀਏ ਤੇਰਾ ਵੀ ਜਵਾਬ ਨੀ... ਜੀਓ 🙏🙏 ਅਸੀ ਵੀ ਪੰਜਾਬ ਨੂੰ ਦਿਲੋਂ ਬਹੁਤ ਪਿਆਰ ਕਰਦੇ ਹਾਂ.. ਪੰਜਾਬ ਵਸੇ, ਘਰ ਘਰ ਖੁਸ਼ੀਆਂ, 🙏🙏ਵਾਹਿਗੁਰੂ ਜੀ...
@rosysodhi9363
@rosysodhi9363 5 жыл бұрын
I appreciate this person ❤️... "ਮਿੱਠਤ ਨੀਵੀ ਨਾਨਕਾ, ਗੁਨਹ ਚਾਂਗਿਆਇਆ ਤੱਤ"
@palhudhaa5886
@palhudhaa5886 4 жыл бұрын
waah g waah,jinne sohne tuci osto sohne tuhaade vichaar
@ranjodhmalhi7973
@ranjodhmalhi7973 4 жыл бұрын
Tharkio kite ta tik jaio karo
@kritisharma6629
@kritisharma6629 3 жыл бұрын
@@ranjodhmalhi7973 sahi gl h.. Har jagah sohna word use krna jruri nhi hunda ik female lyi....
@mr.himalayan6258
@mr.himalayan6258 3 жыл бұрын
@@ranjodhmalhi7973 💯 tru
@khushsidhu6673
@khushsidhu6673 5 жыл бұрын
ਡਾਕਟਰ ਉਧੇਕਰਨ ਸਾਹਿਬ ਬਹੁਤ ਚੰਗੀ ਸੋਚ ਏ ਤੇਰੀ
@manjaapkaur2635
@manjaapkaur2635 5 жыл бұрын
ਬਹੁਤ ਹੀ ਨਿੱਗਰ ਸੋਚ ਦਾ ਮਾਲਕ ਹੈ ਛੋਟਾ ਵੀਰ
@darshansingh1092
@darshansingh1092 5 жыл бұрын
.
@golajassi6699
@golajassi6699 4 жыл бұрын
Manjaap kaur g pehla nam da meaning daso
@nirmalsandhu5331
@nirmalsandhu5331 4 жыл бұрын
ਫੱਕਰ ਬੰਦਾ
@nirmalsandhu5331
@nirmalsandhu5331 4 жыл бұрын
Salute
@Brar-Productions
@Brar-Productions 5 жыл бұрын
ਇਸ ਉਮਰ ਚ ਇਡੀ ਸੋਚ ਤੇ ਹਰ ਇਕ ਗੱਲ 101% ਸਹੀ ਸਾਰੀਆਂ ਗੱਲਾਂ ਪੰਜਾਬੀ ਚ ਵਾਹ ਕਿਆ ਬਾਤ ਬਾਈ ਜੀ,,,👌👌👌👌👌👌🙏
@gurdevkaur1209
@gurdevkaur1209 2 ай бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਇਨਸਾਨ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@reetinderbrar8066
@reetinderbrar8066 5 жыл бұрын
He is very humble...kind nd down to earth soul...found very rare in today's fast moving world...very inspiring interview....👏 👏😊 He did what he thought...God bless him always...🙏 Good luck for more in life...👍
@wizardoflife387
@wizardoflife387 4 жыл бұрын
He is rich also..he had money to do this
@manjeetsinghmann3592
@manjeetsinghmann3592 5 жыл бұрын
Very good personality and thoughts followed by Dr. Sandhu and family. Hope more people would understand his vision and follow suit. Thanks for uploading such a great video.
@satnambal1212
@satnambal1212 5 жыл бұрын
Wha veer je teri soch dea ,,ok ,,,veer je apna punjab,,swarg da tukda
@satnambal1212
@satnambal1212 5 жыл бұрын
Vedasa chaa ajadi nehi ,,,gulami ,,,
@satnambal1212
@satnambal1212 5 жыл бұрын
Veer je parmatma ne rang liaa ,,,munakta da pahala karo ,,,greeb de madad karo,,,
@fauj7860
@fauj7860 4 жыл бұрын
Also I'd hate to say this but it's a very bitter truth and might even get a bit harder for you to digest ke tuhadi generation nu nawi mili azadi , takneeki yug naal miley aesh-o-araam atey gulam soch ne dharam atey panjabiyat dohva da bohat bhatha bathaya,(excuse me for my words but it literally is the closest term to what has been done to our culture our religion and our identity,if not an understatement) tusi log eh dohve cheeza agli generation nu odda saump nyi sakey jidda tuhanu miliya san...
@parveenbhan547
@parveenbhan547 4 жыл бұрын
ਮਨ ਖੁਸ ਹੋ ਗਿਆ ਬੇਟਾ ਜੀ ਤਸੀ ਅਮਰੀਕਾ ਤੋ ਬਾਪਸ ਆਏ ਤੁਹਾਡੇ ਵਿਚਾਰ ਬੜੇ ੳਚੈ ਤੇ ਸੂਚੈ ਹੈ ਮੇਰਾ ਵੀਇਕ ਬੇਟਾ ਹੈ ਉਹ ਵੀ ਬੜਾ ਨੇਕ ਹੈ ਬੀਟੇਕ ਕਿਤੀਹੈ ਉਹ ਵੀ ਬੜਾ ਨੇਕ ਹੈ ਆਪ ਜੈਸੀ ਸਂਗਤ ਤੇ ਸੋਚ ਹੋਰ ਵਚਿਆ ਵਾਸਤੇ ੳਦਾਹਰਨ ਹੈ ਬੇਟਾ ਜੀ ਜਿਸ ਤਰਾ ਤੁਸੀ ਕਿਹਾ ਕੀ ਤੁਹਾਨੂ ਪੜਾਨ ਦਾ ਸ਼ੌਕ ਹੈ ਤੁਸੀ ਇਥੇ ਵੀ ਕੋਚਿੰਗ ਦੇ ਸਕਦੇ ਹੋ ਤੇ ਕੁਦਰਤ ਦਾ ਗਿਆਨ ਵੀ ਦੇ ਸਕਦੇ ਹੋ ਤੁਹਾਡੇ ਨਾਲ ਮਿਲ ਕੇ ਮੈਨੂ ਬੜੀ ਖੂਸੀ ਹੋਏਗੀ
@user-xl8hg1os4j
@user-xl8hg1os4j 5 жыл бұрын
100 ਕਿਲੇ ਤੇ ਵਾਪਸ ਮੁੜਨਾ ਸੌਖਾ ਆ। ਫਿਰ ਵੀ ਸ਼ਬਾਸ਼
@Gagandeepg7960
@Gagandeepg7960 5 жыл бұрын
ਜੇ ਲੋਕ ਆਪਣੇ ਲਾਲਚ ਛੱਡ ਕੇ ਸੌਂਹ ਖਾ ਲੈਣ, ਕਿ ਹੁਣ ਅਕਾਲੀ ਕਾਂਗਰਸ ਨੂੰ ਵੋਟਾਂ ਨਹੀਂ ਪਾਉਣੀਆਂ , ਤਾਂ ਵੀ ਪੰਜਾਬ ਬੱਚ ਸਕਦਾ । ਜੇ ਹੋ ਸਕਦਾ ਤਾਂ ਹਰ ਤਰ੍ਹਾਂ ਦੀਆਂ ਵੋਟਾਂ ਦਾ ਬਾਈਕਾਟ ਕਰੋ । ਸ: ਭਗਤ ਸਿੰਘ ਦੇ ਵਾਰਿਸ ਬਣੋ , ਫੇਰ ਅਸਲੀ ਆਜ਼ਾਦੀ ਆਵੇਗੀ
@jaswindersingh5399
@jaswindersingh5399 5 жыл бұрын
ਸਹੀ ਗੱਲ ਏ ਵੀਰ ਸਾਨੂੰ ਖੁਦ ਬਦਲਾਉ ਲਿਆਇਆ ਚਾਹੀਦਾ। ਪੰਜਾਬ ਵਿਚ ਕਾਂਗਰਸ ਅਤੇ ਅਕਾਲੀਆ ਨੂੰ ਕਦੇ ਵੋਟਾਂ ਨਹੀਂ ਪਾਈਆਂ ਚਾਹੀਦੀਆ ਹਨ।
@gagandeepsinghbrar2374
@gagandeepsinghbrar2374 5 жыл бұрын
Vote na pawn ik wari sare sidhe ho jange loka paise piche wik jnde a
@jaspreetsohal1760
@jaspreetsohal1760 5 жыл бұрын
Gagandeep Sharma bhut shi gll aw y g automatic change aw jawega
@kadhvamirchi9729
@kadhvamirchi9729 5 жыл бұрын
Veer mere salam teri soch nu but tke tke te viknn walle gndi te ghtia chij nshe piche zmear tak vechnn walle PUNJABI vote na paunn ho ni sakda afshos veer 😔😔😔😔😥😥😥
@balkarnsingh882
@balkarnsingh882 5 жыл бұрын
Very good
@suchaleader620
@suchaleader620 5 жыл бұрын
I living in California almost 42 years everything he said is true
@karmansidhu4120
@karmansidhu4120 5 жыл бұрын
Sucha Leader paisa ta bhut hona
@Guru-ey7bs
@Guru-ey7bs 5 жыл бұрын
Speed Records tuhanu v pese ki lorh aa Hor?🤣🤣
@kpbrar4485
@kpbrar4485 4 жыл бұрын
Tuc vapis kyu ni gye fr?
@mruncle5347
@mruncle5347 4 жыл бұрын
Step laina saukha nai hunda
@sweetcaus
@sweetcaus 4 жыл бұрын
He telling truth. I am living California. 100% true. Salute to his thoughts.
@GurdeepSingh-ue2vp
@GurdeepSingh-ue2vp 4 жыл бұрын
Thanx for your appreciation Sir
@harjeetsingh4376
@harjeetsingh4376 5 жыл бұрын
ਜਿਉਂਦਾ ਰਹੇ ਵੀਰ ਵਾਹਿਗੁਰੂ ਤੈਨੂੰ ਰਾਜੀ ਖੁਸ਼ ਰੱਖੇ
@beerabrar8516
@beerabrar8516 5 жыл бұрын
ਵਾਹ ੳ ਬਾਈ ਤੂੰ ਤਾਂ ਉਲਟੀ ਗੰਗਾ ਚਲਾਤੀ👌👌👌👌👌👌
@PS-lg3gn
@PS-lg3gn 5 жыл бұрын
ਵਾ ਓ ਵੀਰ ਜੀਉਂਦਾ ਵਸਦਾ ਰਹਿ । ਸਿੱਖੀ ਸਿਦਕ ਵਾਲੀ ਗੱਲ ਦਿਲ ਤੇ ਲਾਗੀ
@maan6867
@maan6867 4 жыл бұрын
ਪੰਜਾਬ ਵਰਗੀ ਮੌਜ ਅੇੈਸ਼ ਮਿਹਨਤ💪👷💪 ਅਤੇ ਸਕੂਨ ਕਿਰਤ ਕਿਤੇ ਵੀ ਦੁਨੀਆਂ ਵਿੱਚ ਨਹੀਂ ਹੈਗੀ
@kuljeetsinghsandhu4624
@kuljeetsinghsandhu4624 3 жыл бұрын
ਜਿਉਂਦੇ ਵੱਸਦੇ ਰਹੋ ਵੀਰ
@jasmeetsinghsarwara6941
@jasmeetsinghsarwara6941 5 жыл бұрын
ਕੋਈ ਨਾਮ ਸਿਮਰਨ ਵਾਲੀ ਸਾਧੂ ਰੂਹ ਹੈ
@rupindersingh6502
@rupindersingh6502 5 жыл бұрын
300 killa enna kol sardar gajan singh da potra
@sandhusupreet9018
@sandhusupreet9018 4 жыл бұрын
Menu v eda hi lgea
@jattsingh586
@jattsingh586 4 жыл бұрын
AMERICA VICH DOCTOR SAAL DA 5 TON 10 CRORE BNAUNDEY INDIA DA AGE AAPE SOCH LAO
@updatedplatform3180
@updatedplatform3180 4 жыл бұрын
Kehda pind hai iss bai ji da abohar to kis road te hai
@satvirsingh1967
@satvirsingh1967 4 жыл бұрын
@Gurjit Gehal ਉਹ ਕਹਿੰਦਾ ਇਥੇ 100 ਕਿਲੇ ਨੇ, ਮਤਲਬ ਹੋਰ ਕਿਤੇ ਵੀ ਹੈ
@manmohangrewal7822
@manmohangrewal7822 5 жыл бұрын
ਮਾਤ ਭੂਮੀ ਦੀ ਸੇਵਾ ਦੀ ਭਾਵਨਾ ਲਈ ਇਸ ਨੌਜਵਾਨ ਨੂੰ ਸਲਾਮ।
@jashanpreetSingh-bm8oq
@jashanpreetSingh-bm8oq 5 жыл бұрын
ਬਾਈ ਜੀ ਬਚਪਨ ਤੋਂ ਈ ਸੁਣਦੇ ਆ ਰਹੇਂ ਆਂ ਅਖੇ ਭਾਰਤ ਸਾਡੀ ਮਾਤ ਭੂਮੀ ਆ ਪਰ ਜਦੋਂ ਅਸੀਂ ਆਪਣੀ ਪੈਲ਼ੀ ਜਾਂ ਪਰਿਵਾਰ ਦਾ ਕਾਰੋਬਾਰ ਦੱਸਣਾ ਹੋਵੇ ਤਾਂ ਆਖਦੇ ਆਂ ਅਖੇ ਮੇਰੇ ਬਾਪੂ ਦੀ ਇੰਨੇ ਕਿੱਲੇ ਪੈਲ਼ੀ ਆ ਜਾਂ ਬਾਪੂ ਦਾ ਫਲਾਨਾਂ ਕਾਰੋਬਾਰ ਐ ਮੇਰਾ ਸਵਾਲ ਇਹ ਐ ਬਈ ਸਾਡੇ ਪਿਓ ਵਾਲ਼ੀ ਭੂਮੀ ਕਿੱਥੇ ਐ ?
@drjasdeepsinghsandhu7327
@drjasdeepsinghsandhu7327 5 жыл бұрын
Hats off to Dr Uday Karan Singh Sandhu as he lives his dream in his ancestral village. His decision to live and serve his village in unequally developed Southern Punjab deserves to be saluted. While most Punjabi youth are madly joining the ever increasing exodus to settle overseas Dr Uday takes a U turn and reverts back to Pukki Tibbi with a resolve to do something more meaningful. May God bless this wonderful soul.
@kamalkaur5781
@kamalkaur5781 4 жыл бұрын
No words just awesome .....brilliant job🙏🙏🙏👌👌👌
@inderjitkaur4890
@inderjitkaur4890 5 жыл бұрын
Sachi rooh Punjab di Beta g well done.
@guridhillon6674
@guridhillon6674 5 жыл бұрын
Hii
@ramanpal81us
@ramanpal81us 5 жыл бұрын
Mr Sandhu has genuinely explained problems of living abroad. The kids become independent after 18, those in older age are considered burden when they live with kids unless they work, there is lot of loneliness, isolation and a very mechanical/routine life. But system, environment is good that attracts people. I'm speaking from my experience of living abroad for last 15 years. So what we need back in Punjab is a sense of discipline on roads, a sense to love our assets (farms, forests, rivers, culture) and a sense of responsibility to uplift those who are deprived. I recently did interviews with 8 Sarpanches and organic farmers for my KZfaq Channel and felt there is a lot motivation in youth to do something. Hence not everything is lost. ਚੜਦੀਕਲਾ ਵਿੱਚ ਰਹੋ ਪੰਜਾਬੀਓ
@KrishanKumar-tu6ec
@KrishanKumar-tu6ec 2 жыл бұрын
ਬਹੁਤ ਵਧੀਆ ਗੱਲ ਹੈ ਮੈ ਡਾਕਟਰ ਸਾਬ ਨੂੰ ਵਧਾਈ ਦੇਨਾ ਲੋਕਾਂ ਨੂੰ ਕੁਝ ਪਤਾ ਲੱਗੇ ਬਾਹਰਲੇ ਮੁਲਕਾਂ ਵਿਚ ਕੀ ਕੁਝ ਹੁੰਦਾ ਹੈ ਜੇ ਇਸ ਤਰ੍ਹਾਂ ਦੀ ਇੰਟਰਵਿਊ ਦਿਖਾਈ ਜਾਵੇ ਤਾਂ ਦੁਵਾਰੇ ਤੋਂ ਪੰਜਾਬ ਹਰਾ ਭਰਾ ਹੋ ਸਕਦਾ ਹੈ ਇਸ ਪਰਕਾਰ ਵੀਰ ਦਾ ਵੀ ਧੰਨਵਾਦ ਕਰਦਾ ਜਿਸ ਨੇ ਸੀਸਾ ਦਿਖਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਜੀ
@Shmadan
@Shmadan 5 жыл бұрын
ਰੇਡੀਓ ਪੰਜਾਬ ਟੁਡੇ ਬਠਿੰਡਾ ਤੁਹਾਨੂੰ ਜੋੜਦਾ ਹੈ ਪੰਜਾਬ ਦੀ ਹਰ ਖਬਰ ਨਾਲ । ਰੇਡੀਓ ਪੰਜਾਬ ਟੁਡੇ ਤੋਂ ਲਾਈਵ ਪ੍ਰੋਗਰਾਮ ਤੁਸੀਂ ਸਵੇਰੇ 7.30 ਤੋਂ 10.30 ਵਜੇ ਤੱਕ , ਬਾਅਦ ਦੁਪਿਹਰ 2.30 ਤੋਂ 5.30 ਵਜੇ ਤੱਕ ਤੇ ਫਿਰ ਸ਼ਾਮ 6.30 ਤੋਂ 8.30 ਵਜੇ ਤੱਕ ਸੁਣ ਸਕਦੇ ਹੋ। ਲਾਈਵ ਪ੍ਰੋਗਰਾਮ ਸੁਣਨ ਲਈ ਪਲੇਅ ਸਟੋਰ ਤੋਂ APP DOWNLOAD ਕਰੋ ਜਾਂ ਫਿਰ ਸਾਡੀ ਵੈੱਬਸਾਈਟ radiopunjabtoday.com/ ਤੇ ਕਲਿੱਕ ਕਰੋ । ਪ੍ਰੋਗਰਾਮਾਂ ਬਾਰੇ ਹੋਰ ਵਧੇਰੇ ਜਾਣਕਾਰੀ ਲਈ ਇਸ ਲਿੰਕ ਤੇ ਕਲਿੱਕ ਕਰੋ radiopunjabtoday.com/schedule/ ਪ੍ਰੋਗਰਾਮਾਂ ਵਿਚ ਭਾਗ ਲੈਣ ਲਈ ਤੁਸੀ ਡਾਇਲ ਕਰ ਸਕਦੇ ਹੋ 98149 10666 ਤੇ 92164 10666
@gurjinderkaur9363
@gurjinderkaur9363 5 жыл бұрын
Very very interesting this video message very beneficial god bless you Brother ♥️♥️
@luxury_wedding_car_pointsi5259
@luxury_wedding_car_pointsi5259 5 жыл бұрын
Gurjinder Kaur day we can
@harrisingh7169
@harrisingh7169 5 жыл бұрын
ਬਾੲੀ ਕਲਾ ਦੀ ਕੋੲੀ ਗਲ ਨੀ ਮੇਰੇ ਵੀ ਕੲੀ ਦੋਸਤ ਪੰਜਾਬ ਚ ਚਾਰ ਸਾਲ ਲਾ ਗੲੇ ਪਰ ਜਦੋ ਚਾਅ ੳੁਠ ਜਾਦਾ ੲਿਹ ਫਿਰ ਵਗ ਜਾਦੇ ਬਾਹਰਲੇ ਦੇਸ ਜਿਹੜੇ ਮੇਰੇ ਵੀਰ ਕੱਚੇ ਨੇ ੳੁਹ ਨਾ ੲਿਹੋ ਜਿਹਾ ਦੇ ਪਿਛੇ ਲਗ ਤੁਰ ਪੲਿੳੁ ਪੰਜਾਬ ਵੱਲੇ ਤਹਾਡੇ ਕੋਲੋ ਨੀ ਵਾਪਸ ਹੋਣਾ ਮਸਾ ਜਹੇ ਤਾ ਗੰਦ ਮੱਖੀਅਾ ਮੱਛਰ ਤੋ ਜਾਨ ਛੁਟਦੀ ੲੇਥੇ ਅਾ ਕੇ
@SS-yg2sf
@SS-yg2sf 5 жыл бұрын
Harri Singh khalsa baba g apni soch badlo sabb kujh badalega tusi te tuhada khandan v ose punjab ch paida hoya kehda canada America ch Janam laya c j oh bahro aan k ithe bass skda te phir Sanu ki hoya asi v ithe jamme pale pade gall Kum de oh te karna paina jithe marji chal jao America Canadá v te lok din raat ek karke paisa kamande sade lok karna kuch v Nhi bass Kismat nu ronde rehnde sari umar
@Singhgorayapb18
@Singhgorayapb18 5 жыл бұрын
Such a humble person..great motivation..I am an australian citizen and I always think to move to punjab..Im 30yo now and lived in Australia for 11years..i have my own home here in Australia but kde v apne wali feeling nhi aayi...eho dill krda k wapas jana wapas jana... And I am also moving to punjab soon.. anyways God bless you brother..such great thoughts you have..waheguru kirpa rakhan..🙏🏻🙏🏻
@rupinderjitsingh8365
@rupinderjitsingh8365 4 жыл бұрын
Verry good brother
@mruncle5347
@mruncle5347 4 жыл бұрын
SAME
@kamalpreetsingh1686
@kamalpreetsingh1686 3 жыл бұрын
Make decision mentally not emotionally brother because when we take decision emotionally then we make mistake
@exploretheworldwithtwofrin5910
@exploretheworldwithtwofrin5910 2 жыл бұрын
Good decision sir
@Singhgorayapb18
@Singhgorayapb18 2 жыл бұрын
@@kamalpreetsingh1686 hanji veer..sahi keha tusi…mein actually tuhada comment aaj dekheya enne chir baad…mein wapas aa geya hoyea punjab family naal 14months ho gye…asi bhut khush aa punjab vich…apna business v open kr leya ethe🙏🏻☺️
@HiraSingh-pp2dz
@HiraSingh-pp2dz 5 жыл бұрын
ਸ਼ਾਬਾਸ਼ ਛੋਟੇ ਵੀਰ ਕੋਈ ਤਾਂ ਬੰਦਾ ਵਧੀਆ ਸੋਚ ਵਾਲਾ ਸੁਨਣ ਨੂੰ ਮਿਲਿਆ
@GurvinderSingh-li2nc
@GurvinderSingh-li2nc 4 жыл бұрын
ਬਹੁਤ ਧੰਨਵਾਦ ਸਿਵੀਆ ਸਾਬ ਤੇ ਡਾਕਟਰ ਸਾਬ ਜੀ
@deepkailay6011
@deepkailay6011 5 жыл бұрын
Heaps of thanks Navreet veere for marking this video , very unique. I live in Melbourne, very stressful life overseas , work like machine sometime ignore health issues for work , bitter truth . Keep doing this great work And what should I say about this man , ਰੱਬ ਦੀ ਰੂਹ ਆ ਕੋਈ .
@gurpreetsinghbal29
@gurpreetsinghbal29 5 жыл бұрын
Dashmesh Pita Ji da ladla put Uday Singh, very nice, interesting and motivated interview, must be promoted and should be watched by everyone, anchor Navneet also possess great communication and presentation skills, Thanks for sharing this motivated video, Uday Singh Ji sadi koum da Heera, proud of you..
@Singhgorayapb18
@Singhgorayapb18 4 жыл бұрын
Jis din di video upload hoi aa.. roz 2-3 waar video dekh layi di aa..feels so good and motivating..👍🏻👍🏻🙏🏻🙏🏻
@lovepreetkaurkaur6565
@lovepreetkaurkaur6565 4 жыл бұрын
ਵੀਰੋ ਇਸ ਵੀਰ ਦਾ ਪਗ ਬੰਨ੍ਹਣ ਵਾਲਾ ਸੁਪਨਾ ਪੂਰਾ ਕਰਨ ਲਈ ਸਾਥ ਦਿਉ
@ekamjeet2604
@ekamjeet2604 4 жыл бұрын
Salute bro👍
@maninderjeet7536
@maninderjeet7536 4 жыл бұрын
ਮੈ ਵੀ ਵੈਟਰਨਰੀ ਡਾ ਅਾ .ਪਰ ਦਿਲ ਨੀ ਕਰਦਾ ਬਾਹਰ ਜਾਣ ਨੂੰ....ੲਿਸ ਮ
@audacious7262
@audacious7262 3 жыл бұрын
Shuri tu marn banan di..punjab ch aahi fussu kam aa ..tu kar ..tu kar ..tere to.nhi hunda
@yuvrajdoesgaming1233
@yuvrajdoesgaming1233 5 жыл бұрын
Very nice interview this interview will open eyes for many people’s who lived in foreign countries like me 👌👌👌👌👌👌👌👍👍👍👍👍🏴󠁧󠁢󠁥󠁮󠁧󠁿
@tervendersingh3536
@tervendersingh3536 5 жыл бұрын
ਉੱਦਏ ਕਰਨ ਸਿੰਘ ਜੀ ਫਤਿਹ ਆਪ ਭਾਵੇਂ ਕੁੜਤਾ ਪਜਾਮਾ ਭਾਵੇਂ ਕਮੀਜ ਪੈਂਟ ਪਾਓਂ, ਪਿੰਡ ਵਿਚ ਰਹਿ ਕੇ ਅਮਰੀਕਾ ਕੀਤੀ ਪੜਾਈ ਨਾਲ ਪੂਰੇ ਇਲਾਕੇ ਦੀ ਡਾਕਟਰੀ ਦਿਮਾਗ ਨਾਲ ਸੇਵਾ ਜਰੂਰ ਕਰਨੀ ਇਥੇ ਝੋਟੀ ,ਮਾਤਾ ਪਿਤਾ ,ਪਿੰਡ,ਸਮਾਜ,ਸਿੱਖੀ ਸਿਦਕ ,ਨਿਜੀ ਪਰਿਵਾਰ ਵਿਚ ਰਹੇ ਕੇ ਕੋਹਿਨੂਰ ਹੀਰੇ ਵਾੰਗੂਨ ਚਮਕ ਕੇ ਸਬਦੇ ਚਹੇਤੇ ,ਅਣਮੁੱਲੇ ਲਾਡਲੇ ਅਤੇ ਗ੍ਯਾਨਵਾਮ ਡਾਕਟਰ ਭੀ ਹੋ ਕੇ ਝੁਇਸ਼ੀਆਂ ਦੇਇ ਅਤੇ ਖੁਸ਼ੀਸ਼ਾਂ ਮਾਨੋ
@jogindersingh-kr4bv
@jogindersingh-kr4bv 5 жыл бұрын
ude karn ji tusi bahut great ho punjabian nu tuhade te maan h tuhade varge hi punjab nu ujdn ton bcha skde ne js gill nalka dhani tohana
@sandeepkaur-uq7ty
@sandeepkaur-uq7ty 5 жыл бұрын
ਦਿਲੋਂ ਸਲੂਟ ਪਰਮਾਤਮਾ ਦੇ ੲਿਸ ੲਿਨਸਾਨ ਨੂੰ....ਕਾਸ਼! ਪੰਜਾਬ ਦੇ ਹਰ ੲਿਨਸਾਨ ਦੀ ਸੋਚ ਅਜਿਹੀ ਹੁੰਦੀ....
@amritpalsingh-og9gr
@amritpalsingh-og9gr 5 жыл бұрын
ਵੀਰ 100 ਕਿੱਲਾ ਜਮੀਨ ਆ ਇਹਦੀ ਤਾਂ ਇਥੇ ਵੀ ਅਮਰੀਕਾ ਹੀ ਆ
@monunagra9263
@monunagra9263 5 жыл бұрын
Shi gl aw y
@maninderkaur1031
@maninderkaur1031 4 жыл бұрын
Jruri ni veer ji m khud vekhe 150 kile mjin vale nsha krde vadiya cars LA k pase barbaad krde.es veer di soch best hai je ehna kol 10 hunde fer v ehna ne ada hona si gaal soch di aa kilya di ni.
@sukhpalbehmanala4329
@sukhpalbehmanala4329 4 жыл бұрын
bai 500 kila ala tura ferda a
@amanpreetsingh3877
@amanpreetsingh3877 4 жыл бұрын
Excuse na bano
@sainidaljinder7868
@sainidaljinder7868 4 жыл бұрын
Sahi gal
@jaissingh9586
@jaissingh9586 5 жыл бұрын
ਬਹੁਤ ਖੂਬ ਬਹੁਤ ਵਧੀਆ ਘੈਂਟ ਬੰਦਾ ਵੀਰ ਬਹੁਤ ਮੇਹਨਤ ਕੀਤੀ ਆ ਵੀਰ ਨੈ
@dharamvirsharma8050
@dharamvirsharma8050 5 жыл бұрын
Very good views .I like his attachment to his roots in Punjab despite being so well qualified (MD medicine).He preferred peaceful life over dollars.Very good.God bless him
@dirbasehal4775
@dirbasehal4775 5 жыл бұрын
Dharamvir Sharma &
@msmarbleadviser4731
@msmarbleadviser4731 5 жыл бұрын
ਇੰਟਰਵਿਊ ਲੈਣ ਵਾਲਾ ਫੁਦੂ ਆ
@jaspalsinghseera5575
@jaspalsinghseera5575 5 жыл бұрын
ਵਾਹਿਗੁਰੂ ਵੀਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ
@Gagandeep-hs4du
@Gagandeep-hs4du 5 жыл бұрын
Bhut vadia soch ik dr.ho k inni simplycity mai ajj tk ni dekhi mai v medical profession chon aa..dr. di te soch he badl jandi dr. Bn k..duje loka nu sochde k a te kuj v ni mere samne pr tuc jo c inni study kr k v o hi ho..good g bhut vadia j sare idda hi sochan ya krn te apna punjab fir to purana punjab bn ju...best off luck g rabb tuhanu khushia bakshe....
@JatinderSingh-rj7lg
@JatinderSingh-rj7lg 5 жыл бұрын
ਬਹੁਤ ਵਡੀਆਂ ਸੋਚ ਬਾਈ ਦੀ ਦਿਲ ਲੱਗ ਗਈ ਵੀਰ ਦੀ ਗੱਲ
@ripudamansingh3356
@ripudamansingh3356 5 жыл бұрын
well done brother.you set an excellent example.Punjab & India need its gems back.I also lived in U.K for 3 years & came back in Punjab.No doubt ,here we haven't got better system but we have to make it better ourself. None from outside will come & make it better.I m sure one day it will be better.Good Luck
@abdulqadeerbabar5492
@abdulqadeerbabar5492 5 жыл бұрын
old is gold love u 22 g from pakistan
@freedomfighter313
@freedomfighter313 5 жыл бұрын
What an humble man.....Total truth in his statements!! If you’re willing to work hard why not do it in your own country..... and make Punjab into the swarg it once was.....🌹🌷💐
@harmeshsinghrattiratti8548
@harmeshsinghrattiratti8548 5 жыл бұрын
ਸਲਾਮ ਵੀਰ ਜੀ ਨੂੰ ਬਹੁੱਤ ਹੀ ਵਧੀਆਂ ਕੋਈ ਵੀਰ ਤਾਂ ਹੋਇਆ ਜੋ ਪੰਜਾਬ ਨੂੰ ਸੋਹਣਾ ਦੇਸ ਮੰਨਦਾ ਪਰ ਬਦੇਸ਼ੀ ਤਾ ਪੰਜਾਬ ਨੂੰ ਸੋਹਣਾ ਦੇਸ ਹੀ ਨਹੀ ਮੰਨਦੇ
@AmritpalSingh-ti7bf
@AmritpalSingh-ti7bf 5 жыл бұрын
ਬਹੁਤ ਵਦੀਅਾ ਸੋਚ ਡਾਕਟਰ ਸਾਹਿਬ.ਪਰਮਾਤਮਾ ਤਹਾੳੁਨੂੰ ਮਹਿਨਤ ਫਲ ਬਗਸੇ.ਲੋਕਾ ਦੀ ਸੇਵਾ ਕਰਨਾ ਮਾਨਤਵਾ ਸੇਵਾ ਕਰਨਾ ਹਰ ਅਨਸਾਨ ਦੀ ਤੁਹਾਡੀ ਵਰਗੀ ਸੋਚ ਹੋਣੀ ਜਰੂਰੀ ਹੈ.🙏🙏
@AmritpalKaur-hj1cx
@AmritpalKaur-hj1cx 5 жыл бұрын
ਬਸ ਮੇਰੇ ਕੋਲਆ ਤਾਂ ਸ਼ਬਦ ਹੈ ਨਹੀਂ ਕੁਝ ਕਹਿਣ ਨੂੰ ਬੁਹਤ ਵਧੀਆ ਗੱਲ ਬਾਤ ਸੀ ਨਵਨੀਤ ਬੇਟਾ ਤੁਹਾਡਾ ਵੀ ਗੱਲ ਬਾਤ ਕਰਨ ਦਾ ਬਹੁਤ ਵਧੀਆ ਢੱਗ ਲੱਗਾ ਪ੍ਰਮਾਤਮਾ ਤੁਹਾਨੂੰ ਹਮੇਸ਼ਾਂ ਚੱੜਦੀ ਕਲਾਂ ਚ ਰੱਖੇ ਪੁੱਤ 🙏🙏👌
@harbansbrar9969
@harbansbrar9969 5 жыл бұрын
🙏🙏
@kk-wy5eq
@kk-wy5eq 5 жыл бұрын
hats off to you udhay cannot believe there are still people like you in this world god bless you
@amanpreetsingh3877
@amanpreetsingh3877 4 жыл бұрын
He need to be CM of Punjab.
@peaceofmind5515
@peaceofmind5515 5 жыл бұрын
ਬਾਈ ਨੇ ਪੱਗ ਬੜੀ ਜ਼ਬਰਦਸਤ ਬੰਨ੍ਹੀ ਹੈ। love you brother
@manjitkaur4876
@manjitkaur4876 5 жыл бұрын
Very nice man
@peaceofmind5515
@peaceofmind5515 5 жыл бұрын
@@manjitkaur4876 😊😊😊
@DeepSingh-qk9vn
@DeepSingh-qk9vn 5 жыл бұрын
Reporter sahib good work, your communication skills and way of presentation is admirable
@kamaljitnagra2728
@kamaljitnagra2728 5 жыл бұрын
Sardar ji very nice massage God bless you Thanks ji
@GagandeepSingh-xl5es
@GagandeepSingh-xl5es 5 жыл бұрын
ਪੱਤਰਕਾਰ ਘੈਂਟ ਬੰਦਾ ਬਾਈ ਕੰਮ ਸੋਹਣਾ ਕਰਦਾ ਏਦਾਂ ਹੀ ਜਾਰੀ ਰੱਖੀ ਸੱਚ ਬੋਲੀ ਪ੍ਰ ਹੋਰ ਪਾਤਰ ਕਾਰਾ ਬੰਗੋ ਝੂਠ ਬੋਲਦੇ ਬੀ ਨੀ ਨਾ ਬੋਲੀ ਬਾਈ ਬਹੁਤ ਅੱਗੇ ਜਾਓਏ ...
@iqbalchahal4775
@iqbalchahal4775 5 жыл бұрын
ਵੀਰੇ ਸ਼ਾਵਾਸ਼ੇ। ਗੁਰੂ ਦਸਮੇਸ਼ ਪਿਤਾ ਦਾ ਸੱਚਾ ਪੁੱਤਰ ਆਂ ਤੂੰ। ਸਿੱਖ ਕੌਮ ਨੂੰ ਮਾਣ ਆਂ ਤੇਰੇ ਵਰਗਿਆਂ ਹੀਰਿਆਂ ਤੇ।
@bindersingh5877
@bindersingh5877 5 жыл бұрын
Iqbal Chahal 100 kille de kamal hai agar es kol jameen na hundi eh kadi na ada
@iqbalchahal4775
@iqbalchahal4775 5 жыл бұрын
Binder Singh ਇਹ ਵੀ ਸਹੀ ਗੱਲ ਆ ਭਰਾ
@ruhisaini3239
@ruhisaini3239 3 жыл бұрын
Gusikh oh b dekh jo dehadi karde ne
@Baljeetsingh-gi9sx
@Baljeetsingh-gi9sx 5 жыл бұрын
I wish my son can think like you. God bless, have a happy and prosperous life. You are a wonderful person.
@ravinderkaur890
@ravinderkaur890 5 жыл бұрын
He is very good man actually... mai ehna nu mili aa ehna de hospital vich visit kita c...bht jyada nice ne....even k medicine de nal dose and frequency v punjabi vich likh k dinde and ine jyada dhyaan nal gal sunde aw...punjab de aam loka nal bht pyaar nal gl krde. Koi v doctor ena concern ni krda patients nal jinna eh krde aw....he is very good at heart......🙏🙏🙏waheguru ehna nu trakkiya bakhshe
@parminderkhokhar1993
@parminderkhokhar1993 5 жыл бұрын
kithe ae hospital ehna da
@ravinderkaur890
@ravinderkaur890 5 жыл бұрын
@@parminderkhokhar1993 veere jad mai india ch c odo malout ch clinic c ehna da
@parminderkhokhar1993
@parminderkhokhar1993 5 жыл бұрын
@@ravinderkaur890 hun kithe oo te kine time to
@ravinderkaur890
@ravinderkaur890 5 жыл бұрын
@@parminderkhokhar1993 now am in canada...... ehna da os time malout surja ram market ch clinic c and hospital bn reha c more than 2 years ago
@parminderkhokhar1993
@parminderkhokhar1993 5 жыл бұрын
@@ravinderkaur890 instagram ki ae thoda ravi
@amarpalsingh8068
@amarpalsingh8068 5 жыл бұрын
Very gud thoughts he has. A real icon for punjabi demoaralised youth.all should do fight for their right.
@GurpreetKaur-hq8mq
@GurpreetKaur-hq8mq 5 жыл бұрын
Very nice thoughts. Few people think like this. Other wise people like to do labour in foreign countries. They don't want to live nd work in Punjab.
@birsingh5388
@birsingh5388 5 жыл бұрын
Most of the people go there to stock white girls
@freedomfighter313
@freedomfighter313 5 жыл бұрын
R. K.... Jawani wich bandraan nu ki ptaa k sanskar kis chidhya da naam hai.....😖😖😂😂
@freedomfighter313
@freedomfighter313 5 жыл бұрын
Bir Singh .....Haan Ji bilkul sahi aa. Aap teh gorian naal putthé kam karné aa.....teh viah kron layee punjabi virgin chahdii aa inhaa nu......👊👊
@waqatkaparindausa7469
@waqatkaparindausa7469 5 жыл бұрын
Because Punjab don't pay good money to labour
@manjindersinghsaini911
@manjindersinghsaini911 5 жыл бұрын
@R. K. they r building machines in order to get better quality work which is going to be better than goods processed with hands and another thing is that machines need maintainance too at they cant change the law of natuer
@gursharandhillon2931
@gursharandhillon2931 5 жыл бұрын
Good interview and very meaningful thoughts
@lakhbirsingh2176
@lakhbirsingh2176 5 жыл бұрын
ਡਾਕਟਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਤੁਹਾਡੇ ਤੋਂ ਸੇਧ ਲੈਣ ਦੀ ਲੋੜ ਹੈ
@gurpreetsingh-zz4iw
@gurpreetsingh-zz4iw 5 жыл бұрын
Wah Sardar Ji , Salute to your great approach towards life🙏
@Akshaya101
@Akshaya101 4 жыл бұрын
Kaint ....intelligent man....bohot time baad koi punjabi sensible te deep gallaa krda dekheya.....🙏
@westlife5200
@westlife5200 5 жыл бұрын
Hun bani gal -- you won my heart NAVREET SIVIA with ur positive,motivational, informative Journalism. Thanks for not promoting visa consultants, ielts , Tuna Totka mafia
@GursewakSingh-cv2ct
@GursewakSingh-cv2ct 5 жыл бұрын
Changi soch aa put tery
@jpbhunica6064
@jpbhunica6064 5 жыл бұрын
Bhjji ਤੁਹਾਡੀ ਗੱਲ ਸੋਲਾਂ ਆਨੇ ਸਹੀ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌ਬੱਚੇ ਆਜ਼ਾਦ ਹੋ ਜਾਂਦੇ. Respect nahi ਕਰਦੇ parents di Foreign.
@meetokaur6000
@meetokaur6000 2 жыл бұрын
ਬਹੁਤ hi ਸੋਹਣਾ ਜਿਹੜੇ ਤੇਰਾ ਇਨ੍ਹਾਂ ਪਿਆਰ ਆ ਆਪਣੇ desh ਡਾਕਟਰ ਸਾਹਿਬ ਸੰਧੂ ਸਤਿ ਸ੍ਰੀ ਅਕਾਲ
@waraichkulvircreated1087
@waraichkulvircreated1087 5 жыл бұрын
ਨਵਨੀਤ ਜੀ ਤੁਹਾਡੀ ਸ਼ਖਸੀਅਤ ਤੇ ਵਿਸ਼ੇ ਬਾ ਕਮਾਲ ਨੇ ਸ਼ਾਬਾਸ਼ ਛੋਟੇ ਵੀਰ ਵਧੀਆ ਕਰ ਰਹੇ ਹੋ । ਡਾ ਸਾਹਿਬ ਤੇ ਪ੍ਰੋਫੈਸਰ ਨਿਤਨੇਮ ਸਿੰਘ ਹੋਰਾਂ ਘਰ ਦੀ ਪੁਜੀਸ਼ਨ ਬਿਲਕੁਲ ਉਲਟੀ ਹੈ ਕੁਦਰਤ ਭੀ ਕਿਥੇ ਗੋਟੀਆਂ ਫਿੱਟ ਕਰਦੀ ਹੈ । ਹੈ ਤਾਂ ਕਮਾਲ ਪਤਾ ਨਹੀਂ ਰੱਬ ਕਿਹੜੀਆਂ ਰੰਗਾਂ ਦੇ ਵਿੱਚ ਰਾਜੀ ?
@randhirsingh9266
@randhirsingh9266 5 жыл бұрын
Very good decision to live in Punjab. You win our hearts. God bless you.
@farfront
@farfront 5 жыл бұрын
Good to see a wonderful guy , who choose the BEST for him self n his family.Keep portraying the positives. God Bless you.
@gurdeepsidhu596
@gurdeepsidhu596 5 жыл бұрын
ਕਿਆ ਬਾਤ ਐ ਯਾਰ ਸ਼ਬਦ ਨੀ ਸਿਫਤ ਕਰਨ ਲਈ ।
@manukundra
@manukundra 4 жыл бұрын
A kind, satisfied and affectionate soul.May God always keep you and your family happy.
@deepapahal1179
@deepapahal1179 5 жыл бұрын
ਐਸੀ ਸੋਚ ਨੂੰ ਸਲਾਮ
@tripatcheema871
@tripatcheema871 5 жыл бұрын
Dr sahib tuhanu lakh vari salam sivia sahib tuhada v dhanwad
@Rajwinderkaur-sl2ct
@Rajwinderkaur-sl2ct 5 жыл бұрын
Great thinking, Doctor sahab nu pta ke luxury life pindan ch hi aa, paisa sabh kujh nhi respect matter krdi aa, no show off , simple life taan hi ehne khush te sukhi ne, ghr v pehla hi aa koi koti nhi paayi, apni virasat nu sambhal ke rakheya aa, thinking nu salute, eho jahe lok India nu agge lai ke jange, pta aa problems ki aa bt fir v apni zameen nu preference ditti, eh hunde True punjabi , gaaneya vaale nhi 👍👍👍👍👍👍👍👍rabb tarrakki bakshe
@torontovalejatt2854
@torontovalejatt2854 5 жыл бұрын
Hi.. Dear.. I'm citizen in Canada🍁🇨🇦
@rajpal-tt9qs
@rajpal-tt9qs 3 жыл бұрын
Very good step taken and appreciable.Dr.Pal from California.
@amritpalkaur2941
@amritpalkaur2941 2 жыл бұрын
Dr Darshan jit singh ਮੈਂ 33 ਸਾਲ ਤੋਂ ਕੈਨੇਡਾ ਜਾਂਦਾ ਹਾਂ ਪਰ ਦਿਲ ਪੰਜਾਬ ਲੱਗਦਾ ਹੁਣ 8 ਸਾਲ ਤੋਂ ਪੰਜਾਬ ਵਿਚ ਹਾਂ
@parveenbrar8203
@parveenbrar8203 5 жыл бұрын
Very good veer Punjabi sare tere je hon sada Punjab sone di chidi ban jave God bless you
@gursharanpreetsingh1060
@gursharanpreetsingh1060 5 жыл бұрын
Very good video
@gursimransingh4988
@gursimransingh4988 5 жыл бұрын
ਚੰਗੀ ਸੋਚ
@sarvansingh6165
@sarvansingh6165 4 жыл бұрын
ਵੀਰ, ਦੀ, ਬਹੁਤ, ਵਧੀਆ, ਸੋਚ, ਜਿਹੜੇ, ਆਪਣਾ, ਪੰਜਾਬ, ਛੱਡਕੇ, ਹੋਰਾਂ, ਦੇਸ਼ਾ, ਦੀ,ਸਿਪਤ, ਕਰਦੇ, ਬੜੇ ਦੁੱਖ, ਵਾਲੀ, ਗੱਲ, ਪਰ, ੲਿਸ, ਵੀਰ, ਪੰਜਾਬ, ਸਹੀ, ਕਹਿ, ਆ, ਬਹੁਤ, ਬਹੁਤ, ਧੰਨਵਾਦ, ਜਿਹੜਾ, ਵੀ, ਕੋੲੀ, ਕਹੀਦਾ, ੲਿਹਨਾ, ਠੋਕਰ, ਨਾਹੀ, ਮਾਰੀ, ਅਮਰੀਕਾ, ਵਾਲੇ, ਆਪ, ਪਿੱਠ, ਤੇ, ਲੱਤ, ਮਾਰੀ, ਜਿਸ, ਕੋਲ , 100,ਕਿੱਲਾ, ੳੁਸਨੇ, ਕੀ, ਅਮਰੀਕਾ, ਨੂੰ, ਗੋਲੀ, ਮਾਰਨੀ
@sandhuschannel2114
@sandhuschannel2114 2 жыл бұрын
Bahut jyada Sohni lggi aa interview,ruh khus hogi doctor 🏥💊 USA di video dekh k ❤️👌👍👍
@ItsGagandeepSingh
@ItsGagandeepSingh 5 жыл бұрын
ਰੌਲਾ ਪਤਾ ਕੀ ਐ , ਮੇਰੀ ਬੀ ਕਹਾਣੀ ਕੁਝ ਬਾਈ ਨਾਲ ਮਿਲਦੀ ਐ , ਰੌਲਾ ਏਹੇ ਐ ਬੀ ਕਿੱਲਾ 100 ਐ , ਓਥੇ ਕੱਮ ਕਰਨਾ ਪੈਂਦਾ ਇਥੇ ਨਜ਼ਾਰੇ ਲੈਂਦਾ ਬਾਈ ..ਸਵਾਦ ਤਾਂ ਫੇਰ ਐ ਜਦੋਂ ਇੱਕ ਮਿਡਲ ਕਲਾਸ ਪਰਵਾਰ ਦਾ ਮੁੰਡਾ ਵਾਪਸ ਆਵੇ
@advjagdeepsinghjawanda770
@advjagdeepsinghjawanda770 5 жыл бұрын
Bilkul ਸਹੀ gl ਭਰਾ... Jehde ਮੁਲਖਾ ਨੇ ਰੋਟੀ ਪਾਈ utho kyun ਕੋਈ ਵਾਪਸ aao. ਜਿਹਨਾਂ ਏਥੇ maade ਦਿਨ handaye ਹੁੰਦੇ oh kyun ਆਉਣਗੇ... ਏ virsa ਮਿੱਟੀ oll tht tahi ਚੰਗਾ lgda j ਖਾਣ ਲਈ ਰੋਟੀ howe... Jdo ਪਤਾ ਬਾਪੂ ਦਾ ਕਰਜ਼ਾ ਨੀ leh ਰਿਹਾ ਏਥੇ ਰਹਿਕੇ ਤਾਂ ਅੱਕ k fr ਉਹੀ ਮੁਲਕ samb ਦੇ ਮਰਦਿਆਂ nu
@gillsaab8067
@gillsaab8067 5 жыл бұрын
ਠੀਕ ਆ ਮਿਡਲ ਕਲਾਸ
@advjagdeepsinghjawanda770
@advjagdeepsinghjawanda770 5 жыл бұрын
@@gillsaab8067 ki matlb.. Middle class to.. J logic nl gl ਜਵਾਬ h ਤਾਂ ਦੇ nhi ਚੁੱਪ ਰਹਿ... ਬੜਾ aya Ambani
@gillsaab8067
@gillsaab8067 5 жыл бұрын
Mera matlab tusi theek kiha mai v middle class haa
@dheerajverma4721
@dheerajverma4721 5 жыл бұрын
Je paise save kre udr fr aa v skda
@hardipsingh7873
@hardipsingh7873 5 жыл бұрын
Very good .May God bless you Dr Sandhu Sahib.Your wise thought is great inspiration for Punjabi youth.Good effort of Navreet Sivia.Pl.make joint interview of Prof. Nitnem Singh Brar and Dr Sandhu.
@balwinderdhami6940
@balwinderdhami6940 4 жыл бұрын
Very good may god bless you
@wizardoflife387
@wizardoflife387 4 жыл бұрын
This man is rich he has money he came back with dollars..the common youth are poor and struggling in punjab..no jobs no money
@jaspreetsingh-xg7if
@jaspreetsingh-xg7if 4 жыл бұрын
Continue from last comment... canada vich kayi lok veham vich hunde ne,oh apni salary nu Indian currency vich convert karke sochde ne ke ona da 1 lakh bun geya India da.Ena nu eni samj nahi aundi ke canada vich ta dollars chalne me,rupees nahi.Te $2000(around 1 lakh rupees) nal canada vich survive nahi hunda and mostly loka di pay es de aas paas hi hundi hai. Crime,murder,choria,lut kho,snatchings,accidents canada vich v bahut hundia ne.Drugs canada vich bahut ne.India vich ta ladies nu fir v sharm hundi drugs, drink lain lage but canada vich ta status samjdia drugs,drink nu.canada vich bacheya nu poti karn da chahe na pta hove but je parents ne bache de ik laga diti ja chirak dita ta 'police nu call karni hai' es gal da pta hai bacheya nu.eh gal schools vich sikha diti jandi hai.bache disrespectful ho jande ne. je bache galt sangat vich pay jan ta parents kuj nai kar sakde.Parents kol time di kami,etho da kharab culture karke bachea de galt sangat vich jan de bahut chances hunde ne.Drug related gang violence vich ethe jawan munde marde rehnde ne. Kuria,mundea nu canada vich koi rokan token vala nahi hunda.study base upar ethe aa ke oh man-marji kar sakde ne.Parents India vich ta kuria nu ena free nahi shud de but foreign vich bhejan layi always tyar rehnde ne.jive foreign vich sub dhik hove.jud ke foreign vich ghatia culture,stressful lifestyle,koi rokan tokan vala na hon karke students jada vigarde ne.Nale foreign vich eh bahut exploit hunde ne.PR di majboori,work di majboori,kharcha di majboori,rehan di majboori karke kayi kuria physically exploit ho jandia ne. Sub toh jada chor(economic fraud karn vale)britain jande ne kyonki sub toh vada chor britain hai.Te sub toh jada black money canada vich aa rahi hai.India,china te hor countries de corrupt bureaucrats,politicians, businessmen apni black money nu canada leya rahe ne.eh money jo India ja hor countries de loka de lahu nu nichor ke(exploit kar) ekathi kiti hundi hai,eh asal vich desh de loka di money hundi hai.but ginti de corrupt lok es money(black money) nu ekathi kar foreign invest kar dinde be.desh nu khokla kar western countries nu rich karde ne. Eda beiman(corrupt) hai canada ke ena nu black money toh koi problem nahi hai.eh welcome karde ne black money nu.money auni chahidi ena kol chahe black hove chahe white.es black money da karke 1 year vich hi houses de prices 2 lakh increase ho gaye te kayi houses di prices es toh v jada increase ho gayi hai.canada de corrupt system nu es da bahut benifit hai.Ik ta money ayi ena di country vich,fir houses de prices increase hoye es karke property tax increase hoye,banks nu mortgage da interest jada milda,installments nu pay karn layi loka nu hor hard work karna painda. Vaise jina kuj galat hovega India vich ona hi darpok kisam de lok foreign da sochan lug jande ne. India di peace disturb karn vich western countries da bahut vada role hai.western countries mainly britain,america,canada de cell,NGO's, funding kar,media rahi India vich disturbance create karde rehnde ne.te lok foreign countries nu migrate hon lug jande ne.te jinay jada lok foreign nu migrate honge ona hi jada India da nuksan hovega and foreign countries da benifit hovega. Sifarish canada vich v jaldi hai.Regular jeha kum v je sifarish hove ta easy milda ha.Rishvat(bribe) canada vich v deni paindi hai job layi.bahut hi systematic way nal eh hunda te den vale nu pta nai lugda.jive kisi job layi $24 hone chahide ne per hour but employer $15 hi dinda hai.tuhanu job di lor hai ta tusi $15 te mun jana,jada mangay ta job nahi milni.means tusi $9 ghut lay rage per hour.1din de 8 hours de bun gaye 8×9=72.means 1 day de tusi $72 ghut laye apni job secure karn layi.eh $72 tuhade san but tusi ik tra eh na lay ke rishvat diti apni job secure karn layi.1 week de 72×5=360.1 year de 52 de banay 52×360=18,720 bun gaye.5 years de bun gaye 93,600.means tusi $93,600 rishvat diti apni job secure karn layi par diti installments vich. Western countries vich materialism da culture hai,consumerism da culture hai.cheeja da jada toh jada khapat hundi es culture vich.lok jive dekho dekhi bahr aye,fir ethe aa ke lok ik duje di nakal kar chheja lainde jive car,house,phone etc.apni ego nu satisfy karn layi eh sub karde ne.ona nu lugda ke je sade kol material cheeja hon ta hi asi khush hovage,ta hi sada status hovega.jud ke sub kuj hunde hoe v khushi nahi mildi.te es chakkar vich sari life kharab kar lainde ne.western culture,food nu follow karn nal physical, mental,social, economic,environmental problems aundia ne.chahe India vich tusi western culture follow karo ta v problems aunia ne.But western countries vich ta western culture hi hai,es layi othe ta problems hi problems ne.Foreign di stressful life nalo India di thore paise vich gujara karn vali life jada sakoon vali hai.Guru Sahib ne v sanu simple life jeen di sikhya diti hai.Needs ta puria ho jandia ne but desires di koi limit nahi hundi,eh aduria hi rehndia ne.Parmatma jo dinda hai sanu os vicho dasvand kud ke apne desh,samaj di balayi layi use karna chahida hai. Bahr aa ke lok mentally slave ho jande ne.angrej pehla Africa toh kalea nu gulam bna ke canada vargia countries vich sell karde san.te ona nal janwara varga salook kita janda si.Oh gulami continue hai,hun gulama(immigrants) nu facilities de dita ta ke gulam production jada den.vaise facilities da v jada bulekha hai, propaganda hai.Eh modern slavery hai. Lok khush hunde canada de visa lagan te jud ke canada nu lor hai immigrants di.Te jini jada India toh immigration hundi bahr nu,ona hi India da nuksan hai. canada nu bahut sare lok chahide ne jina nu oh exploit kar sake, es layi immigrants aun ditay jande ne. Jini money foreign jan vich waste karni hai,is money nu India vich invest kar sakde ho,koi kum khol sakde ho,family business nu continue kita ja sakda,agriculture nu organic way nal kita ja sakda, je nahi kuj karna ta bank vich peya viaj hi bahut de dinda hai. Darpok,bujdil kisam de lok te ona dia aulad system da rona la ke bhed chal vich foreign aa jande ne.Punjab de loka nalo Bihar de lok bahadur ne.Bihar vich naksalvad,bad economic condition hon de bavjood sub toh jada IAS Bihar vicho niklde ne.Oh bagore ho ke foreign nahi jande but desh vich reh ke mehnat karde ne, halat da samna karde ne.Punjab de halat da Bihar nalo vadiya ne.Shri Krishan,Guru Sahib huna ne v sanu bahadura di tra halat da samna kar os nu dhik karn di sikhya diti hai na ke darpok di tra apni responsibility toh bajan di.Par loka ne Dharam nu sirf matha tekan tak,pehrava tak seemat kar dita,te gand kisam de lok Dharam nu galat use kar vakhre raj di mang karde ne,nafrat spread karde ne.Je Guru Sahib dia sikhyava upar amal karoge ta fir bahadura di tra halat da samna karoge and desh di khushhali vich yogdan pavoge and darpoka di tra foreign nahi jaoge.Responsibility toh baj ke lok foreign aa jande ne. Jina kum foreign ja ke karna je os da half kum v India vich kar lavo ta kisi cheej di kami nahi rehnde. Kayi lok system da rona ronde ne.System v ta loka toh bunda.System nu dhik v ta loka ne karna.Bagore ho ke foreign jan nal kuj change nai hona.je ena hi system da dukh hai ta fir es nu dhik karn layi contribute karna chahida.Na ke selfish ho ke foreign chale jao.India nu criticize kar lok samjde ne ke ona di responsibility khattam.India nu galt kehan vale loka nu je kitay moka milay galt karn ta piche nai hutde.etho bagore ho ke foreign jan valea nu puche ke tusi kyon nahi es nu dhik karn layi rukay.je kuj dhik nahi hai ta os nu dhik karn layi effort karne chahide ne na ke bujdil di tra bagore ho ke foreign chale jao. Bahut lok dekho dekhi foreign ja rahe ne.Koi ristedar bahr chala geya,friend bahr chala geya,pind gawand toh koi bahr chala geya ta loka da v dil karn lug janda bahr jan layi.lok bhed chal bna lainde ne.je ik bhed(sheep) kooh vich digdi ta baki magr bahr aa jande ne. Ene v halat kharab nai hoye India de.Ha eh jehri eni jada immigration ho rahi hai India toh khas karke Punjab toh,es immigration nal halat kharab jaroor honge.kyonki es immigration nal wealth v drain ho rahi hai and brain drain v ho reha hai.eh bahr jan di bhed chal nu band karna hovega. India vich born hoye ik 20 years de youth upar India da hi kuj kharch hoya hunda,canada da nahi.Te jado serve karn di vari aundi,ja badle vich vapis den di vari aundi hai ta youth bahr chala janda hai.Te othe ja ke mushkil barya jeevan jeonda hai. So bahr jan nalo apne desh vich reh ke kum karna hi behtar hai.
@RediFilmProductions
@RediFilmProductions 4 жыл бұрын
Great personality and great thoughts. Welcome to Punjab you have given inspiration to many others. Proud of you Sandhu Sahib
@kbatra9788
@kbatra9788 4 жыл бұрын
Hats off You ,Dr.Sahib...Really A Peaceful & Pure Soul You are.
Stay on your way 🛤️✨
00:34
A4
Рет қаралды 22 МЛН
DEFINITELY NOT HAPPENING ON MY WATCH! 😒
00:12
Laro Benz
Рет қаралды 64 МЛН
🤔Какой Орган самый длинный ? #shorts
00:42
Jumping off balcony pulls her tooth! 🫣🦷
01:00
Justin Flom
Рет қаралды 16 МЛН
Stay on your way 🛤️✨
00:34
A4
Рет қаралды 22 МЛН